ਲੱਖਾਂ ਦੀ ਕੀਮਤ ਦੇ ਇਸ 'ਕੁੱਤੇ' ਦੇ ਦੂਰ-2 ਤੱਕ ਨੇ ਚਰਚੇ, ਦੇਖੋ ਪੰਜਾਬੀ ਮੁੰਡੇ ਦਾ ਅਵੱਲਾ ਸ਼ੌਂਕ !

Поделиться
HTML-код
  • Опубликовано: 2 дек 2024

Комментарии • 892

  • @GursewakSingh-ho1yr
    @GursewakSingh-ho1yr 4 года назад +240

    ਮੇਰੇ ਕੋਲ ਆਜੋ ਇੰਟਰਵਿਊ ਲਈ ਮੇਰੇ ਕੋਲ 10 ਕਰੋੜ ਦਾ ਬਾਂਦਰ ਹੈ

  • @prabjit7425
    @prabjit7425 4 года назад +46

    ਇਸ ਬੰਦੇ ਨੇ ਆਪਣੀ ਕੀਮਤ ਜੀਰੋ ਵਿਖਾਈ ਹੈ ।

  • @mangatmakhan1332
    @mangatmakhan1332 4 года назад +85

    ਲਗਦਾ ਜੀਭ ਵਾਲੀ ਗੋਲੀ ਵੱਧ ਖ਼ਾਹ ਲਈ ਹੈ।

    • @gaganguru8341
      @gaganguru8341 4 года назад +1

      Mangat Makhan pkki gal

    • @happyglot3301
      @happyglot3301 4 года назад +1

      😜😜😜😜

    • @sherepunjabmallhi7375
      @sherepunjabmallhi7375 4 года назад +1

      😂

    • @mananboy3554
      @mananboy3554 4 года назад

      😛😛

    • @302jassbrar7
      @302jassbrar7 4 года назад

      Bai jeeb wali holi ni ..mainu ta lagda esda border Parr wala jhera shri nagar wala lyea lagda ov injiction ..ta e lagiya a kuj bolan

  • @naveenrandhawa2809
    @naveenrandhawa2809 4 года назад +68

    10-15 ਲॅਖ ਮਨੁਖਤਾ ਦੀ ਭਲਾਈ ਸੇਵਾ ਸੁਸਾਇਟੀ ਨੁੂ ਦੇ िਦੳੁ ਭਰਾ ਭਲਾ ਹੋ ਜੂ िਕਸੇ ਦਾ

    • @Karanandrubik
      @Karanandrubik 4 года назад

      Nice one

    • @coolboy9228
      @coolboy9228 4 года назад

      ehda naam akash bhola, sala name v change kari firda

    • @VijayKumar-bo8cf
      @VijayKumar-bo8cf 2 года назад

      Veer a bakwas marda main dasda 90 lakh kis da mull a okay bai a bai menu mil v sakda fresh to fesh

  • @vikrantdutta3452
    @vikrantdutta3452 4 года назад +33

    4:49 hahahahahaha............
    6:59.... 45 50 lakh Hazaar... Hahahahahah
    7:30 tittss.... 😂😂😂😂😂😂😂

    • @gurisabb6699
      @gurisabb6699 4 года назад

      😂😂😂

    • @raa8504
      @raa8504 4 года назад

      Lmfao tits 🤣🤣🤣

    • @chanpreetsingh5617
      @chanpreetsingh5617 4 года назад

      😂😂😂🤣😂🤣🤣😂🤣😂🤣😂🤣🤣😂🤣😂🤣😂🤣😂🤣🤣😂

    • @gurdeepbenning748
      @gurdeepbenning748 4 года назад

      pen dee lan

  • @MohitKumar-mg5il
    @MohitKumar-mg5il 4 года назад +35

    ਬਾਈ ਮੇਨੂ ਦੇਦਿਆਂ ਕਰ 40000 ਰੁਪਏ ਮਹੀਨੇ ਦੇ ਮੈਂ ਕਰਲੁ ਘਰ ਦੀ ਰੱਖਿਆ ਤਾਂ😂😂😂

    • @Gurtalman
      @Gurtalman 4 года назад

      Ha ha ha

    • @worldpeace5725
      @worldpeace5725 4 года назад

      Hahhaha jma sahi keha bai... Fukriya mrda bhen dena bina gllo

  • @Harpreetsingh-H
    @Harpreetsingh-H 4 года назад +60

    ਮੇਰੇ ਕੋਲ ਵੀ 5 ਕਰੋੜ ਦਾ ਕੱਟਾ ਇਕ 🤣🤣🤣🤣🤣

  • @pardesi4696
    @pardesi4696 4 года назад +50

    ਇਸ ਤਰ੍ਹਾਂ ਦੇ ਬੰਦੇ ਡਰੱਗ ਡੀਲਰ ਹੁੰਦੇ ਹਨ

    • @GursewakSingh-ho1yr
      @GursewakSingh-ho1yr 4 года назад

      ਨਹੀਂ ਵੀਰ ਅਗਲੇ ਦਾ ਕੁਤਿਆ ਦਾ ਬਿਜ਼ਨੈਸ ਹੈ 90 ਲੱਖ ਦੇ ਕੁੱਤੇ ਤੋ ਕਰੋੜਾਂ ਰੁਪਏ ਦੀ ਕਮਾਈ ਕਰੂ ਅਗਲਾ

    • @jassar4202
      @jassar4202 4 года назад

      Jewellers bhrwa

    • @vellyjatt9127
      @vellyjatt9127 4 года назад

      tu deke gya c salea

    • @sarbjitsinghsidhu5141
      @sarbjitsinghsidhu5141 4 года назад

      @@GursewakSingh-ho1yr ji.... GILLA SHER ji 💧 🦁 ji.... Keh rahe ji..... KOTHI brhi Vddi hai ji Ih TAKSALI Hochha te FUKRE hai ji 😂 🐵.....

    • @goldeyekennel9430
      @goldeyekennel9430 3 года назад

      😂

  • @rohitSingh-pc4ge
    @rohitSingh-pc4ge 4 года назад +5

    6:56 ਤੋ 7:05 ਤੱਕ ਧਿਅਾਨ ਨਾਲ ਸੁਣੋ ਤੇ ਗੱਪ ੲਿੱਕ ਹੋਰ ਸੱਡਣ ਲੱਗਾ ਸੀ ਜੋ ਰੁੱਕ ਗਿਅਾ ਕੀ ਸਾਲਾ ਹੁਣ ਅਾਪਣਾ ਝੂਠ ਫੜਿਅਾ ਜਾਣਾ # kehnda 40 - 50 lakh 1 month da ਖਰਚਾ ਜੇ ਕਿਸੇ ਨੂੰ ਲੱਗਦਾ ੲਿਹਨੇ ਨਹੀ ਕਿਹਾ 🔥 ਤਾ ਧਿਅਾਨ ਨਾਲ ਸੁਣੋ 😂😂gappi sirrre da ptander 😁😁😁

  • @jattsaab4855
    @jattsaab4855 4 года назад +44

    Interview naalo jyada comment padan da nazara aya 🤣🤣🤣🤣🤣

  • @shary5204
    @shary5204 4 года назад +15

    Oh Chal Fudi deya 90, Lakh ch keniya Zero hundia Das, Fudu Naa Bana, aho tera Badal Transport sanjhi lagdi

  • @seepasidhu5713
    @seepasidhu5713 4 года назад +99

    ਮੇਰੇ ਕੋਲ ਬਾਈ ਜੀ ਸਵਾ 10 ਕਰੋੜ ਦਾ ਇੱਕ ਨਿਉਲੇ ਦਾ ਬੱਚਾ ਮੈਂ ਘੂਸੀਚੱਟਪੁਰੇ ਤੋਂ Emport ਕਰਵਾਇਆ ਮੇਰੀ ਵੀ ਕਰੋ Interview

  • @malhivelog9771
    @malhivelog9771 4 года назад +45

    kothi ek ta bhout vdi veer di 😂😂😂😂😂😂

  • @gurikahlon1781
    @gurikahlon1781 4 года назад +2

    ਕੁੱਤਾ ਤੇ ਅਸੀ ਵੀ ਰੱਖਿਆ ਦੇਸੀ 90 ਲੱਖ ਦੇ ਨਹੀ ਪਰ ਗਲੀ ਵਿਚ ਲੱਗਨ ਨਹੀਂ ਦਿਦਾ ਕਿਸੇ ਸਾਲਾ 90 lakh da🤣🤣

  • @kulwindersinghsarao7146
    @kulwindersinghsarao7146 4 года назад +18

    Interview ton vdh njara comment pdh k aw gya 👌👌🤣

  • @naveenrandhawa2809
    @naveenrandhawa2809 4 года назад +10

    1ਲॅਖ ਇॅਕ ਕੁੜੀ ਦੇ िਵਅਾਹ ਤੇ ਲਾ िਦੰਦੇ ਤਾ 90 ਗਰੀਬ ਕੁੜੀਅਾ ਦਾ िਵਅਾਹ ਹੋ ਜਾਣੇ ਸੀ ਫੁਕਰਾ ਬੰਦਾ िਸਰੇ ਦਾ

  • @विशाल
    @विशाल 4 года назад +1

    I have snow, pomeranian.. Most loving and ghar ch khula and sonda v aa nal te baki jo eh gallan khenda sab oda hii aa..fully as a family member but read down---
    vada amirrr INCOME TAX WANT TO KNOW HIS LOCATION
    Gapp dii vv haddd hundii aa oho jeha aa kloddu jeha interviewer te dailypost aley......lets make a budget of 90 lakh what i will do..i will buy a pitbull ... Get a trainer vad toh vadd ... 1 lakh lelu ? Training krva lava ge... Ede gharo jakey putt key leyaoo sab kuch😂😂 ...dekh dekh kida fukri marda... Rang ni c ah ni c... Tu hii aa saleya sab kuch😂 90 lakh😂😂😂

  • @ranjodhsingh2391
    @ranjodhsingh2391 4 года назад +1

    3:07 keemat

  • @bipulsingh95
    @bipulsingh95 4 года назад

    ਮੈਂ ਕਾਫੀ ਸਮੇਂ ਕੋਠੀ ਬਨਾਉਣ ਬਾਰੇ ਸੋਚ ਰਿਹਾ ਸੀ ਪਰ ਵੀਰੇ ਨੇ ਮੈਂ ਰਾਹ ਦਿਖਾ ਤਾ ।
    ਹੁਣ ਮੈਂ ਇੱਕ ਅਮੈਰਕਨ ਬੁਲੀ ਮਗਾਉਣਾ ਬਾਹਰਲੇ ਮੁਲਕ ਤੋਂ । ਆਪਣੇ ਪਲਾਟ ਚ ਪੱਲੀ ਨਾਲ ਛੱਤ ਪਾ ਲੈਣੀ । ਮੇਰੇ ਨਿਆਣੇ ਇਹਨੂੰ ਘੋੜਾ ਬਣਾਕੇ , ਇਹਦੇ ਉਪੱਰ ਸੌਂ ਜਾਣਗੇ ।
    ਸੀ ਸੀ ਟੀ ਵੀ ਦਾ ਵੀ ਖਰਚਾ ਬੱਚ ਗਿਆ । ਪੈਡਗੀਰੀ ਤੇ ਰੋਟੀ ਵੀ ਮੈਂ ਕੁੱਤੇ ਨਾਲ ਖਾ ਲਉ ।
    ਮੇਰਾ ਬਜਟ ਵੈਸੇ 100 ਕਰੋੜ ਲੱਖ ਹਜਾਰ ਦਾ ਹੈਗਾ । ਮੈਂ ਕੁੱਤੇ ਮੰਗਵਾਕੇ , ਆਪਣਾ ਸ਼ਹਿਰ ਵੀ ਵਸਾ ਸਕਦਾ ਵੈਸੇ ਪਰ ਗੌਰਮਿੰਟ ਨੇ ਮੰਨਜੂਰੀ ਨੀ ਦੇਣੀ । ਬਾਕੀ ਸ਼ੌਕ ਦਾ ਕੋਈ ਮੁੱਲ ਨੀ ।

  • @विशाल
    @विशाल 4 года назад +1

    Ki fukkk key betha c? Oho jeha interview ala ... 😂 shrm kro daily post aleyoo tuhadiii jamirrr bik gyi😂nashediian jeha nu rkheya interview nu te odaa hii muh chakk k tym pass gappian kol tur pye

  • @zimidarmehkma4241
    @zimidarmehkma4241 4 года назад +12

    ਅਜੋ ਮੇਰਾ ਕੌਲ 10 ਕ੍ਰੋਡ ਦਾ ਕਟਾ ਏ. ਮੇਰਾ ਕੌਲ 2 ਕਰੋੜ ਡੀ ਮਜ ਏ😂😂😂. mera kol 100 crod da gap a😂😂😂😂😂😂 ajo

  • @vishumiglani
    @vishumiglani 4 года назад +47

    Ehnu koi fudu bna gya ya eh jhuth bolda. Eh 1500 dollar da mil jnda ethe. Online price check krlo.

    • @ramanramanjohal8909
      @ramanramanjohal8909 4 года назад +2

      interview wala v fuddo aa jo karda va oh v fuddo aa y tahi ta koi yakeen ni karda kise te

    • @thejassakhakh
      @thejassakhakh 4 года назад

      💯

    • @bjsarpanch9965
      @bjsarpanch9965 4 года назад

      Quality da frk penda y

    • @pritbajwa3019
      @pritbajwa3019 4 года назад +1

      1500x70=105000

    • @harmanjitsingh6956
      @harmanjitsingh6956 4 года назад

      Flight de ticket , boder fees , Canada important taxes , airline tex tera baap den geaa see londe

  • @kaurrajinderuppal7687
    @kaurrajinderuppal7687 4 года назад

    ਕੁਲ ਮਲਾ ਕੇ ਹੋਈ ਸ਼ੇਰ ਗਿੱਲ ਦੀ ਕੁੱਤੇ ਖਾਣੀ ਸਾਰੇ ਮੈਸਿਜਾ ਵਿੱਚ 😜😜😜

  • @shamshersingh895
    @shamshersingh895 4 года назад +13

    कैंहदा मेरा भाई है .सही गल है शकल वी मिलदी है

    • @vidwaansidhu3053
      @vidwaansidhu3053 4 года назад

      🤣🤣ਕੀ ਫਾਇਦਾ ਹੋਇਆ ਸਾਲੇ ਨੇ ਚਲੋ ਜਿਨੇ ਵੀ ਪੈਸੇ ਲਾਏ ਹੋਣੇ .... ਕੰਮੈਟਾ ਚ ਉਸ ਤੋ ਵਧ ਕੁਤੇਖਾਣੀ ਕਰਵਾ ਲੀ ਆਪਣੀ ਹਾ ਹਾ ਹਾ

  • @mannmaninder8944
    @mannmaninder8944 4 года назад +17

    ਮੇਰੇ ਕੋਲ ਆਜੋ ਇੰਟਰਵਿਊ ਲਈ ਮੇਰੇ ਕੋਲ15 ਕਰੋੜ ਰੁਪਏ ਵਾਲਾ ਅਜਗਰ ਸੱਪ ਆ

  • @lavigrewal6008
    @lavigrewal6008 4 года назад +19

    Elly ta 27 lakh da leaya c 😂😂😂

  • @KulwantSingh-ff4ju
    @KulwantSingh-ff4ju 4 года назад

    ਹੱਕ ਦੀ ਕਮਾਈ ਨਾਲ ਪੈਦਾ ਨਹੀਂ ਸਕੂਟਰ ਵਿੱਚ ਤੇਲ ਸੱਜਣਾਂ ਇਹ ਬੰਦਾ ਦੋ ਨੰਬਰ ਦਾ ਕੰਮ ਕਰਦਾ ਹੋਵੇ ਗਾ ਇਸ ਤੋਂ ਚੰਗਾ ਆਪਣੇ ਮਾਂ ਪਿਉ ਬਾਰੇ ਦੱਸ ਦਿੰਦਾ ਤਾਂ ਚੰਗਾ ਹੈ

  • @nishansinghhundal3759
    @nishansinghhundal3759 4 года назад +16

    ਪੈਸਾ ਦੋ ਨੰਬਰ ਹੋਣਾ

  • @rambirredhu4466
    @rambirredhu4466 4 года назад +1

    Amli

  • @sonusandhu4386
    @sonusandhu4386 4 года назад +3

    Average Cost: $3000
    It's not uncommon for some American Bully dogs to cost well over $10,000, depending on pedigree, bloodlines, and breeder. It's also important to understand that American Bully XXL

    • @SherSingh.382
      @SherSingh.382 2 года назад

      $10,000 not even a 10lakh. He is saying he spent 90 lakh. $10,000=Rs7,50,000
      Lutt leya ehnu, Ja Haraam da paisa ehde kol.😂

  • @d.cpunjab8627
    @d.cpunjab8627 4 года назад +2

    🤣🤣🤣🤣 ਮੇਰੇ ਕੋਲ ਬਕਰਾ 🐑🐄 ਵਾ 90 ਅਰਬ ਦਾ ਜੇ ਕੋਈ ਚੋਰ ਆ ਜਾਵੇ ਬਕਰਾ ਚਿਤੜ ਪਾੜ ਦਿਨਦਾ ਚੋਰਾ ਦੇ..... ਜਲਦੀ ਆਊ ਇਨਟਰਵਿਉ ਲੈਣ......

  • @manpreetsinghbrar3869
    @manpreetsinghbrar3869 4 года назад +32

    ਘਰ ਵਾਲੀ ਵੀ ਨਾਲ ਹੀ ਪੈਂਦੀ ਐ

    • @prabjit7425
      @prabjit7425 4 года назад +2

      😂😂

    • @prabjit7425
      @prabjit7425 4 года назад +3

      ਇਹ ਸਵਾਲ ਤਾਂ ਰਿਪੋਰਟਰ ਪੁੱਛਣਾ ਈ ਭੁੱਲ ਗਿਆ । ਜੇਕਰ ਇਹ ਕੁੱਤੇ ਨੂੰ ਨਾਲ ਸੌਂਦਾ ਹੈ ਤੇ ਘਰਵਾਲੀ ਵਿਚਾਰੀ ਕਿਵੇਂ ਮਨਾ ਕਰ ਸਕਦੀ ਆ ।

    • @Jashanpreet-xn5de
      @Jashanpreet-xn5de 4 года назад +1

      ਇਕ ਪਾਸੇ ਘਰਵਾਲੀ, ਇਕ ਪਾਸੇ ਆਪ, ਵਿਚਕਾਰ ਕੁੱਤਾ । ਤੇ ਜਵਾਕ ਬਾਪੂ ਨਾਲ

    • @inderjitarora8810
      @inderjitarora8810 4 года назад +2

      Bass kareya karo tuci v end he kar dinde

    • @harpreetthabal4093
      @harpreetthabal4093 4 года назад +1

      Sirraaaa

  • @singhsaini5215
    @singhsaini5215 4 года назад +1

    Gappi 1 number da

  • @navdeepgour1832
    @navdeepgour1832 4 года назад +39

    😂 ja bhrava 4-5 lakh da hunda c odo v kothi da rate v vich e lgai janda

    • @malhivelog9771
      @malhivelog9771 4 года назад

      ryt bro 😂😂😂😂😂😂

    • @thejassakhakh
      @thejassakhakh 4 года назад

      Sahi keha veere kitho da rate v vich dssi jnda peya😂

  • @cheema0796
    @cheema0796 4 года назад +7

    ਏਹਨੂੰ ਇਹ ਪੁੱਛੋ ਕੇ 90 ਲੱਖ ਚ ਜੀਰੋ ਕਿੰਨੀਆ ਹੁੰਦੀਆ 😂

  • @satveer1956
    @satveer1956 4 года назад +2

    ਪਹਿਲਾ ਹੀ ਫੁੱਦੂ ਸੀ ਕ ਕੋਰਸ ਕੀਤਾ 👎🏻👎🏻👎🏻😅😅

  • @manjitmaan2102
    @manjitmaan2102 4 года назад

    wdia

  • @GillGill-zk9ot
    @GillGill-zk9ot 4 года назад

    ਲੋਕੀ ਝੂਠ ਵੀ ਰੱਜ ਕੇ ਝੂਠ ਮਾਰਦੇ ਆ ਕਈਆ ਨੂੰ ਝੂਠ ਵੀ ਨਹੀਂ ਮਾਰਨਾ ਆਉਦਾ

  • @khela92
    @khela92 4 года назад

    ਗੱਪ ਮਾਰਨ ਦੀ ਵੀ ਹੱਦ ਹੁੰਦੀ ਵੀਰ ਤੁ ਤਾਂ ਸੁੱਖੇ ਗੱਪੀ ਨੂੰ ਪਿੱਛੇ ਛੜਤਾ

  • @RanveerSingh-yq7oc
    @RanveerSingh-yq7oc 4 года назад +6

    😂😂😂 90 lakh 😂😂hahaha salea america tonn mainn 5 kutte same breed de import kraaye ne...90 lakh taan 5 kuttyaa te ni lagya😂

  • @varindervina7212
    @varindervina7212 4 года назад +13

    Wah wah kya coment ne nzara agya 😁😁😁😄😄😄😄😄😅😅😅😅😅😂😂😂😂😂

  • @navdeepsingh7039
    @navdeepsingh7039 4 года назад +1

    Attt veer

  • @rajveerg3207
    @rajveerg3207 4 года назад

    ਪੁੱਤ ਮੈਂ ਵੀ ਮੰਗਵਾਇਆ ਆ , ਗੱਪਾਂ ਨਾ ਮਾਰ , ਮੇਰੀ ਫੈਮਲੀ ਵੀ uSa , 4 ਲੱਖ ਦਾ ਮੈਂ ਮੰਗਵਾਇਆ ਆ ,ਆਜਾ ਦੇਖ ਲਾ ਆ ਕੇ

  • @kakusingh7543
    @kakusingh7543 4 года назад

    ਭਰਾਵਾਂ ਗੱਪ ਕਿਸੇ ਹਿਸਾਬ ਨਾਲ ਮਾਰਲਾ 👌👌🥳

  • @karancheema5574
    @karancheema5574 4 года назад +1

    Pugg Lela

  • @peoplesvoice9069
    @peoplesvoice9069 4 года назад +6

    6:15 te nakli hasa ds da k gapp maar reha eh.45000 di khurak khanda eh mahine di.😂😂😂😂😂

    • @thejassakhakh
      @thejassakhakh 4 года назад

      Fukri marda ae mere kol v hega ae American Bully mere dog da khrcha 4000-4500 da ae mahine da

  • @thissideamrit6016
    @thissideamrit6016 4 года назад +10

    Paise de ke interview krayi lgdi aw 😂

  • @makhanmaan7655
    @makhanmaan7655 4 года назад

    ਲੱਖ ਲਾਹਨਤ ਵਿਹਲਾ ਮੀਡੀਆ

  • @harrya1994
    @harrya1994 4 года назад +1

    Bhut vadiya bhau

  • @jugrajsingh179
    @jugrajsingh179 4 года назад

    ਸਾਡੀ ਕੋਠੀ ਬਹੁਤ ਵੱਡੀ ਆ ਜੀ 😛😛

  • @HarpreetSingh-rk8lz
    @HarpreetSingh-rk8lz 4 года назад

    ਇਹ ਬਣੂ ਪੰਜਾਬ ਦਾ ਮੁਖ ਮੰਤਰੀ
    ਗੱਪਾ ਦੇ ਕਰਕੇ 😆😆😆😆

  • @preetkhakh7235
    @preetkhakh7235 4 года назад +12

    hahhahah fuddu gappi salla eh ta sukhe gappi nu kat geya . ....

  • @vellyjatt9127
    @vellyjatt9127 4 года назад

    ਸੋਨਾ ਹਗਦਾ ਹੋਉ ਤਾਹੀ ਇਹਨਾਂ ਮਹਿੰਗਾ

  • @punjabisnapsstories4249
    @punjabisnapsstories4249 4 года назад

    ਮੇਰੇ ਕੋਲ 50 ਕਰੋੜ ਦਾ ਸੱਪ ਆ ਮੈ ਸਪੈਸ਼ਲ ਅਫਰੀਕਾ ਤੋ ਮੰਗਵਾਇਆਂ ਨਾਲ 100 ਹਵਸ਼ਣਾ ਵੀ ਮਿਲਿਆ ਨੇ ਉਹਨਾ ਦੀ ਖੁੱਡ ਚ ਰਹਿੰਦਾ ਸੱਪ ਰੋਜ ਦੀ ਰੋਜ ਸੱਪ ਖੁੱਡ ਬਦਲਦਾ ਰਹਿੰਦਾ ਆਪਣੀ ਮਨ ਭਾਉਦੀ ਖੁੱਡ ਚ ਰਹਿੰਦਾ 🤣🤣 ਮੇਰੇ ਸੱਪ ਦਾ ਖਰਚਾ 10 ਲੱਖ ਮਹੀਨਾ ਪੈਦਾ
    ਮਾਰੋ ਮਾਰੋ ਗੱਪ ਕਿਹੜਾ ਟੈਕਸ ਲੱਗਦਾ

  • @jitegapunjab1555
    @jitegapunjab1555 4 года назад +1

    ਗੱਪ ਜਿਆਦਾ ਵੱਡਾ ਹੋਇਆ ਪਿਆ

  • @KulwantSingh-ff4ju
    @KulwantSingh-ff4ju 4 года назад

    ਮੇਰੇ ਕੋਲ ਦੋ ਅਰਬ ਦਾ ਚੂਹਾ ਹੈ ਕੈਪਟਨ ਅਮਰਿੰਦਰ ਕੋਲੋ ਖਰੀਦੀਆਂ ਹੈ

  • @pritbajwa3019
    @pritbajwa3019 4 года назад

    ਅਮੀਰਾ ਦੇ ਚੋਚਲੇ ਹਨ. ਨਹੀ ਤਾ ਅਜ ਕਲ MA MBA ਵਾਲੇ ਨੁੰ ੩੦ ਜਾ ੪੦ ਹਜਾਰ ਮਹੀਨੇ ਦੀ ਨੋਕਰੀ ਨੀ ਮਿਲਦੀ.

  • @Dil_x1_sidhu
    @Dil_x1_sidhu 4 года назад +2

    ਮੇਰੇ ਕੌਲ 50ਲੱਖ ਦੀ ਪੈੱਟ ਆ ਆਜੋਜਿਤ ਵੇਖਲੋ

  • @Harjindersingh-dp3bv
    @Harjindersingh-dp3bv 4 года назад

    90 ਵਾਲੇ ਲੱਸਣ ਨਹੀਂ ਲੱਗਦੇ ਕਾ ਦੇ ਸਿਰ ਫੀਮ ਖਾਦੀ ਹੁੰਦੀ ਤੇਰੀ ਜੇਕਰ ਤੂੰ ਅਮੀਰ ਹੁੰਦਾ ਗੱਲਾਂ ਤਾ ਤੇਰੀਆ ਗੋਲੀ ਗੱਟਾ ਖਾਣ।ਵਾਲੀਆਂ
    ਉਸ ਤਰਾਂ ਆਪਣੇ ਆਪ ਹੀ ਪੱਤਰਕਾਰ ਬਣੇਆ ਲੱਗਦਾ ਲੱਡੇ।ਨੂੰ ਮਿਣਾ ਸੌ।ਕੋਹ ਤੋ ਮਿਲ ਜਾਂਦਾ ਜੇਕਰ ਖੱਚਾ ਪਿੰਡ ਤੂੰ ਇੱਕ ਹਜਾਰ ਰਪੁਏ ਨਹੀਂ ਗਰੀਬ ਨੂੰ ਦਿੱਤੇ ਹੋਣ।ਗੱਲਾਂ ਨਾਲ ਮੋਦੀ ਦਾ ਸਾਲਾਂ ਬਣੇਆ ਬੈਠਾ

  • @SurinderSingh-ln3pv
    @SurinderSingh-ln3pv 4 года назад

    ਜਿਡੀ ਮਰਜੀ ਛਡਦੋ ਕਿਹੜਾ ਕਿਸੇ ਨੇ ਪੁੱਛਣਾ ਐ

    • @vidwaansidhu3053
      @vidwaansidhu3053 4 года назад

      ਪੁਛਣਾ ਤਾ ਕਾਤੇ ਨੀ ਲੈਣੀ ਕਰ ਰੱਖੀ ਆ ਜਨਤਾ ਨੇ ਉਹਦੀ 🤣🤣🤣🤣🤣

  • @kakusingh7543
    @kakusingh7543 4 года назад +1

    ਯਾਰ ਹੱਦ ਕਰਦੇ ਨੇ ਲੋਕ ਅਸੀਂ ਤਾਂ ਫੁੱਦੂ ਬੈਠੇ ਹੋਏ ਹਾ 🤣🤣🤣

  • @maan2951
    @maan2951 4 года назад

    ਮੇਰਾ ਅੱਜ 1 ਕਰੋੜ ਦਾ ਕੱਟਾ ਮਰ ਗਿਆ ।।😟😟😟

  • @gursidhu4881
    @gursidhu4881 4 года назад +5

    7.1mint
    45.50 lakh hazar 😂😂😂

  • @vidwaansidhu3053
    @vidwaansidhu3053 4 года назад

    ਮੰਨ ਲੋ 90 ਲੱਖ ਦਾ ਹਉ ਫੇਰ ਵੀ ਚੱਕਣੀ ਤਾਂ ਟੱਟੀ ਔ ਪਉ🤣🤣ਜੇ ਘੌੜਾ ਲਿਆਉਦਾ ਤਾ ਮੰਨ ਲੈਂਦੇ ਕੀ ਚੜ ਕੇ ਸਵਾਰੀ ਕਰਲੇਗਾ🤣ਜੇ ਮੱਝ ਲਿਆਉਂਦਾ ਤਾ ਮੰਨ ਲੈਦੇ ਕੀ ਦੁੱਧ ਦੇਉ

  • @jassdhaliwal4802
    @jassdhaliwal4802 4 года назад

    Yaa yr

  • @JasmeetSingh-iz6rr
    @JasmeetSingh-iz6rr 3 года назад

    ਮੇਰੇ ਕੋਲ 100000 ਬਾਂਦਰ ਆ ਮੋਦੀ ਲੈ ਲੋ ਇੰਟਰਵਿਊ

  • @RajinderSingh-re2zz
    @RajinderSingh-re2zz 4 года назад

    Waheguru waheguru waheguru waheguru waheguru gapppppuu

  • @pindaawaale3827
    @pindaawaale3827 4 года назад +1

    Gappi

  • @royaljatt2883
    @royaljatt2883 4 года назад +1

    eine paise la k saoonde kute ac ch aa teri ohni ttatta rakhi karni aa 🤣🤣🤣babe jiyada friendly friendly na hor koyi kute hi chk k lai jawe tera ta sab kush vik ju fr

  • @pigeonlover7277
    @pigeonlover7277 4 года назад

    ਫੁਕਰੇ ਤਾ ਅਸ਼ੀ ਵੀ ਬਹੁਤ ਆ ਪਰ ਇਹ ਤਾ ਪਤੰਦਰ ਸਾਨੂੰ ਵੀ ਛੱਡ ਗਿਆ ਵਾਲਾ ਵੱਡਾ ਗੱਪੀ ਆਆ ਯਾਰ ਆ

  • @jagseerbrarsotha5072
    @jagseerbrarsotha5072 4 года назад +1

    Lok ilaj toh Bina mar rahe ne kise samjh sasta nu kush daan de dinda kise Da bhala ho janda pooran bhaght di gall sachi hogi kise gou Gareeb di rakhya nai karni pyar kuttya naal poun Gaye ni

  • @sukhvirsingh154
    @sukhvirsingh154 4 года назад

    Att akash y

  • @manpreetmann4093
    @manpreetmann4093 4 года назад

    ਨਿਰੀ ਗੱਪ ਆ ਅਸੀਂ ਬੀ ਰੱਖੀ ਆ ਅਮਰੀਕਨ bully

  • @jagmeetgill3584
    @jagmeetgill3584 4 года назад +2

    😀🤣😃😄😆😉😊😋

  • @gursimransingh6049
    @gursimransingh6049 4 года назад

    Ik gall ajj confirm Ho gyi ki ਘੂਸੀਆਂ ਭੋਰਣ ਦਾ ਕੋਈ ਪੈਸਾ ਨੀ

  • @gursewaksingh2451
    @gursewaksingh2451 4 года назад

    ਵੀਰੇ ਕੋਈ ਕੁਮੈਂਟ ਵੀ ਵਧੀਆ ਨਹੀਂ ਪੜਿਆ.
    ਵੀਰੇ ਇਕ ਵਾਰੀ ਕੁਮੈਂਟ ਜਰੂਰ ਪੜ ਲੲੀ. ਸਭ ਤੋਂ ਵੱਧ ਸਰਮ ਕਰਨੀ ਚਾਹੀਦੀ ਹੈ ਡੇਲੀ ਪੋਸਟ ਵਾਲਿਆਂ ਨੂੰ ਕਿ ਤੁਸੀਂ ਇੰਟਰਵਿਊ ਕਰਨ ਲੱਗੇ ਸੀ ਲੱਖ ਲਾਨਤਾ. ਕਿਰਪਾ ਕਰਕੇ ਵਧੀਆ ਕੁੱਝ ਦਿਖਾਉ

  • @jashanbrar1589
    @jashanbrar1589 4 года назад +2

    ehne khea sadi kothi bhot wadi a fukra bnda normal v khea skda v y g sada ghr bhot zade khula dekh laya y asi v teri kothi a

  • @gurpreetsinghbadesha5854
    @gurpreetsinghbadesha5854 4 года назад +1

    7.00 te 40 50 lakh krak da 🤣🤣🤣🤣

  • @musclehutbodybuilding2583
    @musclehutbodybuilding2583 4 года назад

    ਮੈਂ 1 billon dollor ਦਾ ਖੱਚਰ import ਕੀਤਾ ਨਾਗਾ ਸਾਕੀ ਤੋਂ। 1 billon ਡਾਲਰ ਮਤਲੱਬ 100 ਕਰੋੜ ਦਾ ਮੇਰੀ ਵੀ ਇੰਟਰਵੀਊ ਲਵੋ। ਉਹ ਰੋਜ ਦਾ russia ਤੋੰ import ਕੀਤੇ ਭੇਡੂ ਖਾਂਦਾ ਇਕ ਭੇਡੂ ਮੈਨੂੰ 2 ਲੱਖ ਦਾ ਪੈਂਦਾ।

  • @gurindersingh9225
    @gurindersingh9225 4 года назад +1

    90 taan y aaj tak dekhya ni hona tain

  • @spsingh7759
    @spsingh7759 4 года назад +1

    Gappa katmarya karo 90lakh mama asi America vich hai rehna ha next month India aye

  • @ਗਮਦੂਰਸਿੰਘਸਹੋਤਾ

    ਤਾਂ ਹੀ ਲੋਕਾਂ ਨੂੰ ਤੇਰੇ ਕੋਲੇ ਸਿੱਖਣ ਦੀ ਲੋੜ ਹੈ ਕੀ ਆਪਣੇ ਕਿਸੇ ਵੀ ਵਰਕਰਾਂ ਨੂੰ ਪੂਰੀ ਸੈਲਰੀ ਦਿਆ ਕਰੋ ਨਹੀ ਤਾਂ ਫਿਰ ਇਸ ਤਰਾਂ ਹਿਸਾਬ ਕਿਤਾਬ ਹੁੰਦਾ ਹੈ ਕਿਸੇ ਵੀ ਜਨਮ ਵਿੱਚ ਹੋਵੇ

  • @davindermarwa9894
    @davindermarwa9894 4 года назад +11

    Sach a bilkul Banda eah
    Mere kol 17 cror da daddu 🐸 reporter bhaji aji interview nu

  • @peterpandavlogs5026
    @peterpandavlogs5026 4 года назад +1

    india ch hai nai india ch hai nai,, ehi lai aww.. mere veer bollywood ch saryan kol mostly ehi breed aw.. idan na keh vaar vaar ke eko e dog aww india ch ..

  • @passionofplants7099
    @passionofplants7099 4 года назад

    Daily post waliyan nu dekha suna band kr denge lok agr ehojhian 5-7 interview s hor krliyan🙈🙉🙊🙈🙉🙊🙈🙉🙊🙈🙉🙊

  • @killerlooks9268
    @killerlooks9268 4 года назад +7

    90 lakh. Pardhan koi galt fami cha a tu

    • @gssingh6965
      @gssingh6965 4 года назад +2

      Mere kol 90lakh da lulu a 6 inch da

  • @DaljeetSingh-ch1lm
    @DaljeetSingh-ch1lm 4 года назад +4

    ਝੂਠ ਬੋਲ ਰਿਹਾ,,,

  • @MohitKumar-mg5il
    @MohitKumar-mg5il 4 года назад +1

    ਇਹਨੂੰ ਕਹਿੰਦੇ ਆ ਪੈਸਿਆਂ ਦੀ ਬਰਬਾਦੀ

  • @happygharu7221
    @happygharu7221 4 года назад

    Yr kutte de faide bohat ghaint lgge.😃😃😃

  • @palikahlon5836
    @palikahlon5836 4 года назад +2

    SADA KATTA V 2 CRORE DA HAI USA TO KISTI VICH MGAYA HUN PUNJAB CH 3 JA 4 KATTA HO GYE USA WALE

  • @CanadaKD
    @CanadaKD 4 года назад +11

    ਆ ਸਾਲਾ ਕੀ ਕਰ ਗਿਆ ਹੁੰ ਹੁੰ ਹੁੰ

  • @laddinarla2756
    @laddinarla2756 4 года назад

    ਨਾਂ ਫੁੱਦੂ ਸਮਝੋ ਲੋਕਾਂ ਨੂੰ ਹੁਣ ਸਾਰਾ ਪਤਾ ਲੋਕਾਂ ਨੂੰ

  • @RajeshSingh-ej3tx
    @RajeshSingh-ej3tx 3 года назад

    Cra

  • @GillGill-zk9ot
    @GillGill-zk9ot 4 года назад

    ਲੋਕੀ ਝੂਠ ਮਾਰ ਕੇ ਬੁਡ ਪਾੜਨ ਵਾਲਿਆਂ ਗੱਲਾ ਕਰਦੇ ਆ ਪਹਿਲਾਂ ਮੂਹ ਚੋ 45ਲੱਖ ਤੇ ਫਿਰ ਥੋੜਾ ਜਿਹਾ ਵੱਡਾ ਝੂਠ ਲੱਗਾ ਫਿਰ ਛੋਟੇ ਝੂਠ ਤੇ ਆਗਿਆ45 ਹਜਾਰ ਵਾ ਵਾ ਸਦਕੇ ਤੇਰੇ ਸੇਰਾ

  • @armaansandhu2983
    @armaansandhu2983 4 года назад +1

    Oh ja bhrawa 🙏🏻 hath bande a

  • @ekamkhatrao7011
    @ekamkhatrao7011 4 года назад

    ਇਹ ਵਿਆਹ ਵਿੱਚ ਕੁੱਤੇ ਦੀ ਮਿਲਣੀ ਵੀ ਕਰਾਉ

  • @harmandeepmalhi2744
    @harmandeepmalhi2744 4 года назад

    ਮਰਾਲੀ 22 ਜੀ ਤੁਸੀ।90 ਲੱਖ ਦੀ

  • @blackia3487
    @blackia3487 4 года назад +1

    Kothi bhot vadi aa

  • @stubbornrecords3560
    @stubbornrecords3560 4 года назад +1

    ਗੱਪ ਤਾਂ ਸੋਚ ਕੇ ਬੋਲ ਲੈਂਦਾ 🤣🤣🤣

  • @amritsarpunjabbaggusohi3989
    @amritsarpunjabbaggusohi3989 4 года назад +5

    ਦਿਮਾਗ ਤੋਂ ਸਿੱਧਾ ਲੱਗਦਾ ਵੀਰ