ਪੰਜਾਬੀ ਗਾਇਕਾ ਸਤਿੰਦਰ ਬੀਬਾ ਦੀ ਜੀਵਨੀ / Biography of Punjabi singer Satinder Biba

Поделиться
HTML-код

Комментарии •

  • @gurdevsingh1847
    @gurdevsingh1847 2 года назад +12

    ਨਾਲ ਨਾਲ ਗਾਇਕਾ ਦੇ ਰਿਕਾਰਡ ਸੁਣਾਉਣ ਨਾਲ ਇਹ ਜਾਣਕਾਰੀ ਬਹੁਤ ਦਿਲਚਸਪ ਬਣ ਜਾਂਦੀ ਹੈ, ਬਹੁਤ ਹੀ ਕਮਾਲ ਦੀਆਂ ਖੈਜਾਂ ਕਰਕੇ ਅਣਮੁੱਲਾ ਗਿਆਨ ਦਰਸ਼ਕਾਂ ਦੀ ਝੋਲੀ ਪਾਉਂਦੇ ਹੋ, ਬਹੁਤ ਬਹੁਤ ਧੰਨਵਾਦ ਕਰਦਾਂ ਹਾਂ ਜੀ,।

  • @gorabrar518
    @gorabrar518 2 года назад +3

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਮੈਡਮ ਜੀ, ਮੈਨੂੰ ਬਚਪਨ ਯਾਦ ਆ ਜਾਂਦਾ ਹੈ, ਬਹੁਤ ਹੀ ਪਿਆਰੀ ਆਵਾਜ਼ ਸੀ

  • @darshanjolly4891
    @darshanjolly4891 27 дней назад

    ਵਾਹਿਗੁਰੂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।
    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।

  • @nirmalghuman6077
    @nirmalghuman6077 2 года назад +4

    ਨਰਿੰਦਰ ਬੀਬਾ ਨਾਲੋਂ ਸਤਿੰਦਰ ਬੀਬਾ ਜੀ ਦੀ ਆਵਾਜ਼ ਜ਼ਿਆਦਾ ਟੁਣਕਵੀਂ ਲੱਗਦੀ ਐ ! ਛੋਟੇ ਹੁੰਦਿਆਂ ਇਨ੍ਹਾਂ ਦੀ ਆਵਾਜ਼ ਚ ਗਾਏ ਬਹੁਤ ਸਾਰੇ ਗੀਤ ਅੱਜ ਵੀ ਚੇਤਿਆਂ ਚ ਘੁੰਮਦੇ ਨੇ ! ਸੁਣਦਿਆਂ ਸਾਰ ਹੀ ਗੀਤ ਦਾ ਇੱਕ ਇੱਕ ਲਫ਼ਜ਼ ਯਾਦ ਆ ਜਾਂਦਾ ਆ !

  • @KanwaljitKaur-zn2xh
    @KanwaljitKaur-zn2xh Год назад

    ਬਹੁਤ ਹੀ ਦਿਲ ਨੂੰ ਧੂਹ ਪਾਉਣ ਵਾਲੀ ਦਿਲਕਸ਼ ਆਵਾਜ਼ I

  • @PritamSingh-om5bq
    @PritamSingh-om5bq 2 года назад +3

    ਬਹੁਤ ਵਧੀਆ ਜੀ ਬਚਪਨ ਚ ਸੁਣੇ ਗੀਤ ਦੁਬਾਰਾ ਸੁਣਾ ਦਿੱਤੇ ਨਾਲ ਨਾਲ ਭਰਪੂਰ ਜਾਣਕਾਰੀ ਵੀ ਦਿੱਤੀ ਮਸ਼ਹੂਰ ਗਾਇਕਾ ਬਾਰੇ

    • @desiRecord
      @desiRecord  2 года назад

      ਧੰਨਵਾਦ ਜੀ।

  • @sukhdevsingh5197
    @sukhdevsingh5197 2 года назад +10

    ਸਤਿੰਦਰ ਬੀਬਾ ਜੀ ਦੀ ਬਾਇਉਗ੍ਰਾਫੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @KuldeepSingh-cx2iq
    @KuldeepSingh-cx2iq Год назад

    ਬਹੁਤ ਵਧੀਆ ਜਾਣਕਾਰੀ ਨਰਿੰਦਰ ਬੀਬਾ ਸਤਿੰਦਰ ਬੀਬਾ ਬਾਰੇ ਦਿੱਤੀ ਧੰਨਵਾਦ ਜੀ ਬਹੁਤ ਬਹੁਤ ਪਿੰਡ ਦੋਸਾਂਝ ਮੋਗਾ ।।

  • @surinderkumar4026
    @surinderkumar4026 Год назад

    ਬਹੁਤ ਵਧੀਆ ਜਾਨਕਾਰੀ ਕਈ ਗੱਲਾਂ ਜਿਹੜੀਆਂ ਪਹਿਲਾਂ ਨਹੀਂ ਸੀ ਪਤਾ ਹੁਣ ਪਤਾ ਲੱਗੀਆ। ਧੰਨਵਾਦ।

  • @bhinderduhewala2853
    @bhinderduhewala2853 2 года назад +1

    ਮੈਡਮ ਸੁਤਿੰਦਰ ਬੀਬਾ ਦੀ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ

  • @vinylRECORDS0522
    @vinylRECORDS0522 2 года назад +4

    ਬਹੁਤ ਉਮਦਾ ਜਾਣਕਾਰੀ ਦਿੱਤੀ ਹੈ।

  • @deepakteja686
    @deepakteja686 2 года назад +2

    ਧੰਨਵਾਦ ਇਹ ਜਾਣਕਾਰੀ ਦੇਣ ਲਈ ,ਇਹ ਕਲਾਕਾਰ ਗੀਤ-ਸੰਗੀਤ ਪਰੇਮੀਆਂ ਨੂੰ ਆਪਣੇ ਰਿਸ਼ਤੇਦਾਰਾਂ ਨਾਲ਼ੋ ਵੱਧ ਪਿਆਰੇ ਹੁੰਦੇ ਹਨ।ਇਸ ਰਸਭਰੀ ਅਤੇ ਸ਼ਾਨਦਾਰ ਪੰਜਾਬੀ ਬੋਲਣ ਵਾਲ਼ੀ ਗਾਇਕਾ ਦਾ ਬੇ-ਵਕਤ ਤੁਰ ਜਾਣਾ ਬਹੁਤ ਚੁੱਭਦਾ ਰਹੇਗਾ।

    • @desiRecord
      @desiRecord  2 года назад

      ਧੰਨਵਾਦ ਜੀ।

  • @beantsingh5154
    @beantsingh5154 Год назад +2

    ਇਹ ਗੀਤ ਮੈ ਸਾਰੇ ਬਚਪਨ ਚ ਸੁਣਦਾ ਰਿਹਾ ਏ ਤਵਿਆਂ ਚ ਟੇਪਰਿਕਾਰਡ ਚ ਪਰ ਹੁਣ ਪਤਾ ਲੱਗਿਆ ਇਹ ਨਰਿੰਦਰ ਬੀਬਾ ਦੀ ਭੈਣ ਸਤਿੰਦਰ ਬੀਬਾ ਦੀ ਆਵਾਜ ਸੀ ਐਨੀ ਦਿਲ ਚੀਰਮੀ ਤੇ ਬਾਕਮਾਲ ਜਦੋ ਇਹ ਦੱਸਿਆ ਤੁਸੀ ਕਿ ਉਨਾ ਦੀ ਮੌਤ ਕਿਆਸੀ ਚ ਐਕਸੀਡੈਂਟ ਚ ਹੋ ਗਈ ਸੀ ਤੇ ਉਨਾ ਦੇ ਪਤੀ ਦੀ ਵੀ ਸੁਣਕੇ ਸ਼ੜਾ ਰੋਣਾ ਆਇਆ

  • @sunitarani3073
    @sunitarani3073 2 года назад +13

    ਨਾਲ ਡਰਾਈਵਰ ਹਾਏ ਵੇ ਨੀਂ ਕੋਈ ਵਿਆਹ ਕਰਵਾਵੇ ਨਾਂ ਇਹ ਗੀਤ ਤਾਂ ਅਸੀ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ

  • @vishavnirmaan4731
    @vishavnirmaan4731 Год назад

    ਜਾਣਕਾਰੀ ਵਿੱਚ ਚੰਗਾ ਵਾਧਾ ਹੋਇਆਂ ਬਹੁਤ ਬਹੁਤ ਧੰਨਵਾਦ ਜੀ

  • @spritpal248
    @spritpal248 2 года назад +1

    ਧੰਨਵਾਦ ਜੀ ਜਾਣਕਾਰੀ ਸਾਡੇ ਤਕ ਪਹੁਚੋਣ ਲ਼ਈ🌺

  • @jagnarsingh3005
    @jagnarsingh3005 2 года назад +1

    ਕਾਫ਼ੀ ਜਾਣਕਾਰੀ ਭਰਪੂਰ ਹੈ ਜੀ, ਸਤਿੰਦਰ ਬੀਬਾ ਜੀ ਦਾ ਸਾਹ ਬਹੁਤ ਲੰਮਾ ਸੀ। ਇਕੋ ਸਾਹ ਵਿੱਚ ਗੀਤ ਦਾ ਪੂਰਾ ਪੈਰਾ ਕਹਿਣ ਦੀ ਉਸ ਕੋਲ ਮੁਹਾਰਤ ਸੀ, ਇਸੇ ਲਈ ਉਸਦੀ ਮੌਤ ਵੇਲੇ ਕੁਲਦੀਪ ਮਾਣਕ ਬਹੁਤ ਰੋਇਆ, ਫੁੱਟ ਫੁੱਟ ਰੋਇਆ ਸੀ ਕਿਉਂ ਕਿ ਲੰਮੇ ਸਾਹ ਵਾਲੇ ਗਾਇਕ ਰੋਜ਼ ਨਹੀਂ ਜੰਮਦੇ ਹੁੰਦੇ। ਬਿਨਾਂ ਸ਼ੱਕ ਸਤਿੰਦਰ ਬੀਬਾ, ਨਰਿੰਦਰ ਬੀਬਾ ਵਾਂਗ ਰੰਗ ਦੀ ਗੋਰੀ ਸੁੰਦਰ ਨਹੀਂ ਸੀ, ਫ਼ੇਰ ਵੀ ਸਰੋਤੇ ਉਸਦਾ ਅਖਾੜਾ ਸੁਣਨ ਪਹੁੰਚਦੇ ਸਨ,ਗੀਤਾਂ ਦੀ ਸਿਫਾਰਸ਼ ਕਰਦੇ ਸਨ, ਲੌਂਗ ਨਾ ਘੜਾਕੇ ਵੇ ਤੂੰ ਲਿਆਇਆ ਨੱਕ ਨੂੰ.......ਯਾਦਾਂ ਸਿਰਫ਼ ਯਾਦਾਂ ਵੇ ਬੀਬਾ।

    • @desiRecord
      @desiRecord  2 года назад

      ਤੁਸੀਂ ਬਿਲਕੁਲ ਠੀਕ ਆਖਿਆ ਹੈ। ਧੰਨਵਾਦ ਜੀ।

  • @kamaljitsingh2042
    @kamaljitsingh2042 Год назад

    ਜਾਣਕਾਰੀ ਲਈ ਧੰਨਵਾਦ 🙏

  • @rubisandhu6177
    @rubisandhu6177 2 года назад +2

    ਸਤਿੰਦਰ ਬੀਬਾ ਜੀ ਦਾ ਇਸ ਉਮਰ ਚ ਜਾਣਾ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਜੋ ਵੀ ਸਾਡੇ ਵਾਸਤੇ ਗੀਤ ਗਾਏ ਸਦਾ ਬਹਾਰ ਗਾਏ ਤੁਹਾਡਾ ਦਿਲੋ ❤️ ਧੰਨਵਾਦ ਜੀ ਬੀਬਾ ਜੀ ਹੂਣਾ ਦੀ ਜੀਵਨੀ ਬਾਰੇ ਜਾਣਕਾਰੀ ਦਿੱਤੀ 🙏🙏💖💖

  • @jagrajsinghpirkot6708
    @jagrajsinghpirkot6708 2 года назад +3

    ਕਮਾਲ ਦੀ ਆਵਾਜ਼ ਕਮਾਲ ਦੀ ਗਾਇਕੀ ਼ਧੰਨਵਾਦ ਜੀ🙏

    • @desiRecord
      @desiRecord  2 года назад

      ਧੰਨਵਾਦ ਜੀ।

  • @RandhirSingh-dq8tn
    @RandhirSingh-dq8tn Год назад

    Meinsune ne Satinder biba de geet bahot wadhia awaj c usdi

  • @harbanslal6653
    @harbanslal6653 2 года назад

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ 🙏🙏👍👍

  • @sidhuanoop
    @sidhuanoop 2 года назад

    ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ ।

    • @desiRecord
      @desiRecord  2 года назад

      ਬਹੁਤ ਧੰਨਵਾਦ ਜੀ

  • @diljeetsingh83
    @diljeetsingh83 Год назад

    ਸੀਤਲ ਸਿਘ ਸੀਤਲ ਸਤਿੰਦਰ ਬੀਬਾ

  • @chandergian6575
    @chandergian6575 2 года назад +2

    ਬਹੁਤ ਮਿਹਨਤ ਦਾ ਕੰਮ ਹੈ ਬਾਈ

  • @paramjeetgrewal3222
    @paramjeetgrewal3222 2 года назад +8

    ਸਤਿੰਦਰ ਬੀਬਾ ਦੇ ਬੱਚਿਆਂ ਨੂੰ ਨਰਿੰਦਰ ਬੀਬਾ ਨੇ ਪਾਲ਼ਿਆ, ਸਤਿੰਦਰ ਬੀਬਾ ਦਾ ਬੇਟਾ ਹੁਣ ਪੰਜਾਬ ਪੁਲਿਸ ਵਿੱਚ ਡੀ ਐਸ ਪੀ ਹੈ।

    • @desiRecord
      @desiRecord  2 года назад

      ਧੰਨਵਾਦ ਜੀ।

  • @ajitpaulazad3791
    @ajitpaulazad3791 2 года назад +1

    Great kalakar. Beautiful presentation

  • @jatindersandhu8433
    @jatindersandhu8433 2 года назад

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਸੀ ।।

    • @desiRecord
      @desiRecord  2 года назад

      ਧੰਨਵਾਦ ਜੀ।

  • @ranjitpossi
    @ranjitpossi 2 года назад +1

    ਬਹੁਤ ਹੀ ਵਧੀਆ ਜੀ👌👌👌

  • @diljeetsingh83
    @diljeetsingh83 Год назад

    ਸਤਿੰਦਰ ਬੀਬਾ ਦੇ ਬੱਚਿ ਬਾਰੇ ਜਾਣਕਾਰੀ ਵੀ ਸਾਂਝੀ ਕਰੋ ਭੈਣ ਜੀ ਸ਼ੁਕਰੀਆ

  • @ajaibsingh3835
    @ajaibsingh3835 2 года назад

    Jankari den lae bahut bahut dhanyawad veer ji no 1 klakar satinder biba ji

    • @desiRecord
      @desiRecord  2 года назад

      ਧੰਨਵਾਦ ਜੀ।

  • @sirajdeen9165
    @sirajdeen9165 Год назад

    Anjar Madam ji Salam old rich simple culture of my Sanjha Rangeela PB in which when studing 10 th class so many satinder biba song again hear received important G.K

  • @harbanslal4428
    @harbanslal4428 11 месяцев назад

    Good information thanks

  • @hardipsingh7873
    @hardipsingh7873 Год назад

    Very informative,very interesting interview, shocked to hear about her accident

  • @baldevsingh4956
    @baldevsingh4956 Год назад

    ਏ ਕਲਾਕਾਰ ਸਾਨੂੰ ਅਜ ਵੀ ਨਹੀ ਭੁੱਲ ਸਕਦੀ ਧੰਨਵਾਦ ਜੀ

  • @tsgill502
    @tsgill502 2 года назад

    ਬਹੁਤ ਵਧੀਆ ਜੀ

  • @sunitarani3073
    @sunitarani3073 2 года назад +1

    ਇਹਨਾਂ ਦੀ ਆਵਾਜ਼ ਨੂੰ ਮੈਂ ਤਾਂ ਨਿੱਕੀ ਹੁੰਦੀ ਅਮਰ ਨੂਰੀ ਸਮਝਦੀ ਹੁੰਦੀ ਸੀ

  • @AvtarSingh-mc8en
    @AvtarSingh-mc8en 2 года назад

    Bhut vadhia ji duet song singer salute to you

    • @desiRecord
      @desiRecord  2 года назад

      ਧੰਨਵਾਦ ਜੀ।

  • @KuldeepSingh-qq9ds
    @KuldeepSingh-qq9ds 2 года назад +1

    ਬੀਬਾ ਜੀ , ਪਿਆਰਾ ਸਿੰਘ ਪੰਛੀ ਬਾਰੇ ਵੀ ਜਾਣਕਾਰੀ ਦੇਣ ਦੀ ਅਪੀਲ ਕਰਦੇ ਹਾਂ 🙏

    • @desiRecord
      @desiRecord  2 года назад

      ਜਰੂਰ ਜੀ, ਧੰਨਵਾਦ ਜੀ।

  • @LalSingh-mr2oc
    @LalSingh-mr2oc 2 года назад

    Bahut
    Vadis
    Laga
    Ji
    Madam
    Thank
    You

    • @desiRecord
      @desiRecord  2 года назад

      ਧੰਨਵਾਦ ਜੀ।

  • @bantijosan645
    @bantijosan645 Год назад

    Bot bot dhanvaad ji

  • @HardeepSingh-nw6et
    @HardeepSingh-nw6et 2 года назад +1

    Thank you Desi records

  • @niranjansinghjhinjer1370
    @niranjansinghjhinjer1370 2 года назад +2

    Ustad Manak ji naal Satinder BIBA ji de gaaye geet Bot vadhia lagde ne baai ji,
    Accident baare sunke bot dukh hoya sunan waleyaan nu baai ji
    Jaankaari laayi Shukriya baai ji
    Parmatma Khushiyaan Bakhshey 🙏

  • @jaswinderkumar5953
    @jaswinderkumar5953 Год назад

    V v nice

  • @BHAJANSINGH-vd7rt
    @BHAJANSINGH-vd7rt 2 года назад

    Thank you for providing information of great Satinder Biba

  • @lakhvindersingh6349
    @lakhvindersingh6349 Год назад

    Waheguru ji waheguru ji

  • @gurmitsinghmomi5930
    @gurmitsinghmomi5930 2 года назад +1

    Nice information

  • @parmindersinghsidhu4734
    @parmindersinghsidhu4734 Год назад

    Everybody knows about Narinder biba but only few people knows about satinder biba. She had a beautiful voice.

  • @KuldeepSingh-qq9ds
    @KuldeepSingh-qq9ds 2 года назад

    बहुत बढ़िया जानकारी 👍👍👍

    • @desiRecord
      @desiRecord  2 года назад

      ਧੰਨਵਾਦ ਜੀ।

  • @bhupindersingh5696
    @bhupindersingh5696 Год назад +1

    Naic ❤️

  • @kaptaansingh2942
    @kaptaansingh2942 2 года назад +1

    Good knowledge

  • @MandeepKaur-e1l5r
    @MandeepKaur-e1l5r Месяц назад

    ਨਰਿਦਰ ਬੀਬਾ ਦੇ ਬੱਚਿਆ ਬਾਰੇ ਦੱਸੋ

  • @AvtarSingh-gs1si
    @AvtarSingh-gs1si Год назад

    Sare purana rekad you toub vich paou ji

  • @bpunia6555
    @bpunia6555 2 года назад

    Your hardwork is appreciated 👍👍👌👌 it brings back old memories please keep up the Good work 🙏🙏 thanks I am your hardwork,s fan in Canada

  • @harjitsinghjheetajheeta4415
    @harjitsinghjheetajheeta4415 Год назад

    Doha bhainha di sachmuch puran mail kha di hai Biba bhainha di denh adi wapas nahi dey sakdey Punjabi Sabheyachar nu Amir bneya Awaz dilkash gaeyki vich nipun Wadhia lagda

  • @satwantsingh2109
    @satwantsingh2109 2 года назад

    Thanku madam

  • @chaffasingh9763
    @chaffasingh9763 2 года назад

    All great songs and I still enjoy them til today

    • @desiRecord
      @desiRecord  2 года назад

      ਧੰਨਵਾਦ ਜੀ।

  • @ajaibsingh3835
    @ajaibsingh3835 2 года назад +1

    Shital Singh shital jia di biography deni ji

    • @desiRecord
      @desiRecord  2 года назад

      ਜਰੂਰ ਬਾਈ ਜੀ

  • @milakraj8068
    @milakraj8068 Год назад +1

    ❤🎉🎉🇳🇪🍉🍉🇮🇳

  • @kuldeepSingh-nh8up
    @kuldeepSingh-nh8up 2 года назад

    GoodWorkSir

  • @chaffasingh9763
    @chaffasingh9763 2 года назад +1

    Baht variant LaGuardia g

    • @desiRecord
      @desiRecord  2 года назад

      ਧੰਨਵਾਦ ਜੀ।

  • @ManjitSingh-te1ph
    @ManjitSingh-te1ph Год назад

    Golden era went rest in peace

  • @KuldeepSingh-qq9ds
    @KuldeepSingh-qq9ds 2 года назад

    👍👍👍👌

  • @AvtarSingh-mc8en
    @AvtarSingh-mc8en 2 года назад

    Very good ji

    • @desiRecord
      @desiRecord  2 года назад

      ਧੰਨਵਾਦ ਜੀ।

  • @gurjantsingh170
    @gurjantsingh170 2 года назад

    Thank you

  • @vikramjeetsingh3297
    @vikramjeetsingh3297 2 года назад

    Very nice

    • @desiRecord
      @desiRecord  2 года назад

      ਧੰਨਵਾਦ ਜੀ।

  • @brar293
    @brar293 2 года назад

    ਸ਼ਬਦ ਨਹੀਂ ਮਿਲ ਰਹੇ ਸਿਫਤ ਕਰਨ ਲਈ।

  • @nachhatarsinghkajal6827
    @nachhatarsinghkajal6827 2 года назад

    Madam Anker ji,Satinder Bina ji de Hasband Di Photo di tha Kuldeep Nanak di lai Hoi jai Jo ki galat hai.

    • @desiRecord
      @desiRecord  2 года назад

      ਇਸ ਵਿਚ ਬੀਬਾ ਜੀ ਦੇ ਪਤੀ ਦੀ ਫੋਟੋ ਨਹੀਂ ਹੈ। ਕੁਲਦੀਪ ਮਾਣਕ ਦੇ ਗੀਤ ਕਰਕੇ ਉਹ ਫੋਟੋ ਮੌਕੇ ਤੇ ਆ ਗਈ ਹੈ।

  • @SK-io4gd
    @SK-io4gd 2 года назад

    Ayian Jatt dian maill ch sataran slyan ,very famous also Sanu reshmi rumal wangu rakh mundeya

  • @gurmandhindsa9477
    @gurmandhindsa9477 2 года назад +1

    ਮੁੰਡਾ ਮੰਗੇ ਮਸਰਾ ਦੀ ਦਾਲ ਨੀ ਮਾਏ

  • @KulwantSingh-fy8hd
    @KulwantSingh-fy8hd 2 года назад

    🎉❤❤❤

  • @sunitarani3073
    @sunitarani3073 2 года назад

    🙏🏻🙏🏻

  • @punjabiwriter1682
    @punjabiwriter1682 Год назад

    Ki siphat krie

  • @sukhdevsingh-vh1kl
    @sukhdevsingh-vh1kl 2 года назад

    nira ee knowledge in song

  • @ManmohanSingh-kr8bx
    @ManmohanSingh-kr8bx 2 года назад

    HMV,,ਦਾ,,ਕਾਲਾਕਾਰ,,1960

  • @jaswindersingh1439
    @jaswindersingh1439 2 года назад

    Exillent
    Old is gold

  • @SK-io4gd
    @SK-io4gd 2 года назад

    Mitran di jaket te ghund kadh ke morni pawaan

  • @balvirsinghdhillon8064
    @balvirsinghdhillon8064 2 года назад

    Thank u for info for a great singer😂

    • @desiRecord
      @desiRecord  2 года назад

      ਧੰਨਵਾਦ ਜੀ।

  • @jaswinderrandhawa281
    @jaswinderrandhawa281 Год назад

    Amazing knowledge