Punjabi Podcast - Sangtar and Sarbjit Cheema (EP15)
HTML-код
- Опубликовано: 6 фев 2025
- Punjabi Podcast - Sangtar and Sarbjit Cheema (Episode 15)
In this episode of Punjabi Podcast Sarbjit Cheema shares pivotal moments of his life with Sangtar. Situations and seemingly normal events that lead to his amazing career.
More at www.PunjabiPod...
Thanks for supporting, sharing and following Punjabi Podcast.
Subscribe to this Podcast in your favorite Podcast app:
Apple Podcasts:
podcasts.apple...
Google Podcasts:
podcasts.googl...
Spotify:
open.spotify.c...
Connect with Sangtar
Website: www.sangtar.com
Facebook: www. San...
Twitter: / sangtar
Instagram: / sangtar
RUclips: / sangtarheer
© 2021 Plasma Records.
#PunjabiVirsa #PunjabiPodcast #SangtarPodcast
ਕਿੱਦਾ ਸੰਗਤਾਰ ਭਾਜੀ ਚੱੜਦੀ ਕਲਾ ਜੀ
ਭਾਜੀ ਆਪਾ ਵਾਰਿਸ ਸਾਬ ਦੇ ਤਕੜੇ ਫੈਨ ਹਾ ਜੀ ਵੈਸੇ ਵੀ ਸਰੀਰਕ ਪੱਖੋ ਹੈਲਥੀ ਆ ਵੀਰੇ ਵਾਰਿਸ ਭਾਜੀ ਨੂੰ ਮਿਲਣਾ ਬੜੀ ਤਾਂਘ ਹੈ ਦੇਖੋ ਕਦੋ ਚੰਨ ਨੂੰ ਹੱਥ ਲਾ ਕੇ ਛੂਹ ਕੇ ਦੇਖਣ ਦੀ ਕਿਰਪਾ ਰੱਬ ਕਰਦਾ
ਮੈ 2002ਤੋਂ ਅਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਮੌਕੇ ਹੋਣ ਵਾਲ਼ੇ ਸਮਾਗਮ ਵਿੱਚ ਬਤੌਰ ਸਟੇਜ ਸੈਕਟਰੀ ਅਤੇ ਕਲਚਰਲ ਪ੍ਰੋਗਰਾਮ ਸੇਲੈਕਸ਼ਨ ਕਮੇਟੀ ਵਿੱਚ ਕੰਮ ਕਰਦਾ ਆ ਰਿਹਾ ਹਾਂ ਲਗ ਭਗ 12-13 ਵਾਰ ਰੰਗਲਾ ਪੰਜਾਬ ਗੀਤ ਤੇ ਮੁੰਡਿਆ ਦਾ ਭੰਗੜਾ ਪਵਾਇਆ, ਹਰ ਵਾਰ ਲੋਕਾਂ ਵਾਹ ਵਾਹ ਕੀਤੀ ਪਰ ਪ੍ਰਬੰਧਕ ਅਕਸਰ ਮੈਨੂੰ ਕਹਿੰਦੇ, ਯਾਰ ਬੜੀ ਵਾਰ ਹੋ ਗਿਆ ਛੱਡ ਪਰ੍ਹੇ ਹੁਣ, ਪਰ ਜਿਵੇਂ ਇਹ ਚੀਮੇ ਨੂੰ ਪਿਆਰਾ ਹੈ ਗੀਤ ਉਵੇਂ ਹੀ ਮੈਨੂੰ ਇਹ ਗੀਤ ਜਦੋਂ ਵੀ ਸੁਣਦਾ ਹਾਂ ਪਿੰਡੇ ਤੇ ਇੱਕ ਝਰਨਾਹਟ ਜਿਹੀ ਫਿਰਦੀ ਆ, ਬੜਾ ਮਜ਼ਾ ਅਨੰਦ ਜਿਹਾ ਆਉਂਦਾ। ਚੀਮਾ ਸਾਹਿਬ ਧਨਵਾਦ ਤੁਹਾਡਾ ਜਿੰਨ੍ਹਾ ਇਹ ਗੀਤ ਰਿਕਾਰਡ ਕਰਵਾ ਕੇ ਸਾਹ ਲਿਆ
ਬਹੁਤ ਵਧੀਆ ਜੀ ਆਨੰਦ ਆ ਗਿਆ ਰੂਹ ਸਰਾਸਰ ਹੋ ਗਈ।
ਬਹੁਤ ਸੋਹਣਾ ਲੱਗਾ ਭਾਜੀ ਤੁਹਾਡੀਆਂ ਗੱਲਾਂ-ਬਾਤਾਂ ਸੁਣ ਕੇ… ਤੁਹਾਡੀਆਂ ਗੱਲਾਂ ਤੇ ਤੁਹਾਡੇ ਗੀਤ ਬੋਰ ਨੀ ਹੋਣ ਦਿੱਦੇ । ਨਹੀਂ ਤਾਂ ਤੁਹਾਨੂੰ ਪਤਾ ਹੀ ਆ ਅੱਜ-ਕੱਲ ਸੋਸ਼ਲ ਮੀਡੀਆ ਦਾ ਕੀ ਰੇਪ ਹੋ ਰਿਆ ॥ 😁
ਜੀਉ ਭਾਜੀ 🙏🏻
ਬਹੁਤ ਵਧੀਆ ਉਪਰਾਲਾ ਸੰਗਤਾਰ ਵੀਰਜੀ ! ਇਕੱਲਾ ਇਕੱਲਾ episode ਸੁਣਨ ਵਾਲਾ ! ਆਸ ਕਰਦਾਂ ਕਿ ਤੁਸੀ podcast ਨੂੰ ਹੋਰ expand ਕਰੋਗੇ !
Bhot Bhot Thanks Veer Sagtar or Sarbjeet Cheema ji. Tohade Song Son k Anund aa janda. Bhaji. Manmohan waris g Kamal heer. Veer g Great Great 👍 👌 🌹🌹🙏🙏
ਚੀਮਾ ਸਾਹਿਬ ਨੂੰ ਸੈਕਰਾਮੈਂਟੋ ਵੇਖਿਆ ਸੀ ਉੱਚੀਆਂ ਸ਼ਾਲਾਂ ਮਾਰਕੇ ਗਾਉਂਦੇ ਨੂੰ ।1999 ਵਿੱਚ।
ਬਹੁਤੀ ਵਾਰ ਓਹੀ ਚੀਜ਼ ਚੱਲਦੀ ਹੈ,ਜਿਹਨੂੰ ਅਸੀਂ ਸ਼ੁਰੂ ਚ ਬਿਲਕੁਲ ਪਸੰਦ ਨਹੀਂ ਕਰਦੇ ਹੁੰਦੇ ਜਾਂ ਜਿਸਤੋਂ ਬਿਲਕੁਲ ਉਮੀਦ ਨਹੀਂ ਹੁੰਦੀ!
Thora late jarror ho jayi da kyibaar podcast sunn nu par suni da poori dhyaan naal tey par sakoon poora milda gallan sun k jee 🙏
ਦਿਲ ਖੁਸ ਹੋਆ
With due respect bai ji saun lge bai aye lgda c sun k jive tuhaade kol beth k gllan sun reha rooh nu khushi mili bhut bhut dhanwad 🙏
Shi gall a bai mainu ve lgga ve kol baith k sune bai wargiya de
ਰੂਹ ਦੀਆਂ ਗੱਲਾਂ .... 👍
ਭਾਜੀ ਮਜ਼ਾ ਆ ਗਿਆ ਜੀ ਗੱਲਾਂ ਸੁਣਕੇ
ਪਾਜੀ ਬੜੀਆਂ ਵਧੀਆ ਗੱਲਾਂ ਜ਼ਿੰਦਗੀ ਦੀਆਂ ਤੁਸੀਂ ਸਾਂਝੀਆਂ ਕੀਤੀਆਂ ਹਨ ਜੀ, 🙏
Sangtaar ji please keep this program alive forever
ਚੀਮੇ ਦੀਆਂ ਗੱਲਾਂ 0-00% ਸੱਚੋ-ਸੱਚ ਲੱਗੀਆਂ,,,,ਸੁਆਦ ਆ ਗਿਆ,,,,,,ਵਾਹ!!👍
ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 😃
Bhaji jee bare sakoon naal suni di thuadi Punjabi podcast jee asi v bahut charcha krde haan jee thuadi podcast di asi doh tin janye fan haan jee 👌🙏
Bhaji mazaa a gya.. Mera Dil khirh janda a jad nve episode da notification onda a.. bhaji kirpa krke week ch 2 episode jaroor kro Ji..
ਅੱਜ ਵੀ ਵੱਜਦਾ ਰੰਗਲਾ ਪੰਜਾਬ ਦਾ ਧਰਤੀ ਪੰਜ ਦਰਿਆ ਦਾ ਪਾਣੀ
Love ur podcasts thank u for entertaining us ❤️🙏🏼
purane singra ch bahut respect c bahut vadya gal a ❤️❤️❤️baba aye e bnyi rakhe nwe singer ta ik ganne toh baad e pair chadhta
From .Kashmir... lovely language.... punjabi...
ਬਹੁਤ ਖੂਬ
ਤੁਸੀਂ ਲਾਜਵਾਬ ਹੋ ਸੰਗਤਾਂਰ ਜੀ
Two great Legend g salute Ji🙏🙏
You are doing commendable job for promoting punjabi culture and really remarkable job for the Punjab, Punjabi and punjabiat. I admire your work and valuable knowledge through Punjabi podcast. God bless you always
Sangtaar ji bhut sohna kamm ji
ਬਹੁਤ ਖੂਬ ਜੀ
ਸਾਨ ਏ ਪੰਜਾਬ
ਸੰਗਤਾਰ ਭਾਜੀ ਕ੍ਰਿਪਾ ਕਰਕੇ ਪ੍ਰੋਗਰਾਮ ਇੱਕ ਘੰਟੇ ਦਾ ਕਰੋ।
One of the best motivational podcast 👏❤️
ਬਹੁਤ ਵਧੀਆ
jabardast aa bhaji , saare sun rea mai , ik ik krke
Paji great 👍
ਪੇਂਟਰ ਵਾਲੀ ਗੱਲ ਸੁਣਕੇ ਯਾਰ ਮੈਨੂੰ ਆਪਣਾ ਚੇਤਾ ਆ ਗਿਆ ਲੋੜ ਦਾ ਕੋਈ ਮੁੱਲ ਨਹੀਂ ।ਜਿੱਥੇ ਮੈਂ ਸੈਵਨ ਅਲੈਵਨ ਤੇ ਕੰਮ ਕਰਦਿਆਂ ਲਾਗੇ ਇੱਕ ਪਾਰਕਿੰਗ ਸੀ ਉਹ ਮੈਂ ਕੰਮ ਤੋਂ ਹੱਟਕੇ 45 ਡਾਲਰ ਮਹੀਨੇ ਵਾਸਤੇ ਰੋਜ ਸਾਫ਼ ਕਰਨਾ।
Bahut vadia g!!
nice programme
sangtaar ji i want to speak punjabi like you. doaba dialect
Boht vdia bhaji
Good thoughts
Very Nice 👍
Paaji bot changa lagga... main Cheema paaji te waris paaji dova nu Kapurthala wich mileya c...
Sat shri akal bhaji very beautiful video
ਲਾਈਫ਼ ਨੂੰ ਏਸੇ ਤਰਾਂ ਮੋੜਾ ਲਾਉਂਦਾ ਵਾਹਿਗੁਰੂ ਭਾਈ।
I am Sukhdeep Singh frum garmany thanks veer g
Thanks
ਚੀਮੇ ਬਾਈ ਨੇ ਸਮਾਂ ਖੜਾਤਾ
sangtar sir ji please 2 vaar krya kro week vich
khullian te dungian gallan.. baut wadiya
Good bro🙏
Nice 👍🏽
Nice bhaji
Love 💕
2 legends
Great work sangtar bhaji jee 👌🙏
Punjabi virsa sirra sirra
kamal paji nal kro ik hor episode sangtar sir
Kamal bhaji jee 👌
Ghar to office da rasta 15 mnt da aa par bhaji hona dian gallan lyi adha ghanta la lyida te episode v vdia complete ho janda aa
Best episode
Sarbjeet cheema ji ne punjab di gal apne geeta vich keti parmatma meher kare veer te
Sangtar Bhaji je ho ske ta Debi Makhsoospuri bhaji nal bi kro ji podcast talk 🙏🙏
Good
ਮਿੱਤਰਾਂ ਦਾ ਸ਼ਾਹਰੁਖ ਦਾ 😀😀😀
Maama Ji
Saa rukh da😂😂😂😂
bai ji very nice
two greats musicians . please invite babbu maan in podcast
I also request of Babbu Maan in every podcast
aangey jaroor
paji honaa de vadia relation ne babbu maan saab nal v jaroor aungey
Oh ta fuqra ay ,,,oh naa hi kahuga
Very nice ji
Bot Vadiaa ji
Doabe wale 😎👌
Mitran da shah rukh da😂😂😂👌
V.nic g
Waaaah
Bhot Haunsla Milda Tuhada Podcast Sun K
Veer babbu mann hora di v bnao podcast
Sangtar ji , do podcast with Harbhajan maan ji plz
Rangla punjab song roshan cheema ne likhea c
Sat sri akal bhaji , swagat Hindi da lafaz ae g Tusi JI AAYAN NU keha karo please.
ਧੰਨਵਾਦ ਜੀ। ਆਪਾਂ ਜੇ ਇਸ ਚੱਕਰ ‘ਚ ਨਾ ਪਈਏ ਤਾਂ ਵਧੀਆ। ਇੱਕ ਆਉਣ ਵਾਲੀ ਪੌਡਕਾਸਟ ਵਿੱਚ ਗੁਰਭਜਨ ਗਿੱਲ ਹੁਣਾਂ ਨਾਲ ਇਸ ਵਿਸ਼ੇ ਤੇ ਵਿਚਾਰ ਵਿਟਾਂਦਰਾ ਹੋਇਆ ਕਿ ਜੇ ਅਸਲੀ ਪੰਜਾਬੀ (ਜਾਂ ਕੋਈ ਵੀ ਭਾਸ਼ਾ) ਬੋਲਣੀ ਹੋਵੇ ਤਾਂ ਅਸੀਂ ਇੱਕ ਵੀ ਸ਼ਬਦ ਨਹੀਂ ਬੋਲ ਸਕਦੇ। ਹਰ ਇੱਕ ਸ਼ਬਦ ਉਧਾਰਾ ਹੁੰਦਾ ਏ ਕੋਈ ਹੁਣ ਦਾ ਕੋਈ ਸੌ ਸਾਲ ਪਹਿਲਾਂ ਦਾ। ਦੇਖਣਾ ਇਹ ਹੈ ਕਿ ਜੋ ਲੋਕ ਆਪਣੀ ਬੋਲੀ ਤੇ ਸੱਭਿਆਚਾਰ ਲਈ ਕੁੱਝ ਕਰ ਰਹੇ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣੀ ਹੈ ਕਿ ਗਲਤੀਆਂ ਕੱਢ ਕੇ ਉਨ੍ਹਾਂ ਨੂੰ ਵੀ ਚੁੱਪ ਕਰਾਉਣਾ ਹੈ 🙏
@@sangtarheer bhaji tuhadian purania gallan te references bahut vadiya lagde aa g , we throughly enjoy thé every conversation,galti koi nai g , it was just a suggestion. But you are doing great as always. Love from Fresno.
God bllas bro
Nice
ਬਾਈ ਜੀ ਸਤਿ ਸ੍ਰੀ ਅਕਾਲ ਜੀ ਬੱਬੂ ਮਾਨ ਨਾਲ ਗੱਲਬਾਤ ਕਰੋ
ਸੰਗਤਾਰ ਭਾਜੀ ਆਪਣਾ ਫ਼ੋਨ ਨੰਬਰ ਵੀ ਦੇ ਦਿਉ ਜੀ
ਭਾਜੀ ਦੇ ਇਨਸਟਾਗਰਾਮ ਸਰਚ ਕਰ ਕੇ ਕਾਲ ਕਰ ਲਿਆ ਜੀ
ਇਨਸਟਾਗਰਾਮ ਤੇ ਅੰਗਰੇਜ਼ੀ ਵਿਚ ਸੰਗਤਾਰ ਭਰ ਲੳ ਜੀ
Sangtar g ik gl kehni pawegi es nu bhawe tusi jis marzi trike naal lawo pr mein gl kehna chahunda k beshak tuhade subscriber te views baki ajj de singer naalo ght ne pr mein eh v zrur Kahanga k jinne v eh podcast sunde ne oh asli punjabi ne kyuke ajj de singer pta nhi ki ki gande ne gaane d ABC ni aundi asli singer ta tuhade warge ne beshak tuhade dona de gaane bhut ghat aaunde ne pr jo quality hai evergreen song d oh ajj da singer ni kr paaunda
Veer ji sidhu mosewale nal v karo gal
Harbans lal kaaku ji da son jolly bawa b vadia bjaunda c dhol . But hun o b poora ho gaya 😒
bhaji please invite Malkit Singh Golden Star..
Manjit pappu naal v karo mulakaat sangtar bhaji
ਚੀਮਾ U Are ........?
Purane lokaan da kirdaar hundi sii.
Jiwen saade maa pe
Enu nal rala lo madanga thode te aa
Pbi version
Lajwaab gallbaat
he is not a singer
@sukhpalsuk legend music director
Good
Nice 👍
Nice