Fatehgarh Sahib Gurudwara Sahib kol mata gujri college de sahmne ik ucha tilla hai kai loka nu eh gal pta nhi ki oh tilla nhi ek puratan imarat hai jiste ik Nishan Sahib hai ate keha janda hai ki oh chappar chidi di jang jittan to baad khud baba Banda Singh bahadur ji ne laya si.
ਵਾਹਿਗੁਰੂ Waheguru ji
ਵਾਹਿਗੁਰੂ ਜੀ 🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ji
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji 🙏♥️
ਵਾਹਿਗੁਰੂ
I am from Fatehgarh
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਰੱਥ ਸਾਹਿਬ ਦੇ ਨਾਲ਼ ਸਜੀ ਸਾਈਡ ਕੰਧ ਲੱਗਦੀ ਹੈ ਰੇਲ਼ ਗੱਡੀ ਵਾਲ਼ੀ ਸਾਈਡ ਉਹ ਜਗ੍ਹਾ ਹੈ ਜੀ ਜਿੱਥੇ ਭਾਈ ਸੰਗਤ ਸਿੰਘ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ
ਰੱਥ ਸਾਹਿਬ ਦੇ ਸਾਹਮਣੇ ਸੜਕ ਪਾਰ ਕਰਕੇ ਰੋਜਿਆ ਦੇ ਨਾਲ਼ ਸ਼ਹੀਦ ਊਧਮ ਸਿੰਘ ਜੀ ਦੀਆ ਅਸਤੀਆ ਇੰਗਲੈਂਡ ਤੋਂ ਲਿਆ ਕੇ ਦਫ਼ਨ ਕੀਤੀਆਂ ਗਈਆਂ ਸੀ
ਇਸ ਤੋਂ ਇਲਾਵਾ ਮੁਸਲਿਮ ਭਾਈਚਾਰੇ ਦਾ ਵੀ ਰੋਜਿਆ ਵਾਲ਼ੀ ਜਗ੍ਹਾ ਹੈ ਜਿਸਨੂੰ ਛੋਟਾ ਮੱਕਾ ਮਦੀਨਾ ਵੀ ਕਿਹਾ ਜਾਂਦਾ ਹੈ
ਜੇ ਕੋਈ ਗ਼ਲਤੀ ਹੋ ਗਈ ਹੋਵੇ ਤਾਂ ਮੁਆਫ਼ ਕਰਨਾ
Paji thumbnails bhut khaint hunde aa tuhadeh ❤
Fatehgarh Sahib Gurudwara Sahib kol mata gujri college de sahmne ik ucha tilla hai kai loka nu eh gal pta nhi ki oh tilla nhi ek puratan imarat hai jiste ik Nishan Sahib hai ate keha janda hai ki oh chappar chidi di jang jittan to baad khud baba Banda Singh bahadur ji ne laya si.
oh prava admin hath jod ke benti a oh nikia jinda nhi balki mahakal da roop jangi jarnail tyar bar tyar sn vadde jarnail ne sade vadde babe a sade
ਵਾਹਿਗੁਰੂ ਜੀ 🙏🙏🙏
Waheguru ji