FARMERS PROTEST | ਕਿਸਾਨਾਂ ਨੂੰ ਲੈਕੇ ਗਰੇਵਾਲ ਦਾ ਵੱਡਾ ਬਿਆਨ! | JAGJIT SINGH DALLEWAL | ABP SANJHA

Поделиться
HTML-код
  • Опубликовано: 18 дек 2024

Комментарии • 24

  • @SukhwinderSingh-jg1je
    @SukhwinderSingh-jg1je 2 часа назад +14

    ਕੇਂਦਰ ਤੇ ਪੰਜਾਬ ਸਰਕਾਰ ਆਪਸ ਵਿੱਚ ਰਲ਼ ਕੇ ਪੰਜਾਬ ਦੇ ਕਿਸਾਨਾਂ ਤੇ ਆਮ ਸ਼ਹਿਰੀਆਂ ਤੋਂ ਜ਼ੁਲਮ ਢਾਹ, ਰਹੀਆਂ ਹਨ

  • @GurdeepSingh-sh5wh
    @GurdeepSingh-sh5wh 2 часа назад +7

    ਸਾਰੇ ਰਲੇ ਹੋਏ ਨੇ ਪੰਜਾਬ ਨੂੰ ਡੋਬਣ ਤੇ ਲੱਗੇ ਹੋਏ ਨੇ

  • @jagpreetsingh2022
    @jagpreetsingh2022 2 часа назад +11

    ਤੁਸੀ ਕਾਨੂੰਨ ਬਣਾਓ ਪੰਜਾਬ ਚ ਲੁੱਟਣ ਅਲਿਆ ਨੂੰ ਅਸੀਂ ਆਪੇ ਸਾਭ ਲਾ ਗੇ

    • @beantsingh7951
      @beantsingh7951 Час назад

      ਹੁਣ ਤਾਂ ਸਾਂਭੀ ਨਹੀਂ ਕਿਸੇ ਉੱਤੋਂ ਫਿਰ ਸਾਂਭ ਲੂਗੀ ਤੁਸੀਂ😂😂😂

    • @jagpreetsingh2022
      @jagpreetsingh2022 Час назад

      @beantsingh7951 ਬਾਈ ਜੀ ਅਸੀਂ ਤਾਂ ਬਿਨਾ ਕਾਟ ਤੋਂ ਵੇਚਿਆ

    • @beantsingh7951
      @beantsingh7951 25 минут назад

      @@jagpreetsingh2022 ਅਸੀਂ ਵੀ ਬਾਈ ਬਿਨਾਂ ਕਾਟ ਤੋਂ ਵਿੱਚੈ ਧੂਰੀ ਮੰਡੀ ਚ ਸਾਨੂੰ ਡੀਏਪੀ ਦੀ ਕੋਈ ਤਕਲੀਫ ਨਹੀਂ ਆਈ ਨਾ ਯੂਰੀਏ ਦੀ ਅੱਜ ਫਿਰ ਦੋ ਟਰੱਕ ਭਰ ਕੇ ਐਨੀ ਯੂਰੀਏ ਦੇ ਸਾਡੀ ਸੁਸਾਇਟੀ ਚ ਜਿਹੜੀ ਸੱਚ ਹੈ ਸੱਚ ਕਹਿ ਰਿਹਾ ਮੇਰਾ ਕਿਸੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ

  • @DeepBaggri
    @DeepBaggri 2 часа назад +6

    ਗਰੇਵਾਲ ਨੇ ਸੁਪਾਰੀ ਦਵਾਈ ਹੈ ਤਾਂ ਪਰੂਫ ਕਰਨ

  • @KulwantKaur-h5w
    @KulwantKaur-h5w 2 часа назад +6

    ਲੋਕ ਸਭ ਜਾਣਦੇ ਮਾਨ ਲੋਟੂ ਨਹੀ ਤੁਸੀ ਲੋਟੂ ਜੇ

    • @beantsingh7951
      @beantsingh7951 Час назад +1

      ਝਾੜੂ ਦੀ ਭੇਡੇ ਸੈਂਟਰ ਨੇ ਪੈਸੇ ਦੇਣਾ ਸੀ ਦੇਤਾ ਬਾਕੀ ਪੈਸਾ ਕਿੱਧਰ ਗਿਆ

    • @KalaSerron
      @KalaSerron Час назад +2

      ਆ ਗਈ ਭੇਡ ਭਗਵੰਤ ਗ਼ਦਾਰ ਦੀ

  • @ballidhillon9431
    @ballidhillon9431 24 минуты назад +1

    ਗਰੇਵਾਲ ਜੀ ਤੁਸੀਂ ਕੇਂਦਰ ਨਾਲ ਗੱਲਬਾਤ ਕਰ ਕਿਹੜਾ ਕਿਲਾਂ ਢਾਹ ਦਿੱਤੇ

  • @jsrssk8759
    @jsrssk8759 2 часа назад +1

    Grewal kol akl nam di chig hi nahi😂😅

  • @jattwaad5263
    @jattwaad5263 Час назад +2

    Punjab ch bhuljo tusi

  • @nirmalsinghsidhu3098
    @nirmalsinghsidhu3098 23 минуты назад

    ਇਸਨੂੰ ਕਿਉਂ ਸਵਾਲ ਜਵਾਬ ਕਰਦੇ ਇਜ਼ ਚਗਲ ਨੂੰ ਕੀ ਪਤਾ

  • @manmohansingh2809
    @manmohansingh2809 Час назад +1

    Punjab nu khatra dogle sikhan ton hai- jehre ban'nde taan paggan hain par beda garak laggan hunn punjab da

  • @ParminderSingh-fl4vd
    @ParminderSingh-fl4vd 2 минуты назад

    Blatkari joker party shame on you

  • @JoginderSingh-bx4dx
    @JoginderSingh-bx4dx 13 минут назад

    Bap ang aam party Male ha

  • @dilpreetsohi212
    @dilpreetsohi212 3 минуты назад

    Saara kam hi Centre d aa Centre karwa rahi aa

  • @NirwailSingh-z9p
    @NirwailSingh-z9p 3 минуты назад

    Tu kudi mang lai Amit Shah de munde nu kyok tenu poora b j p da ja desh da fund tenu mil jau