ਪਾਕਿਸਤਾਨ ਤੋਂ ਵਾਪਸ ਮੁੜਨ ਨੂੰ ਕਰਦਾ ਨੀ ਦਿਲ Punjabi Travel Couple | Ripan Khushi Pakistan Tour । Wahga

Поделиться
HTML-код
  • Опубликовано: 29 окт 2024

Комментарии • 689

  • @gurpreetsinghsidhu9861
    @gurpreetsinghsidhu9861 Год назад +166

    ਬਹੁਤ ਵਧੀਆ ਜੀ ਪਾਕਿਸਤਾਨੀ ਪੰਜਾਬੀ ਵੀਰ ਵੀ ਬਹੁਤ ਹਸਮੁੱਖ ਨੇ ਵਾਹਿਗੁਰੂ ਜੀ ਦੋਨਾ ਪੰਜਾਬਾ ਨੂੰ ਚੜਦੀ ਕਲਾ ਵਿੱਚ ਰੱਖੇ

    • @gurisingh4914
      @gurisingh4914 Год назад +3

      @gandharamuslim8630 ਰ ਲ

    • @lalitdixit2378
      @lalitdixit2378 Год назад

      Ye log jo Hindu aur sikho ki ladkiyo ko utha ke le jate he uske bare me tera kiya khna he

    • @saiboutique7869
      @saiboutique7869 Год назад

      ​@@lalitdixit2378😂😂 seraf hindu dharm ke ladko ka la jata ta

  • @ਬਲਦੇਵਸਿੰਘਸਿੱਧੂ

    ਆਪ ਨੇ ਸਾਰੇ ਗੁਰਧਾਮਾਂ ਦੇ ਦਰਸ਼ਨ ਕਰਵਾਏ ਬਹੁਤ ਬਹੁਤ ਧੰਨਵਾਦ ਬੇਟਾ ਜੀ।ਚੜ੍ਹਦੀ ਕਲਾ ਰਹੇ।

  • @sukhravi6815
    @sukhravi6815 Год назад +83

    ਅਸੀਂ ਖੁਸ਼ ਕਿਸਮਤ ਹਾਂ ਅਸੀਂ ਪੰਜਾਬੀ ਹਾਂ ਦੋਨੋ ਪੰਜਾਬ ਅਮਰ ਰਹਿਣ ਪੰਜਾਬੀ ਜਿਦਾੰਬਾਦ ।God bless both Punjab

    • @skvlogpunjabi1806
      @skvlogpunjabi1806 Год назад +3

      Kushi tusi bhut vdea vlog banae lehnde Punjab de .first time de vlog👍👍 kushi g jdo aamira India aunge jroor dsna

    • @mjamil3043
      @mjamil3043 Год назад

      Love 💕 you ok

    • @IrfanBacher
      @IrfanBacher Год назад

      ap ay ho bahot khoshi ki bt hy.... dua hy ap log with family members atay raha krooo❤❤❤...
      respect and love for our wada Punjab ❤❤

  • @daljeet376
    @daljeet376 Год назад +26

    ਅਬੀਰਾ ਖਾਨ ਤੁਹਾਨੂੰ ਬਹੁਤ ਸਾਰਾ ਪਿਆਰ ਵਾਹਿਗੁਰੂ ਇਹ ਮੁਹੱਬਤ ਹਮੇਸ਼ਾ ਬਣਾਈ ਰੱਖਣ

  • @ਜੂਨ84ਰਿਸਦੇਜਖਮ

    ਆਬੀਰਾ ਭੈਣ ਜੀ ਦੀ ਆਵਾਜ ਬਹੁਤ ਵਧੀਆ ਆ

  • @thankyoutube2826
    @thankyoutube2826 Год назад +39

    ਰੱਬ ਦਿਲ ਵਿੱਚ ਆ ਲੋਕੀ ਬਾਹਰ ਲੱਭ ਦੇ ਨੇ,
    ਲਾਹੌਰ ,ਲਹਿੰਦਾ ਪੰਜਾਬ,ਚੜ੍ਹ ਦੇ ਪੰਜਾਬ ਦੀ ਬੁੱਕਲ ਵਿੱਚ ਹੀ ਆ ਪਰ ਪਤਾ ਨੀ ਕਿਉ ਇਸ ਨੂੰ ਦੇਖਣ ਲਈ ਵੀਜੇ ਲੱਗਦੇ ਨੇ
    🥺🥺🥺🥺😘🥰😍😍😍🥳🥳🥳😭😭

    • @Dilshansingh1234
      @Dilshansingh1234 10 месяцев назад

      Mera ve Dil krda Jaan nu ❤❤❤ main ve jana PR ja nhi skdi 🎉🎉❤❤😢😢

  • @sumanrandhawa8977
    @sumanrandhawa8977 Год назад +12

    ਬਹੁਤ ਬਹੁਤ ਵਧੀਆ ਲੱਗਾ ਵਲੋਂਗ ਵੇਖ ਕੇ 👌 ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਖੁਸ਼ੀ ਭੈਣ ਨੇ ‌ ਗੁਰਦੁਆਰਾ ਸਾਹਿਬ ਦੇ ਬਹੁਤ ਵਧੀਆ ਦਰਸ਼ਨ ਕਰਵਾਏ ਧੰਨਵਾਦ 🙏 ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 👌👍

  • @aksandhu344
    @aksandhu344 Год назад +31

    ਦੀਦੀ ਬਹੁਤ ਆਨੰਦ ਆਇਆ ਇਹ ਪਾਕਿਸਤਾਨ ਵਾਲੇ ਵਲੌਗ ਦੇਖ ਕੇ ਸਚੀ 🙏🙏🙏

  • @baljitrandhawa8705
    @baljitrandhawa8705 Год назад +31

    ਆਬੀਰਾ ਭੈਣ ਜੀ ਬਹੁਤ ਵਧੀਆ ਰੱਬ ਤੁਹਾਨੂੰ ਸਦਾ ਚਡ਼ਦੀ ਕਲਾਂ ਵਿੱਚ ਰੱਖਣ ਜੀ

  • @MannatandAshmeet0911
    @MannatandAshmeet0911 Год назад +23

    ਖੁਸ਼ੀ ਬੇਟਾ ਤੇਰਾ ਬਹੁਤ ਧੰਨਵਾਦ ਕਰਦੇ ਹਾਂ ਐਨੀ ਮਸੂਮੀਅਤ ਅੇਨੀਆ ਸੋਹਣੀਆਂ ਗੱਲਾਂ ਤੇ ਏਨੇ ਸੋਹਣੇ ਦਰਸ਼ਨ ਕਰਵਾਏ ਗੁਰੂ ਧਾਮਾਂ ਦੇ🙏🙏🥰😇

  • @varindersingh6181
    @varindersingh6181 Год назад +80

    ਖ਼ੁਸ਼ੀ ਤੇਰਾ ਦੇਣ ਨੀ ਦੇ ਸਕਦੇ ਅਸੀਂ ਜੌ ਤੁਸੀ ਗੁਰੂ ਧਾਮਾਂ ਦੇ ਦਰਸ਼ਨ ਕਰਾਏ ਸੱਚੀ ਦਿਲ ਤੋਂ ,❣️❣️❣️❣️❣️❣️❣️🙏🙏🙏🙏

  • @sawaransingh1948
    @sawaransingh1948 Год назад +15

    ਖੁਸ਼ੀ ਭੈਣ ਤੁਸੀਂ ਬਹੁਤ ਵਧੀਆ ਕੀਤਾ ਇਹ ਵੀਡੀਓ ਬਣਾ ਕੇ ਸਾਨੂੰ ਘਰ ਬੈਠਿਆਂ ਨੂੰ ਸਾਰੇ ਗੁਰਧਾਮਾਂ ਦੇ ਦਰਸ਼ਨ ਕਰਾ ਦਿੱਤੇ, ਵਾਹਿਗੁਰੂ ਜੀ ਤੁਹਾਨੂੰ ਚੱੜਦੀ ਕਲਾ ਬਖਸ਼ਿਸ਼ ਕਰੇ,,

  • @gursharnsingh1180
    @gursharnsingh1180 Год назад +10

    ਵਾਹਿਗੁਰੂ ਨੇ ਤੁਹਾਡੀ ਯਾਤਰਾ ਸਫ਼ਲ ਕਰਾਈ ਏਸੇ ਤਰ੍ਹਾਂ ਅੱਗੇ ਤੋਂ ਵੀ ਵੀਡੀਓ ਬਣਾਉਂਦੇ ਰਿਹਾ ਕਰੋ ਜੀ ਧੰਨਵਾਦ ਜੀ

  • @JagjeetSingh-nj7xj
    @JagjeetSingh-nj7xj Год назад +19

    Bahut vadiya....
    Thanks to nasir dhillon, abira khan, vikas paa ji ... For warm welcome given to our sister..

  • @sonu_warval
    @sonu_warval Год назад +43

    ਬਹੁਤ ਹੀ ਸ਼ਾਨਦਾਰ ਸਫਰ ਰਿਹਾ ਪਾਕਿਸਤਾਨ ਦਾ...ਸੱਚਮੁੱਚ ਦਿਲ ਬਾਗੋ ਬਾਗ ਹੋ ਗਿਆ ਸਾਡਾ ਆਪਣਾ ਲਹਿੰਦਾ ਪੰਜਾਬ ਦੇਖ ਕੇ 👍👍🤗🤗😍😍

  • @SukhwinderSingh-wq5ip
    @SukhwinderSingh-wq5ip Год назад +5

    ਬਹੁਤ ਵਧੀਆ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ, ਸਰਬੱਤ ਦਾ ਭਲਾ

  • @jagjeetsingh6049
    @jagjeetsingh6049 Год назад +4

    ਚੰਗ਼ੀ ਧਰਤੀ ਚੰਗ਼ੇ ਲੋਕ ਨਹਿਰੂ ਵਰਗੇ ਦੱਲਿਅਾ ਨੇ ਅੱਡ ਅੱਡ ਕਰਤੇ

  • @DSR888
    @DSR888 Год назад +16

    ਪਾਕਿਸਤਾਨ ਦੇ ਸਾਰੇ vlogs ਬਹੁਤ ਸੋਹਣੇ ਸੀ ।
    ਤੇ ਏਥੋਂ ਦੇ ਲੋਕ ਵੀ ਬਹੁਤ ਚੰਗੇ ਨੇ 🙏🙏

  • @babasomasinghji3026
    @babasomasinghji3026 Год назад +8

    ਬਹੁਤ ਬਹੁਤ ਧੰਨਵਾਦ ਭੈਣ ਖੁਸ਼ੀ ਸਚਮੁੱਚ ਹੀ ਖੁਸੀ ਆ ਵਾਹਿਗੁਰੂ ਜੀ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਸਦਾ ਹੀ ਖੁਸ਼ ਰੱਖੇ ਬਹੁਤ ਬਹੁਤ ਧੰਨਵਾਦ ਜੀ ਵਲੋਂ ਬਾਬਾ ਸੋਮਾ ਸਿੰਘ ਭੂਰਿਆ ਵਾਲੇ ਤਰਨਤਾਰਨ ਤੋਂ

  • @globalvillage3788
    @globalvillage3788 Год назад +21

    Punjab te Punjabi zindabad.... Love n respect from Pakistan Punjab

  • @amreekkaur4136
    @amreekkaur4136 Год назад +11

    ਵਾਹਿਗੁਰੂ ਲਹਿੰਦੇ ਚੜਦੇ ਪੰਜਾਬ ਦੀ ਚੜਦੀ ਕਲਾ ਰੱਖੇ ਤੇ ਵਾਹਿਗੁਰੂ ਸਰਹੱਦਾ ਨੂੰ ਖਤਮ ਕਰੇ ॥

  • @jitendersingh-gs9bi
    @jitendersingh-gs9bi Год назад +25

    love u pakistan from germany 🇩🇪🇩🇪🇩🇪

    • @princessdora9030
      @princessdora9030 Год назад +2

      O really 😊I also love Germany 🇩🇪❤️🇵🇰❤️😉

  • @jassi.tv6860
    @jassi.tv6860 Год назад +6

    ਬਾਬਾ ਨਾਨਕ ਜੀ ਨੇ ਆਪਦੀ ਯਾਤਰਾ ਸਫ਼ਲ ਕੀਤੀ ਬਹੁਤ ਵਧੀਆ ਲੱਗਾ ਹਰ ਵੀਡੀਓ ਦੇਖਕੇ ਗੁਰੂ ਘਰਾ ਦੇ ਦਰਸ਼ਨ ਦੀਦਾਰੇ ਕਰਕੇ ਵਹਿਗੁਰੂ ਜੀ ਸਰਬਤ ਦਾ ਭਲਾ ਕਰਨ

  • @chamkorsingh158
    @chamkorsingh158 Год назад +14

    ਅਬੀਰਾ ਖ਼ਾਨ ਕਿੰਨੀਂ ਸੋਹਣੀ ਆ ਖੁਸ਼ੀ ਦੀਦੀ ਅਬੀਰਾ ਖ਼ਾਨ ਨੂੰ ਜਾਲਦੀ ਇੰਡੀਆ ਬੁਲਾਂ ਲੋ ਅਸੀਂ ਵੀ ਅੰਬੀਰਾਂ ਭੈਣ ਨੂੰ ਮਿਲ ਲਵਾਂਗੇ ਆ ਵਾਲ਼ੀ ਸੰਗਤ ਪਾਕਿਸਤਾਨ ਜਾ ਰਹੀ ਆ

  • @nishansinghdhillon1034
    @nishansinghdhillon1034 Год назад +6

    ਵਾਹਿਗੁਰੂ ਜੀ ਖੁਸ਼ੀ ਤੈਨੂੰ ਬਹੁਤ ਤਰੱਕੀ ਬਖਸ਼ੇ।ਮੇਰੀ ਦਿਲੌ ਅਰਦਾਸ ਹੈ।🙏🙏🙏🙏🙏

  • @dalbirsinghsingh8144
    @dalbirsinghsingh8144 Год назад +2

    ਬਹੁਤ ਹੀ ਵਧੀਆ ਵਾਹਿਗੂਰ ਮੇਅਰ ਕਰੀਓ ਫੇਰ ਪੰਜਾਬ ਦੇ ਮੇਲ ਹੋ ਜਾਣ

  • @gurvindersinghbawasran3336
    @gurvindersinghbawasran3336 Год назад +21

    Sare vera nu te bhena nu bahut bahut piyar muhabat te sat Sri akal ji 🙏🏻 waheguru ji sade dono desha vich piyar muhabat da rista banai rakhan 🙏🏻❤️

  • @manjeetmahal1673
    @manjeetmahal1673 Год назад +10

    Welcome back ਖੁਸ਼ੀ ਬਹੁਤ ਸੋਹਣੇ ਦਰਸ਼ਨ ਕਰਵਾਏ ਤੁਸੀਂ ਦਿਲ ਤੋਂ ਧੰਨਵਾਦ ਤੁਹਾਡਾ ਸਾਰਾ ਪੰਜਾਬ ਦੇਖਣ ਨੂੰ ਮਿਲਿਆ ਲਾਹੌਰ ਵੀ ਦੇਖਿਆ ਤੁਸੀਂ ਨਾ ਹੁੰਦੇ ਤਾਂ ਅਸੀਂ ਕਿੱਥੇ ਦੇਖਣਾ ਸੀ ਲਵ ਯੂ ਤੁਹਾਨੂੰ ਦੋਨਾਂ ਨੂੰ ਪਰਮਾਤਮਾ ਤੁਹਾਡੀ ਜ਼ੋਰੀ ਸਲਾਮਤ ਰੱਖੇ

    • @kamalpreetsingh5858
      @kamalpreetsingh5858 Год назад

      Sister jaruri nahi sub kuch vlog he way. Tusi suit nahi dekhe kadi. Jay dekhe nay taih. Lehnde Punjab wal tusi vlog ch ohna nu keh rahay ho. Paise inch karo. Sister ek vloger Pakistan di jo nall way tuhade tusi fir we oh live minta kerde firde paye ho. Tuhanu kisi nay invite nahi kita sade kol aayo. Koi nahi janda tuhanu ohte. Tusi app dasse firde paye ho maih chadde Punjab toh aayi ha. Ki izat de rahay ho Punjab nu tusi. Sister paise laih jande vipen toh tusi. Ehyo Jay Kam on vlog ch na karo jis vich sub punjabiya da Dil dukhe. Ehna we ki Rona ho gaya ki tusi 1 person de guest ho. Ohnu vlog ch he luti jao. Pehla tusi apna status nall he dekho tuhade nall Punjab da status we hai. Tuhade toh eh umeed nahi si. Tuhanu jina saahu samaj de si. Tusi ohna nichay Tak uter aaye. Apne vlog jarur dekhna pichlay. Ki mazak bana aaye tusi Punjab da. Suit taih culcher nall Sadghi nahi hundi. Ander toh nichay pan Tak ja sakde ho tusi. Kadi nahi sochya si maih tusi eh sub ker sakde ho. Maan hunda tusi Abhera sister nu apne paise nall suit laih Kay dende. Tusi ki laih Kay Dene si. Tusi vlog ch he ohna da mazak banade paye ho. Nasir dhillon paji sorry veer ji 🙏
      Eh vlog walay Sanu nahi pata si ehyo Jay Kam karan gay. Paji ehna dena ki si. Ulta vlog ch mazak banade firde rahay. Nasir paji asi Punjab di taraf toh maffi mangde ha. Pata nahi ehna di keho ji soch way. Paji Punjab chado India cho koi we lehnde Punjab ch aawe oh sub di respect karuga. Sunya bahut si jo dhake hunde nay oh Ander toh kehyo jay ho sakde nay. Vipan paji India walya da ehna we jameer nahi Marya jo sharam saar de hadda he paar ker dewe. Tusi 1 waar nahi sochya tusi vlog jarur karde ho per jo ker rahi sister vlog ch Pakistan ch sub Indian da mazak bana rahi way. Paji Jay paise hon tahoyo behjya karo kithay.
      Mang mang Kay laih rahi way. Kehna bahut kuch si per sharam ker leyo. Tusi vloger ho India de Malik nahi. Jo marzi karde firo
      Besharam de we hadh paar ker ditiya sister ehna attitude

  • @manajoban3734
    @manajoban3734 Год назад +6

    ਸਤਿ ਸ੍ਰੀ ਅਕਾਲ ਖੁਸ਼ੀ ਭੈਣ ਬਹੁਤ ਵਧਿਆ ਲੱਗੇ ਸਾਰੇ ਵਲੋਗ ਸਾਨੂੰ ਤੁਸੀ ਘਰੇ ਬੈਠੇ ਆ ਨੂੰ ਹੀ ਸਾਰੇ ਗੁਰੂਦੁਆਰੇ ਦੇ ਦਰਸ਼ਨ ਕਰਵਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਭੈਣ ਵੀਰ ਜੀ ਤੁਹਾਡਾ ਵੀ ਧੰਨਵਾਦ ਤੁਸੀ ਖੁਸ਼ੀ ਭੈਣ ਨੂੰ ਭੇਜਿਆ ਤੇ ਅਸੀ ਇਨਾ ਕੁਝ ਵੇਖ ਸਕੇ ਵਾਹਿਗੁਰੂ ਮਿਹਰ ਕਰਨ

  • @vickyabab1200
    @vickyabab1200 Год назад +17

    ਤੁਸੀਂ ਵੀ ਜਲਦੀ ਚੜ੍ਹਦੇ ਪੰਜਾਬ ਆਓ ਜੀ ਅਸੀਂ ਤੁਹਾਡਾ ਦਿਲੋਂ most welcome ਕਰਾਂਗੇ ਜੀ, ਹਾਸੇ ਮਜ਼ਾਕ ਇਵੇਂ ਹੀ ਚੱਲਦੇ ਰਹਿਣ ਜੀ👍💕💕😆

  • @imaankaur8309
    @imaankaur8309 Год назад +39

    Asli Purana Punjab Pakistan Ch hai(Area wise, historical buildings and Culture)India vala Punjab(Punjab,Haryana,Himachal Pradesh).Bahoot dukh Hunda vekh k.Aun valia generations lai Kuch Nahi shadna ehna.WAHEGURU ji mehar Karan🙏🙏

    • @amanpreetsinhamanpreet3002
      @amanpreetsinhamanpreet3002 Год назад

      @@MahboobAlam-et8je tusi mule sikha de dushman ho tere Kom nal dosti mere lun te tusi mule gadar ho

    • @narendersingh7396
      @narendersingh7396 Год назад

      @@MahboobAlam-et8je mahboob saab
      Guzarish aey ki comment dobara parho ji
      Baaji ney Pakistan di tareef kiti aa
      Naale
      Afsos kita aey ki.hindustan punjab nu barbad kar riya aey

    • @talwindersingh463
      @talwindersingh463 Год назад

      Pakistsni. Darame. Baz. Yar. Mar. Lok. Pkistsn. Sikh. No. Saf. Sikh. Laday. No. Saf. So. Sad. 😭😭😭😭

  • @jagsirsingh5430
    @jagsirsingh5430 Год назад +9

    ਖੁਸ਼ੀ ਮੇਰੇ ਮਾਮਾ ਜੀ ਦੀ ਲੜਕੀ ਵੀ ਤੁਹਾਡੇ ਨਾਲ ਯਾਤਰਾ ਤੇ ਪਾਕਿਸਤਾਨ ਗਏ ਸਨ

  • @gursharanjeetkaur5469
    @gursharanjeetkaur5469 Год назад +10

    ਬਾਬੇ ਨਾਨਕ ਹਰ ਖੁਸ਼ੀ ਦੋਵੇਂ ਬੇਟਾ❤❤🎉🎉

  • @maqsoodali3776
    @maqsoodali3776 Год назад +26

    Enjoying watching this video,, as Punjabi how we respect and love our guest example you guys are watching,,, be united for peace and love between India and Pakistan 👍🤗❤️🇵🇰☮️🇮🇳❤️🇵🇰☮️🇮🇳❤️🇵🇰☮️🇮🇳❤️👈

  • @rajudhiman3527
    @rajudhiman3527 Год назад +15

    ਅਸੀਂ ਖੁਸ਼ਕਿਸਮਤ ਵਾਲੇ ਆ ਕਿ ਅਸੀਂ ਵੀ ਬਰਨਾਲੇ ਰਹਿਣੇ ਆ ਪਰ ਹੁਣ ਅਸੀਂ ਵੀ ਪਾਕਿਸਤਾਨ ਨੂੰ ਜਾਣਾ ਇਕ ਨਾ ਇਕ ਦਿਨ 😊😛

  • @parmjitkaurwaheguruji5292
    @parmjitkaurwaheguruji5292 Год назад +9

    ਸਤਿ ਸ੍ਰੀ ਅਕਾਲ ਖੁਸ਼ੀ ਭੈਣ🥰 ਤੇਰਾ ਬਹੁਤ ਬਹੁਤ ਬਹੁਤ ਧੰਨਵਾਦ 🥰🙏

  • @ParamjeetKaur-hj4hb
    @ParamjeetKaur-hj4hb Год назад +5

    Shane Punjab Punjab de Beti Khushi Always ChardiKala Welcome Back Home 🙏🙏

  • @europeanbeauti7642
    @europeanbeauti7642 Год назад +2

    ਮੇਰਾ ਬਾਬਾ ਨਾਨਕ ਦੋਵੇ ਪੰਜਾਬਾ ਤੇ ਕਿਰਪਾ ਰੱਖੇ ਤੇ ਇਹਨਾ ਰਾਜਨੀਤਿਕਾ ਤੋ ਦੂਰ ਰੱਕੇ

  • @drsarvjeetbrarkundal2858
    @drsarvjeetbrarkundal2858 Год назад +12

    ਜੀ ਅਾਂਿੲਅਾਂ ਨੂੰ .ਹਰ ਪਾਸੇ ਖੁਸ਼ੀ ਹੀ ਖੁਸ਼ੀ ਰਿਪਨ ਅਤੇ ਖੁਸ਼ੀ ....

  • @butasinghpunia4648
    @butasinghpunia4648 Год назад +9

    🇵🇰🇵🇰🇵🇰🇵🇰Pakistani lok sachi vadya ne sister gg

  • @schoolgam5106
    @schoolgam5106 Год назад +2

    ਬਹੁਤ ਬਹੁਤ ਧੰਨਵਾਦ ਖੁਸ਼ੀ ਭੈਣ ਜੀ। ਤੁਸੀਂ ਸਾਨੂੰ ਘਰ ਬੈਠਿਆ ਨੂੰ ਦਰਸ਼ਨ ਕਰਵਾਏ ਹਨ। God bless you.

  • @muhammadsharif1209
    @muhammadsharif1209 Год назад +31

    Proud to be punjabi thanks for coming Pakistan love you khushi gi

    • @kamaljit2806
      @kamaljit2806 Год назад +5

      Pak people are very humble

    • @ubaidbaloch
      @ubaidbaloch Год назад +4

      @@kamaljit2806 bus dukh yahi hy k Indian humen bahot ghlt samjhty hen

    • @kamaljit2806
      @kamaljit2806 Год назад +1

      @@ubaidbaloch Veer g dona country da media bhut nafrat paida kr riha. Khushi de vlogs ne das ditta k Pak log bhut wadhia nature de ne.
      Meri dili isha hai k main Pak awan

    • @ubaidbaloch
      @ubaidbaloch Год назад

      @@kamaljit2806 most welcome very

    • @ubaidbaloch
      @ubaidbaloch Год назад

      @JHAJJ Ye na ap kah skty ho na men q k kulbhusan bh to yahan sy mila hy wo kam hy sarkaron k or ap ki media ka hr Pakistani ko esy bata rhy jesy hum handook lekr paida hoty hen or khilono ki jagah bombs sy khelty hen

  • @laddisingh7926
    @laddisingh7926 Год назад +4

    Baba nanak dove punjaba nu chardikala ch rakhe ese tra milaunda rhe dove punjaba de punjabia nu dila vich saanjh bani rhe pyar bnia rhe🙏🙏🙏🙏

  • @suhaibsheikh6375
    @suhaibsheikh6375 Год назад +22

    Khushi,please make a video on ur experience in pakistan to motivate more indians towards travelling

  • @amanpreet980
    @amanpreet980 Год назад +11

    Mam ਤੁਹਡਾ ਬਹੁਤ ਬਹੁਤ ਧੰਨਵਾਦ 🙏 ਐਨਾ ਸੋਹਣਾ ਸਫ਼ਰ ਕਰਵਾਉਣ ਲਈ ❤️❤️

  • @dharmindersekhon9680
    @dharmindersekhon9680 Год назад +1

    ਬਹੁਤ ਬਹੁਤ ਧੰਨਵਾਦ ਭੈਣ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਵਾਏ,,

  • @NirmalSingh-ln2po
    @NirmalSingh-ln2po Год назад +7

    ਵਾਹਿਗੁਰੂ ਜੀ ਮੇਹਰ ਕਰਨ ਜੀ ਖੁਸ਼ੀ ਬੇਟਾ ਜੀ

  • @Raulfremont
    @Raulfremont Год назад +4

    Always loves our Pakistani brothers and sisters ❤️❤️❤️🙏🙏🙏 Love from Punjab India ❤️❤️❤️🙏🙏🙏

  • @janjua.2937
    @janjua.2937 Год назад +17

    Allah pak kuash abad rakhay behan ap ko 🇵🇰🇵🇰🤲

  • @rickysingh3156
    @rickysingh3156 Год назад +4

    Sab to best 💯tour Pakistan da. Bht hi vadiya.. Laga... Thanks🙏🙏🙏🙏 you🙏🙏

  • @parwinderkaur4413
    @parwinderkaur4413 Год назад +7

    Soooooo nice…..friendship has no boundaries 👍👍👍👍

  • @fatehveersingh4026
    @fatehveersingh4026 Год назад +8

    Bhut vdia videos c di tusi bhut sohna describe kita hrik jagah nu te bhut vdia lga otho de loka Thanu ina pyar dita abira di te jo veere shasan aye Thanu sare bhut hasmukh ne baba g kirpa bnayi rakhn tuhade sab te👏🤩🤩

  • @muneebali245
    @muneebali245 Год назад +54

    proud to be Punjabi

    • @iyi4322
      @iyi4322 Год назад +2

      Me too. 😍

    • @kamalpreetsingh5858
      @kamalpreetsingh5858 Год назад +1

      Sister jaruri nahi sub kuch vlog he way. Tusi suit nahi dekhe kadi. Jay dekhe nay taih. Lehnde Punjab wal tusi vlog ch ohna nu keh rahay ho. Paise inch karo. Sister ek vloger Pakistan di jo nall way tuhade tusi fir we oh live minta kerde firde paye ho. Tuhanu kisi nay invite nahi kita sade kol aayo. Koi nahi janda tuhanu ohte. Tusi app dasse firde paye ho maih chadde Punjab toh aayi ha. Ki izat de rahay ho Punjab nu tusi. Sister paise laih jande vipen toh tusi. Ehyo Jay Kam on vlog ch na karo jis vich sub punjabiya da Dil dukhe. Ehna we ki Rona ho gaya ki tusi 1 person de guest ho. Ohnu vlog ch he luti jao. Pehla tusi apna status nall he dekho tuhade nall Punjab da status we hai. Tuhade toh eh umeed nahi si. Tuhanu jina saahu samaj de si. Tusi ohna nichay Tak uter aaye. Apne vlog jarur dekhna pichlay. Ki mazak bana aaye tusi Punjab da. Suit taih culcher nall Sadghi nahi hundi. Ander toh nichay pan Tak ja sakde ho tusi. Kadi nahi sochya si maih tusi eh sub ker sakde ho. Maan hunda tusi Abhera sister nu apne paise nall suit laih Kay dende. Tusi ki laih Kay Dene si. Tusi vlog ch he ohna da mazak banade paye ho. Nasir dhillon paji sorry veer ji 🙏
      Eh vlog walay Sanu nahi pata si ehyo Jay Kam karan gay. Paji ehna dena ki si. Ulta vlog ch mazak banade firde rahay. Nasir paji asi Punjab di taraf toh maffi mangde ha. Pata nahi ehna di keho ji soch way. Paji Punjab chado India cho koi we lehnde Punjab ch aawe oh sub di respect karuga. Sunya bahut si jo dhake hunde nay oh Ander toh kehyo jay ho sakde nay. Vipan paji India walya da ehna we jameer nahi Marya jo sharam saar de hadda he paar ker dewe. Tusi 1 waar nahi sochya tusi vlog jarur karde ho per jo ker rahi sister vlog ch Pakistan ch sub Indian da mazak bana rahi way. Paji Jay paise hon tahoyo behjya karo kithay.
      Mang mang Kay laih rahi way. Kehna bahut kuch si per sharam ker leyo. Tusi vloger ho India de Malik nahi. Jo marzi karde firo
      Besharam de we hadh paar ker ditiya sister ehna attitude

  • @HarwinderSingh-me1tr
    @HarwinderSingh-me1tr Год назад +1

    ਗੁਰੂ ਧਾਮ ਦੇ ਦਰਸਾਨ ਕਰਵਾਏ ਖੁਸੀ ਭੈਣ ਜੀ ਬਹੁਤ ਬਹੁਤ ਧੰਨਵਾਦ

  • @sukhdevkhan4430
    @sukhdevkhan4430 Год назад

    ਬਹੁਤ ਮੁਬਾਰਕਾਂ ਖੁਸ਼ੀ ਭੈਣੇ ਕੱਲੀ ਨੇ ਜਿਹੜੇ ਸਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਉਜਾਗਰ ਕੀਤਾ ਬਹੁਤ ਧੰਨਵਾਦ ਖੁਸ਼ੀ ਭੈਣੇ ਬਿਸਟ ਔਫ ਲੱਕ

  • @bunnysharma0642
    @bunnysharma0642 Год назад +4

    Waheguru ji bot kushi wali journey c tuhadi bot enjoy kita gud luck pabi ji and ripan veer ji bot vdia nature tuhadi

  • @MohinderSingh-kc4lq
    @MohinderSingh-kc4lq Год назад +5

    Ambira ji bahut vadhia Ldki aa ji,Rabb kde sanu v Milave ji,Allah tala ji.🙏🙏🙏🙏🙏

  • @GurmeetSingh-rl9fd
    @GurmeetSingh-rl9fd Год назад +5

    VERY VERY NICE EMOTIONAL VEDEO WAHEGURU MEHER KARN NANAK NAM CHARDI KALA TERE BGANE SARBAT DA BHALA

  • @alirazanaseerahmad2522
    @alirazanaseerahmad2522 Год назад +8

    یہ ہمارا حق تھا حق ہے کہ ہم اورسیز کو پیار دے کسی کو ہم سے کوئی گلہ شکوہ نہ ہو

  • @dineshbadhan5914
    @dineshbadhan5914 Год назад +3

    Bhut vdia blog.. Pakistan people bhut chnge aa.. Me sb blog dekhe.. Tee menu hr blog da besbri nal intjar rehnda c.. Aapa nu aap ne Pakistan tee GURUDVARE de drshn krwa dite.. Thanks.

  • @swarnjeetsinghbhatia4143
    @swarnjeetsinghbhatia4143 Год назад +4

    Very nice video. I also thanx to lovely Pakistanis punjabi 's who gave extrem love to Khushi .Abira khan is also reQuested to come india

  • @sarbjeetsinghkotkapuracity7206
    @sarbjeetsinghkotkapuracity7206 Год назад +1

    ਖੁਸ਼ੀ ਬੇਟਾ ਜੀ ਤੁਸੀਂ ਬਹੁਤ ਹੀ ਵਧੀਆ ਕੀਤਾ ਜੀ ਜੇਹੜਾ ਪਾਕਿਸਤਾਨ ਦੇ ਆਪਣੇ ਭੈਣ ਭਰਾਵਾਂ ਦੇ ਦਰਸ਼ਨ ਕਰਵਾਏ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ 🌹🌹🙏

  • @ਪਿੰਡਾਂਦੀਭੜਾਸ

    ਬਹੁਤ ਵਧੀਆ ਜਿਉਂਦੀ ਰਹਿ ਭੈਣੇ 🙏🙏

  • @trueman7226
    @trueman7226 Год назад +4

    Mashallah khushi sahiba another beautiful vlog. Khushi sahiba aap sada khush rao thanks 💕

  • @sukhjeetsingh5448
    @sukhjeetsingh5448 Год назад +7

    Waheguru ji Dona Punjab da appsi milap banai rakhna 🙏

  • @RanjitSingh-yd7gm
    @RanjitSingh-yd7gm Год назад

    ਵਹਿਗੁਰੂ ਜੀ।।।
    ਚੜ੍ਹਦੇ ਤੇ ਲੈਂਦੇ ਪੰਜਾਬ ਤੇ ਮੇਹਰ ਭਰਿਆ ਹੱਥ ਰਖਣ।।।।

  • @SinghGill7878
    @SinghGill7878 Год назад +1

    ਸਾਰੇ ਵਲੋਂਗ ਬੜੀ ਰੀਝ ਨਾਲ ਦੇਖੇ ਖੁਸ਼ੀ ਭੈਣ ਦੇ ਇਹਦਾ ਕਾਰਨ ਸੀ ਗੁਰੂ ਧਾਮਾ ਦੇ ਦਰਸ਼ਨ ਦੀਦਾਰੇ ਅਤੇ ਪਹਿਲੀ ਵਾਰ ਖੁਸ਼ੀ ਵੱਲੋਂ ਵਲੌਗ ਬਣਾਉਣੇ ਵਾਹਿਗੁਰੂ ਜੀ ਸਦਾ ਚੜਦੀ ਕਲਾ ਕਰਨ ਜੀ 🙏🙏🌹🌹🌹🌹

  • @sumanlata8950
    @sumanlata8950 Год назад +5

    We must visit to lehnda punjab and they should also visit to charda punjab, I think sare gille chhikwe khatam ho jange, jehde bi Sade dillan wich pa dite gaye ne siasatdana ne ya kuchh muthi bhar Logan dwara. We are together due to Punjabiat and i m proud of that I'm Punjabi. Charda te lehnda Punjab hamesha hasda vasda rahe.

  • @khawarsaeedqurashi
    @khawarsaeedqurashi Год назад +16

    To all our Indian students, we Pakistanis request you to come to Pakistan once, then you will get so much love that you will wish to come to Pakistan again and again. Some news channels have created hatred between us.

  • @sukhdevsingh4796
    @sukhdevsingh4796 Год назад +14

    Waheguru jio Kripa karo aap jio Pakistan Sade guru Sahib ji da home 🌸🌺💐🇺🇦🇺🇦🇺🇦🇺🇦🇺🇦🤲🤲🤲🤲🤲🤲🤲🤲🤲🤲🤲🤲🤲

    • @palwindersingh3731
      @palwindersingh3731 Год назад

      Bhut asha lag riha dono PUNJABA da piar bania rahe Sidhe hi raste te vappar khul jaan ta kini khusi mildi rahe.

    • @palwindersingh3731
      @palwindersingh3731 Год назад

      Nasir veere da thanks khushi nu look after karan da so much respect pakistani veera Abira bhen da vi

  • @ranaabduljabbar6058
    @ranaabduljabbar6058 Год назад +2

    Good bye Khushi sister, Rab tuhanu Khush rakhe. Thanks to visit Pakistan

  • @SinghGill7878
    @SinghGill7878 Год назад +1

    Bahut vadhia lok aa lehnde Punjab vale hasmukh rabb kre dono Punjab ik ho jaab
    Wel come khushi bhen ji

  • @khawarsaeedqurashi
    @khawarsaeedqurashi Год назад +12

    Happiness ... I hope you will have reached home. At least you should make a full vlog from going to Pakistan to coming back home. Pray to Allah that you and your husband come back to Pakistan as soon as possible, that too for at least one month.😃

  • @jasmeetsingh1982
    @jasmeetsingh1982 Год назад +3

    ਅਸੀ ਵੀ ਪੰਜਾਬ ਰਹੇ ਕੇ ਤੁਹਾਡੇ ਨਾਲ ਸਾਰੇ ਗੁਰੂ ਘਰਾਂ ਦੇ ਦਰਸ਼ਨ ਕੀਤੇ ਸ਼ੁਰੂ ਤੋ ਲੈਕੇ ਅਖੀਰ ਤੱਕ ਅਸੀਂ ਤੁਹਾਡੇ ਨਾਲ ਅਤੇ ਲਹਿੰਦੇ ਪੰਜਾਬ ਨੂੰ ਛੱਡਣਾ ਬੁਹਤ ਹੀ ਔਖਾ ਲਗ ਰਿਹਾ ਸੀ

  • @avtarcheema3253
    @avtarcheema3253 Год назад +2

    ਬਹੁਤ ਵਧੀਆ ਰਿਹੀ ਪਾਕਿਸਤਾਨ ਦੀ ਯਾਤਰਾ 👍👍👍🙏🙏

  • @bhupinderkaur8236
    @bhupinderkaur8236 Год назад

    ਪੁੱਤਰ ਵਾਹਿਗੁਰੂ ਜੀ ਲੰਮੀਆਂ ਉਮਰਾ ਬਖ਼ਸ਼ੇ🙏🙏

  • @SandeepSingh-ul5qj
    @SandeepSingh-ul5qj Год назад +4

    Very Beautiful conversation between brother and sister

  • @jassasandhujassasandhu1050
    @jassasandhujassasandhu1050 Год назад +1

    ਖੁਸ਼ੀ ਮੈਡਮ ਜੀ ਤੁਸੀਂ ਬਹੁਤ ਵਧੀਆ ਸਾਨੂੰ ਪਾਕਿਸਤਾਨ ਦੇ ਸਾਰੇ ਗੁਰਦੁਆਰੇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਗੁਰਪੁਰਬ ਦੇ ਦਰਸ਼ਨ ਕਰਵਾਏ ਸਾਨੂੰ
    ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ✓✓✓
    Jassa Sandhu Jagraon tu

  • @kulwindersinghninda375
    @kulwindersinghninda375 Год назад +3

    ਜੀਓ। ਵੀਰੋ ਭੈਣੋ ਅਬੀਰਾ ਭੈਣ ਵੜੀ ਚੁੱਪ ਚੁੱਪ ਏਆ 🙏

  • @gurdavsingh1952
    @gurdavsingh1952 Год назад +6

    ਐਨਾ ਪਿਆਰ ਅੱਖਾਂ ਵਿੱਚੋਂ ਨੀਰ ਆ ਗਿਆ

  • @VarinderSingh-jr6dc
    @VarinderSingh-jr6dc Год назад +5

    ਵਾਹਿਗੁਰੂ ਜੀ ਮੇਹਰ ਕਰੀ 🙏🙏🌹🌹🌹🌹🌹🌹🌹

  • @nathasinghkahlon8425
    @nathasinghkahlon8425 Год назад +4

    Beta Khushi waheguru ap nu sada khush rakhe dhanvad

  • @sanwalkhanafridi6915
    @sanwalkhanafridi6915 Год назад +3

    Thanks a lot sister
    Ur explore beautiful Pakistan and show on front positive face all the world ,love u lot your channel❤❤❤

  • @balbirkaur6014
    @balbirkaur6014 Год назад +1

    Bhut vdiya ji bhut sonne darshan karaye tuci khush ji wahe guru thode te mehar karan ji 🙏🙏🙏🙏

  • @daljeet376
    @daljeet376 Год назад +3

    ਕਾਸ਼ ਇਹਨਾਂ ਰਾਹਵਾਂ ਤੇ ਸਾਰੇ ਹੀ ਆ ਜਾ ਸਕਣ

  • @darshansinghpherurain2154
    @darshansinghpherurain2154 Год назад

    ਬਾਬਾ ਧੰਨ ਗੁਰੂ ਨਾਨਕ ਦੇਵ ਜੀ ਤੁਹਾਨੂੰ ਚੜਦੀਕਲਾ ਬਖਸੇ ਜੀ

  • @GurjantJatana
    @GurjantJatana 10 месяцев назад

    ਬਹੁਤ ਵਧੀਆ ਲੱਗਿਆ ਜੀ, ਮੇਰਾ ਵੀ ਦਿਲ ਕਰਦਾ ਦੇਖਣ ਨੂੰ

  • @KASHIFKHAN-qk1pv
    @KASHIFKHAN-qk1pv Год назад +1

    That was v good get to gather Mashallah sister abera ka Bohat sukrea 🇵🇰🇺🇸

  • @monikumar8516
    @monikumar8516 Год назад

    thank you pak walyo tussi sadi Bahan da khayal rakhya Dil toh THANKS🤔😎

  • @Inside_Europe
    @Inside_Europe Год назад +1

    Aapi khushi dobara zaroor ayo family alyan naal♥️...khush rwo

  • @jatt_boy_
    @jatt_boy_ Год назад +1

    Bhut vdeaa lgaa aa lahore di series vaikh k bhut sunya c lahore da ki bhut khoobsurat va ajj sra kuj dekh k mza hi agyaa isse trha tuci sanu khoobsurat vlog dikhonde rehia kro waheguru mehr bnyi rkhe

  • @sukhikaur8784
    @sukhikaur8784 Год назад +1

    Bhut bhut thanx khushi main b jana pak par ja nhi hunda

  • @RanjitKaur-rb9bd
    @RanjitKaur-rb9bd Год назад +2

    ਬਹੁਤ ਬਹੁਤ ਧੰਨਵਾਦ ਖੁਸ਼ੀ ਭੈਣੇ 💛

  • @ranjitkaur2802
    @ranjitkaur2802 Год назад +5

    Mera v bhut dil krda jan nu paksan

    • @shahzadali8100
      @shahzadali8100 Год назад +1

      Most wellcome ranjit g I m nankana sahib

  • @Harry420Potter-k5g
    @Harry420Potter-k5g Год назад

    ਆਬੀਰਾ ਭੈਣਜੀ ਅਤੇ ਖੁਸ਼ੀ ਭੈਣ ਬਹੁਤ ਵਧੀਆ ਜੀ ਵੀਰਾ ਨੂੰ ਵੀ ਸਤਿ ਸ੍ਰੀ ਅਕਾਲ ਜੀ

  • @muhammadzaheer5601
    @muhammadzaheer5601 Год назад +1

    Boht hi vadiya. Boht hi vadiya. Boht hi vadiya g🎉

  • @dhillonjawaharkewala8389
    @dhillonjawaharkewala8389 Год назад +3

    ਬੇਨਤੀ ਐ ਲਹਿੰਦਾ ਪੰਜਾਬ ਕਿਹਾ ਕਰੋ 🙏🙏

  • @manjeetkaurwaraich1059
    @manjeetkaurwaraich1059 Год назад

    ਪਾਕਿਸਤਾਨ ਵਾ ਲੇ ਪੰਜਾਬੀਆਂ ਦੀ ਬੋਲੀ ਬਹੁਤ ਵਧੀਆ ਹੈ ਬਹੁਤ ਬਹੁਤ ਸ਼ੁਕਰੀਆ

  • @pritpalsingh5872
    @pritpalsingh5872 Год назад

    Khushi and abheera khan tanvaad de patar han thanks for very nice and heart touching 💖videos 👍

  • @birshasingh8373
    @birshasingh8373 Год назад +1

    Ripan veer nu wekh k dil nu bhut khushi milli