Punjabi Culture and heritage: Malerkotla ਦੀਆਂ ਵੇਖੋ ਉਹ ਇਤਿਹਾਸਕ ਇਮਾਰਤਾਂ, ਜੋ ਮੂੰਹੋ ਬੋਲਦੀਆਂ ਹਨ | 𝐁𝐁𝐂

Поделиться
HTML-код
  • Опубликовано: 28 ноя 2024

Комментарии • 60

  • @randeepsinghrana2539
    @randeepsinghrana2539 8 месяцев назад +9

    ਬਹੁਤ ਹੀ ਉੱਤਮ ਵਿਚਾਰ ਤੇ ਆਚਾਰ ਅੱਬਾਸ ਜੀ 👌👌👌👍👍👍

  • @AZADHUMANNEWSTVmalerkotla382k
    @AZADHUMANNEWSTVmalerkotla382k 8 месяцев назад +27

    ਅੱਲਾ ਤਾਲਾ ਸਾਡੇ ਗੁਲਦਸਤਾ ਨਵਾਂ ਸ਼ਹਿਰ ਮਲੇਰਕੋਟਲਾ ਨੂੰ ਐਵੇਂ ਹੀ ਰਹਿੰਦੀ ਦੁਨੀਆਂ ਤੱਕ ਅਮਨੋ ਅਮਾਨ ਦੇ ਨਾਲ ਕਾਇਮ ਰੱਖੇ ਆਮੀਨ

  • @jaspindersingh4mann331
    @jaspindersingh4mann331 8 месяцев назад +8

    ਬਹੁਤ ਵਧੀਆ ਜੀ

  • @surinderpalsingh4600
    @surinderpalsingh4600 8 месяцев назад +6

    Jugan jugan tak safsh sukhi ਵਸਦਾ rahey ਸਾਡਾ piaara Malerkotla

  • @pritpal-ws7vo
    @pritpal-ws7vo 2 месяца назад +2

    ਸਾਡੇ ਲੋਕ ਹੀ ਮੂਰਖ, ਮੰਦ ਬੁੱਧੀ ਆ। ਜਿਥੇ ਤਾ ਇਹ ਮੁਸਲਮਾਨ ਘੱਟ ਗਿਣਤੀ ਆ ਓਥੇ ਇਹਨਾਂ ਨੂੰ ਪਿਆਰ, ਭਾਈਚਾਰਾ ਯਾਦ ਆ ਜਾਂਦਾ। ਜਿਥੇ ਇਹ ਮਾਜਓਰਿਟੀ ਚ ਆ ਓਥੇ ਦੂਜਿਆਂ ਕੌਮਾਂ ਨੂੰ ਜੀਣ ਨਹੀਂ ਦਿੰਦੇ

  • @yadandespunjabdiyan8446
    @yadandespunjabdiyan8446 8 месяцев назад +10

    Je 47 to pehla da sanjha Punjab dekhna hai te Malerkotla us di misal hai ❤

  • @PardeepSingh-yw5ib
    @PardeepSingh-yw5ib 8 месяцев назад +3

    GOOD WORK BBC PUNJABI ਚੈਨਲ

  • @gulamechistysabiri3499
    @gulamechistysabiri3499 8 месяцев назад +17

    ਮੇਰਾ ਸਹਿਰ ਮਾਲੇਰਕੋਟਲਾ, ਸਾਰੇ ਧਰਮਾ ਦਾ ਸਾਝਾਂ ਸਹਿਰ❤❤ ਪੱਤਰਕਾਰ ਸਾਬ ਬਾਬਾ ਹੈਦਰ ਸੇਖ ਜੀ ਦੀ ਦਰਗਾਹ ਵਾਰੇ ਦੱਸ ਣਾ ਭੁੱਲ ਗਏ।

    • @gulamechistysabiri3499
      @gulamechistysabiri3499 8 месяцев назад

      @JaisalKachwaha ji nahi

    • @kissanjattkissan9976
      @kissanjattkissan9976 8 месяцев назад +1

      Swah aun ale time ch sikh khatam hojane ne sare muslim dikhne ne😂 jadh sikhan di ginti ghat gyi ethe😂

    • @kissanjattkissan9976
      @kissanjattkissan9976 8 месяцев назад

      @JaisalKachwaha rola muslim nal ni mulviya nal aw eh sale kudiya mundeya de viah krake loka de dharm badal de ne jabardasti kayi sikh convert kite ne ehna ne

  • @globaltryst713
    @globaltryst713 2 месяца назад

    ਸਹੀ ਗੱਲ ਹੈ ,ਮੈਂ ਮਲੇਰਕੋਟਲਾ ਸਰਵਿਸ ਕੀਤੀ ਹੈ ੨ ਸਾਲ !!! ਵਧੀਆ ਸ਼ਹਿਰ ਹੈ । ਬਹੁਤ ਵਧੀਆ !

  • @tirathsingh6539
    @tirathsingh6539 8 месяцев назад +6

    ਸੱਚੀ ਰੂਹ ਖੁਸ਼ ਹੋ ਗਈ ❤❤

  • @bookslovers5138
    @bookslovers5138 8 месяцев назад +2

    🎉❤🎉❤

  • @harjitdamberger419
    @harjitdamberger419 8 месяцев назад +1

    Nice Video

  • @ajitpalsinghatwal7931
    @ajitpalsinghatwal7931 8 месяцев назад +3

    Very proud

  • @FunnyvideoVideo-oc4yd
    @FunnyvideoVideo-oc4yd 8 месяцев назад +3

    Mashallah Allah tala hamare Shahar ko hamesha aise hi ab Naman ke sath salamat rakhe. Ameen

  • @rinkubadwal7327
    @rinkubadwal7327 8 месяцев назад +3

    ❤ good yes 😊😊😊😊😊😊👍👍👍👍👍👍👍🙏🙏🙏🙏🙏🙏🙏🙏🙏

  • @yadandespunjabdiyan8446
    @yadandespunjabdiyan8446 8 месяцев назад +5

    Malerkotla shehar ek jindi jagdi misal hai apsi bhaichare di ❤

  • @kanwaljitsingh8391
    @kanwaljitsingh8391 8 месяцев назад +1

    BBC documentaries are always well researched and beautifully presented

  • @kannavkingg123
    @kannavkingg123 8 месяцев назад +3

    Thank you Robin ji. Both hi vadiya videos paande o.

  • @hearttouching52
    @hearttouching52 8 месяцев назад +3

    Good coverage

  • @harjitdamberger419
    @harjitdamberger419 8 месяцев назад +1

    Jai malerkotla

  • @kulwinderkulwinder6341
    @kulwinderkulwinder6341 8 месяцев назад +2

    Very nice

  • @harsimranjeetkuar-nj7em
    @harsimranjeetkuar-nj7em 8 месяцев назад +3

    Waheguru ji 🙏 so Good 🙏 ❤

  • @ritvikbhaskar6732
    @ritvikbhaskar6732 5 месяцев назад +1

    I am proud of being born in Punjab ❤❤❤❤

  • @bebaak_rai
    @bebaak_rai 8 месяцев назад +2

    very Good 👍

  • @Satlndian-xj5qt
    @Satlndian-xj5qt 3 месяца назад

    ਵਿਰਾਸਤ ਨੂੰ ਸਾਂਭਣ ਵਿੱਚ ਪੰਜਾਬ ਪੰਜਾਬੀਅਤ ਤੇ ਪੰਜਾਬ ਦੀਆਂ ਸਰਕਾਰਾਂ ਨਾਕਾਮ ਹਨ

  • @yadrani4265
    @yadrani4265 8 месяцев назад +6

    मलेर कोटला के
    मुसलिम भाई बहुत मासुम शांति पिरय
    भाई चारा के पर्तिक है
    मैने इनके साथ काम।किया हे

  • @easternpromise3618
    @easternpromise3618 8 месяцев назад +2

    Wish all Muslims ( survivors) who have to quit Malerkotla and from other districts of East Punjab , return back to their old Towns and Villages ( pre- 1947) and recreate history as 2 Germany 🇩🇪 s , became ONE after years of separation.

  • @harrynem
    @harrynem 8 месяцев назад +2

    ਸ਼ਹਿਰ ਮੇਰਾ

  • @balalkhan9824
    @balalkhan9824 8 месяцев назад +1

    ❤❤❤😊

  • @NavdeepKaur-no2bn
    @NavdeepKaur-no2bn 2 месяца назад

    Good

  • @am-si2jh
    @am-si2jh 4 месяца назад

  • @Aaj361
    @Aaj361 8 месяцев назад +1

    ਸਾਰੇ ਕੰਮ ਸਹੀ ਕਰਨ ਦੀ ਜਿੰਮੇਵਾਰੀ ਤੇ ਭਾਈਚਾਰਾ ਬਨਾਉਣ ਦਾ ਠੇਕਾ ਆਪਣਾ ਹੀ ਹੈ
    ਪਾਕਿਸਤਾਨ ਪੰਜਾਬ ਦਾ ਨਨਕਾਣਾ ਸਾਬ ਬਾਬਾ ਨਾਨਕ ਦਾ ਜਨਮ ਸਥਾਨ 1947 ਚ ਹਰ ਕਿਸਮ ਦਾ ਕਹਿਰ ਢਾਅ ਕੇ ਤੁਹਾਡੇ ਕੋਲੋਂ ਖੋਹਿਆ ਤੇ ਤੁਹਾਡੇ ਕੋਲੋਂ ਦੂਰ ਕੀਤਾ l

    • @Aaj361
      @Aaj361 8 месяцев назад

      @JaisalKachwaha ਲਾਹੌਰ ਦੀ 14 ਲੱਖ ਕਿੱਲਾ ਜਮੀਨ ਸੀ ਜਿਸ ਵਿੱਚ ਸਿੱਖਾਂ ਕੋਲ 11 ਲੱਖ ਕਿੱਲਾ ਸੀ l ਇਹ ਇੱਕ ਜਿਲ੍ਹਾ l
      ਸਾਰੇ ਪੰਜਾਬ ਦੀ 33% ਜਮੀਨ ਸਿੱਖਾਂ ਕੋਲ ਸੀ 38% ਜਮੀਨ ਹਿੰਦੂ ਕੋਲ l ਲਿਪੀ ਇਹਨਾਂ ਦੀ ਫਾਰਸੀ ਹੈ l ਪਹਿਰਾਵਾ ਤੇ ਸੱਭਿਆਚਾਰ ਇਹਨਾਂ ਦਾ ਅਰਬੀ ਹੈ l ਪੰਜਾਬੀ ਕਿਹੜੇ ਪਾਸੇ ਹੋਏ l ਕਦੇ ਕੋਈ ਕਿਤਾਬ ਜਾਂ ਹਿਸਟਰੀ ਪੜੀ ਹੈ l
      ਤੇਰਾ ਕਿਹੜਾ ਹਿਸਾਬ ਹੈ ਬੁਹਤਿਆ ਸਿਆਣਿਆl
      ਏਥੋਂ ਦੇ ਲੋਕ ਅਰਬ ਚ ਕੰਮ ਕਰਨ ਜਾਂਦੇ ਨੇ ਤੇ ਮੁੜ ਆਉਂਦੇ ਨੇ ਕੋਈ ਪੱਕਾ ਟਿਕਾਣਾ ਨੀ ਬਣਾ ਸਕਦੇ ਤੇ ਅਰਬ ਨੇ ਏਥੇ ਪਕੀਆਂ ਜੜਾਂ ਲਾ ਲਈਆਂ l

    • @BaggaBilla-tq1fd
      @BaggaBilla-tq1fd 7 месяцев назад

      ​@@Aaj361Punjabi di lipi ShahMukhi Gurmukhi nalo vi purani a

    • @Aaj361
      @Aaj361 7 месяцев назад

      @@BaggaBilla-tq1fd ਭਰਾ ਮੇਰੇ ਪੰਜਾਬੀ ਦੀ ਲਿਪੀ ਜਿਸਦਾ ਨਾ ਗੁਰਮੁਖੀ ਤਕਨੀਕੀ ਤੌਰ ਤੇ ਸਹੀ ਕਰਨ ਤੋਂ ਬਾਅਦ ਚ ਰੱਖਿਆ ਗਿਆ ਪਰ ਇਹ ਪੰਜਾਬੀ ਛੇਵੀਂ ਸਦੀ ਵਿੱਚ ਵੀ ਸੀ l ਨਾਥ ਯੋਗੀਆਂ ਨੇ ਆਪਣੀਆਂ ਲਿਖਤਾਂ ਪੰਜਾਬੀ ਵਿੱਚ ਲਿਖੀਆਂ l ਜੋ ਰਿਕਾਰਡ ਮੌਜੂਦ ਹੈ l
      ਮੁਸਲਮਾਨ ਤਾਂ ਸੱਤਵੀ ਸਦੀ ਤੋਂ ਬਾਅਦ ਭਾਰਤ ਆਉਣਾ ਸ਼ੁਰੂ ਹੋਇਆ ਫਿਰ ਪੰਜਾਬ ਆਇਆ l ਤੇ ਪੰਜਾਬੀ ਭਾਸ਼ਾ ਦੀ ਵੱਖੀ ਚ ਪਹਿਲੀ ਲੱਤ ਪੰਜਾਬੀ ਦੀ ਲਿਪੀ ਬਦਲ ਕੇ ਮੁਸਲਮਾਨ ਨੇ ਮਾਰੀ l ਜਿਸਨੂੰ ਸ਼ਾਹ ਮੁੱਖੀ ਦੱਸ ਰਿਹਾ ਹੈ l ਜਿਵੇੰ ਰੋਮਨ ਅੱਖਰਾਂ ਚ ਮੋਬਾਈਲ ਤੇ ਪੰਜਾਬੀ ਲਿਖੀ ਜਾਂਦੀ ਹੈ ਇਸ ਤਰਾਂ ਅਰਬ ਤੋਂ ਆਏ ਲੋਕਾਂ ਦੀਆਂ ਅਗਲੀਆਂ ਨਸਲਾਂ ਨੇ ਪੰਜਾਬੀ ਦੀ ਲਿਪੀ ਬਦਲੀ l

    • @BaggaBilla-tq1fd
      @BaggaBilla-tq1fd 7 месяцев назад

      @@Aaj361 Aho,par Shahmukhi da Gurmukhi nal sambadh a,Eh dove lippia Kharoshthi lipi cho niklian,Kharoshth da matlab Uthan vale Vyapari,Kharoshti lippi Arab de Utha vale vapari leke aye si,Punjab di dharti utte is to pehla Lande,Ardh Nagri lipia si,Punjab ne Arab te Hindustan nu jodan da kam kita,Punjabi Lipia Hindustan di lipi(Nagri,Brahmi,Jo Hindi, Devanagri di maa Lipi a, aur arab di lipia de Sumel to bani,Punjab da Ilaka Arab,Faras Ate Bharat nu jod da,Nale Boli utte Adharit sabto pehli lippi Arab de Phoenic Nasal de lokan ne banai si,jo machuare Vyapari sige,Ohna ne Arabi di Boli nu adhar bana ke lipi banai si,Ohna ne sari dunia ch lippi failai,Ajtak vi ik Visha Phonetics padhaya janda,Tahi Phoenic Kabile de lokan de naam to shabd banya Phonetics jis da matlab hunda Bol,Bhasha rahi samvad,jisto shabd banya Phone

    • @BaggaBilla-tq1fd
      @BaggaBilla-tq1fd 7 месяцев назад

      @@Aaj361 Nale Bhai mere tu Shahmukhi Aur Musalman nu iko gal kyo keh reha?Shahmukhi sirf Musalmana di lipi nahi,Shahmukhi Shabd da matlab hunda Shahan(Vyaprian) di boli,Shahmukhi Lipi Da vikas Punjab vich vyapari de Akhar Lande(ਲੰਡੇ) aur Kharoshti(Uthan vale vyapari di lipi de Sumel nal hoya,Shahmukhi sare Punjabi di lippi a jo ke Chardhe punjab vich ghat rahi a 1947 to baad,

  • @RajeshKumar-n7l9m
    @RajeshKumar-n7l9m 5 месяцев назад +1

    ਵਿਧੁ ਜੈਨ ਵਾਲਾ ਕੇਸ ਕੋਈ ਨੂੰ ਭੁੱਲ ਸਕਦਾ ਅੱਜ ਤੱਕ ਪਰਿਵਾਰ ਨੂੰ ਇਨਸਾਫ਼ ਨੀ ਮਿਲਿਆ

  • @maniSingh-jx4mz
    @maniSingh-jx4mz 8 месяцев назад +3

    BBC WILL PRODUCE MORE VIDEOS ON PROPAGANDA MATTER .. GREAT... IT IS DIRECT INTERFERENCE INTO INDIAN SOVEREIGNTY.

  • @GurpreetKaur-lx9tp
    @GurpreetKaur-lx9tp 8 месяцев назад +1

    🙏🇩🇪❤️

  • @r.jawandha5343
    @r.jawandha5343 8 месяцев назад

    👍🙏🤲

  • @mohmmaddanish3194
    @mohmmaddanish3194 Месяц назад

    Manu Maan mera share tee

  • @Harinderpalsingh1998
    @Harinderpalsingh1998 8 месяцев назад +1

    Gov ni chahida hai k jo old imarata hai ohanna di dekh rekh krn te ji kam bnda ohna da kam krwan ......nishaniya smbal ke rakhn aoniya ithehas diya .

    • @Harinderpalsingh1998
      @Harinderpalsingh1998 8 месяцев назад

      @SatalSodha udr private Wale Paisa bi lete hai hotel bna ke rakhe hai unhone ne. ....gov hi private walo ko deti hai

  • @mjsg8476
    @mjsg8476 6 месяцев назад +1

    A lot of historical places are in ruins sadly

  • @Harmansinghsaini_pb39
    @Harmansinghsaini_pb39 8 месяцев назад +1

    ਰਾਜਪੁਰਾ ਦੇ ਵਿਚ ਬੀ ਗੇੜਾ ਮਾਰ ਦਿਓ ਰੋਬਿਨ ਜੀ

  • @surindersingh9808
    @surindersingh9808 8 месяцев назад +3

    Hindu and Christian also leaves their ?

    • @maniSingh-jx4mz
      @maniSingh-jx4mz 8 месяцев назад +4

      BBC a yaar samjho ehna da propaganda. Jithe jo lot aunda chak lende ne.

  • @RAMANKUMAR-iu3oe
    @RAMANKUMAR-iu3oe 7 месяцев назад +1

    Islaam aur Quran iski ijajat nahi deta

  • @sipahi1699
    @sipahi1699 8 месяцев назад

    tusi adhi punjabi hindi bna ke keo bolde o bbc aaleo ??

  • @jijag9683
    @jijag9683 2 месяца назад

    Main ta kdi kisi musalman nu gurudware matha tekde nhi dekhyea sanjivarta kive jo gi