ਹੁਣ ਮੁਕਤਸਰ 'ਚ ਹੋਈ ਬੇਅਦਬੀ ਨੌਜਵਾਨ ਗੁਰੂਘਰ ਵਿਚੋਂ ਸਰੂਪ ਚੁੱਕਕੇ ਲੈ ਗਿਆ ..!

Поделиться
HTML-код
  • Опубликовано: 16 янв 2025

Комментарии • 50

  • @gurmejsinghsidhu7688
    @gurmejsinghsidhu7688 3 года назад +14

    ਕੀ ਹੁਣ ਡੀ ਜੀ ਪੀ ਤੇ ਮੁੱਖ ਮੰਤਰੀ ਮਰ ਗਏ ਨੇ ਕੀ ਪੁਲਿਸ ਕੀ ਕਾਰਵਾਈ ਕਰਨ ਜੇ ਸਿੱਖ ਕਾਰਵਾਈ ਕਰਦੇ ਸਾਰਿਆਂ ਦੇ ਡਿਡ ਪੀੜ ਬਹੁਤ ਹੁੰਦੀ ਇਹ ਸਰਸੇ ਦੋ ਚੇਲੇ ਹੋਣ ਕੀ ਇਹ ਆਪਣੀ ਮਾਂ ਭੈਣ ਕਿਉ ਨਹੀਂ ਹੱਥ ਪਾਉਦੇ ਇਹਨਾਂ ਲੋਕਾਂ ਨੇ ਸੀ੍ ਗੁਰੂ ਗ੍ਰੰਥ ਸਾਹਿਬ ਹੀ ਦਿਸਦੇ ਨਾ

  • @naharsingh1255
    @naharsingh1255 Год назад

    ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ

  • @JaswantSingh-te9xt
    @JaswantSingh-te9xt 3 года назад +2

    ਮਾੜਾ ਸਮਾਂ ਆਉਣ ਵਾਲਾ ਹੈ ਇਸ ਲਈ ਇਸ ਤਰ੍ਹਾਂ। ਦੀਆਂ ਘਟਨਾਵਾਂ ਹੋ ਰਹੀਆਂ ਹਨ

  • @GSKIRTI-qd4lm
    @GSKIRTI-qd4lm Год назад

    ਬੜੀ ਹੀ ਮੰਦਭਾਗੀ ਤੇ ਸ਼ਰਮ ਵਾਲੀ ਗੱਲ ਹੈ
    ਗੁਰਦਵਾਰਾ ਸਾਹਿਬ ਦੀ ਮੈਨੇਜ਼ਮੈਂਟ ਤੇ ਸੇਵਾਦਾਰ
    ਕਿੱਥੇ ਹਨ ਤੇ ਸਿੱਧੇ ਅਸਿੱਧੇ ਜਿੱਮੇਵਾਰ ਹਨ।ਹਰ
    ਰੋਜ਼ ਦੀਆਂ ਘਟਨਾਵਾਂ ਤੋਂ ਕਿਉਂ ਨਹੀਂ ਸਿੱਖਿਆ
    ਲਈ ਜਾਂਦੀ ।

  • @j.s.aulakh1026
    @j.s.aulakh1026 3 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ 🙏🙏🌾🌾🍎❤️❤️🙏🌷

  • @GurdeepSingh-db1ng
    @GurdeepSingh-db1ng 8 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sovindersingh6097
    @sovindersingh6097 3 года назад +2

    Waheguru ji waheguru ji waheguru ji waheguru ji waheguru ji waheguru ji

  • @Amnindersingh9685
    @Amnindersingh9685 3 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @joginderkaur8546
    @joginderkaur8546 2 года назад

    ਵਾਹਿਗੁਰੂ ਜੀ ਬਖ਼ਸ਼ਣ ਦੀ ਲੋੜ ਨਹੀਂ ਜਿਹੜੇ ਹੱਥਾਂ ਨਾਲ ਚੁੱਕੇ ਉਸ ਨੂੰ ਸੋਧਾਂ ਲਾਵੋ ਮਾਫ ਕਰਨ ਦੀ ਲੋੜ ਨਹੀਂ ਹੈਲੱਤਾ ਤੋੜ ਦੇਵੋ

  • @surjitsingh8256
    @surjitsingh8256 3 года назад +3

    ਪਿੰਡ ਵਾਸੀਆਂ ਵਿੱਚ ਕੋਈ ਮਰਦ ਹੈਂ ਨਹੀਂ ਜੋ ਇਸ ਦੁਸ਼ਟ ਨੂੰ ਸੋਧਾ ਲਾ ਸਕੇ,ਸੇ਼ਮ,ਸੇ਼ਮ,ਸੇ਼ਮ ਇਹੋ ਜਿਹੇ ਪਿੰਡ ਵਾਸੀਆਂ ਤੇ

  • @jasbirsinghbhullar8545
    @jasbirsinghbhullar8545 3 года назад +1

    ਕੀ ਬਣੂ ਦੁਨੀਆ ਦਾ ਸ਼ੱਚੇ ਪਾਤਸ਼ਾਹ ਵਾਹਿਗੁਰੂ ਜਾਣੇ

  • @baldevchungha2298
    @baldevchungha2298 3 года назад +1

    ਅਗਰ ਪਿੰਡ ਵਾਲੇ ਸਤਿਗੁਰੂ ਦੀ ਇਫਾਜਤ ਨਹੀਂ ਕਰ ਸਕਦੇ ਤਾਂ ਗੁਰੂ ਘਰ ਬੰਦ ਕਰ ਦੇਵੋ ਬੇਸ਼ਰਮ ਲੋਕ ਕੀ ਕਰ ਰਹੇ ਹਨ ਬਾਬਾ ਜੀ ਨੇ ਵੀ ਕੁਝ ਨਹੀਂ ਕੀਤਾ ਜਦੋਂ ਗਿਆ ਸੀ ਬਾਬਾ ਜੀ ਦੇ ਦਲ ਪੰਥ ਨੇ ਵੀ ਕੁਝ ਨਹੀਂ ਕੀਤਾ ਬਾਬਾ ਜੀ ਦਾ ਆਪਣੇ ਪਰਵਾਰਕ ਝਗੜਿਆਂ ਤੋਂ ਖਹਿੜਾ ਨਹੀਂ ਛੁਟਦਾ ਹਮਾਮ ਵਿੱਚ ਸਾਰੇ ਨੰਗੇ ਹੋਰਹੇ ਹਨ

  • @SandeepSingh-sl5km
    @SandeepSingh-sl5km 3 года назад

    🙏🙏🙏🙏🙏

  • @nikkubhullar3037
    @nikkubhullar3037 3 года назад +2

    Sacha pathsha tera aasra bas tu he Tu🙏🙏🙏

  • @avtarsandhu4758
    @avtarsandhu4758 2 года назад

    ਗੁਰੂ ਸਾਹਿਬ ਕਿਸੇ ਦਾਗਲਾਮ ਨਹੀਂ ੳਸ ਦੀ ਉਸ ਦੀ ਬਹਿਬਦੀ ਕਰਨ ਵਾਲੇ ਕੋਈ ਪੈਦਾ ਨਹੀਂ ਹੋਇਆ ਕਹਿੰਦਾ ਜੀ ਕਰਦਾ ਹਡੀਆਂ ਪਸਲਿਆ ਤੜੋਨ ਨੂੰ ਉਸ ਨੂੰ ਚਕ ਕੇ ਕਰਨਾ ਕੀ ਆ ਕੋਈ ਪਾਕਲ ਹੀ ਸਪ ਦੀ ਰੁਡ ਹਥ ਪਾਓ ਚੋਰ ਲਾਲੋ ਡਾਕੋ ਲਾਲੋ ਮਿਦਰਾ ਦੇ ਵਿਚੋਂ ਸੁਨੇ ਦੀਆਂ ਚਾਂਦੀ ਦੀਆਂ ਮੁਰਤੀਆਂ ਚੋਰੀ ਹਦਿਆ ਸੁਣਿਆਂ ਉਨ੍ਹਾਂ ਨੂੰ ਪਤਾ ਹੁੰਦਾ ਜੇ ਅਸੀਂ ਕਾਂਮ ਜਾਬ ਹੋਂਗੇ ਜ਼ਿਦਗੀ ਸਾਡੀ ਬਹਿਤਰ ਹੋਜੋ ਗੀ ਕੋਈ ਮਜਬੂਰੀ ਹੁੰਦੀ ਤਾਂ ਹੀ ਬਦਾ ਇਓਂ ਜਹਿਆ ਕਦਮ ਚੁਕ ਦਾ ਮਾਣਸ ਜਨਮੁ ਦੁਲੰਭੁ ਹੈ ਮਿਲੇ ਨਾ ਬਾਰੋ ਬਾਰ ਜਿਓ ਫ਼ਲ ਪਕ ਭੋਂ ਗਿਰੇ ਬਹੁਰਿ ਨਾ ਲੱਗੇ ਡਾਰ ਕਬੀਰ ਜੀ ਨੇ ਮਾਣਸ ਜਨਮੁ ਦੁਲੰਭੁ ਆਖਿਆ ਕਿਸੇ ਗਰਿਥ ਪੌਥੀ ਨੂੰ ਨਹੀਂ ਮਾਣਸ ਜਨਮੁ ਅਮੋਲਕੁ ਪਾਇਓ ਬਿਰਥਾ ਨਾਈ ਗਵਿਓ ਗੁਰੂ ਤੇਗ ਬਹਾਦਰ ਜੀ ਨੇ ਮਾਣਸ ਜਨਮੁ ਨੂੰ ਅਮੋਲਕੁ ਕਿ ਬਿਆਨ ਕੀਤਾ ਕਿਸੇ ਗਰਿਥ ਪੌਥੀ ਨੂੰ ਨਹੀਂ ਕਹਿਆ ਅਸੀ ਕਹਿ ਦਿਨੇਂ ਆ ਇਦਾਂ ਗਲਾਂ ਕਟ ਦਿਓ ਡੇਰੀਆ ਵਿਚ ਏਦਾਂ ਦਾ ਕੰਮ ਹੁੰਦਾ ਸੁਣਿਆਂ ਜੇ ਤਵਾਡੇ ਵਾਸਤੇ ਇਨ੍ਹਾਂ ਕੀਮਤੀ ਆਮ ਬੰਦੇ ਤੋਂ ਇਨੁ ਦੁਰ ਰੱਖੋ

  • @mandmand9107
    @mandmand9107 3 года назад

    Satnam waheguru ji

  • @ManjitKaur-vp7kf
    @ManjitKaur-vp7kf 3 года назад +1

    ਸਾਰੇ ਟੱਬਰ ਨੂੰ ਘੱਟ ਤੌ ਘੱਟ ਇਕ ਸਾਲ ਲਈ ਪਿੰਡ ਦੀਆਂ ਗਲ਼ੀਆਂ ਚ ਝਾੜੂ ਲਗਾਉਣ ਦੀ ਸਜਾ ਲਾਉਣੀ ਚਾਹੀਦੀ ਆ

  • @Sohansingh-qg7ow
    @Sohansingh-qg7ow 3 года назад +1

    ਇਹ ਤਾਂਡਵ ਲਗਦਾ ਚੁਣਾਵ ਤਕ ਰਹੇਗਾ

  • @maloutpunjaban2591
    @maloutpunjaban2591 3 года назад +1

    🙏🙏🙏🙏🙏🙏🙏🙏🙏

  • @harpalsingh2381
    @harpalsingh2381 3 года назад +1

    🙏 waheguru ji 🙏 Mehar Karo ji aap 🙏🎉🎉🎉🎉🎉

  • @harjotbajwa2357
    @harjotbajwa2357 3 года назад

    Wheguru ji mhear karan

  • @MotiLal-qj9sp
    @MotiLal-qj9sp 3 года назад

    ਦਿਮਾਗੀ ਤੌਰ ਤੇ ਪਰੇਸ਼ਾਨ ਹੈ ਤਾਂ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੀ ਕਿਉ ਕਰਦੇ ਹਨ

  • @lalliwalia366
    @lalliwalia366 Год назад

    ਲਾਲਚ ਵਿਚ ਆਕੇਇਹ ਹੋ ਰਿਹਾ ਹੈ ਦੁਸਟ ਨੂੂੰ ਵਡੋ ਵਾਹਿਗੁਰੂ

  • @baldevchungha2298
    @baldevchungha2298 3 года назад

    ਗੋਲ ਪੱਗ ਵਾਲੇ ਨੂੰ ਪੁੱਛੋ ਕਿ ਹੋਰ ਬੇਅਦਵੀ ਕਿਵੇਂ ਹੁੰਦੀ ਹੈ ਬੇਸ਼ਰਮੀ ਦੀ ਹੱਦ ਹੋਗੀ ਮਸੰਦ ਕਹਿੰਦੇ ਬੇਅਦਬੀ ਨਹੀਂ ਹੋਈ

  • @gurmitsingh4307
    @gurmitsingh4307 Год назад

    ਐਸੇ ਪਾਪੀ ਲੋਕਾਂ ਨੂੰ ਜਿੰਨੂ ਲੋਕ ਕਹਿੰਦੇ ਪਾਗਲ ਹੈ ਖਤਮ ਕਰ‌‌ ਦੇਣਾ ਚਾਹੀਦਾ ਹੈ ਤਾਂ ਕਿ ਉਹ ਇਸ ਤਰ੍ਹਾਂ ਦੀ ਬੇਅਬਦੀ ਜਾਂ ਨੁਕਸਾਨ ਕਰੇਗਾ

  • @khalsaas5306
    @khalsaas5306 3 года назад +3

    FER KAI MURKH KEHNDE NE..NEHANG SINGHAN NE SODHA LA KE GALAT KITA...

  • @kuldeeprattu100
    @kuldeeprattu100 3 года назад

    ਹੁਣ ਦਸੋ ਕੀ ਕੀਤਾ ਜਾਵੇ ਜਿਹੜੇ ਸੋਧਾ ਲਾਉਣ ਨੂੰ ਗਲਤ ਦਸਦੇ ਨੇ ਗਲਤ ਦਸਦੇ ਨੇ ਜਿਹੜੇ ਹੁਣ ਉਨ੍ਹਾਂ ਸਿਆਣਿਆਂ ਨੂੰ ਮੂਹਰੇ ਕਰਦੋ ਨਹੀਂ ਤਾਂ ਉਨ੍ਹਾਂ ਦੀਆਂ ਜੁੱਤੀਆਂ ਉਨ੍ਹਾਂ ਦੇ ਸਿਰ ਮਾਰੋ

  • @BalvinderSingh-zq2lr
    @BalvinderSingh-zq2lr 3 года назад

    Granthi Singh and Sewadar should be Arrested him First

  • @baljinderbuby6298
    @baljinderbuby6298 3 года назад +2

    Dimagi preshani wale book stall te ja ke book kyon ni chukde.a granth sahib hi kyon chukde.

  • @deshpremi6295
    @deshpremi6295 3 года назад

    गुरुद्वारे के सेवादार क्या करते रहते हैं। उनको ध्यान रखना चाहिए।

  • @jasbirsinghbhullar8545
    @jasbirsinghbhullar8545 3 года назад +1

    ਜੋ ਢੱਡਰੀਆ ਵਾਲਾ ਆਪਣੀ ਕੱਥਾ ਵਿੱਚ ਬਡੀਆ ਦਲੀਲਾ ਦੇਦਾ ਹੈ ਹੁਣ ਕਿੱਥੇ ਏ

    • @primepunjabnews
      @primepunjabnews  3 года назад

      ਅਜੇ ਤੱਕ ਪੁਲਿਸ ਨੂੰ ਨਹੀ ਦਿੱਤੀ ਕਿਸੇ ਨੇ ਸ਼ਕਾਇਤ ..ਪੁਲਿਸ ਕੀ ਕਰੇ

  • @ਗੁਰਿੰਦਰਸਿੰਘਖਾਲਸਾ

    ਬੇਅਦਵੀ ਕਰਾਉਣ ਲਈ ਪੈਸੇ ਦਿੱਤੇ ਜਾਂਦੇ ਹਨ

  • @taranjitkaur8290
    @taranjitkaur8290 3 года назад +1

    Hun je anakh a fad lo ohnu kithe geya te push gish kroo. Gltii hoi a bus?? Ehe edi vdi gal a ehna nu hje shoti glti hoi lagdi a

  • @baabusingh6468
    @baabusingh6468 3 года назад

    ਪਾਠੀ ਸਿੰਘ ਜੀ ਗੁਰੂ ਘਰ ਆ (ਡੇਰਾ ਨਹੀ) ਪਿਹਲਾ ਤੁਸੀਂ ਆਪ ਗੁਰੂਬਾਣੀ ਗੁਰੂ ਦਾ ਗਿਆਨ ਲੳ ਪਤਾ ਕਰੋ ਗੁਰੂ ਘਰ ਤੇ( ਡੇਰਾ)ਵਿੱਚ ਫਰਕ ਕੀ ਹੈ

  • @jidendetkumar8362
    @jidendetkumar8362 3 года назад

    😢😢😢😢😢😢🙏🙏🙏🙏🙏🙏

  • @mandmand9107
    @mandmand9107 3 года назад

    Apne gurudwara saheb ni da khayal rakho ji

  • @JaswinderSingh-gl9hx
    @JaswinderSingh-gl9hx Год назад

    Jann ton q nhi Maria. Marde v kidan tunn ho k pe jande chahe ghar de bhaj jan

  • @nikkubhullar3037
    @nikkubhullar3037 3 года назад +1

    ਸੂਰਾ ਸੋ ਪਹਿਚਾਨੀਐ
    ਜੁ ਲਰੈ ਦੀਨ ਕੇ ਹੇਤ॥
    ਪੁਰਜਾ ਪੁਰਜਾ ਕਟਿ ਮਰੈ
    ਕਬਹੂ ਨ ਛਾਡੈ ਖੇਤੁ॥

    • @sandeepsinghlovely4009
      @sandeepsinghlovely4009 3 года назад

      Granth Sahib de beadbi hoye aa .tu purja purja ktt mrre kri jana .jive koam vich bhut bhaduri da kmm hoiya huda .

  • @taranjitkaur8290
    @taranjitkaur8290 3 года назад

    Jo v guru granth sahib di beyadbi hundi a ehe dmagi tor te thik nhi ehe ki gal a . Apne beo nu mare ma nu mare je dmag khrab a . Ehna sareya nu guru sahib hi disde a .

  • @bigbrother310
    @bigbrother310 3 года назад

    Koi fad kyo nhi skhda Yrr

  • @jidendetkumar8362
    @jidendetkumar8362 3 года назад

    🙏🙏🙏🙏🙏🙏🙏🙏🙏