Bhana Sidhu ਦੇ ਹੱਕ ‘ਚ ਆਏ ਪ੍ਰਦਰਸ਼ਨਕਾਰੀਆਂ ਨੇ ਟਰੈਕਟਰ ਨਾਲ ਤੋੜੇ Barricade | Sangrur | PTC News

Поделиться
HTML-код
  • Опубликовано: 24 дек 2024

Комментарии • 176

  • @JASPREETSINGH-qq2hj
    @JASPREETSINGH-qq2hj 10 месяцев назад +19

    ਰੱਬਾ ਮਾਫ ਕਰੀਂ ਐਨੀਆ ਵੋਟਾਂ ਵਿੱਚੋ ਇੱਕ ਵੋਟ ਮੇਰੀ ਵੀ ਸੀ ਸਰਕਾਰ ਬਣਾਉਣ ਨੂੰ

  • @kawaljitkaur6686
    @kawaljitkaur6686 10 месяцев назад +24

    ਜਿਹੜਾ ਦੱਬਦਾ ਨੀ ਉਸੇ ਨੂੰ ਪੰਜਾਬ ਕਹਿੰਦੇ ਆ💪💪

  • @technicalranjot6559
    @technicalranjot6559 10 месяцев назад +16

    ਦਿੱਲੀ ਦੇ ਕਈ ਹਜ਼ਾਰਾਂ ਬੈਰੀਗੇਟ ਚੱਕ ਚੱਕ ਸੁੱਟ ਦਿਤੇ ਸੀ. ਫਿਰ ਇਹ ਤਾਂ ਸਿਰਫ 2 - 4 ਸੋ ਬੈਰੀਗੇਟ ਨੇ. ਹਲੇ ਵੀ ਟਾਈਮ ਹੈਗਾ ਭਗਵੰਤੇ ।ਸਾਡੇ ਭਾਣੇ ਸਿੱਧੂ ਨੂੰ ਸ਼ੱਡ ਦੇ। ਤੇ ਮਾਫੀ ਮੰਗ ਲਾ। ਗੱਲ ਨਾਲ ਲਾਂ ਲਵਾਂਗੇ । ਨਹੀਂ ਫਿਰ ਤੇਰੀ ਵੀ ਧੌਣ ਚੋਂ ਕਿੱਲਾ ਕੜਾਂਗੇ। ਜਿੱਦਾ ਮੋਧੀ ਦੀ ਧੌਣ ਚੋਂ ਕੱਢਿਆ ਸੀ।

    • @Sukhpalsingh-c5q
      @Sukhpalsingh-c5q 10 месяцев назад +3

      ਸਹੀ ਗੱਲ ਹੈ ਜੀ ਆਪ ਜੀ ਦੀ
      ਭਗਵੰਤੁ ਭੰਡ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਪੰਜਾਬੀਆਂ ਨੇ ਦਿੱਲ੍ਹੀ ਜਾ ਕੇ ਮੋਦੀ ਦੇ ਨੱਕ ਵਿੱਚ ਨਕੇਲ਼ ਪਾਂ ਦਿੱਤੀ ਸੀ ਇਹ ਤਾਂ ਫ਼ੇਰ ਆਪਣਾ ਪੰਜਾਬ ਆ ਜੀ

  • @simranjitkaur8134
    @simranjitkaur8134 10 месяцев назад +24

    ਭਗਵੰਤ। ਮਾਨ ਤੇਰਾ ਬੇੜਾ ਗ਼ਰਕ

  • @GurjeetSingh-m3b
    @GurjeetSingh-m3b 10 месяцев назад +23

    ਪੰਜਾਬ ਸਰਕਾਰ ਮੁਰਦਾਬਾਦ ਭਾਨਾ ਸ਼ਿੱਧੂ ਜਿੰਦਾਬਾਦ

  • @deepveer2950
    @deepveer2950 10 месяцев назад +14

    ਭਗਵੰਤ ਬੁੱਚੜ ਨੇ ਧੱਕਾ ਕੀਤਾ । ਹੁਣ ਲੋਕੀ ਦੱਸਣਗੇ ਲੋਕਾਂ ਦੀ ਤਾਕਤ ਕਿ ਹੁੰਦੀ ਆ ।

    • @Sukhpalsingh-c5q
      @Sukhpalsingh-c5q 10 месяцев назад +2

      100%ਸਹੀ ਹੈ ਆਪ ਜੀ ਦੀ
      ਸੱਚੀ ਰੂਹ ਖ਼ੁਸ਼ ਹੋ ਜਾਂਦੀ ਹੈ ਜਦੋਂ ਆਪਣੇ ਪੰਜਾਬੀ ਵੀਰ ਇਕੱਠੇ ਹੋ ਕੇ ਮੱਲਾਂ ਮਾਰਦੇ ਹਨ

  • @KaramjitSingh-m1b
    @KaramjitSingh-m1b 10 месяцев назад +24

    ਭਗਵੰਤ ਸਿਆ ਜਿਨਾ ਮਰਜੀ ਜੋਰ ਲਾ ਲੈ ਤੂੰ ਨਹੀਂ ਰੋਕ ਸਕਦਾ ਇਹਨਾਂ ਭਰਾਵਾਂ ਨੂੰ ❤

    • @MohanSingh-zi8zg
      @MohanSingh-zi8zg 10 месяцев назад +1

      ਸਿਰਾਂ ਲਾਤਾ ਮੇਰੇ ਭਰਾਵਾਂ ਨੇ❤❤

    • @rahulmalhotra2200
      @rahulmalhotra2200 10 месяцев назад +2

      Right

  • @PrinceMehmi-qn3sk
    @PrinceMehmi-qn3sk 10 месяцев назад +10

    ਹੋਗੀ ਝਾੜੂ ਦੀ ਪੁੱਠੀ ਗਿਣਤੀ ਸ਼ੁਰੂ ਇਹ ਤਾਂ ਸੈਂਟਰ ਤੋ ਨੀ ਰੋਕੇ ਗਏ ਭਗਵੰਤ ਸਿਆਂ ਅਜੇ ਵੀ ਵੇਲਾ ਸੁਧਰ ਜਾ ਨਹੀ ਤਾਂ ਪਿੰਡਾਂ ਵਿਚ ਵੜਨ ਜੋਗਰੇ ਨੀ ਰਹਿਣਾ

    • @jassbrar477
      @jassbrar477 10 месяцев назад

      A gll CM Mann ni smjhe taime hai kol 2027 Tak hai 😞😞😞😞😞

  • @amandeepkumar5072
    @amandeepkumar5072 10 месяцев назад +16

    Bhana sidhu jindabad

  • @RanjeetAmirKhas
    @RanjeetAmirKhas 10 месяцев назад +10

    ਸ਼ਹੀਦ ਦੀਪ ਸਿੰਘ ਸਿੱਧੂ ਅਮਰ ਰਹੇ 💐💐🫡

  • @AvtarSingh-gs1si
    @AvtarSingh-gs1si 10 месяцев назад +12

    ਸਭ ਰਲ ਮਿਲ ਕੇ ਰਹੋ ਜਿਵੇ ਪਹਿਲੀਆ ਸਰਕਾਰਾ ਵੇਲੇ ਸੀ ਸਭ ਲੋਕਾ ਵਲੋ ਸਰਕਾਰਾ ਬਣਦੀਆਂ ਹਨ

  • @deepverma088
    @deepverma088 10 месяцев назад +18

    Delhi wala seen yaad aa gya dowara ❤

    • @Sukhpalsingh-c5q
      @Sukhpalsingh-c5q 10 месяцев назад +1

      100%ਸਹੀ ਗੱਲ ਕੀਤੀ ਹੈ ਆਪ ਜੀ ਨੇ

  • @jatinsingh_8812
    @jatinsingh_8812 10 месяцев назад +13

    ਐਨੀ ਜਲਦੀ ਨੀ ਪੰਜਾਬ ਦੱਬਦਾ❤❤❤

    • @Sukhpalsingh-c5q
      @Sukhpalsingh-c5q 10 месяцев назад +2

      ❤❤❤❤❤ਹਰ ਮੈਦਾਨ ਫ਼ਤਹਿ ਜੀ
      ❤❤❤❤❤ਹਰ ਮੈਦਾਨ ਫ਼ਤਹਿ ਜੀ
      ❤❤❤❤❤ਹਰ ਮੈਦਾਨ ਫ਼ਤਹਿ ਜੀ
      ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਲ਼ ਲ਼ ਲ਼

    • @rajwindersingh-ov3tc
      @rajwindersingh-ov3tc 10 месяцев назад +1

      ਭੰਡ ਦੀ 🐑🐑🐑ਭੇਡ

    • @Sukhpalsingh-c5q
      @Sukhpalsingh-c5q 10 месяцев назад +1

      @@rajwindersingh-ov3tc 100%ਸਹੀ ਗੱਲ ਹੈ ਜੀ ਤੁਹਾਡੀ
      ਦੀਪ ਸਿੱਧੂ ਸਹੀ ਗੱਲ ਕਹਿ ਗਿਆ ਸੀ ਭੇਡਾਂ ਮੁਨੀਆਂ ਜਾ ਸਕਦੀਆਂ ਨੇ ਪਰ ਸਮਜਾਈਆਂ ਨਹੀਂ ਜਾ ਸਕਦੀਆਂ

    • @rajwindersingh-ov3tc
      @rajwindersingh-ov3tc 10 месяцев назад

      @@Sukhpalsingh-c5q hnji

  • @sukhgill549
    @sukhgill549 10 месяцев назад +4

    ਪੰਜਾਬ ਜ਼ਿੰਦਾਬਾਦ ❤

  • @navichahal0001
    @navichahal0001 10 месяцев назад +9

    Punjab zindavaad🚩🚩🚩🚩🚩

  • @Karan_gaming_m9
    @Karan_gaming_m9 10 месяцев назад +1

    ਰੋਕਿਆ ਤੈਥੋਂ ਰੁਕਣਾ ਨਹੀ, ਅਸੀ ਗੋਲੀਆਂ ਵਾਗੂੰ ਆਵਾਗੇ❤।।

  • @jassikailey98
    @jassikailey98 10 месяцев назад +31

    ਪੰਜਾਬ ❤

  • @Art_by_sukh
    @Art_by_sukh 10 месяцев назад +3

    Sirra👍bhanna sidhu zindabad

  • @avtarsingh2531
    @avtarsingh2531 10 месяцев назад +4

    ਸਾਡਾ ਏਕਾ ਜ਼ਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @Fathesidhu-pp9os
    @Fathesidhu-pp9os 10 месяцев назад +4

    ਅਸੀਂ ਪਿੰਡਾਂ ਵਾਲਿਆਂ ਨੇਰੀ ਬੰਨ ਦਿੰਨੇ ਆ. ਬੈਰੀਕੇਟ ਕੀ ਜਿਹੜਾ ਮਰਜ਼ੀ ਆ ਜੇ ਅੱਗੇ

    • @Sukhpalsingh-c5q
      @Sukhpalsingh-c5q 10 месяцев назад +1

      100%ਸਹੀ ਗੱਲ ਕੀਤੀ ਹੈ ਆਪ ਜੀ ਨੇ
      ਅਸੀ ਪਿੰਡਾਂ ਵਾਲਿਆਂ ਨੇ ਤਾਂ ਭੂਤ ਚਦੇਲ ਮਾਰ ਦਿੱਤੀ ਸੀ ਅੱਖਾਂ ਵਿੱਚ ਉਂਗਲਾਂ ਦੇ ਦੇ ਕੇ
      ਇਹ ਬੇਰਿਗੇਟ ਕੀ ਸਾਡੇ ਅੱਗੇ

  • @Raviverma-oy6br
    @Raviverma-oy6br 10 месяцев назад

    Punjab aa Punjab ♥️♥️

  • @bachittersingh7049
    @bachittersingh7049 10 месяцев назад

    ਬੱਲੇ ਓ ਪੰਜਾਬੀਓ!

  • @ranranjit237
    @ranranjit237 10 месяцев назад +3

    ਪੰਜਾਬ ਦੇ ਮਾੜੇ ਹਾਲਾਤ ਹੋ ਰਹੇ ਹਨ। ਇਹ ਨਿਸ਼ਾਨੀ ਹੈ ‌। ‌‌ ਆਪ ਹੀ ਕਰ ਰਹੇ ਹਨ

  • @happysharma6895
    @happysharma6895 10 месяцев назад +3

    Bhana Sidhu zindabad zindabad zindabad zindabad zindabad zindabad zindabad zindabad zindabad zindabad

  • @maandhaliwal82
    @maandhaliwal82 10 месяцев назад +8

    Dehli vala seen dubara aa gye

  • @SukhKaur-i2q
    @SukhKaur-i2q 10 месяцев назад +4

    Sach di jit

  • @SURESHRITHADIYA
    @SURESHRITHADIYA 10 месяцев назад +3

    PUNJAB ITS HEART OF INDIA

  • @shubhdeepsingh7046
    @shubhdeepsingh7046 10 месяцев назад +1

    ਹੁਣ ਬਹੁਕਰ ਦੀਆਂ ਤੀਲਾਂ ਖਿੱਲਰਣ ਵਿੱਚ ਬਹੁਤਾ ਸਮਾਂ ਨਹੀਂ ਰਹਿ ਗਿਆ..............

  • @Amolaksingh5911
    @Amolaksingh5911 10 месяцев назад +2

    Waheguru ji

  • @SinghKhalsa-ho4xr
    @SinghKhalsa-ho4xr 10 месяцев назад

    ਪੰਜਾਬ❤️❤️💪💪💪

  • @vinodsumansetkolu4690
    @vinodsumansetkolu4690 10 месяцев назад +1

    🇮🇳🐆कानून 🪔सबका 🪔 सम्मान 🐅🇮🇳

  • @shubh6045
    @shubh6045 10 месяцев назад +1

    ਭਾਨਾ ਸਿੱਧੂ ❤ jindabaad

  • @AmandeepAnan
    @AmandeepAnan 10 месяцев назад

    ਪੰਜਾਬ 👍👍👍

  • @guntaaj
    @guntaaj 10 месяцев назад

    ਸ਼ਰਮ ਆਉਂਦੀ ਹੈ ਕ ਮੈਂ ਵੀ ਆਪ ਨੂੰ ਵੋਟ ਪਾਈ ਸੀ।

  • @manreetsinghmann1164
    @manreetsinghmann1164 10 месяцев назад +2

    Weheguru g maher karo g

  • @4.step_style.
    @4.step_style. 10 месяцев назад

    A Punjab aa ⚔️🦅

  • @mandytakhar8294
    @mandytakhar8294 10 месяцев назад

    Keep it up good work

  • @JaspalBhatti-f8y
    @JaspalBhatti-f8y 10 месяцев назад

    A Punjab a Punjab cheka 💪💪💪

  • @KusahamLata
    @KusahamLata 10 месяцев назад

    Bhana Sidhu Zinda Babd 💪💪

  • @gurucharan1780
    @gurucharan1780 10 месяцев назад

    Very brother 🎉🎉🎉🎉

  • @ronaksingh5770
    @ronaksingh5770 10 месяцев назад

    Panjab ekta Zindabaad 🚩🙏🚩🙏

  • @kulwindersingh-mb4xq
    @kulwindersingh-mb4xq 10 месяцев назад

    Ajj sidhu da ganna sach ho gya ohi sarkara kalla logo hoya change😢😢😢miss you deep bai@sidhu vere

  • @JAGTARSINGH-zx5ib
    @JAGTARSINGH-zx5ib 10 месяцев назад +1

    ਪੰਜਾਬ ਵਿਚ election ਆਉਣ ਵਾਲੇ ਹਨ

  • @deepverma088
    @deepverma088 10 месяцев назад +3

    hun pta lagda Punjab ki cheej aa

  • @tejvinderpalsingh428
    @tejvinderpalsingh428 10 месяцев назад +2

    ਭਗਵੰਤੇ ਬੰਦਾ ਬਣ ਜਾ.... ਝਾੜੂ ਦਾ ਤਿਲਾਂ ਤਿਲਾਂ ਕਰ ਦੇਣਾ ਪੰਜਾਬੀਆਂ ਨੇ..... MLA ਤੂਸੀ ਸਮਝਾ ਲੋ ਯਾ ਸਾਥ ਛੱਡ ਦੋ... ਪਿੰਡਾਂ ਵਿਚ ਵੜੋਗੇ ਨਹੀਂ... ਛਿੱਤਰਾਂ ਦੀ ਘਾਟ ਲਗਦੀ ਥੋਨੂੰ.....

  • @paramjkaur860
    @paramjkaur860 10 месяцев назад

    ਪੰਜਾਬ ਸਰਕਾਰ ਮੁਰਦਾਬਾਦ

  • @simranpreet4387
    @simranpreet4387 10 месяцев назад

    Good 👍

  • @jattwardshorts7824
    @jattwardshorts7824 10 месяцев назад +1

    Bale❤ sherro jeonde rahoo

  • @user-wg2mn1tr4u
    @user-wg2mn1tr4u 10 месяцев назад +1

    ਇਹ ਪੰਜਾਬ ਆ ਚੀਕਾਂ ਪਵਾ ਦਿਓ😊

    • @Sukhpalsingh-c5q
      @Sukhpalsingh-c5q 10 месяцев назад +1

      ਭਗਵੰਤੁ ਭੰਡ ਮੁਰਦਾਬਾਦ ਮੁਰਦਾਬਾਦ ਬੁੱਚੜ ਮੁਰਦਾਬਾਦ ਮੁਰਦਾਬਾਦ
      ਅਸੀ ਪਿੰਡਾਂ ਵਾਲਿਆਂ ਨੇ ਤਾਂ ਭੂਤ ਚਦੇਲ਼ ਮਾਰ ਦਿੱਤੀ ਸੀ ਅੱਖਾਂ ਵਿੱਚ ਉਂਗਲਾਂ ਦੇ ਦੇ ਕੇ ਇਹ ਤਾਂ ਫ਼ੇਰ ਬੇਰੀਗੇਟ ਆ

  • @iqbaljhuner869
    @iqbaljhuner869 10 месяцев назад

    Punjab jindabad

  • @saddu.111
    @saddu.111 10 месяцев назад +1

    Punjab de lok kade kush nahi ho sakde. Hamesha ronde rahnde ne . Kade akaliyan nu kade Congress nu te hun Mann nu. Enhanun Trump chahida .

    • @sevenriversrummi5763
      @sevenriversrummi5763 10 месяцев назад

      PUNJAB de lol nhi shudar JaaT TATTOO

    • @saddu.111
      @saddu.111 10 месяцев назад

      Brother,eh lok danga de yar ne. Fir Kahan ge sade nal jaydti hoi.​@@sevenriversrummi5763

  • @Mr.KumarSP
    @Mr.KumarSP 10 месяцев назад

    Waheguru sumat baksho ehna loka nu

  • @KamalJeet-c1z
    @KamalJeet-c1z 10 месяцев назад

    Bhana sidhu jindabaad ❤️❤️

  • @madanlal-qf9sh
    @madanlal-qf9sh 10 месяцев назад

    AAP SARKAR ZINDABAAD BHAGWANT MANN JINDABAAD

  • @parampreetsingh4204
    @parampreetsingh4204 10 месяцев назад

    Panjaab❤

  • @KiranbirKaur-g3y
    @KiranbirKaur-g3y 10 месяцев назад

    Very good 👍

  • @KuldeepSingh-f9s8c
    @KuldeepSingh-f9s8c 10 месяцев назад +2

    Navi sarkar da beda gark ho je

  • @PatientPLAY
    @PatientPLAY 10 месяцев назад

    Waheguru ji 🙏😭😭😭😭

  • @JaspalsinghKhalsa-w5d
    @JaspalsinghKhalsa-w5d 10 месяцев назад

    👌🙏🙏🙏🙏

  • @LovePreet-z8e6u
    @LovePreet-z8e6u 10 месяцев назад

    ❤ਪੰਜਾਬ ਪੰਜਾਬੀ ਬਹਾਦਰ ਕੌਮ

  • @BinderBhatt
    @BinderBhatt 10 месяцев назад +2

    Hankari raje da raaj khatam.

  • @naxgamer2893
    @naxgamer2893 10 месяцев назад

    ਭਾਈ ਅਮਰਤਪਾਲ ਬਾਰੀ ਵੀ ਐਦਾ ਕਰਨਾ ਸੀ

  • @Rehan_syama
    @Rehan_syama 10 месяцев назад

    Bahnna Siddu Jindabad jindabad jindabad jindabad jindabad jindabad jindabad

  • @armaandhaliwal2021
    @armaandhaliwal2021 10 месяцев назад +1

    Ajj ni cm saab ne tweet kita ya live hoya kyu

  • @AasifKhan-js2ty
    @AasifKhan-js2ty 10 месяцев назад

    Aagye praune maana tere😅❤

  • @SukhwinderSingh-gu3gn
    @SukhwinderSingh-gu3gn 10 месяцев назад +1

    ਪੁਲਿਸ ਆਲਿਆਂ ਦਾ ਵੀ ਸਦਾਈ ਬਣਾਇਆ ਪਿਆ ਭਗਵੰਤ ਮਾਨ ਨੇ

  • @dalipsingh1012
    @dalipsingh1012 10 месяцев назад

    Bahut vadia...jadon sarkaraan Zulm te aa jaan na taan fiir ehoo jehe kadam chukne painde aa

  • @INPUNJABS
    @INPUNJABS 10 месяцев назад

    Jehde Andar ne ona nu shudana e
    Bahar waleo Andar jan wale kam na karo
    EHNA NU MOKA CHIDA

  • @amrikkamboj2073
    @amrikkamboj2073 10 месяцев назад

    ਭਗਵਂਤ ਵੀ ਚੋਰ ਨੀਕਲਿਆ 😮

  • @jotguraya4739
    @jotguraya4739 10 месяцев назад

    😊😊😊😊😊👍👍👍👍👍👍

  • @mangalsinghmangalsingh9786
    @mangalsinghmangalsingh9786 10 месяцев назад

    Very nice 👍

  • @soulofgod1721
    @soulofgod1721 10 месяцев назад

    Waheguru ji mehar karna Punjab de nojawana te

  • @harmansomal
    @harmansomal 10 месяцев назад +1

    Nzara banta

  • @Punjabi_vlog426
    @Punjabi_vlog426 10 месяцев назад

    Hun nahi sakar bana deni a hun ta sada vadda bai hi sb kuj bano ga ta pehla wala punjab laka aa o wapsa ❤

  • @DavinderSidhu-gh5hy
    @DavinderSidhu-gh5hy 10 месяцев назад

    Bhana sidhu zindabad bad

  • @GurjitSingh-m3f
    @GurjitSingh-m3f 10 месяцев назад

    Dr❤️saab jindabaad

  • @MalkeetMattu-d2f
    @MalkeetMattu-d2f 10 месяцев назад

    Very very nice

  • @GurjitSingh-m3f
    @GurjitSingh-m3f 10 месяцев назад

    Aecc kota jindabaad

  • @salinderkaur8471
    @salinderkaur8471 10 месяцев назад

    B🙏🙏🙏🙏🙏🙏❤️❤️❤️

  • @soulofgod1721
    @soulofgod1721 10 месяцев назад

    Waheguru ji bhana sidhu te mehar karna sare nojawana te mehar karna g

  • @DeepButtar-u5s
    @DeepButtar-u5s 10 месяцев назад

    ਪੰਜਾਬ ਆ ਪੰਜਾਬ ਚੀਕਾਂ ਮਰਾ ਦਿਆਂ ਗੇ

  • @LaddisinghSingh-nd8ow
    @LaddisinghSingh-nd8ow 10 месяцев назад

    ❤❤❤❤

  • @OmkarSinghCheema
    @OmkarSinghCheema 10 месяцев назад

    ਭਾਨਾ ਸਿੱਧੂ ਜ਼ਿੰਦਾਬਾਦ।।। ਭਗਵੰਤ ਆ ਬੁੱਚੜ ਮੁਰਦਾਬਾਦ।।। ਬੁੱਚੜ ਦੇ ਮੂੰਹ ਵਾਲੀ ਮਾਰੋ।।। ਬੁੱਚੜ ਦੀ ਸਰਕਾਰ ਹਿਲਾ ਕੇ ਰੱਖ ਦਿਓ ਪੰਜਾਬੀਓ।।।

  • @GurjitSingh-m3f
    @GurjitSingh-m3f 10 месяцев назад

    Punjab sarkar jindabaad

  • @SanjeevSharma.72
    @SanjeevSharma.72 10 месяцев назад

    Dandda ferrro eddda lottt nhi aunne ehhh . Vehhhhld JANTA

  • @parminderkaur7130
    @parminderkaur7130 10 месяцев назад

    Good

  • @zingdijindabaad8835
    @zingdijindabaad8835 10 месяцев назад

    🙏🙏🙏🙏

  • @binderkaurpander6090
    @binderkaurpander6090 10 месяцев назад

    ❤❤❤❤👍👍👍👍🇮🇳🇮🇳🙏🙏

  • @bansalproduction5941
    @bansalproduction5941 10 месяцев назад

    Bhana sidhu jindabadh

  • @Raviverma-oy6br
    @Raviverma-oy6br 10 месяцев назад

    Swad aa gya

  • @SarbjeetKaur-k5o
    @SarbjeetKaur-k5o 10 месяцев назад

    🙏👍❤

  • @rajinderkaur2100
    @rajinderkaur2100 10 месяцев назад

  • @GurjantSingh-we7et
    @GurjantSingh-we7et 10 месяцев назад

    🙏🙏🙏🙏🙏

  • @gurmukhmaan8450
    @gurmukhmaan8450 10 месяцев назад +1

    ਆਪਸੀ ਭਾਈਚਾਰਕ ਖ਼ਤਮ ਹੋ ਰਿਹਾ ਹੈ ਇਸ ਤਰ੍ਹਾਂ

    • @shubhdeepsingh7046
      @shubhdeepsingh7046 10 месяцев назад

      ਕਿਹੜਾ ਖਤਮ ਹੋ ਰਿਹਾ ਉਏ?

  • @romygill1369
    @romygill1369 10 месяцев назад +1

    Vote bjp punjab

  • @Swaran_singh._.
    @Swaran_singh._. 10 месяцев назад +1

    ਦਿੱਲੀ ਵਾਲਾ ਧਰਨਾ ਹੈ

  • @Sukhwinderkaur-zi1dw
    @Sukhwinderkaur-zi1dw 10 месяцев назад

    ❤❤👌👌👌👌😁

  • @singhpunjab007
    @singhpunjab007 10 месяцев назад

    PTC tv akali and lok vi akali,ehna ne hamesha punjab da nuksan hi kita e.

  • @deepdhaliwal8977
    @deepdhaliwal8977 10 месяцев назад

    Murabad bhagwant mann aap party murabad

  • @gurucharan1780
    @gurucharan1780 10 месяцев назад

    Zero
    Government
    Worst government