Размер видео: 1280 X 720853 X 480640 X 360
Показать панель управления
Автовоспроизведение
Автоповтор
Elegant ❤
ਬਹੁਤ ਖੂਬਸੂਰਤ... 👍
ਬਹੁਤ ਵਧੀਆ ਸਫ਼ਰ ਪਰਮਾਤਮਾ ਤੁਹਾਡੇ ਅੰਗ ਸੰਗ ਸਹਾਈ ਰਹਿਣ❤❤
ਸਫਰ ਦਾ ਆਨੰਦ ਮਾਣੋ ਅਕਾਲ ਪੁਰਖ ਚੜਦੀ ਕਲਾ ਬਖਸ਼ਿਸ਼ ਕਰਨ
ਸਤਿ ਸ੍ਰੀ ਆਕਾਲ ਜੀ 🙏, ਨਵੀਂ ਯਾਤਰਾ ਸ਼ੁਰੂ ਕਰਨ ਲਈ ਬਹੁਤ ਬਹੁਤ ਮੁਬਾਰਕਾਂ ਜੀ, ਜੇਕਰ ਹੋ ਸਕੇ ਤਾਂ ਲੋਕਲ ਲੋਕਾਂ ਨੂੰ ਜਾਗਰੂਕ ਕਰਦੇ ਰਹਿਓ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
ਨਵੇਂ ਸਫ਼ਰ ਦੀਆਂ ਸ਼ੁਭਕਾਮਨਾਵਾਂ ਜੀ ਬਾਬਾ ਰਾਜ਼ੀ ਖੁਸ਼ੀ ਰੱਖੇ ਆਪ ਜੀ ਦਾ ਸਫ਼ਰ ਵਧੀਆ ਰਹੇ
ਪੰਜਾਬ ਤੋਂ ਗੁਜਰਾਤ ਸੋਲੋ ਫੀਮੇਲ ਬਾਇਕ ਰਾਇਡਰ ਐਪੀਸੋਡ 1
ਨੈਸ਼ਨਲ ਹਾਈਵੇ 58ਢਾਬਾ ਜਿਉਂਦੇ ਵਸਦੇ ਰਹੋ ਰਾਮਪੁਰਾ ਫੂਲ ਵਾਲੇ ਟਰੱਕ ਡਰਾਈਵਰ ਵੀਰੋ
ਜੁੜਦੇ ਹਾਂ ਅੱਜ ਤੋਂ ਇਸ ਸਫ਼ਰ ਨਾਲ ਤੁਹਾਡੇ ਯੂ ਟਿਊਬ ਚੈਨਲ ਰਾਹੀਂ ਜੀ
ਲੱਗਭਗ 250 ਕਿਲੋਮੀਟਰ ਦੇ ਕਰੀਬ ਸਫ਼ਰ ਕੀਤਾ 👍
ਸਦੁਲਪੁਰ ਰਾਜਸਥਾਨ
ਪਾਤੜਾਂ ਸ਼ਹਿਰ
ਸਤਿ ਸ੍ਰੀ ਅਕਾਲ ਭੈਣ ਜੀ
ਫਿਟ ਰਹਿਣ ਲਈ ਟੂਰ ਤੇ ਫਰੂਟ ਵੱਧ ਖਾਓ
ਕਈ ਵਾਰੀ ਕੰਡੇ ਵੀ ਸਕੂਨ ਦਿੰਦੇ ਨੇ ਜਿੰਦਗੀ ਜੀਓਣ ਦਾ ਜਨੂੰਨ ਦਿੰਦੇ ਨੇ
ਵਿਟਾਮਿਨ ਈ ਦੇ ਕੈਪਸੂਲ ਖਾਓ ਚਿਹਰੇ ਦੇ ਸਪੌਟ ਹਟ ਜਾਣਗੇ
Ok ਜੀ 🙏
Elegant ❤
ਬਹੁਤ ਖੂਬਸੂਰਤ... 👍
ਬਹੁਤ ਵਧੀਆ ਸਫ਼ਰ ਪਰਮਾਤਮਾ ਤੁਹਾਡੇ ਅੰਗ ਸੰਗ ਸਹਾਈ ਰਹਿਣ❤❤
ਸਫਰ ਦਾ ਆਨੰਦ ਮਾਣੋ ਅਕਾਲ ਪੁਰਖ ਚੜਦੀ ਕਲਾ ਬਖਸ਼ਿਸ਼ ਕਰਨ
ਸਤਿ ਸ੍ਰੀ ਆਕਾਲ ਜੀ 🙏, ਨਵੀਂ ਯਾਤਰਾ ਸ਼ੁਰੂ ਕਰਨ ਲਈ ਬਹੁਤ ਬਹੁਤ ਮੁਬਾਰਕਾਂ ਜੀ, ਜੇਕਰ ਹੋ ਸਕੇ ਤਾਂ ਲੋਕਲ ਲੋਕਾਂ ਨੂੰ ਜਾਗਰੂਕ ਕਰਦੇ ਰਹਿਓ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
ਨਵੇਂ ਸਫ਼ਰ ਦੀਆਂ ਸ਼ੁਭਕਾਮਨਾਵਾਂ ਜੀ
ਬਾਬਾ ਰਾਜ਼ੀ ਖੁਸ਼ੀ ਰੱਖੇ
ਆਪ ਜੀ ਦਾ ਸਫ਼ਰ ਵਧੀਆ ਰਹੇ
ਪੰਜਾਬ ਤੋਂ ਗੁਜਰਾਤ ਸੋਲੋ ਫੀਮੇਲ ਬਾਇਕ ਰਾਇਡਰ
ਐਪੀਸੋਡ 1
ਨੈਸ਼ਨਲ ਹਾਈਵੇ 58
ਢਾਬਾ
ਜਿਉਂਦੇ ਵਸਦੇ ਰਹੋ ਰਾਮਪੁਰਾ ਫੂਲ ਵਾਲੇ ਟਰੱਕ ਡਰਾਈਵਰ ਵੀਰੋ
ਜੁੜਦੇ ਹਾਂ ਅੱਜ ਤੋਂ ਇਸ ਸਫ਼ਰ ਨਾਲ ਤੁਹਾਡੇ ਯੂ ਟਿਊਬ ਚੈਨਲ ਰਾਹੀਂ ਜੀ
ਲੱਗਭਗ 250 ਕਿਲੋਮੀਟਰ ਦੇ ਕਰੀਬ ਸਫ਼ਰ ਕੀਤਾ 👍
ਸਦੁਲਪੁਰ
ਰਾਜਸਥਾਨ
ਪਾਤੜਾਂ ਸ਼ਹਿਰ
ਸਤਿ ਸ੍ਰੀ ਅਕਾਲ ਭੈਣ ਜੀ
ਫਿਟ ਰਹਿਣ ਲਈ ਟੂਰ ਤੇ ਫਰੂਟ ਵੱਧ ਖਾਓ
ਕਈ ਵਾਰੀ ਕੰਡੇ ਵੀ ਸਕੂਨ ਦਿੰਦੇ ਨੇ ਜਿੰਦਗੀ ਜੀਓਣ ਦਾ ਜਨੂੰਨ ਦਿੰਦੇ ਨੇ
ਵਿਟਾਮਿਨ ਈ ਦੇ ਕੈਪਸੂਲ ਖਾਓ ਚਿਹਰੇ ਦੇ ਸਪੌਟ ਹਟ ਜਾਣਗੇ
Ok ਜੀ 🙏