Punjab: Jagir Kaur ਬਾਰੇ SGPC chief ਦੇ ਇਤਰਾਜ਼ਯੋਗ ਬਿਆਨ ਬਾਰੇ Women Commission ਨੇ ਕੀ ਐਕਸ਼ਨ ਲਿਆ |

Поделиться
HTML-код
  • Опубликовано: 13 дек 2024

Комментарии • 33

  • @kamaldeep09786
    @kamaldeep09786 21 час назад +4

    Sgpc ਦੇ ਪ੍ਰਧਾਨ ਤੋਂ ਹਟਾਓ 😢

  • @sardaarji6587
    @sardaarji6587 21 час назад +6

    ਨੰਨੀ ਸ਼ਾ ਵਾਲੀ ਵੀ ਨੀ ਬੋਲੀ

  • @amarjeetsingh-pz9im
    @amarjeetsingh-pz9im 21 час назад +5

    Dekho punjab de sikhan di kismat ......eho jihe leader

  • @ajaibsingh9738
    @ajaibsingh9738 21 час назад +4

    ਦਾੜਾ ਗੁਰੂ ਜੀ ਜਾਏ ਵਸ ਸੇਕੀ ਜਾਵੇ ਬਖਸ਼ਣ ਯੋਗ ਨਹੀਂ ਪੰਥ ਚੋਂ ਸੇਕੋ

  • @HarbansSingh-v5w
    @HarbansSingh-v5w 21 час назад +3

    ਨਹੀ ਹੋਣੀ ਚਾਹੀਦੀ ਮਾਂਫੀ
    ਰਬ ਹੁਣ ਪਾਪੀ ਕੋ ਦੰਡਿਤ

  • @harwindersidhu6269
    @harwindersidhu6269 19 часов назад

    ਜੋ ਵੀ ਬਾਦਲਾਂ ਦੀ ਰੱਖਿਆ ਕਰੂਗਾ ਉਸ ਤੋ ਕੁਦਰਤੀ ਰੱਬ ਦਾ ਕਹਿਰ ਹੋਵੇਗਾ। ਬਾਦਲਾਂ ਦਾ 🦮🦮🦮🦮🦮🦮🦮ਹੈ। SGPC ਦੀ ਕਮੇਟੀ ਤੋ ਅਸਤੀਫਾ ਲਉ ਜੀ।

  • @gurditagurdita3461
    @gurditagurdita3461 19 часов назад

    ਏਨੇ ਵੱਡੇ ਔਹਦੇ ਤੇ ਰਹਿ ਕੇ ਇੰਨੀ ਮਾੜੀ ਸੋਚ ਮਾੜੀ ਸ਼ਬਦਾਵਲੀ ਵਰਤੀ ਹੈ। ਆਪ ਨੂੰ ਤਾਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ। । ਜਦੋ ਇਹੋ ਜਿਹੇ ਲੋਕਾਂ ਦੀ ਸੋਚ ਇਤਨੀ ਮਾੜੀ ਹੈ ਤਾਂ ਤੁਸੀਂ ਦੂਸਰਿਆਂ ਨੂੰ ਸੰਦੇਸ਼ ਕਿ ਦੇਵੋਂਗੇ

  • @ranjodhsingh5631
    @ranjodhsingh5631 18 часов назад

    ਅਕਾਲ ਤਖਤ ਤੋਂ ਸੇਵਾ ਲਵਾ ਲਓ ਗੱਲ ਕੀ ਐ ।।

  • @HarjinderSingh-z8z
    @HarjinderSingh-z8z 19 часов назад

    ਤੁਹਾਨੂੰ ਪਤਾ ਕਿ ਬਾਦਲਾਂ ਨੂੰ ਕੀ ਹੋ ਗਿਆ ਕੁਝ ਦਿਨ ਭਾਂਡੇ ਹੀ ਮਾਂਜੇ ਨੇ ਇਸ ਲਈ ਮੈਂ ਵੀ ਜੋ ਕੁਝ ਮਰਜ਼ੀ ਬੋਲੀ ਜਾਵਾਂ ਕਿਸੇ ਨੂੰ ਵੱਧ ਤੋਂ ਵੱਧ ਭਾਂਡੇ ਮਾਂਜਣੇ ਪੈਣੇ ਨੇ ਪਰ ਨਹੀ ਕੌਮ ਕੁਝ ਹੋਰ ਵੀ ਸਜ਼ਾ ਲਗਾ ਸਕਦੀ ਆ,,,,,

  • @raghvirsingh5685
    @raghvirsingh5685 21 час назад +1

    Ih sikhi nu ki sedh denge is trh di mithi boli ithas vich kise b pardhan ne nhi boli record tor ditta mhan pardhan ne

  • @ashokkumar-se5sl
    @ashokkumar-se5sl 22 часа назад +1

    MANISHA BALMIKI
    DR PAMPOSE
    DE MAMLE CH EH MAHILA COMMISSION KITHE C

    • @kamaldeep09786
      @kamaldeep09786 21 час назад

      ਇਹਨਾ ਵਾਸਤੇ ਅਸੀਂ ਹੁਣ ਵੀ ਗੁਲਾਮ ਹਨ

  • @inderjitsingh5086
    @inderjitsingh5086 20 часов назад

    ਜਗੀਰ ਕੋਰ ਕਿੱਥੋਂ ਦੀ….

  • @gurjas4786
    @gurjas4786 18 часов назад

    ਬੀਬੀ ਤੂੰ ਪੰਜਾਬ ਦੀ ਵਾਸੀ ਆਂ ਜਾਂ ਕਿਸੇ ਹੋਰ state ਦੀ। ਪੰਜਾਬੀ ਬੋਲਣ ਤੋਂ ਸ਼ਰਮ ਕਿਉਂ??

  • @sukhdevbrar965
    @sukhdevbrar965 19 часов назад

    ਗੁਨਾਹ ਕਰੋ ਤੇ ਸ਼੍ਰੀ ਅਕਾਲ ਤਖਤ ਤੋਂ ਬਖਸ਼ਾ ਲਵੋ ਬਰਛਾ ਫੜ ਕੇ , ਭਾਂਡੇ ਮਾਂਜ ਕੇ ਬਰੀ ਤਾਂ ਭਾਈ ਚੌੜੇ ਨੂੰ ਵੀ ਮੁਆਫੀ ਦੇਣੀ ਚਾਹੀਦੀ ਐ , ਸਭ ਨਾਲ ਨਿਆਂ ਇੱਕੋ ਜਿਹਾ ਹੋਣਾ ਚਾਹੀਦੈ

  • @sardaarji6587
    @sardaarji6587 21 час назад +1

    Bahut galt gal

  • @sukhdevbrar965
    @sukhdevbrar965 19 часов назад

    Channi wale case da ki banya ki oh aurat da sanman c

  • @balbindrasinghbalbindra5692
    @balbindrasinghbalbindra5692 19 часов назад

    Janke Bolya Sab ne Sunya Gala kaddiya

  • @amardeepkaur5452
    @amardeepkaur5452 23 часа назад

    Kyi waari sach nikal jaanda hai She could never be in category of graceful women

    • @lovedeepsingh1405
      @lovedeepsingh1405 22 часа назад

      ਇਹਦੇ ਪਿੰਡ ਦੇ ਇਹਨੂੰ ਕੁੜੀ ਮਾਰ ਕਹਿੰਦੇ ਆ 😂😂😂 ਬੂਟਾ ਸਿੰਘ ਨੇ ਵਿਡੀਉ ਪਾਈ ਸੀ

  • @ravsharma7214
    @ravsharma7214 21 час назад

    Jagir Kaur is not good Lady