ਫੈਸਲਾ ਲੈਣ ਵੇਲੇ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਓ! Episode 442 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

Поделиться
HTML-код
  • Опубликовано: 22 окт 2024

Комментарии • 243

  • @ranjitsinghsraawahegurujis2520
    @ranjitsinghsraawahegurujis2520 Год назад +2

    ਭਾਈ ਸਾਹਬ ਜਿੰਨੇ ਜੀਵਨ ਵਿੱਚ ਔਖੇ ਸੌਖੇ ਸਮੇਂ ਦਾ ਸਾਹਮਣਾ ਕੀਤਾ ਹੋਵੇ ਉਹ ਹੀ ਏਹਨਾਂ ਗੱਲਾਂ ਦਾ ਅਨੁਭਵ ਕਰ ਸਕਦੇ ਤੇ ਸਮਝ ਸਕਦੇ। ਬਹੁਤੀਆਂ ਵਾਸਤੇ ਤਾਂ ਏਹ ਤੁਹਾਡੇ ਆਮ ਜਿਹੇ ਵਿਚਾਰ ਹੀ ਹੋਣਗੇ।

  • @KamaljitKaur-fy3uu
    @KamaljitKaur-fy3uu Год назад +12

    ਬਹੁਤ ਵਧੀਆ ਸੁਨੇਹਾ ਜੀ 🙏 ਦਿਮਾਗ ਨੂੰ ਪੂਰੀ ਤਰ੍ਹਾਂ ਸੰਤੁਲਨ ਕਰ ਕੇ ਹੀ ਕੋਈ ਵੱਡਾ ਫੈਸਲਾ ਲੈਣਾ ਚਾਹੀਦਾ ਹੈ 👍 ਅਸੀਂ ਲਾਗੂ ਕਰਾਂਗੇ 🙏 ਸ਼ੁਕਰੀਆ ਜੀ 🙏

  • @SandeepSingh-ky1wj
    @SandeepSingh-ky1wj Год назад +5

    ਅੱਜ ਚੇਤ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ, ਨਵੇ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਸਾਰੀਆਂ ਸੰਗਤਾਂ ਨੂੰ

  • @KamaljeetKaur-sx8io
    @KamaljeetKaur-sx8io Год назад +21

    ਬਹੁਤ ਖੂਬ!!ਹਮੇਸਾਂ ਸਹੀ ਮਾਨਸਿਕ ਸਥਿਤੀ ਵਿੱਚ ਹੀ ਸਹੀ ਫੈਸਲੇ ਹੁੰਦੇ ਹਨ, ਜਜਬਾਤੀ ਹੋ ਕੇ ਨਹੀਂ 👍ਸੁਕਰੀਆ ਹਮੇਸਾਂ ਸਾਨੂੰ ਸਹੀ ਰਾਹ ਦਿਖਾਉਣ ਲਈ ਜੀ 🙏

  • @ManjitKaur-wl9hr
    @ManjitKaur-wl9hr Год назад +30

    ਜ਼ਿੰਦਗੀ ਦੇ ਹਰ ਕਦਮ ਨੂੰ ਸਹੀ ਢੰਗ ਨਾਲ਼ ਉਠਾਉਣ 'ਚ ਸਹਾਈ ਹੁੰਦੇ ਹਨ ਆਪ ਜੀ ਦੇ ਨਵੀਂ ਸਵੇਰ ਦੇ ਨਵੇਂ ਸੁਨੇਹੇ 🙏🙏....

  • @jagdishkaur9755
    @jagdishkaur9755 Год назад +10

    ਸਬਰ ਸਿਦਕ ਸਹਿਜ ਤੇ ਸਹਿਣਸ਼ੀਲਤਾ ਜ਼ਿੰਦਗੀ ਦੇ ਗਹਿਣੇ ਹੁੰਦੇ ਹਨ। ਜੇ ਮਨ ਨੂੰ ਇਨ੍ਹਾਂ ਗਹਿਣਿਆਂ ਨਾਲ ਸ਼ਿੰਗਾਰਿਆ ਹੋਇਆ ਹੈ ਤਾਂ ਹੋ ਹੀ ਸਕਦਾ ਕਿ ਕੋਈ ਸਮੱਸਆ ਹਲ ਹੀ ਨਾ ਹੋਵੇ।

    • @jass3793
      @jass3793 Год назад +1

      ਬਿੱਲਕੁਲ ਸਹੀ

  • @sarabjitkaurkhalsa478
    @sarabjitkaurkhalsa478 Год назад +11

    ਵਾਹਿਗੁਰੂ ਜੀ ਜ਼ਿੰਦਗੀ ਜਿਊਣ ਦਾ ਚੱਜ ਆ ਗਿਆ ਭਾਈ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ ਜੀ 🙏🙏🙏🙏🙏🙏🙏🌷🌷🌷🌷🌷🌷

  • @Ramanjot-creativity
    @Ramanjot-creativity Год назад +2

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏

  • @jaspreetbhullar8398
    @jaspreetbhullar8398 Год назад +6

    ਆਪਣੇ ਜਜ਼ਬਾਤਾਂ ਨੂੰ ਕੰਟਰੋਲ ਕਰਦੇ ਹੋਏ ਸਹੀ ਗ਼ਲਤ ਦੀ ਪਰਖ਼ ਕਰਦਾ ਤੁਹਾਡਾ ਇਹ ਸੁਨੇਹਾ ਸਾਨੂੰ ਇੱਕ ਨਵੀਂ ਸਿੱਖਿਆ ਦੇ ਗਿਆ ਹੈ ਜੀ 🤗 ਬਹੁਤ ਬਹੁਤ ਧੰਨਵਾਦ ਸਾਡੇ ਭਾਈ ਸਾਹਿਬ ਜੀ ❤️🙏

  • @manjeetcommunication3859
    @manjeetcommunication3859 Год назад +10

    ਅੱਜ ਚੇਤ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ, ਨਵੇ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਸਾਰੀਆਂ ਸੰਗਤਾਂ ਨੂੰ
    🙏🌹🌹🙏

  • @amitsandhu_
    @amitsandhu_ Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @gureksinghgill8279
    @gureksinghgill8279 Год назад +3

    ਬੜਾ ਬੜਾ ਬੜਾ ਬੜਾ ਕੁਝ ਸਿੱਖਿਆ ਤੁਹਾਡੇ ਤੋ ਸ਼ਾਇਦ ਤਾਂ ਹੀ ਜਿਉਦੇ ਤੁਰੇ ਫਿਰਦੇ ਹਾ ਨੀ ਟਾ ਮਰ ਮੁਰ ਜਾਣਾ ਸੀ ਏਨੇ ਦੁੱਖ ਦੇਖ ਰਹੀ ਆ,,,,,,,,,,
    Waheguru ji tuhanu tandrusti chardikla bakshan hamesha 🙏🙏🙏🙏🙏🙏🙏🙏🙏🙏🙏🙏🙏🙏

    • @jaspreetbhullar8398
      @jaspreetbhullar8398 Год назад

      ਬਹੁਤ ਵਧੀਆ ਭੈਣ ਜੀ 👏🏻👏🏻👍🏻 ਜ਼ਿੰਦਗ਼ੀ ਦਾ ਹਰ ਪਲ ਅਨਮੋਲ ਹੈ ਇਹ ਭਾਈ ਸਾਹਿਬ ਜੀ ਨੇ ਸਾਨੂੰ ਬਾਖ਼ੂਬੀ ਸਮਝਾ ਦਿੱਤਾ ਹੈ ਜੀ 🤗🙏

  • @Paramjitsingh-on5eo
    @Paramjitsingh-on5eo Год назад +1

    Waheguru ji ka khalsa waheguru ji ki Fateh 👍💯🙏

  • @gurinderkaur5637
    @gurinderkaur5637 Год назад +1

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਬਹੁਤ ਖੂਬ ਵਿਚਾਰ ਹਨ

  • @jagtarsinghmattu
    @jagtarsinghmattu Год назад +26

    ਧੰਨ ਹੈ ਗੁਰੂ ਨਾਨਕ ਦੇਵ ਜੀ🙏 ਗੁਰੂ ਅੰਗਦ ਦੇਵ ਜੀ 🙏ਗੁਰੂ ਅਮਰਦਾਸ ਜੀ🙏 ਗੁਰੂ ਰਾਮਦਾਸ ਜੀ🙏 ਸਤਿਨਾਮ ਵਾਹਿਗੁਰੂ ਜੀ ਪ੍ਰਮਾਤਮਾ ਜੀ ਸਭ ਦਾ ਭਲਾ ਕਰੀ ਜੀ🙏🙏🙏🙏

  • @simranpreetkaur5913
    @simranpreetkaur5913 Год назад

    ਬਿਲਕੁਲ ਸਹੀ ਸੁਨੇਹਾ ਜੀ ਗੁੱਸੇ ਵਿੱਚ ਲਿਆ ਫੈਸਲਾ ਬਹੁਤ ਗਲਤ ਹੁੰਦਾ ਹੈ 🙏🙏🙏🙏🙏

  • @SandeepSingh-ky1wj
    @SandeepSingh-ky1wj Год назад +3

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harshwinderkaur7260
    @harshwinderkaur7260 Год назад +4

    ਬਹੁਤ ਹੀ ਉੱਤਮ ਵਿਚਾਰ ਧੰਨਵਾਦ ਜੀ 🙏🏻🙏🏻🙏🏻🙏🏻🙏🏻

  • @SukhpalSingh-ze4tp
    @SukhpalSingh-ze4tp Год назад +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 💐💝🙏🏻

  • @mehtabsingh140
    @mehtabsingh140 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

  • @jagirsingh7381
    @jagirsingh7381 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਜੀ

  • @karnalkaur4402
    @karnalkaur4402 Год назад +2

    ਸਹੀ ਸੇਧ ਦੇਣ ਲਈ ਧੰਨਵਾਦ

  • @dhiman1414
    @dhiman1414 Год назад +5

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏

  • @jasmirsingh8035
    @jasmirsingh8035 Год назад +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @SukhdevSingh-mg6ps
    @SukhdevSingh-mg6ps Год назад

    ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਸਹੀ ਗੱਲ ਆ ਹੈ

  • @MSingh-ue5wf
    @MSingh-ue5wf Год назад +3

    ਬਹੁਤ ਵਧੀਆ ਵਿਚਾਰ ਭਾਈ ਸਾਬ ਜੀ ਧੰਨਵਾਦ ਆਪ ਜੀ ਦਾ 💎🙏🙏🙏🙏🙏🙏🌹

  • @AS-ot5ol
    @AS-ot5ol Год назад +4

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ॥

  • @ravneetvlogs5081
    @ravneetvlogs5081 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @AjitSingh-er1ly
    @AjitSingh-er1ly Год назад +1

    Waheguru ji ka Khalsa waheguru ji ke fateh🌹🌹🌹🌹🌹🌹👍👍👍👍👍👍🙏🏻🙏🏻🙏🏻🙏🏻🙏🏻🙏🏻🙏🏻🙏🏻

  • @SukhwinderSingh-wq5ip
    @SukhwinderSingh-wq5ip Год назад +1

    ਵਾਹਿਗੁਰੂ ਜੀ

  • @harbanskaur8415
    @harbanskaur8415 Год назад +4

    Dhan Guru Nanak Dev Ji Maharaj jio ❤️🙏🌹

  • @drsaini6979
    @drsaini6979 Год назад +1

    ਚੜਦੀ ਕਲਾ ਵਿੱਚ ਰਹੋ ਜੀ

  • @garrysandhu6372
    @garrysandhu6372 Год назад +3

    ਨਵੇਂ ਸਾਲ ਦੀ ਸਬ ਨੂੰ ਮੁਬਾਰਕਾਂ ਜੀ 🙏

  • @SunnyKumar-v5l
    @SunnyKumar-v5l Месяц назад

    Waheguru ji waheguru ji waheguru ji waheguru ji waheguru ji

  • @jagtarsohi9001
    @jagtarsohi9001 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @gurpreetkauraww7786
    @gurpreetkauraww7786 Год назад +12

    Waheguru ji ka khalsa waheguru ji ki fateh 🙏🙏

    • @ramsinghkhalsa8220
      @ramsinghkhalsa8220 Год назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏🙏🙏

  • @balbirkaur8832
    @balbirkaur8832 Год назад +1

    Waheguru ji bht bht thanks baba ji asli rsta te jan da🙏🏼🙏🏼🙏🏼🙏🏼🙏🏼🌻🌷💐🌹

  • @tarlochansingh4976
    @tarlochansingh4976 Год назад

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਾ ਲਹਿਰਾ

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ Год назад

    ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ ਭਾਈ ਸਾਹਿਬ ਜੀ

  • @sheajmeet8341
    @sheajmeet8341 Год назад

    ਧੰਨਵਾਦ ਭਾਈ ਸਾਹਿਬ ਜੀ

  • @rajdeepsingh5419
    @rajdeepsingh5419 Год назад

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏💫💫💫💫💫

  • @harjitkaur3753
    @harjitkaur3753 Год назад +8

    Waheguru Ji 🙏🙏🙏🙏

  • @kalvinderkaur3362
    @kalvinderkaur3362 Год назад +1

    Waheguru ji waheguru ji waheguru ji

  • @SandeepSingh-ky1wj
    @SandeepSingh-ky1wj Год назад +4

    """" ਸਿੱਖੋ ਤੇ ਸਮਝੋ """
    ਪੰਛੀ ਇੱਕ ਇੱਕ ਦਾਣਾ ਚੁੱਗਣ ਲੱਗੇ ,
    100 - 100 ਵਾਰ ਸਿਰ ਝੁਕਾਉਂਦਾ ਹੈ,
    ਪਰ ਇਨਸਾਨ ਹਰ ਰੋਜ਼ 100 ਤਰ੍ਹਾਂ ਦੇ ,
    ਪਦਾਰਥ ਖਾ ਕੇ ਵੀ ਰੱਬ ਦਾ ਸੁੱਕਰ ਨਹੀਂ ਮਨਾਉਂਦਾ ।
    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬਤੋਂ

    • @naazpreetkaur9305
      @naazpreetkaur9305 Год назад

      Yesssssssss.... 🙏🙏

    • @gureksinghgill8279
      @gureksinghgill8279 Год назад

      Very good👍👌👌👌

    • @SandeepSingh-ky1wj
      @SandeepSingh-ky1wj Год назад

      @@naazpreetkaur9305 ਧੰਨਵਾਦ ਜੀ ਤੁਹਾਡਾ ਵਹਿਗੁਰੂ ਕਿਹੜੇ ਪਿੰਡ ਤੋਂ ਕਿਹੜੇ ਜਿਲੇ ਤੋਂ ਭੈਣ ਜੀ

    • @SandeepSingh-ky1wj
      @SandeepSingh-ky1wj Год назад

      @@gureksinghgill8279 ਧੰਨਵਾਦ ਜੀ ਕਿਹੜੇ ਪਿੰਡ ਤੋਂ ਕਿਹੜੇ ਜਿਲੇ ਤੋਂ ਹੋ ਵਹਿਗੁਰੂ

    • @gureksinghgill8279
      @gureksinghgill8279 Год назад

      Moga

  • @manmohansingh.7646
    @manmohansingh.7646 Год назад

    God bless you
    Good morning ji
    Good wishes ji
    Wahe guru ji wahe guru ji
    Wahe guru ji wahe guru ji
    Wahe guru ji
    Satnaam wahe guru ji
    Sarbat da bhalla ji

  • @ravneetvlogs5081
    @ravneetvlogs5081 Год назад +1

    Wahaguru wahaguru ji 🙏

  • @naibsinghsingh5248
    @naibsinghsingh5248 Год назад +5

    Very nice very good job thanku sir waheguru waheguru waheguru waheguru waheguru waheguru waheguru waheguru ji ka Khalsa waheguru ji ki Fateh.

  • @hardeepkaurkaur1183
    @hardeepkaurkaur1183 Год назад +3

    Waheguru ji mehr kriyo ...satnam shri waheguru ji 🙏

  • @sarvjeetkaur3608
    @sarvjeetkaur3608 Год назад +3

    Waheguru ji ka khalsa sri waheguru ji ki Fateh ji 🙏🙏🙏🙏🙏💐💐

  • @amritsingh-n9n
    @amritsingh-n9n 5 месяцев назад

    Wah ji wah USTAD JI WAH

  • @mandeep19897
    @mandeep19897 Год назад +4

    Waheguru ji🙏🙏🙏🙏 tera sukhr hai waheguru ji🙏🙏🙏🙏🙏

  • @butalallian6930
    @butalallian6930 Год назад +1

    Bhut vdhya massage aa Ji bhai sahb ji jeo ji 🙏👍👍

  • @architectharpreetsingh8188
    @architectharpreetsingh8188 Год назад

    Kya baat hai....saddke Bhai sahab ji...bht sachayi kahi tusi...

  • @amarjeetkaur5199
    @amarjeetkaur5199 Год назад +1

    Waheguru ji

  • @Thanksbabasaheb
    @Thanksbabasaheb Год назад

    sat shri akal bhai ji .... aapke vicharon ne meri zindagi badal di🤗🤗🤗🤗🤗🤗🤗

  • @kulwantkaur8979
    @kulwantkaur8979 Год назад +1

    ਵਾਹਿਗੁਰੂ,ਜੀ💐💐☺👌

  • @harpreetkaur3181
    @harpreetkaur3181 Год назад +2

    Waheguru ji🙏 bless you always good health🙏 💐

  • @lkaur4992
    @lkaur4992 Год назад +1

    Waheguru ji...khus raho bhai sahib g

  • @craftartstudio684
    @craftartstudio684 Год назад

    ਬਹੁਤ ਵਧੀਆ।

  • @jaskarandhaliwal1108
    @jaskarandhaliwal1108 Год назад

    🙏🏻🙏🏻🙏🏻🙏🏻Wahaguru ji Gagandeep kaur

  • @parmjeetdandiwal2867
    @parmjeetdandiwal2867 Год назад +2

    waheguru ji ka khalsa waheguru ji ki fateh bhai sahib 🙏🙏🙏🙏🙏🙏🙏🙏🙏👏👏👏👏👏👏👏👏

  • @naazpreetkaur9305
    @naazpreetkaur9305 Год назад +2

    Waheguru g.. Waheguru g.. 🙏🙏

  • @manindersingh5897
    @manindersingh5897 Год назад

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਜੀ ਪ੍ਰਮਾਤਮਾ

  • @inderjeetkaur3274
    @inderjeetkaur3274 Год назад +1

    Waheguru ji k kalsha waheguru ji k fathy 🙏🌹🌷🌲

  • @ManjeetKaur-hy2mq
    @ManjeetKaur-hy2mq Год назад +3

    Waheguru ji 🙏🙏🙏🌹

  • @Sidhuravi1998
    @Sidhuravi1998 Год назад +1

    Edda da suneha dimag ne kite nhi ditta baut smj i iss bichaar ton 👍👍

  • @HarvinderSingh-or1kf
    @HarvinderSingh-or1kf Год назад +1

    वाहेगुरु जी चडदीकला रहो जी भाई साहब जी

  • @premlalpremlal5900
    @premlalpremlal5900 Год назад +1

    ਸਤਿਨਾਮ ਸ੍ਰੀ ਵਾਹਿਗੁਰੂ

  • @gurpreetKaur-ck8jp
    @gurpreetKaur-ck8jp Год назад +1

    Whaeguru ji😊😊😊😊🙏🙏🙏🙏🙏👍👍👍👍💕💕💕💟💞💓💜

  • @GurpreetKaur-bu1fc
    @GurpreetKaur-bu1fc Год назад +2

    Waheguru 🙏🙏

  • @anjalirani3949
    @anjalirani3949 Год назад +2

    waheguru g

  • @aditigupta5626
    @aditigupta5626 Год назад +2

    Waheguru ji da khalsa wahe guru ji di fateh,jai shree ram,jai hind

  • @JaswinderKaur-kq4gv
    @JaswinderKaur-kq4gv Год назад +2

    Waheguru Ji Waheguru Ji

  • @sanjeevsaini9289
    @sanjeevsaini9289 Год назад +1

    waheguru ji ka khalsa waheguru ji ki fateh

  • @balwantmann1774
    @balwantmann1774 Год назад +4

    Waheguruji waheguruji

  • @ShivSingh-kw8fp
    @ShivSingh-kw8fp Год назад

    WAHEGURU JI 🙏 🙏 🙏 🙏 🙏

  • @paramjitkaur495
    @paramjitkaur495 Год назад +1

    Waheguru ji ka Khalsa waheguru fateh baba ji happy neur year ji

  • @mehtabsinghvirk
    @mehtabsinghvirk Год назад +3

    Meharbani Bhai Sahib ji for your courage and determination thoughts

  • @RanjitSingh-ox9yn
    @RanjitSingh-ox9yn Год назад +1

    ਵਾਹਿਗੁਰੂ ਜੀ 🙏

  • @manjitkaur7399
    @manjitkaur7399 Год назад +3

    🙏🙏🙏🙏🙏

  • @ekam7590
    @ekam7590 Год назад +1

    Wahegur ji

  • @harbhajansingh3663
    @harbhajansingh3663 Год назад

    ਬਾਬਾ ਜੀ ਪਿਛਲੇ ਸਾਜ਼ ਬੰਦ ਹੋਣ ਚਾਹੀਦਾ

  • @navjotdhaliwal5512
    @navjotdhaliwal5512 Год назад

    Waheguru Ji 🙏💯💯💯👌👌 bilkul sahi keha g 💯

  • @gulshanarora2463
    @gulshanarora2463 Год назад

    Aap Ki baat sunkar aisa lagta hai ki kaise koi satpurush baat kar raha Ho dhanyvad

  • @HarpreetKaur-gg5sk
    @HarpreetKaur-gg5sk Год назад +1

    🙏

  • @mrjarnailsingh3853
    @mrjarnailsingh3853 Год назад +1

    SSA Bhai Saab je nice program

  • @kaurpreeti633
    @kaurpreeti633 Год назад

    waheguru ji mehar karo ji

  • @avtarkaur7476
    @avtarkaur7476 Год назад +4

    Harman Kaur 🙏🏻🙏🏻🙏🏻🙏🏻🌹🌹🌹🌹🌹

  • @JaswinderKaur-xi8ww
    @JaswinderKaur-xi8ww Год назад

    Waheguru ji 🙏 🙏 🙏 🙏

  • @rrandhawa2372
    @rrandhawa2372 Год назад

    Great message bhai sahib ji 🙏

  • @avtarkaur7476
    @avtarkaur7476 Год назад +4

    Harman Kaur 🌹🙏🏻🙏🏻🌹🌹🌹🌹🌹🌹🌹🌹🌹🌹🌹🌹🌹🌹

  • @SanjaySingh-pm1hn
    @SanjaySingh-pm1hn Год назад +1

    Satsriakal ji

  • @SantoshKumari-yx5pg
    @SantoshKumari-yx5pg Год назад

    💐🌷🥀🌹🙏🙏Waheguru Ji

  • @bhupindersingh8596
    @bhupindersingh8596 Год назад +1

    SSA ji❤🙏🏻🙏🏻🙏🏻 very nice advice 🙏🏻👌

  • @satvindersingh332
    @satvindersingh332 Год назад

    Thank you bhai saab ji inne sone vichaar layi

  • @gurjindersingh4666
    @gurjindersingh4666 Год назад +1

    Dhanbad G

  • @onkaresso1557
    @onkaresso1557 Год назад

    Great job ji ssakal ji

  • @electricexperiment9072
    @electricexperiment9072 Год назад +1

    Wahegur ji 🙏🙏🌹🌹

  • @sarabjitkaur8997
    @sarabjitkaur8997 Год назад +3

    Sat Sri akaal veer ji 🙏nice viedo ♥️

  • @punjabiveer1256
    @punjabiveer1256 Год назад

    Jai shiv shanker 🙏.. Ur unique.. Ur practical.. Ur different from others... Ur GREAT👍.... Thnx baba ji