ਮੁੰਡੇ ਤੇ ਕੁੜੀ ਵਿੱਚ ਇਹ ਫਰਕ ਕਦੇ ਨੀ ਜਾ ਸਕਦਾ !!NEW LATEST PUNJABI VIDEO!!SHORT MOVIE 2024!!JATT SAUDA!!

Поделиться
HTML-код
  • Опубликовано: 18 окт 2024
  • thanks for watching 🙏🏻❣️
    casting :-
    sippy namol
    laddi namol
    marisha kaur
    lovepreet kaur
    jinder buggar
    lovely khan
    seebo bebe
    gagga pindi
    story.director.editor. d.o.p all overall (jatt sauda team)
    facbook page nu follow kro jii sare 👉🏼 www.facebook.c...
    apne instagram page nu b jrur follow kro sare link👉🏼👉🏼 ...

Комментарии • 107

  • @karansidhu4906
    @karansidhu4906 5 месяцев назад +5

    Very nice 👍 movie ਸੀਬੋ ਤਾਂ ਤਪੀ ਤਪਾਇਆ ਹੁੰਦੀ ਏ

  • @championgamemap6485
    @championgamemap6485 5 месяцев назад +5

    ❤ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤

  • @gurjindersingh3638
    @gurjindersingh3638 5 месяцев назад +5

    ਬਹੁਤ ਵਧੀਆ ਸਟੋਰੀ ਜੱਟ ਸੋਦਾ ਜੀ 🙏 ਆਲ ਟੀਮ ਗੁੱਡ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @amritnanarh98
    @amritnanarh98 5 месяцев назад +5

    The award of real baapus goes to Jatt sauda's team⛳🏆

  • @officialRupinderchahal
    @officialRupinderchahal 5 месяцев назад +5

    ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏

    • @PawanSwaich-c7b
      @PawanSwaich-c7b 5 месяцев назад +1

      Malerkotla kad jila bnn gea sangrur jile ch Malerkotla aunda 😂😂

    • @officialRupinderchahal
      @officialRupinderchahal 5 месяцев назад +1

      @@PawanSwaich-c7b ਜ਼ਿਲਾ ਬਣੇਂ ਨੂੰ 2 ਸਾਲ ਹੋਗਿਆ ਕਿੱਥੇ ਸੋਤਾ ਪਿਆ ਸਾਡੇ ਅਧਾਰ ਕਾਰਡ ਵੀ ਮਲੇਰਕੋਟਲਾ ਦੇ ਨਾਂਮ ਤੇ ਬਣੇਂ ਨੇ

  • @sukhdhillonpb4671
    @sukhdhillonpb4671 5 месяцев назад +2

    ਬਹੁਤ ਤੰਗ ਕਰਦੀ ਬੁੱੜੀ ਨੂੰਹ ਨੂੰ ਪਰ ਹੁਣ ਨੂੰਹ ਵੀ ਸੁੱਧੀ ਹੋਗੀ ਵਧੀਆ ਵੀਡੀਓ ਜੱਟ ਸੌਦਾ ਟੀਮ

  • @SukhwinderSingh-wq5ip
    @SukhwinderSingh-wq5ip 5 месяцев назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @baljitsingh4854
    @baljitsingh4854 5 месяцев назад +1

    Oh jindar bai tare kol blue nekar tho bina koi hor nekar hai ne nice video God bless you all team members (from USA 🇺🇸

  • @HarjinderBhullar6076
    @HarjinderBhullar6076 5 месяцев назад +9

    ਗੱਲ ਸਹੀ ਆ ਮੰਨਣੀ ਪੈਣੀ ਆ ਲਵਪ੍ਰੀਤ ਚੀਮਾ ਉਰਫ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਜਮਾਂ ਚਮਕੀਲੇ ਵਾਲੀ ਅਮਰਜੋਤ ਵਰਗੀ ਲੱਗਦੀ ਆ ਉਹੀ ਕੱਦਕਾਠ ਉਹੀ ਜਿਹੀ ਮਧਰੀ ਗੋਡੀ ਦੀ ਉਹੀ ਜਿਹਾ ਨੈਣ ਨਕਸ਼,ਉਹੀ ਜਿਹੀ ਅਵਾਜ਼, ਵਧੀਆ ਉਹੀ ਜਿਹੀਆਂ ਗੋਲ ਮੋਲ ਗੱਲ੍ਹਾ ਗੋਲਮੋਲ ਗੋਲਗੱਪੇ ਵਰਗੀ ਅਮਰਜੋਤ,ਜੇ ਲਵਪ੍ਰੀਤ ਕਿਸੇ ਨਾਲ ਗੀਤ ਗਾਉਦੀ ਹੋਵੇ, ਲੋਕ ਕਹਿਣਗੇ, ਅਮਰਜੋਤ ਭਾਬੀ ਆ ਗਈ, ਮੈਂ ਲਵਪ੍ਰੀਤ ਉਰਫ ਲਾਭੋ ਲਵਪ੍ਰੀਤ ਚੀਮਾ ਦਾ ਬਹੁਤ ਵੱਡਾ ਫੈਨ ਆ ਬਹੁਤ ਵਧੀਆ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ ਲਵਪ੍ਰੀਤ ਚੀਮਾ ਦੇ

    • @Satinder-nm2rc
      @Satinder-nm2rc 5 месяцев назад

      Haan ji jado mein amarjot di photo pehli vaar dekhi c mainu v ave e lageya c

  • @DalwinderSingh-z6z
    @DalwinderSingh-z6z 5 месяцев назад

    ਸੀਬੋ ਬੀਬੀ ਤੂੰ ਤਾਂ ਬਹੁਤ ਹੀ ਵਧੀਆ ਆਕਟਗਾ ਹੈ ਜੀ

  • @GurpreetSingh-fq7di
    @GurpreetSingh-fq7di 5 месяцев назад

    Very nice video brother jinder,Lady,Rama,Sandip always your videos awesome and your all team members work superb 👍🌹❤️🙏🙏

  • @FaraattaTv
    @FaraattaTv 5 месяцев назад +1

    Seebo aunty ne siraa karta gadi Ala jawab sira c

  • @JasmerSingh-o9x
    @JasmerSingh-o9x 5 месяцев назад +1

    Nasibo di good aciting

  • @amritnanarh98
    @amritnanarh98 5 месяцев назад

    ਵਾਹ ਜੀ ਵਾਹ 😂ਬਹੁਤ ਹੀ ਸੋਹਣੀ ਵੀਡੀਓ ਹੈ🙌👍🌼🌼

  • @sarvansinghgill4702
    @sarvansinghgill4702 5 месяцев назад

    ਬਹੁਤ ਹੀ ਵਧੀਆ ਵੀਡੀਓ ਆ ਵਧੀਆ ਢੰਗ ਨਾਲ ਪੇਸ਼ ਕੀਤੀ ਵੀਡੀਓ ਬਹੁਤ ਹੀ ਵਧੀਆ

  • @jagseersingh4506
    @jagseersingh4506 5 месяцев назад

    SIRRRRRRA ACTING BAI BANT LADDI SHERA JINDER BEBE SIBBO BHABBI PREET JI RAMA KATTA LABHO AND ALL TEAM LOVE YOU TRUCK 🚛🚛 BHAR K ❤🎉

  • @jagseersingh4506
    @jagseersingh4506 5 месяцев назад

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @SimranSingh-zx4wj
    @SimranSingh-zx4wj 4 месяца назад

    ਵੈਰੀ ਨਾਈਸ ਵੀਡਿਉ

  • @HarjinderBhullar6076
    @HarjinderBhullar6076 5 месяцев назад

    ਲਾਡੀ ਬਾਈ ਘੈਂਟ ਕਰਨੈਲ ਬਾਈ ਬਣਕੇ ਸੀਬੋ ਬੈਚਰ ਤੀਵੀਂ ਦੇ ਪਾਸੇ ਸੇਕ,ਬੈਚਰ ਤੀਵੀਂ ਨੇ ਲਵਪ੍ਰੀਤ ਉਰਫ ਲਾਭੋ ਦੇ ਗਲ ਵਿਚ ਬੁਰਕੀ ਫਸਾ ਰੱਖੀ ਆ

    • @HarjinderBhullar6076
      @HarjinderBhullar6076 5 месяцев назад

      ਲਾਡੀ ਬਾਈ ਸੇਰਾ ਸੰਦੀਪ ਤੇ ਜਿੰਦਰ ਘੈਂਟ ਝੋਟਾ ਲਵੀ ਸਾਰੇ ਬੰਦੇ ਵਧੀਆ, ਇੱਕ ਸੀਬੋ ਬੈਚਰ ਤੀਵੀਂ ਆ,ਜੇ ਲਵਪ੍ਰੀਤ ਉਰਫ ਲਾਭੋ ਡੀ ਸੀ ਕੁੜੀ ਹੁੰਦੀ ਤੇਰੀ ਬਾਂਦਰ ਮੂੰਹੀ ਦੀ ਨੂੰਹ ਬਣਦੀ ਜੇ ਡੀ ਸੀ ਦੀ ਕੁੜੀ ਹੁੰਦੀ, ਤੇਰੇ ਹਲਕ ਵਿਚ ਡੰਡਾ ਦੇ ਦਿੰਦੀ,ਜੇ ਲਵਪ੍ਰੀਤ ਉਰਫ ਲਾਭੋ ਡੀ ਸੀ ਦੀ ਕੁੜੀ ਹੁੰਦੀ ਲੇਡੀ ਪੁਲਿਸ ਤੋਂ ਪੁੜੇ ਕਟਾਉਂਦੀ ਆ ਬੈਚਰੇ ਸੀਬੋ

  • @GurtejBrar-z6h
    @GurtejBrar-z6h 5 месяцев назад

    ਵੈਰੀ ਨਾਇਸ ਵੀਡੀਓ

  • @msingh5216
    @msingh5216 5 месяцев назад +1

    ਬੰਹਤ ਹੀ ਬਾਦਸ਼ਾਹ ਹੈ

  • @pawanSingh-jj6gz
    @pawanSingh-jj6gz 4 месяца назад +1

    ❤❤❤❤❤❤❤❤❤❤❤❤❤❤❤❤❤❤❤❤❤

  • @SonuDhaliwal-g6d
    @SonuDhaliwal-g6d 5 месяцев назад

    Bahut Vadyia Video ❤❤❤❤

  • @sukhbitkaursukhbitkaur4113
    @sukhbitkaursukhbitkaur4113 5 месяцев назад

    Bhut vadhia video ji. Gbu

  • @SimarjeetSimar-f3e
    @SimarjeetSimar-f3e 5 месяцев назад +1

    V nyc video

  • @balwantsingh1942
    @balwantsingh1942 5 месяцев назад

    ਬਹੁਤ ਵਧੀਆ ਵੀਡਿਉ ❤❤❤❤❤

  • @manjindersingh1822
    @manjindersingh1822 5 месяцев назад

    Very nice video ji

  • @gopycheema3251
    @gopycheema3251 5 месяцев назад

    ❤❤bht vdiya

  • @suchasingh3466
    @suchasingh3466 5 месяцев назад

    Very nice video🙏🙏👌👌👌👌👌👌

  • @deesagrewal2687
    @deesagrewal2687 5 месяцев назад

    Kaint video bai

  • @HarjinderBhullar6076
    @HarjinderBhullar6076 5 месяцев назад

    ਸ਼ੇਰੇ ਬਾਈ ਘੈਂਟ ਇਹ ਵੀਡੀਓ ਬਹੁਤ ਸੋਹਣੀ ਆ ਘੱਟੋਘੱਟ 40-45 ਮਿੰਟ ਦੀ ਬਣਾਉਣੀ ਸੀ,ਜਿੰਦਰਾਂ ਤੂੰ ਆਬਦੀ ਅਮਰਜੋਤ ਵਰਗੀ ਬਹੂ ਨਾਲ ਪੈ,ਜੱਟ ਸੌਦੇ ਚ ਜਿੰਦਰ ਘੈਂਟ ਲਾਭੋ ਗੱਦੋ ਦੇ ਮਗਰ ਮਗਰ ਭੱਜਦਾ ਫਿਰਦਾ ਰਹਿੰਦਾ, ਗੇੜਾ ਦਿੰਦਾ ਲਾਭੋ ਗੱਦੋ ਕੋਲ ਗੇੜਾ ਦਿੰਦਾ ਲਾਭੋ ਗੱਦੋ ਕੋਲ ਹੁਣ ਲਾਭੋ ਗੱਦੋ ਤੋਂ ਦੂਰ ਦੂਰ ਫਿਰਦਾ ਭਾਪੇ ਨਾਲ ਪ ਉ

  • @KUDRATMEHARBAN
    @KUDRATMEHARBAN 5 месяцев назад

    Kyu labbo ajj dhaka chadi Pani vich rahh k mager nal barr nhi ponha chahida sibo bebe g kahdaunda ney chinka sibo bebe g zindabaad Love u maa 😝😝😝😝😝

  • @sukhpalsingh9477
    @sukhpalsingh9477 5 месяцев назад

    ਬਹੁਤ ਵਧੀਆ ❤❤

  • @RamSingh-rk4ww
    @RamSingh-rk4ww 5 месяцев назад +1

    ਮੈਂ ਕਰਾਂ ਦਿੰਦਾ ਬਾਈ

  • @BoharDhillon-hw3uc
    @BoharDhillon-hw3uc 5 месяцев назад

    Very nice ji 👍👍👍👍👍👌👌👌👌👌

  • @RaniRani-kc1nq
    @RaniRani-kc1nq 5 месяцев назад

    ਵਾਲੀ ਵੇਵਾ ਆ

  • @satnamkaur2435
    @satnamkaur2435 5 месяцев назад

    ਸੀਬੋ ਹਰ ਵਿਡਿਓ ਚ ਲੜਾਕੀ ਹੁੰਦੀ ਐ , ਲਗਦਾ ਅਸਲ ਜਿੰਦਗੀ ਚ ਵੀ ਸੀਬੋ ਲੜਾਕੀ ਹੀ ਹੋਣੀ ਐਵ

    • @KUDRATMEHARBAN
      @KUDRATMEHARBAN 5 месяцев назад

      Sibo bebe g full gaint acting krde ney chinka kadha dena sub deya 😝😝😝😝😝

    • @IqbalSandhu-pb5cv
      @IqbalSandhu-pb5cv 5 месяцев назад

      ਘਰੇ ਵੀ ਨੂੰਹ ਪੁੱਤ ਆਵਦੇ ਬੰਦੇ ਨਾਲ ਵੀ ਲੜਦੀ ਰਹਿੰਦੀ ਹੋਣੀ

  • @gurpreetsidhu8166
    @gurpreetsidhu8166 4 месяца назад

    Nice y

  • @PalSingh-jo2lf
    @PalSingh-jo2lf 5 месяцев назад

    Very nice vedio

  • @HarjinderBhullar6076
    @HarjinderBhullar6076 5 месяцев назад

    ਸਹੀ ਗੱਲ ਅਮਰਜੋਤ ਵਰਗੀ ਕੈਟਰੀਨਾ ਕੈਫ ਵਰਗੀ ਲਵਪ੍ਰੀਤ ਡੋਬ ਦਿੱਤੀ

  • @Gurjeetsingh-mx9ic
    @Gurjeetsingh-mx9ic 5 месяцев назад

    Very nice video ❤❤❤

  • @Naikharnek
    @Naikharnek 5 месяцев назад +1

    ਬਾਈ ਜੀ ਬਹੁਤ ਹੀ ਵਧੀਆ ਵੀਡੀਓ ਹੂੰਦੀਆਂ ਹਨ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਬਾਬਾ ਨਾਨਕ ਜੀ ਚੰੜਦੀ ਕੱਲਾਂ ਚ ਰਖੇਂ ਜੀ
    ਨੇਕ ਹਰਨੇਕ ਪਿੰਡ ਦੋਲੋਵਾਲ ਤੋ (ਸ਼ਹਿਰ ਨਾਲਾਗੜ੍ਹ) (ਹਿਮਾਚਲ ਪੰਜਾਬ) HP12 ਵਾਲੇ ਜੀ

  • @LovepreetSingh-mg9xv
    @LovepreetSingh-mg9xv 5 месяцев назад

    Very nice ji

  • @JaspreetSingh-c6x
    @JaspreetSingh-c6x 5 месяцев назад

    Nice video 🙏🙏👌👌👌👌👌👌👌👌

  • @AmandeepSingh-bu4wn
    @AmandeepSingh-bu4wn 5 месяцев назад

    ਜਿੰਦਰ ਜਿੰਦਰ ਏ ❤❤❤🎉🎉🎉🎉

  • @soniuppal161
    @soniuppal161 5 месяцев назад

    Jinder ta sira karda

  • @Gurpyar_bhangu
    @Gurpyar_bhangu 5 месяцев назад

    ਬਹੁਤ ਵਧੀਆ ਹੈ ਲੇਖਕ

  • @prabhdeepsingh7456
    @prabhdeepsingh7456 5 месяцев назад

    Very nice 👍

  • @neetugold6136
    @neetugold6136 5 месяцев назад

    Nice video

  • @GurmeetSingh-if2gb
    @GurmeetSingh-if2gb 5 месяцев назад

    Jinder ta Sandeep att😂😂😂

  • @karandhaliwal6910
    @karandhaliwal6910 5 месяцев назад

    Nice 👌

  • @Harmeet7842
    @Harmeet7842 5 месяцев назад

    Sandeep best ❤️

  • @AnterDhaliwalPB31
    @AnterDhaliwalPB31 5 месяцев назад

    ❤❤❤nice vedeo ❤❤❤

  • @SarbjeetkaurMaan-e7x
    @SarbjeetkaurMaan-e7x 5 месяцев назад

    ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎊🎉🎊

  • @Saab7878
    @Saab7878 5 месяцев назад

    ਜਿੰਦਰ ਸਿਰਾ ਕਰਓਦਾ ੨੨ ਬਹੁਤ ਵੀਦਆ ਸਾਰੇ ਬਦੀ ਆ ਆਕਟੀਗ ਕਰਦੇ ਨੇ

  • @PalaAULAKH
    @PalaAULAKH 5 месяцев назад

    ਨਮੋਲ ਆਲੇ ਆ ਗਏ ਨਵੀ ਵੀਡੀਓ ਲੈਕੇ ਜੱਟੋ ਕਿੰਨੇ ਵਾਰੀ ਬੇਨਤੀ ਕੀਤੀ ਆ ਕਿ ਵੀਡੀਓ ਵੱਡੀ ਪਾਇਆ ਕਰੋ ਪਰ ਤੁਸੀ ਕੋਈ ਜਵਾਬ ਨੀ ਦਿੰਦੇ ਥੋੜੀ ਵੀਡੀਓ ਕਰਕੇ ਜਦੋ ਨੂੰ ਨਜਾਰਾ ਆਉਣ ਲੱਗਦਾ ਉਦੋਂ ਨੂੰ ਵੀਡੀਓ ਖਤਮ ਹੋ ਜਾਦੀ ਆ ਕੋਈ ਜਵਾਬ ਤਾਂ ਦਿਉ ਬਾਈ ਕਰਨੈਲ ਐਂਡ ਟੀਮ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @maan9065
    @maan9065 5 месяцев назад

    ❤❤❤❤❤❤

  • @gurjinderdhillon3302
    @gurjinderdhillon3302 5 месяцев назад +1

    Dhillon 0044 RUclips S...

  • @satnamkaur2435
    @satnamkaur2435 5 месяцев назад

    ਸੰਦੀਪ ਤੇ ਜਿੰਦਰ 😂😂😂😂😂😂

  • @SimranKaur-ew1qu
    @SimranKaur-ew1qu 5 месяцев назад

    First comment

  • @avtarmaan6736
    @avtarmaan6736 5 месяцев назад

    Nice❤❤

  • @HarjinderBhullar6076
    @HarjinderBhullar6076 5 месяцев назад

    ਅੱਜ ਵੀਡੀਓ ਚ ਸੀਬੋ ਬੈਚਰ ਤੀਵੀਂ ਟੇਢੇ ਜਿਹੇ ਪਾਸੇ ਵਾਲੀ ਲੰਗੜੀ,ਚੌੜੇ ਜਿਹੇ ਬਥਾੜੇ ਵਾਲੀ ਬਾਦਰ ਮੂੰਹੀ ਜਿਹੀ ਕਿਵੇਂ ਵਿਚਾਰੀ ਨੂੰ ਚਾਹ ਨੀ ਪੀਣ ਦਿੰਦੀ,ਸੀਬੋ ਬੈਚਰ ਤੀਵੀਂ ਚੌੜੇ ਜਿਹੇ ਬਥਾੜੇ ਵਾਲੀ, ਟੇਢਾ ਟੇਢਾ ਪਾਸਾ ਚੱਕ ਕੇ ਤੁਰਦੀ ਆ ਜਿਵੇਂ ਲੱਕੜਾਂ ਵਾਲੀ ਟਰਾਲੀ ਥੱਲੇ ਆਈ ਹੋਵੇ ਬੈਚਰ ਤੀਵੀਂ ਸੀਬੋ, ਇਹਨੂੰ ਬੈਚਰ ਤੀਵੀਂ ਨੂੰ ਲਾਡੀ ਕਰਨੈਲ ਬਾਈ ਕੈਲੀ ਸੈਟ ਕਰਦਾ ਕਿਵੇਂ ਲਵਪ੍ਰੀਤ ਨੂੰ ਖਾਣ ਨੂੰ ਪੈਂਦੀ ਆ ਕਾਲੀ ਜੀਭ ਵਾਲੀ

  • @MalkeetSingh-sr3ec
    @MalkeetSingh-sr3ec 5 месяцев назад

    ਨਾਈਸ

  • @SimranKaur-ew1qu
    @SimranKaur-ew1qu 5 месяцев назад

    👌👌👌👌

  • @TejwinderSingh-gp7cf
    @TejwinderSingh-gp7cf 5 месяцев назад

    ❤❤❤❤❤❤❤🎉🎉🎉🎉🎉🎉

  • @ravinderkaur4713
    @ravinderkaur4713 5 месяцев назад

    sebo is good

  • @ਲਵਜੋਤ_ਗਿੱਲ
    @ਲਵਜੋਤ_ਗਿੱਲ 4 месяца назад

    ਪਾਲਾ ਪਜਾਮਾ ਹੁਣ ਕੀ ਬੈਲਟ ਲਾਏਗਾ ਇਹਦੇ ਤੇ 😂 ਲੰਡੇ ਨੂੰ ਖੁੰਡਾ 100 ਕੋਹ ਤੋ ਵੱਲ ਪਾਕੇ ਮਿੱਲਦਾ 😂😂

  • @HarjinderBhullar6076
    @HarjinderBhullar6076 5 месяцев назад

    ਸ਼ੇਰੇ ਬਾਈ ਘੈਂਟ ਤੇਰੇ ਡਾਈਲਾਗ ਸਿਰਾ ਕੱਬੇ ਹੁੰਦੇ ਆ ਕਹਿੰਦਾ ਜਿੰਦਰ ਪਿੱਪਲ ਲੱਗ ਗਿਆ

  • @ranjodhsingh3151
    @ranjodhsingh3151 5 месяцев назад

    Jinder is balla bai

  • @GoginderSingh-em4ct
    @GoginderSingh-em4ct 5 месяцев назад

    ❤❤❤❤👌👌👍👍👍🤣🤣🌹🌹🙏🙏

  • @Harmeet7842
    @Harmeet7842 5 месяцев назад

    Haaaaaa

  • @preetsingh7545
    @preetsingh7545 5 месяцев назад

    🙏🙏🙏

  • @SimranKaur-ew1qu
    @SimranKaur-ew1qu 5 месяцев назад

    🎉🎉🎉🎉

  • @HarpalKaur-p8t
    @HarpalKaur-p8t 5 месяцев назад

    Labo. De. Satar. Prad. Karo. Sebo

  • @IqbalSandhu-pb5cv
    @IqbalSandhu-pb5cv 5 месяцев назад

    ਗੱਡੀ ਦੀ ਸਰਵਿਸ ਨਹੀਂ ਹੋਣ ਵਾਲੀ ਸਰਵਿਸ ਬੁੜੀ ਦੀ ਹੋਣ ਵਾਲੀ ਚੰਗੀ ਤਰਾਂ

  • @cxxxxzxx9226
    @cxxxxzxx9226 5 месяцев назад

    Hello ji

  • @Somasoma-gf2fz
    @Somasoma-gf2fz 5 месяцев назад

    Sibu bahut bol di aa

  • @malkiatkaur3915
    @malkiatkaur3915 5 месяцев назад

    ਬੰਤੇ ਤੋ ਬਿਨਾ ਗੱਲ ਨਹੀਂ ਬਣਦੀ

  • @DarshanSingh-bc7pq
    @DarshanSingh-bc7pq 5 месяцев назад

    ਜੇ ਇਹ ਚ ਲਾਬੋ ਆ ਗਈ ਨਾ ਤਾਂ ਸੀਬੋ ਤੇਰੀਆ ਰੜਕਾ ਕੱਢਦੂਗੀ ਇਹ

  • @sukhwinderkaur4191
    @sukhwinderkaur4191 4 месяца назад

    Shibu Bob Re lag Diya Technology nahin karta Kinna Pankh Diye

  • @AjeetSingh-md5eb
    @AjeetSingh-md5eb 5 месяцев назад

    ਸਤਿ ਸ੍ਰੀ ਅਕਾਲ ਜੀ ਸਾਰੇ ਟੀਮ ਨੂੰ ਹੋ ਘੋੜੀ ਅਮਰਜੋਤ ਨੂੰ ਬੋਲ ਰਹੀ ਹ ਖਾ ਖਾ ਕੇ ਮੈਂਸ ਵਰਗੀ ਹੋਈ ਜਾਨੀ ਆ ਦੋਨਾਂ ਦੀ ਕੁਸ਼ਤੀ ਕਰਾ ਦੋ ਦੇਖੋ ਵੀ ਕਿਹੜੀ ਜਿੱਤਦੀ ਆ

  • @amarjitsingh925
    @amarjitsingh925 5 месяцев назад

    Sebubeaaklbolandaitmegnei😬😬😬😬😬

  • @GurjotSingh-l7m
    @GurjotSingh-l7m 5 месяцев назад

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Soni-tt5iv
    @Soni-tt5iv 5 месяцев назад

    Jinder wali over acting krda eni over acting changi ni lggdi

  • @AmandeepSingh-bu4wn
    @AmandeepSingh-bu4wn 5 месяцев назад

    ਬਹੁਤ ਵਧੀਆ ਵੀਡੀਓ ਜੀ ❤❤❤🎉🎉🎉🎉

  • @TejwinderSingh-gp7cf
    @TejwinderSingh-gp7cf 5 месяцев назад

    Nice video ❤❤❤❤❤❤❤❤❤❤❤

  • @SimranKaur-ew1qu
    @SimranKaur-ew1qu 5 месяцев назад

    Nice video

  • @JagsirSingh-om1sp
    @JagsirSingh-om1sp 5 месяцев назад

    Very good video

  • @mintukorea9351
    @mintukorea9351 4 месяца назад

    ❤❤❤❤❤❤

  • @CharanjitSingh-sk9ox
    @CharanjitSingh-sk9ox 5 месяцев назад

    Nice 👍

  • @darshansinghcheema6383
    @darshansinghcheema6383 5 месяцев назад

    Very nice video

  • @jagsirbhullar154
    @jagsirbhullar154 5 месяцев назад

    ❤❤❤❤

  • @SimranKaur-ew1qu
    @SimranKaur-ew1qu 5 месяцев назад

    ❤❤❤❤

  • @SimranKaur-ew1qu
    @SimranKaur-ew1qu 5 месяцев назад

    👍👍👍👍👍