ਬੰਦੂਕਾਂ ਦੇ ਯੁੱਗ 'ਚ ਮਾਤ ਪਾਉਂਦੇ ਨਿਹੰਗ ਸਿੰਘ ਦੇ ਤੀਰ, 'ਜੇਕਰ ਦੁਸ਼ਮਣ ਦੇ ਪੈਜੇ ਤਾਂ ਖੈਰ ਨਹੀਂ'
HTML-код
- Опубликовано: 5 фев 2025
- KartarpurCorridore #550ParkashPurab #SultanpurLodhi #NankanaSahib
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
ਵਾਹਿਗਰੂ ਜੀ ਹਮੇਸ਼ਾ ਸਿੰਘਾਂ ਦੀ ਚੜ੍ਹਦੀ ਕਲਾ ਵਿਚ ਰੱਖੀ। ਕਾਫੀ ਦਿਨਾਂ ਮਗਰੋਂ ਐਸੀ ਕਵਿਤਾ ਸੁਣੀ। ਦਿਲ ਖੁਸ਼ ਹੋ ਗਿਆ। ਕਾਲਜ ਟਾਈਮ ਯਾਦ ਆ ਗਿਆ।
Channel walya da ਧਨਵਾਦ ਜੀ ਇਹੋ ਜਿਹੇ ਅਸਲੀ ਗੁਰਸਿੱਖ ਦੇ ਦਰਸ਼ਨ ਕਰੋਨ ਲਈ
ਬਹੁਤ ਵਧੀਆ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਿੰਘਾਂ
ਕਲਗੀਧਰ ਪਾਤਸ਼ਾਹ ਜੀ ਦੀਆਂ ਫੌਜਾਂ ਸਦਾ ਹੀ ਚੜਦੀਆਂ ਕਲਾਂ ਵਿੱਚ ਰਹਿੰਦਿਆਂ ਨੇ
ਯੋਧਿਆਂ ਦੇ ਹਥਿਆਰਾਂ ਨੂੰ ਨਮਸਕਾਰ ਕਰਦੇ ਹਾਂ ਜੀ ।
ਸਿੱਖੀ ਰੂਪ ਚ ਬੰਦਾ ਹੋਰ ਵੀ ਸੋਹਣਾ ਲਗਦਾ . ਮੇਰੇ ਤੇ ਵੀ ਕਲਗੀਆਂ ਵਾਲਾ ਮੇਹਰ ਕਰੇ . ਵਾਹਿਗੁਰੂ
Jror hove ge veer ji
ਧੰਨ ਦਸ਼ਮੇਸ਼ ਪਿਤਾ ਜੀ ਧੰਨ ਆਪ ਜੀਆਂ ਦੇ ਸਿੰਘ। 🙏🙇♂️🙏
Love u veer ਸਿੱਖੀ ਦਾ ਨਾਮ ਉਚਾ ਕਰੋ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏼🙏🏼
😍😍ਜਿੰਨਾਂ ਮਿਲਆਂ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਭੱਤ ਦਾ ਭਲਾ
ਵਾਹ ਕਲਿਗੀਧਰ ਦਿਆਂ ਪੁੱਤਰਾਂ ਸਿੰਘ ਨਾਂ ਸ਼ੇਰ ਦਾ
ਵਾਹ ਖਾਲਸਾ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖਣ
ਵਾਹਿਗੁਰੂ ਦਾ ਖਾਲਸਾ 🙏🙏🙏🙏🙏
ਸ਼ਸਤਰ ਕੇ ਅਧੀਨ ਹੈ ਰਾਜ! ਆਓ ਆਪਾਂ ਸਾਰੇ ਹੀ ਸ਼ਸਤਰ ਦੇ ਧਾਰਨੀ ਹੋਇਐ
ਆ ਵੀਰ ਬਹੁਤ ਵਧੀਆ ਮੁੱਕਤਸਰ ਸਾਹਿਬ ਮਿਲਿਆ ਸੀ ਵੀਰ ਦਾਸ
Hanjiii
ਬਹੁਤ ਵਧੀਆ ਵੀਰ ਜੀ ਗੁਰੂ ਸਾਹਿਬ ਜੀ ਦੇ ਲਾਡਲੇ ਪੁੱਤਰ ਸਿੰਘ ਸਾਹਿਬ ਜੀ
Satnam Shri Waheguru ji 🙏
Wah kya baat Kavita di dhanwad.... waheguru ji da khalsa waheguru ji di fateh
ਸ਼ਸਤਰ ਦਾ ਕੌਤਕ ਵੀ ਦਿਖਾ ਦਿੰਦੇ,
ਜਲਾਲ ਪੈਦਾ ਹੋ ਜਾਣਾ ਸੀ
ਇਹ ਮੇਰਾ ਵਿਚਾਰ ਹੈ ਜੀ ।💪💪🙏🙏
ਮੇਰਾ ਵੀ ਇਹੀ ਵਿਚਾਰ ਸੀ 🏹
Mera vi ehi vichaar see 🏹🏹🏹🏹🏹🏹
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏽🙏🏽
Am hindu.....pr bahut jyada pyar karda sikhi nu sikh dharam nu.....guruaan di baani nu.....
Veer ji na koi hindu na musalman na koi Sikh bas guru nanak dev ji de putt aa aapni eh soach badlo aapa sab to pehla os akhal purak de putt aa jis ne sab nu paida kita
ਕਿਨਾਂ ਸੋਹਣਾ ਲੱਗਦਾ ਮੇਰਾ ਵੀਰ। ਵਾਹਿਗੁਰੂ ਹਮੇਸ਼ਾ ਇਸ ਨੂੰ ਚੜ੍ਹਦੀ ਕਲਾ ਵਿਚ ਰੱਖਣ । ਹਰ ਸਿੱਖ ਨੂੰ ਹਮੇਸ਼ਾ ਇਸ ਤਰਾਂ ਹੀ ਤਿਆਰ ਰਹਿਣਾ ਚਾਹੀਦਾ ਹੈ । ਵਾਹਿਗੁਰੂ ਇਹੋ ਜਿਹਾ ਸਿੱਖੀ ਸਰੂਪ ਹਰ ਸਿੱਖ ਨੂੰ ਦੇਣ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏
ਸਾਰੇ ਸ਼ਸਤਰਾਂ ਤੇ ਅਸਤਰਾਂ ਨੂੰ ਨਮਸਕਾਰ
oo pagla aj time nuclear weapons da hai
@@rajivkumar1865 ਕਾਲਕੀ ਅਵਤਾਰ ਕੋਲ ਵੀ ਕਿਰਪਾਨ ਹੀ ਹੋਵੇਗੀ
@@rajivkumar1865 ਨਵਾਂ ਨੌਂ ਦਿਨ....ਪੁਰਾਣਾਂ ਸੌ ਦਿਨ ਵੀਰ ਜੀ
@@rajivkumar1865 ek murakh ja dushat admi nu khatam karna hove ta neuklear hatyar varto ge
kumar prmanu bomb bacha aurt te be ksoor ni dekhna pr guru ja khalsa beksoor nu ni mar sakda
ਵਾਹ ਖਾਲਸਾ ਜੀ ਵਾਹ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏
ਜਿਤੇ ਸ਼ਸ਼ਤਰ ਠਾਮੰ ਨਮਸਕਾਰ ਤਾਮੰ।।
ਜਿਤੇ ਅਸਤ੍ ਭੇਅੰ ਨਮਸਕਾਰ ਤੇਅੰ।।
ਵਾਹਿਗੁਰੂ ਜੀ 🙏💓
☬ਇਸ ਤੀਰ ਦੀ ਜੇਕਰ ਗੱਲ ਕਰੀਏ,
☬ਵਾਰ ਦੋ ਵਾਰ ਇਹ ਕਰ ਦਿੰਦਾ,
☬ਜਿੱਥੇ ਵੱਜ ਜਾਵੇ,ਨਿਕਲਦਾ ਫੇਰ ਨਹੀਓਂ,
☬ਆਪਣੀ ਪੂਰੀ ਵਾਹ ਇਹ ਧਰ ਦਿੰਦਾ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏🙏🙏🙏🙏🙏
ਵਾਹ ਦਸ਼ਮੇਸ਼ ਪਿਤਾ ਜੀ ਦੇ ਸਿੰਘਾਂ
ਧੰਨਵਾਦ ਬਾਬਾ ਜੀ
ਵਾਹ ਜੀ ਵਾਹ ਗੁਰੂ ਕੇ ਸਿੰਘਾ ਚੜਦੀ ਕਲਾ ਵਿੱਚ ਖਾਲਸਾ ਸਸਤਰਧਾਰੀ
Waheguru ji ap di ladle foja hamesha chardi kla ch rhn
निहंग sikhhon पर प्रत्येक हिंदू को गर्व है। यह हमारे समाज का खजाना है।
Sikh hate Hindu....so wakeup from Ur sleep
@@travelwithnature3697 tum Hindu Ko atankabadi bol Rahe ho....puri duniya Hindu se pyar karti hai...sirf India ke log Hindu Ko atankabadi Bolte hain....dusari baat Sikho Ko maarne wale Congresesy the...Hindu Ni....Lekin tum log hindu Ko 1984 ka dosh dete ho joki saraa sar jhoot hai...tum Jin Congresesyion Ko Hindu bol Rahe ho wo Congresesy Hindu Ko atankabadi Bolte hain bhagwan ram Ko kalpanik Bolte hain... Isliye Congresesyion ka Hindu se koi relation Ni....inhi Congresesyion ne 1948 me 5000 Brahmino ka genocide Kiya Pune Maharashtra me....1966 me 400 saadhu sainto Ko Goli maar ke hatta karwa diya Indra Gandhi ne.....5 lakh kasmiri brahamins ke saath Congreses party ne hi attayachar karwaya...katle aam Kiya gya......aur tum in Congresesyion Ko Hindu bol Rahe ho....sare Congresesy mulle hain....Hindu nahi.......jo log Hindu Ko khatam krna chahte hain 1947 se hi.....tum log unhe Hindu Bolte ho....tum logo Ko Sab pata hai fir bhi asali Doshi Ko Ni Bolte....Hindu Ko blame krte ho.
@@travelwithnature3697 tum log RSS se bhi bahut hate krte ho..India me knahi bhi disaster aata hai wha RSS worker Sabse pahle pahunchate hain....iske alaba unhe rahne khaane ka bhi arrangement karwate hain...kabhi kabhi unhe apni Jaan bhi gawani padati hai...1962 ke yudh me RSS ne indian army Ko help Kiya tha.... Isliye RSS se nafarat krne wala Nehru khud indian army ke saath pared me samil hone ke liye RSS worker Ko invite Kiya tha...Lekin media ye Sab kabhi Ni batayegi.
@@travelwithnature3697 Hindu kuch bhi ho Sakta hai Lekin atankabadi Ni.... tumhre pass bhagwan ne muh diya kuch bhi bol sakte ho Lekin Hindu atankabadi Ni hota... atankabadi kon hai duniya janti hai
@@shashimishra6973 RSS ka contribution bata de desh ki azadi mein...50 years nagpur mein apne headquarter mein desh k flag ki disrespect ki hai...RSS desh mei nafarat aur terrorism faila raha hai..is liye Sikh against hai RSS k not only Sikhs Christians, muslims, bodh ye sabh against hai RSS k terrorists k..
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਖਾਲਸਾ ਮੇਰਾ ਰੂਪ ਹੈ ਖਾਸ
ਖਾਲਸੇ ਮੇ ਹਉ ਕਰੋ ਨਿਵਾਸ।
🙏🙏🙏🙏
ਵਾਹਿਗੁਰੂ ਵਾਹਿਗੁਰੂ
Waheguru ji ka khalsa waheguru ji ki Fateh
ਅਸ਼ਤਰ-ਸਸ਼ਤਰ ਗਹਿਣੇ ਹੁੰਦੇ ਯਾਰੋ ਮਰਦ ਦਲੇਰਾਂ ਦੇ🙏🙏🙏🙏
Waheguru ji
Bahut hi vadia
Waheguru bhala kare sb da
Khalse di fathe saji karo ji
Waheguru ji ka khalsa wahegutu ji ki fathe
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏
WaheGuru Ji ka Khalsa Shri Waheguru Ji ki Fateh WaheGuru Ji ka Khalsa Shri Waheguru Ji ki Fateh
Waheguru ji ka khalsa Waheguru ji ki Fateh put ji🙏🙏🙏👌👌
ਵਾਹ ਜੀ ਵਾਹ ਹੁਣ ਤੁਹਾਡੀ ਲੋੜ ਹੈ ਸਿੰਘੋ
As a Hindu, I feel proud of u Sikhs. Dil khush kar dita.
0p
Kkķķķ
Wao,,, waheguru ji ,,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Waheguru ji ka khalsa.waheguru ji ki fateh
ਰਜਿੰਦਰ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਣੇ ਨੂੰ ਤੇ ਸ਼ਸਤਰਾਂ ਨੂੰ ਨਮਸਕਾਰ 🙏 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🙏🙏
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
ਵਾਹਿਗੁਰੂ ਮੇਹਰ ਕਰੇ
Being shia Muslim Wahe Gura Ji ka Khalsa wahe Guru Ji ki fateh 🙏
Thankyou for respecting other religions
ਵਾਹ ਉਹ ਸਿੰਘਾਂ, ਤੇਥੋਂ ਬਲਿਹਾਰੇ...
Dhan Dhan Shri Guru Gobind Singh Ji de Fooj Nihag Singh Jathewandia Chardicala Vich . Waheguru Sahib Ji 🙏
ਵਾਹਿਗੁਰੂ ਜੀ ਵਾਹਿਗੁਰੂ ਜੀ
ਖਾਲਸਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਕਦੀ ਇਹਨਾਂ ਸ਼ਸ਼ਤਰਾਂ ਨੂੰ ਦੁਸ਼ਮਣ ਤੇ ਵਰਤੋ ਜੀ
ਬਹੁਤ ਵਧੀਆ ਜੀ ਬਾਬਾ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji......
ਵਾਹਿਗੁਰੂ ਜੀ 🙏🙏
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ
Bole so niahaal
Sat shri akaal
A jo dislike krde ne kan khol k sun loo j singh na hunde ta tuci v ni C hona. Tuci pata ni kis di gulami krni C. Singh a ne etho sab nu bajaaya apne dam te. Waheguru ji mehar kran Punjab pehla warga kushal te vadia banjave
ਵਹਿਗੁਰੂ ਮਿਹਰ ਕਰਨ ਜੀ...
ਖਾਲਜਾ ਜੀ ਮਾਣ ਹੈ ਕਲਗੀਧਰ ਦੇ ਪੁਤਰਾ ਤੇ ,,ਰਾਜ ਕਰੇਗਾ ਖਾਲਸਾ ਪੱਥ ਕੀ ਜੀਤ ਦੇਗ ਤੇਗ ਫਤੇਹ
❤️❤️ Waheguru ji 🙏❤️❤️
WaheGuru Ji ka Khalsa WaheGuru Ji ki Fateh
*☬ ਵਾਹਿਗੁਰੂ ਜੀ ਕਾ ਖਾਲਸਾ ☬*
*☬ ਵਾਹਿਗੁਰੂ ਜੀ ਕੀ ਫਤਹਿ ☬*
*Waheguru Ji Ka Khalsa !!*
*Waheguru Ji Ki Fateh !!*
🙏🏻🌹🙏🏻🌹🙏🏻🌹🙏🏻🌹🙏🏻
ਧੰਨ ਧੰਨ ਗੁਰੂ ਗੌਬਿੰਦ ਸਿੰਘ ਜੀ
ਹੁਣ ਵੀ ਲੋੜ ਅਾ ਸॅਚੇ िਸੰਘਾ ਦੀ ਕੌਮ ਨੂੰ ਇਨਸਾਨੀਅਤ ਨੂੰ
Dhann dhann khalsa
Dhann khalse di fojj
ਸਤਿਕਾਰ ਯੋਗ ਸਿੰਘ ਸਾਹਿਬ ਜੀ
waheguru gi ka khalsa.🙏🙏🙏
Bhooooooooooooooooot ase veer ji
Kon kon 2020 Vich Dekh Riha like karo
Wahe guru sahib ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Guru Granth Sahib ji agge sees chukda 🙏🙏
Dhan satguru shri guru gobind singh ji
respect 🙏
ਇਹ ਤਾਂ ਵਿਹਲੇ ਲੋਕ ਬਿਨਾਂ ਕੰਮ ਤੋਂ ਨਿਕੰਮੇ ਮਸਹੂਰੀ ਐਵੇ ਕਰੀ ਜਾਂਦਾ ਪਤਰਕਾਰ ਗੁਰਦੁਆਰਿਆ ਵਿਚ ਬੈਠੇ ਸਾਰੇ ਬਿਨਾਂ ਕੰਮ ਤੋਂ ਲੋਕਾਂ ਦੀਆਂ ਫਸਲਾਂ ਉਜਾੜਨਾ ਗੋਲਕਾਂ ਖਾਣੀਆ ਇਨਾਂ ਦਾ ਕੰਮ ਹੈ
Whaguru ji 🙏🙏🙏🙏🙏
Bht mehar hai Waheguru g veer g de upar
These are the real lions of guru gobind singh jee
ਵੀਰ ਜੀਉ ਖਾਲਸਾ ਦਸਮ ਪਿਤਾ ਨੇ ਸਾਜਿਆ ਸੀ ਤੇ ਹਮੇਸ਼ਾ ਚੜਦੀ ਕਲਾ ਵਿੱਚ ਹੀ ਰਹੇਗਾ। ਪਰ ਕਿਸਾਨ ਮੋਰਚੇ ਵਿੱਚ ਆਪਾ ਕਿਸੇ ਮੁਗਲ ਜਾਂ ਵਿਦੇਸ਼ੀ ਹਮਲਾਵਰਾਂ ਨਾਲ ਮੁਕਾਬਲਾ ਨਹੀਂ ਕਰ ਰਹੇ। ਇਹ ਮੋਦੀ ਗੋਦੀ ਕੁਨਸਲ ਆਪਾ ਜਨਤਾ ਨੇ ਹੀ ਜਿੱਤਾ ਕੇ ਪ੍ਰਧਾਨ ਮੰਤਰੀ ਬਣਾਇਆ ਸੀ ਆਪਾ ਹੁਣ ਬੇਵਜ੍ਹਾ ਰੋਲਾ ਨਾ ਪਾ ਕੇ ਆਉਣ ਵਾਲੇ ਸਮੇਂ ਨੂੰ ਸੰਭਾਲਣ ਦਾ ਯਤਨ ਕਰੀਏ। ਇਹੋ ਜਿਹੇ ਇੰਟਰਵਿਊ ਦੇ ਕੇ ਆਪਾ ਆਪਣੇ ਕਿਸਾਨ ਸੰਘਰਸ਼ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਹਿੰਸਕ ਹੁੰਦਾ ਨਾ ਦਿਖਾਈਏ। ਅੱਜ ਹਰ ਕੋਈ ਕਿਸਾਨ ਸੰਘਰਸ਼ ਦੇ ਸਬਰ ਦੀ ਸ਼ਲਾਘਾ ਕਰਦਾ ਹੈ। ਪਰ ਇਹੋ ਜਿਹੀਆਂ ਗੱਲਾਂ ਹੁੰਦੀਆ ਦਿਖਾ ਕੇ ਮੋਦੀ ਨੇ ਅੰਤਰਰਾਸ਼ਟਰੀ ਪੱਧਰ ਤੇ ਹਿੰਸਕ ਹੁੰਦਾ ਦਿਖਾ ਕੇ ਮਨ ਆਈ ਕਰ ਜਾਣੀ ਹੈ। ਆਪਾ ਸਾਂਤ ਰਹਿ ਕੇ ਉਪਰਾਲੇ ਕਰੀਏ ਅੱਗੇ ਨੂੰ ਭਾਜਪਾ ਨਾ ਜਿੱਤੇ। ਲੋਕਤੰਤਰ ਵਿੱਚ ਮੋਦੀ ਗੋਦੀ ਨੂੰ ਚੋਟ ਨਹੀਂ ਵੋਟ ਤੇ ਕਲਮ ਨਾਲ ਮਾਰੀਏ। ਅੱਜ ਦੇਖਿਆ ਜਾਵੇ ਤਾਂ ਸਾਰੀ ਤਾਕਤ ਮੋਦੀ ਕੋਲ ਹੈ। ਉਹਨੂੰ ਵਿਦੇਸ਼ੀ ਮਦਦ ਵੀ ਮਿਲ ਜਾਣੀ ਹੈ। ਦੇਸ ਨੇ ਦੇਸ ਨਾਲ ਚਲਣਾ ਹੁੰਦਾ ਹੈ ਕੋਈ ਵੀ ਦੇਸ ਕਿਸੇ ਦੇਸ ਦੀ ਸਰਕਾਰ ਦੇ ਵਿਰੁੱਧ ਜਾ ਕੇ ਜਲਦੀ ਕੀਤੇ ਉਹਦੀ ਜਨਤਾ ਦੀ ਮਦਦ ਨਹੀਂ ਕਰਿਆ ਕਰਦਾ। ਤੇ ਵੀਰੋ ਆਟੋਮੈਟਿਕ ਵੈਪਨਸ ਸਾਹਮਣੇ ਡੇਢ ਕਿੱਲੇ ਮਾਰ ਵਾਲੇ ਤੀਰ ਨੇ ਕੁਝ ਨਹੀਂ ਕਰਨਾ। ਆਪਾ ਕੋਈ ਐਸਾ ਯਤਨ ਕਰੀਏ ਕਿ ਅਗਲੀ ਵਾਰ ਦੱਲਾ ਮੋਦੀ ਨਾ ਸਰਕਾਰ ਵਿੱਚ ਨਾ ਆਵੇ
Waheguru ji mehr rako sade bir sanu tere te man ha
Singh soorma jindabad
Waheguru waheguru waheguru ji..
Foj mere waheguru ji... baja wale di
Bitta a True Patriot of India TRUE INDIAN | Maninderjit Singh Bitta ji ki JAI | JAI BHARAT | JAI MODI JI
Now i have heard a brave voice from sikh community against kalListani HATHANKWADHI . 👍🏼👍🏼great...
Bitta ji jaise sache sardar ki jarurat hai bharat ko 🙏ur Tiger a brother a fellow Indian Sardar ji .. Jaihind
waheguru waheguru
Vary nice khalsa g
ਵਾਹਿਗੁਰੂ ਜੀ ਚੜ੍ਹਦੀਕਲਾ 🙏
🙏🙏🙏🙏🙏👍👍👍👍👍
ਵਾਹਿਗੁਰੂ ਜੀ ਨਾਨਕ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਰਾਮੁ ਜੈ ਮੋਰਚਾ ਫਤਹਿ ਹੋਵੇ ਰਾਖਾ ੲ
ਨਾਨਕ ਜੀ ਵਾਹਿਗੁਰੂ ਜੀ ਸਤਿਗੁਰੂ ਸਤਿਨਾਮ ਜੀ ਸਤਿਨਾਮੁ ਜੀ ਸਤਿਨਾਮੁ ਜੀ
Vaha guru ji
Nice paaji
ਇਹ ਹੁਣ ਆਰ ਐੱਸ ਐੱਸ ਤੇ ਕਿਉਂ ਨਹੀਂ ਚਲਦੇ। ਧਰਮ ਤੇ ਇਨ੍ਹਾਂ ਜੁਲਮ ਹੋ ਰਿਹਾ, ਲੋਕਾਂ ਨੂੰ ਬਣੇ ਨਹੀਂ ਦੁਸ਼ਮਣਾਂ ਤੇ ਇਕ ਵੀ ਚਲਾ ਦਿਉ।
🌹🌹Vahe guruji🌹🌹🙏🙏🙏🙏
Deg Teg Fteh,
Khalse Ki jeet
Raj krega khalsa
Aaki Tahe na koyewt
ਸਿੰਘ ਨੂੰ ਅਤੇ ਸ਼ਸਤਰਾਂ ਨੂੰ ਨਮਸਕਾਰ
Chaöo verro kartarpur dhaeshn laie sare 👏❤❤❤👏👏
जय जवान जय किसान 💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪👏👏👏👏👏👏👏👏👏👏👏👏👏👏👏🤲🤲🤲🤲🤲🤲🤲🤲🤲🤲🤲🤲🤲