ਕਰਮਾਂ ਵਾਲੀ ਨੂੰਹ | karma wali nooh | New punjabi short movie | New Punjabi Natak 2024

Поделиться
HTML-код
  • Опубликовано: 26 сен 2024
  • ਕਰਮਾਂ ਵਾਲੀ ਨੂੰਹ | karma wali nooh | New punjabi short movie | New Punjabi Natak 2024
    www.facebook.c...
    www.instagram....
    #sanjhapariwarmansa #sanjha priwarvlogs #punjabivirsa #punjabishortfilm #punjabimovie2023 #punjabinatak #punjabifilm #jaspreet
    sewak-9779460188
    kuldeep-8837512912
    writen by taini kotkapura-9988105100

Комментарии • 173

  • @SimranSingh-zx4wj
    @SimranSingh-zx4wj 3 месяца назад +45

    ਵੀਡੀਓ ਤਾਂ ਇੱਕ ਬਹਾਨਾ ਹੈ ਅਸੀਂ ਤਾਂ ਤੁਹਾਨੂੰ ਦੇਖ ਕੇ ਹੀ ਖੁਸ਼ ਹੋ ਜਾਂਦੇ ਹਾਂ

  • @SatyaPaul-im1bp
    @SatyaPaul-im1bp 3 месяца назад +4

    Story of the play is appealing.participants played well .God bless all

  • @Karanvirdi-s9n
    @Karanvirdi-s9n 3 месяца назад +3

    Bhut vadiaa MSG dita sab nu👌👌🙏🏻🙏🏻🙏🏻

  • @sukhrajkaurgrewal3782
    @sukhrajkaurgrewal3782 3 месяца назад +21

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ

  • @JasvirKaur-ge8xk
    @JasvirKaur-ge8xk 3 месяца назад +3

    ❤bebe ji da koi ksoor nhin aksr jida sade bde krde aa rhe ne ohi Aadat bebe ji nu payi hoyi aa ❤baki jaspreet sister bahut chnge ne 🎉jassu mohali

  • @BeantSingh-ih1sn
    @BeantSingh-ih1sn 3 месяца назад +4

    ਬਹੁਤ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ

  • @KulwinderKaur-kj9rx
    @KulwinderKaur-kj9rx 3 месяца назад +13

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🏓💘🏓💘🏓💘🏓💘🏓💘🏓💘🏓💘🏓💘🏓💘🏓

  • @ArpanBawa
    @ArpanBawa 3 месяца назад +7

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਵੈਰੀ ਗੁੱਡ ਕੁਲਦੀਪ ਵੀਰੇ ਵਧੀਆ ਖੁਸ਼ਖਬਰੀ ਸੁਣਾਈ ਜੱਸਪੀ੍ਤ ਕਰਮਾ ਵਾਲੀ ਆ ਬਹੁਤ ਹੀ ਵਧੀਆ ਵੀਡੀਉ ਜੀ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐

  • @SimranSingh-zx4wj
    @SimranSingh-zx4wj 3 месяца назад +8

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤ ਵਾਹਿਗੁਰੂ ਜੀ ਮੇਰੇ ਕੁਲਦੀਪ ਭਰਾ ਲਾਡੀ ਭਰਾ ਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਮੇਰੇ ਭਰਾ ਤੇ ਤੁਸੀਂ ਹੋ 🤗🤗🤗🤗🤗🤗🤗🤗🤗

  • @manjitkaur-uh1mi
    @manjitkaur-uh1mi 3 месяца назад +4

    Very nice massage ❤❤❤❤❤❤❤

  • @Manveerdhillon22
    @Manveerdhillon22 3 месяца назад +5

    Very nice video veer ji kuldeep God bless you all everyone ❤❤❤👌👌👍👍

  • @KaramjeetKaur-v4p
    @KaramjeetKaur-v4p 3 месяца назад +5

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ

  • @karmvir495
    @karmvir495 3 месяца назад +4

    Sweet story ❤❤❤❤❤❤

  • @eetsingh8923
    @eetsingh8923 3 месяца назад +2

    V nice video ji God bless you 👌👌 Amandeep Sri muktsar sahib

  • @ishpreetkaur8453
    @ishpreetkaur8453 3 месяца назад +4

    sat shri akla g bahut vdiya video❤ acting vi bahut ghaint a sariyan di from bhupinder kaur bhadson

  • @daljeetjeeti383
    @daljeetjeeti383 3 месяца назад +4

    ਸਾਝਾ ਪ੍ਰਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 15 / 6

  • @arshdeepkaur6895
    @arshdeepkaur6895 3 месяца назад +4

    Nice story👍👍👍👌👌

  • @Sukhwindersekhon-k7
    @Sukhwindersekhon-k7 3 месяца назад +3

    Very nice video good work team members 🎉🎉❤❤❤❤

  • @SarbjitKaur-n7p
    @SarbjitKaur-n7p 3 месяца назад +4

    ਵਾਹਿਗੁਰ ਜੀ🎉🎉 ਤੁਹਾਡੀ ਟੀਮ ਉਤੇ❤❤ਮਿਹਰ ਭਰਿਆ ਹੱਥ ਰਖਣ 😂😂🎉🎉❤

  • @daljeetkaur6258
    @daljeetkaur6258 3 месяца назад +4

    Saria video bhut sohnia hundia ..👍👌👌

  • @Gulabkaur-h2z
    @Gulabkaur-h2z 3 месяца назад +10

    ਵੀਡੀਓ ਤੁਹਾਡੀਆਂ ਸਾਰੀਆਂ ਹੀ ਬਹੁਤ ਵਧੀਆ ਹੁੰਦੀਆਂ ਨੇ ਬੇਬੇ ਪਹਿਲਾਂ ਪੇਂਡੂ ਵਿਰਸਾ ਟੀਮ ਨਾਲ਼ ਕੰਮ ਕਰਦੇ ਸੀ ਅਸੀਂ ਹਰ ਵੀਡਿਓ ਦੇਖਦੇ ਹੀ,ਪਰ ਹੁਣ ਬਹੁਤ ਘੱਟ ਦੇਖਦੇ ਹਾਂ, ਬੇਬੇ ਕਰਕੇ ਹੁਣ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾ ਲਾਇਕ ਕੁਮੈਟ ਸ਼ੇਅਰ ਵੀ ਕਰਦੇ ਹਾਂ ਵਾਹਿਗੁਰੂ ਖੁਸ਼ ਰੱਖੇ ਸਾਰੀ ਟੀਮ ਨੂੰ 🙏🌹🌺🌹🌹💐🌺🌹🌹💐🌺

  • @luckygill5764
    @luckygill5764 3 месяца назад +7

    ਸਤਿ ਸ਼੍ਰੀ ਆਕਾਲ ਜੀ
    ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਸਾਂਝਾ ਪਰੀਵਾਰ ਦੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਰੀਰਕ ਤੰਦਰੁਸਤੀ ਦੇਣ ਜੀ ਬਹੁਤ ਵਧੀਆ ਤੇ ਪਰਿਵਾਰਿਕ ਵੀਡਿਓ ਹੁੰਦੀਆਂ ਹਨ ਜੀ ਮੈਂ ਸਾਰੀਆਂ ਵੀਡੀਓ ਦੇਖਦਾ ਰਹਿੰਦਾ ਹਾਂ ਸਾਰੀ ਟੀਮ ਵਧਾਈ ਦੀ ਪਾਤਰ ਹੈ
    ਲੱਕੀ ਗਿੱਲ ਮੋਗਾ

  • @NeetuRani-f8x
    @NeetuRani-f8x 3 месяца назад +3

    Bahut vadyia video🙏🙏

  • @abhiverma9526
    @abhiverma9526 3 месяца назад +4

    Very nice video kuldeep beta swarnjit kaur dhuri

  • @msrana5960
    @msrana5960 3 месяца назад +2

    Very good video
    Thank you
    Mahender Singh Rana
    Reema Rana
    Saksham Rana
    Shivansh Rana
    Ambala City

  • @RajinderKaur-gk9gi
    @RajinderKaur-gk9gi 3 месяца назад +3

    Very nice Rajinder Kaur Village ghudani khurd

  • @shnasir1649
    @shnasir1649 3 месяца назад +2

    Ap ka channel sanja prewar mein bohat zabardast wedeo hoti hein hum sab apke wedeo bohat shoq sy dekhty hein owr hamein ap ke wedeo ka intzar rahta hy..SHEIKH ibraheem and SHEIKH Azhan jani FAISALABAD Pakistan

  • @gagan2451
    @gagan2451 3 месяца назад +3

    Very nice All video ♥️ 👌 Rajinder kaur gill Barnala 🙏

  • @bhajankaur8289
    @bhajankaur8289 3 месяца назад +3

    Bhut vdhia vidio h ji ❤❤❤❤ bhajan kaur jirkpur Chandigarh 🎉🎉🎉🎉🎉

  • @AmanpreetKaur-fx3ep
    @AmanpreetKaur-fx3ep 3 месяца назад +6

    ❤❤❤❤❤❤❤🎉🎉🎉🎉🎉🎉🎉🎉🎉🎉

  • @jatinderbajwa9600
    @jatinderbajwa9600 2 месяца назад +1

    ਬਹੁਤ ਵਧੀਆ ਵੀਡੀਓ/ ਮੇਹਰ ਭਰਿਆ/ ਹਥ/ ਰੱਖਣ ਜਤਿੰਦਰ ਕੌਰ/ ਬਾਜਵਾ/ ਪਿੰਡ/ ਖਲਾਸਪੁਰ ਜਿਲਾ/ ਪਟਿਆਲ ❤❤❤❤️👌👌👌👌👍👍

  • @BaljitKaur-tr7dj
    @BaljitKaur-tr7dj 3 месяца назад +3

    Bai kuldeep is roll so good.

  • @SatnamSingh-fe1kx
    @SatnamSingh-fe1kx 3 месяца назад +4

    👍👍

  • @armaansingh1468
    @armaansingh1468 3 месяца назад +6

    Daljit. Kaur. USA. Shaina. Very. Very. Very. Good. Very. Very. Nice. Video.

  • @gurtejsingh8013
    @gurtejsingh8013 3 месяца назад +3

    Very nice ❤❤❤

  • @HarjinderSingh-o7m
    @HarjinderSingh-o7m 3 месяца назад +4

    Very nice 👍❤

  • @BalrajSingh-uy4um
    @BalrajSingh-uy4um 3 месяца назад +3

    Nic story ji❤❤

  • @rupinderkaaur3715
    @rupinderkaaur3715 3 месяца назад +3

    Very nice video 🎉🎉🎉🎉🎉🎉🎉 32:57

  • @harjitkaur2702
    @harjitkaur2702 3 месяца назад +3

    Good video Ladi.kuldeep bro ❤❤

  • @GurpreetSingh-f5t4w
    @GurpreetSingh-f5t4w 3 месяца назад +2

    Very nice video ji 👍👍❤❤🎉🎉❤❤

  • @ShwetaSharma-fi1wy
    @ShwetaSharma-fi1wy 3 месяца назад +3

    Very nice video ji

  • @daljeetkaur6258
    @daljeetkaur6258 3 месяца назад +4

    ਜਸਪ੍ਰੀਤ ਦੀ ਮਾਂ ਹੱਥ ਕਿੰਨੇ ਚਲਾਉਂਦੀਆ ਗਲ ਕਰਨ ਲਗੀ

  • @happyjoshi5426
    @happyjoshi5426 3 месяца назад +3

    Very nice ji

  • @MehakvirSingh-ry4pf
    @MehakvirSingh-ry4pf 3 месяца назад +3

    very nice video

  • @JaswinderKaur-nb5rr
    @JaswinderKaur-nb5rr 3 месяца назад +3

    ਜਸਵਿੰਦਰ ਕੌਰ ਬਰਨਾਲਾ ❤❤

  • @harjapsingh4914
    @harjapsingh4914 3 месяца назад +3

    Nice

  • @jagjitgill2867
    @jagjitgill2867 3 месяца назад +3

    Very nice video ❤❤

  • @SarbjitKaur-n7p
    @SarbjitKaur-n7p 3 месяца назад +4

    ਸਰਬਜੀਤ ਕੌਰ ਡਾਗੋ ਸਰਬਜੀਤ ਕੌਰ ਡਾਗੋ 🎉🎉😅😅🎉🎉🎉❤❤❤😂😂😅

  • @hamirsinghsingh8102
    @hamirsinghsingh8102 3 месяца назад +1

    Very very nice video Hamir Singh New Delhi

  • @satvirsinghsatvirsingh9759
    @satvirsinghsatvirsingh9759 3 месяца назад +1

    bhut vadiya video 22 ji

  • @husanpreet9665
    @husanpreet9665 3 месяца назад +2

    Very nice video ji thanks 🎉🎉🎉❤❤❤❤❤

  • @GhulamRasool-ej1pt
    @GhulamRasool-ej1pt 3 месяца назад +4

    Ghulam Rasool Bhatti Pakistani Muscat Oman se❤❤❤❤

  • @jaspalkaur5604
    @jaspalkaur5604 3 месяца назад +2

    Very nice video❤❤❤❤❤🎉🎉🎉🎉🎉🎉

  • @makhansingh4983
    @makhansingh4983 3 месяца назад +1

    Makhan haly pind jeond video bht e vadiya c

  • @BhupinderKaur-ct9pz
    @BhupinderKaur-ct9pz 3 месяца назад +1

    Very very nice video ji 🙏

  • @jaswantkaur6496
    @jaswantkaur6496 3 месяца назад +4

    Very nice story g jaswant kuar patiala

  • @tejindersingh9676
    @tejindersingh9676 3 месяца назад +3

    🎉😂🎉verry nice video 🎉🌷🙏🏼🌷🙏🏼🌷🙏🏼🌷😂🎉kulwant kaur Roper 🌷🙏🏼🌷

  • @MandeepkaurGill-jm9im
    @MandeepkaurGill-jm9im 3 месяца назад +3

    Bahut vdiya video..all family acting super ❤❤❤❤❤❤

  • @KaramjitKaur-ut3yz
    @KaramjitKaur-ut3yz 3 месяца назад +3

    Very very nice story 👌👌👍👍❤❤💐💐🌷🌷🌹🌹🥀🥀🌻🌻🌼🌼🌸🌸🌺🌺🎉🎉

  • @HarpreetSingh-it6fc
    @HarpreetSingh-it6fc 3 месяца назад +2

    ਬਹੁਤ ਵਧੀਆ ❤❤ਹਰਦੀਪ ਕੌਰ ਬਸਰਾੳ

  • @Amritpal-o5k
    @Amritpal-o5k 3 месяца назад +3

    ਅਮ੍ਰਿਤ ਪਾਲ ਕੌਰ ਕੋਟ ਫੱਤਾ ਦੀ ਵੀਡੀਓ 🎉🎉🎉

  • @kiranrani3999
    @kiranrani3999 3 месяца назад +2

    So nice

  • @SonuSingh-x8l
    @SonuSingh-x8l Месяц назад +1

    Very nice video ji❤❤❤❤

  • @Amarjeetkaur-id2fd
    @Amarjeetkaur-id2fd 3 месяца назад +2

    ਬਹਤ
    ਹੀ
    ਬਦੀਆਂ

  • @CharnjeetKaur-e9c
    @CharnjeetKaur-e9c 3 месяца назад +1

    ❤❤❤❤🎉🎉

  • @sandeepdhindsa2182
    @sandeepdhindsa2182 3 месяца назад +2

    Nice video

  • @swaransinghbhatia3116
    @swaransinghbhatia3116 3 месяца назад +4

    Very very nice swaran singh bhatia chhattisgarh

  • @Guri-l7c
    @Guri-l7c 3 месяца назад +4

    🙏🙏👌👌👌👌❤jasvinder. Akalgarh. Sudhar❤

  • @surinderkaurbrar63
    @surinderkaurbrar63 3 месяца назад

    Bauht hi Vadhiya video,Jaspreet te Kuldeep da Bauht vadhiya roll c

  • @BhagwanDass-uq9es
    @BhagwanDass-uq9es 3 месяца назад +4

    Bohat Badia vidio Ludhiana

  • @chahal2563
    @chahal2563 3 месяца назад +2

    very nice video name Aishveeer and parminder kaur chahal from village kotala teh. samrala distt. ludhiana 💐💐

  • @sukhjeetkaur68
    @sukhjeetkaur68 3 месяца назад +1

    ❤❤❤❤

  • @jasjitkaur3925
    @jasjitkaur3925 3 месяца назад +2

    Vadia vedio g

  • @pomwow6601
    @pomwow6601 3 месяца назад +1

    Boot soni video ji ❤

  • @KajalKaur-tu8il
    @KajalKaur-tu8il 3 месяца назад +4

    Boht vdia video 📷

  • @RaniVerma-x5c
    @RaniVerma-x5c 3 месяца назад +1

    Nice video👍

  • @JinderKaurDahri-wf7sr
    @JinderKaurDahri-wf7sr 3 месяца назад +3

    Jinder kaur dahri sheshpal kaur

  • @HarnekSingh-oz6bw
    @HarnekSingh-oz6bw 3 месяца назад +5

    ਕਰਜ਼ਾ ਤੁਸੀ ਆਪ ਚੁਕਿਆਂ ਇਸ ਵਿੱਚ ਜੱਸ ਪ੍ਰੀਤ ਦੀ ਕੀ ਗਲ਼ਤੀ ਮਾਤਾ ਜੀ ਇਹ ਗੱਲ ਚੰਗੀ ਨਹੀਂ

  • @singhgurpreet4657
    @singhgurpreet4657 3 месяца назад +5

    ਨੂੰਹਾਂ ਨੂੰ ਹਮੇਸ਼ਾ ਆਪਣੀ ਧੀ ਬਣਾ ਕੇ ਰੱਖਿਆ ਕਰੋ

  • @khushisidhu-tl6ge
    @khushisidhu-tl6ge 3 месяца назад +1

    ❤❤❤❤

  • @SukhdeepsinghGill-e2x
    @SukhdeepsinghGill-e2x 3 месяца назад +4

    Hello ji nice video gill auto works sukhdeep singh gill Tare wala nawan moga

  • @gurbaxkaur2452
    @gurbaxkaur2452 3 месяца назад +2

    ਕਿਸਮਤ ਬਦਲ ਲਗੇ ਕੀਸੇਨੂੰ ਦਸ ਕੇ ਨਹੀ ਬਦਲਦੀ ਮਾਤਾ ਤਾਂ ਪੂਰੇ ਜਮਾਨੇ ਦੀਆ ਗਲਾ ਕਰਦੀ ਰਹੀ

  • @JohnCena-fy5pb
    @JohnCena-fy5pb 3 месяца назад +1

    ਬੇਬੇ ਹੁਣ ਬਹੂ ਤੋ ਮੰਗ ਮਾਫ਼ੀ ਵੀਡਿਉ ਲਈ 👌👌👌👌👌

  • @BhinderMaan-b2q
    @BhinderMaan-b2q 3 месяца назад +3

    ਪਿੰਡ ਮਾਨਸਾ ਖੁਰਦ ਜ਼ਿਲ੍ਹਾ ਬਠਿੰਡਾ ਭਿੰਦਰ ਮਾਨ ਦੀਪ ਕੌਰ 😍😍🙏🏻

  • @jagdevsingh8335
    @jagdevsingh8335 3 месяца назад +13

    ਬੇਬੇ ਗੁਰਮੇਲ ਕੌਰ ਤਾਂ ਪੁਰਾਣੇ ਸਮੇਂ ਦੀ ਅਨਪੜ੍ਹ ਹੈ ਅਤੇ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਰੱਖਦੀ ਹੈ ਬੇਬੇ ਜੀ ਨੂੰ ਵਹਿਮ ਹੋ ਗਿਆ ਕਿ ਜਦੋਂ ਦੀ ਜਸਪ੍ਰੀਤ ਆਈ ਹੈ ਉਦੋਂ ਤੋਂ ਹੀ ਘਰ ਵਿੱਚ ਘਾਟਾ ਪੈਣ ਲੱਗ ਗਿਆ ਤਾਂ ਜਸਪ੍ਰੀਤ ਕੌਰ ਨਾਲ ਨਫ਼ਰਤ ਕਰਦੀ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਕਿਉਂਕਿ ਇਸ ਵਿੱਚ ਕੋਈ ਨਾ ਕੋਈ ਸਿਖਿਆ ਮਿਲਦੀ ਹੈ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏🙏

    • @babansingh8869
      @babansingh8869 3 месяца назад +2

      Good luck 🤞🤞🤞😊😊😊

  • @harpreetsharma4125
    @harpreetsharma4125 2 месяца назад

    ਬਹੁਤ ਹੀ ਵਧੀਆ ਵੀਡੀਓ ਹੈ ❤❤ ਪਰਮਜੀਤ ਜਗਰਾਓਂ

  • @amanpreetsingh2747
    @amanpreetsingh2747 3 месяца назад +1

    ਰਾਣੀ ਆਪਣੀ ਮਾਸੀ ਨੂੰ ਲਾਹਨਤ ਹੋਰ ਪਾ ਕੋਈ ਜੀਅ ਮਾੜਾ ਨਹੀਂ ਹੁੰਦੇ ਸਮਾਂ ਮਾੜਾ ਹੁੰਦਾ

  • @veenagagnani3851
    @veenagagnani3851 3 месяца назад +3

    Veena Gagnani Gujarat de Ahmedabad bohot vadia best story te vadia seekh wali story ji khush raho sat shri akal ji 🙏😊❤️

  • @SarbjitKaur-n7p
    @SarbjitKaur-n7p 3 месяца назад +3

    Very Very nice video ਸਰਬਜੀਤ ਕੌਰ ਡਾਗੋ🎉🎉❤❤❤

  • @madhusabharwal3449
    @madhusabharwal3449 3 месяца назад +2

    ਬੈਬੇ ਜੀ ਸਭ ਤੋਂ ਪਹਿਲਾਂ ਤਾ ਮੇਰੇ ਵੱਲੋਂ ਤੁਹਾਨੂੰ ਸਾਝਾਂ ਪਰਿਵਾਰ ਦੀ ਸਾਰੀ ਟੀਮ ਨੂੰ ਤੇ ਜੋ ਮੇਰਾ ਮੇਸਿਜ ਦੇਖ ਰਹੇ ਨੇ ਮੇਰੇ ਭੈਣਾ ਤੇ ਭਰਾ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🏽🧿❤❤ਬਾਕੀ ਬੈਬੇ ਜੀ ਸਭ ਜੋ ਵੀ ਕੋਈ ਵੀ ਇਨਸਾਨ ਹੈ ਬੱਚਾ ਬਜ਼ੁਰਗ ਆਦਮੀ ਸਭ ਦੇ ਕਰਮ ਪਰਮਾਤਮਾ ਚੰਗੇ ਲਿਖੇ ਮੇਰੀ ਜਸਪ੍ਰੀਤ ਭੈਣ ਕਰਮਾਂ ਵਾਲੀ ਹੈ ਵੀਡੀਓ ਤਾ ਬਹੁਤ ਹੀ ਵਧੀਆ ਬਣਾਈ ਹੈ ਸਭ ਨੂੰ ਬਹੁਤ ਹੀ ਵਧੀਆ ਸੁਨੇਹਾ ਦਿੱਤਾ ❤❤ ਜਸਪ੍ਰੀਤ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਤੇ ਬਾਬਾ ਨਾਨਕ ਦੇਵ ਜੀ ਬੂਰੀਆ ਨਜਰਾਂ ਤੋਂ ਬਚਾਉਣ 🧿🧿❣️❣️❣️🌹🌹🌷🌷🌷👏👏👏👏❤❤☺ਦਿਨ ਦੁਗਨੀ ਰਾਤ ਚੋਗਨੀ ਤਰਕੀ ਬਖਸ਼ੇ🙏🏽ਵੀਡੀਓ ਵੇਖ ਕੇ ਬਹੁਤ ਹੀ ਵਧੀਆ ਲੱਗਿਆ❤❤ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🙏

  • @gurlalsinghaulakhgurlalsin9374
    @gurlalsinghaulakhgurlalsin9374 Месяц назад

    ਬਹੁਤ ਵਧੀਆ ਸਟੋਰੀ ਪੇਸ਼ ਕੀਤੀ।ਗੁਰਲਾਲ ਔਲਖ ਫਿਰੋਜਪੁਰੀਆ

  • @SukhwinderSingh-wq5ip
    @SukhwinderSingh-wq5ip 3 месяца назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @anudeepkaur785
    @anudeepkaur785 3 месяца назад +89

    ਬਿਨਾ ਦੇਖੇ ਵੀਡੀਓ ਨੂੰ ਲਾਈਕ

  • @darshankaur4761
    @darshankaur4761 13 дней назад

    Very nice video thanks

  • @AbcKaur-y1u
    @AbcKaur-y1u 2 месяца назад

    Daljit kaur usa shaina
    Very very very very
    Very good nice video

  • @sarabjeetkaur3569
    @sarabjeetkaur3569 3 месяца назад

    Bahut sohni video Mata ji sarbjit patran to

  • @baljeetkaur6338
    @baljeetkaur6338 2 месяца назад

    Very good story ❤❤❤

  • @deepdhaliwal7854
    @deepdhaliwal7854 3 месяца назад +1

    nyc video❤❤❤❤❤❤❤❤Deep italy

  • @Maninder_brar
    @Maninder_brar 3 месяца назад +1

    ਚੰਗੇ ਮਾੜੇ ਦਿਨ ਤਾਂ ਆਉਂਦੇ ਹੀ ਰਹਿੰਦੇ ਆ ਇਹਦੇ ਚ ਕਿਸੇ ਇਨਸਾਨ ਦੇ ਕਰਮ ਕੁਝ ਨਹੀਂ ਕਰਦੇ ਬੇਬੇ ਨੂੰ ਵਹਿਮ ਹੋ ਗਿਆ,,ਬਹੁਤ ਬਹੁਤ ਧੰਨਵਾਦ g ਮੇਰਾ ਨਾਮ ਬੋਲਣ ਲਈ,,,ਬਹੁਤ ਬਕਮਾਲ ਵੀਡਿਓ❤❤❤❤❤

  • @SimranSingh-zx4wj
    @SimranSingh-zx4wj 3 месяца назад +3

    ਮੇਰੀ ਸੱਸ ਵੀ ਮੈਨੂੰ ਇਹੋ ਕਹਿੰਦੀ ਹੈ ਮਾੜੇ ਕਰਮਾਂ ਵਾਲੀ ਸਾਡੇ ਘਰੇ ਆ ਗਈ 😔