ਥਾਣੇ ’ਚ ਧਮਾਕੇ ਦੀ ਜ਼ਿੰਮੇਵਾਰੀ ਲੈਣ ਵਾਲੇ ਜੀਵਨ ਫੌਜੀ ਦੀ ਵਿਧਵਾ ਮਾਂ ਦੇ ਵੱਡੇ ਖੁਲਾਸੇ, ਮਾਂ ਦਾ ਰੋ ਰੋ ਬੁਰਾ ਹਾਲ

Поделиться
HTML-код
  • Опубликовано: 20 дек 2024

Комментарии • 50

  • @sawindersingh4362
    @sawindersingh4362 День назад +16

    ਵਾਹਿਗੁਰੂ ਜੀ ਮਾਂ ਤੇ ਮਿਹਰ ਭਰਿਆ ਹੱਥ ਰੱਖੇ

  • @NIRVAIRSINGHBajwa
    @NIRVAIRSINGHBajwa 18 часов назад +3

    😢😢😢😢😢😢😢😢😢😢😢😢😢 ਮਾਤਾ ਜੀ ਦਾ ਕੋਈ ਵੀ ਕਸੂਰ ਨਹੀਂ ਹੈ ਜੀ😢😢😢😢😢😢😢😢😢😢😢

  • @jagdevkaur3144
    @jagdevkaur3144 День назад +8

    ਮਾਂ ਬਾਪ ਦਾ ਕੋਈ ਕਸੂਰ ਨਹੀਂ ਹੈ ਮਾਂ ਬਾਪ ਕਿਹੜਾ ਅੱਜ ਕੱਲ੍ਹ ਦੇ ਬੱਚੇ ਪੁੱਛਦੇ ਹਨ ਆਪਣੀਆਂ ਮਰਜ਼ੀ ਕਰਦੇ ਹਨ 😢😢😢😢😢😢😢😢😢

  • @Ss78616
    @Ss78616 2 дня назад +13

    😢😢😢😢ਵਿਚਾਰੀ ਮਾਂ 😢😢😢😢😢

  • @kaurkaur9058
    @kaurkaur9058 17 часов назад +1

    ੴ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ 🙏🙏🙏🙏🙏😢

  • @amritsinghsahota9312
    @amritsinghsahota9312 7 часов назад

    ਮਾਂ ਦਾਂ ਦਰਦ ਕੋਈ ਨਹੀਂ ਸਮਝ ਸਕਦਾਂ😭

  • @rajkumarsaini1999
    @rajkumarsaini1999 День назад +4

    Waheguru ji

  • @naharsingh416
    @naharsingh416 День назад +8

    Ma da ki Kasur ha ji,, ma nu thane Rakhna bilkul galt hai

  • @davinderpal9512
    @davinderpal9512 День назад +2

    Waheguru ji maa ji per meher breya hath rakhiyo ji meri yehi dua hai rab se 😔😢🙏🤲🌹❤️

  • @SurjitSingh-ir7hn
    @SurjitSingh-ir7hn День назад +3

    ਸਰਮ ਤੇ ਆਉਂਦੀ ਹੋਣੀ ਰੋਂਦੀ ਨੂੰ ਦੇਖ ਕੇ....

  • @GurpreetSingh-mb8pe
    @GurpreetSingh-mb8pe 21 час назад +1

    Waheguru Ma ate putar nu chardi kala bakshe

  • @PinderSaab-wy8qm
    @PinderSaab-wy8qm День назад +11

    ਮਾਂ ਦਾ ਕੋਈ ਕਸੂਰ ਨਹੀਂ😅😅😅😅😅

  • @pardeeprakhra6791
    @pardeeprakhra6791 День назад +4

    PolicE galat a

  • @harjitmasih7273
    @harjitmasih7273 11 часов назад

    ਵੀਅਰ ਗਿਆ ਮਾਂ ਨੂੰ ਬਹੁਤ ਤੰਗ ਆ

  • @Gssinghsad
    @Gssinghsad 3 часа назад

    ਜੋ ਕਰਦਾ ਪਿਆ ਠੀਕ ਕਰਦਾ ਪਿਆ

  • @Gssinghsad
    @Gssinghsad 2 часа назад

    ਜਿਹੜੇ ਸੱਚ ਦੇ ਮਾਰਗ ਉੱਤੇ ਚੱਲਦੇ ਹਨ ਉਹਨਾਂ ਦੇ ਘਰ ਹਮੇਸ਼ਾ ਇਹੀ ਉਜੜਦੇ ਹਨ

  • @gurmatsansar3490
    @gurmatsansar3490 День назад +4

    Ki pta kar koi hor riha howe te na kise hor da lg riha howe

  • @NavjotSingh-s5u
    @NavjotSingh-s5u День назад

    Mehar kro waheguru ji

  • @jatinder0341
    @jatinder0341 День назад

    Wmk 🙏🙏

  • @SurajSinghGill-p3c
    @SurajSinghGill-p3c 2 дня назад +2

    Indian army ❤❤

  • @manhasboy-t5x
    @manhasboy-t5x 13 часов назад +1

    Polic da tang hoya ki kare ga insaf milda nahi ta kuch aap kar Reya he os di maa ne os nu foji bnaya si pr hlata n os nu Galt kadam chukan te majbur kar ta

  • @HarpreetKaur-ix9ed
    @HarpreetKaur-ix9ed 6 часов назад

    🙏🏻😭😭😭🙏🏻

  • @bajwabajwa1170
    @bajwabajwa1170 День назад +1

    bara dukh laga a ma teno dekh k

  • @BrownSaini-y6u
    @BrownSaini-y6u День назад +1

    Maa da ki kasoor aa daso koy is Maa da ki kasoor aa Jo tang kita ja reha

  • @BaldevSingh-y4x7t
    @BaldevSingh-y4x7t 11 часов назад +1

    Loki bnaonde ne atkwadi mai ve foj ch aa

  • @Gssinghsad
    @Gssinghsad 2 часа назад

    ਬੇਅੰਤ ਸਿੰਘ ਨੇ ਹਜ਼ਾਰਾਂ ਮੁੰਡੇ ਮਾਰੇ ਸੀ ਤੇ ਜੇ ਭਾਈ ਜਗਤਾਰ ਸਿੰਘ ਨੇ ਉਹਨੂੰ ਮਾਰ ਤਾ ਤੇ ਲੋਕੀ ਕਹਿੰਦੇ ਗੁਣਾ ਕਰ ਤਾ ਸਰਕਾਰ ਕਹਿੰਦੀ ਗੁਣ ਕਰਤਾ ਬੇਅੰਤ ਸਿੰਘ ਨੂੰ ਤੇ ਫੜਿਆ ਨਹੀਂ ਕਿਸੇ ਨੇ

  • @Sukhmaniboutique7
    @Sukhmaniboutique7 День назад +2

    Ho sakda oda koi name use kar raha howe oda phone hack karke India ch kuj v ho sakhda

  • @ginderjudge4693
    @ginderjudge4693 2 дня назад +1

    😢😢😢

  • @ArunKumar-rx9qg
    @ArunKumar-rx9qg 16 часов назад

    💔

  • @baggasarpanchnakki-fk9ku
    @baggasarpanchnakki-fk9ku День назад

    😢😢

  • @harjeetcheema6384
    @harjeetcheema6384 День назад

    ਬੀਬੀ ਵਾਕਿਆ ਹੀ ਸੱਚ ਬੋਲ ਰਹੀ ਆ ।

    • @harjeetcheema6384
      @harjeetcheema6384 День назад

      Proper inquiry honing chidey hai .
      Jiwan fouji di iD
      Missuse vi ho sakdi hai

  • @navdeepduggal4149
    @navdeepduggal4149 День назад

    Mata na ro eh putta nu shdne pende ghr sikh kaum lyi kurbani deuga putt tera ..soorme aun treeka te dunia darshan krugi ...

  • @darasinghpolice5014
    @darasinghpolice5014 День назад

    Mata ji poji akh tere warge bre gaisater bne te ge lok tamsa wekhde han

  • @Luckyvlog-t3n
    @Luckyvlog-t3n День назад

    😂

  • @sarwansingh2479
    @sarwansingh2479 2 дня назад

    😢😢😢😢😢

  • @Mrinder
    @Mrinder 2 дня назад +3

    Jo maa da ni hoya oh hor kise da ki hou

    • @goldymundi7956
      @goldymundi7956 2 дня назад

      Bilkul shai keha

    • @ਕਮਲਜੀਤਸਿੰਘ-ਚ4ਹ
      @ਕਮਲਜੀਤਸਿੰਘ-ਚ4ਹ 2 дня назад +2

      ਪਹਿਲਾਂ ਗੱਲ ਦਾ ਪੂਰੀ ਤਰਾਂ ਨਾਲ ਪਤਾ ਕਰੋ ਜੀ ਪੱਤਰਕਾਰ ਬਿਲਕੁਲ ਝੂਠ ਬੋਲ ਰਿਹਾ ਹੈ ਅਸਲੀਅਤ ਨਹੀਂ ਦੱਸ ਰਿਹਾ

  • @JaswinderSingh-dq1ki
    @JaswinderSingh-dq1ki День назад +2

    Ki Pta wechara be kasur hawe kise ne jhuthi jumewari lai howe foji bahar chla gya howe eh sach ho saqda