Dr. Gurdarshan Singh is a Great Intellectual, historian and a philosopher. What he says is Stark truth. Badal family is the cause of all Sikh problems. Prakash Badal, Sukhbir Badal and Harsimrat Badal have been seen at the feet of RSS, Dera Sadh Sauda and by their actions they have inflicted untold Sacrilege on Sikhism. My Respectful 🙏 Fateh to Dr Gurdarshan Singh Sahib
ਬਿਲਕੁਲ ਸੱਚ ਧਾਰੀਵਾਲ ਜੀ।
ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਦਾ ਇਹ ਰੂਪ ਪਹਿਲਾਂ ਕਦੇ ਨਹੀਂ ਦੇਖਿਆ, ਧੰਨ ਹੈ ਗੁਰੂ ਦੀ ਪੂਰੀ ਮੇਹਰ ਹੈ ਇਨ੍ਹਾਂ ਤੇ ਜੋ ਇਸ ਵੇਲੇ ਸ਼ੇਰ ਦਹਾੜ ਰਿਹਾ ਹੈ,, ਢਿੱਲੋਂ ਜੀ ਇਸੇ ਤਰ੍ਹਾਂ ਗੱਜਦੇ ਰਹੋ ਪੰਜਾਬ ਨੂੰ ਸਖ਼ਤ ਲੋੜ ਹੈ ਥੋਡੀ, ਕੋਈ ਲੋੜ ਨਹੀਂ ਆਰ ਐਸ ਐਸ ਤੋਂ ਡਰਨ ਦੀ। ਕੋਈ ਪ੍ਰਵਾਹ ਨਹੀਂ ਬੀਜੇਪੀ ਦੀ, ਸਿੱਖਾਂ ਨੂੰ ਦਿੱਲੀ ਨੂੰ ਪੈਰ ਦੀ ਠੋਕਰ ਤੇ ਰੱਖਣਾ ਹੈ।
ਬਿਲਕੁਲ ਸਹੀ ਕਿਹਾ ਭੈਣ ਮੇਰੀਏ ਸਰਦਾਰ ਸਾਹਿਬ ਨੇ ਮੈਂ ਇਹਨਾਂ ਨੂੰ ਸਲੂਟ ਕਰਦਾ ਹਾਂ ਇਹਨਾਂ ਦੀ ਸੋਚ ਬਹੁਤ ਵੱਡੀ ਤੇ ਦੂਰ ਤੱਕ ਹੈ❤🥀🥀🌷🙏🙏
ਭੈਣੇ ਮੇਰੀਏ, ਢਿੱਲੋਂ ਸਾਬ ਦਾ ਕਹਿਣਾ ਕਿ ਇਸ ਹਕੂਮਤ ਨੇ ਸਭ ਲਈ ਇੱਕ ਹੀ ਏਜੰਡਾ ਰੱਖਿਆ ਕਿ ਸਭ ਕੌਮਾਂ ਨੂੰ ਅਪਣੇ ਵਿੱਚ ਜ਼ਜ਼ਬ ਕਰਨਾ ਤੇ ਹਿੰਦੂ ਰਾਸ਼ਟਰ ਬਣਾਉਣਾ।ਪਰ ਸਾਡਾ ਸਿਧਾਂਤ ਕੀ ਕਹਿੰਦਾ।ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ।ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਹਿੰਦੂ ਹੈ। ਅਸੀਂ ਤਾਂ ਸਾਰਿਆਂ ਨੂੰ ਇਕੋ ਮੰਨਦੇ ਹਾਂ।ਨਾ ਹਮ ਹਿੰਦੂ ਨਾ ਮੁਸਲਮਾਨ। ਅਸੀਂ ਤਾਂ ਜਿਸ ਤਰ੍ਹਾਂ ਪੈਦਾ ਹੁੰਦੇ ਹਾਂ ਉਸੇ ਤਰ੍ਹਾਂ ਮਰਦੇ ਹਾਂ। ਫਾਇਦਾ ਤਾਂ ਹੋਣਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਜੀਵਨ ਜੀਣ ਦੀ ਜਾਚ ਸਿੱਖੀਏ। ਇੱਕ ਉਂਕਾਰ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅੰਜੂਨਿ ਸੈਭੰ ਗੁਰ ਪ੍ਰਸਾਦਿ।।
ਪਰ
😅
At the same time Sri Guru Granth sahib says ... na main Hindu na musalman
---op a
ਨਾ ਹਮ ਹਿੰਦੂ ਨਾ ਮੁਸਲਮਾਨ॥ਅਲਹ ਰਾਮ ਕੇ ਪਿੰਡ ਪ੍ਰਧਾਨ॥ਪੰਡਿਤ ਮੁੱਲਾਂ ਜੋ ਲਿਖ ਦੀਆ॥ ਛਾਡਿ ਚਲੇ ਹਮ ਕੱਛੂ ਨਾ ਲੀਆ॥
ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਬਿਲਕੁਲ ਠੀਕ ਕਹਿ ਰਹੇ ਹਨ।
ਆਪਣੇ ਅੰਦਰ ਸਵੱਛਤਾ ਲੈ ਆਉਣ ਤੇ ਇਹ ਸਿੱਧ ਕਰ ਦੇਣ ਕੇ ਉਹ ਪੱਕੇ ਸਿੱਖੀ ਸਿਧਾਂਤਾਂ ਤੇ ਖੜ੍ਹੇ ਹਨ ਤਾਂ ਹੁਣੇ ਹੀ ਚੜਦੀ ਕਲਾ ਹੋ ਜਾਏਗੀ।
ਡਾਕਟਰ ਸਾਹਿਬ ਇੱਕ ਵਿਦਵਾਨ ਅਤੇ ਇਤਿਹਾਸਕਾਰ ਹਨ ਇਹਨਾਂ ਦੀ ਇੱਕ 2 ਗੱਲ facts ਤੇ ਆਧਾਰਿਤ ਹੈ
Excellent explanation ਬਹੁਤ ਵਧੀਆਂ ਵਿਸਲੇਸ਼ਣ kita
ਆਕਾਲੀਦਲ ਤੇ ਬੀਜੇਪੀ ਦੇ ਗੱਠਜੋੜ ਦਾ ਫ਼ਾਇਦਾ ਸਿੱਖਾ ਨੂੰ ਬਿਲਕੁੱਲ ਨਹੀਂ ਹੋਏਗਾ,100% ਸਿੱਖਾਂ ਦਾ ਨੁਕਸਾਨ ਹੋਏਗਾ, ਫ਼ਾਇਦਾ ਬਾਦਲ ਪਰਿਵਾਰ ਨੂੰ ਵੀ ਨਹੀਂ ਹੋਵੇਂਗਾ,
ਮਨੋ ਧੰਨਵਾਦ ਢਿੱਲੋਂ ਜੀ ਦਾ ਬਹੁਤ ਵੱਡਾ ਸੱਚ ਬੋਲਿਆ
V good interview
ਬਾਹੁਤ ਵਧੀਆ ਵਿਚਾਰ ਹਨ ਸਿੱਖ ਵਿਰੋਧੀ ਪਾਰਟੀ ਹੈ ਬਾਦਲ ਪਰਿਵਾਰ
ਢਿਲੋਂ ਸਾਹਿਬ ਸਹੀ ਤਥਾ ਨਾਲ ਗੱਲ ਕਰਦੇ ਹਨ। ਵਿਦਵਾਨ ਸ਼ਖਸੀਅਤ ਹਨ।
ਬਹੁਤ ਵਧੀਆ ਗੱਲ ਕੀਤੀ ਢਿੱਲੋਂ ਸਾਹਬ ਨੇ। ਬਾਦਲ ਨੇ ਅੱਜ ਤੱਕ ਪੰਜਾਬ ਦਾ ਘਾਂਣ ਹੀ ਕੀਤਾ ਕੋਈ ਫਾਇਦਾ ਨਹੀਂ ਕੀਤਾ। ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਤੇ
ਖ਼ਾਲਸ ਟੀ ਵੀ 'ਤੇ ਡਾਕਟਰ ਗੁਰਦਰਸ਼ਨ ਦੀਆਂ ਖ਼ਾਲਸ ਗੱਲਾਂ।
ਬਹੁਤ ਵਧੀਆ ਗੱਲਬਾਤ।
Bahut wadia vichar hun Sikhan nu samjana chahida hai
ਸਰਦਾਰ ਸਾਹਿਬ ਤੁਸੀ ਇਸ ਬਾਦਲ ਪਰਿਵਾਰ ਨੂੰ ਅਕਾਲੀ ਕਹਿ ਰਹੇ ਹੋ ਜੀ ਜਿਹਨਾਂ ਦਾ ਆਪਣਾ ਕੋਈ ਵੀ ਸਟੈਂਡ ਨਹੀਂ ਹੈ।ਇਸ ਪਰਿਵਾਰ ਨੇ ਹਮੇਸ਼ਾਂ ਆਪਣੇ ਫਾਇਦੇ ਲਈ ਇੱਕ ਕੁਰਸੀ ਲਈ ਬਹੁਤ ਵਾਰ ਥੁੱਕ ਕੇ ਚੱਟਿਆ ਹੈ ਜੀ।ਪੰਜਾਬੀਆਂ ਨੇ ਬਹੁਤ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜਾਦ ਕਰਵਾਇਆ ਹੈ ਪਰ ਇਹ ਬਾਦਲ ਪਰਿਵਾਰ ਤੇ ਇਸਦੇ ਸਾਰੇ ਰਿਸ਼ਤੇਦਾਰਾਂ ਸਿਰਫ ਸਿੱਖੀ ਦਿਖਾਵਾ ਕਰਨ ਲਈ ਸਿੱਖਾਂ ਵਾਲੀ ਦਿੱਖ ਅਪਣਾ ਰੱਖੀ ਹੈ ਜਦੋਂ ਕਿ ਇਹ ਸਾਰੇ ਸਿੱਖੀ ਤੇ ਪੰਜਾਬ ਦੇ ਸਭ ਤੋਂ ਵੱਡੇ ਗੱਦਾਰ ਨੇ।
YOU ARE GOOD SOEAKER BUT UNAWARE OF LAW ISee tge definition if z
HJNDOOS .I
ਭਾਈ ਸਾਹਿਬ ਗੁਰੂ ਦਰਸ਼ਨ ਸਿੰਘ ਜੀ ਬਹੁਤ ਹੀ ਵਧੀਆ ਢੰਗ ਨਾਲ ਸੁਝਾਅ ਪੇਸ਼ ਕਰਦੇ ਹਨ ਬਹੁਤ ਵੱਡੇ ਇਤਿਹਾਸਕਾਰ ਬੁੱਧੀਜੀਵੀ ਗਿਆਨਵਾਨ ਹਨ ਬਿੱਲਕੁਲ ਸਹੀ ਸੱਚੀਆਂ ਤੇ ਖਰੀਆਂ ਬੇਬਾਕੀ ਨਾਲ ਆਪਣੇ ਵਿਚਾਰ ਪੇਸ਼ ਕਰਦੇ ਹਨ ਬਹੁਤ ਵਧੀਆ ਬੜੇ ਵਧੀਆ ਇਨਸਾਨ ਹਨ ਇੰਨਾਂ ਦੀ ਸਪੀਚ ਹਰ ਇੱਕ ਗੱਲ ਲੱਖਾਂ ਕਰੌੜਾਂ ਦੀ ਹੈ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਨੂੰ ਸਦਬੁੱਧੀ ਬਖਸ਼ੇ ਭਾਈ ਸਾਹਿਬ ਜੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਹਰ ਗੱਲ ਸਹੀ ਤੇ ਸਪਸ਼ਟ ਕੀਤਾ ਹੈ। ਬਾਕੀ ਹੁੱਣ ਹੰਭਲਾ ਮਾਰਨ ਦੀ ਲੋੜ ਹੈ ਲੀਡਰਾਂ ਨੂੰ ਤੇ ਲੋਕਾਂ ਨੂੰ ਕੀ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲੇ ਕੇ ਅੱਗੇ ਆਓ ਪੰਜਾਬ ਲਈ ਤੇ ਸਿੱਖ ਕੌਮ ਲਈ ਕੁਝ ਕਰਨ ਦੀ ਲੋੜ ਹੈ ਸਮੇਂ ਦੀ ਮੰਗ ਹੈ ਸਾਰੇ ਪੰਜਾਬੀਆਂ ਨੂੰ ਕੌਮ ਨੂੰ ਬੇਨਤੀ ਹੈ ਕਿ ਇੱਕਠੇ ਹੋ ਕੇ ਇੱਕ ਝੰਡੇ ਥੱਲੇ ਇਕੱਤਰ ਹੋਕੇ ਇੱਕ ਮੁੱਠ ਹੋਕੇਆਪਣੇ ਗੁਰੂਆਂ ਦੇ ਸਿਧਾਂਤਾਂ ਦੀ ਤਰਜ਼ ਤੇ ਰਾਖੀ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ। ਢਿਲੋਂ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ।
Very good speech hai
Absolutely right
Akali kute aa
ਅਕਾਲੀਦਲ ਦਾ ਸਹੀ ਤੇ ਸਿਧਾਂਤਕ ਤੌਰ ਤੇ ਗਠਜੋੜ ਸਿਰਫ਼ ਤੇ ਸਿਰਫ ਬਸਪਾ ਨਾਲ ਹੈ
ਨਾ ਹਮ ਹਿੰਦੂ ਨਾ ਮੁਸਲਮਾਨ॥ਅਲਹ ਰਾਮ ਕੇ ਪਿੰਡ ਪਰਾਨ॥ਪੰਡਿਤ ਮੁੱਲਾਂ ਜੋ ਲਿਖ ਦੀਆ॥ ਛਾਡਿ ਚਲੇ ਹਮ ਕੱਛੂ ਨਾ ਲੀਆ॥
ਬਿਲਕੁਲ ਸਹੀ ਕਹਿ ਰਹੇੇ ਹਨ
ਸਧਾਤਵਾਦੀ ਬਣਨ ਦੀ ਲੋੜ ਹੈ
ਅਕਾਲੀ ਬੇਸ਼ੱਕ ਲੱਖ ਵਾਰ ਹਾਰ ਜਾਣ, ਬੀਜੇਪੀ ਨਾਲ ਗਠਜੋੜ ਨਹੀਂ ਕਰਨਾ ਚਾਹੀਦਾ ਪਹਿਲਾਂ ਵੀ ਇਹ ਦਿਨ ਬੀਜੇਪੀ ਨੇ ਅਕਾਲੀ ਦਲ ਨੂੰ ਵਿਖਾਏ ਨੇ, ਕੱਲੇ ਇਲੈਕਸ਼ਨ ਲੜੋ ਜਿੱਤੋ ਜਾਂ ਹਾਰੋ, ਲੋਕ ਤੁਹਾਡੇ ਨਾਲ ਜੁਰਣਗੇ, ਟੁੱਟਣਗੇ ਨਹੀਂ, ਕੱਲੇ ਤਕੜੇ ਜੇ ਤੁਸੀਂ
ਭਾਈ ਸਾਹਿਬ ਜੀ ਤੁਸੀਂ ਇਹਨਾਂ ਨੂੰ ਅਕਾਲੀ ਕਿਵੇਂ ਕਹਿ ਰਹੇ ਓ ਇਹ ਪ੍ਰਵਾਰ ਤਾਂ ਪੀੜੀਆਂ ਤੋਂ ਧੋਖੇਬਾਜ ਆ ਖੂਹਾਂ ਵਿੱਚ ਜਹਿਰ ਪਾਕੇ ਸਿੱਖ ਮਾਰੇ ,ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ,ਸੰਤਾਂ ਨੂੰ ਸ਼ਹੀਦ ਕਰਵਾਉਣ ਲਈ, ਲੱਖਾਂ ਨੌਜਵਾਨ ਸ਼ਹੀਦ, ਜੇਲ੍ਹਾਂ ਵਿੱਚ ਬੰਦ, ਚੰਡੀਗੜ੍ਹ ਖੋਹਾਇਆ, ਪਾਣੀ ਲੁਟਾਇਆ ਲੰਬੀ ਲਿਸਟ ਹੈ ਗੱਦਾਰੀਆਂ ਦੀ ਸੁਹਿਰਦ ਸਿੱਖ ਇਸ ਗੰਦ ਬਾਦਲ ਲਾਣੇ ਨੂੰ ਕਦੇ ਵੋਟ ਨਹੀਂ ਪਾਈ ਸਕਦਾ ਬੇਅਦਬੀਆਂ ਯਾਦ ਰਹੀਆਂ ਤਾਂ
Excellent
ਸਰਦਾਰ ਸਾਹਿਬ ਜੀ ਦੇ ਨਾਲ ਹਾਂ ਅਸੀ ਉਸੇ ਤਰਾਂ ਵੋਟ ਪਾਵਾਗੇ ਜਿਵੇ ਤੁਸੀ ਕਿਹਾ ਧੰਨਵਾਦ ਜੀ
ਸਰਦਾਰ ਸਾਹਿਬ ਜੀ ਬਿਲਕੁੱਲ ਠੀਕ ਕਿਹਾ ਅਸੀ ਇੰਨਾ ਨਾਲ ਸੌ ਫੀ ਸਦੀ ਸਹਿਮਤ ਹਾਂ ਜੀ 🙏🏼👌❤️
ਸਿੱਖਾਂ ਨੂੰ ਖਤਮ ਕਰਨਾ ਅਤੇ ਘੱਟ ਗਿਣਤੀਆਂ ਨੂੰ ਖਤਮ ਕਰਨਾ
ਸਿੱਖ ਹਿੰਦੂ ਭਾਈ ਚਾਰੇ ਨੂੰ ਖਤਮ ਕਰਨ ਲਈ ਕੁਛ ਲੋਕ ਦਲਾਲਾਂ ਦੇ ਮਾਧਿਅਮ ਨਾਲ ਸਿੱਖੀ ਧਰਮ ਨੂੰ ਬਿਲਕੁਲ ਖਤਮ ਕਰਨ ਦੀ ਕੋਸ਼ਿਸ਼ ਵਿੱਚ ਹਨ ਕਾਂਗਰਸ ਪਹਿਲੇ ਹੀ ਹਿੰਦੂ ਧਰਮ ਤੇ ਸਿੱਖ ਧਰਮ ਦੇ ਖਿਲਾਫ ਹੈ 1984 ਸਿੱਖਾਂ ਦੇ ਕਤਲੇਆਮ ਨੂੰ ਕੋਈ ਭੁੱਲ ਨਹੀਂ ਸਕਦਾ ਫਿਰ ਵੀ sardar ਦਲਾਲਾ ਦੇ ਮਾਧਿਅਮ ਨਾਲ ਮਦਦ ਨਾਲ ਇਹ Christian Religion ਨੂੰ ਬੜਾਵਾ ਦਿੱਤਾ ਜਾ ਰਿਹਾ ਹੈ ਗੁਪਤ ਰੂਪ ਤੇ ਨਾਲ ਜਿੱਥੇ ਹੋ ਸਕਦਾ ਹੈ ਮੁਸਲਮਾਨ ਧਰਮ ਨੂੰ ਵੀ suport ਤੇ sikh ਹਿੰਦੂ ਭਾਈਚਾਰਾ ਖਤਮ ਹੋ ਜਾਵੇ
ਬਿਲਕੁਲ ਸਹੀ ਕਿਹਾ ਜੀ ਪਰ ਸਮਜਾਊਣਾ ਬਹੁਤ ਔਖਾਂ ਲੋਕਾਂ ਨੂੰ
Absolutely right.
ਮੋਦੀ ਨੇ 1984 ਚ RSS ਦੇ ਮੁਖੀ ਰਹੇ ਨਾਨਾ ਦੇਸ਼ਮੁਖ ਨੂੰ ਭਾਰਤ ਰਤਨ ਦਿੱਤਾ ਹੈ, ਜਿਹੜਾ ਕਹਿੰਦਾ ਸੀ ਕਿ ਇਹ ਤਾਂ ਸਿੱਖਾਂ ਨਾਲ ਬਹੁਤ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ।
ਚੰਗਾ ਵਿਸ਼ਲੇਸਨ ਸਰ
ਬਹੁਤ ਸੋਹਣੇ ਤੇ ਸਹੀ ਵਿਚਾਰ ਹਨ 🙏🙏🙏🙏🙏
ਬਿਲਕੁਲ ਸਹੀ ਕਿਹਾ ਢਿੱਲੋਂ ਸਾਹਿਬ ਨੇ
ਬੀਜੇਪੀ ਦਾ ਪੰਜਾਬ ਵਿੱਚ ਜਿੱਤ ਹਾਸਲ ਕਰਨ ਦਾ ਮਤਲਬ ਆਰ ਐਸ ਐਸ ਦਾ ਪੰਜਾਬ ਤੇ ਕਬਜ਼ਾ ਕਰਨਾ।
🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਢਿੱਲੋਂ ਸਾਹਿਬ ਬਿਲਕੁਲ ਸਹੀ ਕਹਿ ਰਹੇ ਨੇ
ਸਰਦਾਰ ਜੀ ਬਿਲਕੁਲ ਸਹੀ ਕਹਿੰਦੇ ਹਨ ਸ਼੍ਰੋਮਣੀ ਅਕਾਲੀ ਦਲ ਅਤੇ ਸਾਨੂੰ ਸਮੁੱਚੇ ਪੰਜਾਬ ਵਾਸੀਆਂ ਨੂੰ ਸਿੱਖੀ ਸਿਧਾਂਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜਨੀਤਕ ਫੈਸਲੈ ਕਰਨੇਂ ਚਾਹੀਦੇ ਹਨ
ਇਹ ਵਿਡੀਉ ਬਾਦਲ ਅਕਾਲੀਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਗੱਦਾਰ ਸਿੱਖਾਂ ਨੂੰ ਵੀ ਦੇਖਣੀ ਚਾਹੀਦੀ ਹੈ।
ਬਿਲਕੁਲ ਸਹੀ ਕਿਹਾ
Badals ਵਲੋਂ ਗੁਰੂ ਗ੍ਰੰਥ ਸਾਹਿਬ ਐਂਡ ਗੁਰੂ ਪੰਥ ਨਾਲ ਕੀਤੀ ਗਦਾਰੀ ਕਾਰਨ ਕਿ ਗੁਰੂ ਪੰਥ ਨੇ ਸਾਡੇ ਨਾਲ ਨਹੀਂ ਖੜਨਾ ਸੋ ਇਸ ਕਰਕੇ ਇਹ ਬੀਜੇਪੀ ਤੋਂ ਡਰਦੇ ਹਨ
ਬਹੁਤ ਖ਼ੂਬ, ਬੀਬਾ ਜੀ ਅਤੇ ਡਾਕਟਰ ਢਿੱਲੋਂ ਸਾਹਿਬ ਜੀ
ਗੁਰਮੁੱਖ ਪਿਾਂਰਿਉ ਅਧਿਆਤਮਿਕ ਪੱਖ ਗੁਰਬਾਣੀ ਵਿੱਚ ਭਰਿਆ ਪਿਆ।ਬਿਨੁ ਭਗਤੀ ਤਨ ਹੋਸੀ ਛਾਰ।।ਪਰੋਫੈਸਰ ਸਾਹਿਬ ਪੜੇ ਲਿਖੇ ਤਾਂ ਬਹੁਤ ਆ ਪਰ ਭਗਤੀ ਨੂੰ ਪਤਾ ਨਹੀਂ ਕਿਉਂ ਰੱਦ ਕਰ ਗਏ।ਚੱਲੋ ਵਾਹਿਗੁਰੂ ਜੀ ਭਲਾ ਕਰਨ।
Great interview with dr Gurdarshan Singh
ਡਾ. ਸਾਹਿਬ ਗੱਲਾਂ ਤਾਂ ਖਰੀਆਂ ਕਰ ਰਹੇ ਹਨ ਪਰ ਕੁਝ ਖਾਸ ਗੱਲਾਂ ਜਿਹੜੀਆਂ ਜ਼ੋਰ ਦੇਕੇ ਕਹਿਣਾ ਚਾਹੁੰਦੇ ਹਨ ਪੰਜਾਬੀ ਦੀ ਥਾਂ ਅੰਗਰੇਜ਼ੀ ਬੋਲ ਜਾਂਦੇ ਹਨ, ਜਿਹੜੀ ਆਮ ਸਰੋਤੇ ਨੂੰ ਸਮਝ ਨਹੀਂ ਆਉਂਦੀ
Ehde vich Dr saab da koee kasoor nahin Hai ji !!(
Salute To sardar Dhillon Ji.
ਅਕਾਲੀ ਦਲ ਤੇ ਭਾਜਪਾ ਗਠਜੋੜ ਹੋਣ ਨਾਲ ਅਕਾਲੀ ਦਲ ਬਾਦਲ ਦੇ ਪਰਿਵਾਰ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਸਿੱਖ ਕੌਮ ਹੁਣ ਜਾਗ ਚੁੱਕੀ ਹੈ ਕਿ ਬਾਦਲਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਹੈ ਅਤੇ BJP ਨੇ ਕਿਸਾਨੀ ਦਾ ਮਸਲਾ ਹੱਲ ਨਹੀਂ ਕੀਤਾ ਇਹਨਾਂ ਬਾਦਲਾਂ ਨੇ SGPC ਤੇ ਕਬਜ਼ਾ ਕਰ ਰਖਿਆ ਹੈ
Nothing can be more clear than this, Dr. Sahib waheguru bless you.
Thanks Lot great advice ❤❤
ਢਿੱਲੋ ਸਾਹਿਬ ਬਹੁਤ ਹੀ ਵਧੀਆ ਗੱਲ ਕਰ ਰਹੇ, ਪੰਜਾਬੀਆਂ ਨੂੰ ਹੁਣ ਹਰ ਗੱਲ ਸਮਝ ਲੈਣੀ ਚਾਹੀਦੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਲ ਕੋਲ ਇੱਕ ਹੀ ਰਸਤਾ ਹੈ ਸਿੱਖ ਸੰਗਤਾਂ ਦੇ ਮਨੋਬਲ ਨੂੰ ਜਿੱਤਣ ਦਾ ਸ਼੍ਰੋਮਣੀ ਕਮੇਟੀ ਅਕਾਲ ਤਖਤ ਤੇ ਜਾ ਕੇ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰ ਦਿੱਤਾ ਜਾਵੇ ਜੋ ਜਿਨਾਂ ਦੇ ਪਰਿਵਾਰਾਂ ਵਿੱਚ ਇੱਕ ਵੀ ਬੱਚਾ ਪਤਿਤ ਨਹੀਂ ਹੋਇਆ 1947 ਤੋਂ ਬਾਅਦ ਹੁਣ ਤੱਕ ਉਹਨਾਂ ਸਿੱਖਾਂ ਨੂੰ ਮੈਂਬਰ ਬਣਾਇਆ ਜਾਵੇ ਉਹਨਾਂ ਚੋ ਜਥੇਦਾਰ ਬਣਾਇਆ ਜਾਵੇ ਤੇ ਇਹਨਾਂ ਦਾ ਪਾਰਟੀ 24 ਦੇ ਵਿੱਚ ਹੀ ਅਕਾਲੀ ਦਲ ਇੱਕ ਨੰਬਰ ਹੋਵੇਗਾ ਸਭ ਤੋਂ ਅੱਗੇ ਜਿਨਾਂ ਤਰੀਕ ਇਹ ਗੁਰੂ ਗ੍ਰੰਥ ਸਾਹਿਬ ਜੀ ਤੇ ਅਕਾਲ ਤਖਤ ਸਾਹਿਬ ਜੀ ਦਾ ਸਤਿਕਾਰ ਨਹੀਂ ਕਰਦੇ ਆਪਣੀਆਂ ਮਨਮਾਨੀਆਂ ਕਰਦੇ ਹਨ ਤਦ ਤਦ ਤੱਕ ਕੋਈ ਵੀ ਇਸ ਨੂੰ ਉਪਰ ਨਹੀਂ ਦੇ ਕੇ ਆ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰਦਰਸ਼ਨ ਸਿੰਘ ਜੀ ਇਨ੍ਹਾਂ ਨੂੰ ਆਗੂ ਨ ਕਹੋ ਇਹ ਲੁਟੇਰੇ ਸਾਡੇ ਅਕਾਲ ਤਖਤ ਸਾਹਿਬ ਤੇ ਕਾਬਜ਼ ਹੋਏ ਬੈਠੇ ਹਨ।
ਗੁਰਸ਼ਰਨ ਕੌਰ ਬੇਟਾ ਤੇ ਢਿੱਲੋਂ ਸਾਹਿਬ ਹੁਣ ਵੀ ਇਸ ਕਾਲੀਦਲ ਦੇ ਜਿਲਾ ਜਥੇਦਾਰ ਕੋਈ ਹਿੰਦੂਵੀਰ ,ਕੋਈ ਆਲਮ ਸੈਨਾ ਦਾ ਬੰਦਾ ,ਕੋਈ ਸ਼ਿਵਸੈਨਾ ਦਾ ਬੰਦਾ ਤੇ ਕੁੱਝ ਆਰ ਐਸ ਐਸ ਦੇ ਚਿਮਚੇ ਸਿੱਖ ਦਿਸਣ ਵਾਲੇ ਆ ਇਹਨਾਂ ਤਾਂ ਅਕਾਲੀ ਲਫਜ ਈ ਵਿਗਾੜਤਾ ਇਹ ਖੁਦ ਆਰ,ਐਸ ਐਸ ਦੀ ਨਿੱਕਰ ਵਾਲੇ ਆ ਫਿਰ ਅਕਾਲੀ ਕਿਵੇਂ ਹੋ ਸਕਦੇ ਆ ਇਹ ਗੰਦ ਲਾਣਾ ਬਾਹਰ ਕੱਢਣ ਤੋਂ ਇਲਾਵਾ ਸ਼੍ਰੋਮਣੀ ਅਕਾਲੀਦਲ ਦੁਬਾਰਾ ਨਹੀਂ ਉਭਰ ਸਕਦਾ
Very good analysis
ਬਹੁਤ ਵਧੀਆ ਵਿਚਾਰ ਹਨ
ਬਾਦਲ ਦਲ ਬਾਦਲ ਦਲ ਹੈ ਅਕਾਲੀ ਦਲ ਨਹੀਂ ਢਿੱਲੋਂ ਸਹਿਬ ਆਪ ਚੰਗੀ ਤਰ੍ਹਾਂ ਜਾਣਦੇ ਹੋ। ਬੇਟੀ ਹਰਸ਼ਰਨ ਵੀ ਸਮਝਦੇ ਹਨ ਪਤਾ ਨਹੀਂ ਕਿਵੇਂ ਕਿਸੇ ਪਰਿਵਾਰਕ ਦਲ ਨੂੰ ਅਕਾਲੀ ਦਲ ਕਹਿ ਰਹੇ ਹਨ । ਇਹ ਪੰਜਾਬੀ ਪਾਰਟੀ ਅਕਾਲੀ ਦਲ ਬਹੁਤ ਪਹਿਲਾਂ ਬਣ ਚੁੱਕਾ ਹੈ ।
Thank you Dr. Ji. The truth is the truth and nothing but the truth.🙏👍 Yes no compromise at all.
ਜੇਕਰ ਅਕਾਲੀ ਆਪਣੀ ਪਾਰਟੀ ਨੂੰ ਲੋਕ ਤੰਤਰ ਢੰਗ ਨਾਲ ਮੁੜ ਸੁਰਜੀਤ ਕਰਕੇ ਸਿੱਖਾਂ ਸਾਹਮਣੇ ਪੇਸ਼ ਹੋਣਗੇ ਤਾਂ ਚੜ੍ਹਦੀ ਕਲਾ ਹੋਵੇਗੀ।
ਮਾਨਯੋਗ ਡਾਕਟਰ ਸਾਬ ਥੋੜੇ ਲਫਜ਼ਾਂ ਵਿੱਚ ਬਹੁਤ ਵੱਡੀਆਂ ਗੱਲਾਂ ਕਹਿ ਗਏ ਹਨ ਸ਼੍ਰੋਮਣੀ ਅਕਾਲੀ ਦਲ ਅਤੇ ਪੰਥਕ ਲੀਡਰਾਂ ਨੂੰ ਇਹਨਾਂ ਵਿਚਾਰਾਂ ਤੇ ਅਮਲ ਕਰਨਾ ਚਾਹੀਦਾ ਹੈ ਰਾਜ ਆਪਣੇ ਆਪ ਕਾਇਮ ਹੋ ਜਾਵੇਗਾ
ਆਉਣ ਵਾਲੇ ਸਮੇਂ ਵਿੱਚ ਸੁਖਬੀਰ ਬਾਦਲ ਬੀਜੇਪੀ ਵਲੋਂ ਚੋਣ ਲੜਿਆ ਕਰੂ
Dr. GS Dhillon is a genius with deep understanding of Sikh history and tradition. He is speaking from his deep knowledge and experience.
Absolutely correct sir
ਸਾਨੂੰ ਸਿੱਖਾ ਨੂੰ ਇੱਕ ਲੀਡਰ ਚਾਹੀਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਵੇ
Good job Very Nice Pro and Is True Thanks
ਜਿਉਦੇ ਰਹੋ ਢਿਲੋ ਸਹਿਬ ਕੌਮ ਨੂੰ ਮਾਨ ਹੈ ਤੁਹਾਡੇ ਉਪਰ ਤੁਹਾਡਾ ਵਿਸਲੇਸਨ ਇਤਹਾਸਿਕ ਦਸਤਾਵੇਜ ਹੋਵੇਗਾ
Very good explanatuon on ideology
Very Valuable Discussion Ji
ਗੁਰੂ ਗੋਬਿੰਦ ਸਿੰਘ ਨੇ ਬਹਾਦਰ ਸ਼ਾਹ ਨਾਲ ਸਮਝੌਤਾ ਨਹੀਂ ਕੀਤਾ? ਉਸ ਦੀ ਤਾਰਾ ਆਜਮ ਵਿਰੁੱਧ ਸਿੰਘ ਮਦਦ ਲਈ ਭੇਜਿਆ।
Bhai Nand Lal ji Bahadur shah de ustad c ohna de kehn te Bahadur shah di mdad kiti c Guru Sahib ne
ਸਰਦਾਰ ਸਾਹਿਬ ਦੇ ਕਹਿਣ ਮੁਤਾਬਿਕ rss ਬੀਜੇਪੀ ਨੂੰ ਵੋਟ ਨਾ ਪਾਓ ਬਚੋ
ਅਕਾਲੀ ਦਲ ਬਾਦਲ ਨੇ ਬੀਜੇਪੀ ਨਾਲ ਸਮਝੋਤਾ ਕਰਕੇ ਪੰਜਾਬ ਦਾ ਪਹਿਲਾ ਹੀ ਬੌਹਤ ਨੁਕ਼ਸ਼ਾਨ ਕਰ ਦਿੱਤਾ ਹੈ ਬਾਦਲ ਲਾਂਬੇ ਹੋਣ ਤੇ ਅਕਾਲੀ ਦਲ ਸਿੱਖਾ ਨੂੰ ਸੌਪ ਦੇਣ ਸਭ ਠੀਕ ਹੋ ਜਾਵੇਗਾ
ਫਰਜੀ ਮੁਆਫੀ ਮੰਗੀ ਆਕਾਲ ਤਖਤ ਤੋਂ ਬਾਹਰ ਖੜੇ ਹੋਕੇ ਪੰਜ ਪਿਆਰਿਆਂ ਤੋਂ ਬਗੈਰ
ਸਰਦਾਰ ਸਾਹਿਬ ਬਾਦਲ ਦੱਲ ਹੁਣ ਸਰੋਮਣੀ ਅਕਾਲਾਦੱਲ ਨਹੀ ਰਿਹਾ ਇਹ ਸਿਰਫ RSS ਦੀ ਇੱਕ ਸਾਖਾ ਬਣ ਕੇ ਰਹਿ ਗਈ ਹੈ
Dr. Shi Bol rhy
Thanks you Sir
ਪੰਥ ਤੋਂ ਪੰਜਾਬੀ ਬਣੇ ਮੋਗੇ ਵਾਲੀ ਕਾਨਫਰੰਸ ਵਿੱਚ ਪੰਥ ਕੋ ਮੁਨਕਰ ਹੋਏ
ਸਤਿ ਸ੍ਰੀ ਅਕਾਲ ਜੀ । ਇਸ ਗੱਠਜੋੜ ਦਾ ਕੋਈ ਫਾਇਦਾ ਨਹੀਂ ਸਿੱਖ ਕੌਮ ਨੂੰ ਸਗੋਂ ਨੁਕਸਾਨ ਹੀ ਨੁਕਸਾਨ ਹੈ
ਅਕਾਲੀ। ਬੀਜੇਪੀ। ਨਾਲ। ਗੱਠਜੋੜ। ਕਰ ਨਗੇ। ਤਾਂ।ਆਉਣ। ਵਾਲੇ। ਸਮੇ। ਵਿੱਚ। ਬੀਜੇਪੀ।ਪੰਜਾਬ। ਵਿਚੋਂ। ਅਕਾਲੀਆਂ। ਦਾ। ਸਫਾਇਆ। ਕਰ। ਦੇਣਾ।
ਸਰਦਾਰ ਗੁਰਦਰਸ਼ਨ ਸਿੰਘ ਜੀ ਪੰਥ ਰਤਨ ਹੈ।
Waheguru ji
ਢਿੱਲੋਂ ਸਾਬ ਗੁਰੂ ਜੀ ਦੇ ਸਿੱਖ ਯੋਧੇ ਨੇ
ਸਾਡਾ ਸਿਧਾਂਤ ਹਰ ਪੀੜਤ ਦੀ ਬਾਂਹ ਫੜਨਾ।
Dr. Gurdarshan Singh is a Great Intellectual, historian and a philosopher. What he says is Stark truth. Badal family is the cause of all Sikh problems. Prakash Badal, Sukhbir Badal and Harsimrat Badal have been seen at the feet of RSS, Dera Sadh Sauda and by their actions they have inflicted untold Sacrilege on Sikhism. My Respectful 🙏 Fateh to Dr Gurdarshan Singh Sahib
ਸਰਦਾਰ ਜੀ ਤੁਸੀਂ ਵੱਡੇ ਚਲਾਕ ਨਾ ਬਣੋ ਤੁਸੀਂ ਇੱਕ ਏਜੰਟ ਹ ਦੇ ਨਾਲ Chritianty ਧਰਮ ਨੂੰ ਬੜਾਵਾ ਦੇ ਰਹੇ ਹੋ ਅੱਜ ਪੰਜਾਬ ਨੂੰ christion ਧਰਮ ਤੋਂ ਬਹੁਤ ਵੱਡਾ ਖਤਰਾ ਹੈ ਹਿੰਦੂ ਸਿੱਖ ਤੇ ਪਹਿਲੇ ਵੀ ਭਰਾ ਨੇ ਅੱਜ ਵੀ ਰਹਿਣਗੇ ਤੇ ਭਵਿੱਖ ਵਿੱਚ ਵੀ ਰਹਿਣਗੇ ਇਹਨੂੰ ਕੋਈ ਲੱਕ ਨਹੀਂ ਕਰ ਸਕਦਾ ਤੁਸੀਂ ਇਹ ਡਰਾਮਾ ਕਿਉਂ ਕਰ ਰਹੇ ਹੋ
ਜੇ ਅਕਾਲੀ ਦਲ ਭਾ ਜਪਾ ਨਾਲ ਸਮ ਜੋਤਾ ਨ ਹੀ ਕਰ ਦਾ ਤਾਂ ਕੀਂ ਢਿੱਲੋ ਅਕਾਲੀ ਦਲ ਨੂੰ ਵੋਟ ਪਾ ਊ ਗ
ਪੰਥ ਨੂੰ ਖੋਰਾ ਲਾਉਣ ਵਾਲੇ ਹਨ ਹਮਦਰਦ ਬਹੁਤ ਘਟ ਹਨ ਬੇਟਾ 🙏🙏👌👌👌👌❤️
🙏🙏👌👌👌👌👌❤️❤️
ਡਾ ਢਿੱਲੋਂ ਸਾਹਿਬ ਇਸ ਸਿਰੋਂ ਮੁਨੀਂ ਕਮੇਟੀ ਨੇ ਤਾਂ ਸਿੱਖ ਸ਼ਹੀਦਾਂ ਦੇ ਪ੍ਰਵਾਰ ਨਹੀਂ ਸੰਭਾਲੇ ਸਗੋਂ ਧੱਕਾ ਈ ਕੀਤਾ ਫਿਰ ਬੀਬੀ ਬਿਲਗਸ ਬਾਨੋਂ ਦੀ ਮਦਦ ਕਿਵੇਂ ਕਰਦੇ ਜੀ ਬਾਦਲ ਗੰਦ ਲਾਣੇ ਤੋਂ ਪੁੱਛੇ ਬਗੈਰ ਪਿਸ਼ਾਬ ਵੀ ਨਹੀਂ ਕਰਦੀ ਕਮੇਟੀ ਤੇ ਗੰਦ ਲਾਣਾ ਆਰ,ਐਸ ਐਸ ਤੋਂ ਪੁੱਛੇ ਬਿਨਾਂ ਸਾਹ ਵੀ ਨਹੀਂ ਲੈ ਸਕਦਾ ਜੀ ਤੁਸੀਂ ਝੋਟਿਆਂ ਵਾਲੇ ਘਰ ਤੋਂ ਲੱਸੀ ਭਾਲਦੇ ਓ
ਬੇਬਾਕ,ਬਾਕਮਾਲ ਬੋਲ ਨੇ ਡਾਂ ਗੁਰਦਰਸ਼ਨ ਸਿੰਘ ਜੀ ਢਿੱਲੋ ਜੀ
,,ਅੱਜ ਮੇਰੇ ਪੁੱਤ ਹਰਸ਼ਰਨ ਕੌਰ ਨੇ ਡਿਵੇਟ ਬਹੁਤ ਵਧੀਆ ਛੇੜੀ ਹੈ ਤਿੱਖੇ ਸਵਾਲ
Veri good interview
🙏🙏💙
Wehaguru ji ka Khalsa Waheguru ji ki Fateh ji 🙏💐🚩
Sahi bolya good nice
VOTA referendum Punjab VOTA referendum Punjab VOTA ✍️🌹 VOTA ✍️🌹🌹 VOTA ✍️ VOTA referendum Punjab VOTA ✍️🌹🌹 VOTA
Gurnaib Singh Brar
ਸਰਦਾਰ ਦਰਸ਼ਨ ਸਿੰਘ ਢਿੱਲੋ ਬਿਲਕੁਲ ਸਹੀ ਕਹਿ ਰਹੇ 🎉❤❤❤ ਹਨ
ਖੜ੍ਹਨਾ ਤੇ ਜਪਨਾ ਚ ਫਰਕ
Right
Your fan from Pakistan ❤
Sahi keha
very nice presentation
Right ji
Dr sahib, bahut vadhia vishleshak hai, he is honestly speaking .
S gurdarshan singh ji bilkul sahi kiha waheguru ji chardi kàla bakhshe ji
❤ ❤❤❤❤❤ SIKHI nu samjhan wale mahpursh
ਇਹ ਗੱਠਜੋੜ ਨਹੀਂ ਹੋ ਰਿਹਾ ਇਹ ਤਾਂ ਸਿੱਖ ਕੌਮ ਦੀ ਵਿਕਰੀ ਉਨਾਂ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀ ਹੈ। ਅਕਾਲੀ ਦਲ ਇਿੱਕ ਪਰਾਈਵੇਟ ਲਿਮਿਟੇਡ ਕੰਪਨੀ ਹੈ ਜਿਸਦੇ ਮਾਲਕ ਬਾਦਲ ਨੇ।
Good