Комментарии •

  • @Guri-l7c
    @Guri-l7c 6 месяцев назад +7

    Jasvinder. Akalgarh. Sudhar❤❤😍😍😘😘🙏🙏

  • @AMAN-dw7mp
    @AMAN-dw7mp Месяц назад +1

    ਬਹੁਤ ਵਧੀਆ ਸਨੇਹਾਂ ਬਾਈ ਜੀ ਲੋਕਾਂ ਲਈ

  • @PervaizShah-ok5qx
    @PervaizShah-ok5qx 6 месяцев назад +16

    Nice video. Sari team da kum bohat wadiya. Mandeep aor Jaspreet di acting bohat hee wadiya.

  • @RanjitKaur-iv2dz
    @RanjitKaur-iv2dz 6 месяцев назад +7

    bhut hi sohni video❤❤❤❤❤

  • @Chahal-13786
    @Chahal-13786 6 месяцев назад +7

    ਵਾਹਿਗੁਰੂ ਜੀ ਮੇਹਰ ਕਰਨ ਸਾਰੀ ਟੀਮ ਤੇ

  • @ramshrma1173
    @ramshrma1173 6 месяцев назад +5

    ਬਹੁਤ ਵਧੀਆ ਵੀਰ ਜੀ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖ਼ਸੇ ਰਾਮ ਸ਼ਰਮਾ ਕੋਟਕਪੂਰਾ ਸੋਨੀਆਂ ਸ਼ਰਮਾ ਕੋਟਕਪੂਰਾ

  • @RaviSingh-k9v3u
    @RaviSingh-k9v3u 6 месяцев назад +4

    Very nice video jaswinder Kaur Mari mustafa

  • @GulabSran-b2z
    @GulabSran-b2z 6 месяцев назад +7

    Bhut vadia video gurkirat from tibbi Hari Singh

  • @HarmanDeep-lu9im
    @HarmanDeep-lu9im 6 месяцев назад +6

    Very very very nice video ji ❤❤❤❤❤❤❤❤❤❤🎉🎉🎉🎉🎉🎉🎉🎉🎉

  • @santdhaliwal6224
    @santdhaliwal6224 6 месяцев назад +20

    ਬਹੁਤ ਵਧੀਆ ਵੀਡੀਓ।ਸੌਹੁਰੇ ਘਰ ਰਹਿ ਕੇ ਕਬੀਲਦਾਰੀ ਚਲਾਉਣੀ ਬਹੁਤ ਮੁਸ਼ਕਲ ਹੈ। ਕਬੀਲਦਾਰੀ ਐਂ ਨਹੀਂ ਚਲਦੀ ਵੀ ਕਾਮੇ ਕੰਮ ਤੇ ਭੇਜ ਕੇ ਆਪ ਏ ਸੀ ਛੱਡ ਕੇ ਜਵਾਈ ਬਣਿਆ ਰਹੇ।+++++ ਲਾਭ ਸਿੰਘ ਰੋਮਾਣਾ ਸ਼ੇਖਪੁਰਾ

    • @HemantSood-mj4yv
      @HemantSood-mj4yv 3 месяца назад +5

      llllll r TX
      (200KFC☁😊☁☁😊☁😁☁
      ☁😊☁☁😊☁☁☁
      ☁😊😊😊😊☁😊☁
      ☁😊☁☁😊☁😊☁
      ☁😊☁☁😊☁😊☁
      ☁😊☁☁😊☁😁☁
      ☁😊☁☁😊☁☁☁
      ☁😊😊😊😊☁😊☁
      ☁😊☁☁😊☁😊☁
      ☁😊☁☁😊☁😊☁
      see a stop

    • @MissReetKhokhar
      @MissReetKhokhar 2 месяца назад

      😊😊😊😊😊😊😊😊😊😊😊😊😊😊😊

  • @KaramjeetKaur-v4p
    @KaramjeetKaur-v4p 6 месяцев назад +3

    Very nice vedio ji

  • @BeantSingh-ih1sn
    @BeantSingh-ih1sn 6 месяцев назад +6

    ਬਹੁਤ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ।

  • @harwinderkaur1260
    @harwinderkaur1260 6 месяцев назад +7

    Very nice video👌👌

  • @jujharsingh9451
    @jujharsingh9451 6 месяцев назад +13

    ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਸੀ ਵੀਡੀਓ ਜੀ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ਸਰੀਕ ਕਦੇ ਕਿਸੇ ਨੂੰ ਰੋਟੀ ਖਾਂਦੇ ਨੂੰ ਦੇਖ ਕੇ ਜਰਦੇ ਨਹੀਂ ❤❤❤❤❤❤

  • @ManiBawa-z7g
    @ManiBawa-z7g 6 месяцев назад +3

    Very nice video ❤❤👍

  • @dr.bhupinderchadha9116
    @dr.bhupinderchadha9116 6 месяцев назад +22

    Waheguru ji Summat bakshan
    Sare ghara vich Prem piar banwa rahe

  • @bhajankaur8289
    @bhajankaur8289 6 месяцев назад +4

    Pehla di trh nice video ❤❤❤❤ bhajan kaur jirkpur Chandigarh 🎉🎉🎉🎉🎉

  • @AarshRandhawa-ro9bc
    @AarshRandhawa-ro9bc 6 месяцев назад +4

    ਬਹੁਤ ਵਧੀਆ

  • @DavinderSingh-sq1df
    @DavinderSingh-sq1df 6 месяцев назад +3

    Very nice video

  • @hardevsingh8913
    @hardevsingh8913 6 месяцев назад +4

    Very nice video ❤❤❤❤❤

  • @guruji001-fg7hn
    @guruji001-fg7hn 6 месяцев назад +4

    Very nice video gurnoor kaur

  • @gaganchahal5
    @gaganchahal5 6 месяцев назад +4

    Bhut soni video ji

  • @SimranSingh-zx4wj
    @SimranSingh-zx4wj 6 месяцев назад +4

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @HarnekSingh-oz6bw
    @HarnekSingh-oz6bw 6 месяцев назад +5

    ਤਾਈ ਨੇ ਤਾਂ ਅੱਗ ਲਾਉਣੀ ਸੀ ਲਾ ਤੀ ਹੁਣ ਧੁਆ ਦੇਖਦੀ ਨਿਕਲਦਾ ਕੇ ਨਹੀਂ

  • @GurmeetKaur-h4r
    @GurmeetKaur-h4r 6 месяцев назад +5

    Mata ji sat sri akal God bless you new Delhi gury

  • @Brar516
    @Brar516 6 месяцев назад +8

    ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ ਕਿਰਨਪਾਲ ਕੋਰ 🙏 🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਹ

  • @MuhammadAryan-yj7sk
    @MuhammadAryan-yj7sk 6 месяцев назад +5

    Very nice video. . . Sajid Ali. . . Pakistan. . . .

  • @arshdeepkaur6895
    @arshdeepkaur6895 6 месяцев назад +4

    Nice video
    But end hor v vadiya ho sakda c

  • @user-zr9nk8no5u
    @user-zr9nk8no5u 6 месяцев назад +4

    Very nice ji

  • @surindergill8714
    @surindergill8714 6 месяцев назад +6

    ਬਹੁਤ ਸੋਹਣੀ ਵੀਡੀਉ ਹੈ ਜਵਾਈ ਕਦੇ ਪੁੱਤ ਨਹੀ ਬਣਦੇ ਈਰਖਾ ਬਹੁਤ ਮਾੜੀ ਹੁੰਦੀ ਹੈ ਤਾਈਂ ਨੇ ਵੀ ਲੂਤੀ ਲਾਈ ਸਰਿਦੰਰ ਕੌਰ ਗਿੱਲ USA Chicago 🙏🙏🙏❤️❤️❤️❤️👍👍👍

  • @RavinderKaur12473
    @RavinderKaur12473 6 месяцев назад +6

    Very very very nice good ਪਿੰਡ ghudani ਖੁਰਦ

  • @inderjitkaur4820
    @inderjitkaur4820 6 месяцев назад +7

    Bahut hi vadhia story hai ji 👌👌👌👌👍👍👍👍 inderjit kaur bathinda

  • @HarjindersinghHarry-b6i
    @HarjindersinghHarry-b6i 6 месяцев назад +3

    ਹੈਰੀ ਢਿੱਲੋਂ ਠੂਠਿਆਂਵਾਲੀ ਬਹੁਤ ਵਧੀਆ ਵੀਰ ਜੀ

  • @balvirsingh7517
    @balvirsingh7517 4 месяца назад +3

    Very Very good video g balvir singh dodra sahib mansa budhlada

  • @ashajassal4935
    @ashajassal4935 6 месяцев назад +3

    Bot hi wadia video❤❤❤❤

  • @ManjindersinghMani-d5o
    @ManjindersinghMani-d5o 6 месяцев назад +3

    Very nice video veer ji kuldeep god bless you all everyone ❤❤❤👍👍👌👌

  • @mahmoodhussain6439
    @mahmoodhussain6439 6 месяцев назад +2

    Bohat wadya video keep it up Mahmood from Lahore

  • @BhupinderKaur-ct9pz
    @BhupinderKaur-ct9pz 6 месяцев назад +4

    Very nice video ji ❤❤❤❤❤

  • @harjitkaur2702
    @harjitkaur2702 6 месяцев назад +5

    Very good video nagra

  • @ramanpreetkaur9950
    @ramanpreetkaur9950 6 месяцев назад +3

    ਬਹੁਤ ਵਧੀਆ ਸਟੋਰੀ ਤੇ ਅੱਜ ਦੇ ਸਮੇਂ ਦਾ ਸੱਚ

  • @TalwinderKaur800
    @TalwinderKaur800 2 месяца назад

    ਬਹੁਤ ਵਧੀਆ ਵੀਡਿਉ ਕਹਾਣੀ ਬਹੁਤ ਵਧੀਆ ਮੈ ਕੁਲਵਿੰਦਰ ਕੌਰ ਲੁਧਿਆਣਾ ਸੱਤ ਸ਼੍ਰੀ ਆਕਾਲ ਜੀ

  • @RamandeepKaurMander..
    @RamandeepKaurMander.. 6 месяцев назад +5

    Thodiya videos bahot sohniya hundiya ne 👍🏻

  • @rupinderkaaur3715
    @rupinderkaaur3715 4 месяца назад +5

    Nice video 👍👍👍👍👍

  • @SukhwinderSingh-wq5ip
    @SukhwinderSingh-wq5ip 6 месяцев назад +8

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @pargatsingh-ix4zc
    @pargatsingh-ix4zc 6 месяцев назад +2

    Very nice video boht sohni video ji jaspreet Kaur kakrala to

  • @nimran8787
    @nimran8787 6 месяцев назад +3

    Sadhu Singh Mandi Gobind Garh toh Bahut badia ne ji sariya video

  • @KalaSandhu-q2p
    @KalaSandhu-q2p 22 дня назад

    Very Nice Video Happy Mudki Ferozpur

  • @daljeetkaur6258
    @daljeetkaur6258 6 месяцев назад +2

    Bhut sohna pendu mahol vadhia story....❤👌👍👍👍

  • @pavitarjeet
    @pavitarjeet 6 месяцев назад +2

    ਬਹੁਤ ਵਧੀਆ ਸਟੋਰੀਆ

  • @eetsingh8923
    @eetsingh8923 6 месяцев назад +2

    Ghaint video ji God bless you 👌👌

  • @NridenSingh
    @NridenSingh 6 месяцев назад +4

    ਬਹੁਤ ਵਧੀਆ ਵੀਡੀਓ ਲੱਗੀ ਜੀ ਜੀਦੇ ਵਸਦੇ ਰਹੋ ਜਸਵੀਰ ਕੌਰ ਪਿੰਡ ਮੂਲੋਵਾਲ

  • @surinderkaurbrar63
    @surinderkaurbrar63 6 месяцев назад +3

    Bauht hi Vadhiya Video

  • @ManjeetKaur-gy1yb
    @ManjeetKaur-gy1yb 6 месяцев назад +2

    Bhute 🌹 jyada 🌹 pyari video hai 🌹 sabda roll bhute 🌹 jyada 🌹 pyara 🌹 Kam 🌹 hai

  • @gurtejgondara1780
    @gurtejgondara1780 6 месяцев назад +3

    ਤਾੲੀਂ ਦੀ ਤਾ ਉਹ ਗੱਲ ਆ ਅੱਗ ਲਾੲੀਨ ਡਬੂ ਕੰਧ ਤੇ

  • @gurmatsinghkhangura5693
    @gurmatsinghkhangura5693 5 месяцев назад +1

    Very Nice Gurmatt Namberdaar

  • @Brar516
    @Brar516 6 месяцев назад +4

    ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ ਕਿਰਨਪਾਲ ਕੋਰ ਬੇਟੀ ♥️🙏🏽🙏🙏🏽🙏🏽🙏🏽

  • @GurdeepKaur-t6x
    @GurdeepKaur-t6x 6 месяцев назад +2

    Bhut sohni vedio Gagan jlaldiwal Jagdeep canada amrjeet kaur jlaldiwal

  • @jaswantkaur6496
    @jaswantkaur6496 6 месяцев назад +3

    Very very nice story g jaswant kuar patiala

  • @BintRai-o5p
    @BintRai-o5p 2 месяца назад

    Very Nice 👍 I'm Bint Rai JODHPUR PAKHAR

  • @gurmelsingh5040
    @gurmelsingh5040 6 месяцев назад +2

    ਅੱਜ ਤਾਂ ਰੋਣ ਆ ਗਿਆ

  • @neetugold6136
    @neetugold6136 6 месяцев назад +4

    ਵਧੀਆ ਵੀਡਿਓ।

  • @jattlife7110
    @jattlife7110 6 месяцев назад +4

    ਬਹੁਤਵਧੀਅਾਵੀਡਿੳੁਧਨੰਵਾਦਬੱਪੀਅਾਣਾ❤🎉

  • @RajinderKaur-gk9gi
    @RajinderKaur-gk9gi 6 месяцев назад +5

    Very nice Rajinder Kaur Village ghudani khurd

  • @PargatMaan-i2x
    @PargatMaan-i2x 6 месяцев назад +2

    Bhot Sone video ji

  • @karmvir495
    @karmvir495 6 месяцев назад +1

    Ak acha video happy family 😊😊

  • @JeetKaur-p8q
    @JeetKaur-p8q 6 месяцев назад +3

    Bai mai video dekh k do war roi bhut sahi video aa jeet Kaur Bathinda hu

  • @reetdhillon7816
    @reetdhillon7816 6 месяцев назад +2

    ਬਹੁਤ ਵਧੀਆ ਸਟੋਰੀ ❤😊

  • @gurpreetsingh-kn9so
    @gurpreetsingh-kn9so 6 месяцев назад +2

    Sari team bhut vdiaa role krdi aa

  • @jaspalkaur5604
    @jaspalkaur5604 6 месяцев назад +2

    Very nice video❤❤❤❤❤🎉🎉🎉🎉

  • @RanjitKaur-wk9bg
    @RanjitKaur-wk9bg 6 месяцев назад +4

    ਬਹੁਤ ਸੋਹਣੀ ਕਹਾਣੀ

  • @AbcKaur-y1u
    @AbcKaur-y1u 5 месяцев назад +1

    Daljit kaur usa very very very good nicevideo

  • @Reetkhokhar
    @Reetkhokhar 6 месяцев назад +2

    Bott kaintt video 👌🏻👌🏻👌🏻

  • @ajnabisharma7940
    @ajnabisharma7940 6 месяцев назад +2

    ❤touching video God bless u kuldeep veere

  • @satinderkaur7687
    @satinderkaur7687 6 месяцев назад +4

    Very different story. Congratulations to you all.

  • @AmanGill-l9o
    @AmanGill-l9o 6 месяцев назад +2

    Kulwant Kaur ਮੋਗੇ to video bhut sohnia hundia

  • @RupinderKaur-fw5dp
    @RupinderKaur-fw5dp 5 месяцев назад +1

    Nice video machhiwara sahib

  • @karamjeetsangha6976
    @karamjeetsangha6976 6 месяцев назад +4

    ਬਹੁਤ ਵਧੀਆ kaldeep bai ਅਤੇ ਸਾਰੀ team ਵੀ 👌👌

  • @armaansingh1468
    @armaansingh1468 5 месяцев назад +1

    Daljit kaur usa very very very very good very very very very nice video

  • @deepdhaliwal7854
    @deepdhaliwal7854 6 месяцев назад +3

    bahut sohni video c❤❤❤❤❤❤❤❤❤❤❤❤❤❤❤Deep italy

  • @jasvirkaursandhu4119
    @jasvirkaursandhu4119 6 месяцев назад +5

    Kuladeep bahut vada very good video

  • @daljitkaur1422
    @daljitkaur1422 6 месяцев назад +4

    Very nice daljit usa

  • @BabaBarfani-cg5nh
    @BabaBarfani-cg5nh 6 месяцев назад +2

    Very good k, ❤❤❤❤❤❤❤

  • @harpreetsharma4125
    @harpreetsharma4125 5 месяцев назад +2

    ਬਹੁਤ ਵਧੀਆ ਵੀਡੀਓ ਹੈ ❤❤ ਪਰਮਜੀਤ ਜਗਰਾਓਂ

  • @anurag_saddi
    @anurag_saddi 6 месяцев назад +2

    Nice video

  • @manishamalhotra4959
    @manishamalhotra4959 4 месяца назад +1

    Rab da shukrana

  • @daljitpandher9096
    @daljitpandher9096 6 месяцев назад +2

    Daljit. Kaur. Usa. Very. Very. Very very. Very. Very. Good. Nice. Video

  • @happyjoshi5426
    @happyjoshi5426 6 месяцев назад +5

    Bahut vadhià story

  • @kuldeepkaur307
    @kuldeepkaur307 6 месяцев назад +10

    ਬਹੁਤ ਹੀ ਵਧੀਆ ਵੀਡੀਓ

  • @GurpreetSingh-f5t4w
    @GurpreetSingh-f5t4w 6 месяцев назад +6

    Very nice video ji 👍👍

  • @sharmachetna133
    @sharmachetna133 6 месяцев назад +2

    Bahut wadia

  • @BalrajSingh-uy4um
    @BalrajSingh-uy4um 6 месяцев назад +2

    Nic story ji❤❤

  • @ranawaseem7898
    @ranawaseem7898 6 месяцев назад +3

    ❤❤❤❤ Teena pakistan

  • @Naveenalshah
    @Naveenalshah Месяц назад +1

    4

  • @HargunGill-k1f
    @HargunGill-k1f 3 месяца назад +1

    Very nice 🎉❤

  • @madhusabharwal3449
    @madhusabharwal3449 6 месяцев назад +11

    ਸਭ ਤੋਂ ਪਹਿਲਾਂ ਤਾ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏 ਸਹੀ ਕਿਹਾ ਕੁਲਦੀਪ ਨੇ ਹੁਣ ਲਾਡੀ ਕਬੀਲਦਾਰੀ ਸਭਾਲ ਕੇ ਦਿਖਾਵੇ ❤❤ਲਾਡੀ ਵੀਰ ਵਰਗੇ ਵੀ ਜਵਾਈ ਵੀ ਹੁੰਦੇ ਨੇ 😒ਬਹੁਤ ਵਧੀਆ ਵੀਡੀਓ ਬਣਾਈ ਹੈ ਬਹੁਤ ਵਧੀਆ ਸੁਨੇਹਾ ਦਿੱਤਾ ਸਾਰੇ ਲੋਕਾਂ ਨੂੰ🙏 ਸਿਰਾ ਹੀ ਲਾ ਤਾ ਦੋਹਾਂ ਵੀਡੀਓ ਵਿੱਚ🙏💕🧿 ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਤੁਹਾਡੀ ਸਾਰੀ ਟੀਮ ਬਹੁਤ ਹੀ ਘੈਟ 🧿 ਹੈ ਬਾਕੀ ਦੋਹੇ ਬੀਬੀਆਂ ਤੇ ਕੁਲਦੀਪ ਵੀਰ ਤੇ ਜਸਪ੍ਰੀਤ ਭੈਣ ਦੀ ਐਕਟਿੰਗ ਤਾ ਮੈਂ ਕਿਸੇ ਐਪੀਸੋਡ ਵਿੱਚ ਨਹੀਂ ਦੇਖੀ ਜਸਪ੍ਰੀਤ ਭੈਣ ਸਿਰਾਂ ਹੀ ਲਾਤਾ ਭੇਣੈ ❤❤ ਪਰਮਾਤਮਾ ਤੁਹਾਡੀ ਦਿਨ ਦੁਗਨੀ ਰਾਤ ਚੋਗਨੀ ਤਰਕੀ🧿 ਬਖਸ਼ੇ🙏❤❤🌹🌷👏☺Love you Jaspreet siso siso 🥰🥰😊👍

    • @swaransinghbhatia3116
      @swaransinghbhatia3116 6 месяцев назад +2

      Bada hi sona vidio Lagya ji swaran singh bhatia bhilai chhattisgarh

    • @rajvirsingh6801
      @rajvirsingh6801 6 месяцев назад

      ਵੀਡੀਓ ਬਣਾਉਣ ਵਾਲੇ ਨੇ ਤਾਂ ਵਧੀਆ ਬਣਾ ਦਿੱਤੀ । ਪਰ ਜੇ ਤੁਸੀਂ ਪੰਜ ਸਾਲ ਕਿਸੇ ਪੰਜਾਬੀ ਸਕੂਲ ਚ ਮਨ ਲਾ ਕੇ ਪੜ ਲੈਂਦੇ ਤਾਂ ਸਹੀ ਪੰਜਾਬੀ ਲਿਖਣੀ ਆ ਜਾਂਦੀ ਘੱਟੋ ਘੱਟ ਪੰਜਾਬੀ ਦਾ ਜਲੂਸ ਤਾਂ ਨਾ ਨਿਕਲਦਾ 😮😮

    • @HardeepKaur-jb4nh
      @HardeepKaur-jb4nh 6 месяцев назад

      1

  • @manjitkaur-uh1mi
    @manjitkaur-uh1mi 6 месяцев назад +4

    So very nice massage

  • @charanjeetkaur2347
    @charanjeetkaur2347 6 месяцев назад +2

    Very beautiful 🙏❤

  • @JaspalKaur-ts5xz
    @JaspalKaur-ts5xz 6 месяцев назад +4

    ਬੀਬੀ,ਇਸ,ਨੇਮ, ਪੁੱਤਰ,ਦੀ,ਯਾਦ, ਆਉਂਦੀ, ਹੈ, ਜਦੋਂ,ਜਵਾਈ,ਆ, ਕੇ,ਚੋਧਰ,ਕਰਨ,ਤਾਈਂ, ਨੂੰ, ਵੀ ਸਬਕ, ਸੁਖਾਣਾ, ਚਾਹੀਦਾ, ਹੈ

  • @karamjeetkaur5019
    @karamjeetkaur5019 6 месяцев назад +2

    Very nicy

  • @SukhpalDhaliwal-j1g
    @SukhpalDhaliwal-j1g 6 месяцев назад +3

    ❤ਬਾਈ ਜੀ ਬਹੁਤ ਘੈਟ ਜੱਟ ਪੰਜਾਬੀ ❤ਸੁਖਪਾਲ ਸਿੰਘ ਧਾਲੀਵਾਲ ਪਿੰਡ ਘਾਬਦਾ ਸੰਗਰੂਰ ਤੋ ❤❤❤