Puratan Shabad Kirtan | Classical Shabad Kirtan | Shabad Gurbani Shabad | Bhai Bahulivleen Singh Ji

Поделиться
HTML-код
  • Опубликовано: 1 янв 2025

Комментарии • 509

  • @TarsemSingh-io9xt
    @TarsemSingh-io9xt Год назад +71

    ਲੋੜ ਹੈ ਪੁਰਾਤਨਤਾ ਨੂੰ ਲੱਭਣ ਦੀ ਅਤੇ ਸੰਭਾਲ਼ਣ ਦੀ ਬਹੁਤ ਵੱਡਾ ਪੁਰਸ਼ਾਰਥ ਹੈ

  • @HARJITSINGH-n8w
    @HARJITSINGH-n8w 3 месяца назад +6

    ਪੁਰਾ ਪ੍ਰਭ ਅਰਾਦਿਆ ਪੁਰਾ ਜਾ ਨਾਉ ਨਾਨਕ ਪੁਰਾ ਪਾਇਆ ਪੁਰੇ ਕੇ ਗੁਣ ਗਾਉ। 🌹ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🌹ਵਾਹਿਗੁਰੂ ਜੀ🌹

  • @saghen01
    @saghen01 17 дней назад +2

    Satnam Waheguruji Teri Mehar Rahey Sub tey❤

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

    • @pargatSingh-cr4uk
      @pargatSingh-cr4uk 3 месяца назад

      ਸਤਿਨਾਮ ਜੀ

    • @HARJITSINGH-n8w
      @HARJITSINGH-n8w 3 месяца назад

      🌹🙏

    • @HARJITSINGH-n8w
      @HARJITSINGH-n8w 3 месяца назад

      ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🌹🙏

  • @rajpreetsports
    @rajpreetsports Год назад +30

    ਬਾਪੂ ਰਹਿਮ ਕਰੋ ਜੀ ਸਿਰਫ਼ ਤੁਹਾਡੇ ਬਿਨਾ ਹੋਰ ਕੋਈ ਇੱਛਾ ਨਾ ਰਹੇ ਜੀ ਮਨ ਵਿੱਚ ਅੱਜ ਦੇ ਸਮੇਂ ਚ ਤੁਹਾਡੇ ਤੋਂ ਬਿਨ੍ਹਾਂ ਕੋਈ ਆਸਰਾ ਨੀ ਬਾਪੂ 🙏😭

    • @H.kour314
      @H.kour314 5 месяцев назад +4

      ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਹੋਣ ਜੀ 🙏🙏

    • @Swishtky
      @Swishtky 4 месяца назад +3

      ​@waheguruHarvinderkour314

    • @Harry834H
      @Harry834H 4 месяца назад +2

      ਸਹੀ ਆ ji ਅੱਜ ਕੱਲ ਕੋਈ ਕਿਸੇ ਦਾ ਨਹੀਂ ਹੈ। ਸਿਰਫ ਰੱਬ ਤੋਂ ਬਿਨਾ। ਵਾਹਿਗੁਰੂ ਜੀ

  • @HARJEETSINGH-yv1np
    @HARJEETSINGH-yv1np Год назад +83

    ਬਹੁਤ ਹੀ ਪਿਆਰਾ ਕੀਰਤਨ , ਵੀਡੀਓ ਪਾਉਣ ਵਾਲੇ ਵੀਰ ਦਾ ਦਿਲੋਂ ਧੰਨਵਾਦ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਹਮੇਸ਼ਾ❤❤❤❤❤❤🌹🌹🥀🥀🥀❤️❤️

  • @modifiedtractor5877
    @modifiedtractor5877 3 месяца назад +2

    ❤ਵਾਹਿਗੁਰੂ ਜੀ ❤ਧੰਨ ਧੰਨ ਗੁਰੂ ਨਾਨਕ ਜੀ ❤ਵਾਹਿਗਰੂ ਜੀ❤

  • @amanjosan8834
    @amanjosan8834 Год назад +1

    Waheguru ji Waheguru ji Waheguru ji 🙏Waheguru ji Waheguru ji Waheguru ji 🙏Waheguru ji Waheguru ji Waheguru ji 🙏Waheguru ji Waheguru ji Waheguru ji 🙏

  • @gurmeetkhalsa6336
    @gurmeetkhalsa6336 2 года назад +61

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

    • @mautdadarrdek6377
      @mautdadarrdek6377 Год назад +1

      Fer aakaar ch aun vaala nirakar kida?

    • @ranjyotsingh3148
      @ranjyotsingh3148 Год назад +4

      @@mautdadarrdek6377nirankar ne hi manukh nu taran layi sareer dharan kita. Jiwe nyane nu koi gal samjhani howe Tan odi umar da banna painda owe hi guru nanakdev ji maharaj jagat wich pargat hoye ne. Nirankar ne aakar wich aake is. Lokayi da bhala kita. Dhan guru nanak maharaj aapji to wadda koi wi nhi is brahand wich. ❤❤

    • @narjindersingh4038
      @narjindersingh4038 Год назад

      ​@@mautdadarrdek6377ji

  • @MrSingh1577
    @MrSingh1577 3 месяца назад +3

    ❤❤❤❤❤ਆਨੰਦ ਆ ਗਿਆ ਬਾਣੀ ਸੁਣ ਕੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤❤

  • @anilsharmasharma6910
    @anilsharmasharma6910 Год назад +6

    🙏🙏🙏Jind Meriye Miti Diye Tariye Ek Din Turna 🙏🙏🙏🙏🙏🙏

  • @sukhdevkaur9697
    @sukhdevkaur9697 Год назад +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @satinderkaur6335
    @satinderkaur6335 Год назад +8

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗੁਰੂਬਾਣੀ ਕੀਰਤਨ ਧੰਨਵਾਦ ਵਾਹਿਗੁਰੂ ਜੀ

  • @Prince-Ramgarhia
    @Prince-Ramgarhia Год назад +5

    Rooh Khush ho gayi

  • @baljitsidhu8912
    @baljitsidhu8912 2 года назад +16

    ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰੁ ਨਿਮਖ ਨ ਮਨ ਤੇ ਟਾਰੀ ਰੇ।।🙏🙏🙏🙏🙏🌼🌻🌾🌷🌷🌾🌻🌼🌼🌻🌾

  • @p.d.starhafsuhawasahabwale8373
    @p.d.starhafsuhawasahabwale8373 Год назад +4

    अंमृतसर में हरमंदिर साहिब में शाश्त्रीय संगीत में कीर्तन होना चाहिए,, लव यू गुरु नानक देव जी महाराज 🙏🙏🙏🙏 वाहिगुरू सभनां नूं खुशियां बखसे जी 🙏, कीर्तन की असल प्रणाली शाश्त्रीय संगीत है लेकिन होता नहीं, आखिर क्यों??? आजकल के नये जनमे रागियों को ज्ञान भी नहीं होता,, दुसरी बात कमेटी वालो को लागू करणा चाहिए तभी गुरुओ की दात सलामत रहेगी, वर्ना वकत आपकी कला को खा जाऐगा, सो इसे संभालो गुरसिखो, कीरतनीऐ को दिल से सलाम है जी 🙏🙏🥰🙏🍒🌹🌺🥀🥰🙏🥰🙏🙏🥰

  • @manpreetwaraich4196
    @manpreetwaraich4196 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harbhajansingh4663
    @harbhajansingh4663 Год назад +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਸਤਿਗੁਰੂ ਜੀ ਆਪ ਧੰਨ ਹੋ ਜੀ ਆਪ ਧੰਨ ਹੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @maanmaan7733
    @maanmaan7733 Год назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਬਹੁਤ ਬਦੀਆਂ ਤਰੀਕੇ ਨਾਲ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਜੀ ਭਾਈ ਕਿਰਤਨੀਆ ਸਾਹਿਬ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ।। ਸ਼੍ਰੀ ਸਤਿਗੁਰੂ ਨਾਨਕ ਦੇਵ ਜੀ ਦਾ ਅਵਤਾਰਾ ਦਿਵਸੁ ਵਾਹਿਗੁਰੂ ਜੀ

  • @pushpinderkaur3726
    @pushpinderkaur3726 Год назад +5

    ਧੰਨ ਧੰਨ ਸਿਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਿਰਪਾ ਕਰਕੇ ਨਾਮ ਜਪਣ ਦੀ ਦਾਤਿ ਬਕਸ਼ੋ ਜੀ 🙏😔🙏😔🙏😔🙏😔🙏

  • @nihangsinghwarriors
    @nihangsinghwarriors Год назад +2

    satnaam waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ ਤੇਰੇ ਚਰਣਾ ਤੇਰੇ ਚਰਣ ਧੂਤ੍ਰਿ ਵਡਭਾਗੀ ਪਾਵਾ ਰਾਮ ਹਰਿ ਧੂਤ੍ਰੀ ਨਾਈਐ ਮੈਲੁ ਗਵਾਈਐ ਜਨਮ ਮਰਣ ਦੁਖੁ ਕਟੀਐ ਪਿਆਰੇ ਜਬ ਭੇਟੈ ਹਰਿ ਰਾਇ ਸੁੰਦਰੁ ਸੁਘਰੁ ਸੁਜਾਣੁ ਪ੍ਰਭੁ ਮੇਰਾ ਜੀਵਨੁ ਦਰਸੁ ਦਿਖਾਇ ਜੋ ਜੀਅ ਤੁਝਹਤੇ ਬੀਛੁਰੇ ਪਿਆਰੇ ਜਨਮਿ ਮਰਹਿ ਬਿਖੁ ਖਾਇ ਨਾਵੈ ਅੰਦਰਿ ਹਉ ਵਸਾ ਨਾਉ ਵਸੈ ਮਨ ਆਇ ਬਾਝ ਗੁਰੂ ਗੁਬਾਰ ਹੈ ਦੇਇ ਮਤਿ ਸਮਝਾਏ

  • @SurinderKaur-bt5un
    @SurinderKaur-bt5un 2 года назад +11

    ਬਹੁਤ ਹੀ ਰਸਭਿਨਾੰ ਕੀਰਤਨ ਹੈ
    ਵਾਹਿਗੁਰੂ ਦਾ ਸ਼ੁਕਰ ਹੈ

  • @kulbirkaurdhillon3005
    @kulbirkaurdhillon3005 2 года назад +4

    Waheguru ji waheguru ji waheguru ji waheguru ji waheguru ji waheguru ji waheguru ji

  • @p.d.starhafsuhawasahabwale8373
    @p.d.starhafsuhawasahabwale8373 Год назад +11

    वाह जी वाह क्या बात है वाहिगुरू जीओ 🙏🌺🥀 लखा वार प्रणाम जगतगुरू गुरु नानक देव जी महाराज के चरणों में 🙏🙏🙏🥰🥀🌺🍒🌹🏵️🙏🥰🙏🥰🙏🥰🙏🥰🙏🥰🙏

  • @HarcahranSingh-t4d
    @HarcahranSingh-t4d 4 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਨੰਦ ਆ ਗਿਆ ਜੀ

  • @anilsharmasharma6910
    @anilsharmasharma6910 Год назад +2

    🙏🙏🙏Mera Baid Guru Gobinda Kate Yam ki Fanda Mera Baid Guru Gobinda 🙏🙏🙏🙏🙏🙏

  • @durveshsingh2017
    @durveshsingh2017 Год назад +1

    🙏🙏🙏Satnam shri waheguru ji💝💝 waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏👍👍💝💙💘💕💜💝💝👏👏

  • @gurmitsingh1432
    @gurmitsingh1432 4 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @anilsharmasharma6910
    @anilsharmasharma6910 Год назад +4

    🙏🙏🙏 Darshan Dekh Dekh Jiva Satguru Tera 🙏🙏🙏🙏🙏🙏

  • @venicaburnto4182
    @venicaburnto4182 4 месяца назад +2

    Atma tript ho gyi thanks veer ji❤

  • @RajLal-gs2hl
    @RajLal-gs2hl Год назад +4

    Waheguru ji..Dhan Dhan shri guru nanak dev maharaj ji...shukaraan ji tuhada ji bhot bhot ji..

  • @parambariar5282
    @parambariar5282 3 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏🙏🙏🙏

  • @sarbjitsandhu2531
    @sarbjitsandhu2531 8 месяцев назад +1

    ❤ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਹੁਤ ਆਨੰਦ ਆਇਆ ਸੀ

  • @upkarkaurjhooti7488
    @upkarkaurjhooti7488 Год назад +2

    ਧਨ ਧੰਨ ਹਮਾਰੇ ਭਾਗ ਘਰਿਆਇਆ ਪਿਰੁ ਮੇਰਾ ॥🌹🌹🌹🌹🌹🌹🌹🌹🌹🌹🌹🌹🌹🌹🌹❤️❤️❤️❤️❤️❤️🇳🇴🙏🏽

  • @jagii1859
    @jagii1859 2 года назад +8

    Puratan saaaaj tanti saaaj ❤

  • @jaswantsingh8022
    @jaswantsingh8022 Год назад +7

    Gurbani Kirtan sung in Ragas is the right way to perform Kirtan and is in conformance with Gurbani enshrined in SGGS. Bhai Sahib has golden voice and great singer. It was very soothing experience listening to this Kirtan.

  • @arshpreetsingh5887
    @arshpreetsingh5887 Год назад +7

    ਵਾਹਿਗਰੂ ਜੀ 🙏🙏ਸੁਕੂਨ ਮਿਲ ਗਿਆ ਕੀਰਤਨ ਸੁਣ ਕੇ ਆਨੰਦ ਹੀ ਆਨੰਦ ਧੰਨ ਗੁਰੂ ਨਾਨਕ ਧੰਨ ਗੁਰੂ ਕੀ ਬਾਣੀ ਧੰਨ ਗੁਰੂ ਕੇ ਕੀਰਤਨੀਏ🙏🙏

  • @damanpreetsingh3423
    @damanpreetsingh3423 2 года назад +13

    Simply love it..... Guru Saab da Shukrana iss bhaag wastey.....Sikhi Saroop wastey.... ❤️🙏

  • @AkvinderKaur-wj2zm
    @AkvinderKaur-wj2zm 6 месяцев назад +2

    ਬੋਹਤ vdhia ਸ਼ਬਦ ਹੈ ਮੇਰੇ ਪਾਤਿਸ਼ਾਹ ਜੀ ਦਾ, ਰਾਗੀ ਸਿੰਘਾਂ ਨੇ ਕਮਾਲ ਕੀਤੀ ਆ ਗਾਇਣ ਕਰਕੇ

  • @user-dd1bm6ub9f
    @user-dd1bm6ub9f 2 года назад +13

    Waheguru ji da khalsa Waheguru ji di Fateh ⚘️☝️🤲🦅🏹🙏

  • @anilsharmasharma6910
    @anilsharmasharma6910 Год назад

    🙏🙏🙏 So Guru So Sikh Hai Pai Jo Joti Jot Milai 🙏🙏🙏🙏🙏🙏

  • @madhumitasvendsen1993
    @madhumitasvendsen1993 2 года назад +6

    Wahe Guruji da Khalsa Wahe Guruji da Fateh

  • @nirbhai_kaur_
    @nirbhai_kaur_ Год назад +4

    ਬੇਅੰਤ ਪ੍ਰੇਮ.......💙

  • @parvindarsingh5321
    @parvindarsingh5321 2 года назад +4

    Wahuguru ji mehar Karo ji

  • @Amnindersingh9685
    @Amnindersingh9685 15 дней назад

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ

  • @NirmailsinghSohal-zd6xk
    @NirmailsinghSohal-zd6xk 10 месяцев назад +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @satnamsidhu931
    @satnamsidhu931 2 года назад +4

    Real pura tan kirtan tanti sajan nal what a melosios dil te asr lorded hay bravo bravo

  • @adventures5066
    @adventures5066 2 года назад +23

    Waheguru G thnx for everything for eyes 👀 for everything

  • @ud4iveer
    @ud4iveer 19 дней назад

    🙏🙏🙏🙏🙏♥️♥️♥️♥️♥️🌹🌹🌹🌹🌹 Waheguru ji

  • @gurbirkaurrandhawa5613
    @gurbirkaurrandhawa5613 2 года назад +12

    SO BEAUTIFUL.
    WAHEGURU JI , DAYA KRO ....
    EDAN DI SEWA AAP LENDE RAHO WAHEGURU JI SIKHAN TON .....JIS NAAL MERE WARGE JUDE REHEN

  • @mohindertatla9518
    @mohindertatla9518 2 года назад +2

    Waheguru ji waheguru ji waheguru ji parvar da sir oper hath rekho ji sab sansar oper hath rekho ji 🙏🌻🙏🌹🙏♥️🙏🌺🙏💖🙏🌹🙏🌻🙏♥️🙏♥️🙏🙏

  • @kulwinderkaur3618
    @kulwinderkaur3618 Год назад +2

    ਬਹੁਤ ਹੀ ਰੱਸ ਭਿੰਨਾ ਕੀਰਤਨ ਹੈ, ਆਨੰਦ ਹੀ ਆਨੰਦ ਹੈ।

  • @Sukhvindarsingh8650
    @Sukhvindarsingh8650 10 месяцев назад +1

    ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵਾਹਿਗੁਰੂ ਤੇਰੇ ਬਿਨਾ ਹੋਰ ਕੋਈ ਸਹਾਰਾ ਨਹੀਂ👏👏

  • @manjindersingh4456
    @manjindersingh4456 Год назад +1

    Very nice ❤🎉ਬਹੁਤ ਵਧੀਆ

  • @selfbelieve3485
    @selfbelieve3485 2 года назад +10

    Dhan Dhan shiri guru granth sahib ji😍😍😍🥰

  • @MukhvinderSingh-z1q
    @MukhvinderSingh-z1q Год назад

    Wahegrurji Wahegrurji Wahegrurji Wahegrurji Wahegrurji 🙏🙏🙏🙏🙏🙏🙏🐅🐅🐅🐅🐅🐅🐅🐅🐅🐅🐅🙏🙏🙏🙏🙏🙏🐅🐅🐅🐅🐅🐅🐅🐅🐅🙏🙏🙏🙏🙏🙏🙏🙏🙏🙏🙏🐅🙏

  • @jasmanrandhawa1889
    @jasmanrandhawa1889 2 года назад +4

    ਵਾਹਿਗੁਰੂ

  • @ManjitSingh-cq4tj
    @ManjitSingh-cq4tj Год назад +7

    ਮਹਾਂ ਆਨੰਦ
    ਪੰਜਾਬ ਬੋਲਦਾ ਮਨਜੀਤ ਸਿੰਘ ਗੁਰਦਾਸਪੁਰੀਆ

  • @Sant_sewak1
    @Sant_sewak1 2 года назад +3

    Waheguru wakhoob

  • @anilsharmasharma6910
    @anilsharmasharma6910 Год назад +1

    🙏🙏🙏Tere Charna Di Duri chuk mathe naal lava 🙏🙏🙏🙏🙏🙏

  • @jasmeenkaur3178
    @jasmeenkaur3178 2 года назад +1

    Waheguru ji aap ji nu hor v chardi kala bakshan .Bahut khoob

  • @kamleshdhall7223
    @kamleshdhall7223 Год назад +1

    Waheguru jee aasi meher sab te karo jee god bless you love you 😊🙏🙏🌹💐

  • @gurbhejsingh323
    @gurbhejsingh323 Год назад +9

    No words are enough to compliment the beautiful voice of the raagi sahib and the sound of tanti saaz.
    WJKK WJKF

    • @satvirsingh3312
      @satvirsingh3312 Год назад

      ਕੀਰਤਨ ਨਿਰਮੋਲਕ ਹੀਰਾ

  • @ajitsondhi6881
    @ajitsondhi6881 2 года назад +14

    Wahguru ji ka khalsa wahguru ji ki fateh. wonderful very very soothiñg , l love this puratàn styal keertan ❤️

  • @darshanbains7828
    @darshanbains7828 2 года назад +24

    Superb ! It transports the listener into a mystic state of mind. Thanks a lot honored singers ! Love you.

  • @singhavot1614
    @singhavot1614 2 месяца назад

    DHAN DHAN SIRI GURU NANAK DEV JI WAHEGURU JI DAS MUKKHTIAR SINGH❤❤❤😂😂🎉🎉🎉❤❤❤

  • @RajeshKumar-vo9gi
    @RajeshKumar-vo9gi Год назад +2

    ਵਾਹਿਗੁਰੂ ਜੀ ਬਹੁਤ ਹੀ ਵਧੀਆ ਕੀਰਤਨ

  • @satnamsingh-hd8en
    @satnamsingh-hd8en Год назад +4

    Aakal di aawaz..

  • @RabdaRadioapne
    @RabdaRadioapne 5 месяцев назад +1

    Waheguru ji ka Khalsa waheguru ji ki Fateh ji

  • @ranjitmangat8931
    @ranjitmangat8931 2 года назад +7

    Waheguru ji 🙏

  • @MrSingh1577
    @MrSingh1577 3 месяца назад +1

    🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹
    🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹
    🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹
    🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹
    🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹
    🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹
    🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹
    🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹
    🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹
    🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹
    🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹
    🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹
    🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹

  • @HarjeetSinghGill1
    @HarjeetSinghGill1 Год назад +4

    ਧੰਨ ਧੰਨ ਸਤਗੁਰੂ ਨਾਨਕ ਦੇਵ ਜੀ ਸਹਾਏ ❤

  • @swarnjitsingh4113
    @swarnjitsingh4113 10 дней назад

    Waheguru ji mehar kro ji sarbat Da bhalla kro ji

  • @kishorechandan2870
    @kishorechandan2870 Год назад

    Wahe guru ji ka khalsa wahe guru ji ki fatehe ji🙏🙏🙏🙏🙏🙏🙏🙏🙏

  • @nst6-eb2en
    @nst6-eb2en Год назад +1

    ❤❤❤❤❤bahut khoob jio 🙏🙏🙏🙏🙏🙏🙏🙏🙏🙏

  • @kuma9069
    @kuma9069 2 месяца назад

    Sâat Shri Âkal, Sikh brothers. Thank u kindly for all ur support in this Life. I am French, but as a young boy, lived in Kolkata for 5 years. Your Gurus 🙏 have always been leading stars for me!

  • @RaspreetSingh-l3o
    @RaspreetSingh-l3o Год назад +1

    Waheguru
    Wah wah

  • @lalitaverma4834
    @lalitaverma4834 Год назад +1

    Precious Baani 🙏🙇🙇🙇🙇

  • @HarvinderSingh-jz7yg
    @HarvinderSingh-jz7yg Год назад

    Waheguru jee ka khalsa wahegoro jee ke fateh puratain shelli dwara kitten sarwan kraan da dhanwad jee

  • @harjodhsingh4325
    @harjodhsingh4325 2 года назад +3

    Bhut jada awesome👍

  • @gurbirkaurrandhawa5613
    @gurbirkaurrandhawa5613 2 года назад +15

    Beautiful Recording ❤️

  • @deepthind3740
    @deepthind3740 2 года назад +2

    WAHEGURU JI MEHAR KARO JI SAB TE JI SACHE PATSHAH JI I

  • @clashgaming4295
    @clashgaming4295 2 года назад

    Anand anand sab ko kehe anand guru te janeya 🙏

  • @kamalsandhu1713
    @kamalsandhu1713 Год назад

    Bahut sohna 🙏🙏🙏 aap ji da bahut bahut shukriya Aanand aa gaya

  • @AmrikSingh01984
    @AmrikSingh01984 2 года назад +1

    ੴ ਸਤਿਗੁਰ ਪ੍ਰਸਾਦਿ ।।

  • @balbirkaur5220
    @balbirkaur5220 Год назад +1

    Waheguru ji bohat sohni awaaz hai

  • @sukhwantsingh7256
    @sukhwantsingh7256 2 года назад +10

    ਅਕਾਲ ਹੀ ਅਕਾਲ ਅਨੰਦੁ

  • @laxmishoker9532
    @laxmishoker9532 2 года назад +1

    Dhan Dhan Shri Guru Granth Sahib Ji Maharaj🙏🙏🙏🙏🙏🙏

  • @KaramjeetSingh-jg9zx
    @KaramjeetSingh-jg9zx 3 месяца назад

    Waheguru ji 👏💯

  • @darbara627
    @darbara627 9 месяцев назад

    Dil nu bahut sakun milda hai kirtan sunn ke waheguru ji waheguru ji waheguru ji sarbat da bhala kareo ji 🙏🏻

  • @bhaiharmanjitsinghamritsar4121
    @bhaiharmanjitsinghamritsar4121 2 года назад +4

    Waheguru ji

  • @manindersingh1741
    @manindersingh1741 Месяц назад +1

    ❤❤❤

  • @ankushkamboj6847
    @ankushkamboj6847 2 года назад +2

    Waheguru ji mehr krna 🙏🙏

  • @surjitminhas2597
    @surjitminhas2597 Год назад +1

    Bahut rasmai kirtan...Waheguru ji sabnu chardi kala vich rakhan....🎉

  • @satnamkaur2215
    @satnamkaur2215 Год назад

    WAHEGUR JI WAHEGUR JI WAHEGUR JI

  • @gurpreetsinghshekhupurilud8830
    @gurpreetsinghshekhupurilud8830 2 года назад +1

    Bhut khoob veer jio 🙏🏻🌹🌹🇨🇦🇨🇦🇨🇦

  • @MukhvinderSingh-z1q
    @MukhvinderSingh-z1q 11 месяцев назад

    Wahegrurji Wahegrurji Wahegrurji Wahegrurji Wahegrurji Wahegrurji Wahegrurji Wahegrurji Wahegrurji Wahegrurji Wahegrurji Wahegrurji Wahegrurji Wahegrurji Wahegrurji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @nivrarelaxtionmusic3717
    @nivrarelaxtionmusic3717 4 месяца назад +1

    Ik Omkar Satnam