ਸੌਦਾ ਸਾਧ ਪਾਪੀ ਜਾਂ ਸੁਖਬੀਰ ਬਾਦਲ ਪਾਪੀ ? ਸੁਖਬੀਰ ਬਾਦਲ ਦੇ ਕਾਰਨਾਮਿਆਂ ਦਾ ਕੱਚਾ ਚਿੱਠਾ ! oneindia punjabi

Поделиться
HTML-код
  • Опубликовано: 19 окт 2024

Комментарии • 123

  • @mukhtarsingh3581
    @mukhtarsingh3581 2 месяца назад +54

    ਭੁਪਿੰਦਰ ਸਿੰਘ ਸੱਜਣ ਜੀ ਗੁਰੂ ਰਾਮਦਾਸ ਜੀ ਸਭ ਦੀ ਅਰਦਾਸ ਸੁਣਦੇ ਆ ਫਿਰ ਬੀਬੀ ਸਿਮਰੋ ਨੇ ਅਰਦਾਸ ਕੀਤੀ ਸੀ ਕਿ ਜੋ ਬੇਅਦਬੀਆਂ ਤੇ ਸਿਆਸਤ ਕਰਦਾ ਬੇਅਦਬੀ ਕਰਨ ਵਾਲਿਆਂ ਨੂੰ ਸ਼ਲਟਰ ਦਿੰਦਾ ਉਸਦਾ ਕੱਖ ਨਾ ਰਹੇ ਹੁਣ ਉਹ ਅਰਦਾਸ ਸਹਿਜੇ ਸਹਿਜੇ ਪੂਰੀ ਹੋ ਰਹੀ ਆ ਇਸ ਗੰਦ ਲਾਣੇ ਨੂੰ ਸਜਾ ਜਰੂਰ ਮਿਲੂਗੀ ਜੀ

  • @JagdishSingh-dz4mn
    @JagdishSingh-dz4mn 2 месяца назад +40

    ਆਪਣੀ ਸਿੱਖ ਕੌਮ ਨੇ। ਇੱਕਠੇ ਹੋਣਾ ਨੀ ਇਨਸਾਫ਼ ਮਿਲਣਾ ਨੀ

  • @Kuljeet2001
    @Kuljeet2001 2 месяца назад +12

    ਬਾਦਲ ਕੇ ਪਾਪੀ. ਹੋਏ. 1000%

  • @hardipsingh7651
    @hardipsingh7651 2 месяца назад +15

    Papi badal

  • @baldevbhullar7688
    @baldevbhullar7688 2 месяца назад +11

    ਬਹੁਤ ਪਾਇਦਾਰ ਗਲਬਾਤ ਹੈ ਬੇੜਾ ਤਾ ਸਾਧ ਦਾ ਵੀ ਤੇ
    ਬਾਦਲ ਦਾ ਵੀ ਦਿੱਸਦਾ ਪਿਆ ਏ ਕਿਧਰ ਗਏ ਮੁੱਗਲ
    ਔਰਗਜੇਬ ਗੁਰੂ ਸਾਹਿਬ ਜੀ ਹੁੱਰਾ ਦੇ ਝੰਡੇ ਤਾਂ ਥਾਂ ਥਾਂ ਹੀ ਝੂਲਦੇ ਹਨ

  • @rajwinderkaur8905
    @rajwinderkaur8905 2 месяца назад +4

    ਵਾਹਿਗੁਰੂ ਜੀ

  • @HariSandhu-g1q
    @HariSandhu-g1q 2 месяца назад +2

    ਵਾਹ ਓ ਸਜਣ ਵੀਰ
    ਡੱਟੇ ਰਹੋ ਸਾਨੂੰ ਮਾਣ ਆ ਤੁਹਾਡੇ ਤੇ

  • @dalbirsingh5890
    @dalbirsingh5890 2 месяца назад +15

    ਹੁਣ ਤੱਕ ਦੀ ਪੰਜਾਬ ਨਾਲ ਹੋਈ ਧੱਕੇ ਸ਼ਾਹੀ ਦਾ ਪਾਪੀ ਤਾਂ ਬਾਪੂ ਦਾ ਜ਼ਬਰਦਸਤੀ ਪ੍ਰਧਾਨ ਹੀ ਲੱਗਦਾ

  • @AmandeepSingh-bu4wn
    @AmandeepSingh-bu4wn 2 месяца назад +8

    ਸੁਖਬੀਰ ਬਾਦਲ ਗਦਾਰ ਏ

  • @GurmeetSingh-k8i
    @GurmeetSingh-k8i 2 месяца назад +9

    ਬਾਈ ਜੀ ਦੌਵੇ ਧਿਰਾਂ ਹੀ ਪਾਪੀ ਹਨ ਜਿਨ੍ਹਾਂ ਨੇ ਆਪਸ ਵਿੱਚ ਮਿਲ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤੀ ਹੈ ਵਾਹਿਗੁਰੂ ਇਹਨਾਂ ਪਾਪੀਆਂ ਨੂੰ ਇਸੇ ਜਨਮ ਵਿੱਚ ਅਜਿਹੀ ਸਜ਼ਾ ਦੇਵੇ ਤਾਂ ਜੌ ਅੱਗੇ ਤੌਕੌਈ ਵੀ ਨਾ ਕਰ ਸਕੇ ।

  • @GurjantSingh-eh6em
    @GurjantSingh-eh6em 2 месяца назад +15

    ਪੱਤਰਕਾਰ ਸਾਹਿਬ ਆਜੇ ਵੀ ਕੋਈ ਛੱਕ ਹੈ ਕੇ ਪਾਪੀ ਕੌਣ ਹੈ ।ਥੋੜਾ ਸਮਾਂ ਇਤਜਾਰ ਕਰੋ।ਸੱਚ ਸਾਹਮਣੇ ਆ ਜਾਵੇਗਾ।ਅਰਦਾਸ ਪੂਰੀ ਹੋ ਰਹੀ ਹੈ।

  • @dilbagbawa3448
    @dilbagbawa3448 2 месяца назад +4

    Very good

  • @kamaljeet4857
    @kamaljeet4857 2 месяца назад +10

    Papi sukhbir badal

  • @Jagtar-xh2ir
    @Jagtar-xh2ir 2 месяца назад +7

    ਸੁੱਖਾ gappi ਵੀ ਆ pappi ਵੀ ਆ

  • @gagankaur4209
    @gagankaur4209 2 месяца назад +10

    ਪੱਤਰਕਾਰ ji ਅਕਾਲੀ ਝੂਠ ਬੋਲਦੇ a ਸੱਚ ਬੋਲਣ ਤੇ ਮਿਰਚਾਂ ਲਗੀਆ ਹੋਇਆ ਅਕਾਲੀਆਂ ਨੂੰ

  • @baldevsingh1986
    @baldevsingh1986 2 месяца назад +8

    Sukhbir maha papi

  • @amarjitkaur3694
    @amarjitkaur3694 2 месяца назад +10

    ਬੀਬੀ ਮੀਮਸਾ ਨੇ ੳਸ ਤੋ ਵੱਧ ਪਤਰੇ ੳਧੈੜੇ ਹਨ

  • @HarjeetSingh-bc3bm
    @HarjeetSingh-bc3bm 2 месяца назад +6

    ਵੀਰ ਜੀ ਸਰਸੇ ਵਾਲਾ ਸਾਧ ਪਾਪੀ ਸੁਖਵੀਰ ਬਾਦਲ ਤੇ ਇਨ੍ਹਾਂ ਦੀ ਸਾਰੀ ਮੰਡਲੀ ਮਹਾਂ ਪਾਪੀ ਜਿਨਾਂ ਨੇ ਇਹਦਾ ਸਾਥ ਦਿਤਾ

  • @gagankaur4209
    @gagankaur4209 2 месяца назад +7

    ਅਜੇ ਕੱਖ ਨੀ ਰਹਿਣਾ ਆਉਣ ਵਾਲੇ ਸਮੇ ਚ

  • @arshsandhu9936
    @arshsandhu9936 2 месяца назад +11

    ਵਾਹ ਸੱਜਣ ਤੁਹਾਡੀਆਂ ਕਿਆ ਨੇ ਬਾਤਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ। ਬਾਕੀ ਇਹ ਤਾਂ ਜੱਗ ਜ਼ਾਹਰ ਹੈ ਕਿ ਇੱਕ ਚੋਰੀ ਤੇ ਦੂਜਾ ਸੀਨਾ ਯੋਰੀ ਸੁੱਖਾ ਅਮਲੀ ਕਰ ਰਿਹਾ ਹੈ। ਇਹ ਤਾਂ ਕਲਾ ਤਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਵਰਤਾ ਹੀ ਦੇਣੀ ਹੈ।

  • @tejpalsinghahluwalia6227
    @tejpalsinghahluwalia6227 2 месяца назад +14

    ਬਾਈਜੀ ਇਹਨਾਂ ਦੀ ਅਗਵਾਈ ਵਿਚ ਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਲੱਖਾਂ ਸਬੂਤ ਨੇ
    ਪਤਾ ਨਹੀਂ ਕਿਉਂ ਇਹਨਾਂ ਨੂੰ ਸਮਝ ਨਹੀਂ ਆਉਂਦੀ
    ਵੇਖ ਕੇ ਅੱਖਾਂ ਮੀਚ ਲਈਆਂ ਤਾਕਤ ਦੇ ਜੋਰ ਨਾਲ ਤੁਹਾਡੀ ਮਰਜ਼ੀ ਆ ਬਾਈ ਜੀ

  • @manjeetsinghuppal5980
    @manjeetsinghuppal5980 2 месяца назад +3

    ਦੋਵੇ ਪਾਪੀਆ ਤੀਜੀ ਸਾਡੀ ਸ਼੍ਰੋਮਣੀ ਕਮੇਟੀ ਵੀ ਪਾਪੀਆ ਦੀਆ ਜਿਨਾ ਨੇ ਸਾਧ ਨੂੰ ਮਾਫੀ ਦਿੱਤੀ

  • @amarjitkaur3694
    @amarjitkaur3694 2 месяца назад +5

    ਬੀਬੀ ਮੀਮਸਾ ਤਾਂ ਡੇਰਾ ਪ੍ਰੇਮੀ ਨਹੀ ਜੋ ਕੁਝ ੳਹ ਦਸਦੀ ਹੈ ਜਰੂਰ ਸੁਣੋ

  • @BalwinderSingh-jo9fb
    @BalwinderSingh-jo9fb 2 месяца назад +1

    😊😊😊😊😊😊😊😊😊😊😊😊😊😊😊😊

  • @gagankaur4209
    @gagankaur4209 2 месяца назад +3

    ਸੱਜਣਾ ji ਕੋਈ ਅਤਰਾਜ ਨਹੀਂ ਕਰਤੂਤ ਜਥੇਦਾਰਾਂ ਦੀ ਅਨੁਸਾਰ ਇੱਜਤ ਹੁੰਦੀ

  • @DARSHANKAUR-zh7qx
    @DARSHANKAUR-zh7qx 2 месяца назад +4

    ਜਥੇਦਾਰਾਂ ਨੇ ਫੈਸਲਾ ਓਹੀ ਦੇਣਾ ਜੋ ਸੁਖਬੀਰ ਬਾਦਲ ਦੇ ਕੈਹਣ ਤੇ ਚੀਮਾ ਜੁੰਡਲੀ ਡਰਾਫਟ ਕਰਕੇ ਦੇਵੇਗੀ????

  • @gurjotbhinder6680
    @gurjotbhinder6680 2 месяца назад +1

    ਜੇ ਜਥੇਦਾਰ ਸਾਬ ਜੀ ਨੇ ਫੈਸਲਾ ਇਕ ਤਰਫਾ ਕੀਤਾ ਤਾਂ ਬਹੁਤ ਵੱਡਾ ਪਾਪ ਹੋਵੇਗਾ, ਇਹ ਇਕ ਇਤਿਹਾਸ ਬਣੇਗਾ

  • @JagtarSingh-ck9qj
    @JagtarSingh-ck9qj 2 месяца назад +1

    ਦੋਵੇਂ ਪਾਪੀ

  • @ProGaming-yq7fe
    @ProGaming-yq7fe 2 месяца назад +8

    Sakbir. Badal. Kotta

  • @rajkumar-ft6ow
    @rajkumar-ft6ow 2 месяца назад +3

    ਵਾਅਦਾ ਮਾਫਕ ਗਵਾਹ ਪੁਲਿਸ ਵੱਲੋਂ ਬਣਾਇਆ ਜਾਦਾ ਪਰ ਜੇ ਜੱਜ ਲੱਗੇ ਕਿ ਇਹ ਮੁੱਖ ਦੋਸ਼ੀ ਹੈ ਤਾਂ ਉਸ ਨੂੰ ਸਜਾ ਦਿੱਤੀ ਜਾਂਦੀ ਹੈ

  • @eastandwestpunjabisbest2382
    @eastandwestpunjabisbest2382 2 месяца назад +1

    🌹❤️🌹

  • @SinghBh-mu8wv
    @SinghBh-mu8wv 2 месяца назад +20

    ਮੈਂ ਦੱਸਦਾ ਪਾਪੀ ਕੌਣ ਸਭ ਤੋਂ ਵੱਡਾ ਪਾਪੀ ਹਨੇਰਾ ਬਾਦਲ 84 ਭਾਈ ਗੁਰਦੇਵ ਸਿੰਘ ਕੌਕੇ ਜੀ ਦੀ ਰਿਪੋਰਟ ਦੱਬੀ ਡੇਰਾਵਾਦਦਾ ਕੂੜ ਪਸਾਰਾ ਕੀਤਾ ਗੁਰੂ ਚੇਅਰ ਸਥਾਪਤ ਕੀਤੀ ਨਾਮਧਾਰੀਆਂ ਦੇ ਬਾਰੇ ਇਹ ਸਾਰੇ ਵੋਟਾਂ ਵੇਲੇ ਬਾਦਲ ਹੋਰੀ ਇਹਨਾਂ ਕੋਲ ਪਧਾਰੀ ਪੰਥ ਨੂੰ ਗਿਰਾਉਣ ਦੀ ਹੱਦ ਤੋਂ ਵੱਧ ਕੋਸ਼ਿਸ਼ ਕੀਤੀ ਗਈ ਕੁਰਸੀ ਬਚਾਉਣ ਦੀ ਅਮਲੀ ਸਿੱਖ ਵੀਰ ਵੀ ਪਿਓ ਵਾਲੇ ਲੱਛਣਾਂ ਤੇ ਚੱਲ ਰਿਹਾ ਅਸੀਂ ਸਭ ਜਾਣਦੇ ਹਾਂ ਕੁਝ ਟਾਈਮ ਪਹਿਲਾਂ ਸਾਡੇ ਘਰ ਵਿੱਚ ਸਤਿਕਾਰ ਸਮੇਤ ਇਸ ਕੰਜਰ ਬਾਦਲ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਸੀ ਕਿ ਧਰਮ ਦੇ ਮੋਢੀ ਹਨ ਇਹਨਾਂ ਦੇ ਹੱਥ ਵਾਰਗ ਡੋਰ ਹੈ ਪਰ ਇਹਨਾਂ ਨੇ ਕੀ ਕੀਤਾ ਕੁੱਟਿਆ ਮਾਰਿਆ ਸਾਡਾ ਵਿਸ਼ਵਾਸ ਘਾਤ ਕੀਤਾ ਹੁਣ ਪੁੱਤ ਇੱਕ ਇਲਜ਼ਾਮ ਹੋਵੇ ਤਾਂ ਛੱਡ ਦਈਏ ਕਿਹੜੇ ਕਿਹੜੇ ਛੁਪਾਉਗੇ ਅਕਾਲ ਤਖਤ ਸਾਹਿਬ ਤੋਂ ਲੈ ਕੇ ਰੋਸ਼ਨ ਵਰਗੇ ਸੋਨੇ ਦੇ ਕਲਸ ਖਾ ਗਏ ਫੀਮਾ ਦਾਰੂ ਸ਼ਵਾਬ ਕ**** ਨਾਚ ਪ੍ਰੀਤ ਸਿੰਘ ਸੈਣੀ ਸਬ ਖਲਾਸੇ ਕਰ ਗਏ ਸੈਡ ਹੋ ਜੋ ਯਾਰ ਕਿਉਂ ਖੂਨ ਪੀਣਾ ਲਿਆ ਹੋਇਆ

  • @shinderpalsingh87
    @shinderpalsingh87 2 месяца назад

    ਤੁਹਾਡੀਆਂ ਗੱਲਾਂ ਬਿਲਕੁਲ ਸੱਚੀਆਂ ਹਨ

  • @HarpalSingh-ez5kz
    @HarpalSingh-ez5kz 2 месяца назад +20

    ਸੁਖਾ ਅਮਲੀ ਪਾਪੀ ਐ ਬਾਕੀ ਇਹਨਾ ਦੀ ਅਰਦਾਸ ਵੀ ਰਬ ਬੜੇ ਹੋਕੇ ਸੁਣਦਾ ਐ ਬੀਬਾ ਜੀ ਸਚੇ ਦਿਲੋਂ ਅਰਦਾਸ ਕਰਨਗੇ

  • @surjitsingh-xq6zt
    @surjitsingh-xq6zt 2 месяца назад +2

    ਪਾਪੀ ਸੁਖਵੀਰ ਬਾਦਲ ਹੈ ਜਿਸ ਨੇ ਸ੍ਰੋਮਣੀ ਕਮੇਟੀ ਪਰ ਕਬਜਾ ਕੀਤਾ ਹੋਇਆ ਹੈ ਜੋ ਸਾਰੀ ਸ੍ਰੋਮਣੀ ਕਮੇਟੀ ਸੁਖਵੀਲ ਬਾਦਲ ਦੇ ਥੱਲੇ ਲੱਗੀ ਹੋਈ ਹੈ ਬਾਕੀ ਸਾਰੇ ਪੰਜਾਬੀ ਸਮੇਤ ਦਾਸ ਸ੍ਰੀ ਅਕਾਲ ਤਖਤ ਜਹਿਬ ਦੀ ਦਰ ਦੇ ਕੂਕਰ ਹਾਂ

  • @ajabsingh2610
    @ajabsingh2610 2 месяца назад +7

    ਸਜਣ ਜੀ ਤੁਸੀਂ ਕਿਥੇ ਗਏ ਹੋਏ ਹੋ

  • @HarbansSingh-pc7fc
    @HarbansSingh-pc7fc 2 месяца назад +3

    ਪ੍ਰਦੀਪ ਕਲੇਰ ਦੀ ਜ਼ਿੰਦਗੀ ਅੱਜ, ਘੁਲਾੜੀ ਦੇ ਸਾਹਮਣੇ ਪਏ ਗੱਨਿਆ ਦੇ ਢੇਰ ਵਰਗੀ ਹੈ,, ਜਿਸ ਦੇ ਸਾਹਮਣੇ ਗੱਨੇ ਪੀੜੇ ਜਾ ਰਹੇ ਹਨ ਤੇ ਵਾਰੀ ਸਾਰੇ ਗੱਨਿਆ ਦੀ ਆਉਣ ਵਾਲੀ ਹੈ,, ਤੇ ਅੱਗੇ ਤਪਦੇ ਕੜਾਹਿਆਂ ਵਿੱਚ ਤਲਿਆ ਜਾਣਾ,, ਵਾਹਿਗੁਰੂ ਜੀ ਇਹਨਾਂ ਨੂੰ ਭਾਰੀ ਸਜ਼ਾਵਾਂ ਦੇਣਗੇ, ਸਾਰੇ ਦੋਸ਼ਿਆਂ ਦੀ ਹਰਾਮ ਖੋਰ ਜੁੰਡਲੀ ਨੂੰ, ਜਿਨ੍ਹਾਂ ਨੇ ਗੁਰੂ ਸਾਹਿਬ ਤੇ ਪੰਥ ਨਾਲ ਜ਼ੁਲਮ ਕਮਾਇਆ, ਬਾਦਲਾ, ਤੋਂ ਕਲੇਰ ਤੱਕ।।

  • @BSSANGRUR
    @BSSANGRUR 2 месяца назад +1

    Waheguru ji

  • @amarjeetkaur1347
    @amarjeetkaur1347 2 месяца назад +1

    ਪਹਿਲਾਂ ਪੱਤਰਕਾਰ ਮਰਵਾ ਦਿੱਤਾ ਭਾਈ ਇਹ ਗੱਲਾਂ ਦਾ ਧਿਆਨ ਰੱਖਣਾ

  • @bhagsingh6602
    @bhagsingh6602 2 месяца назад +2

    ਇਹਨਾਂ ਨੂੰ ਉਮਰ ਭਰ ਵਾਸਤੇ ਪੰਥ ਚੋਂ ਸਿਖੋ ਇਹੀ ਇਲਾਜ ਆ ਇਹਦਾ ਰਾਜਨੀਤੀ ਚੋ ਸਿੱਖੋ ਇਹਨਾਂ ਨੂੰ

  • @dilbaghsinghpannu8429
    @dilbaghsinghpannu8429 2 месяца назад +1

    ਸਜਣ ਜੀ ਬੇਟਾ ਜੀ ਧੰਨਵਾਦ ਜੀ ਬੇਟੇ ਕਾਲੀ ਦਲ ਬਾਦਲ ਹੈ ਤੁਸੀਂ ਆਪਣਾ ਅਕਾਲੀ ਦਲ ਬਣਾ ਲਾਉ ਜੀ ਉਹ ਪ੍ਰਧਾਨ ਗੀਤ ਕਿਉਂ ਛੱਡਣ ਕਾਲੀ ਦਲ ਦਾ ਨਾਂ ਬਾਦਲ ਹੈ

  • @HarjindaraKumar
    @HarjindaraKumar 2 месяца назад +1

    Sajjan paji sat shri aka

  • @nasibkaurdhillon6823
    @nasibkaurdhillon6823 2 месяца назад +2

    Bahut vadhia ji Khata Singh vangu lok age on kaler nu v Sloot banda hai

  • @faqirsingh9572
    @faqirsingh9572 2 месяца назад +1

    Bilkul sahi bhupinder singh ji pehle sochna chahiye

  • @ujagarsingh2240
    @ujagarsingh2240 2 месяца назад +2

    ਸੁੱਖਾ ਆਲਮੀ ਸਿਖ ਕੋਮ ਦਾ ਪਾਪੀ ਹੇ ਰਾਮ ਰਹੀਮ ਪਾਪੀ ਨੀ ਹੇ

  • @HarjindaraKumar
    @HarjindaraKumar 2 месяца назад +1

    Sajjan paji sat shri akaal

  • @KikkarSinghGill-i9r
    @KikkarSinghGill-i9r 2 месяца назад +2

    Papy sukha amli sauda sad

  • @boparaiksingh8947
    @boparaiksingh8947 2 месяца назад +1

    ਗੁਰੂ ਘਰ ਤਾਂ ਬਖਸ਼ਣਹਾਰ ਹੈ , ਬਖ਼ਸ਼ਿਸ਼ ਵੀ ਪਾਪੀ ਨੂੰ ਹੀ ਮਾਲਕ ਬਖਸ਼ਦਾ , ਪੁੰਨ ਕਰਨਵਾਲੇ ਨੂੰ ਤਾਂ ਹੰਕਾਰ ਹੀ ਬਹੁਤ ਹੁੰਦਾ ਹੈ ਮਾਲਕ ਦੋਹਾਂ ਨੂ ਬਖਸ਼ ਲਏ ਅਤੇ ਸਾਨੂੰ ਵੀ ਨਿੰਦਿਆ ਨ ਕਰਨ ਦੀ ਤੌਫ਼ੀਕ ਬਖਸ਼ੇ ਜੀ

  • @JaswantSingh-en2of
    @JaswantSingh-en2of 2 месяца назад +2

    ਦੇਰ ਆਏ ਦਰੁਸਤ ਆਏ ਪ੍ਰਦੀਪ ਫੇਰ ਵੀ ਆਪਣੇ ਪਾਪ ਧੋਣ ਵਿਚ ਕਾਮਯਾਬ ਹੋ ਗਿਆ ਹੈ

  • @JasvinderSingh-dr7oi
    @JasvinderSingh-dr7oi 2 месяца назад +1

    Pardeep felt realty for guru sahib

  • @MRINDIANCUBER-ci1uv
    @MRINDIANCUBER-ci1uv 2 месяца назад +1

    Badal papi msg Supreme power h time agya pata lagju

  • @virsasingh6859
    @virsasingh6859 2 месяца назад +3

    ਗੁਨਾਹ ਨੂੰ ਛਪਾਉਣ ਵਾਸਤੇ ਇਹਨਾ ਨੇ ਆਪਣੇ ਹੀ 2 ਬੰਦੇ ਗੋਲੀਆ ਨਾਲ ਮਾਰ ਦਿੱਤੇ

  • @dilbaghsinghpannu8429
    @dilbaghsinghpannu8429 2 месяца назад +1

    ਸਤਿਗੁਰੂ ਜੀ ਦੇ ਅੰਗ 126 ਆਉਂਦਾ ਪਾਪ ਪੁੰਨ ਦੁਇ ਭਾਈ ਦੁਹੀਂ ਮਿਲਿ ਕੇ ਸ੍ਰਿਸ਼ਟ ਉਪਾਈ

  • @jassikaur8781
    @jassikaur8781 2 месяца назад +1

    Waheguru ji aap sahai hon khalse de

  • @dharmveerd.a7222
    @dharmveerd.a7222 2 месяца назад +1

    Dera sacha soda kde v eda nahi krda

  • @surinderkaur4096
    @surinderkaur4096 2 месяца назад +1

    ਸੁੱਖਾ ਗਦਾਰਪਾਪੀਚੋਰਲੁਟੇਰਾਕਾਤਲਹੈ

  • @atmasinghsran1846
    @atmasinghsran1846 2 месяца назад

    Very good sajan sahib ji

  • @rinkuvora523
    @rinkuvora523 2 месяца назад +4

    ਹਰਸਿਮਰਤ ਬਾਦਲ ਦੀ ਅਰਦਾਸ ਪੂਰੀ ਹੋਈ
    ਤੇ ਬੇੜਾ ਗਰਕ ਹੋ ਗਿਆ ਕੱਖ ਨਹੀਂ ਰਿਹਾ

  • @nahalamarjeet
    @nahalamarjeet 2 месяца назад +1

    Papi will be decided by Guru Maharaaj. Wait & watch

  • @GaganInsan-c7h
    @GaganInsan-c7h 2 месяца назад +1

    Sache soda vala Koi papi nahi hai kihan valle papi hai guru ji ta satkar yog Han

  • @JugrajSohal-lh6mt
    @JugrajSohal-lh6mt 2 месяца назад +1

    Ese.karke.akalidul.khatm.hora

  • @wahegurujiwaheguruji4306
    @wahegurujiwaheguruji4306 2 месяца назад +2

    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਚੰਦ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਕਾਸ਼ ਇਹ ਬੁੱਧੀਜੀਵੀ ਹੀ ਇਹ ਮੰਗ ਕਰ ਲੈਂਦੇ ਤਾਂ ਜੋ ਅਗਾਂਹ ਕੋਈ ਪਾਪੀ ਦੁਸ਼ਟ ਕੌਮ ਨਾਲ ਗਦਾਰੀ ਕਰਨ ਤੋਂ ਪਹਿਲਾਂ ਹੀ ਉਸ ਦਾ ਇੰਜਾਮ ਵੀ ਸੋਚ ਲਿਆ ਕਰੇ! ਜੇਕਰ ਦੁਸ਼ਟ ਬਾਦਲ ਨੂੰ ਸੁੱਕਾ ਛੱਡ ਦਿੱਤਾ ਤਾਂ ਅਗਾਂਹ ਆਉਣ ਵਾਲੇ 50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇਵੇਗਾ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ! ਜਿਹਨੇ 1998 ਵਿੱਚ ਸਾਡੇ ਗੁਰੂ ਸਹਿਬਾਨ ਜੀ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਵੰਡਿਆਂ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕਰਨੇ!
    ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਦੇ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ, ਚੰਗੀ ਗੱਲ ਹੈ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਾਉਣੀਆ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰਨੇ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ ਤੇ ਸ਼ਾਇਦ ਲੈ ਕੇ ਵੀ ਦੁਸ਼ਟ ਚੰਦੂ-ਮਾਜਰਾ ਜਾਂ ਦੁਸ਼ਟ ਚੀਮਾ ਗਏ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜ ਵਿੱਚ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ (ਜੋ ਕਿ ਸਾਨੂੰ ਅਜੇ ਤੱਕ ਵੀ ਕਈ ਵਾਰ ਸੌਣ ਨਹੀਂ ਦਿੰਦਾ ਤੇ ਏਸੇ ਕਰਕੇ ਸਾਡੇ ਵਰਗੇ ਕਈ ਅਕਾਲੀ ਇਹਨਾਂ ਦੁਸ਼ਟਾ ਨੂੰ ਦੁਸ਼ਮਣ ਦੀ ਨਿਗਾਹ ਨਾਲ ਵੇਖਣ ਲੱਗ ਪਏ ਤੇ ਇਹਨਾਂ ਦੇ ਅੰਤ ਦੀ ਸ਼ੁਰੂਆਤ ਹੋਈ) ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਾਨਮਾਨਯੋਗ ਸਖ਼ਸ਼ੀਅਤਾ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਜਥੇਦਾਰ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣਾ ਤੇ ਕੌਮ ਦਾ ਘਾਣ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਤੇ ਆਪਣੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ SGPC ਵਿੱਚ ਚੋਰ ਲੁਟੇਰੇ ਤੇ ਡਾਕੂ ਲੋਕਾਂ ਨੂੰ ਕਾਬਜ਼ ਕਰਵਾਉਣ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕ ਚੀਮੇ-ਵਲਟੋਹੇ ਆਦਿ ਵਰਗਿਆਂ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਵੇਗੀ! ਇਸ ਦੁਸ਼ਟ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਤੇ ਕੌਮ ਦੀ ਪਿੱਠ ਵਿੱਚ ਏਨੇ ਕੁ ਛੁਰੇ ਮਾਰੇ ਹਨ ਕਿ ਇੱਕ ਪੂਰੀ ਕਿਤਾਬ ਛੱਪ ਜਾਵੇਗੀ! ਇਤਿਹਾਸ ਤੇ ਕੌਮ ਇਸ ਦੁਸ਼ਟ ਖ਼ਾਨਦਾਨ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ!

  • @balbindarsingh8592
    @balbindarsingh8592 2 месяца назад +1

    Os time shukbir badal the nide Kohli se

  • @JarnailSingh-w4x
    @JarnailSingh-w4x 2 месяца назад +1

    ਬਾਦਲ ਟੋਲਾ ਪਾਪੀ ਨੇ

  • @HarjindaraKumar
    @HarjindaraKumar 2 месяца назад +1

    Kaun sa Dushman hai

  • @martinamorgenstern4002
    @martinamorgenstern4002 2 месяца назад +2

    Haram rahim papi,ਤੇ os to vi wada maha papi sukha amli

  • @kulvirgora1771
    @kulvirgora1771 2 месяца назад +1

    Badal jundli pappi

  • @amrikwahla
    @amrikwahla 2 месяца назад +1

    Pardeep kaler is culprit and pappi but badal is also papi sauda sahad is also papi in all evets . God is teaching them lesson as badal is poltically dead now kaler is facing case in court . Sauda sahid is in jail

  • @gurmejsingh8125
    @gurmejsingh8125 2 месяца назад

    ਸੁਖਬੀਰ ਬਾਦਲ ਦੇ ਬਿਆਨ ਤੋ ਇੰਝ ਜਾਪਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੋਂ ਸੁਖਬੀਰ ਨੂੰ ਕੁਝ ਆਸ ਜਰੂਰ ਨਜਰ ਆ ਰਹੀ ਹੈ।ਗੁਰੂ ਜਾਣੇ ਇਸ ਵਿਚ ਕੀ ਰਾਜ ਹੈ। ਪਾਪੀ ਹੁੰਦਿਆ ਜਿਹੜਾ ਆਪਣੇ ਆਪ ਨੂੰ ਪਾਪੀ ਨਹੀਂ ਮੰਨਦਾ।

  • @MohinderSidhu-lx4ui
    @MohinderSidhu-lx4ui 2 месяца назад +1

    Cm Mann jis ne kaler nu badal de khilaf ulsia ohi pappi

  • @HarjeetSingh-bc3bm
    @HarjeetSingh-bc3bm 2 месяца назад +1

    ਜਿਨੇਵੀ ਡੇਰਾ ਵਾਦ ਨੇ ਕਿਸੇ ਦੇ ਵੀ ਹੋਣ ਬੰਦ ਹੋਣੇ ਚਾਹੀਦੇ ਹਨ ਗੁਰੂ ਘਰਾਂ ਦੀ ਸਭਾਲ ਤਾ ਹੁੰਦੀ ਨੀ ਡੇਰਾ ਵਾਦ ਤਾ ਇਨ੍ਹਾਂ ਦੀ ਵੋਟ ਬੈਂਕ ਹਨ

  • @Hpreet-q7l
    @Hpreet-q7l 2 месяца назад +5

    PRdeepkaler kehnda mare kol sab sabot ne ode charnjeet brar akali dal khud man gya ke sukhbeer da menu phone aya ki sadi dere waleya nal gl ho gyi chona lyi meetinga kro te m meetinga karwaiya c

  • @kuldeepsidhu7423
    @kuldeepsidhu7423 2 месяца назад

    1:02

  • @kulwantsinghmann4976
    @kulwantsinghmann4976 2 месяца назад +1

    Sukha khud papy h

  • @BalbirSingh-hy5qp
    @BalbirSingh-hy5qp Месяц назад

    ਪਤਰਕਾਰ ਜੀ ਪਬਲਿਕ ਭਾਂਡਿਆਂ ਮਾਂਜਦੇ , ਬਰਤਨ ਧੋਣੇ ਜੋੜਦੀ

  • @nasibkaurdhillon6823
    @nasibkaurdhillon6823 2 месяца назад +1

    Sodha Sadh ne Sade ghar v kalesh puva rakhia

  • @ajitsinghmuti
    @ajitsinghmuti 2 месяца назад

    19:47

  • @GurdeepSingh-ne8jy
    @GurdeepSingh-ne8jy 2 месяца назад +1

    ਯਾਰ ਕਮਾਲ ਹੈ! ਇਕ ਪਾਸੇ ਤਾਂ ਤੁਸੀ ਕਹਿੰਦੇ ਹੋ ਕਿ ਸਾਡਾ ਗੁਰੁ ਸਮਰਥ ਹੈ, ਦੂਜੇ ਪਾਸੇ ਕੋਰਟ ਕਚਿਹਰੀਆਂ ਵਲ ਝਾਕਦੇ ਹੋ! ਦੂਜੇ ਪਾਸੇ ਸੌਦਾ ਸਾਧ ਹੈ ਜੋਇਕ ਧਿਰ ਦਾ ਗੁਰੂ ਹੈ😮 ਉਹਨੇ ਸਿੱਖਾਂ ਨੂੰ ਪੂਰੇ ਭੰਬਲ ਭੂਸਿਆਂ ਵਿੱਚ ਪਾਇਆ ਹੋਇਆ ਹੈ।ਉਹਦੇ ਸਰਧਾਲੂ ਓਹਦੇ ਤੇ ਪੂਰਾ ਭਰੋਸਾ ਕਰਦੇ ਹਨ ,ਇਹਦਾ ਮਤਲਬ ਥੋਨੂੰ ਤਾਂ ਅਪਣੇ ਗੁਰੂ ਤੇ ਭਰੋਸਾ ਹੀ ਨਹੀਂ ਜੋਂ ਕਨੂੰਨ ਤੇ ਵਧ ਤੇ ਗੁਰੂ ਤੇ ਘਟ ਆਸਥਾ ਰਖਦੇ ਹੋ

  • @RavneetDhaliwal-i3g
    @RavneetDhaliwal-i3g Месяц назад

    ਯਾਰਨੰਗੇਨਹਾਉਣਾਤੇਨਿਚੋੜਨਾਕੀਵਾਲੀਗੱਲਹੈ

  • @DJ-tz5je
    @DJ-tz5je 2 месяца назад +1

    Sukhaamli beda papi tey sauda saad is sukha papi da pio

  • @gurpreetbrar9025
    @gurpreetbrar9025 2 месяца назад +2

    ਰਿਤੇਸ਼ ਲੱਖੀ ਵੀ ਓਨਾ ਹੀ ਬੋਲਦਾ ਜਿਨ੍ਹਾਂ ਸਰਕਾਰ ਇਜਾਜਤ ਦਿੰਦੀ ਹੈ

  • @singhgurjit2210
    @singhgurjit2210 2 месяца назад +1

    ਬਲੇ ੳਏ ਸਿਖੋ ਤੁਹਾਡੀ ਅਕਲ ਦੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਰੋਲਣ ਵਾਲੇ ਨੂੰ ਮੀਡੀਆ ਨੇ ਸਨਸਨੀਖੇਜ ਬਣਾ ਕੇ ਚੰਗੀ ਕਮਾਈ ਕਰ ਰਹੇ ਹਨ ਸ਼ਾਇਦ ਜੇ ਸਿਖ ਇੰਨੇ ਵਿਦਵਾਨ ਹੁੰਦੇ ਤਾਂ ਉਹ ਗੁਰੂ ਦੇ ਕਾਤਲਾਂ ਨੂੰ ਲਭ ਕੇ ਸਜਾ ਦਿੰਦੇ ।ਉਹ ਤਾਂ ਖੁਦ ਬਾਹਰ ਆਇਆ ਜਾਂ.ਲਿਆਂਦਾ ਗਿਆ। ਗੁਰੂ ਵਿਸਾਰ ਦਿਤਾ ਤੇ ਕਲੇਰ ਹੀਰੋ।ਕੀ ਕੀਤਾ ਅਜ ਤਕ ਇਕ ਵੀ ਸਿਖ ਨਾ ਨਿਕਲਿਆ ਇੰਟਰਵਿਊ ਵੀ ਤਾਂ ਅਨੇਕਾਂ। ਬਾਸੀ ਖਬਰਾਂ ਬਸ ਟੀ ਆਰ ਪੀ।

  • @narindersinghbagga5156
    @narindersinghbagga5156 2 месяца назад

    Kaler has named two persons, Cheema ji and Ramoowalia ji, pl. Confirm from them and tell people the TRUTH.

  • @Nirvair254
    @Nirvair254 2 месяца назад +1

    KOI V DARAM KISE DI NINDIAN KARNA NAHI SIKHAUNDA

  • @Nirvair254
    @Nirvair254 2 месяца назад +1

    Kise v Dharam di nindia aur kise insan di nindia karan karan wala koi dharmi nahi ho sakda Ehan da dharam kehda

  • @gurlalsingh1590
    @gurlalsingh1590 2 месяца назад

    Bgg

  • @JasvirsinghGuron
    @JasvirsinghGuron 2 месяца назад +1

    Badl.pappi.ta.party.saripappi.chittaa.akali.n.leada.ramdas.ji.ena.da.b.nas.hOna.84.da.aatak.badl.n.kItta.loko.samjo.

  • @SukhdevSingh-uv6sx
    @SukhdevSingh-uv6sx 2 месяца назад

    Sajan ji still you are a soft spoken,Why don't you refer to withdrawal of F.I, R, in favor of Ram Rahim?,the release of picture of Ram Rahim and accepting 100 core rupees and so on and so far.

  • @HarpalSingh-tv9ip
    @HarpalSingh-tv9ip 2 месяца назад

    Nanak shah fakeer movie bnanun wala sri guru gobind singh ji te movie krn di sach riha .sikh koum suchet rahe🙏

  • @hardarshansingh8017
    @hardarshansingh8017 2 месяца назад

    Toun sajan kion Darda sach bolan toun

  • @nasibkaurdhillon6823
    @nasibkaurdhillon6823 2 месяца назад

    Mai ik photo dekhi hai Bada Badal Sadh muhre hath jori khre ne

  • @avtarmaan2098
    @avtarmaan2098 2 месяца назад

    Krian tan ina nae see action kithon lanian see

  • @atmasinghsran1846
    @atmasinghsran1846 2 месяца назад

    Dono hi papi han

  • @singhSingh-wn7zh
    @singhSingh-wn7zh 2 месяца назад +1

    Eh sara kuj votaa vaste badal ne sab kuj karvaya gya eh badal panjab da te sikhaa da dushman h

  • @ManavdeepSharma-tv8iv
    @ManavdeepSharma-tv8iv 2 месяца назад

    Baba ji jado sgpc nu ena badal lane ne Punjabi party' banaye udo tuhanu samaj Lena chahida se ke kamm goll moll aa bolo har har Modi 😊

  • @SukhwinderSinghhans-km6ng
    @SukhwinderSinghhans-km6ng 2 месяца назад

    Dono eko thali vh khande c

  • @hakamsinghbrar6014
    @hakamsinghbrar6014 2 месяца назад

    Sad.ne sikhi da berha gark kita aje vi ghre ni baitthde bahut mall jma aa 20 pirhia ni mukda baitth ke khan mukda ni

  • @Nirvair254
    @Nirvair254 2 месяца назад

    DERA SACHA SAUDA SACH C SACH HAI AUR SACH HI RAHEGA BAKWAS NA KAR

  • @gurindersidhu1625
    @gurindersidhu1625 2 месяца назад

    Lakh lahant thuade sukhbir singh nu parmata ne is Tara bahar kadna ji tra makhan wich wal niklda sirf mohhh kala karvaoun lage

  • @JasPinder-gx3xs
    @JasPinder-gx3xs 2 месяца назад

    GULA MARI JANAI TOHA DAY JUTHEDARA NE AUJ PUNTH DE GODAR NOO AKAL TUKHAT TE SUD LIAA. R'S DHALIWALL ❤