✨🙏566🌹 ਮਾੜੀਆਂ ਸ਼ਕਤੀਆਂ ਤੁਹਾਡੇ ਘਰ ਚ ਕਿਉਂ ਆਉਂਦੀਆਂ ਹਨ ਅਤੇ ਇਹਨਾਂ ਨੂੰ ਕਿਵੇਂ ਘਰ ਚੋਂ ਬਾਹਰ ਕੱਢਣਾ ਹੈ ✨🙏

Поделиться
HTML-код
  • Опубликовано: 2 янв 2025

Комментарии • 188

  • @helbersirtaj820
    @helbersirtaj820 Месяц назад +59

    ਤੁਸੀਂ ਤਾ ਭਾਈ ਸਾਹਿਬ ਜੀ ਇਸ ਕਲਯੁਗ ਵਿੱਚ ਸਾਨੂੰ ਕਲਜੁਗ ਜੀਵਾਂ ਨੂੰ ਰਸਤਾ ਦਿਖਾਉਣ ਆਏ ਹੋ ਵਾਹੇਗੁਰੁ ਜੀ ਸਾਡੇ ਲਈ ਤਾ ਤੁਸੀਂ ਹੀ ਅਜ ਦੇ ਬ੍ਰਹਮ ਗਿਆਨੀ ਹੋ ਜੋ ਸਾਨੂੰ ਭੁੱਲੇ ਭਟਕੇ ਜੀਵਾਂ ਦਾ ਮਾਰਗਦਰਸ਼ਨ ਕਰਦੇ ਹੋ 🙏🙏🙏🙏🙇‍♀️🙇‍♀️🙇‍♀️🙇‍♀️ਵਾਹਿਗੁਰੂ ਜੀ ਏਦਾ ਹੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ 🙏🙏🙏🙏

  • @SUKHWINDERSINGH-cs9nm
    @SUKHWINDERSINGH-cs9nm Месяц назад +8

    ਵਾਹਿਗੁਰੂ ਜੀ ਦਾਸ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਹੈ ਸਾਨੂੰ ਸੰਗਤਾਂ ਦੇ ਘਰਾ ਵਿੱਚ ਜਾ ਕੇ ਪ੍ਰਸ਼ਾਦੇ ਛਕਣੇ ਪੈਦੇ ਹਨ ਅਸੀਂ ਕੀ ਕਰੀਏ ਮਜਬੂਰੀ ਆ ਡਿਊਟੀ ਕਰਦੇ ਹਾਂ ਜੇ ਨਹੀਂ ਛਕਦੇ ਤਾ ਸੰਗਤਾਂ ਗੁੱਸਾ ਕਰਦੀਆਂ ਹਨ ਚਾਨਣ ਪਾਉ ਵੀਰ ਜੀ ਕੀ ਕਰੀਏ ਕੁੱਝ ਸਮਝ ਨੀ ਲੱਗਦਾ ਲੋਕਾਂ ਨੇ ਆਪਣੇ ਹੀ ਸ਼ਹੀਦ ਅਤੇ ਬਾਬੇ ਬਣਾਏ ਹਨ ਤੇ ਉਨ੍ਹਾਂ ਦੇ ਨਾਮ ਪ੍ਰਸ਼ਾਦਾ ਸਾਨੂੰ ਛਕਾਈ ਜਾਂਦੇ ਹਨ 😢😢 ਸਾਨੂੰ ਮਜਬੂਰੀ ਕਰਕੇ ਛਕਣੇ ਪੈਦੇ ਹਨ

  • @SukhwinderSingh-e1x
    @SukhwinderSingh-e1x 19 дней назад

    Waheguru waheguru ji 🙏🙏

  • @sahildeep11kaur56
    @sahildeep11kaur56 29 дней назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌷🌼🌼🥀🥀🥀🥀🥀🥀

  • @RaghuveerSingh-nk1ce
    @RaghuveerSingh-nk1ce Месяц назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ

  • @Sukhchain-Singh-khalsha
    @Sukhchain-Singh-khalsha Месяц назад +6

    ਧੰਨ ਨਿਰੰਕਾਰ 🌹ਧਨ ਨਿਰੰਕਾਰ 🌹ਧੰਨ ਨਿਰੰਕਾਰ 🌹ਧਨ ਨਿਰੰਕਾਰ 🌹ਧੰਨ ਨਿਰੰਕਾਰ 🌹ਧੰਨ ਨਿਰੰਕਾਰ 🌹 ਧੰਨ ਨਿਰੰਕਾਰ 🌹ਧੰਨ ਨਿਰੰਕਾਰ 🌹 ਧੰਨ ਨਿਰੰਕਾਰ 🌹
    🌹ਵਾਹਿਗੁਰੂ ਜੀ ❤️ ਵਾਹਿਗੁਰੂ ਜੀ ❤️ ਵਾਹਿਗੁਰੂ ਜੀ ❤️ ਵਾਹਿਗੁਰੂ ਜੀ ❤️ ਵਾਹਿਗੁਰੂ ਜੀ ❤️ ਵਾਹਿਗੁਰੂ ਜੀ 🌹
    🙏🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🌹 🙏

  • @jyotikaur7418
    @jyotikaur7418 Месяц назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ👏🏻🌷🙏🎉🌻🌼💕🙏🏼🌺

  • @singhmindar
    @singhmindar Месяц назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ

  • @Talwinderdhillon1
    @Talwinderdhillon1 Месяц назад +2

    ਬਾਬਾ ਜੀ ਤਬੀਅਤ ਠੀਕ ਐ ਜੀ 🙏🏻 ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🏻🙏🏻🙏🏻🙏🏻🙏🏻

  • @Buntiwriter
    @Buntiwriter Месяц назад +5

    🙏🙏🙏 ਤੁਸੀ ਬਹੁਤ ਲੋਕਾ ਨੂੰ ਬਾਣੀ ਨਾਲ ਜੋੜਦੇ

  • @Sukhchain-Singh-khalsha
    @Sukhchain-Singh-khalsha Месяц назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏❤️🙏

  • @milkhasingh-h3y
    @milkhasingh-h3y Месяц назад +3

    Waheguru ji ka Khalsa waheguru ji ki fateh 🙏🙏🌹🌹🙏🙏🌹🌹🙏🙏🌹🌹🙏🙏🌹🌹🙏🙏

  • @BkKaur-h1g
    @BkKaur-h1g Месяц назад +4

    Waheguru ji waheguru ji waheguru ji waheguru ji waheguru ji

  • @gurbhejsingh681
    @gurbhejsingh681 Месяц назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ

  • @HarpreetSingh-tn7nh
    @HarpreetSingh-tn7nh Месяц назад +3

    ❤❤❤❤❤ ਸਤਿਨਾਮ ਸ੍ਰੀ ਵਾਹਿਗੁਰੂ ਜੀ ❤❤❤❤❤

  • @kamalcheema7619
    @kamalcheema7619 Месяц назад +2

    Dhan shri guru gobind patshah

  • @jagtarsohi9001
    @jagtarsohi9001 Месяц назад +1

    ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਮੇਰੇ ਸੱਚੇ ਪਾਤਸ਼ਾਹ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬੇਟੇ ਨੂੰ ਸਦਬੁੱਧੀ ਬਖ਼ਸ਼ੋ ਜੀ 🙏🙏🙏🙏

  • @ParamjeetKaur-vx8mg
    @ParamjeetKaur-vx8mg Месяц назад +4

    Waheguru ji Waheguru ji Waheguru ji Waheguru ji Waheguru ji ❤❤❤❤❤❤❤❤

  • @meetcheema5103
    @meetcheema5103 Месяц назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @parvinderkaur4881
    @parvinderkaur4881 Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @gurrybenipal9346
    @gurrybenipal9346 Месяц назад +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @BalwinderSingh-dk5zq
    @BalwinderSingh-dk5zq Месяц назад +2

    ਬਾਬਾ ਜੀ ਸਤਿ ਸੀੰ ਅਕਾਲ ਜੀੳ 🎉🎉

  • @baldevkaur7168
    @baldevkaur7168 Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Gkaur-5
    @Gkaur-5 Месяц назад +1

    ਧੰਨਭਾਗ ਸਾਡੇ ਵਾਹਿਗੁਰੂ ਜੀ🙇🏻‍♀️

  • @rajdeepboparai1379
    @rajdeepboparai1379 29 дней назад

    waheguru ji

  • @Kinderjitkaur13
    @Kinderjitkaur13 Месяц назад +2

    ਵਾਹਿਗੁਰੂ ਜੀ ❤🙏

  • @Art_boy3632
    @Art_boy3632 Месяц назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @rupikaur6448
    @rupikaur6448 Месяц назад +2

    Waheguru ji 🙏 🙏 🙏 🙏 🙏

  • @sukhman-sandhu
    @sukhman-sandhu Месяц назад +1

    waheguru ji waheguru ji waheguru ji waheguru ji waheguru ji🙏🏻🙏🏻🙏🏻🙏🏻🙏🏻

  • @HardeepKaur-e8u
    @HardeepKaur-e8u Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @VirajSingh-v2e
    @VirajSingh-v2e Месяц назад +1

    Waheguru ji 🙏🙏 waheguru ji 🙏🙏

  • @sukhjindersingh4770
    @sukhjindersingh4770 Месяц назад +2

    𝙒𝘼𝙃𝙀𝙂𝙐𝙍𝙐 𝙅𝙄 𝙆𝘼 𝙆𝙃𝘼𝙇𝙎𝘼
    𝙒𝘼𝙃𝙀𝙂𝙐𝙍𝙐 𝙅𝙄 𝙆𝙄 𝙁𝘼𝙏𝙃𝙀𝙔 JI

  • @GagganGilljatt-fu5hz
    @GagganGilljatt-fu5hz Месяц назад +3

    ❤Waheguru ji ka khalsa Waheguru ji ki Fate ❤

  • @Ravinderkaur-hk9wm
    @Ravinderkaur-hk9wm Месяц назад +1

    ਸਤਿਨਾਮ ਵਾਹਿਗੁਰੂ ਜੀ 🙏❤️

  • @GuljitSandhu
    @GuljitSandhu Месяц назад +1

    Waheguru ji 🌸 waheguru ji 🌸 waheguru ji 🌸

  • @RAVINDERSINGHWARAICH
    @RAVINDERSINGHWARAICH Месяц назад

    ਵਾਹਿਗੁਰੂ ਜੀ ਮਿਹਰ ਕਰੋ ਜੀ

  • @mendorkaur7456
    @mendorkaur7456 Месяц назад +1

    🙏🙏Waheguru Ji Ka Khalsa Waheguru Ji KI Fatey 🙏🙏

  • @Tarandeep_singh00
    @Tarandeep_singh00 Месяц назад

    ਵਹਿਗੁਰੂ ਜੀ

  • @bharatbhushan7259
    @bharatbhushan7259 Месяц назад +1

    Waheguru ji raat nu Saoun to pehla esnaan krke sunda..saf kalpe pa le ..je das sabare path krna hove ta 5 esnaan krke path kr skda m

  • @suksukhi5686
    @suksukhi5686 Месяц назад +2

    Waheguru ji ka Khalsa Waheguru ji ki fateh ji 🙏

  • @NirmalSingh-sl2ee
    @NirmalSingh-sl2ee Месяц назад +1

    Wagheuru,ji🙏🥀 wagheuru,ji

  • @Bal450
    @Bal450 Месяц назад

    Thanks!

  • @ਜਸਪ੍ਰੀਤਸਿੰਘ-ਚ3ਡ

    ਵਾਹਿਗੁਰੂ ਜੀ

  • @TajinderKour-d9s
    @TajinderKour-d9s Месяц назад +1

    Aj ardaas vich jo bolya uda answer mil gaye waheguru ji ❤❤❤❤no words to u my brother only sat sat naman to u only ur sangat I like brother bhout bhout bhout sukrana g aap g da from Jammu Kashmir tajinder Kaur

  • @MandeepSingh-ki7rw
    @MandeepSingh-ki7rw Месяц назад

    waheguru gg

  • @kulwinderkaur3627
    @kulwinderkaur3627 Месяц назад +1

    Waheguruji waheguruji waheguruji waheguruji waheguruji waheguruji 🙏🙏🙏🙏🙏

  • @paramjeetkaur9494
    @paramjeetkaur9494 Месяц назад

    Pita ji bakhsh lo ji kirpa karo ji

  • @akbalsingh765
    @akbalsingh765 Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੂਰੂ ਪਿਆਰਿਓ ਸਿੰਘ ਕੇ ਚੰਡੀ ਦੀ ਵਾਰ ਦੀ ਹਾਜ਼ਰੀ ਨਾਲ ਗੁਰੂ ਸਾਹਿਬ ਜੀ ਕਿਰਪਾ ਸਦਕਾ ਰੋਜ਼ ਦੇਗ ਸਜਦੀ ਹੋਵੇ ਕਿ ਤਾਂ ਵੀ ਫਲ ਜਾਂ ਨਾਰੀਅਲ ਭੇਟ ਕਰਨਾ ਜਰੂਰੀ ਹੈ ਜੀ ਕਿਰਪਾ ਕਰਨੀ ਸਤਪੁਰਸ਼ਉ ❤❤❤❤❤

  • @VeerpalkaurHayer
    @VeerpalkaurHayer Месяц назад

    Waheguru ji ka Khalsa waheguru ji ki Fateh Khalsa ji 🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏⚔️⚔️⚔️💐💐🙇🙇💐💐⚔️⚔️⚔️⚔️🙏🙏⚔️⚔️💐💐💐🙇💐💐⚔️⚔️⚔️🙏🙏

  • @Tiwana47
    @Tiwana47 Месяц назад

    waheguru g ka khalsa waheguru Ji ki fateh vir g tuci dhan ho waheguru ji tuci nu hamesha khush rakhn❤🙏🙏🙏

  • @DilpreetSingh-f8l
    @DilpreetSingh-f8l Месяц назад

    Waheguru ji ka Khalsa waheguru ji ki fateh veerji very very thanks veer ji 🙏🙏🙏🙏🙏🙏🙏

  • @jagga10
    @jagga10 Месяц назад +1

    🙏❤ Waheguru ji apnee mehar karo ❤🙏

  • @ManjitSingh-km6kz
    @ManjitSingh-km6kz Месяц назад +1

    Waheguru ji ka khalsa waheguru g ki fateh
    Khalsa g meri beti pdhn vich bht hoshiyar c waheguru g di kirpa nal pr pishle kuj sala to oh dungi mehnat de bavjood pishe ja rhi hai meri beti phdai de stress krk depression vich chli gai hai depression di dawai v chldi hai pr koi asr nai hunda
    Asi 40 mala 108 vali roz jaap krde hn te usdi seht vich sudhar hai
    Khalsa g benti prvaan krna padhai vich success lai koi jaap dsna benti prvan krna g
    Waheguru g ka khalsa waheguru ji ki fateh

  • @jagmaanbrar9090
    @jagmaanbrar9090 Месяц назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖਾਲਸਾ ਵੀਰ ਜੀ

  • @HarjinderSingh-qz3qi
    @HarjinderSingh-qz3qi Месяц назад +1

    Deg shuru karn odn nd 40 din smapti 2 wari bnoni aa Waheguru ji

  • @JaswinderKaur-xg6hs
    @JaswinderKaur-xg6hs Месяц назад +1

    Dasam Granth Sahib Ji 🙏 dian sanchian han ji 🙏 usdi sambhal te path bare v dasio ji 🙏

  • @DaljeetKaur-v3k
    @DaljeetKaur-v3k Месяц назад

    Waheguru ji ka Khalsa waheguru ji ke Fateh ji....Baba ji

  • @gurditsingh4160
    @gurditsingh4160 Месяц назад

    Wahaguru Ji

  • @AD-dy2vu
    @AD-dy2vu Месяц назад +1

    Waheguru ji ka khalsa Waheguru ji ki fathe ji 🙏

  • @HarpreetKaur-db3xu
    @HarpreetKaur-db3xu Месяц назад

    Wahe guru g sab ta kirpa karo g 🙏🙏🙏🙏🙏

  • @ranvir954
    @ranvir954 Месяц назад

    WaheGuru Ji ka Khalsa WaheGuru Ji ki Fateh🙏

  • @karmjeetfzr5548
    @karmjeetfzr5548 Месяц назад

    Tuhadia videos dekh ke Mera man hor parpak hoia waheguru ji da bohut barosa vadhia.

  • @Prs-fr3gx
    @Prs-fr3gx Месяц назад

    Waheguru ji ka Khalsa waheguru ji ki

  • @AmanDeep-lc5wl
    @AmanDeep-lc5wl Месяц назад

    Waheguru ji ka Khalsa waheguru ji ki Fateh

  • @Royalgamerzyt444
    @Royalgamerzyt444 Месяц назад

    ਵਾਹਿਗੁਰੂ ਜੀ ❤❤

  • @Paramjit_Singh
    @Paramjit_Singh Месяц назад

    🙏🙏🙏🙏🙏 Bahut vadhiya veer ji

  • @JagdishDhillon-jr7yn
    @JagdishDhillon-jr7yn Месяц назад +1

    ❤Satnam Waheguru ji 🎉🎉🎉🎉🎉

  • @dharmindersingh6289
    @dharmindersingh6289 Месяц назад

    Wahe guru ji

  • @HarjinderSingh-qz3qi
    @HarjinderSingh-qz3qi Месяц назад

    Bahut bahut shukrana Waheguru ji

  • @rocckks8605
    @rocckks8605 Месяц назад

    Satnaam Shri Waheguru ji 🙏

  • @RajinderJawandha-ss8do
    @RajinderJawandha-ss8do Месяц назад

    Wajeguru ji waheguru ji waheguru ji waheguru ji waheguru ji 🙏🙏🌸🌸🌹🌹🌹🌸🇨🇦🇨🇦🇨🇦🇨🇦

  • @JaspalKaur-oj2bk
    @JaspalKaur-oj2bk Месяц назад

    ✨🌟🌹Waheguru ji 🌹✨🌟🙏

  • @RajwinderKaur-hw8jc
    @RajwinderKaur-hw8jc Месяц назад

    Weheguru ji❤🙏

  • @sonubhatia4122o
    @sonubhatia4122o Месяц назад +1

    ਵਾਹਿਗੁਰੂ ਜੀ ਮੇਰਿ ਬੇਟੀ ਸਿਮਰਨ ਕਰਦੀ ਪਾਠ ਵੀ ਹਿੰਦੀ ਚ ਪਰ ਅਸੀਂ ਘਰ ਬਦਲਿਆ ਮਜਬੂਰੀਆ ਸੀ ਇਥੇ ਕੋਈ ਕਾਲੀ ਸ਼ਕਤੀ ਹੈ ਤੇ ਨਾ ਮੇਨੂੰ ਹੁੰਨ੍ ਪਾਠ ਕਰਨ ਦੇਂਦਾ ਪਰ ਮੈ ਪਾਠ ਕਰ ਲੈਣੀ ਹਾ ਬੇਟੀ ਨੀ ਕਰਦੀ ਜੀ ਜੇ ਮੈ ਦਸਮ ਗ੍ਰੰਥ ਜੀ ਦੀ ਬਾਣੀ ਪੜ੍ਹ ਦਿਆਂ ਚਿਖਾ ਮਾਰਦੀ ਮੇਰੇ ਸਾਮਣੇ ਯੇ ਪਾਠ ਨੀ ਕਰਨਾ ਮੈ ਸਾਬਕੋ ਬੋਲ ਦੇਣਾ ਤੁਮ ਗ਼ਲਤ ਪਾਠ ਕਰ ਤੇ ਹੋ ਮੈ ਭਾਗ ਜਾਊਂਗੀ 😢 ਪਾਠ ਨੀ ਕਰਨ ਦੇਂਦੀ ਉਸਨੂੰ ਸਾਂਭਣਾ ਪੈਂਦਾ ਮਦ੍ਦ ਕਰੋ ਮੇਰੀ ਮੈ ਓਹ ਨੀ ਹੁੰਦੀ ਪਾਠ ਕਰਦੇ ਹਾਂ ਪਰ ਕਲ ਮੇਨੁ ਇੱਕ ਮਾੜੀ ਸ਼ਕਤੀ ਕਹਿੰਦੀ ਤੁ ਨੀ ਬਚਾ ਸਕਦੀ ਤੇਰੀ ਬੇਟੀ ਨੂੰ ਮੈ ਬਹੁਤ੍ ਡਰ ਗਯੀਆ ਮੇਰੀ ਮਦਦ ਕਰੀਓ ਜੀ ਮੇਰੇ ਘਰ ਦੇ ਨਹੀਂ ਸਮਝਦੇ ਨਾ ਦਸਮ ਗ੍ਰੰਥ ਦੀ ਬਾਣੀ ਨੂੰ 😢

  • @TarnBajwa-f5r
    @TarnBajwa-f5r Месяц назад

    Waheguru Gg 🙏💕🙏

  • @jdgaming5720
    @jdgaming5720 Месяц назад

    thank you veer g eh gallan dsn layi koi ajjkal eh gallan dada nahi sahi keha tusi eh cheeza vi hundai ne nuksan vi kardia ne paar apna nu apne rabb teh yakeen rakhna chahida aa maharaj ji di takat samne ehna di takat kuch vi ni

  • @kaurvirk902
    @kaurvirk902 Месяц назад

    Waheguru ji 🙏

  • @ekamjotsingh8159
    @ekamjotsingh8159 Месяц назад

    Waheguru g

  • @GurjinderSingh-dl4pl
    @GurjinderSingh-dl4pl Месяц назад

    Waheguru ji ka khalsa
    Waheguru ji ke fteh

  • @KaurJeetni
    @KaurJeetni Месяц назад

    Wa gurujikirpakroji

  • @MeenakshiKaur-y3i
    @MeenakshiKaur-y3i Месяц назад

    Waheguru ji kirpa kroo meri husband te meri beti te 🙏

  • @MANJITKAUR-j1q
    @MANJITKAUR-j1q Месяц назад

    Wahsgurujiwaheguruji❤❤❤❤❤

  • @CheemaTaminder-ol2pd
    @CheemaTaminder-ol2pd Месяц назад

  • @parhbbhullar4559
    @parhbbhullar4559 Месяц назад

    Wehaguru Ji 🙏🏻🙏🏻

  • @navandeepsingh243
    @navandeepsingh243 Месяц назад

    🙏🙏🙏🙏🙏🙏🙏

  • @manpreetkaurdhillon4094
    @manpreetkaurdhillon4094 Месяц назад

    🙏🙏🙏

  • @navandeepsingh243
    @navandeepsingh243 Месяц назад

    🙏🙏🙏🙏🙏🙏

  • @JasvirKaur-w4s
    @JasvirKaur-w4s Месяц назад

    Waheguru ji tuhade nal gl gl kive ho sakdi aa ji bhut bhut bhut bhut bhut Jada jruri hai ji plzzzzzzzzzz dsna ji benti hai ji 🙏🏻🙏🏻

  • @SarbjitKaur-wt9fd
    @SarbjitKaur-wt9fd Месяц назад +1

    Waheguru ji ka Khalsa waheguru ji ki Fateh 🙏🙏baba ji path shastar nama chandi di war da path din vch kdo v kar skde please dso

  • @Dhandhanbabadeepsingh13
    @Dhandhanbabadeepsingh13 Месяц назад +1

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹♥️♥️♥️♥️♥️♥️♥️♥️♥️♥️♥️♥️♥️

  • @Studydose90
    @Studydose90 28 дней назад

    ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਇੰਦਰ ਕਵਚ ਬਾਰੇ ਜਾਣਕਾਰੀ ਦੇਣਾ ਜੀ 😊( ਇਕ ਪੁਰਾਤਨ ਧੂਫ ਦੀ ਸਮੱਗਰੀ ਦਸੋ ਜੀ)

  • @simmo3975
    @simmo3975 Месяц назад +1

    Waheguru ji ka kahlsa waheguru ji ki fathe bahi sahib ji 🙏 app ji nu dashna c ji mere nal hune kuj ajeeb jiha ho riha mai ji netname krdiya ha 12 vaje ton issnan krke jot lake netname krdiya ji tohre din da dar lagda c v jida kuj agiya hunda room vich feel hunda c menu ajj jdo mai netname krke payi tan 2.30 da time c kuj aeya menu fad ke kehndi tu gutka sahib ton pad liya ki likheya tenu lageya pta aun wale time da ki hona dass ki likheya bol hun menu bhut jiada takleef ditti jdo eh ho riha c mai bhut jor lake eyes open kitte or ekdam uthke phone te path lagiya pr 4 ku vaje nikki dhee 3 saal di us nu v uper huk ke halune de rahi c jdo mai us nu fadke saduna caheya menu v jida bijli lagi hundi a feel hoeya hale v takleef ho rahiy menu dsso ji kuj menu ehna ku pta tan laggiya netname ton rok rahiya

  • @rajikaur1431
    @rajikaur1431 Месяц назад

    Veer ji waheguru ji ka Khalsa waheguru ji ki Fateh veer ji manu jarur daso jado m kise nu milde ha har kise nu nahi kise kise n milka ghbraht hun lag jadi. Ha jarur daso

  • @KuldeepKaur-c2k
    @KuldeepKaur-c2k Месяц назад +1

    🙏🏼veerji ! 51 path daily karne shaster mala de ji?

  • @MeenakshiKaur-y3i
    @MeenakshiKaur-y3i Месяц назад +1

    Add kr loo group vich.baba ji

  • @HarpreetSingh-tn7nh
    @HarpreetSingh-tn7nh Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ ਕੀ ਅਸੀਂ ਤੁਰਦੇ ਫਿਰਦੇ , ਕੰਮ ਕਰਦੇ ਸਮੇਂ, ਮੋਟਰਸਾਈਕਲ ਚਲਾਉਂਦੇ ਸਮੇਂ ਵਾਹਿਗੁਰੂ ਮੰਤਰ , ਮੂਲ ਮੰਤਰ , ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ਸ਼ਬਦ ਦਾ ਜਾਪ ਕਰ ਸਕਦੇ ਹਾਂ ਜਾਂ ਨਹੀਂ ਜੀ ਕਿਉਂਕਿ ਉਸ ਸਮੇਂ ਸਿਰ ਢੱਕਿਆ ਹੋਇਆ ਨਹੀਂ ਹੁੰਦਾ ਅਤੇ ਪੈਰਾਂ ਵਿਚ ਬੂਟ ਪਾਏ ਹੁੰਦੇ ਹਨ ਜੀ। ਕਿਰਪਾ ਕਰਕੇ ਦੱਸੋ ਜੀ। ❤❤❤❤❤

  • @Ravinderkaur-hk9wm
    @Ravinderkaur-hk9wm Месяц назад +1

    ਸਾਡੇ ਨੇੜੇ ਗਵਾਂਢ ਚ ਇਕ ਮੌਤ ਹੋਈ ਸੀ 18 19 ਸਾਲ ਦੀ ਕੁੜੀ ਸੀ ਵਿਆਹੀ ਹੋਈ ਅਚਾਨਕ ਮੌਤ ਹੋਗੀ ਜਦ ਉਹਦੇ ਸੰਸਕਾਰ ਕੀਤੇ ਤੇ ਰਾਤ ਨੂੰ ਘਰ ਦੇ ਗੇੜਾ ਮਾਰਨ ਗਏ ਉਥੇ ਉਹਦੀ ਅਸਤੀਆਂ ਸਾਰਾ ਗਾਇਬ ਕਰਤਾ ਕਿਸੇ ਨੇ ਇਕ ਮੁਰਗਾ ਵੱਡਿਆ ਹੋਇਆ ਬੱਕਰਾ ਸ਼ਰਾਬ ਤੇ ਹੋਰ ਪਤਾ ਨੀ ਕਿ ਕੀ ਪਿਆ ਸੀ ਕੀਤਾ ਹੋਇਆ ਇਹੋ ਜਹੇ ਵੀ ਲੋਕ ਹੁੰਦੇ ਨੇ ਦੁਨੀਆਂ ਤੇ ਅੱਖੀ ਦੇਖਿਆ ਸਬ
    ਵਾਹਿਗੁਰੂ ਵਾਹਿਗੁਰੂ 🙏

    • @gurpejsingh8242
      @gurpejsingh8242 Месяц назад +1

      ਇਹ ਕਿਉ ਕੀਤਾ ਇੰਨਾ ਨੇ ਇਦਾ ਸਮਜ ਨੀ ਲੱਗੀ ਗਲ ਇਕ ਕੁੜੀ ਦਾ ਅੰਤਿਮ ਸੰਸਕਾਰ ਹੁੰਦਾ ਹੈ ਤੇ ਉਸ ਕੁੜੀ ਦੀਆ ਅਸਥੀਆ ਰਾਤ ਨੂੰ ਗਾਇਬ ਹੋ ਜਾਂਦੀਆਂ ਨੇ 🤔🤔 ਕਿਹੋ ਜੇ ਲੋਕ ਨੇ ਇੰਨਾ ਅਸਥੀਆਂ ਦਾ ਕੀ ਕਰਨਾ ਸੀ ਓੰਨਾ ਨੇ

  • @ravkaur.62
    @ravkaur.62 Месяц назад +1

    Baba ji mai v enj hi krdi path koi v karan toh baad simran krn toh baad saariya nukara ch stairs saare room de corner ch jal da ਛਿੱਟਾ deh dindi

  • @inderjeetkaur2718
    @inderjeetkaur2718 Месяц назад +1

    Waheguru ji ka khalsa Waheguru ji ki fateh 🙏🏻 veerji please dhoop di samgri bare detail ch dsan di kirpalta krna ji ik vidio ch tusi keha c ki je tusi kahoge ta jroor dsange ki ki smaan painda ghar ch lgaan vali dhoop bnan lyi us nl tusi keha c bahut frk painda te veerji jo chandi di waar te shastranaam mala da path a swer to kine vje tk kr sakde a mtlb amrit vele 12.01 to lai k dupehar de 12 de vich vich kine vje tk kr sakde aa kirpea jroor dso ji

  • @VeerpalKaur-bu2sw
    @VeerpalKaur-bu2sw Месяц назад +1

    Veer ji mai pehla v bht vaar dasya mere malak beant pyare hai ohna ne menu pehla Amrit vela bkshya fer Amrit di daat bkshi fer 3 dhiya bkshiya fer mere husband nu v sikhi bkshi kesadhari kita baani naal jodya. Fer malak ne kde cycle ni c hunda 2 2 nve motorcycle bkshe fer alag to 10 lakh di jga bkshi bache CBSE school ch bheje bht kuj dita kuj v ni c hun kothi v bnati waheguru ji ne pr ik cheej ni diti puttar di daat pta ki das vastu lai paache paave ek vastu karan bikhot gvave pr waheguru ji mere v veer ni menu hun koi ni puchda plz marag dasdo kirpa krdo plz marag dasdo mai ta malak to jyode puttran di daat laini hai oh denge v menu pta oh samrath hai hun tl bht kuj dita mai ik ni 2 laine hai jyode laine hai mere malak to maarag dasdo plz 🙏🙏🙏