First of all, welcome back Dylan bro it’s nice to have you back now to the storyline looking like it’s going to be a very emotional web series. Looking forward to the next episode. Can’t wait to see what happens next. Loving you all from the UK. God bless.
Aman sister ji very nice video god bless you all team members Aman sister ji bhut khuchi hoi Raj bahi nu dekh ke Aman sister ji hun thek ne Raj bahi 🙏❤❤❤🇵🇰 Ali from Spain
Hello ਅਮਨ ਜੀ ਰਾਜ ਬਾਈ ਨੂੰ ਠੀਕ ਦੇਖ ਕੇ ਬਹੁਤ ਵਧੀਆ ਲੱਗਿਆ ਜੀ,,,,ਅੱਜ ਸਾਨੂੰ ਨਿਊ ਵੀਡਿਓ ਦਾ ਇੰਤਜ਼ਾਰ ਹੀ ਸੀ,,,,,ਬਹੁਤ ਵਧੀਆ ਜੀ,, ਕੀਹਨੂੰ ਕੀਹਨੂੰ ਵੀਡਿਓ ਪਸੰਦ ਆਈ ਜੀ
ਵੀਡੀਓ ਬਹੁਤ ਸੋਹਣੀ ਸੀ ਦੀਦੀ ਜੀ ਰਾਜ ਬਾਈ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਸੱਚੀ ਕਿਹਾ ਅਮਨ ਜਿੰਨਾ ਕੋਲ ਮਾਂ ਹੈ ਨੀ ਉਹਨਾਂ ਨੂੰ ਪੁੱਛ ਕੇ ਦੇਖੇ ਕੋਈ 😢😢❤❤❤❤❤
Sacchi gal eh meri bi maa ni age saas maa tan ki apne putt di ni bani
ਸ਼ੁਕਰ ਹੈ ਵਾਹਿਗੁਰੂ ਜੀ ਦਾ ਰਾਜ ਵੀਰ ਠੀਕ ਹੈ ਕਾਕੇ ਬਾਈ ਸੋਡਾ ਇਹ ਰੋਲ ਚੰਗਾ ਨਹੀਂ ਲੱਗਦਾ
ਰਾਜ ਵੀਰ ਜੀ ਵੀਡੀਓ ਵਿਚ ਵੇਖ ਕੇ ਬਹੁਤ ਖੁਸ਼ੀ ਹੋਈ। ਰੱਬ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਖੇ 🙏🌹🌹🙏
ਸ਼ੁਕਰ ਹੈ ਮੇਰਾ ਰਾਜ ਭਰਾ ਵੀਰ ਠੀਕ ਹੋ ਗਿਆ 😊😊
ਬੁਹਤ ਸੋਹਣੀ ਵੀਡੀਉ ਹੈ ਅੱਜ ਰਾਜ ਬਾਈ ਨਾਲ ਵੀਡੀਉ ਵਿੱਚ ਜਾਨ ਜੀ ਪੈ ਗਈ ਬਾਈ ਰਾਜ ਸੋਨੂੰ ਠੀਕ ਦੇਖ ਕੇ ਮਨ ਨੂੰ ਬਹੁਤ ਖੁਸੀ ਮਿਲੀ ਪਰਮਾਤਮਾ ਸੋਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ❤❤❤👍👍👍👍👍😊😊😊😊😊👌👌👌
ਚਰਨਜੀਤ ਮਾ ਦਾ ਦੁੱਖ ਬਹੁਤ ਵੱਡਾ ਹੁੰਦਾ ਜਿੰਨਾ ਕੋਲ ਹੈਨੀ ਓਨਾ ਤੋ ਪੁਛ 😢😢
ਰਾਜ ਪੁੱਤ ਤੁਹਾਡਾ ਅਪ੍ਰੇਸ਼ਨ ਹੋਇਆਂ ਏ, ਥੋੜ੍ਹਾ ਧਿਆਨ ਰੱਖਣਾ ਸਿਹਤ ਦਾ, ਬਹੁਤ ਵਧੀਆ ਲੱਗਿਆ ਤੁਹਾਨੂੰ ਵੀਡਿਓ ਵਿਚ ਦੇਖ ਕੇ ਪੁੱਤ ♥️🙏
ਇਹ ਕਹਾਣੀ ਬਿਲਕੁਲ ਸੱਚੀ ਲਗਦੀ ਆ 😢😢
ਵੀਡੀਓ ਬਹੁਤ ਘੈਟ ਆ ❤
ਮਾ ਦਾ ਦੁੱਖ ਬਹੁਤ ਵੱਡਾ ਹੁੰਦਾ 😊😊
ਵਾਹ ਰਾਜ ਆ ਗਿਆ ਨਮਸਤੇ ਰਾਜ ਬਾਈ ਕਿਵੇਂ ਹੋ ਹੁਣ ਤੁਸੀਂ ਠੀਕ ਹੋਂ ਪਰਮਾਤਮਾ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿਚ ਰੱਖੇਂ ਤੁਸੀਂ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੋਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
ਰਾਜ ਵੀਰ ਜੀ ਨੂੰ ਦੇਖ ਕੇ ਬਹੁਤ ਬਹੁਤ ਖੁਸੀ ਹੋਈ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ ਰਹੇ ❤❤❤
ਰਾਜ ਵੀਰ ਨੂੰ ਵਿਡੀਓ ਚ ਦੇਖ ਕੇ ਬਹੁਤ ਵਧੀਆ ਲੱਗਾ ❤
ਚਰਨੋ ਆਟੀ ਦੀ Acting ਬਹੁਤ ਸੋਹਣੀ ਹੈ।
ਹਰਜੀਤ ਤੇ ਚਰਨੋਂ ਤੁਸੀਂ ਦੋਵੇਂ ਹੀ ਇਹ ਯਾਦ ਰੱਖੋਂ ਕਿ ਜਿਸ ਦਾ ਕੋਈ ਨਹੀਂ ਹੁੰਦਾ ਉਸਦਾ ਉਹ ਪਰਮਾਤਮਾ ਹੁੰਦਾ ਹੈ ਬਾਕੀ ਰਾਜ ਬਾਈ ਤੂੰ ਆਪਣਾਂ ਖਿਆਲ ਰੱਖੀਂ ਪਰਮਾਤਮਾ ਤੈਨੂੰ ਤੰਦਰੁਸਤੀ ਬਖ਼ਸ਼ੇ
ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ
ਅਗਰ ਧੀ ਭੈਣ ਦੁਖੀ ਹੈ ਤਾਂ ਉਸ ਦਾ ਦੁੱਖ ਵੰਡਣਾ ਚਾਹੀਦਾ ਹੈ ਨਾ ਕਿ ਉਸ ਨੂੰ ਤਾਨੇ ਮਿਹਣੇ ਦੇਣੇ ਚਾਹੀਦੇ ਨੇ
Charno di acting bilkul asli lgdi aa | good story good acting | 🥀🌿🥀🌿🥀🌿🥀🌿🥀🌿💖💖💖💖💖💖
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਬਹੁਤ ਸੋਹਣੀ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤❤❤
ਅਮਨ ਜੀ ਸਕਿਆਂ ਭੈਣਾਂ ਖਤਮ ਹੋ ਗਈ ਸੀ ਬਹੁਤ ਉਡੀਕ ਕਰ ਰਹੇ ਸੀ ਨਵੀਂ ਵੀਡਿਓ ਦੇਖਕੇ ਬਹੁਤ ਵਧੀਆ ਲੱਗਾ ਸੱਤ ਸ਼੍ਰੀ ਆਕਾਲ ਜੀ ਕੁਲਵਿੰਦਰ ਕੌਰ ਲੁਧਿਆਣਾ
Aman veerji thik hoge tusi bless you 🙏 veerji always 🙏 babaji always bless you veerji 🙏
ਚਰਨਜੀਤ ਮਾਂ ਦਾ ਦੁਖ ਬਹੁਤ ਵੱਡਾ ਹੁੰਦਾ ਹੈ ਕਦੇਂ ਚੰਗੀ ਸੱਸ ਵੀ ਬਣਜਾ
ਰਾਜ ਵੀਰ ਜੀ ਠੀਕ ਨੇ ਇਹ ਦੇਖ ਕੇ ਬੜੀ ਖੁਸ਼ੀ ਹੋਈ
Very nice bedio god bless you all teem siraaaaaaa 🎉🎉🎉🎉🎉🎉🎉
ਚਰਨੋ,ਦਾ, ਲੜਾਈ ਵਾਲਾ,ਰੋਲ, ਚਰਨੋ, ਤੇ,ਹੀ,ਸੋਹਣਾ,ਲੱਗਦਾ,ਹੈ, ਬਾਕੀ ਸਾਰੀ ਟੀਮ ਦਾ ਧੰਨਵਾਦ ਵਾਈ ਜੀ ਰੁਪਿੰਦਰ ਕੌਰ ਧੀਮਾਨ ❤❤❤❤❤❤❤❤❤❤❤❤❤❤
ਰਾਜ ਵੀਰ ਨੂੰ ਵੀਡੀਓ ਦੇਖ ਕੇ ਬਹੁਤ ਵਧੀਆ ਲੱਗਾ, ਵੈਰੀ ਨਾਇਸ ਸਟੋਰੀ ਅਮਨ ਦੀਦੀ, ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ ❤❤❤❤❤❤❤❤❤❤
ਅੰਜਲੀ ਸੱਸ ਨੇ ਵੀ ਮਰਨਾ ਹੀ ਹੈ 😂😂😂😂😂
Very nice ji ❤❤
Raj veer nu dekh k bahut vadhya lgga,,,God bless you 🙏🙏
ਸੁਕਰ ਹੈ ਰਾਜ ਵੀਰ ਠੀਕ ਹੋ ਗਿਆ
ਰਾਜ ਵੀਰੇ ਬਹੁਤ ਖੁਸ਼ੀ ਹੋਈ ਤਹਾਨੂੰ ਦੇਖ ਕੇ🎉🎉🎉🎉🎉🎉🎉🎉
ਰਾਜ ਬੇਟੇ ਠੀਕ ਹੋ ਗਿਆ ਬਦੀਆ ਲਗਿਆ ਲ਼ਬੀ ਉਮਰ ਬਖਸ਼ੇ ਵਾਹਿਗੁਰੂ ਜੀ ਕੁਲਵਿੰਦਰ ਕੌਰ ਲੁਧਿਆਣਾ
First of all, welcome back Dylan bro it’s nice to have you back now to the storyline looking like it’s going to be a very emotional web series. Looking forward to the next episode. Can’t wait to see what happens next. Loving you all from the UK. God bless.
ਵਾਹਿਗੁਰੂ। ਜੀ ਤੇਰਾ। ਲੱਖ ਲੱਖ ਸ਼ੁਕਰ। ਐ ਰਾਜ। ਬਾਈ ਠੀਕ ਹੋ ਕੇ ਅੱਜ ਵੀਡੀਓੁ ਦਿੱਸਿਆ ਥੈਕਯੂ। ਜੀ🌹🌹🍀🍀💐💐🌸🌸🪴🪴🌺🌺🌿🌿🌼🌼🌱🌱🪷🪷🌷🌷🎋🎋🪸🪸
ਜਿਨਾਂ ਨੂੰ ਮਾਂ ਪਿਓ ਦੁੱਖ ਹੁੰਦਾ ਉਨ੍ਹਾਂ ਨੂੰ ਪੁੱਛ ਕੇ ਵੇਖੋ ਕਾਕਾ ਸਿੰਘ ਵੀਰ ਤੂੰ ਵੀ ਚਰਨੋਂ ਦੇ ਹੱਥਾਂ ਤੇ ਚੜ ਗਿਆ ਤੈਨੂੰ ਤਾਂ ਇਹ ਗੱਲਾਂ ਸ਼ੋਭਾ ਨਹੀਂ ਦੇਂਦੀਆਂ 😢😢😂😂
ਹਰ ਔਰਤ ਸਿਰਫ਼ ਆਪਣੇ ਦੁਖ ਨੂੰ ਹੀ ਦੁਖ ਸਮਝਦੀ ਹੈ। ਕਾਸ਼ ਕਿ ਦੂਜੇ ਦੇ ਦੁਖ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ।
ਰਾਜ ਵੀਰ ਤੁਸੀਂ ਠੀਕ ਹੋ ਵਾਹਿਗੁਰੂ ਕਿਰਪਾ ਕਰੇ ਤੁਹਾਡੇ ਸਾਰਿਆਂ ਤੇ ਜੀ
ਬਹੁਤ ਹੀ ਵਧੀਆ ਵੀਡੀਓ ਆ ❤ਅਮਨ ਭੈਣ ਤੇ ਰਾਜ ਵੀਰ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ❤ਅਸੀ ਤੁਹਾਡੇ ਸਾਰੇ ਵੀਡੀਓ ਦੇਖਦੇ ਹਾਂ ❤ਬਾਬਾ ਨਾਨਕ ਭਲੀ ਕਰੇ ❤ਅਸੀ ਗਾਗੀ ਔਲਖ ਸੁਖਜੀਤ ਕੌਰ ਔਲਖ ਫੂਸ ਮੰਡੀ ਬਠਿੰਡਾ ਤੋਂ ❤❤❤❤❤❤
ਕਿੱਥੇ ਜਵਾਕੜੀ ਦਾ ਬੁਰਾ ਹਾਲ ਕੀਤਾ। ਬਾਪੂ ਜੀ ਤੁਸੀਂ ਵੀ ਹਰਜੀਤ ਤੇ ਚਰਨੋ ਦੇ ਨਾਲ ਹੀ ਰਲਗੇ ਤੁਸੀਂ ਤਾਂ ਸਿਆਣੇ ਸੀ। ਰਾਜਵੀਰ ਬਾਈ ਨੂੰ ਅੱਜ ਵੀਡੀਓ ਵਿੱਚ ਵੇਖ ਕੇ ਬਹੁਤ ਵਧੀਆ ਲੱਗਿਆ। ਵੀਰੇ ਪ੍ਰਾਹੁਣੇ ਜੇ ਦੇ ਦੋ ਚਾਰ ਟਿਕਾ ਹੀ ਦੇਣੀਆਂ ਸੀ ਸੁਰਤ ਲੱਗ ਜਾਂਦੀ।
Aman bhen ji raj veer nu dekh k bahut khushi hoe🎉🎉ndnice video
Raj veere tenu video ch dekh ke boht khusi hoi gby all teem
Bahut badhiya video raj putt thik ho gye tusi shukar a malak da waheguru mehar kre tuhade te chardi kala ch rakhe waheguru
ਅਮਨ ਬੇਟਾ ਰਾਜ ਠੀਕ ਹੋ ਗਿਆ ਬਹੁਤ ਖੁਸ਼ੀ ਹੋਈ
ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਧੰਨਵਾਦ ਜੀ ਹੋਰ ਸੁਣਾਓ ਅਮਨ ਢਿੱਲੋਂ ਰਾਜ ਕਿਵੇਂ ਐਂ
Raj veer ji thik dekh ke bhut vadiya lga god bless you raj veer ji all time your family members ❤❤
Helo ਅਮਨ ਦੀਦੀ ਰਾਜ ਬਾਈ ਨੂੰ ਠੀਕ ਦੇਖ ਕੇ ਬਹੁਤ ਵਧੀਆ ਲੱਗਿਆ
ਬਹੁਤ ਵਧੀਆ ਵੀਡਿਉ ਅਮਨ ਦੀਦੀ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤
Raj Veere tenu dhk ke bhut khushi hoi veere km bhuta na kare aa karo very nice video god bless you both 🙏🏻
Bhut khusi hoi Raj veera nu dakh k thik aa hun veera Aman dii 😊
Video bhot vadia ane chati and ne karne c video
Bhut vadia video ji raj bro nu dekh ke dil kush ho gya❤❤
❤❤ very very very nice video ji😊😊
Raj bete nu dekh ke khushi hoee.God bless you
Very nice story, Aman dhillon sister, Rajveer Dhillon veer ji 🌹🌻💐
Aman ji mai aap ki hr vedio dekhti hu Raj ji ko dekh ke bahut acchha lga bhagwn inko tandrusti bkshe
ਮਾਵਾਂ ਦਾ ਦੁੱਖ ਬਹੁਤ ਵੱਡਾ ਹੁੰਦਾ ਹੈ ਅੰਜਨੀ ਵਿਚਾਰੀ ਦਾ ਜਦ ਮਨ ਭਰ ਆਂਉਦਾ ਹੈ ਤਾਂ ਦਿਲ ਹੋਲਾ ਕਰ ਲੈਦੀ ਹੈ ਇਸ ਵਿੱਚ ਕੀ ਗਲਤ ਹੈ ਐਵੇਂ ਸਾਰੇ ਟੱਬਰ ਨੇ ਅੱਤ ਚੁੱਕੀ ਹੈ ਬਾਪੂ ਵੀ ਸਿਆਣਾਂ ਬਿਆਣਾਂ ਕੁੱਟਣ ਕਟਾਉਣ ਦੀਆਂ ਗੱਲਾਂ ਕਰਦਾ ਹੈ ਸਾਰੇ ਟੱਬਰ ਚੋ ਇੱਕ ਨੀ ਜੀਅ ਜਿਹੜਾਂ ਅੰਜਨੀ ਨੂੰ ਸਮਝ ਸਕੇ 😢 ਸ਼ੁਕਰ ਹੈ ਰਾਜ ਵੀਰਾ ਤੇ ਅਮਨ ਦੀਦੀ ਨੇ ਮੱਦਦ ਕੀਤੀ । ਰਾਜ ਵੀਰੇ ਨੂੰ ਚਾਹੀਦਾ ਸੀ ਹਰਜੀਤ ਦੇ ਥਾਪੜੇ ਮਾਰਦੇ । ਘੈਂਟ ਐਕਟਿੰਗ ਅੰਜਨੀ ਦੀ ਸਿਰਾ ਹੀ ਕਰਵਾ ਦਿੱਤਾ ਅੰਜਨੀ ਨੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ । ਅਮਨ ਸੋਨੀਆਂ ਰਾਜ ਵੀਰੇ ਦੀ ਘੈਟ ਐਕਟਿੰਗ ❤ਧੰਨਵਾਦ ਕੁਲਵਿੰਦਰ ਸ਼ੇਰਗਿੱਲ
Very nice video and good massage aman didi
Aman sister ji very nice video god bless you all team members Aman sister ji bhut khuchi hoi Raj bahi nu dekh ke Aman sister ji hun thek ne Raj bahi 🙏❤❤❤🇵🇰 Ali from Spain
Very nice video aman dee or raj veerji thik ho raj veera ❤❤🎉🎉
ਅਮਨ ਦੀਦੀ ਇਹ ਮੇਰੀ ਕਹਾਣੀ ਹੈ😭😭😭😭
Very nice video ji waheguru bless u ji
ਅੰਜਲੀ ਨੂੰ ਰੋਂਦੀ ਹੋਈ ਵੇਖ ਕੇ ਮੈਨੂੰ ਬਹੁਤ ਦੁਖ ਲੱਗਿਆ ਕਿ ਜਿਨਾਂ ਦੀਆਂ ਧੀਆਂ ਦੁਖੀ ਹੈ ਉਹ ਹੀ ਜਾਣਦੇ ਹਨ ਧੀਆਂ ਦੇ ਦੁਖ
Buth vadia video a aman ਦੀਦੀ ji wmk ❤❤❤
ਹਾਏ ਹਾਏ ਚਰਨੋ ਇੰਨੀ ਨਿਰਦਈ, ਕਾਕਾ ਵੀ ਨਾਲ ਹੀ ਰਲ ਗਿਆ।
ਪਰਮਾਤਮਾ ਰਾਜ ਵੀਰੇ ਨੂੰ ਹਮੇਸਾ ਤਰੱਕੀ ਬਖਸੇ
ਵਧੀਆ ਵਧੀਆ ਸ਼ੁਕਰ ਆ ਅੱਜ ਰਾਜ ਆ ਗਿਆ। ਰਾਜ ਠੀਕ ਤੂੰ। God bless u all family ❤️😅
Ha ji hun theek aa
Hello ਰਾਜ ਬਾਈ ਠੀਕ ਹੈ ਵੀਰ ਹੋ 🎉🎉🎉
Very good video❤❤❤
Thank you 🤗
ਚਰਨੋ ਫਿਰ ਪਛਤਾਏ ਕਧਾ ਹੋਤ ਜਦ ਚਿੜੀਆਂ ਚੁਗ ਗਈ ਖੇਤ
ਆਹ ਮੰਗਣੀ ਜੀ ਚਰਨੋਂ ਨੂੰ ਭੋਰਾ ਨੀ ਬੋਲਣ ਦੀ ਅਕਲ ਸਾਰਾ ਟੱਬਰ ਉਹਦੇ ਪਿੱਛੇ ਪੲਏ ਰਹਿੰਦੇ ਨੇ ਵਾਹਿਗੁਰੂ ਜੀ ਤੋਂ ਡਰਕੇ ਰਹੋ❤❤
ਚਰਨੋ ਅੰਟੀ ਉਹਨਾਂ ਨੂੰ ਪੁੱਛ ਕਿ ਦੇਖੋ ਜਿਹਨਾ ਦੀਆਂ ਮਾਵਾਂ ਹੈ ਨੀ ਮਾਵਾਂ ਤੋ ਬਿਨਾ ਕੋਈ ਨਹੀਂ ਪੁੱਛਦਾ
Bhut vadia video aa nest video jaldi to jaldi aawaye
ਕਾਕਾ ਸਿਆਂ ਇਹ ਰੋਲ਼ ਤੇਰੇ ਲਈ ਢੁਕਵਾਂ ਨਹੀਂ
❤❤❤❤❤ Nice
Hallo Aman or raj beta ap thek ho video but Vida ha God bless you all tem by Meena sharma mande gobend ghar
Bhut vadiya story 🎉🎉🎉❤❤ God bless you
ਰਾਜ ਬਾਈ ਜੀ ਨੂੰ ਦੇਖਕੇ ਬਹੁਤ ਹੀ ਖੁਸ਼ੀ ਹੋਈ ਜੀ, ਵਾਹਿਗੁਰੂ ਜੀ ਪੂਰੀ ਟੀਮ ਨੂੰ ਤੰਦਰੁਸਤੀ ਅਤੇ ਖੁਸ਼ੀਆਂ ਬਖਸ਼ਣ ਸਾਰੀ ਹੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤🙏🙏
Thank you so much ☺️
ਬਾਈ, ਆਪ, ਵਿਡੀਉ ਬਹੁਤ ਹੀ ਵਧੀਆ ਹੈ ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ❤❤❤❤❤❤❤❤❤❤❤❤❤
Very nice👏😍 viedo Aman and 🎉Raj veer ji tusi teakh ho❤❤❤
Nice video Raj veer ji noo theek dekh ke khushi hoi ji
Raj bro nu dekh k bahut khushi hoi rabba mere veer nu hemesha khush rekhi
ਸ਼ਕਰ ਆ ਮੇਰਾ ਰਾਜ ਵੀਰਾ ਠੀਕ ਹੈ ❤❤❤🎉🎉🎉
Super super super super super super super super super super
ਵੀਡੀਓ ਦੇਖ ਕੇ ਬਹੁਤ ਰੋਣਾ ਆਇਆ😢😢😢 ਅੰਜਲੀ ਦੀਦੀ ਐਕਟਿੰਗ ਬਹੁਤ ਸੋਹਣੀ ਆ ਬਹੁਤ ਨਾਈਸ ਸਟੋਰੀ ਲੱਗੀ❤❤
ਜਿਹੋ ਜਿਹਾ ਰੋਲ਼ ਕਿਸੇ ਨੂੰ ਮਿਲਦਾ ਵੀਡੀਓ ਚ ਓਹੋ ਜਿਹਾ ਹੀ ਕਰਨਾ ਪੈਂਦਾ
I see your all videos ❤😊😊❤😊❤😊
ਹੈਲੋ ਦੀਦੀ ਸਤਿ ਸ਼੍ਰੀ ਅਕਾਲ ਰਾਜਵੀਰ ਨੂੰ ਸਤਿ ਸ਼੍ਰੀ ਅਕਾਲ ਹੁਣ ਵੀਰ ਜੀ ਤੁਸੀਂ ਠੀਕ ਹੋ ਸ਼ੁਕਰੀਆ ਵੀਰ ਜੀ ਤੁਸੀਂ ਵੀਡੀਓ ਵਿੱਚ ਆ ਗਏ ਨਵੀਂ ਵੀਡੀਓ ਆਈ ਬਹੁਤ ਬਹੁਤ ਧੰਨਵਾਦ ਜੋਤੀ ਸਾਨੂੰ ਰੋਜ਼ ਵੀਡੀਓ ਦੇਖਣ ਨੂੰ ਦਿੰਦੇ ਹੋ ਤੁਹਾਡੇ ਵੀਡੀਓ ਦੇਖੇ ਬਿਨਾਂ ਸਾਡਾ ਦਿਲ ਨਹੀਂ ਲੱਗਦਾ ਜਸਪ੍ਰੀਤ ਕੌਰ ਰਾਏਕੋਟ ਤੋਂ
Very nice work and story ❤❤❤🎉🎉🎉
ਰਾਜ ਵੀਰ ਜੀ ਸਤਿ ਸ੍ਰੀ ਅਕਾਲ ਸੁਕਰ ਹੈ ਵਹਿਗੂਰ ਜੀ ਦਾ ਤੁਸੀਂ ਹੁਣ ਠੀਕ ਹੌ ਵਹਿਗੂਰ ਜੀ ਮੇਹਰ ਭਰਿਆ ਹੱਥ ਰੱਖਣ ਤੰਦਰੁਸਤੀ ਬਖਸਣ ਹਰੇਕ ਮੋਨਕਮਾਨਾ ਪੂਰੀਆਂ ਕਰਨ ਹਰੇਕ ਵਡੀਉ ਵਧੀਆ ਹੁੰਦੀ ਹੈ ਪਰਮਾਤਮਾ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ ਹਰਵਿੰਦਰ ਕੌਰ ਰੰਧਾਵਾ ਮੁੰਬਈ
Àman didi thanks jee 57si video khatam hon toe bad osa time hee doosri shuru kar deetee sànu Tae vich Vala 3 4 din kadhana aukha ho janda a jee.
ਬਹੁਤ ਬਹੁਤ ਵਧੀਆ ਵੀਡੀਓ ਹੈ ਬਾਈ ਜੀ
ਰਾਜ ਵੀਰ ਹੁਣ ਸਿਹਤ ਠੀਕ ਆ
Very very nice video Aman Dhillon sister Rajveer Dhillon Veer ji ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉
Wating for nest video
ਮੇਰੇ ਨਾਲ ਵੀ ਭੈਣੇ ਇਹ ਕਹਾਣੀ ਹੈ
Very Very nice video ji 👍👍👍👍👍
👌👌👌👌👌
Good night
Gant video aaa Raj bai phele nalo week ho gye aaa,,, waheguru ji maher kraooo sab te,❤❤❤
Very nice video ji Aman didi ji 👍🙏
Shukr aaa raj uncle g thik hogye aman unty g😊
Aman di plz tuc vlog v bnea kro pls di kon kon agree a