ਪੰਜਾਬੀ ਪੇਪਰ ਪ੍ਰ 83 ਤੋਂ 96 (ਗੁਰਬਖਸ਼ ਸਿੰਘ ਪ੍ਰੀਤਲੜੀ)

Поделиться
HTML-код
  • Опубликовано: 12 дек 2024
  • ਪੁਨਰ-ਜਾਗਿ੍ਤੀ ਦੀਆਂ ਲਹਿਰਾਂ ਦੇ ਪ੍ਰਭਾਵ ਅਧੀਨ 19ਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿਚ ਜਦੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿਚ ਇਕ ਇਤਿਹਾਸਕ ਮੋੜ ਆਇਆ ਅਤੇ ਸੁਚੇਤ ਰੂਪ ਵਿਚ ਇਸ ਦੀ ਉੱਨਤੀ ਲਈ ਸਿੰਘ ਸਭਾ ਲਹਿਰ ਵੱਲੋਂ ਧਾਰਮਿਕ ਸਤਰ ‘ਤੇ ਬੀੜਾ ਚੁੱਕਿਆ ਗਿਆ, ਉਸ ਸਮੇਂ ਹੀ ਪੂਰਨ ਭਗਤ ਦੀ ਧਰਤੀ ਸਿਆਲਕੋਟ ਵਿਚ 26 ਅਪ੍ਰੈਲ, 1895 ਨੂੰ ਮਾਤਾ ਮਾਲਣੀ ਦੀ ਕੁੱਖੋਂ, ਸ: ਪਸ਼ੌਰਾ ਸਿੰਘ ਦੇ ਘਰ ਗੁਰਬਖਸ਼ ਸਿੰਘ ਦਾ ਜਨਮ ਹੋਇਆ ਜੋ ਪੰਜਾਬੀ ਜੀਵਨ, ਸੱਭਿਆਚਾਰ, ਭਾਸ਼ਾ ਅਤੇ ਸਾਹਿਤ ਉਤੇ ਇਕ ਬੋਹੜ ਵਾਂਗ ਛਾ ਗਿਆ ਅਤੇ ਜਿਸ ਦੀ ਤਲੱਸਮੀ ਸ਼ਖ਼ਸੀਅਤ, ਮਾਖਿਉਂ ਮਿੱਠੀ ਬੋਲੀ, ਸਲੀਕੇ ਭਰੇ ਸਾਊ ਸੱਭਿਆਚਾਰ ਅਤੇ ਆਦਰਸ਼ਵਾਦੀ ਕਲਪਨਾ ਨੇ ਸਮੁੱਚੇ ਪੰਜਾਬੀ ਜਗਤ ਨੂੰ ਆਪਣੇ ਵੱਸ ਕਰ ਲਿਆ | ਗੁਰਬਖਸ਼ ਸਿੰਘ ਨੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਆਪਣੀਆਂ ਲਿਖਤਾਂ ਨਾਲ ਇਕ ਨਵੇਂ ਸਾਹਿਤਕ ਯੁੱਗ ਦਾ ਪ੍ਰਾਰੰਭ ਕੀਤਾ |
    ਸੰਨ 1902 ਵਿਚ ਜਦੋਂ ਅਜੇ ਆਪ ਦੀ ਉਮਰ 7 ਸਾਲਾਂ ਦੀ ਹੀ ਸੀ ਤਾਂ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ | ਬੜੀ ਹਿੰਮਤ ਤੇ ਮਿਹਨਤ ਨਾਲ ਸਿਆਲਕੋਟ ਤੋਂ ਦਸਵੀਂ ਪਾਸ ਕਰਕੇ ਐਫ.ਸੀ. ਕਾਲਜ ਲਾਹੌਰ ਵਿਚ ਉਚੇਰੀ ਸਿੱਖਿਆ ਲਈ ਜਾ ਦਖ਼ਲ ਹੋਏ | ਆਰਥਿਕ ਤੰਗੀ ਕਾਰਨ ਥੋੜ੍ਹੇ ਹੀ ਚਿਰ ਬਾਅਦ ਕਾਲਜ ਛੱਡ ਕੇ ਥੋੜੇ੍ਹ ਸਮੇਂ ਲਈ 15 ਰੁਪਏ ਮਹੀਨੇ ‘ਤੇ ਕਲਰਕ ਦੀ ਨੌਕਰੀ ਕੀਤੀ | ਪੜ੍ਹਾਈ ਦੀ ਤਾਂਘ ਕਾਰਨ ਫਿਰ ਥਾਮਸਨ ਸਿਵਲ ਇੰਜੀਨੀਅਰਿੰਗ ਕਾਲਜ, ਰੁੜਕੀ ਵਿਚ ਦਾਖਲਾ ਲੈ ਲਿਆ ਤੇ ਇਥੋਂ 1913 ਵਿਚ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ | ਆਪ ਫ਼ੌਜ ਵਿਚ ਭਰਤੀ ਹੋ ਕੇ ਇਰਾਕ ਤੇ ਈਰਾਨ ਚਲੇ ਗਏ | ਉਥੇ ਆਪ ਦੀ ਮੁਲਾਕਾਤ ਇਕ ਈਸਾਈ ਮਿਸ਼ਨਰੀ ਰੈਵਰੈਂਡ ਮਿਸਟਰ ਸਟੈਂਡ ਨਾਲ ਹੋਈ ਤੇ ਉਸੇ ਦੀ ਸਿਫਾਰਸ਼ ਨਾਲ ਅਮਰੀਕਾ ਦੀ ਨਾਮਵਰ ਮਸ਼ੀਗਨ ਯੂਨੀਵਰਸਿਟੀ ਵਿਚ ਇੰਜੀਨੀਅਰਿੰਗ ਦੀ ਉਚੇਰੀ ਸਿੱਖਿਆ ਲਈ ਦਾਖਲਾ ਲੈ ਲਿਆ | 1922 ਵਿਚ ਉਥੋਂ ਬੀ.ਐਸ.ਸੀ. (ਇੰਜੀਨੀਅਰਿੰਗ) ਦੀ ਡਿਗਰੀ ਪ੍ਰਾਪਤ ਕੀਤੀ | ਉਥੋਂ ਦੇਸ਼ ਵਾਪਸ ਆਏ ਤਾਂ ਕਾਫੀ ਭੱਜ-ਦੌੜ ਤੋਂ ਬਾਅਦ ਮਸਾਂ ਰੇਲਵੇ ਦੀ ਨੌਕਰੀ ਲੱਭੀ | 1925 ਵਿਚ ਇਹ ਨੌਕਰੀ ਮਿਲੀ ਤੇ 1932 ਵਿਚ ਉਸ ਤੋਂ ਮੁਕਤ ਹੋ ਕੇ ਨੁਸ਼ਹਿਰੇ ਦੇ ਸਥਾਨ ‘ਤੇ ਜ਼ਮੀਨ ਠੇਕੇ ‘ਤੇ ਲੈ ਕੇ ਆਧੁਨਿਕ ਵਿਗਿਆਨਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ | ਆਦਰਸ਼ ਸਮਾਜ ਦੀ ਉਸਾਰੀ ਲਈ ਲੋਕਾਂ ਵਿਚ ਉਤਸ਼ਾਹ ਪੈਦਾ ਕਰਨ ਲਈ ਅਥਵਾ ਉਨ੍ਹਾਂ ਨੂੰ ਹਰ ਪ੍ਰਕਾਰ ਦੇ ਨਸਲੀ, ਜਾਤੀ, ਰੰਗ-ਰੂਪ ਧਰਮ ਦੇ ਬੰਧਨਾਂ ਤੋਂ ਮੁਕਤ ਕਰਨ ਲਈ ਇਕ ਨਰੋਈ ਜੀਵਨ ਜਾਚ ਦਾ ਸੁਨੇਹਾ ਦੇਣ ਲਈ ਇਕ ਮਾਸਕ ਪੱਤਰ ‘ਪ੍ਰੀਤ -ਲੜੀ‘ ਦੀ ਪ੍ਰਕਾਸ਼ਨਾ 1933 ਦੇ ਸਤੰਬਰ ਮਹੀਨੇ ਵਿਚ ਆਰੰਭ ਕੀਤੀ | ‘ਪ੍ਰੀਤਲੜੀ‘ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਇਕ ਮਾਅਰਕਾ ਸੀ | ਇਹ ਮਾਸਕ ਪੱਤਰ ਪਾਠਕਾਂ ਵਿਚ ਬੜਾ ਹਰਮਨ-ਪਿਆਰਾ ਸੀ | ਸੰਨ 1936 ਵਿਚ ਆਪ ਮਾਡਲ ਟਾਊਨ ਲਾਹੌਰ ਆ ਵਸੇ | ਦੋ ਕੁ ਸਾਲ ਬਾਅਦ 1938 ਵਿਚ ਇਨ੍ਹਾਂ ..........

Комментарии • 77

  • @eknoorjeet6479
    @eknoorjeet6479 3 года назад +1

    Nice class ji

  • @BalwinderKaur-dm7gg
    @BalwinderKaur-dm7gg 3 года назад

    Great job 👍👍

  • @rupinderkaur4707
    @rupinderkaur4707 3 года назад +1

    👌👌

  • @saggueducation6291
    @saggueducation6291  6 лет назад +1

    ਪੁਨਰ-ਜਾਗਿ੍ਤੀ ਦੀਆਂ ਲਹਿਰਾਂ ਦੇ ਪ੍ਰਭਾਵ ਅਧੀਨ 19ਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿਚ ਜਦੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿਚ ਇਕ ਇਤਿਹਾਸਕ ਮੋੜ ਆਇਆ ਅਤੇ ਸੁਚੇਤ ਰੂਪ ਵਿਚ ਇਸ ਦੀ ਉੱਨਤੀ ਲਈ ਸਿੰਘ ਸਭਾ ਲਹਿਰ ਵੱਲੋਂ ਧਾਰਮਿਕ ਸਤਰ ‘ਤੇ ਬੀੜਾ ਚੁੱਕਿਆ ਗਿਆ, ਉਸ ਸਮੇਂ ਹੀ ਪੂਰਨ ਭਗਤ ਦੀ ਧਰਤੀ ਸਿਆਲਕੋਟ ਵਿਚ 26 ਅਪ੍ਰੈਲ, 1895 ਨੂੰ ਮਾਤਾ ਮਾਲਣੀ ਦੀ ਕੁੱਖੋਂ, ਸ: ਪਸ਼ੌਰਾ ਸਿੰਘ ਦੇ ਘਰ ਗੁਰਬਖਸ਼ ਸਿੰਘ ਦਾ ਜਨਮ ਹੋਇਆ ਜੋ ਪੰਜਾਬੀ ਜੀਵਨ, ਸੱਭਿਆਚਾਰ, ਭਾਸ਼ਾ ਅਤੇ ਸਾਹਿਤ ਉਤੇ ਇਕ ਬੋਹੜ ਵਾਂਗ ਛਾ ਗਿਆ ਅਤੇ ਜਿਸ ਦੀ ਤਲੱਸਮੀ ਸ਼ਖ਼ਸੀਅਤ, ਮਾਖਿਉਂ ਮਿੱਠੀ ਬੋਲੀ, ਸਲੀਕੇ ਭਰੇ ਸਾਊ ਸੱਭਿਆਚਾਰ ਅਤੇ ਆਦਰਸ਼ਵਾਦੀ ਕਲਪਨਾ ਨੇ ਸਮੁੱਚੇ ਪੰਜਾਬੀ ਜਗਤ ਨੂੰ ਆਪਣੇ ਵੱਸ ਕਰ ਲਿਆ | ਗੁਰਬਖਸ਼ ਸਿੰਘ ਨੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਆਪਣੀਆਂ ਲਿਖਤਾਂ ਨਾਲ ਇਕ ਨਵੇਂ ਸਾਹਿਤਕ ਯੁੱਗ ਦਾ ਪ੍ਰਾਰੰਭ ਕੀਤਾ |
    ਸੰਨ 1902 ਵਿਚ ਜਦੋਂ ਅਜੇ ਆਪ ਦੀ ਉਮਰ 7 ਸਾਲਾਂ ਦੀ ਹੀ ਸੀ ਤਾਂ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ | ਬੜੀ ਹਿੰਮਤ ਤੇ ਮਿਹਨਤ ਨਾਲ ਸਿਆਲਕੋਟ ਤੋਂ ਦਸਵੀਂ ਪਾਸ ਕਰਕੇ ਐਫ.ਸੀ. ਕਾਲਜ ਲਾਹੌਰ ਵਿਚ ਉਚੇਰੀ ਸਿੱਖਿਆ ਲਈ ਜਾ ਦਖ਼ਲ ਹੋਏ | ਆਰਥਿਕ ਤੰਗੀ ਕਾਰਨ ਥੋੜ੍ਹੇ ਹੀ ਚਿਰ ਬਾਅਦ ਕਾਲਜ ਛੱਡ ਕੇ ਥੋੜੇ੍ਹ ਸਮੇਂ ਲਈ 15 ਰੁਪਏ ਮਹੀਨੇ ‘ਤੇ ਕਲਰਕ ਦੀ ਨੌਕਰੀ ਕੀਤੀ | ਪੜ੍ਹਾਈ ਦੀ ਤਾਂਘ ਕਾਰਨ ਫਿਰ ਥਾਮਸਨ ਸਿਵਲ ਇੰਜੀਨੀਅਰਿੰਗ ਕਾਲਜ, ਰੁੜਕੀ ਵਿਚ ਦਾਖਲਾ ਲੈ ਲਿਆ ਤੇ ਇਥੋਂ 1913 ਵਿਚ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ | ਆਪ ਫ਼ੌਜ ਵਿਚ ਭਰਤੀ ਹੋ ਕੇ ਇਰਾਕ ਤੇ ਈਰਾਨ ਚਲੇ ਗਏ | ਉਥੇ ਆਪ ਦੀ ਮੁਲਾਕਾਤ ਇਕ ਈਸਾਈ ਮਿਸ਼ਨਰੀ ਰੈਵਰੈਂਡ ਮਿਸਟਰ ਸਟੈਂਡ ਨਾਲ ਹੋਈ ਤੇ ਉਸੇ ਦੀ ਸਿਫਾਰਸ਼ ਨਾਲ ਅਮਰੀਕਾ ਦੀ ਨਾਮਵਰ ਮਸ਼ੀਗਨ ਯੂਨੀਵਰਸਿਟੀ ਵਿਚ ਇੰਜੀਨੀਅਰਿੰਗ ਦੀ ਉਚੇਰੀ ਸਿੱਖਿਆ ਲਈ ਦਾਖਲਾ ਲੈ ਲਿਆ | 1922 ਵਿਚ ਉਥੋਂ ਬੀ.ਐਸ.ਸੀ. (ਇੰਜੀਨੀਅਰਿੰਗ) ਦੀ ਡਿਗਰੀ ਪ੍ਰਾਪਤ ਕੀਤੀ | ਉਥੋਂ ਦੇਸ਼ ਵਾਪਸ ਆਏ ਤਾਂ ਕਾਫੀ ਭੱਜ-ਦੌੜ ਤੋਂ ਬਾਅਦ ਮਸਾਂ ਰੇਲਵੇ ਦੀ ਨੌਕਰੀ ਲੱਭੀ | 1925 ਵਿਚ ਇਹ ਨੌਕਰੀ ਮਿਲੀ ਤੇ 1932 ਵਿਚ ਉਸ ਤੋਂ ਮੁਕਤ ਹੋ ਕੇ ਨੁਸ਼ਹਿਰੇ ਦੇ ਸਥਾਨ ‘ਤੇ ਜ਼ਮੀਨ ਠੇਕੇ ‘ਤੇ ਲੈ ਕੇ ਆਧੁਨਿਕ ਵਿਗਿਆਨਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ | ਆਦਰਸ਼ ਸਮਾਜ ਦੀ ਉਸਾਰੀ ਲਈ ਲੋਕਾਂ ਵਿਚ ਉਤਸ਼ਾਹ ਪੈਦਾ ਕਰਨ ਲਈ ਅਥਵਾ ਉਨ੍ਹਾਂ ਨੂੰ ਹਰ ਪ੍ਰਕਾਰ ਦੇ ਨਸਲੀ, ਜਾਤੀ, ਰੰਗ-ਰੂਪ ਧਰਮ ਦੇ ਬੰਧਨਾਂ ਤੋਂ ਮੁਕਤ ਕਰਨ ਲਈ ਇਕ ਨਰੋਈ ਜੀਵਨ ਜਾਚ ਦਾ ਸੁਨੇਹਾ ਦੇਣ ਲਈ ਇਕ ਮਾਸਕ ਪੱਤਰ ‘ਪ੍ਰੀਤ -ਲੜੀ‘ ਦੀ ਪ੍ਰਕਾਸ਼ਨਾ 1933 ਦੇ ਸਤੰਬਰ ਮਹੀਨੇ ਵਿਚ ਆਰੰਭ ਕੀਤੀ | ‘ਪ੍ਰੀਤਲੜੀ‘ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਇਕ ਮਾਅਰਕਾ ਸੀ | ਇਹ ਮਾਸਕ ਪੱਤਰ ਪਾਠਕਾਂ ਵਿਚ ਬੜਾ ਹਰਮਨ-ਪਿਆਰਾ ਸੀ | ਸੰਨ 1936 ਵਿਚ ਆਪ ਮਾਡਲ ਟਾਊਨ ਲਾਹੌਰ ਆ ਵਸੇ | ਦੋ ਕੁ ਸਾਲ ਬਾਅਦ 1938 ਵਿਚ ਇਨ੍ਹਾਂ ਨੇ ਲਾਹੌਰ ਤੇ ਅੰਮਿ੍ਤਸਰ ਦੇ ਵਿਚਕਾਰ ਪਿੰਡ ਲੋਪੋਂ ਦੀ 15 ਏਕੜ ਜ਼ਮੀਨ ਮੁੱਲ ਲੈ ਕੇ ‘ਪ੍ਰੀਤ ਨਗਰ‘ ਦੀ ਸਥਾਪਨਾ ਕੀਤੀ | 1947 ਵਿਚ ਦੇਸ਼ ਦੀ ਵੰਡ ਸਮੇਂ ‘ਪ੍ਰੀਤ ਨਗਰ‘ ਉੱਜੜ ਗਿਆ ਤੇ ਗੁਰਬਖਸ਼ ਸਿੰਘ ਦਿੱਲੀ ਚਲੇ ਗਏ ਤੇ ਉਥੇ ਡਾ: ਮਹਿੰਦਰ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਸਨ, ਨੇ ਉਨ੍ਹਾਂ ਦੀ ਬਹੁਤ ਸਹਾਇਤਾ ਕੀਤੀ | ਪਰ ਦਿੱਲੀ ਉਨ੍ਹਾਂ ਦਾ ਦਿਲ ਨਹੀਂ ਲੱਗਿਆ ਤੇ ਉਹ ਫਿਰ 1950 ਵਿਚ ਪ੍ਰੀਤ ਨਗਰ ਵਿਚ ਮੁੜ ਆਏ ਅਤੇ ਉਸ ਦੀ ਪੁਨਰ-ਸਥਾਪਨਾ ਵਿਚ ਜੁਟ ਗਏ ਅਤੇ ਆਖਰੀ ਦਨ ਤੱਕ ਇਥੇ ਰਹੇ ਤੇ ਇਥੇ 1940 ਵਿਚ ‘ਬਾਲ ਸੰਦੇਸ਼‘ ਨਾਂਅ ਦਾ ਮਾਸਕ ਪੱਤਰ ਵੀ ਸ਼ੁਰੂ ਕੀਤਾ | ਗੁਰਬਖਸ਼ ਸਿੰਘ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ | ਉਹ ਕਿੱਤੇ ਵਜੋਂ ਉਸਾਰੀ ਇੰਜੀਨੀਅਰਿੰਗ ਤੇ ਪੱਤਰਕਾਰ, ਸ਼ੌਕ ਵਜੋਂ ਸਮਾਜ ਸੁਧਾਰਕ ਤੇ ਦੇਸ਼ ਪਿਆਰ ਨਾਲ ਭਰਪੂਰ, ਉਜੜੇ ਭਵਿੱਖ ਦਾ ਸੁਪਨੇਸਾਜ਼ ਸਾਹਿਤਕਾਰ ਵਜੋਂ ਨਿਬੰਧਕਾਰ, ਕਹਾਣੀਕਾਰ, ਨਾਟਕਕਾਰ, ਇਕਾਂਗੀਕਾਰ, ਸਵੈਜੀਵਨੀ ਲੇਖਕ, ਮਨੁੱਖ ਵਜੋਂ ਲੋਕ-ਹਿਤੈਸ਼ੀ ਪਿਆਰ ਗੁੰਦੀ ਸ਼ਖ਼ਸੀਅਤ ਦਾ ਮਾਲਕ ਹੈ | ਉਨ੍ਹਾਂ ਦੇ 27 ਨਿਬੰਧ ਸੰਗ੍ਰਹਿ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ 300 ਤੋਂ ਵੱਧ ਨਿਬੰਧ ਸ਼ਾਮਿਲ ਹਨ | ਗੁਰਬਖਸ਼ ਸਿੰਘ ਨੇ ਨਾਟਕ ਵੀ ਲਿਖੇ ਹਨ | ਗੁਰਬਖਸ਼ ਸਿੰਘ ਨੇ ਕਹਾਣੀ ਵਾਲੀ ਵਿਧਾ ਨੂੰ ਵੀ ਆਪਣੇ ਵਿਅਕਤਿਤਵ ਦੇ ਪ੍ਰਗਟਾ ਲਈ ਚੁਣਿਆ | ਉਨ੍ਹਾਂ ਦੀ ਪਹਿਲੀ ਕਹਾਣੀ ‘ਪ੍ਰਤਿਮਾ‘ 1913 ਵਿਚ ਲਿਖੀ ਗਈ ਸੀ, ਜਦੋਂ ਅਜੇ ਉਹ ਉਮਰ ਦੇ 18ਵੇਂ ਵਰ੍ਹੇ ਵਿਚ ਸਨ | ਉਨ੍ਹਾਂ ਨੇ ਪੰਜਾਬੀ ਸਾਹਿਤ ਨੂੰ 12 ਕਹਾਣੀ ਸੰਗ੍ਰਹਿ ਦਿੱਤੇ ਹਨ |
    ਪੰਜਾਬੀ ਭਾਸ਼ਾ, ਸਾਹਿਤ ਤੇ ਕਲਾ ਦੀ ਉੱਨਤੀ ਨਾਲ ਸਬੰਧਤ ਦੇਸ਼ ਤੇ ਵਿਦੇਸ਼ ਦੀਆਂ ਸੰਸਥਾਵਾਂ ਵੱਲੋਂ ਆਪ ਜੀ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ ਤੇ ਪੁਰਸਕਾਰ ਮਿਲੇ | 20 ਅਗਸਤ, 1977 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹ ਸਾਥੋਂ ਵਿਛੜ ਗਏ | ਗੁਰਬਖਸ਼ ਸਿੰਘ ਪੰਜਾਬੀ ਸਾਹਿਤ ਦਾ ਇਕ ਪ੍ਰਭਾਵਸ਼ਾਲੀ, ਨਿਪੰੁਨ ਤੇ ਸੁਚੱਜਾ ਕਲਮਕਾਰ ਸੀ | ਉਹ ਆਪਣੀ ਕਲਮਕਾਰੀ ਸਦਕਾ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਅਮਰ ਰਹੇਗਾ | ਪੰਜਾਬੀ ਜ਼ਬਾਨ, ਸਾਹਿਤ ਤੇ ਸੱਭਿਆਚਾਰ ‘ਤੇ ਗੁਰਬਖਸ਼ ਸਿੰਘ ਦੀ ਮੋਹ-ਛਾਪ ਹਮੇਸ਼ਾ ਰਹੇਗੀ |
    ਅਜੀਤ ਤੋ ਧੰਨਵਾਦ ਸਾਹਿਤ।
    -ਰਣਜੀਤ ਸਿੰਘ ਸਿੱਧੂ
    ਮੋ: 98762-62642.

  • @Chouhangroup
    @Chouhangroup 4 года назад

    Nyc sir plz online mock test series start kroo ji ik group vi bnaoo ta ki sanu new bdieo bare pta lg jawe

  • @sandeepkaurbrar1481
    @sandeepkaurbrar1481 4 года назад

    Thanks ji

  • @VijaySingh-jh1yh
    @VijaySingh-jh1yh 6 лет назад +1

    Satshrikal sir ji

  • @harbanskaur8900
    @harbanskaur8900 4 года назад +1

    Thank you so much sir
    U r doing a great job👌👌👌👌👌👌👌

  • @kantaverma3153
    @kantaverma3153 6 лет назад +1

    Nice sir

  • @MansiratjosanMansiratjosan
    @MansiratjosanMansiratjosan 6 лет назад +1

    Thax sir for knowledge

  • @jmdspiritualandmotivationa2799
    @jmdspiritualandmotivationa2799 5 лет назад +2

    Sir g parvasi writer bare b video bnayo g.tuhade nek uprale da teh dilon dhanvad g

  • @HarwinderSingh-qz1bh
    @HarwinderSingh-qz1bh 6 лет назад

    Bhut vdiya ji ....

  • @RK-ut5ok
    @RK-ut5ok 5 лет назад +2

    ਬਹੁਤ ਵਧੀਆ ਜੀ ਪਰ ਕਿਰਪਾ ਕਰਕੇ ਹੱਥ ਪੰਨੇ ਤੇ ਨਾ ਰੱਖਿਆ ਕਰੋ, ਸਕਰੀਨ ਸ਼ੋਟ ਲੈਣ ਵਿਚ ਰੁਕਾਵਟ ਹੁੰਦੀ ਹੈ।

  • @AmritpalSingh-dv1jl
    @AmritpalSingh-dv1jl 6 лет назад

    Very very Tanx Sir ji God bless you

  • @gurlalsingh737
    @gurlalsingh737 6 лет назад +1

    Very nice sir

  • @bhupinderkaur932
    @bhupinderkaur932 2 года назад

    Sir g eh video clear nahi, please send again

  • @jasmincreativity2690
    @jasmincreativity2690 6 лет назад +1

    Thanks ji...

  • @kulwinderkaursaini4556
    @kulwinderkaursaini4556 6 лет назад +3

    Sir bot bot vadia g plz sir manu sare questions di pdf send kardeo

  • @raigoodsirrai447
    @raigoodsirrai447 6 лет назад +1

    thanks sir....Good work g

  • @amarbirsingh1348
    @amarbirsingh1348 6 лет назад +1

    good sir

  • @ritumann
    @ritumann 6 лет назад +1

    Vry gud sir ji

  • @navjotsingh8528
    @navjotsingh8528 6 лет назад +1

    sir pnjabi Alochna lai plz bnado video

    • @saggueducation6291
      @saggueducation6291  6 лет назад

      nav ik var 2000 ques poora kr lva, ehi pahad bneya peya yr

  • @ArunKumar-xk5ru
    @ArunKumar-xk5ru 5 лет назад +2

    Sir pbi ugc net de questions de video pao

  • @manrajrana5266
    @manrajrana5266 6 лет назад

    very useful txs sir

  • @mona7699
    @mona7699 6 лет назад +1

    Thank you so much sir ji

  • @baljinderjhinjer1259
    @baljinderjhinjer1259 6 лет назад +1

    Thnku ji

  • @panjabizubanaatelikhata9130
    @panjabizubanaatelikhata9130 6 лет назад +1

    Good vdo

  • @babitarani6021
    @babitarani6021 6 лет назад +1

    Superb video sir

  • @saggueducation6291
    @saggueducation6291  6 лет назад

    educationrecruitmentboard.com/docs/2015/sylabuspunjabimaster.pdf
    dwnld here

  • @geetukalrageetukalra2910
    @geetukalrageetukalra2910 6 лет назад +1

    Thanks sir g

  • @luvleenkaur9772
    @luvleenkaur9772 6 лет назад

    Sir mai tuhadi sari videoes dekhana chandi hnn....

  • @luvleenkaur9772
    @luvleenkaur9772 6 лет назад +2

    Sir plz koi link dso..tan ki hun tkk di sari vidro mai vekh k tyari kr ska..plz sir net de ppr lyi...

    • @saggueducation6291
      @saggueducation6291  6 лет назад

      video aeni jada nhi k video to net di tyari ho je. playlist dekh lo bus kujh k video ne jada zarokri ques.

  • @softechdrishti108
    @softechdrishti108 6 лет назад +1

    sir g pls one by one har writer's Bary video banao pls sir request hai

  • @manpreetk6141
    @manpreetk6141 6 лет назад

    thank u sir

  • @n.r.jaipal7346
    @n.r.jaipal7346 6 лет назад +1

    M 2nd grade Punjabi teacher rpsc di tyari kr reha ha plz help ji

  • @rpsandhu6951
    @rpsandhu6951 6 лет назад

    thnxx sir

  • @babitarani6021
    @babitarani6021 6 лет назад

    Sir i ka dsssb ka tgt Punjabi exam h so i k liye bhut helpful h J video

  • @sanyamRajput00
    @sanyamRajput00 6 лет назад

    sir mane htet,ctet punjabi sub m dena h kon si vedio dkhu,yeh to bhut h.pl.clear me

  • @friyaadlg9881
    @friyaadlg9881 6 лет назад

    Thanks sir

  • @babitarani6021
    @babitarani6021 6 лет назад

    Thnx u so much

  • @n.r.jaipal7346
    @n.r.jaipal7346 6 лет назад +1

    Sir aap kitho ho ji

  • @parmodkargwal2994
    @parmodkargwal2994 6 лет назад +1

    Sir pdf bana do Ji qustions ke

  • @MandeepKaur-fc9uy
    @MandeepKaur-fc9uy 5 лет назад +1

    Sir ji master cader da paper kad au va

  • @KulwinderKaur-kk5yc
    @KulwinderKaur-kk5yc 5 лет назад

    Sir pdf kive mil skda

  • @surinderkaur7253
    @surinderkaur7253 6 лет назад +1

    1st q ? ta hta do Sir

    • @saggueducation6291
      @saggueducation6291  6 лет назад

      ਖੁੱਲ੍ਹ ਕੇ ਦੱਸੋ ਜੀ ਪੂਰੀ ਗੱਲ

  • @manpreetk6141
    @manpreetk6141 6 лет назад

    sir daso ke mera TET vich 91 marks ne ke ma master Cedar clear Kar sakde ha

    • @saggueducation6291
      @saggueducation6291  6 лет назад

      101% clear hoyega, pr marit ch aouna hoyega , tet nalo sokha hunda bahut jada,

  • @manpreetk6141
    @manpreetk6141 6 лет назад

    T

  • @BalwinderKaur-dm7gg
    @BalwinderKaur-dm7gg 3 года назад

    Thanks very much sir ji🙏🙏

  • @saggueducation6291
    @saggueducation6291  6 лет назад +6

    ਪੁਨਰ-ਜਾਗਿ੍ਤੀ ਦੀਆਂ ਲਹਿਰਾਂ ਦੇ ਪ੍ਰਭਾਵ ਅਧੀਨ 19ਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿਚ ਜਦੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿਚ ਇਕ ਇਤਿਹਾਸਕ ਮੋੜ ਆਇਆ ਅਤੇ ਸੁਚੇਤ ਰੂਪ ਵਿਚ ਇਸ ਦੀ ਉੱਨਤੀ ਲਈ ਸਿੰਘ ਸਭਾ ਲਹਿਰ ਵੱਲੋਂ ਧਾਰਮਿਕ ਸਤਰ ‘ਤੇ ਬੀੜਾ ਚੁੱਕਿਆ ਗਿਆ, ਉਸ ਸਮੇਂ ਹੀ ਪੂਰਨ ਭਗਤ ਦੀ ਧਰਤੀ ਸਿਆਲਕੋਟ ਵਿਚ 26 ਅਪ੍ਰੈਲ, 1895 ਨੂੰ ਮਾਤਾ ਮਾਲਣੀ ਦੀ ਕੁੱਖੋਂ, ਸ: ਪਸ਼ੌਰਾ ਸਿੰਘ ਦੇ ਘਰ ਗੁਰਬਖਸ਼ ਸਿੰਘ ਦਾ ਜਨਮ ਹੋਇਆ ਜੋ ਪੰਜਾਬੀ ਜੀਵਨ, ਸੱਭਿਆਚਾਰ, ਭਾਸ਼ਾ ਅਤੇ ਸਾਹਿਤ ਉਤੇ ਇਕ ਬੋਹੜ ਵਾਂਗ ਛਾ ਗਿਆ ਅਤੇ ਜਿਸ ਦੀ ਤਲੱਸਮੀ ਸ਼ਖ਼ਸੀਅਤ, ਮਾਖਿਉਂ ਮਿੱਠੀ ਬੋਲੀ, ਸਲੀਕੇ ਭਰੇ ਸਾਊ ਸੱਭਿਆਚਾਰ ਅਤੇ ਆਦਰਸ਼ਵਾਦੀ ਕਲਪਨਾ ਨੇ ਸਮੁੱਚੇ ਪੰਜਾਬੀ ਜਗਤ ਨੂੰ ਆਪਣੇ ਵੱਸ ਕਰ ਲਿਆ | ਗੁਰਬਖਸ਼ ਸਿੰਘ ਨੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਆਪਣੀਆਂ ਲਿਖਤਾਂ ਨਾਲ ਇਕ ਨਵੇਂ ਸਾਹਿਤਕ ਯੁੱਗ ਦਾ ਪ੍ਰਾਰੰਭ ਕੀਤਾ |
    ਸੰਨ 1902 ਵਿਚ ਜਦੋਂ ਅਜੇ ਆਪ ਦੀ ਉਮਰ 7 ਸਾਲਾਂ ਦੀ ਹੀ ਸੀ ਤਾਂ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ | ਬੜੀ ਹਿੰਮਤ ਤੇ ਮਿਹਨਤ ਨਾਲ ਸਿਆਲਕੋਟ ਤੋਂ ਦਸਵੀਂ ਪਾਸ ਕਰਕੇ ਐਫ.ਸੀ. ਕਾਲਜ ਲਾਹੌਰ ਵਿਚ ਉਚੇਰੀ ਸਿੱਖਿਆ ਲਈ ਜਾ ਦਖ਼ਲ ਹੋਏ | ਆਰਥਿਕ ਤੰਗੀ ਕਾਰਨ ਥੋੜ੍ਹੇ ਹੀ ਚਿਰ ਬਾਅਦ ਕਾਲਜ ਛੱਡ ਕੇ ਥੋੜੇ੍ਹ ਸਮੇਂ ਲਈ 15 ਰੁਪਏ ਮਹੀਨੇ ‘ਤੇ ਕਲਰਕ ਦੀ ਨੌਕਰੀ ਕੀਤੀ | ਪੜ੍ਹਾਈ ਦੀ ਤਾਂਘ ਕਾਰਨ ਫਿਰ ਥਾਮਸਨ ਸਿਵਲ ਇੰਜੀਨੀਅਰਿੰਗ ਕਾਲਜ, ਰੁੜਕੀ ਵਿਚ ਦਾਖਲਾ ਲੈ ਲਿਆ ਤੇ ਇਥੋਂ 1913 ਵਿਚ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ | ਆਪ ਫ਼ੌਜ ਵਿਚ ਭਰਤੀ ਹੋ ਕੇ ਇਰਾਕ ਤੇ ਈਰਾਨ ਚਲੇ ਗਏ | ਉਥੇ ਆਪ ਦੀ ਮੁਲਾਕਾਤ ਇਕ ਈਸਾਈ ਮਿਸ਼ਨਰੀ ਰੈਵਰੈਂਡ ਮਿਸਟਰ ਸਟੈਂਡ ਨਾਲ ਹੋਈ ਤੇ ਉਸੇ ਦੀ ਸਿਫਾਰਸ਼ ਨਾਲ ਅਮਰੀਕਾ ਦੀ ਨਾਮਵਰ ਮਸ਼ੀਗਨ ਯੂਨੀਵਰਸਿਟੀ ਵਿਚ ਇੰਜੀਨੀਅਰਿੰਗ ਦੀ ਉਚੇਰੀ ਸਿੱਖਿਆ ਲਈ ਦਾਖਲਾ ਲੈ ਲਿਆ | 1922 ਵਿਚ ਉਥੋਂ ਬੀ.ਐਸ.ਸੀ. (ਇੰਜੀਨੀਅਰਿੰਗ) ਦੀ ਡਿਗਰੀ ਪ੍ਰਾਪਤ ਕੀਤੀ | ਉਥੋਂ ਦੇਸ਼ ਵਾਪਸ ਆਏ ਤਾਂ ਕਾਫੀ ਭੱਜ-ਦੌੜ ਤੋਂ ਬਾਅਦ ਮਸਾਂ ਰੇਲਵੇ ਦੀ ਨੌਕਰੀ ਲੱਭੀ | 1925 ਵਿਚ ਇਹ ਨੌਕਰੀ ਮਿਲੀ ਤੇ 1932 ਵਿਚ ਉਸ ਤੋਂ ਮੁਕਤ ਹੋ ਕੇ ਨੁਸ਼ਹਿਰੇ ਦੇ ਸਥਾਨ ‘ਤੇ ਜ਼ਮੀਨ ਠੇਕੇ ‘ਤੇ ਲੈ ਕੇ ਆਧੁਨਿਕ ਵਿਗਿਆਨਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ | ਆਦਰਸ਼ ਸਮਾਜ ਦੀ ਉਸਾਰੀ ਲਈ ਲੋਕਾਂ ਵਿਚ ਉਤਸ਼ਾਹ ਪੈਦਾ ਕਰਨ ਲਈ ਅਥਵਾ ਉਨ੍ਹਾਂ ਨੂੰ ਹਰ ਪ੍ਰਕਾਰ ਦੇ ਨਸਲੀ, ਜਾਤੀ, ਰੰਗ-ਰੂਪ ਧਰਮ ਦੇ ਬੰਧਨਾਂ ਤੋਂ ਮੁਕਤ ਕਰਨ ਲਈ ਇਕ ਨਰੋਈ ਜੀਵਨ ਜਾਚ ਦਾ ਸੁਨੇਹਾ ਦੇਣ ਲਈ ਇਕ ਮਾਸਕ ਪੱਤਰ ‘ਪ੍ਰੀਤ -ਲੜੀ‘ ਦੀ ਪ੍ਰਕਾਸ਼ਨਾ 1933 ਦੇ ਸਤੰਬਰ ਮਹੀਨੇ ਵਿਚ ਆਰੰਭ ਕੀਤੀ | ‘ਪ੍ਰੀਤਲੜੀ‘ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਇਕ ਮਾਅਰਕਾ ਸੀ | ਇਹ ਮਾਸਕ ਪੱਤਰ ਪਾਠਕਾਂ ਵਿਚ ਬੜਾ ਹਰਮਨ-ਪਿਆਰਾ ਸੀ | ਸੰਨ 1936 ਵਿਚ ਆਪ ਮਾਡਲ ਟਾਊਨ ਲਾਹੌਰ ਆ ਵਸੇ | ਦੋ ਕੁ ਸਾਲ ਬਾਅਦ 1938 ਵਿਚ ਇਨ੍ਹਾਂ ਨੇ ਲਾਹੌਰ ਤੇ ਅੰਮਿ੍ਤਸਰ ਦੇ ਵਿਚਕਾਰ ਪਿੰਡ ਲੋਪੋਂ ਦੀ 15 ਏਕੜ ਜ਼ਮੀਨ ਮੁੱਲ ਲੈ ਕੇ ‘ਪ੍ਰੀਤ ਨਗਰ‘ ਦੀ ਸਥਾਪਨਾ ਕੀਤੀ | 1947 ਵਿਚ ਦੇਸ਼ ਦੀ ਵੰਡ ਸਮੇਂ ‘ਪ੍ਰੀਤ ਨਗਰ‘ ਉੱਜੜ ਗਿਆ ਤੇ ਗੁਰਬਖਸ਼ ਸਿੰਘ ਦਿੱਲੀ ਚਲੇ ਗਏ ਤੇ ਉਥੇ ਡਾ: ਮਹਿੰਦਰ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਸਨ, ਨੇ ਉਨ੍ਹਾਂ ਦੀ ਬਹੁਤ ਸਹਾਇਤਾ ਕੀਤੀ | ਪਰ ਦਿੱਲੀ ਉਨ੍ਹਾਂ ਦਾ ਦਿਲ ਨਹੀਂ ਲੱਗਿਆ ਤੇ ਉਹ ਫਿਰ 1950 ਵਿਚ ਪ੍ਰੀਤ ਨਗਰ ਵਿਚ ਮੁੜ ਆਏ ਅਤੇ ਉਸ ਦੀ ਪੁਨਰ-ਸਥਾਪਨਾ ਵਿਚ ਜੁਟ ਗਏ ਅਤੇ ਆਖਰੀ ਦਨ ਤੱਕ ਇਥੇ ਰਹੇ ਤੇ ਇਥੇ 1940 ਵਿਚ ‘ਬਾਲ ਸੰਦੇਸ਼‘ ਨਾਂਅ ਦਾ ਮਾਸਕ ਪੱਤਰ ਵੀ ਸ਼ੁਰੂ ਕੀਤਾ | ਗੁਰਬਖਸ਼ ਸਿੰਘ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ | ਉਹ ਕਿੱਤੇ ਵਜੋਂ ਉਸਾਰੀ ਇੰਜੀਨੀਅਰਿੰਗ ਤੇ ਪੱਤਰਕਾਰ, ਸ਼ੌਕ ਵਜੋਂ ਸਮਾਜ ਸੁਧਾਰਕ ਤੇ ਦੇਸ਼ ਪਿਆਰ ਨਾਲ ਭਰਪੂਰ, ਉਜੜੇ ਭਵਿੱਖ ਦਾ ਸੁਪਨੇਸਾਜ਼ ਸਾਹਿਤਕਾਰ ਵਜੋਂ ਨਿਬੰਧਕਾਰ, ਕਹਾਣੀਕਾਰ, ਨਾਟਕਕਾਰ, ਇਕਾਂਗੀਕਾਰ, ਸਵੈਜੀਵਨੀ ਲੇਖਕ, ਮਨੁੱਖ ਵਜੋਂ ਲੋਕ-ਹਿਤੈਸ਼ੀ ਪਿਆਰ ਗੁੰਦੀ ਸ਼ਖ਼ਸੀਅਤ ਦਾ ਮਾਲਕ ਹੈ | ਉਨ੍ਹਾਂ ਦੇ 27 ਨਿਬੰਧ ਸੰਗ੍ਰਹਿ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ 300 ਤੋਂ ਵੱਧ ਨਿਬੰਧ ਸ਼ਾਮਿਲ ਹਨ | ਗੁਰਬਖਸ਼ ਸਿੰਘ ਨੇ ਨਾਟਕ ਵੀ ਲਿਖੇ ਹਨ | ਗੁਰਬਖਸ਼ ਸਿੰਘ ਨੇ ਕਹਾਣੀ ਵਾਲੀ ਵਿਧਾ ਨੂੰ ਵੀ ਆਪਣੇ ਵਿਅਕਤਿਤਵ ਦੇ ਪ੍ਰਗਟਾ ਲਈ ਚੁਣਿਆ | ਉਨ੍ਹਾਂ ਦੀ ਪਹਿਲੀ ਕਹਾਣੀ ‘ਪ੍ਰਤਿਮਾ‘ 1913 ਵਿਚ ਲਿਖੀ ਗਈ ਸੀ, ਜਦੋਂ ਅਜੇ ਉਹ ਉਮਰ ਦੇ 18ਵੇਂ ਵਰ੍ਹੇ ਵਿਚ ਸਨ | ਉਨ੍ਹਾਂ ਨੇ ਪੰਜਾਬੀ ਸਾਹਿਤ ਨੂੰ 12 ਕਹਾਣੀ ਸੰਗ੍ਰਹਿ ਦਿੱਤੇ ਹਨ |
    ਪੰਜਾਬੀ ਭਾਸ਼ਾ, ਸਾਹਿਤ ਤੇ ਕਲਾ ਦੀ ਉੱਨਤੀ ਨਾਲ ਸਬੰਧਤ ਦੇਸ਼ ਤੇ ਵਿਦੇਸ਼ ਦੀਆਂ ਸੰਸਥਾਵਾਂ ਵੱਲੋਂ ਆਪ ਜੀ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ ਤੇ ਪੁਰਸਕਾਰ ਮਿਲੇ | 20 ਅਗਸਤ, 1977 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹ ਸਾਥੋਂ ਵਿਛੜ ਗਏ | ਗੁਰਬਖਸ਼ ਸਿੰਘ ਪੰਜਾਬੀ ਸਾਹਿਤ ਦਾ ਇਕ ਪ੍ਰਭਾਵਸ਼ਾਲੀ, ਨਿਪੰੁਨ ਤੇ ਸੁਚੱਜਾ ਕਲਮਕਾਰ ਸੀ | ਉਹ ਆਪਣੀ ਕਲਮਕਾਰੀ ਸਦਕਾ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਅਮਰ ਰਹੇਗਾ | ਪੰਜਾਬੀ ਜ਼ਬਾਨ, ਸਾਹਿਤ ਤੇ ਸੱਭਿਆਚਾਰ ‘ਤੇ ਗੁਰਬਖਸ਼ ਸਿੰਘ ਦੀ ਮੋਹ-ਛਾਪ ਹਮੇਸ਼ਾ ਰਹੇਗੀ |
    ਅਜੀਤ ਤੋ ਧੰਨਵਾਦ ਸਾਹਿਤ।
    -ਰਣਜੀਤ ਸਿੰਘ ਸਿੱਧੂ
    ਮੋ: 98762-62642.

  • @rajrakesh8377
    @rajrakesh8377 4 года назад

    Thanks sir ji

  • @maths5911
    @maths5911 6 лет назад +1

    thanks sir

  • @shallydhaliwal3696
    @shallydhaliwal3696 4 года назад

    Thanks sir