Комментарии •

  • @sukhdeepsidhu2342
    @sukhdeepsidhu2342 3 месяца назад +38

    ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 👍💐🌸🌷🌹

  • @arshdeep8286
    @arshdeep8286 2 месяца назад +5

    bhut vdiya video 👍

  • @manjitkaur-wy1tg
    @manjitkaur-wy1tg 3 месяца назад +13

    ਬਹੁਤ ਸੋਹਣੀ ਵੀਡੀਓ 👌👌👍👍ਸਾਰਿਆਂ ਦੀ ਐਕਟਿੰਗ ਬਹੁਤ ਹੀ ਸੋਹਣੀ 👍👌👍👍ਧੰਨਵਾਦ ਜੀ 🙏🙏❤️❤️❤️❤️❤️

  • @chet5322
    @chet5322 3 месяца назад +4

    ਬਹੁਤ ਵਧੀਆ ਵੀਡੀਓ ਹੈ ਜੀ ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ🎉🎉

  • @inderjit57m
    @inderjit57m Месяц назад +1

    Very good video thanks ji 👌from inderjit 🇨🇦

  • @gurjitsingh597
    @gurjitsingh597 2 месяца назад +2

    Vedeo very good hai ji

  • @HarleenKaur-h6p
    @HarleenKaur-h6p 2 месяца назад +4

    🎉🎉🎉❤❤

  • @januranbir
    @januranbir 2 месяца назад +2

    Good message for the society

  • @sunitarani3265
    @sunitarani3265 3 месяца назад +2

    Nice Video ji

  • @palvindersingh1985
    @palvindersingh1985 3 месяца назад +7

    ਮਨਜਿੰਦਰ ਜੀ ਅਸੀਂ ਤੁਹਾਡੀ ਵੀਡੀਓ ਵੇਖਦੇ ਹਾਂ ਅਸੀਂ ਯੂਐਸਏ ਦੇ ਵਿੱਚ ਰਹਿੰਦੇ ਹਾਂ ਮੈਂ ਪਿੱਛੋਂ ਹਰਿਆਣੇ ਦਾ ਹਾਂ ਕੀ ਪੰਜਾਬ ਦੇ ਵਿੱਚ ਤੁਹਾਡੇ ਚਿਹਰੇ ਵਰਗੀ ਇੱਕ ਮੇਰੀ ਵੀ ਸੇਲੀ ਸੇਲੀ ਹੁੰਦੀ ਸੀ ਇਸ ਕਰਕੇ ਮੈਂ ਸਪੈਸ਼ਲ ਤੁਹਾਡੀ ਵੀਡੀਓ ਦੇਖਦਾ ਹਾਂ ਅਸੀਂ ਕਦੇ ਹੁਣ ਬੜਾ ਚਿਰ ਹੋ ਗਿਆ ਮਿਲੇ ਨਹੀਂ ਉਹਦਾ ਨਾਂ ਹਰਬੰਸ ਕੌਰ ਸੀ ਚੰਬੇਲ ਵਾਲੀ ਪਿੰਡ ਸੀ

  • @indersohi7654
    @indersohi7654 3 месяца назад +2

    ❤❤❤ very nice 👍

  • @SONYTV-h4y
    @SONYTV-h4y 3 месяца назад +2

    ਬਹੁਤ ਬਹੁਤ ਵਧਾਈਆਂ ਵੀਡੀਓ ਸਾਰੀਆਂ ਦੀ ਹੀ ਐਕਟਿੰਗ ਬਹੁਤ ਵਧੀਆ

  • @sarbjitkaur3846
    @sarbjitkaur3846 3 месяца назад +1

    Maninder you are sooooo cute I like you love you all ❤❤❤❤❤

  • @manjeetkaur7146
    @manjeetkaur7146 3 месяца назад +3

    Very nice 👍 video g 🎉

  • @rajwindersingh3716
    @rajwindersingh3716 3 месяца назад +4

    Bhut sohni aa video

  • @SatuSingh-lx1yo
    @SatuSingh-lx1yo 3 месяца назад +3

  • @rupinderjakhar3311
    @rupinderjakhar3311 2 месяца назад +1

    Very nice ji

  • @dhanwantsingh9111
    @dhanwantsingh9111 3 месяца назад +1

    Nice story Ds mann usa 🇺🇸

  • @udhamsingh1751
    @udhamsingh1751 3 месяца назад +1

    🎉

  • @simranchahal3089
    @simranchahal3089 3 месяца назад +1

    Very nice

  • @harbanskaur4681
    @harbanskaur4681 2 месяца назад +1

    Bhuat sohani video g

  • @gurmindergondara4485
    @gurmindergondara4485 3 месяца назад +1

    ਬਹੁਤ ਵਧੀਅ। ਵੀਡੀੳ

  • @GurpreetKaur-yx7uv
    @GurpreetKaur-yx7uv 3 месяца назад +1

    Very nice story God bless you

  • @satgursidhu7122
    @satgursidhu7122 3 месяца назад +2

    ਵਧੀਆ ਗੁੱਡ ਵੀਡੀਓ ਜੀ ਅੱਗੇ ਵੀ ਕੋਸ਼ਿਸ਼ ਕਰੋ ਮਿਹਨਤ ਕਰੋ

  • @vasdarahepunjab
    @vasdarahepunjab 3 месяца назад +1

    Kaint aa video acting vdia all members god bless you ❤❤❤❤

  • @palvindersingh1985
    @palvindersingh1985 3 месяца назад +3

    ਆਹ ਭੈਣ ਬੜਾ ਵਧੀਆ ਸਮਝਾਈ ਗਈ ਵੀਰ ਜੀ ਇਹ ਤੇਰਾ ਘਰ ਪੱਟੂ ਲੇਡੀ ਨੂੰ ਆ ਘਰ ਪਾ ਲਿਆ ਤੇ ਕਈ ਵੀਡੀਓ ਚ ਬੜੀ ਸਰੀ ਬਣੀ ਹੁੰਦੀ ਮਨਜਿੰਦਰ ਤੇ ਹੈ ਹੀ ਲੜਾਕਾਂ ਨੇ ਇਹ ਤਾਂ ਪਤਾ ਸਾਨੂੰ ਰੇਕ ਵੀਡੀਓ ਚ ਵੇਖ ਇਹ ਲੜਾਕਾ ਲੜਾਕੀ ਲੜਾਕੀ ਮਨਜਿੰਦਰ ਤੇ ਲੜਾਕੀ

  • @gurshansingh8127
    @gurshansingh8127 3 месяца назад +1

    ਬਹੁਤ ਵਧੀਆ ਜੀ

  • @palvindersingh1985
    @palvindersingh1985 3 месяца назад +1

    ਜੇ ਉਹ ਬਾਹਰ ਤੁਰ ਗਏ ਨਾ ਉੱਥੇ ਤੇ ਕੋਈ ਟੈਂਸ਼ਨ ਹੀ ਨਹੀਂ ਬਾਹਰ ਨਹੀਂ ਰੋਕ ਟੋਕ ਹੈਗੀ ਇਹ ਤੇ ਇੰਡੀਆ ਚ ਹੀ ਰੋਪਟ ਹੋ ਗਏ ਤੇ ਨਾਲੇ ਖਲੋ ਕੇ ਗੱਲ ਕਰ ਲਈ ਤੇ ਕੀ ਹੋ ਗਿਆ ਹੁਣ ਤੇ ਜੇਠ ਸਹਰਾ ਨੂੰਹਾਂ ਦੇ ਕੋਲ ਐਵੇਂ ਖਲੋ ਕੇ ਗੱਲਾਂ ਕਰਦੇ ਨੇ ਇਹ ਕਿੱਡੀ ਕੋਈ ਸਿਆਣੀ ਹ ਜਿਹੜੀ ਆਈ ਹ ਸਮਝਾਣ ਤੇ ਆਪਣੇ ਵਿਆਹ ਦੀ ਆਪ ਹੀ ਗੱਲ ਕਰੀ ਜਾਂਦੀ ਹ ਮੁੰਡਾ ਬਾਹਰ ਆ ਮਵੀ ਬਾਹਰ ਜਾਣਾ ਹੈ ਇਹ ਕਿੱਡੀ ਕੁ ਸਿਆਣੀ ਹ ਇਹ ਦੂਜੀ ਨੂੰ ਤੇ ਸਮਝਾਉਂਦੀ ਪਈ ਹ ਤੇ ਆਪ ਭੈਣ ਦੇ ਸਹੁਰੇ ਨੂੰ ਆਖੀ ਜਾਂਦੀ ਆਪਣੇ ਵਿਆਹ ਬਾਰੇ ਪਹਿਲਾਂ ਕੁੜੀਆਂ ਆਪਣੇ ਵਿਆਹ ਦੀ ਕੁਨੀ ਵੀ ਗੱਲ ਕਰਦੀਆਂ ਹੁੰਦੀਆਂ ਇਹ ਜੱਸੀ ਭੋਲੀ ਭਾਲੀ ਕੋਈ ਨੀ ਹੈਗੀ ਇਹ ਤੇਰੇ ਘਰ ਚ ਕਲੇਸ਼ ਪਾ ਕੇ ਹੀ ਜਾਊਗੀ

  • @sidhusarpanch1121
    @sidhusarpanch1121 3 месяца назад +1

    Bapu di dari yr chiti krdea kro jdo kehde lat te lat g rakh k penda manje te sirra karvaunda siiraaa acting sab to

  • @MalkeetkhanMalkeetkhan
    @MalkeetkhanMalkeetkhan 3 месяца назад +1

    Nice

  • @JaibirSingh-d8y
    @JaibirSingh-d8y 3 месяца назад +1

    Very nice good g🎉🎉🎉🎉🎉

  • @surjitbhiani0425
    @surjitbhiani0425 3 месяца назад +2

    ਵੀਡੀਓ ਤਾ ਬਹੁਤ ਵਧੀਆ ਲੱਗੀ ਮਨਿੰਦਰ ਭੈਣੇ ਤੂੰ ਵਾਲੀ ਐਕਟਿੰਗ ਵੱਧਿਆ ਕਰੀਆ

  • @HarjinderKaur-rr7gj
    @HarjinderKaur-rr7gj 3 месяца назад +1

    Very nice video

  • @harwindersmagh9478
    @harwindersmagh9478 3 месяца назад +1

    👍👌

  • @mandeepgarcha6662
    @mandeepgarcha6662 3 месяца назад +2

    ਸੁਆਦ ਆ ਗਿਆ ਜੱਸੀ ਦੇ ਰਿਸਤੇ ਤੋ ਜਵਾਬ ਆ ਗਿਆ

  • @manjeetkaur7146
    @manjeetkaur7146 3 месяца назад +2

    ਜੱਸੀ ਦੇ ਤਾਂ ਰਿਸ਼ਤੇ ਟੁੱਟ ਦੇ ਹੀ ਰਹਿੰਦਾ ਹੈ

  • @parveshjoshi8638
    @parveshjoshi8638 3 месяца назад +1

    Good massage

  • @AmrikSingh-vm2gq
    @AmrikSingh-vm2gq 3 месяца назад +1

    Good Lage raho

  • @MalkeetkhanMalkeetkhan
    @MalkeetkhanMalkeetkhan 3 месяца назад +1

    Sirra❤❤❤❤

  • @ManpreetKaur-z2h5q
    @ManpreetKaur-z2h5q 3 месяца назад +1

    👍

  • @jagdishsekhon4909
    @jagdishsekhon4909 3 месяца назад +1

    🎉🎉🎉🎉🎉🎉🎉

  • @kahansingh2348
    @kahansingh2348 3 месяца назад

    Very nice 🎉

  • @satgursidhu7122
    @satgursidhu7122 3 месяца назад

    ❤❤🎉good👍

  • @Lovepreetsingh-xf5rz
    @Lovepreetsingh-xf5rz 3 месяца назад

    ਜੱਸੀ ਦਾ ਤਾਂ ਤੁਸੀਂ ਉੱਪਰ ਤੋਂ ਗਾਲੀ ਕੱਟਤਾ ਜੀ ਪੂਰੀ ਨਹੀਂ ਆ ਰਹੀ ਜੱਸੀ ਵੀਡੀਓ ਵਿੱਚ

  • @muhammadadnanyousaf8768
    @muhammadadnanyousaf8768 3 месяца назад

    Y

  • @AmrikSingh-vm2gq
    @AmrikSingh-vm2gq 3 месяца назад +1

    Pegg lagya lagda bapu da

  • @SONYTV-h4y
    @SONYTV-h4y 3 месяца назад

    🎉🎉🎉🎉🎉🎉

  • @AmrikSingh-vm2gq
    @AmrikSingh-vm2gq 3 месяца назад

    Bapu di awaz ght aundi aa mice lake rakho

    • @SarbajitKaur-dp8fx
      @SarbajitKaur-dp8fx 3 месяца назад

      ਮਾਈਕ ਚੱਲੇ ਨੀ ਬਾਈ ਖਰਾਬ ਹੋਗੇ ਸੀ

  • @roopchand2099
    @roopchand2099 3 месяца назад +2

    🎉

  • @chet5322
    @chet5322 3 месяца назад

    Very nice 🎉🎉🎉