Baba Faqeeriya vs Baba Bomb | very Funny video 2019 | Interesting Gossip | IPPD
HTML-код
- Опубликовано: 7 фев 2025
- Baba Faqeeriya and Baba Muhammad Sadeeq known by the name of Baba atom bomb,
They are very funny character of Punjab,
People of both sides like him very much,
#Babafaqeeirya #Bababomb #Nasirkasana
ਸਾਡੇ ਲੁਧਿਅਾਣੇ ਦੇ ਅਨਮੋਲ ਹੀਰੇ ਬਾਬੇ💎💎❤👏👏
ਬੱਲੇ ਬੱਲੇ ਬਾਬਿਓ ਜਵਾਨੀ ਯਾਦ ਕਰਾ ਦਿੱਤੀ ਜੇ। ਅੱਲਾ ਤੁਹਾਡੀ ਉਮਰ ਲੰਬੀ ਕਰੇ।
ਕੈਪਟਨ ਨਸੀਬ ਸਿੰਘ (ਇੰਡੀਆ)
ਕਿ ਸਿਫ਼ਤ ਕਰਾ ਇਹਨਾਂ ਰੂਹਾਂ ਦੀ 🙏🏻
ਸੱਚੀ ਦਿੱਲ ਖ਼ੁਸ਼ ਹੋ ਗਿਆ ਇਹਨਾ ਨੂੰ ਦੇਖ਼, ਸਾਡੇ ਮਾਲਵੇ ਦੀ ਸ਼ਾਨ ਅੱਜ ਲਹਿੰਦੇ ਪੰਜਾਬ ਚ ਆਪਣਾ ਵਿਰਸਾ ਸਾਂਭੀ ਬੈਠੇ ਆ ।
ਰੱਬ ਉਮਰਾਂ ਬਖਸ਼ੇ ਐਸੀਆਂ ਰੂਹਾਂ ਨੂੰ 🙏🏻
ਵਾਹ ਜੀ ਵਾਹ....ਬਹੁਤ ਸਾਰਾ ਪਿਅਾਰ ਬਜੁਰਗਾਂ ਨੂੰ 🌷🌷🙏🙏
ویر جی تلونڈی خجورانوالی ضلع گوجرانوالہ میں ہمارے گاؤں ڈیرہ تحصیل ناراین گڑھ ضلع انبالہ کے ھیں انکا انٹرویو ضرور ڈالیں
🙏🙏🙏ਦੋਨਾ ਬਜੁਰਗਾਂ ਨੂੰ ਮੇਰੇ ਵਲੋਂ ਦਿਲੋਂ ਸਲਾਮ ।
ਕਾਸ਼ ਸਾਰਾ ਪੰਜਾਬ ਇੱਕ ਹੁੰਦਾ
ਧੰਨਵਾਦ ਇਕ ਪਿੰਡ ਪੰਜਾਬ ਚੈਨਲ ਵਾਲਿਆ ਦਾ ਰੋਣਕੀ ਬਾਬਿਆਂ ਨਾਲ ਮਲਾਓਣ ਤੇ ਖ਼ਸ ਕਰ ਦਿੱਤਾ ਧੰਨਵਾਦ।
ਬੌਤ ਖੁਸ਼ੀ ਹੋਈ ਸੁਣਕੇ ਨਾਲ਼ੇ ਦੋਨੇ ਬਾਬੇ ਮੇਰੇ ਸ਼ੈਹਰ ਲੁਧਿਆਣੇਂ ਦੇ
ਬੱਲੇ ਬਾਬੇ ਨੇ ਰੂਹ ਖੁਸ ਕਰ ਤੀ ਬਾਬਾ ਸਾਡੇ ਪਿੰਡ ਨਾਲ ਦਾ ਪੰਜਾਬ (ਭਾਰਤ) ਤੋ ਬਹੁਤ ਵਧੀਆ ਲੱਗੀਆ ਗੰਦੀਆ ਸਰਕਾਰ ਨੇ ਪੰਜਾਬ ਵੰਡ ਤੇ ਪਰ ਦਿਲ ਇਕ ਹੀ ਆ ਅੱਜ ਵੀ ਰੱਬ ਕਰੇ ਫਿਰ ਇਕ ਹੋ ਜਾਣ ਦੋਨੋ ਪੰਜਾਬ 💯💯💯💯💯👌👌
Bahut badiya ji👏👏👌👌
Hice a gi
ਫੜ ਥਾਂ ਥਾਂ
Badia gee Badia
Badia gee Badia
👌 👌 ਵਲੋਂ ਚੱੜਦਾ ਪੰਜਾਬ
From.. Charda Punjab
ਅੱਜ 18/01/2021 ਨੂੰ ਬਜੁਰਗਾ ਨਾਲ ਬੈਠ ਕੇ ਸੱਥ ਚ lcd ਤੇ ਪ੍ਰੋਗ੍ਰਾਮ ਦੇਖਿਆ ਤੇ ਬਾਬੇਆ ਨੇ ਕਿਹਾ ਕੇ ਪੁੱਤਰਾ ਮਹਾਪੰਜਾਬ ਦੀ ਯਾਦ ਦਵਾ ਦਿੱਤੀ ਏ। ਪਿੰਡ ਜੀਦਾ ਬਠਿੰਡਾ ਪੰਜਾਬ
Wah ji wah...eh rounki babeyan tan dil khush kar ditta... allahpak ehna nu tandrusti bakhshe..
ਇਹ ਬਾਬੇ ਵਿਰਸੇ ਦੇ ਖਜਾਨੇ ਨੇ...
ਸ਼ਾਇਦ ਅਣਲਿਖੀਆ ਕਿਤਾਬਾ...
ਇਹਨਾਂ ਨੂੰ ਜਿਨਾਂ ਮਰਜੀ ਪੜਲੋ ਜਿਨਾਂ ਮਰਜੀ ਲੂਟ ਲਓ ਕਦੇ ਨੀ ਮੁਕਣੇ
ਰਬ ਮੇਹਰ ਰਖੇ ਇਹਨਾਂ ਤੇ ਨਾਲ ਇਸ ਮੁਹਿਮ ਨੂੰ ਸਾਂਭਣ ਵਾਲੇ ਲਹਿਦੇਂ ਪੰਜਾਬ ਵਾਲੇ ਵੀਰਾਂ ਤੇ...
ਜੀਓ ਮਨਮੌਜੀਉ ...
ਕਿਆ ਬਾਤਾਂ ਬਾਬਿਆਂ ਦਿਆ love from india
ਬਾਬਾ ਫਕੀਰੀਆ ਜੀ ਤੁਹਾਡੇ ਸਾਥੀ ਬਾਬਾ ਜੀ ਤੁਹਾਨੂੰ ਰਾਣਾ ਰਾਣੀਪੁਰੀਆ ਵਲੋ ਸਲੂਟ, ਮੈਂ ਵੀ ਸੋਲਾਂ ਸਾਲ ਲੁਧਿਆਣੇ ਰਿਹਾ ਹਾਂ, ਜਿਹੜੇ ਪਿੰਡਾਂ ਦੇ ਤੁਸੀਂ ਨਾਂਮ ਲਏ ਹਨ ਇਹ ਸਾਰੇ ਮੇਰੇ ਦੇਖੇ ਹੋਏ ਹਨ, 15,,,6,,,2024,
ਇਹ ਬਾਬਿਆਂ ਨੇ ਤਾਂ ਰੰਗ ਬੰਨਤਾ ਲੰਮੀਆਂ ਉਮਰਾਂ ਹੋਣ ਬਾਬਿਆਂ ਦੀਆਂ ਇਹ ਬਾਬੇ ਤਾਂ ਵੱਡਾ ਖਜ਼ਾਨਾ ਸੰਭਾਲ ਕੇ ਰੱਖੀ ਬੈਠੇ ਹਨ
ਬਹੁਤ ਵਧੀਆ ।ਬਾਬੇ ਸਦਾ ਚੜ੍ਹਦੀ ਕਲਾ ਵਿੱਚ ਰਹਿਣ ।ਬਹੁਤ ਬਹੁਤ ਧੰਨਵਾਦ ਪੇਸ਼ਕਾਰ ਦਾ ।
ਵਾ ਬਜੁਰਗੋ ਬਹੁਤ ਖੂਬ ਵੱਡੀਅਾ ੳੁਮਰਾ ਮਾਨੋ ਮੇਰਾ ਸੋਹਣਾ ਦੇਸ ਪੰਜਾਬ ਰੱਬਾ ਰਹਿਮ ਕਰ ਮੇਰਾ ਪਿਅਾਰੇ ਦੇਸ ਪੰਜਾਬ ਨੂੰ ਫਿਰ ੲਿੱਕ ਕਰਦੇ ਸੁਧ ਪੰਜਾਬੀ
ਬਹੁਤ ਸੋਹਣੀਆਂ ਗੱਲਾਂ ਬਾਬਾਂ ਜੀ🌹 ਤੂਸੀ ਮੇਰੇ ਸਹਿਰ ਤੋ
ਮੇਲਾ ਮੁਕਤਸਰ ਦਾ ਦੋ ਮੁिਟਅਾਰਾ ਚॅਲੀਅਾ😄 sade ਨੇੜੇ ਈ ਪੈਦਾ shri muktsar sahib😊luv from Bathinda punjab hsde vsde rho ਬਾिਬੳੁ
Right
Nasir kasana ਵੀਰ ਜੀ ਅੱਜ ਫਿਰ ਦੁਬਾਰਾ ਪ੍ਰੋਗਰਾਮ ਸੁਣਿਆ ਬਹੁਤ ਵਧੀਆ ਜਿਉਦੇ ਵਸਦੇ ਰਹੋ ਪਾਕਿਸਤਾਨੀ ਵੀਰੋ ਪਰਮਾਤਮਾ ਲੰਮੀਆਂ ਉਮਰਾਂ ਬਖਸ਼ਣ
ਦੋਨੇ ਬਾਬੇ ਤਾਂ ਅੱਜ ਬੋਲੀਆ ਪੋਣੇ ਵਾਸਤੇ ਇਕਠੇ ਹੋਉਆ ਨੇ ਪੁਰਾਣੀਆ ਬੋਲੀਆਂ ਤੇ ਪੁਰਾਣੇ ਬੰਦੇ ਬੁਹਤ ਵਾਧੀਆ ਪਿਆਰ ਹੈ
ਬਹੂਤ ਵਦਿਆ ਬਾਪੂ ਜੀ ਨੈ ਪਰਾਣੈ ਪੰਜਾਬ ਦੀ ਜਾਦ ਕਰਵਾਤੀ
♠♠♠🇮🇳👌💪💖😃😃
MashaAllah.
Buzurgo, Allah twanu Slamat Rakhay,
صل اللہ علیہ وسلم،
Ameen Sum'Aameen.
ਰੰਗ ਬਨਤਾ ਪੁਰਾ ਬਾਬਿਆਂ ਨੇ 👌👌ਜਿਉਂਦੇ ਰਹੋ ਬਾਬਾ ਜੀ
Dono bujurgo ko Parnam , respect from Haryana (India)
ਯਾਦ ਆ ਜਾਵੇਂ ਸਭਨੂੰ ਪੁਰਾਣੀ ,,, ਜਦੋਂ ਮਿਲ ਜਾਂਦੇ ਹਾਣ ਨੂੰ ਹਾਣੀ,😄😄😄 ਕਟੋ ਨਾ,,,
ਬਹੁਤ ਵਧੀਆ ਇੱਕ ਸ਼ਾਨਦਾਰ ਜੋੜੀ ਸਤਿਨਾਮ ਸਿੰਘ ਅੱਲੋਵਾਲ ਤਹਿਸੀਲ ਖਡੂਰ ਸਾਹਿਬ ਜਿਲਾ ਤਰਨਤਾਰਨ
ਵੀਰ ਜੀ ਨਜਾਰੇ ਆ ਗਏ ਅੱਜ ਪ੍ਰੋਗਰਾਮ ਦੇਖ ਕਿ ਬਹੁਤ ਵਧੀਆ ਪ੍ਰੋਗਰਾਮ ਜਿਉਂਦੇ ਰਹੋ ਤੇ ਖੁਸ ਰਹੋ ਤੇ ਚੁੱਕ ਦੋ ਫੱਟੇ ਤੇ ਧੰਨਵਾਦ
ਬਹੁਤ ਵੱਦੀਅਾ ਬਾਪੂ ਨੇ ਬੋਲਿਅਾ
@@arunjeetkaur1801 Hanji
hi baba ji still saying sada pind si ludhiane kol.so sweet ਬੇੜਾ ਗਰਕ ਹੋ ਜਾਏ ਸਿਆਸਤਦਾਨਾ ਦਾ ਜਿੰਨਾ ਲੱਖਾ ਹੱਸਦੇ ਖੇਡਦੇ ਪਰਿਵਾਰ ਉਜਾੜ ਦਿੱਤੇ , ਤੇ ਵੰਡੀਆ ਪਾ ਦਿੱਤੀਆ
ਬਹੁਤ ਹੀ ਵਧੀਆ ਬਾਬਿਆਂ ਦਾ ਪਰੋਗਰਾਮ, ਫਿਰੋਜ਼ਪੁਰ ਤੋਂ
ਸੁਆਦ ਆ ਗਿਆ ਸੁਣਨ ਕੇ,ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ।
سلام آپ کو ۔پنجابی بابے جیداباد
Dahnvad.g. Bhuet.he.kuhb.surt.gaia. babeaa.ne.ronka.lateaa.jeode.rho
ਹਾਏ ਔਏ ਰੱਬਾ, ਕਿਉ ਪੰਜਾਬ ਵੰਡ ਦਿੱਤਾ।
2 ਵੇ ਬਾਬੇ ਮੇਰੇ ਸ਼ਹਿਰ ਲੁਧਿਆਣੇ ਦੇ ਨੇ
Var good BB g
ਬਾਈ ਜੀ ਖੁਸ਼ ਕਰਤੇ ਜਿਉਂਦੇ ਵਸਦੇ ਰਹੋ ਰੱਬ ਥੋਨੂ ਖੁਸ਼ ਰੱਖੇ
ਦੋਨੋ ਬਾਬੇ ਲੁਧਿਆਣੇ ਦੇ। ਸਾਡੇ ਲੁਧਿਆਣੇ ਦੇ। ਮਜ਼ਾ ਆ ਗਿਆ ਸੁਣ ਕੇ
ਨਹੀਂ ਰੀਸਾ ਬਾਪੂ ਤੁਹਾਡੀਆਂ ਪੰਜਾਬ ਬੋਲਦਾ ਅਸਲੀ ਧੰਨਵਾਦ ਜਿਉਂਦੇ ਵਸਦੇ ਰਹੇ ਮਾਂ ਬੋਲੀ ਦੀ ਸੇਵਾ ਕਰੀ ਜਾਵੋ ।
ਮੇਰਾ ਵੀ ਵੜਾ ਦਿਲ ਕਰਦਾ ਪਾਕਿਸਤਾਨ ਵੇਖਣ ਨੂੰ
Very good baba ji. ਜਦੋਂ ਬਾਬਾ ਜੀ ਚੜਦੇ ਪੰਜਾਬ ਆਉਣ ਤਾਂ ਦੱਸਿਓ ਜਰੁਰ ਮਿਲਣ ਆਵਾਗੇ ਬਾਬੇ ਅਨਮੋਲ ਖਜਾਨੇ ਨੇ
ਕਮਾਲ ਕਰ ਦਿੱਤੀ ਬਾਬਿਆਂ ਨੇ ਰੂਹ ਖੁਸ਼ ਹੋ ਗਈ ਬਾਬਿਆਂ ਦੀ ਸ਼ਾਇਰੀ ਸੁਣ ਕੇ ।
ਨਜ਼ਾਰਾ ਬੰਨ ਦਿੱਤਾ, ਜੀਉਂਦੇ ਲਵੋ, ਦਿੱਲ ਬੜਾ ਖੁਸ਼ ਹੋਇਆ।
.
👌👌👌👌👌👌ਬਹੁਤ ਵਧੀਆ ਜੀ
ਬਾਬਾ ਜੀ ਜਿਉਂਦੇ ਰਹੋ 🙏🙏🙏🙏🙏
ਬੱਲੇ ਬਾਬਾ ਫਕੀਰੀਆਂ ਬੜੀਆ ਬੋਲੀਆਂ ਆਉਦੀਆਂ ਈ ਖ਼ਸ ਕਰ ਦਿੱਤਾ ।
Sat Shri akal ji 🙏🙏🙏 ਰੱਬ ਜ਼ਿਦੰਗੀ ਵਿੱਚ ਹਰ ਖੁਸ਼ੀ ਦੇਵੇ ਤਾਹਨੂੰ 🙏🙏 ਮੇਰਾ ਪਿੰਡ ਵੀ ਕੋਹਾੜਾ ਦੇ ਬਿਲਕੁਲ ਕੋਲ ਹੀ ਹੈ, ਮੇਰੇ ਪਿੰਡ ਦਾ ਨਾਮ ਲਾਟੋ ਦਾਨਾਂ ਹੈ।
Va g va ਲੁਧਿਆਨਵੀਆਂ ਨੇ ਨਜ਼ਾਰੇ ਲਿਯਾਤੇ ਜੀ , ਜਿਉਂਦੇ ਰਹੋ ਬਾਬਿਓ
ਇਕ ਪਿੰਡ ਪੰਜਾਬ ਦਾ ਚੈਨਲ ਦਾ ਬਹੁਤ ਹੀ ਵਧੀਆਂ ਉਪਰਾਲਾ ਕੀਤਾ ਹੈ ਜਿਉਦੇ ਵਸਦੇ ਰਵੋ ਵਲੋਂ ਸੰਤ ਬਾਬਾ ਹਰਵਿੰਦਰ ਸਿੰਘ ਜੀ ਲੰਗਰਾਂ ਵਾਲੇ ਪਿਪਲਾਵਾਲਾਂ ਹੁਸ਼ਿਆਰਪੁਰ ਵਿਖੇ ਤੋ
ਬਾਬਾ ਉਸ ਕਲਾਕਾਰਾਂ ਦਾ ਨਾਂ ਮੁਹੰਮਦ ਸਦੀਕ ਹੈ ਤੇ ਨਾਲ ਰਣਜੀਤ ਕੌਰ ਹੈ ਬਹੁਤ ਮਸ਼ਹੂਰ ਜੋੜੀ ਦੋਨਾਂ ਦੀ ਪੰਜਾਬ ਦਾ ਕੋਈ ਐਸਾ ਪਿੰਡ ਨਹੀ ਜਿੱਥੇ ਉਨਾਂ ਦਾ ਅਖਾੜਾ ਨਾ ਲੱਗੀਆਂ ਹੋਵੇ ਹੁਣ ਸਦੀਕ ਸਾਹਿਬ mp ਨੇ ਦਿੱਲੀ ਸਰਕਾਰ ਵਿੱਚ ...
I like Babaji faqeeriya. Very intelligent man. Very good story telling. Peace and love from India Punjab. I am born and raised in America family is from hoshipur district, Punjab. Pind kared uchervar.
ਚੰਦਰੀ ਸਿਆਸਤ ਨੇ ਪੰਜਾਬ ਦੇ ਟੋਟੇ ਕਰਤੇ
Yarr as Wich tin yum na Kris kro
Theek. Kiha. G
ਇਹ ਤਾ ਬਜ਼ੁਰਗ ਸਾਡੇ ਇਲਾਕੇ ਦੇ ਆ❤️❤️
Kihde ilaake de veer
ਏਥੇ ਰੱਖ ਬਾਬੇ ਸੀਰਾ ਲਾਅਗੇ ਖੁਸ਼ ਕੀਤਾ ਬਾਬਿਓ ਜਿਉਂਦੇ ਰਾਹੋ ਜੀ
ਬਹੁਤ ਚੰਗਾ ਲਗਿਆ ਅਸਲ ਰੌਣਕ ਮੇਰੇ ਪੰਜਾਬ ਦੀ..
Baba ji CHHAPAAR da mela chalda hai. uthe jaroorat hai thode varge BAABIAN di. Long live. God bless you.
ਬਹੁਤ ਖੂਬ
ਪਰਮਾਤਮਾ ਸਦਾ ਰਾਜ਼ੀ ਰੱਖੇ ਲਹਿੰਦੇ ਪੰਜਾਬ ਦੇ ਇਹਨਾਂ ਫਨਕਾਰਾਂ ਨੂੰ.....!!
ਬਹੁਤ ਖੂਬ, ਬਾਬਾ ਜੀ ਨੇ ਕਮਾਲ ਕਰ ਦਿੱਤੀ
ਸਿਰਾ ਲਾ ਦਿੱਤਾ ਬਾਬਿਆਂ ਨੇ
ਬਹੁਤ ਖੂਬ
ਸਲਾਮਾਂ ਬਾਬਿਓ.... ! ...سلاماں بابیو
-Patiala/PUNJAB/India
Haaye oyeeee 😁😁 jiyo babeyo jiyo 🙏 waheguru tuahnu lammiya te sukhi unra bakhshey . Yar meri age 35 years hai meri zindagi da eh hun tak da sab vadiya vedio a. Bapu ji Swaad aa geya tuahdiya gallan sun ke. Mainu ta enj lag riha si ki tuahde nal nal mai aavdi life ji riha. Love u all my Pakistanis sister brother and love u an Dalit if respect for u bapu ji.🙏🙏
ਬਾਬਾ ਜੀ ਤੁਹਾਡੀ ਜੋੜੀ ਨੂੰ ਰੱਬ ਚੜਦੀ ਕਲਾ ਚ ਰੱਖੇ ਤੁਸੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਗੱਲ ਕੀਤੀ ਐ ਨਹੀ ਬਾਬਾ ਜੀ ਤੁਸੀ ਖੁਛ ਹੋ ਕੇ ਖੁਲ ਕੇ ਸਨਾਓ ਤੋਹਾਨੂੰ ਕੋਈ ਨੀ ਕੰਜਰ ਕਹਿਂਦੇ ਅਸੀ ਤੁਹਾਨੂੰ ਸੁਣ ਕੇ ਬਹੁਤ ਖੁਛ ਹੁਦੇਆ ਸਤਿ ਸਿ੍ ਆਕਾਲ ਜੀ,
Good
Vhbjj
ਬਾਪੂ ਸਾਡਾ ਦਫਤੂਹ ਸੀ ਜਦੋ ਖਲਸਿਤਾਨ ਬਣੂ ਓਦੋ ਆਵੇ ਗੇ
ਨਜ਼ਾਰਾ ਆ ਗਿਆ।
ਜੁਗ ਜੁਗ ਜੀਓ🙏🌹💅
Jionde rho babeo allah tuhanu sehat O zindgi deve
ਦਿਲ ਤੋਂ ਸਤਿਕਾਰ 👍 ਜਿਊਂਦੇ ਵੱਸਦੇ ਰਹੋ ਬਾਬਿਉ 👌
بابا جی بڑا مزہ آیا ھے اپ لوگوں کی باتیں سن کر❤❤❤اب اسے پیارے بابے کہا ملتے ہیں اللہ تعالی صحت عافیت عطا فرمائے ان بزرگوں کی🌹🌹🌹
ਚੰਦਰੀ ਸਿਆਸਤ ਨੇ ਪੰਜਾਬ ਦੇ ਟੇਟੇ ਕਰਤੇ 👍👍👍👍🌹👌👌👌🌹❤❤❤❤✌
ਸਾਡੇ ਲੁਧਿਆਣੇ ਦੇ ਅਨਮੋਲ ਹੀਰੇ ਬਹੁਤ ਵਧੀਆ ਵਿਡਿਓ ਜੀ
ਬਾਬਾ ਜੀ ਪ੍ਰਮਾਤਮਾ ਤੁਹਾਡੀਆਂ ਉਮਰਾਂ ਲੰਮੀਆਂ ਕਰੇ
ਵੀਰ ਜੀ ਪਿੰਡਾਂ ਦੀ ਰੌਣਕ ਹੁੰਦੇ ਬਾਬੇ ਪਰ ਪੰਜਾਬ ਦੀ ਰੌਣਕ ਇਹਨਾਂ ਬਾਬੇਆ ਨਾਲ ਹੀ ਸੀ ਬਾਬੇ ਨੇ ਜਿਹੜੇ ਪਿੰਡਾਂ ਦਾ ਨਾ ਲਿਆ ਹੈ ਸਾਰੇ ਬਹੁਤ ਵਧੀਆ ਹਨ ਗੁਜਰਵਾਲ ਪਖੋਵਾਲ ਰੋਡ ਤੇ ਹੈ ਤੇ ਦੂਸਰਾ ਪਿੰਡ ਕੋਹਾੜਾ ਮਾਛੀਵਾੜਾ ਰੋਡ ਤੇ ਹੈ1947 ਦੇ ਵਿਛੜੇ ਕੱਦ ਦੋਨੋ ਪੰਜਾਬਾ
ਦਾ ਮੇਲ ਹੋਊ ਬਹੁਤ ਵਧੀਆ ਜੀ
Vari good
Kamal kar diti babeian ne.They are very jolly,god bless them.Ludhianvi is Ludhianvi first thogh in Pak or in India.it is true ludhiane tasion(rly station) te budha budhi ni gharisi jave.... Excelent interview.Thanks. I also infom that Mohd Sadiq is world wide papular panjabi singer also belongs to vill Rampur very near to Vill Jandali.In 1947 he setteled at vill Kup near Malerkotla.He is ex MLA of panjab now Member Parliment.He is respected by all.
ਬਹੁਤ ਖੂਬ ਜਨਾਬ
We proud of you because you are from my village
ਮੇਰੇ ਦਾਦੇ ਹੋਣੀ ਵੀ ਪਾਕਿਸਤਾਨ ਤੋਂ ਆਏ ਨੇ ਪਾਕਿਸਤਾਨ ਵਿਚ ਮੇਰੇ ਪੜਦਾਦਾ ਦੇ ਨਾਂ ਤੇ ਪਿੰਡ ਬੱਝਾ ਸ਼ੇਰ ਸਿੰਘ ਵਾਲਾ ਪਾਕਿਸਤਾਨ ਵਿਚ
*Wah Ji Wah Babeyan de Khair* 🇵🇰🌹
Shivani Aʀoʀʌ hlo
Wa ji wa
🥰🤩
Love
9872622609sanjy
ਵਿਰਾਸਤ ਹੈ ਜੀ ਸਾਡੀ ਪੰਜਾਬੀਅਾਂ ਦੀ ਪਰ ਹੁਣ ੲਿਹ ਮੇਲਿਅਾਂ ਵਿਚ ਹੀ ਮਿਲਦਾ. ਬਹੁਤ ਹੀ ਵਧੀਅਾ ੳੁਪਰਾਲਾ ਬਾੲੀ ਜੀ ਅਸੀਂ ਵੀ ਲੁਧਿਅਾਣੇ ਤੋਂ ਅਾਂ ਸਾਡੇ ਪਿੰਡ ਲੋਹਾਰੇ ਤੋਂ ਨੇੜੇ ਹੀ ਦੋਨੋਂ ਪਿੰਡ ਕਿਲਾ ਰਾੲੇਪੁਰ ਗੁਜਰਵਾਲ..ਨਾਰੰਗਵਾਲ
Baba Faqeeriya te baba Bomb Sirra Ronki aa ji. Love you aa ji
Love you baba ji ❤️❤️ਖੁਸ ਹੋ ਗਿਆ
ਚੜ੍ਹਦੇ ਪੰਜਾਬ ਤੋਂ ਦੋਹਾਂ ਪੰਜਾਬਾਂ ਨੂੰ ਬਹੁਤ ਬਹੁਤ ਪਿਆਰ
Wah ji wah nazara lia dita bahut ਖੂਬਸੂਰਤ ਉਸਤਾਦ ਜੀ 👌👌👌👌 👌 👌 👌 👌
ਬਂਬ ਤਾਂਬਂਬ ਪਟਾਕਾ ਵੀ ਕਮਾਲ ਆ ਰੂਹ ਖੁਸਂ ਕਰ ਦਿਤੀ ਰਬ ਇਨਾ ਨੂਂ ਤਂਦਰੁਸਤੀ ਬਖਸ਼ੈ ਲਖਾਂ ਲੈਣ ਵਾਲੇ ਕਲਾਕਾਰਾ ਤੋਂਵਦਕੇ ਹੈ ਇਹ ਜੋਡੀ ਲਗਦਾ ਜਿਵੇ ਮਾਲਵੇ ਦੇਹਂੁਦੇ ਆ ਐਂਕਰ ਸਾਹਿਬ ਦਾ ਬਹਤ ਸਤਰੀਆ ਜਿਸਨੇ ਦਰਸਂਨ ਕਰਾਏ ਜੋਡੀ ਦੇ
Babay Patakay ne Patakay.....
Keep it Nasir Kasana Veer ji boht wadia
Adaab chouhan saab great chenal Desi infotainer
Do banduka kathhiya ho gaiya,,, hon painde h ptake,,,,, mjja aa gya,,, dove jinde rehn
Ptakey nhi Chohan Sahib eh Babe te AK47 hnn..
Nicr
Jio jio... Bazurgo
Khaiiiiir babar shair💕💕ALLAH PAK sehat tandrusti dewe dona nu❤️
Wah ji wah masahallah bhot sara pyar india punjab to love u punjabiyeo punjabi boli tuc sambhal rhe o ohde lyi bhot sara pyar
Kithon labie Iho jahe babe year😍😍
Wah ji wah bolian da competition 👍👍👍
Wah ji Wah kaya bat hai super babe very nice Kasana sahab
Good
Hi
ਬਾਬਿਓ ਰੂਹ ਖੁਸ਼ ਕਰਤੀ
Wonderful brilliant so so good ji
ਬੱਲੇ ਬੱਲੇ ਕਰਾ ਦਿਤੀ ਬਾਬਿਆ ਨੇ ਮੈ ਦੁਬਾਰਾ ਵੀਡੀਓ ਸੁਣੀ ਦੋ ਮਹੀਨੇ ਪਹਿਲਾਂ ਵੀ ਸੁਣੀ ਸੀ । ਚੜ੍ਹਦੇ ਪੰਜਾਬ ਤੋ ਸੁਖਵਿੰਦਰ ਸਿੰਘ ਬਾਠ ।
Nazara aa gya babeyo...miss u Pak Punjab...love from Tarn Taran 😘😘
Peri pene aa bujurgo. Love u frm india kasana saab and all pakistani brothers and sisters.god bless you
Tusi v saday veer ho
Love from Punjab Pakistan
Open immediately when I see the notification,,,baba fakeeriya 👌👌
Sahi keha😆😆
Same state here
ਮੇਲ ਕਰਾਂਗੇ ਰੱਬਾ ਦਿੱਲੀ ਤੇ ਲਹੋਰ ਦਾ 👌👍
*Love from Haryana.. i am Kasana Gujjar from Kaithal*
ਵਾਹ ਬਈ ਵਾਹ ! ਸੁਆਦ ਆ ਗਿਆ l
Waaah ji waaah 🙏🏻Full of positive energy baba bamb ( chakk k rakho kam ) ❤️
Majja aa gya bapuyan diya gallan sun k🙏🙏
Sada Bapu v Pakistan tu c, vill janddo sahiyan da Teh. Daska, Distt Siyalkot . Mera v bht dil karda Apna Bajurga da pind dekhen nu❤️
Dono babe Kamal de to ki , gujjara de heere ,rab babia nu lambi umar deve
Purane sade Punjabi beli
Heere Kohinoor 🍻,🎉🎼📻❇️ jeeode vasde raho,
Khush raho abad raho 😍😎🙏💪🇩🇪
ਪਰਮਾਤਮਾ ਆਲ਼ਾ ਰਹਿਣ ਕਰੇਂ ਦੋਨਾਂ ਪੰਜਾਬ ਨੂੰ ਕਠਿਆ ਕਰੇਂ
ਬਹੁਤ ਵਧੀਆ ਪੇਸ਼ਕਾਰੀ ਆ,ਬਜੁਰਗੋ,
ਬਾਕੀ ਸਾਰੀ ਟੀਮ ਦਾ ਤਹਿ ਦਿਲੋ ਧੰਨਵਾਦ ਜੀ,ਬਠਿੰਡਾ,ਪੰਜਾਬ।
ਜਿਉਂਦੇ ਰਹੋ ਬਜ਼ੁਰਗੋ ਦਿਲ ਖੁਸ਼ ਹੋ ਗਿਆ।
ਬਾਬਿਆਂ ਨੇ ਚਿੱਬ ਕੜਤੇ ਮਜ਼ਾ ਆ ਗਿਆ , ਇਹ ਆ ਬੋਲੀਆਂ ,,
Pure indians
Siraaa lati Baba g in india punjab to dilo pyar a tuhade layi 😘
ਹਾਏ ਓ ਰੱਬਾ, ਮੇਰੇ ਸ਼ਹਿਰ ਦੇ ਪਿੰਡਾਂ ਦੇ ਬਜ਼ੁਰਗ,... ਆਸੀ, ਜੰਡਾਲੀ, ਕੁਹਾੜਾ, ਗੁੱਜਰਵਾਲ. ਜਿਊਂਦੇ ਰਹੋ ਬਜ਼ੁਰਗੋ
🎉🎉