Размер видео: 1280 X 720853 X 480640 X 360
Показать панель управления
Автовоспроизведение
Автоповтор
ਮਨਬੀਰ ਸਿੰਘ ਜੀ ਸਤਿਗੁਰੂ ਹਜ਼ੂਰ ਜੂ ਕੀਆਂ ਤੁਹਾਡੇ ਤੇ ਬਹੁਤ ਖੁਸ਼ੀਆਂ ਨੇ ਇਸੇ ਲਈ ਮਹਾਂ ਅਨੰਦ ਦੇਣ ਵਾਲੇ ਕੀਰਤਨ ਨਾਲ ਸਰਸ਼ਾਰ ਹੋ ਕੇ ਇਹੇ ਮਹਾਨ ਦਾਤ ਨੂੰ ਆਪਣੇ ਸੁਰੀਲੇ ਕੰਠ ਤੇ ਅਥਾਹ ਤਪੀਦਾਇਕ ਮਿਹਨਤ ਨਾਲ ਸੁਧਾਰ ਸਵਾਰ ਕੇ ਸੰਗਤ ਦੇ ਹਿਰਦਿਆਂ ਤੱਕ ਪਹੁੰਚਾ ਰਹੇ ਹੋ ਜਿੱਥੇ ਰੱਬੀ ਵਾਸਾ ਹੈ । ਰੂਹ ਦਾ ਰਸਤਾ ਇੱਕ ਪਾਸੜ ਹੁੰਦਾ ਹੈ ਜਾਂ ਗੱਲ ਦਾ ਅਸਰ ਨਹੀ ਹੈ ਜਾਂ ਫਿਰ ਹੈ । ਕੀਰਤਨ ਇੱਕ ਐਸਾ ਰਸਤਾ ਹੈ ਜਿਸ ਨਾਲ ਸਿੱਧੀ ਅਰਦਾਸ ਕਬੂਲ ਹੁੰਦੀ ਬਿਨਾਂ ਕਿਸੇ ਰੁਕਾਵਟ ਦੇ । ਮਾਲਕ ਤੁਹਾਨੂੰ ਬੇਅੰਤ ਖੁਸ਼ੀਆਂ ਤੇ ਚੜਦੀਆਂ ਕਲਾ ਬਖਸ਼ੇ । ਨਾਲ ਦੇ ਸਾਰੇ ਵੀਰ ਭੈਣਾਂ ਨੂੰ ਅਥਾਹ ਪਿਆਰ ਮੇਰੇ ਵੱਲੋਂ । ਖਾਸ ਤੌਰ ਤੇ ਤਬਲੇ ਦੀ ਮਿਠਾਸ ਲਈ ਸ਼ਾਬਾਸ਼ੇ । ਨਵਜੋਧ ਸਿੰਘ ਰਬਾਬੀ
Even after a year , coming back to watch this vlog is so fulfilling❤🤗
Eagerly waiting for the next vlog!
This is so wholesome!
❤
ਮਨਬੀਰ ਸਿੰਘ ਜੀ
ਸਤਿਗੁਰੂ ਹਜ਼ੂਰ ਜੂ ਕੀਆਂ ਤੁਹਾਡੇ ਤੇ ਬਹੁਤ ਖੁਸ਼ੀਆਂ ਨੇ ਇਸੇ ਲਈ ਮਹਾਂ ਅਨੰਦ ਦੇਣ ਵਾਲੇ ਕੀਰਤਨ ਨਾਲ ਸਰਸ਼ਾਰ ਹੋ ਕੇ ਇਹੇ ਮਹਾਨ ਦਾਤ ਨੂੰ ਆਪਣੇ ਸੁਰੀਲੇ ਕੰਠ ਤੇ ਅਥਾਹ ਤਪੀਦਾਇਕ ਮਿਹਨਤ ਨਾਲ ਸੁਧਾਰ ਸਵਾਰ ਕੇ ਸੰਗਤ ਦੇ ਹਿਰਦਿਆਂ ਤੱਕ ਪਹੁੰਚਾ ਰਹੇ ਹੋ ਜਿੱਥੇ ਰੱਬੀ ਵਾਸਾ ਹੈ । ਰੂਹ ਦਾ ਰਸਤਾ ਇੱਕ ਪਾਸੜ ਹੁੰਦਾ ਹੈ ਜਾਂ ਗੱਲ ਦਾ ਅਸਰ ਨਹੀ ਹੈ ਜਾਂ ਫਿਰ ਹੈ ।
ਕੀਰਤਨ ਇੱਕ ਐਸਾ ਰਸਤਾ ਹੈ ਜਿਸ ਨਾਲ ਸਿੱਧੀ ਅਰਦਾਸ ਕਬੂਲ ਹੁੰਦੀ ਬਿਨਾਂ ਕਿਸੇ ਰੁਕਾਵਟ ਦੇ ।
ਮਾਲਕ ਤੁਹਾਨੂੰ ਬੇਅੰਤ ਖੁਸ਼ੀਆਂ ਤੇ ਚੜਦੀਆਂ ਕਲਾ ਬਖਸ਼ੇ ।
ਨਾਲ ਦੇ ਸਾਰੇ ਵੀਰ ਭੈਣਾਂ ਨੂੰ ਅਥਾਹ ਪਿਆਰ ਮੇਰੇ ਵੱਲੋਂ । ਖਾਸ ਤੌਰ ਤੇ ਤਬਲੇ ਦੀ ਮਿਠਾਸ ਲਈ ਸ਼ਾਬਾਸ਼ੇ ।
ਨਵਜੋਧ ਸਿੰਘ ਰਬਾਬੀ
Even after a year , coming back to watch this vlog is so fulfilling❤🤗
Eagerly waiting for the next vlog!
This is so wholesome!
❤