Maana da maan gurdas maan punjabi singing da maan legendary singer Gurdas maan. Aj oh time kithe jad sare family member nave saal de program di badi rooh nal wait karde c.oh vi ki time c...
Gurdasmann veergi thode varga na koi hoya na hi koi jaega mann veerji tusin sadi shan punjab di shan apne dash Di shan te sari duniya shan ho ji hmesha tandurust raho waheguruji Thohanu lambIiiiiiii umar bakshe jeeo veerji
I know I was a child when this song was released on dd Punjabi during new year after this release this song I used to listen everyday today the same memories awaked up after listen this song again Love you my hero 😍
ਦਿਲ ਨੂੰ ਸਕੂਨ ਦੇਣ ਵਾਲੀ ਆਵਾਜ਼ ਇਹੋ ਜਿਹੇ ਫਨਕਾਰ ਦੁਬਾਰਾ ਨਹੀਂ ਜੰਮਨੇ। ਵਾਹਿਗੁਰੂ ਗੁਰਦਾਸ ਮਾਨ ਨੂੰ ਲੰਬੀ ਉਮਰ ਲਾਵੇ।
ਜਿਉਂਦਾ ਰਹਿ ਮਾਨ ❤❤ ਪੰਜਾਬੀ ਮਾਂ ਬੋਲੀ ਨੂੰ ਸਦਾ ਆਬਾਦ ਰਖਿਆ❤❤❤
ਐਵੇਂ ਨੀ ਦੁਨੀਆਂ ਗੁਰਦਾਸ ਮਾਨ ਸਾਹਿਬ ਦੀ ਫੈਨ
ਰੱਬ ਸਦਾ ਸਲਾਮਤ ਰੱਖੇ ਤਹਾਨੂੰ ਤੇ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਜਿੰਦਗੀ ਬਖਸ਼ੇ
Koi shak nahi sir
@@rajanchawla7325ਬਿਲਕੁੱਲ ਜੀ
Super supper ji maan Saab ❤
ਗੁਰਦਾਸ ਮਾਨ ਜੀ ਕੀ ਖਿਤਾਬ ਦਿੱਤਾ ਲੋਕਾਂ ਨੇ ਤੈਨੂੰ ਨਹੀਂ ਰੀਸ ਕਰ ਸਕਦੇ ਤੇਰੇ ਗੀਤਾਂ ਦੀ ਕੋਈ ਵੀ ਕਿੰਨੇ ਵਧੀਆ ਗੀਤ ਹੁੰਦੇ ਸੀ ਤੁਹਾਡੇ ਮੇਰੀ ਵੀ ਅੱਖ ਭਰ ਆਈ ਜੋਰ ਦੀ ਹੇਕ ਲਾ ਕੇ ਕਹਾਂ ਜ਼ਿੰਦਾਬਾਦ ਮਾਨਾਂ ਦੇ ਮਾਨ ਗੁਰਦਾਸ ਮਾਨ
ਬਹੁਤ ਖੂਬਸੂਰਤ ਗਾਣਾ ਸੁਣ ਕੇ ਦਿਲ ਨੂੰ ਸਕੂਨ ਮਿਲਦਾ
ਦੋਬਾਰਾ ਨਹੀਂ ਜਨਮਨੇ ਇਹੋ ਜਿਹੇ ਫਨਕਾਰ ਪਂਜਾਬ ਚ ਜਿਹੜੇ ਧਰਮ ਦੇ ਠੇਕੇਦਾਰ ਮਾਨ ਸਾਬ ਨੁਂ ਬੁਰਾ ਮਨਦਾ ਕਹਿਂਦੇ ਨੇ
Plpp
😊ppl
Legend never die# sidhu mossewala
ਸਹੀ ਕਿਹਾ ਤੁਸੀ
@@shubash9155 ooooooooooooo
ਨਈਂ ਰੀਸਾਂ...👌
ਇਹੋ ਜਿਹੇ ਗਾਣੇ ਕਦੇ ਵੀ ਪੁਰਾਣੇ ਨਹੀਂ ਹੋ ਸਕਦੇ...
ਸਦਾਬਹਾਰ...💞💥
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ...
ਮਾਂ ਬੋਲੀ ਪੰਜਾਬੀ...🙏
Ryt kiha veer ji
ਇੰਨਾ ਪਿਆਰ ਸਿਰਫ ਗੁਰਦਾਸ ਮਾਨ ਸਾਬ ਦੇ ਹੀ ਹਿੱਸੇ ਆਇਆ .....ਸਟੇਜ ਦੀ ਵੀ ਡਫਲੀ ਬਣਾਈ ਆ ਇੰਨੇ ਹਿਟ ਨੇ ਮਾਨ ਸਾਬ 🙏🙏🥰🥰❤️❤️💯
Sidhu moosewala
ਬਿਲਕੁਲ ਸਹੀ ਕਿਹਾ ਗੁਰਦਾਸ ਮਾਨ ਸਾਬ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ
ਦੁਨੀਆ ਕਹੀਂ ਭੀ ਪੁਹੰਚ ਜਾਏ ਗੁਰਦਾਸ ਮਾਨ ਕਾ ਜਵਾਬ ਕਹੀਂ ਭੀ ਨਹੀਂ ਮਿਲੇਗਾ।।।।।।।।ਭਗਵਾਨ ਲੰਬੀ ਉਮਰ ਦੇਵੇ
ਮੇਰਾ ਗੁਰਦਾਸ ਮਾਨ ਪੰਜਾਬ ਦੀ ਸਾਨ ਹੈ ਜੀ
ਕਿਥੋ ਲੱਭਾਗੇ ਰੇਸ਼ਮੀ ਨਾਲੇ
ਤੇਰੇ ਮੁਰੀਦ ਮਾਨ ਸਾਹਿਬ
\a
ਮਾਨ ਸਾਬ ਕਿੰਨਾ ਪਿਆਰ ਸੀ ਅਪਣਾ ਤੁਸੀਂ ਐਵੇਂ ਹੀ ਵਿਵਾਦ ਵਿੱਚ ਪੈ ਗਏ 😢
KING OF PUNJABI INDUSTRY FOREVER♥️Maan saab
Sidhu mossewala
@@SatveerSingh-mi9udਉਹ ਬੱਚਾ ਸੀ ਅਜੇ ਮੰਨਦੇ ਹਾਂ ਉਸਨੇ ਬਹੁਤ ਵੱਡਾ ਨਾਂ ਕਮਾਇਆ ਸੀ
ਓਦੋਂ ਬਹੁਤ ਵਧੀਆ ਟਾਇਮ ਸੀ ਅਸੀਂ ਪੂਰਾ ਪਰਿਵਾਰ ਇਕੱਠੇ ਬੈਠ ਕੇ ਟੀਵੀ ਦੇਖਦੇ ਹੁੰਦੇ ਸੀ miss time all family 😢😢😢😢❤❤❤❤❤❤❤❤❤❤❤❤❤❤❤❤❤❤❤❤❤❤❤❤❤❤
Sade v sis ji
DD Punjabi Te aunda c❤❤
Haa
Jdo nwa sal chadna tan dd punjabi la ke baith jana k ajj program auna ..hun na nwe saal da cha hunda na koi geet sunan da
1:44 CM Saab poora enjoy kr rhe ne 😅😅luv u bhagwant mann bhut ache comedian ho tusi leader da hle kuj keh ni skda
Maana da maan gurdas maan punjabi singing da maan legendary singer Gurdas maan.
Aj oh time kithe jad sare family member nave saal de program di badi rooh nal wait karde c.oh vi ki time c...
Wah ji kya din c jdo nwa saal te dd1 te punjabi song aaunde c te pahli baar suniya c
ਇਹ ਆ ਅਸਲੀ ਗਾਇਕੀ ਜੀਓ ਮਾਨ ਸਾਬ..👌
ਬਿਲਕੁਲ ਕੋਈ ਸ਼ੱਕ ਨਹੀ
ਮਾਨ ਸਾਬ ਤੇਰੀ ਕੋਈ ਰੀਸ ਨੀ ਕਰ ਸਕਦਾ ਤੇ ਨਾ ਹੀ ਕਿਸੇ ਹੋਰ Artist ਜਾ ਕਲਾਕਾਰ ਤੋ ਹੋਣੀ ਹੈ । ਜਿਊਦਾ ਵਸਦਾ ਰਹਿ ਪੰਜਾਬ ਦਿਆ ਸ਼ੇਰਾ ।
ਸਤਨਾਮ ਸਿੰਘ ਪਿੰਡ - ਹਬੀਬ ਕੇ _ ਫਿਰੋਜ਼ਪੁਰ ਸਿਟੀ
ਸਤਨਾਮ ਲਿਖਾਰੀ _ ✍️
ਸਤਨਾਮ ਸ਼ਾਇਰ _ ✍️ ।
🎤 ਸਿੰਗਰ ਇਸ My Hobby | ਆਈ ਲਵ My Music 🎧 ___ ਪਲੀਜ ਸਪੋਰਟ ਕਰੋ ਜੀ |
Maan saab jaise fankaar ess duniya vich dobara paida nahi ho sakte...Long live maan saab❤❤
Evergreen GURDAS MAAN SHAB🌳🌹🇮🇳 Jugo jug jio rab🙏 tandrusti dewe ty bhout sariyan kushiyan 💐🙏🕊
Doordarshan Jalandhar te sunya si pehli war Nave saal wale din ✔️✔️
Tuci suneya c sir.. te asi public vich horse de naal nach rahe c..... very good sir
@@kali6678 b
Hnji 😘👍🏽
Rooh khush ho jandi Maan Saab nu sun k
ਮਣਕੇ ਗੀਤ ਅੱਜ ਵੀ ਸੁਣੀਏ ਤਾਂ ਪੂਰਾ ਸਰੂਰ ਦਿੰਦਾ (2024)❤🎉
ਵਾਹ ਜੀ ਵਾਹ ਸਾਹਿਤਕ ਰਚਨਾ ਤੇ ਕਮਾਲ ਦੀ ਪੇਸ਼ਕਾਰੀ!!
Gurdasmann veergi thode varga na koi hoya na hi koi jaega mann veerji tusin sadi shan punjab di shan apne dash
Di shan te sari duniya shan ho ji hmesha tandurust raho waheguruji
Thohanu lambIiiiiiii umar bakshe jeeo veerji
ਮਾਨ ਸਾਹਿਬ
ਜਿਸ ਪੰਜਾਬੀ ਮਾ ਬੋਲੀ ਨੇ ਅਤੇ ਪੰਜਾਬੀਅਾ ਨੇ ਤੁਸ਼ਾ ਨੂੰ ੲਿੰਨਾ ਮਾਨ ਸਨਮਾਨ ਦਿੱਤਾ ਅੱਜ ੳੁਹ ਕਿਹੜੀ ਘਾਟ ਜਾ ਮਜਬੂਰੀ ਸੀ ਜਿਸ ਨੇ ਤੁਹਾਨੂੰ ਪੰਜਾਬੀ ਮਾ ਬੋਲੀ ਸ਼ਾੲਿਡ ਕਰਨ ਅਤੇ ਹਿੰਦੀ ਦੀ ਤਰਫ਼ਦਾਰੀ ਲੲੀ ਮਜਬੂਰ ਕੀਤਾ
ਓਹ ਰੱਬ ਦਾ ਹੀ ਹੁਕਮ ਹੋ ਸਕਦਾ ਜੋ ਉਸ ਦੇ ਮੂੰਹ ਤੋਂ ਬੁਲਾਇਆ ।
Anybody watching in 2024 ❤😊
EVERGREEN SONG
ਜੀਓ ਬਾਬਾ ਮਾਨ ਸਾਬ ਜੀ 🙏❣️
Golden days.... New year programme on dd punjabi. Best days
Ryttt
Yes
main v odo pehli vaar suna c
New year time
DD Punjabi
❤❤ love you gurdas maan sahib bahut sara pyar patiala to
Mann ji aapka har gaana bahut hi badhya hota hai samajh nahin aata kon sa sune kon sa n sune
Very beautiful song make and gurdasmaan veer g Vargas world vich koi nahi ho sakda g
I know I was a child when this song was released on dd Punjabi during new year after this release this song I used to listen everyday today the same memories awaked up after listen this song again Love you my hero 😍
Wha g bahut vdia g Gurdas Maan saab siraa karta 🙏🙏😘😘🤲🤲🤲🤲🤲
ਕਿਆ ਬਾਤਾਂ ਨੇ ਮਾਨ ਸਾਹਿਬ ਬਹੁਤ ਵਧੀਆ ਗਾੲਿਕ ਤੇ ੳਸ ਵਧੀਆ ਬੋਲ ਨੇ ਕਿਆ ਬਾਤਾਂ
yrrr kaasshhh 90’s wale din wapis a jan jdo ehoje fankara ehoja sangeet ehoje bolll wahhh maaan saab ehoja music hun sayd hi kde bne 🙏🏻🙏🏻🙏🏻🙏🏻
TERA HI TERE EK ONKAR SATNAM SHRI WAHEGURU JI ❤✍️🇮🇳🌎✊
जिऊंदा रै पंजाबी शेरा....
जग चे नहीं कोई सानी तेरा....
Bachpan yaad agya jado DD Punjabi te a song sunde hunde c 😊 oh v DIN hunde c
Sahi aa yrrr..sirf door darshan channel ...enni udeek krni fer kite jaa k gaane aunde c
Jhanjra mitra di na lai k sajan da shanke ..manke amazing..
Sade Punjab di shaan sada veer👍👍👌👌👌👏👏
ਵਾਹ ਜੀ ਵਾਹ ਕਮਾਲ ਏ ਡਫਲੀ ਡਿਜ਼ਾਈਨ ਵਿੱਚ ਸਟੇਜ ਬਣਾ ਦਿਤੀ ਐਵੇਂ ਨੀ ਕਹਿੰਦੇ ਮਾਨ ਸਾਹਿਬ ਪੰਜਾਬ ਦੇ ਮਾਣ
2023gurdaas maan zandavad sada hi amar rahuge ji
PUNJABIAN DE SHAAN GURDAS MANN
❤❤❤❤❤❤❤❤Gurds Maan ❤❤❤❤❤❤❤❤❤❤I love you Gurds Maan ❤❤❤❤❤❤❤❤
Please Like Kro
2025 🎉🎉🎉🎉🎉🎉Mubaraka sir ♥ 🎉🎉🎉
E a Asli singer jeonda reh shera
ਚਮਕੀਲਾ ਤੇ ਮਾਨ ਸਾਬ ਜਿੰਦਾਬਾਦ👌👌🌹🌹💥🇮🇳
Kiya life c os time na kise de hath ch mobile hunda c na kise nu koi eni fikr c kina enjoy kr rhe ne sab eh time kde ni milna hun😞
ਮਾਨਾ ਦਾ ਮਾਣ ਗੁਰਦਾਸ ਮਾਨ
Maan te maan e aa jiuonde rho sir ji..
Kon ress kar layu tuhaadi Maan Saab 🔥🔥
punjab da flag GURDAS MAAN 💎
God bless u
0.1% v shak nahi ji
April 2023 ch kon kon sun reha ❤️
Hanji bhut shona song mein pehli vr ddpunjjabi te sunya aa c
after listening this song punjabi culture reminds by us this song refreshes old memories and rich punjabi culture
Gurdas man sir da song❤ nu shuhda a pishalia ydda taja ho jndiea ne
Nahiyo reesa ess gaane diyan, Maan saab. ❤
ਮਾਨ ਸਾਹਬ❤❤❤
Aaaahaaaaaaahaaa kiya baat AAA maan Saab ji ne sira hi lata ,🤗🤗🤗🤗🤗
Ucha dar babe nanak da , Mai sobha sun k ayea.
Bye old Gurdaas maan
Wah wah maja a gayagod bless man saab
Punjab Di Shan Maana de Maan Gurdas Maan
ਸਦਾ ਬਹਾਰ ਗੀਤ ਆ ਯਾਰੋ ❤
ਸੁਣਿਆ ਕਰੋ ਸੋਹਣਾ ਗੀਤ
sare geet vich pura punjabi virsa suna deta. va maan saab 👌👌
Wah maan gwah hzaran saal jiven jo dukhian de dukh tor dinde apni kla NAAL
2020 che Kon kon sunda song Like kro 😊😊
All time great
Wah, Dil khush ho giya
Koi ne brabar jatt de, att gurdass
Dasso kon kon public ch nach reha c jo eh video dekh reha .. because mein v public vich nach reha c ...i attended this..
Iloveuu uu mann
ਸਦਾਬਹਾਰ👌👌👌💝💝
Saan punjab di gurdas maan ji❤️❤️❤️❤️❤️❤️❤️❤️❤️❤️👍👍👍👍👍👍🙏🙏🙏🙏🙏🙏🙏🙏
Doordarshan Punjabi da mza apna c
Maan Saab jiii zindabaad
Punjab di shaan Maan Shab
2023vich kon kon sunda kon maan da fan ajj tak or rahege hmesha like krdo yrr sache Punjabi
Aj kl kon kon sun reha a song 2024 ch ❤
Song di tuning bhut end ji dil nu chundi aaa
maan bahji mai milna tuhanu ek bhar 😘😘😘😘😘😘😘
Koi Rees ni kr sakda maan sab di 👌
Sir maan saab👌👌👌👌👈😘love u maan saab👌👌👈
2023 ajj v dilla te raaj krde gurdas maan
Jiyo maan saab love you so much.koi ni tuhade muqable te
nazaara a gya wa sun ke
ਕੀ ਹੁੰਦੀਆਂ ਪੰਜਾਬਣ ਜੱਟੀਅਾਂ
Jug jug Jio Maan Sahib
Koi rees nhi 👍👍
ਦਿਲਾਂ ਛੱਡ ਦੇ ਦੁਸਮਣੀ
ASEEN HUNNEYAAN GURAN DEY DAAS ( gurdaas maan)
22g nu rab meri umer vi lawe luv u. Maan
End kra chadi ustad g
ਇੱਕ ਪੰਜਾਬ ਦਾ ਮਾਨ ਹੁੰਦਾ ਸੀ ਨਕੋਦਰ ਜਾਣ ਤੋ ਪਹਿਲਾਂ
ਮੇਰੇ ਬਚਪਨ ਦਾ ਗਾਣਾ ਹੈ ਛੋਟੇ ਹੁੰਦੇ ਕਈ ਵਾਰ ਸੁਣਿਆ ਹੁਣ ਬਚਪਨ ਚੇਤੇ ਕਰਕੇ ਉਦਾਸ ਹੋ ਜਾਈਦਾ
My golden days 😭😭😭mod de rabba
🌍🌏🙌🏼🕍🙏💫💚🙌🏽⛰🏵🕋🏞⚘💚💚💒💒🕌🙌🏿🙏🏻🙌🤲🌙🌎🌎🙌🏾🗻🙌🏻Jai Masta Di Jai Sai Ji 🙌🏻🗻🙌🏾🌎🌙🤲🤲🙌🙏🏻🙌🏿🕌💒💚💚⚘🏞🕋🏵⛰🙌🏽💫🙏🙏🕍🕍🙌🏼🌏🌍
Kaash aha tym vaapis aa jawe yr