ਅੱਜ ਫੇਰ ਪੰਜਾਬ ਸਿਆਂ , ਵੇ ਤੂੰ ਡੋਗਰਿਆਂ ਵੱਸ ਪੈ ਗਿਆ।ਕਾਸ਼ ਏਦਾਂ ਦੇ ਗੀਤ ਲੋਕ ਸ਼ੇਅਰ ਕਰਨ | Kuldeep Ghumaan |

Поделиться
HTML-код
  • Опубликовано: 25 окт 2024

Комментарии • 9

  • @KSMAKHAN
    @KSMAKHAN Год назад +1

    🗽USA🇺🇸 ਮੱਖਣ ) ਦੌਲਤਪੁਰੀਏ ਵਲੋਂ):- 🙏ਵਾਹ ! 🌹ਖ਼ੂਬ❗ਵਾਹ ! ਜੀ ! ਵਾਹ ! 🙏 ਅੱਜ ਫੇਰ ਪੰਜਾਬ ਸਿਆਂ ❣ ਵੇ ! ਤੂੰ ਡੋਗਰਿਆਂ ਦੇ ਵੱਸ ਪੈਅ ਗਿਆ〽🙏 ਬੜੇ ਹੀ ਸਤਿਕਾਰਯੋਗ ਦੋਹਾਂ ਵੀਰਾਂ ਜੀਓ ਦੇ ਮੁਖ਼ਾਰਬਿੰਦ ਬਿੰਦ ਤੋਂ ਵੈਰਾਗਮਈ ਕਵਿਤਾ ਦੇ ਬੋਲੇ ਹੋਏ ਬੋਲ ਮਿੱਠੀ ਸੁਰੀਲੀ ਧੁਰ ਮਨ ਦਿਲ ਨੂੰ ਅੰਦਰ ਤੱਕ ਛੋਹ ਜਾਣ ਵਾਲ਼ੀ ਖ਼ੂਬ ਲਾਜਵਾਬ ਅਵਾਜ਼ !! ਬਾ-ਕਮਾਲ ਸ਼ਬਦਾਂ ਦੀ ਬੋਲਣੀ, ਲੇਖਣੀ ,ਸੋਚਣੀ, ਕਹਿਣੀ ਅਤੇ ਗਾਇਕੀ ਬਹੁਤ ਹੀ ਵਧੀਆ ਹੈ 👏 ਜੀਓ ❗ਮੇਰੇ ਕੋਲ ਐਸਾ ਕੋਈ ਵੀ ਸ਼ਬਦ ਨਹੀਂਓਂ ਹੈ ਜੀਓ ਜਿਸ ਦੇ ਰਾਹੀਂ ਮੈਂ ਕੁਝ ਬਿਆਨ ਕਰਾਂ ਅਤੇ ਧੰਨਵਾਦ ਕਰ ਸਕਾ 👏 ਜੀਓ ❗ੴਵਾਹਿਗੁਰੂ ਜੀਓ ਦੋਹਾਂ ਵੀਰਾਂ ਨੂੰ ਹੋਰ ਵੀ ਵਧੇਰੇ ਗਾਉਣ ਦਾ ਬਲ ਬਖ਼ਸ਼ੇ, ਅਤੇ ਗਾਇਕੀ ਨੂੰ ਹੋਰ ਵੀ ਵਧੇਰੇ ਚਾਰ-ਚੰਨ ਲਾਵੇ ਅਤੇ ਦੋਹਾਂ ਵੀਰਾਂ ਜੀਓ ਦੀ((((📢ਅਵਾਜ਼ 📢)))) ਦੀ ਗੂੰਜ਼ ਨੂੰ ਹਮੇਸ਼ਾ ਹੀ {7⃣} ਮੇਂ ਆਕਾਸ਼ ਦੀਆਂ ਬੁਲੰਦੀਆਂ ਤੱਕ 📯 ਗੂੰਜ਼ਦੀ 📯 ਰੱਖੇ 👏 ਜੀਓ❗ 🙏ੴਰੱਬ ਤੁਹਾਨੂੰ ਸਭਨਾਂ ਨੂੰ ਹਮੇਸ਼ਾ ਹੀ ਖ਼ੁਸ਼ੀਆਂ 💐 ਭਰੀਆਂ ਪ੍ਰਫੁੱਲਤਾਵਾਂ ਦੇਵੇ ਅਤੇ ਸਦਾ ਹੀ ਕਾਮਯਾਬੀਆਂ ਤੇ ਚੜ੍ਹਦੀਆਂ ਕਲਾਂ ਬਖ਼ਸ਼ੇ 👏 ਜੀਓ❗
    ੴ☬ ☝⛳ ⚔ ⛳☝ ੴ☬
    🇺🇸 🇰🌾🇸 ਮੱਖਣ Dp 🗽 USA 🇺🇸

  • @KSMAKHAN
    @KSMAKHAN Год назад +1

    🙏 ਧੁਰ ਦਿਲ ਨੂੰ ਅੰਦਰ ਤੱਕ ਛੋਹ ਜਾਣ ਵਾਲ਼ੀਆਂ ਸਤਰਾਂ ❣ 😭 "ਮਹਾਰਾਣੀ ਜ਼ਿੰਦਾ " ਰੋਂਦੀ ਹੈ 😭 ਨਾ ਕੋਈ ਸ਼ਾਮ ਸਿੰਘ ਹੀ ਰਹਿ ਗਿਆ〽 🙏ਵਾਹ ! 🌹ਖ਼ੂਬ❗ਵਾਹ ! ਜੀ ! ਵਾਹ ! 🙏 ਅੱਜ ਫੇਰ ਪੰਜਾਬ ਸਿਆਂ ❣ ਵੇ ! ਤੂੰ ਡੋਗਰਿਆਂ ਦੇ ਵੱਸ ਪੈਅ ਗਿਆ〽🙏 ਬੜੇ ਹੀ ਸਤਿਕਾਰਯੋਗ ਦੋਹਾਂ ਵੀਰਾਂ ਜੀਓ ਦੇ ਮੁਖ਼ਾਰਬਿੰਦ ਬਿੰਦ ਤੋਂ ਵੈਰਾਗਮਈ ਕਵਿਤਾ ਦੇ ਬੋਲੇ ਹੋਏ ਬੋਲ ਮਿੱਠੀ ਸੁਰੀਲੀ ਧੁਰ ਮਨ ਦਿਲ ਨੂੰ ਅੰਦਰ ਤੱਕ ਛੋਹ ਜਾਣ ਵਾਲ਼ੀ ਖ਼ੂਬ ਲਾਜਵਾਬ ਅਵਾਜ਼ !! ਬਾ-ਕਮਾਲ ਸ਼ਬਦਾਂ ਦੀ ਬੋਲਣੀ, ਲੇਖਣੀ ,ਸੋਚਣੀ, ਕਹਿਣੀ ਅਤੇ ਗਾਇਕੀ ਬਹੁਤ ਹੀ ਵਧੀਆ ਹੈ 👏 ਜੀਓ ❗
    ੴ☬ ☝⛳ ⚔ ⛳☝ ੴ☬
    🇺🇸 🇰🌾🇸 ਮੱਖਣ Dp 🗽 USA 🇺🇸

  • @harbanssingh1265
    @harbanssingh1265 Год назад +1

    Very Good

  • @navneetkaur5145
    @navneetkaur5145 Год назад +1

    Nice song nd nice voice 👍👍👌👌

  • @Gurmeetkaur-qb1cw
    @Gurmeetkaur-qb1cw Год назад +1

    Very nice & good voice g

  • @majorverygoodbhatti4101
    @majorverygoodbhatti4101 Год назад +1

    Very good 👍 veer ji salute hai..very good song and sound..eho jihei song good song

  • @anitaanita9373
    @anitaanita9373 Год назад +1

    👌🏻👌🏻👌🏻👌🏻👌🏻👌🏻👌🏻👌🏻👌🏻

  • @surinderkaur6175
    @surinderkaur6175 Год назад

    Wah ji keya khub gaya hai kamal da kisa hai haiji