Prabh Nu R1 Gift Rs 2.50000 Da||Kehnnda Mai Nai Laina😳|0300 Ale |Arvi Shergill |Gurvi Shergill
HTML-код
- Опубликовано: 25 ноя 2024
- For Promo
Mail-arvishergill0300@gmail.com
Instagram
Arvi Shergill
( / arvishergill0300.. )
Gurvi Shergill
( / gurvishergill_0300.. )
You can send your feedback, suggestions and other information on our social media handels
COPYRIGHT UNDER TAKING:
Only "0300 Ale RUclips Channel Is The Owner And Creator Of This Video.No One Has Any Right To Use, Edit Or Modify This Video Withot Our Permission
#0300 #0300ale #arvishergill #arvishergill0300 #gurvishergill #arvishergill0300 #gurvishergill0300 #
Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
ਜੋ ਵੀ ਮੇਰਾ ਕਮੈਂਟ ਪੜ੍ਹ ਰਿਹਾ ਹੈ ,
ਵਾਹਿਗੁਰੂ ਉਹਨਾ ਦੇ ਮਾਤਾ ਪਿਤਾ ਦੀ ਉਮਰ ਲੰਮੀ ਕਰੀ
Prab di soch paji bhout lambi a 🥰🥰 love u a veera thoda sara veera nall👌👌
Gurjeet veere di smile bht sohni a te prabh veera bht innocent ne te last arvi veera ta siraaaaaaa hi a love you sare brothers nu
👌👌👌👌👌
Paji eh dil da saf bnda paji eh dil jitt gyea paji love u paji prab nu and Gurjeet nu nd nav nu and tuhanu vi paji Waheguru Hmesha chrdikala vch rkhen love u bro dilo pyar hai Waheguru trakkiya bkshey love u bro dilo pyar hai paji here bndey miley ne Paji tuhanu prab te gurjeet ❤️❤️❤️❤️love u bro paji Mai nll nll roti khanda and nll nll vlog dekhda ❤️❤️❤️dilo pyar gai paji
Bai singers ena jor launde ne ki saada gana hit hoje sanu vi 4 bande sun lan. Pr jine tarakiya de record tod te jine saari industry khunje laati. Onu maut mili ant ch. R.I.P legend😭.
Paji bnda bhot nice milya eh respect aa pra nu tere vrge pra hon ta ghar chalda prabh pra ❤️🔥
ਵੱਡੇ ਦਿਲ ਵਾਲਾ ਮੇਰਾ ਭਰਾ ਆਰਵੀ 0300 ਆਲਾ❤️
Love a yrr bhai hamesha hasda vasda rahe mera veer
ਸਹੀ ਕਿਹਾ ❤️
Aje da valog prabh veer ne dil jit liya love you veer g sareya nu
ਅਜੂਣੀ ਭੈਣ ਨੂੰ ਅਤੇ ਜੋਰਾਵਰ ਨੂੰ ਵੀ ਬਹੁਤ ਜਾਦਾ ਪਿਆਰ ਵੀਰੇ।। ਵਾਹਿਗੁਰੂ ਜੀ ਓਹਨਾਂ ਨੂੰ ਖੁਸ਼ ਰੱਖਣ ਜੀ ਹਮੇਸ਼ਾ ।। ਚੜਦੀਕਲਾ ਵਿੱਚ ਰੱਖਣ।।💐🌹 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ।।💐⛳
Balle jatta a yaari hundi aa Arvi veere Dil darya Tera ♥️♥️💯💯
prabh ajj teria gllan dil jitt laya jatta 🤗
Bai saare ghaint aa prabh ne dil khush krta aj love u all bai rab thodi saari family nu khush rkhe
Arvi veere mai bhi aisa hi tha aapke jaise dil ka saaf.mai bhi aise sab kuch dilata tha apne bhaiyo ko but 3saal se mai bimar hu ab mujhe 200rs bhi mushkil se milte hain.bai tera dil bahut bda.tusi saare arvi nu dokha na dena plz aisa bhai arvi jaisa kismat walo ko milta hai
Waheguru jaldi thik kre bra tainu
Love you Sian bai, lot of respect for arvind bhajji
Dillo pyar a veere ।। ਖੁਸ਼ ਰਹੋ ਜੀ ਹਮੇਸ਼ਾ ।। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ।। Luv you veere🌹💐
ਵੀਰੇ ਅੱੱਜ ਕੱਲ ਕੋਈ ਸੈਕਲ ਨਿ gift ਕਰਦਾ
Thuda ਦਿਲ ਬਹੁਤ ਵੱਡਾ 👍👍👍
ਬਹੁਤ ਜਾਦਾ ਪਿਆਰ ਵੀਰੇ ਸਾਰੇ ਪਰਿਵਾਰ ਨਾਲ e ।। ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ਜੀ ਹਮੇਸ਼ਾਂ।। ਵਾਹਿਗੁਰੂ ਜੀ ਹੱਸਦੇ ਵੱਸਦੇ ਰੱਖਣ ਜੀ ਹਮੇਸ਼ਾ ।।🏵️💐 ਵਾਹਿਗੁਰੂ ਜੀ ਤਰੱਕੀਆ ਬਖਸ਼ਣ ਜੀ।।❤️💐luv you veere
Prabh siyan dillo bohat sacha banda aa. Ehnu naal rakheyo bhaji banda naal rahuga hamesha. 🙏🙏🙏🙏🙏🙏 Arvi bhaji hamesha chardikala ch Rehan 🙏
ਗੁਰਵੀ ਵੀਰੇ ਨੂੰ ਵੀ ਬਹੁਤ ਪਿਆਰ ।।ਵਾਹਿਗੁਰੂ ਜੀ ਉਹਨਾਂ ਨੂੰ ਹੱਸਦੇ ਵੱਸਦੇ ਰੱਖਣ ਜੀ ।।ਹਮੇਸ਼ਾ ਖੁਸ਼ ਰੱਖਣ ਜੀ ।। ਹਰ ਇੱਕ ਖੁਸ਼ ਦੇਣ ਜੀ ❤️🌸ਚੜ੍ਹਦੀਕਲਾ ਵਿੱਚ ਰੱਖਣ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ।।🤍❤️
Bhai tne ib genuine bnde mile koi chkrr ni prabh bhai ar gujeet thm isne dhokha na diee jmaa bh ek number k bnda h ye❤️😘🌼😘😘😘
ਰੱਖਣ ਜੀ ਹਰ ਇੱਕ ਖੁਸ਼ੀ ਦੇਣ ਜੀ।। ਮੇਹਰ ਭਰਿਆ ਹੱਥ ਰੱਖਣ ਜੀ ।। ਵਾਹਿਗੁਰੂ ਜੀ ਤਰੱਕੀਆ ਬਖਸ਼ਣ ਜੀ।। ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ।। Luv you veere 💐⛳
ਬਹੁਤ ਜਾਦਾ ਪਿਆਰ ਵੀਰੇ।। ਹੱਸਦੇ ਵੱਸਦੇ ਰਹੋ ਜੀ ਹਮੇਸ਼ਾ ।। ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ।। ਚੜ੍ਹਦੀਕਲਾ ਚ ਰਹੋ ।।🌹💐।। Luv you a veere।। ਜਿਉਂਦੇ ਰਹੋ ਜੀ।।🌹💐
MUCH LOVE VERRE .Always Keep smiling.God bless all the family.stay tuned 🌹💐luv you aa verre ...please stay alive and keep smiling and smiling others🌹💐
ਦਿਲ ❤️ ਦਾ ਨਹੀਂ ਮਾੜਾ ਸਾਡਾ ♠️ Arvishergill ♠️ 0300 ਵਾਲਾ 🦅
Love you a prabh nu ewe de bache rab Sab nu deve god bless you shergill’s pakiya wale
Veere Yr tu down-to-earth Aa Luv Aa Dilon Waheguru Ji Hmesha Chardi Kalah Ch Rakhan Tuhanu Te Tuhadi Family Nu ❤️
Prabh veer nu gaale Milan da mnn KR rehia ha ❤️ luv u bro 👍🏻👍🏻
waheguru ji tohanu te tuhade parivaar nu chardikla vich rakhn 🙏🙏
ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ।। ਭਲੀ ਕਰਨ ਜੀ ਜੀ ।। ਚੜਦੀਕਲਾ ਵਿੱਚ ਰੱਖਣ ਜੀ।।🌹🏵️
struggle kiti aa prabh vrr ne mehnat rang le k ayu gi aon de jatta tu song
bhai hun tohade naal dil ton bnde judde ne ❤️mza hi agya 😍🤗 without ek second skip kitte video bs tuhadi hi dikhne aan apan
Mahadev aapko aise hi tarakki dete Rahe veer god bless both are you 😊😊
Prabh ਵੀਰੇ ਨਾਲ ਵੀ ਬਹੁਤ ਜਾਦਾ ਪਿਆਰ ਵੀਰੇ ਵਾਹਿਗੁਰੂ ਜੀ ਤਰੱਕੀਆ ਬਖਸ਼ਣ ਜੀ।। ਨਵ ਵੀਰੇ ਅਤੇ ਗੁਰਜੀਤ ਵੀਰੇ ਨਾਲ ਵੀ ਬਹੁਤ ਜਾਦਾ ਪਿਆਰ ।। ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਜੀ ।। ਮੇਹਰ ਭਰਿਆ ਹੱਥ ਰੱਖਣ ਜੀ।।💐❤️
Aarvi veer g bht vaddaa dil aa tuhada.....god bless u 🙏🙏🙏
Bai jiii bhottt ghaint dil aa bai da. Lok jud de aa chiza lai pese lai pr us bnde ne mna krti bike layii bhot chnga lageyaaaa 😍🥰 , love and respect 😇
Arvi veera dil da raja banda❤️nale prabh te gurjeet heere bande aa 💯
Aj da vlog dekh rooh khush hogyi prabh veer dil da saaf banda love u aa jatto tanu❤️😘
ਰਬ ਤਰਕਿਯਾ ਬਕਸ਼ੇ🙏🏻
Shergill veere bahut bdaa dil ha sade baai da waheguru hamesha chardikala vich rkhn tohanu love you aah veere ik dost nu inaa bdaa gift dena bahut bada dil chaai da ha waheguru iddaa he chardikala vich rkhn
Ghaint aa Arvi veere love you waheguru chardi kla bakshe thodi family nu ♥️♥️♥️♥️♥️🙏🙏🙏🙏🙏🙏
ਯਾਰ ਏਨਾ ਦਿਲ ਦਾ ਚੰਗਾਂ ਬੰਦਾ ਪ੍ਰਭ ਬਾਈ ਪਹਲਾ ਬੰਦਾ ਜਿਹੜਾ ਤੁਹਾਨੂੰ ਨਾਹ ਕਰਦਾ ਗੱਲ ਉਹਦੀ ਵੀ ਸਹੀ ਆ ਖ਼ਾਣ ਨੂੰ ਨੀ ਆਏ ਆਪਾ ❤️❤️
Khush raho aabad rho waheguru ji mehr krn khush rkhn sbh nu
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣ ਸਾਰੇ ਮੇਰੇ ਵੀਰਾਂ ਤੇ ਭਰਾਵਾਂ ਤੇ ਗੁਰਜੀਤ and ਆਰਵੀ Sher gill and ਨਵ and ਨਵਜੋਤ ਸਿੰਘ vajva love you aw Veer sarea nu 🙏🙏🙏🙏🙏😘😘😘😘😘😘😘🥰🥰🥰🥰🥰🥰
Bhaji salute aa prabh veer nu ❤❤
ਤੱਗੜਾ ਜਿਗਰਾ ਜੱਟਾ ਤੇਰਾ , ਪਰ ਸਰਦਾਰ ਸਾਬ ਨੇ ਠੀਕ ਕੀਤਾ . God bless you all of you 🙌
God bless you Arvi brother 🙏🏼🙏🏼and family 🙏🏼🙏🏼 and friends 🙏🏼🙏🏼❤️
ਸਤਿਨਾਮ ਵਾਹਿਗੁਰੂ ਜੀ ਕਿਸੇ ਵੀ ਪਰਿਵਾਰ ਤੇ ਦੁੱਖ ਨਾ ਆਵੇ 🙏
Singh ...you are a good man..
@@menacesingh5542 ❤️
Love Arvi Bai Dil Khush Ho Gya Prabh Siraa Pra A Gurvi Darling Nu V Love You Brother Love From Adampur PB 08 Wale 🔥💪
Eda da insan bda katt milda ae tohada warga❤️❤️
ਪ੍ਰਭ ਦਿਲੋਂ ਜੁੜਿਆ ਵੀਰ ਤੇਰੇ ਨਾਲ ਵਾਹਿਗੁਰੂ ਇਸੇ ਤਰ੍ਹਾਂ ਪਿਆਰ ਬਣਾਈ ਰੱਖੇ
ਸਤਿ ਸ੍ਰੀ ਆਕਾਲ ਵੀਰ ਜੀ 🙏🙏
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏
ਪਰਿਵਾਰ ਤੇ ਮੇਹਰ ਭਰਿਆ ਹੱਥ ਰਖਣ🙏🙏
ਦਿਲੋਂ ❤️ਪਿਆਰ ਆ ਭਰਾਵਾ ਨੂੰ
Bhuma pinsu honi hunde hun nu kdo de le lende prabh bai banda kaint a dill da saf banda❤️❤️❤️❤️🙏🙏🙏🙏🙏
ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ।। ਹਰ ਇੱਕ ਮੁਸ਼ਕਲ ਤੋਂ ਦੂਰ ਰੱਖਣ।। ਬਹੁਤ ਜਾਦਾ ਪਿਆਰ ਵੀਰੇ ਸਾਰੇ ਪਰਿਵਾਰ ਤੇ।। ਖੁਸ਼ ਰੱਖਣ ਜੀ ਹਮੇਸ਼ਾ ।।🌹💐।। Luv you a veere ❤️💐
Waheguru mehar kre thode sare prawa te eda hi pyar bnai rakhe babba thode ch love you bro ❣️❣️😍( bhut ghaint aa thode naal de bhraa thinking bhut ghaint aa bhraava di eda de hone chaide aa yaar ) Wmk 🙏❣️
Paji prabh di gall bohat vadia lagi ❤
Luv u aa ❤❤
Banda ghaint aa yarr prabh eh tere nall dilon pyaar krde ne ❤️
Sira yarr paji ena kon krda va koi nai krda arvi paji apnya nallo ve tusi jdda krde va apne prwa da love you paji ❤️💪🤙
Ssa punjabio arvy pji ssa pji from bunty phagwara adv congratulations 🎊 pji rab thuhanu te thuhadi family nu hamesa hi chardi kalan ch rakhe
Emotional karta prabh veer dilo salute prabh Gurjit te arvi paji nu
ਮਾਪੇ ਹੁੰਦੇ ਨੇਂ ਬੋਹੜ ਦੀ ਛਾਂ ਵਰਗੇ🤲🏽❤️
Hello ki Mai iPhone 13 pro max nal gal kr riha haa 📱
Salute veer prabh veer nu vdey veer ji bilkul pyar dukh sukh ch saath dein da hunda veer ji bilkul chija naal ni hunda love u veero pyar hovey ta thodey varga hamesha bneya rhe tandrust rho te bahut traki kro te hamesha khush rho veer dilo shotey te vdey veer ji nu love u bahut sara ji❤❤❤❤❤
ਗੁਰਵੀ ਅਤੇ ਅਰਵੀ ਦੋਵੇਂ ਪਰਾਵਾਂ ਨੂੰ ਪਿਆਰ ਭਰੀ ਸੱਤ ਸ੍ਰੀ ਅਕਾਲ ਬਾਬਾ ਸਾਡੇ ਦੋਵੇਂ ਪਰਾਵਾਂ 'ਤੇ ਮਿਹਰ ਭਰਿਆ ਹੱਥ ਰਖੇ ❤ ਸਾਡੇ ਦੋਵੇਂ ਵੀਰ ਹੀਰੇ ਦਿਲ ਦੇ ਬੰਦੇ ✨
@@palwindersingh8933 iPhone da Koi chkr ni prava da pyar mill j Ehi bda ❤✨
@@palwindersingh8933 🤣
@@palwindersingh8933 i phone da ki chkr yr
Bhaji tuc Dil de ਦਿਲਦਾਰ o yaar love you a bhaji ❣️❣️❣️
Congratulations bro waheguru trakiyan bakshe ❤️🙏❤️❤️❤️❤️❤️ nice baby girl 🙏❤️❤️❤️❤️❤️❤️
ਵਾਹਿਗੁਰੂ ਸਾਰੀ ਟੀਮ ਨੂੰ ਤੰਦਰੁਸਤੀਆ ਤਰੱਕੀਆ ਖੁਸੀਆ ਬਖਸੇ।ਰਿਕਾਰਡ ਕੀਤੇ ਗੀਤ ਵੀ ਹਿੱਟ ਹੋਣ 🙏
SIRA BANDA YA PAJI PRABH🔥 LOVE YOU AA
ਸਤਿਨਾਮ ਵਾਹਿਗੁਰੂ ਜੀ ਚੜਦੀਕਲਾ ਰੱਖਣ ❤️❤️🙏🙏
ਲੰਮੀਆਂ ਉਮਰਾਂ ਬਖ਼ਸ਼ੀ ਉਹਨਾਂ ਨੂੰ ਜਿਹੜੇ 0300 ਆਲਿਆ ਦੇ ਦਿਲ ਵਿੱਚ ਧੜਕਦੇ ਆ❤️
ਜਿਉਂਦੇ ਰਹਿਣ ਓਹ ਵੀ ਰੱਬਾ,ਜ਼ਿਹਨਾਂ ਦੀਆਂ ਅੱਖਾਂ
ਵਿੱਚ 0300 ਆਲੇ ਰੜਕਦੇ ਆ🙏🏼
Hello iPhone bolda📞
@@Eagle-tk2zw I phone lai ki kush krde ne eh lok yr ,,
kachii lassi nal Changi traa polish kar rahe a eh sare jehde ehne ehne comment karde ne😂😂
@@sukhpalmaan3702 areee kehna kya chahte ho 🤣
@@Eagle-tk2zw bro ehna nu nu i phone di jga te ,,,,,i lun miloo ga 😂😂😂
Waheguru ji ka khalsa waheguru ji ki Fateh bhaji parmatma thodi family nu chardi kalan ch rakhe ❤️❤️❤️❤️❤️🙏
ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤️❤️❤️❤️
Prabh bai ne dil jeet lya bai❤️❤️💪🏻🙏🏻
down to earth banda prabh ❤❤❤
M tuhde vlog nhi dekhdi veere par ajj dekheya, sachi dil jit leya, dilo khushi nal rona jeha aya, v tusi prabh nu bike gift krn lyi le k gaye, chahe prabh ne bike lyi nhi, par salute aa tuhnu te prabh vere tuhde dil nu, gl ta dil di hundi, jis kol ena amer dil aa, o sab toh ameer person aa, ek ne gift socheya te ek ne gift age yaari nu phel diti, gbu verro🥰
ਆਰਵੀ ਅਤੇ ਗੁਰਵੀ ਪਾਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਤੁਹਾਡੇ ਪਰਿਵਾਰ ਵਿੱਚ ਇਸੇ ਤਰਾਂ ਪਿਆਰ ਬਣਾਈ ਰੱਖੇ ਤੇ ਤੁਹਾਨੂੰ ਵੱਧ ਤੋਂ ਵੱਧ ਤਰੱਕੀਆਂ ਬਖ਼ਸ਼ੇ 🙏🏼❤️
Tada iPhone tade gate te agiya hai
Ja k receive kro 📲
@@Eagle-tk2zw 😂
Love you bhra BABA chrdi kla cha rakhe hamesha tuhnu Sian bai vdia jeha song kadh dyi chakma jeha Baki love you aa darling Kina sara
Ghaint vlog ਹੁੰਦੇ ਵੀਰੇ।। ਵਾਹਿਗੁਰੂ ਜੀ ਤਰੱਕੀਆ ਬਖਸ਼ਣ।।ਮੇਹਰ ਭਰਿਆ ਹੱਥ ਰੱਖਣ ਭਲੀ ਕਰਨ ।।💐☺️
Bai g prab ne suchi dil jit lea jena nu gift keta ena kuj oh ajj sayad najar bi aunde hone thunu prab nu lagda kidri gift len to bad dosti kamjor na ho jave es lai bai ne mna krta love u bai tenu te teri soch nu
" ਹੁੰਦੀ ਚੋਟੀ ਦਿਆਂ ਬੰਦਿਆਂ ਚ ' ਗਿਣਤੀ , ਬੀਬਾ ਅਸੀ 0300 ਆਲੇ ਆਂ "💪
ਵਾਹਿਗੁਰੂ ਚੜਦੀ ਕਲਾਂ ਚਾ ਰੱਖੇ ਸਾਡੇ ਦੋਨਾ ਵੀਰਾਂ ਨੂੰ ਅਜੂਨੀ ਤੇ ਜੋਰੇ ਨੂੰ ਚੜਦੀ ਕਲਾਂ ਚਾ ਰੱਖੇ ਵਾਹਿਗੁਰੂ ਮੇਹਰ ਕਰੇ ਤੰਦਰੁਸਤੀ ਬਕਸੇ ਸਾਰੇ 0300 ਪਰਿਵਾਰ ਤੇ ਲੰਬਿਆਂ ਉਮਾਰੇ ਬਕਸੇ ਸਾਰੇ ਪਰਿਵਾਰ ਤੇ
Sat shri akal arvi veer ji god bless you always and your family 🙏🙏🙏
Love you prab pra wmk waheguru saria nu tere warge dost dve Teri lmbi umer hove
Gulab sidhu da song poora suit krda bai te
Dil kitho le k ayenga tu Jatt nal da ❤️🙏
@@khannealaiyaar6135 ki very funny???
@@khannealaiyaar6135 you don't now Punjabi😂😂😂
ਮੇਰੇ ਵੱਲੋਂ ਕੁਮੈਂਟ ਦੇਖਣ ਆਏ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼੍ਰੀ ਅਕਾਲ ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਰੱਬ ਸਾਰਿਆ ਨੂੰ ਤਰੱਕੀ ਬਖ਼ਸ਼ੇ ਤੇ ਆਰਵੀ ਅਤੇ ਗੁਰਵੀ ਪਾਜੀ ਨੂੰ ਵੀ ਚੜਦੀਕਲਾ ਬਖ਼ਸ਼ੇ ਵਾਹਿਗੁਰੂ ਮਿਹਰ ਕਰੇ❤️🙏🏼
Wa wa wa wa 📱
@@Eagle-tk2zw 😂😂😂😂😂
Prabh sian bhai di soch boht vadiya boht agge jayogay bhai wmk 🙏
ਸਤਿ ਸੀ੍ ਅਕਾਲ ਵੀਰ ਜੀ 🙏🙏
ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ 🙏🙏
ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ 🙏🙏
ਦਿਲੋਂ ❤️ ਪਿਆਰ ਵੀਰਾਂ ਨੂੰ full support 👍
God bless you brø 🙏🙏😘
Luv uhh pjii
Love you paji dilo salute a tuhanu dilo dsa tuhade wrga insan ni a koi sb matlab de a but tusi paji endd bande o 🥰🥰❤️❤️❤️❤️
Congratulations bro 🥰🥰
Prabh da Dil saff a nal khrnnn Wale a doneeeee bndee god bless you ❤️
prabh vrr nu full support aa 😘😘
ਪੑਭ ਵੀਰੇ ਦੀਆਂ ਲਾਸਟ ਤੇ ਗੱਲਾਂ ਸੁਣ ਕੇ ਸੱਚੀ ਅੱਖਾਂ ਚ ਹੰਝੂ ਆ ਗਏ
ਇਕ ਰੁੱਖ 🌳ਤੇ ਸੌ ਸੁੱਖ 💚
Hello iPhone 13 pro max bolda 📞📲🎉
Bhot vdiaa soch a munde diii raab chardiyan kala ch rkheee love u❤️❤️
Let's all appreciate the content this man and his crew makes it's just a masterpiece Imagine what's he's gonna do in the future 🕊⭐️
Hpy bdy sardar saab ji. Sardar ji da nature bhut vdia hai nhi te kuj log paiseya krke hi nal hunde nhi ta blonde hi ni
ਰੁੱਖ ਲਗਾਓ, ਪੰਜਾਬ ਬਚਾਓ 🏝
Love you vadda Bai ❤️ Raab tuhanu tarki bakshe 🙏
Prabh boht kaint band aa
Baba mehnat nu rang jruur Lau ga
Bai jisdi Kalam te avaj apni hova o jruur chalda aa waheguru Mehr kre
eh hunda veera sacha dil nhy mtlb nu tan har koi han kr he dinda a thode to mtlb kadd k v kiyea ne chdea he hona veera thnu but sachi yr sacha dil a veera ajj kl kethy milde. a veera Edan de prah rabb sukh rakhe mtlb ni bs dil ch pyar hove ohde ton vadd koi cheej ni gbu veera @shergill saab
Bhaji Eh banda dilo pyr krda thahnu bhra g dilo pyr aa sada v thahna sala chija krke ni aa ude Tuc sira bande aa bhra love you wadde bai
Sach buhat hairani hoyi yaar ajj de time ch v eida de saff dill bande haige aa umar shotti aa veer di par soch kafi waddi aa lot’s of respect to him pihla pihla mainu v khijh jihi charhi dekh k bai yaar kyu eih bezti karaoon laga aa kyu ki mera v arvi veere warga kmm je shop te ja k price push liya ta fer lai k aaooni aa cheej nhi mainu v bezti jihi masus hundi rihndi aa par baad ch bhra diya galan sun k buhat khushi hoyi ki oh v aapni jga bilkul thik aa eida de bande je kise nl jurhde aa ta life time tak sath nabaoode because jihrha banda bina lalach to nl turiya howe oh end tak nl hi janda fer god bless you bhra tere song di wait rahu gyi luv you brothers from 🇨🇦
36:39 naa naa bai att bneya vlog eda na keha kro veer vlog tuhde end hunde ne❣️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ