Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan. ruclips.net/video/T4zRGrtwm0I/видео.html
I solute Didar sandu ji because I have seen many Live Akhara of Didar sandu ji with surinder kaur and snehlata and Amar Noori and kuldeep Kaur and sukhwant Kaur
Great writer's great singer and great character. He sings with many female's singer, just do his job, never touch never look at cosigner only looking at front.
Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
ruclips.net/video/T4zRGrtwm0I/видео.html
¹¹1111¹1111
😊😊😊😊😊😊😊😊😊😊😊😊😊😊😊😊😊😊😊😊😊😊😊
Ik i😊😅@@AnwarKhan-bw9ev
ਮੈਨੂੰ ਸੁਣਨਾ ਬਹੁਤ 👍💯ਵਧੀਆਂ ਲੱਗਦਾ ਕਿਆ ਬਾਤ ਐ 47
ਪੁਰਾਣੇ ਪੰਜਾਬ ਦੇ ਇਸ ਕਲਚਰ ਦੇ ਨਹੀਂ ਕੋਈ ਤੁੱਲ ।
ਪੁਰਾਣੀਆਂ ਯਾਦਾਂ ਪੁਰਾਣਾ ਪੰਜਾਬ ਜ਼ਿੰਦਾਬਾਦ
ਜਿਸ ਵਿੱਚ ਸਾਡੇ ਪੰਜਾਬੀ ਸੱਭਿਆਚਾਰ ਦੀ ਗੱਲ ਹੁੰਦੀ ਸੀ
ਹੁਣ ਕਦੋਂ ਦਿਦਾਰ ਸੰਧੂ ਅਤੇ ਸਨੇਹ ਲਤਾ ਨੂੰ ਸਟੇਜਾਂ ਤੇ ਵੇਖਾਗੇਂ ਸੁਪਨਾ ਈ ਹੋਗੇ
ਸਹੀ ਗੱਲ ਐ ਵੀਰ
ਐਂਕਰ ਦੀ ਅਵਾਜ਼ ਵੀ ਕੋਇਲ ਵਰਗੀ ਮਿੱਠੀ ਕਾਸ਼ ਕਿਤੇ ਦੀਦਾਰ ਸੰਧੂ ਨਾਲ ਗਾਉਂਦੀ ਹੁੰਦੀ 👌👌
ਅਮਰ ਨੂਰੀ 😢
ਦੀਦਾਰ ਜੀ ਦੀਆ ਜਾਦਾ ਹੀ ਰਹਿ ਗਈ ਆ
ਹੋਰ ਕੋਈ ਗਾਇਕ ਨਹੀ ਗਾ ਸਕਦਾ ਜੀ
ਨਹੀਂ ਜੰਮਣਾ ਕੋਈ ਦੀਦਾਰ ਜਿਹਾ ਕਿਉਕਿ ਦੀਦਾਰ ਤਾਂ ਦੀਦਾਰ ਈ ਸੀ
ਬਹੂਤ ਵਦੀਆ ਪੂਰਾਨਾ ਸਁਗੀਤ ਅਜ ਕਲ ਤੇ ਗੀਤਕਾਰਾ ਨੇ ਤਾ ਗਁਦ ਈ ਪਾਇਆ ਪਰ ਸਾਰਿਆ ਨੇ ਨਹੀ ਕੂਛ ਕੂਛ ਨੇ
ਪੰਜਾਬੀ ਗਾਇਕ ਦੀਦਾਰ ਸਿੰਧੂ ਦਾ ਕੋਈ ਸਾਨੀ ਨਹੀਂ ਹੈ।
ਦੀਦਾਰ ਸੰਧੂ ਦੀ ਗਾਇਕੀ ਅਖਾਣਾਂ ਨਾਲ ਭਰਪੂਰ ਹੈ ।
Me dedar no 1978 to surda
didar sadhu is a sun raij c khashbo ji asi sandhu ji ko hamesha zad rakhege sada dil c voh
ਅਸੀਂ ਭੀ ਦੀਦਾਰ ਸੰਧੂ ਜੀ ਦੇ ਫ਼ੈਨ ਆਂ ਜੀ।
ਦੀਦਾਰ ਸੰਧੂ ਦੀਦਾਰ ਹੀ ਸੀ ਦੀਦਾਰ ਜੈਸਾ ਕੋਈ ਹੋਰ ਕਲਾਕਾਰ ਨਹੀਂ ਹੋ ਸਕਦਾ ਦੀਦਾਰ ਦੇ ਗਾਣੇ ਦਾ ਕੋਈ ਸੰਕੇਤ ਹੁੰਦਾ ਸੀ ਉਸ ਦਾ ਕੋਈ ਨਤੀਜਾ ਹੁੰਦਾ ਸੀ ਬਹੁਤ ਹੀ ਵਧੀਆ ਕਲਾਕਾਰ ਸੀ ਦੀਦਾਰ ਓਸ ਦੇ ਗਾਣੇ ਪਰਿਵਾਰ ਵਿਚ ਬੈਠ ਕੇ ਸੁਣੇ ਜਾ ਸਕਦੇ
Shama chahal
ਬਹੁਤ ਹੀ ਖ਼ੂਬਸੂਰਤ
ਠੀਕ ਹੈ ਜੀ ।
ਵਾਹ ਕਿਆ ਬਾਤ ਹੈ ਵਧੀਆ ਕਲਾਕਾਰ ਸੀ ਦੀਦਾਰ ਸੰਧੂ ਕਲਮ ਦਾ ਧਨੀ ਇਨਸਾਨ ਸੀ
ਬਹੁਤ ਬਹੁਤ ਬਹੁਤ ਹੀ ਸੋਹਣਾ ਉਪਰਾਲਾ ਜੀ ਤੁਹਾਡਾ ...ਇਸ ਨੂੰ ਬਰਕਰਾਰ ਰੱਖਿਆ ਜਾਵੇ ਜੀ....ਬਹੁਤ ਹੀ ਸੁਰੀਲੀ ,ਸਮਝ ਚ ਆਉਣ ਵਾਲੀ,ਅਤੇ ਸੱਭਿਆਚਾਰਕ ਗਾਇਕੀ ਅਤੇ ਮਨ ਨੂੰ ਮੋਹਣ ਵਾਲਾ ਸੰਗੀਤ
AZ
@@majorsinghwaraich1224 QC Ò
ਬਾਈ ਜੀ ਉਹ ਵੀ ਦਿਨ ਸੀ ਜੀਦੋ ਸੋਨੀ ਟੋਨ ਦੀਆਂ ਟੇਪਾਂ ਵਿੱਚ ਦੀਦਾਰ ਸੰਧੂ ਦੀਆਂ ਕੈਸਟਾਂ ਬਜਦੀਆਂ ਹੁੰਦੀਆਂ ਸੀ
ਇਸ ਪੰਜਾਬੀ ਸਿੰਗਰ ਤੇ ਲੇਖਕ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
I miss you Sandhu sab.
ਬਹੁਤ ਵਧੀਆ ਜੀ ਧੌਨਵਾਦ
ਬਬਹੁਤ।ਅਛਾ। ਪ੍ਰੋਗਰਾਮ।ਹੈ। ਬਹੁਤ। ਧਨਵਾਦ
ਜਿੱਥੇ ਦੀਦਾਰ ਸੰਧੂ ਸਾਬ੍ਹ ਦੇ ਗੀਤਾਂ ਵਿੱਚ ਹੋਰ ਬਹੁਤ ਸਾਰੀਆਂ ਖੂਬੀਆਂ ਓਥੇ ਇਹ ਵੀ ਬਹੁਤ ਵੱਡੀ ਖ਼ੂਬੀ ਹੈ ਕਿ ਕਿਤੇ ਵੀ ਬਦਮਾਸ਼ੀ ਵੈਲ ਪੁਣੇ ਅਤੇ ਅਸਲੇ ਦਾ ਨਾਮੋ ਨਿਸ਼ਾਨ ਵੀ ਨਹੀਂ ਇਹ ਬਹੁਤ ਵੱਡੀ ਗੱਲ ਹੈ।
ਬਹੁਤ ਚੰਗਾ ਲਗਿਆ ਬੀਤਿਆ ਸਮਾ ਅਖਾਂ ਨਾਲ ਦੇਖ ਲਿਆ ਧੰਨਵਾਦ ਕਾਬੂ ਪਰਯੋਗ ਰਾਮ ਖੁਸਬੂ
ਬਹੁਤ ਹੀ ਵਧੀਆ, ਖੁਸ਼ ਰਹੋ ਜੀ.
Bahut bahut bahut khoob
ਸਦਾ ਬਹਾਰ ਗੀਤ। ਬਹੁਤ ਵਧੀਆ ਸੰਧੂ ਸਾਹਿਬ ਜੀ🌷🏵🌷
So nice
ਸੰਧੂ ਜੀ ਦੇ ਗਾਣੇ ਮੈਨੂੰ ਬਹੁਤ ਸੋਹਣੇ ਲਗਦੇ ਨੇ ਜੀ
ਤੁਹਾਡਾ ਇਹ ਪ੍ਰੋਗਰਾਮ ਵੀ ਬਹੁਤ ਵਧੀਆ ਲਗਿਆ ਜੀ
ਧੰਨਵਾਦ
ਸਾਡਾ ਵੀਰ ਦੀਦਾਰ ਸਿੰਘ ਸੰਧੂ ਮੈ ਕੁਰਬਾਨ ਜਾਵਾਂ ਸੰਧੂ ਤੋਂ।
ਧੰਨਵਾਦ ਜੀ ਪੁਰਾਣੀਆ ਯਾਦਾਂ ਤਾਜ਼ੀਆ ਕਰਾਉਣ ਲਈ।।।।
Jagtar.d
Tari..baba .thanks.of.didar.sandhu.
ਬਚਪਣ ਦੇ ਦਿੰਨ ਯਾਦ ਆ ਗਏ ਬਹੁਤ ਖੂਬ ਜੀ👌👌
ਮੇਰੇ ਹਰਮਨ ਪਿਆਰੇ ਕਲਾਕਾਰ ਸਨ ਦੀਦਾਰ ਸੰਧੂ ਜੀ ਮੈਂ 1980 ਤੋਂ ਪਹਿਲਾਂ ਵੀ ਅਤੇ ਅੱਜ ਵੀ ਬਹੁਤ ਪਿਆਰ ਨਾਲ ਸੁਣਦੇ ਹਾਂ
ha ji
ਖੂਬਸੂਰਤ ਗੀਤਾਂ ਦਾ ਰਚਨਹਾਰਾ ਤੇ ਗਾਇਕ ਸੀ ਦੀਦਾਰ ਸੰਧੂ।
🙏🏽🙏🏽 ਵਾਹ ਜੀ ਵਾਹ ਕਿਆ ਵਾਤ ਆ ਸਵਾ: ਸ੍: ਦੀਦਾਰ ਸਿੰਘ ਸੰਧੂ ਸਾਹਿਬ ਵਰਗਾ ਗਾਇਕ ਤੇ ਗੀਤਕਾਰ ਕੋਈ ਵਿਰਲਾ ਹੀ ਹੋ ਸਕਦਾ ❤❤
!!!!a!a!q1q11f
ਸਦਾਬਹਾਰ ਗੀਤ ਹਨ ਇਕੱਲੇ ਇਕੱਲੇ ਟੱਪੇ ਦੀ ਸਮਝ ਆਉਂਦੀ ਹੈ 🙏🏼
ਬਹੁਤ ਵਧੀਆ
Bhut vadia gg jo anmol hire sabb rakhe aa
ਦੀਦਾਰ ਸੰਧੂ ਨਹੀਂ ਕਿਸੇ ਬਣ ਜਾਣਾ ਘਰ ਘਰ ਪੁੱਤ ਜੰਮਦੇ
🙏🌻🙏
ਬਹੁਤ ਵਧੀਆ ਜੀ
Sare bhagre paoo ji love all 💕💕💕💕💕 💕💕💕 I
ਯਾਰੀ ਟੁੱਟ ਕੇ ਦੁਸ਼ਮਣੀ ਪੈ ਜੇ
ਨੀ ਤੇਰੀ ਮੇਰੀ ਜਿੰਦ ਬਚ ਜੂ ਸੋਹਣੀਏ
ਦਿਲੋਂ ਨਾ ਭੁਲਾਈਂ ਸੰਧੂ ਨੂੰ ਨੀ
ਮਰ ਜਾਣੀਏਂ
ਕੋਈ ਨਹੀਂ ਰੀਸ ਕਰ ਸਕਦਾ,, ਏਨਾ ਪੁਰਾਣੇ ਗੀਤਾ ਦੀ
Tuhada bahut bahut dhanbad tusi puranian yadan taza karain han asi v didar sandhu ji de fain aa ji
ਗੂਡ ਜੀ ਗੁਡ
ਜਪਦਾ ਰਹੂ ਦੀਦਾਰ ਤੇਰਾ ਨਾਂ ਰੱਬ ਦੇ ਨਾਂ ਦੀ ਥਾਂ
ਮੈਂ ੧੯੭੪ ਵਿਚ ਦੀਦਾਰ ਸੰਧੂ ਅਤੇ ਸਨੇਹ ਲਤਾ ਦਾ ਅਖਾੜਾ ਆਪਣੇ ਰਿਸ਼ਤੇ ਦਾਰ ਦੇ ਵਿਆਹ ਵਿੱਚ ਲੈਕੇ ਆਇਆ ਸੀ ਉਸ ਸਮੇਂ ਤੋਂ ਉਨ੍ਹਾਂ ਦਾ ਫੈਨ ਹਾਂ
ਬਹੁਤ ਬਹੁਤ ਵਧੀਆ ਕਲਾਕਾਰ ਸਦਾ ਬਹਾਰ 🌹🌹🌹🌹💖💖💖👌👌👌
ਪੁਰਾਣੇ ਦਿਨ ਯਾਦ ਆ ਜਾਂਦੇ,ਬਚਪਨ ਦੇ ਦਿਨਾਂ ਚ ਕਿਸੇ ਘਰ ਵਿਆਹ ਹੁੰਦਾ ਤਾਂ ਮੰਜੇ ਜੋੜ ਕੇ speaker 🔊 ਲੱਗੇ ਤੇ ਇਹ ਗੀਤ ਵੱਜਦੇ ਹੁੰਦੇ ਸੀ।ਅੱਜ ਦੇ dj system ਤੋਂ ਕਿਤੇ ਵੱਧ enjoy ਹੁੰਦਾ ਸੀ। Really miss those days!!!!
ਚੜਦੀ ਜਵਾਨੀ ਵਿੱਚ ਸਭ ਤੋਂ ਜਿਆਦਾ ਸੁਣਿਆ ਸੀ ਦੀਦਾਰ ਸੰਧੂ ਅੱਜ ਵੀ ਯਾਦ ਆਉਂਦਾ ਐ
Old is gold Desire Sandhu Warga Koi gayak Haj Karda Nahin Ban Sakta
ਦੀਦਾਰ ਸੰਧੂ ਬਹੁਤ ਵਧੀਅਾ ਗਾੲਿਕ ਸੀ ਅਤੇ ਪਿੰਡ ਦਾ ਸਰਪੰਚ ਵੀ ਸੀ
ਧੰਨਵਾਦ ਖੁਸ਼ਬੂ ਜੀ ਤੁਹਾਡਾ
Very nice ji
ਬਹੁਤ ਵਧੀਆ ਗਾਣੇ ਲਿਖੇ ਤੇ ਗਾਏ ਨੇ
Purane pbi gaane saade sabhiachar da oh srmaya vaa jdon v sunde han ruh khird jandi aa
ਮੇਰੇ ਬਾਪੂ ਜੀ ਨੂੰ ਸੰਧੂ ਸਾਬ ਬੱਹੁਤ ਪਸੰਦ ਐ ਜੇ ਬਾਪੂ ਬੀਮਾਰ ਵੀ ਹੋਵੇ ਦੀਦਾਰ ਸੰਧੂ ਨੂੰ ਸੁਣਕੇ ਤੰਦਰੁਸਤ ਹੋ ਜਾਂਦੈ 👌🏻👌🏻
Very.Fine
@@MajorsinghDhanoa😊
@@amritgill7609Didar . Sami. Nama. RISE. Didar. Natt
ਮੇਰਾ ਬਾਪੂ ਵੀ ਦੀਦਾਰ ਸੰਧੂ ਸੁਣਦਾ ਸੀ
ਡਰਿਪ ਨਾ ਲਵਾਂਇਓ ਮੈਮਰੀਕਾਰਡ ਲਵਾ ਡਿਆ ਕਰੋ
ਵਾਹ ਬਈ ਵਾਹ
ਸਦਾ ਬਹਾਰ ਰੁੱਤ ਦੇ ਗੀਤ
ਬਹੁਤ ਹੀ ਵਧੀਆ ਪਰੋਗਰਾਮ ਦੀਦਾਰ ਸੰਧੂ ਵਰਗਾ ਹੁਣ ਕੋਈ ਵੀ ਕਲਾਕਾਰ, ਗੀਤਕਾਰ ਖਾਸ ਤੌਰ 'ਤੇ ਮੈਨੂੰ ਤਾਂ ਨਹੀਂ ਦਿਖਾਈ ਦਿੰਦਾ
Old is gold.. Purane din yaad aa Gaye... Jagpal from Nairobi Kenya
Sahi gall a ji
Dhyan rakhi 22 apna
Thank u khusbu didi & saregam karva 😘
ਨਿੱਕੇ ਹੁੰਦਿਆਂ ਤੋਂ ਈ ਮੈਂ ਦੀਦਾਰ ਸੰਧੂ ਹੁਣਾਂ ਦੀ ਗਾਇਕੀ ਅਤੇ ਗੀਤਕਾਰੀ ਦਾ ਮੁਰੀਦ ਹਾਂ।
ਮੇਰੇ ਮਨ ਪਸੰਦ ਕਲਾਕਾਰ ਹੈ ਦੀਦਾਰ ਸੰਧੂ , ਇੱਕ ਗਾਇਕ , ਗੀਤਕਾਰ ਹੋਣ ਦੇ ਬਾਵਯੂਦ ਦੀਦਾਰ ਆਪ ਪਿੰਡ ਭਰੋਵਾਲ ਦਾ ਅਠਾਰਾਂ ਸਾਲਾਂ ਤੱਕ ਸਰਬਸਮਤੀ ਨਾਲ ਸਰਪੰਚ ਵੀ ਰਿਹਾ ਹੈ ,
Hi Iiijjkkiibb
Tusi kitho ho
Didar sandu sadi rishtedari cho aa
ਮਘ੍ਰਠਠਡ ਇਸ ਖੇਡ ਦਲ ਦ
@@BittuSingh-xc7mx ,ਆਹ ਬਾਈ, ਤੇਰਾ ਲਿਖਿਆ ਸਮਝ ਹੀ ਨਹੀਂ ਆਇਆ।
ਦੀਦਾਰ ਸੰਧੂ ਜੀ ਬਹੁਤ ਹੀ ਵਧੀਆ ਲੇਖਕ ਅਤੇ ਗੀਤਕਾਰ ਤੇ ਗਾਇਕ ਸਨ ਜੋ ਸਾਡੇ ਸੰਸਾਰਕ ਰਿਸ਼ਤੇਆ ਪਰਿਵਾਰ ਰਿਸ਼ਤਿਆਂ ਨੂੰ ਵਿਆਨਾ ਕਰਦੇ ਸਨ
ਬਹੁਤ ਹੀ ਵਧੀਆ ਗਾਇਕ ਸੀ
ਆਲ ਰਾਉਂਡਰ ਦੀਦਾਰ ਅੱਤ
ਮਾਂ ਦੀ ਕੁੱਖ ਤੇ ਮਾਂ ਦਾ ਦੁੱਧ , ਸਿਰਜਨਹਾਰ ਦਾ ਲੰਗਰ ਤੇ ਰੈਨ ਬਸੇਰਾ , ਕੋਈ ਵਸਤੂ ਬਜ਼ਾਰੂ ਨਹੀਂ..? ਮਾਂ ਦੀ ਕੁੱਖ ਤੇ ਦੋ ਦੁੱਧ ਦੇ ਭੰਡਾਰ...? ਮਾਂ ਦੀ ਕੁੱਖ ਤੇ ਜੀਵਨ ਸਾਥੀ ਸੁੱਖ , ਧਰਤੀ ਤੇ ਸਵਰਗ...? ਜ਼ਿੰਦਗੀ ਦਾ ਹਰਿ ਆਨੰਦ ਲੈਣ ਤੋਂ ਬਾਅਦ , ਨੀਂਦ ਅਵਸਥਾ ,ਪਰਮ ਆਨੰਦ...? ਤਮ੍ਹਾਂ ਕਰੇ ਤੋਂ ਆਤਮਾ , ਨਹੀਂ ਪਰਮ ਆਤਮਾਂ ਹੈ ਸਭੀ...?
ਸਦਾ ਬਹਾਰ ਗੀਤ ਦੀਦਾਰ ਸੰਧੂ
I solute Didar sandu ji because I have seen many Live Akhara of Didar sandu ji with surinder kaur and snehlata and Amar Noori and kuldeep Kaur and sukhwant Kaur
ਇਹ ਗੀਤ ਮੁੜ ਨਹੀਂ ਲਭਣੈ
👌👌👌👌
ਸਾਫ ਸੁਥਰੀ ਗਾਇਕੀ ਦੀਦਾਰ ਸਿੰਘ ਸੰਧੂ ਜੀ ਦੀ ਖੁਸ਼ਬੂ ਜੀ ਤੁਹਾਡੀ ਵੀ ਅਵਾਜ਼ ਸਾਫ ਸੁਥਰੀ ਹੈ ਜੀ ,👏👏👏🙏🙏
Bahut bahut badhai
ਬਹੁਤ ਹੀ ਵਧੀਆ ਜੀ ਦਿਦਾਰ ਸਿੰਘ ਸੰਧੂ ਜੀ ਇਕ ਇਕ ਗਾਣਾ ਬਹੁਤ ਅਤੇ ਅਵਾਜ ਵੀ ਮੀਠੀ
Jawani yaad krwa diti...
Old is gold! ਏਹ ਗਾਇਕ ਸਦੀਆਂ ਸੁਣੇਂ ਜਾਣਗੇ।
Very..Niec.Song
GOOD. SONG
ਦੀਦਾਰ ਜੀ ਦੀ ਗਾਇਕੀ ਦਾ ਕੋਈ ਜਵਾਬ ਨਹੀਂ
ਸਾਡਾ ਬਾਬਾਜੀ ਜਾਨੀ ਕੇ ਦਾਦਾ ਬਹੁਤ ਕਾਜੂਸ਼ ਸੀ ਕਿਸੇ ਨੂੰ ਇੱਕ ਆਨਾ ਨੀ ਸੀ ਦੇਦਾ ਪਰ ਜਦੋ ਦੀਦਾਰ ਜੀ ਦਾ ਆਖਾੜਾ ਲੱਗਿਆ ਸੀ ਉੱਥੇ ਪੰਜ ਰੂਪਾਈਆ ਦਿੱਤੇ ਸੀ ਸਾਨੂੰ ਬਹੁਤ ਹੈਰਾਨੀ ਹੋਈ ਸੀ
Singer🎤 Gretnes
Haaaa
ਗੀਤ ਸੁਣ ਕੇ ਬਹੁਤ ਵਧੀਆ ਲੱਗਦਾ ਪਹਿਲਾਂ ਕੋਲ ਜਾ ਕੇ ਬੈਠ ਜਾਂਦੇ ਸੀ
ਬਾਈ ਜੀ ਸੁਆਦ ਆਂ ਗਿਆ ਗਾਣਾ ਸੁਣਕੇ
Talktime
👌👌
Bai Ji Sidhu Mussewala Bai V eda Hi Vajo 50 Saal Baad.
ਦੀਦਾਰ ਸੰਧੂ ਇਕ ਵਧੀਆ ਲੇਖਕ ਅਤੇ ਕਲਾਕਾਰ ਸਨ ਪਰ ਉਨ੍ਹਾ ਨੂੰ ਰੁਬਨੇ।ਉਮਰ ਘੱਟ ਦਿਤੀ ਸੀ
ਵੀਰ ਜੀ ਸੰਧੂਆ ਦੀ ਉਮਰ ਘੱਟ ਹੀ ਹੁੰਦੀ ਹੈ ਕਿਉਂਕਿ ਅਸੀਂ ਸਰਾਬ ਬਹੁਤ ਪੀਂਦੇ ਹਾਂ।
Ghagre di laun bhijgi my favorite song didar ji
mai didar uncle ji de song sune aa bahut vadiya ne ,Mai 24 saal da
Khushbu ji ehna.da village kehra aa
Pra m 20 saal da aa
Khusbo ji ....love u ....mja AA gya ........mnu ta pta hi nhi c ...k Sandhu sab ....hit singer c ...apne time ..........jioooo..sandu sab
ਸਦਾ-ਬਹਾਰ ❤️
ruclips.net/channel/UC4ZlELNXfjc9rItZdTE6V4Q
Wah wah ji 🙏🙏🙏u
Kiya baaat kiya baat sir ji nice song...
1973 suneyan.dekheya seventh class vich see
ਨਹੀਂ ਜੰਮਣਾ ਕੋਈ ਦੀਦਾਰ ਸੰਧੂ ਵਰਗਾ ਕਿਉਕਿ ਦੀਦਾਰ ਤਾਂ ਦੀਦਾਰ ਹੀ ਸੀ ਬਹੁਤ ਕਲਾਕਾਰ ਹੋਏ ਨੇ ਪਰ ਕੋਈ ਦੀਦਾਰ ਨਹੀਂ ਬਣ ਸਕਦਾ ਜੀ ਪਹਿਲਾਂ ਗੀਤ 78RPM ਚ ਆਇਆ ਸੀ
ਨਰਿੰਦਰ ਬੀਬਾ ਨਾਲ
ਵਗਦੀ ਨਦੀ ਦੇ ਵਿੱਚ ਦੋ ਜਾਨੇ ਨਾਉਦੇਂ ਚੱਕ ਦੇ ਪੱਲਾ ਨੀ ਤੇਰੇ ਪੈਂਦੀ ਲਾਉਦੇ
ਦੀਦਾਰ ਸੰਧੂ
ਬਹੁਤ ਹੀ ਸਿਰਾ ਗਾਣਾਂ ਸੰਧੂ ਬਾਈ ਜੀ ਦਾ❤
Didar sandhu g mere dada g papa g t hun mere febret singer ne mere tin pedeya nu ena de song nice lagde ne
Pp
Ghaint bai sandhu
वाह क्या
ਵਾਹ ਕਿ ਗਲ ਹੈ
Love to our brothers and sisters punjab in India... From lahore
Thks 22
We love Pakistani artists too
Love you Pakistananio veero
Salute to you my great brother we all belong to same soil political system devided us in two different countries but music always binds us
Punjab punjabi punjabiat jindabaad sara punjab saanja ya
ਮੈ ਛੋਟਾ ਹੁੰਦਾ ਸੀ ਜਦੋ ਵਿਆਹ ਵਿਚ ਸਪੀਕਰ ਤੋਂ ਗੀਤ ਸੁਣਦੇ ਹੁੰਦੇ ਸੀ ਨਾ ਮਾਰ ਜਾਲਮ ਵੇ ਪੇਕੇ ਤਤੜੀ ਦੇ ਦੂਰ
ਬਹੁਤ ਵਧੀਆ ਗਾਇਕ ਤੇ ਵਧੀਆ ਪਰੋਗਰਾਮ ਕਰਦੇ ਸਨ
Purane git sunke mn khush h0a thanks you
ਕੌਣ ਕੌਣ ਹੈ ਦੀਦਾਰ ਸੰਧੂ ਦਾ ਫੈਨ, ਨਾਲ ਹੀ 2021 ਚੋ ਕੌਣ ਕੌਣ ਸੁਣ ਰਿਹਾ ਹੈ । ਮੈਨੂੰ ਤਾਂ ਵੀਰੋ ਦੀਦਾਰ ਸੰਧੂ ਨੂੰ ਸੁਣਾਨਾ ਬਹੁਤ ਵਧੀਆ ਲੱਗਾਦਾ ਹੈ । ਮੇਰੀ ਉਮਰ 27 ਸਾਲ ਹੈ । Old is Gold
ਮੈਂ ਵੀ ਸੁਣ ਰਿਹਾ ਹਾਂ
ਦੀਦਾਰ ਸੰਧੂ ਦਾ ਅਖਾੜਾ ਪਹਿਲੀ ਵਾਰ ਉਦੋਂ ਵੇਖਿਆ ਜਦੋਂ ਇਕ ਅਖਾੜੇ ਦਾ ਰੇਟ ਇਕ ਹਜਾਰ ਰੁਪਏ ਸੀ।ਹੁਣ ਤੱਕ ਸੁਣ ਰਹੇ ਹਾਂ
Khithe ressa ehna diya ..
@@trozenhunter3108 x
Daily sun de aa December 2022
Vadia ji
Very sweets and different from
al others singers songs
Congratulatins
Wah👌
Great writer's great singer and great character. He sings with many female's singer, just do his job, never touch never look at cosigner only looking at front.
Very good Bai gurgant singh gi 👋,,