ਲਾਲੇ ਤੋਂ ਫੜਿਆ ਲਾਣ ਦਾ ਡ੍ਰਮ 😂😂😂 Lale Toh Fadeya Laan Da Drum | New Comedy Video 2021

Поделиться
HTML-код
  • Опубликовано: 13 окт 2024
  • ਲਾਲੇ ਤੋਂ ਫੜਿਆ ਲਾਣ ਦਾ ਡ੍ਰਮ 😂😂😂 Lale Toh Fadeya Laan Da Drum | New Comedy Video 2021
    Desi Masti Team Vlog :-
    • ਸਿਰੀ ਦਾ ਇਸ਼ਕ ਜੱਟੀ ਨੇ ਲਿ...
    C a s t i n g T e a m
    Pardeep Singla
    (Mob.= 79860-48062)
    Harjinder Singh (Lala)
    (Mob.= 87250-64439)
    Amrit Gill
    (Mob.= 98888-78203)
    Janty Gill
    (Mob.= 97794-36287)
    Lovely Mehra
    Instagram : / lovelymehra010
    HardeepGFX
    Instagram : / hardeepgfx
    Starring : Amrit Gill , Janty Gill , Harjinder Lala , Gobind , Hardeep Jagga , Sunita Bhutal
    Story Writer: Desi Masti Team
    D.O.P : Lovely Mehra & HardeepGFX
    Video Editor : Lovely Mehra
    Publicity Designer : HardeepGFX
    Contact For Business:
    Email: amritgill001a@gmail.com
    Mob: 98722-41495
    Mob:79860-48062
    FOLLOW US ON
    •instagram- ...
    •Facebook Page- / desimastiteam
    #laletohfadeyalaandadrum
    #laletofadeyalaandadrum
    #desimastiteam
    #desimastiteamhamirgarh
    #punjabicomedymovie
    #PunjabiNewMovie
    @DesiMastiTeam
    Thank You So Much for You All Support

Комментарии • 367

  • @HarjinderBhullar6076
    @HarjinderBhullar6076 3 года назад +2

    ਬੂਟਾ ਬਿੱਲੇ ਰਾਮ ਸੋਕੀ ਦਾ ਬਾਈ ਗਿੱਲ ਘੈਂਟ ਪੰਜਾਬੀ ਜੱਟ ਦੇ ਮਗਰ ਬਹੁਤ ਲੱਗਦਾ ਜਾਉ ਰਗੜਿਆ ਪੱਕਾ ਸੁਨੀਤਾ ਸੋਕੀ ਦੇ ਬਾਈ ਕੀ ਹੋ ਗਿਆ ਜੀ ਬੋਲਦੇ ਨੀ ਸੋਕੀ ਦੇ ਬਾਈ ਪੁਲਿਸ ਵਾਲੇ ਪੈਂਚਰ ਲਾ ਗਏ ਪੱਕਾ ਸੋਕੀ ਦੇ ਬਾਈ ਜੀ ਨਾਲ ਬਹੁਤ ਹੋਇਆ ਧੱਕਾ

  • @surjitsandhu9170
    @surjitsandhu9170 3 года назад +10

    ਬੁਹਤ ਹੀ ਵਧੀਆ ਵਿਡੀਓ ਹੈ ਭਾਈ ਸਨੀਤਾ ਲਾਲੇ ਨੂ ਤਾ ਸਸਤੀ ਸਪਰੇ ਮੰਗੀ ਪੈ ਗਿਆ ਪਰ ਕਿਸੇ ਦੀ ਗਲ ਦਾ ਕਦੇ ਵੀ ਜਮੀਨ ਨਾ।ਕਰੋ

  • @SukhwinderSingh-mv7rd
    @SukhwinderSingh-mv7rd 3 года назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gurpreetsangha2901
    @gurpreetsangha2901 3 года назад

    Aa 22 jo lala ji da rol krda bauhat vdea bilkul jida purane lale hunde c ouhna vrga he laggda

  • @karanaujla613
    @karanaujla613 2 года назад +1

    Dil kush kar
    Deta ji

  • @goldysingh4668
    @goldysingh4668 2 года назад +1

    ਬਹੁਤ,ਵਦੀਆ,

  • @varindersohivarindersohi4342
    @varindersohivarindersohi4342 2 года назад

    ਬਹੁਤ ਵਧੀਆ ਵੀਡਿਓ ਜੀ

  • @bawasingh1574
    @bawasingh1574 3 года назад

    baeji bohat vadia dhanvad ji

  • @sukhdhillonpb4671
    @sukhdhillonpb4671 3 года назад +10

    ਬਹੁਤ ਵਧੀਆ ਵੀਡੀਓ ਬਿੱਲੇ ਰਾਮ ਪੂਰੀ ਟੀਮ ਵੀਡੀਓ ਦੇ ਸੁਰੂ ਮਿਊਜਿਕ ਬਹੁਤ ਵਧੀਆ ਗਿੱਲ ਤੇ ਚਤਰੇ ਨੇ ਫਸਾਇਆ ਬਿੱਲੇ ਰਾਮ ਨੂੰ 20000 ਵਿੱਚ ਪਈ ਸਪ੍ਰੇਅ

  • @ਸੋਨੀਗਿੱਲ
    @ਸੋਨੀਗਿੱਲ 3 года назад

    ਇਹ ਬਾਈ ਜੀ ਦੀ ਵੀਡੀਓ ਚਾਹੇ ਪੂਰੇ ਪਰਿਵਾਰ ਵਿੱਚ ਵੇਖ ਲਓ ਕੋਈ ਗੰਦ ਮੰਦ ਨਹੀਂ ਪਡਿਉਸਰ ਬਾਗ

  • @rameshbansal9
    @rameshbansal9 3 года назад

    ਬਹੁਤ ਵਧੀਆ ਵੀਡਿਓ

  • @sharanjitshergill1776
    @sharanjitshergill1776 3 года назад +8

    ਬਹੁਤ ਵਧੀਆ ਬਾਈ ਜੀ

  • @GURPAL_SINGH_
    @GURPAL_SINGH_ 3 года назад +1

    sirra

  • @PawanKumar-if1qs
    @PawanKumar-if1qs 2 года назад

    bahut wadhia bayee ji. par sunita da bhee bolan da style bhi lale wale da karo ji. FAIR BAHUT WADHAYEEA LAGU JI.❤❤

  • @SukhwinderSingh-ls3gh
    @SukhwinderSingh-ls3gh 3 года назад

    ਜਿਆਦਾ ਹੀ ਘੈਂਟ ਵੀਡੀਓ ਬਣਾਈ ਹੈ ਵੈਰੀ ਗੁੱਡ ਵੈਰੀ ਨਾਈਸ

  • @SanjaySingh-uw5zv
    @SanjaySingh-uw5zv 3 года назад +3

    ਵਧੀਆ c episode 💯💯💯💯💯👍👍👍👍👍👌👌👌👌👌👌

  • @manpreetpatran2001
    @manpreetpatran2001 3 года назад

    Very nice video g next part jaldi tyiar kro

  • @HarjinderSingh-ju4rv
    @HarjinderSingh-ju4rv 3 года назад

    ਵਾਹ ਬਲਾਂਈਂ ਵਧੀਆ ਸੁਵਾਦ ਆਗਿਆ ਵਈ ਏਦਾਂ ਦੀਆ ਹੋਰ ਵੀ ਬਣਾਓ ਬਾਈ ਜੀ। ਤਾਕਿ ਲੋਕ ਨਸ਼ਿਆ ਤੋ ਬਚਣ।

  • @goldensparrow1079
    @goldensparrow1079 3 года назад +13

    ਜਿਸਨੇ ਆਪ ਜਾਨ ਤੋੜ ਕੇ ਕਦੇ ਕੰਮ ਨਾ ਕੀਤਾ ਹੋਵੇ ,ਉਹ ਦੂਜਿਆਂ ਦੀ ਕਦੇ ਵੀ ਕਦਰ ਨੀ ਕਰਦੇ
    very nice video

  • @bhalwindersingh1208
    @bhalwindersingh1208 3 года назад

    Very nice video Aklia to 👍👍👍

  • @randeepsidhu987
    @randeepsidhu987 3 года назад

    ਬਹੁਤ ਚੰਗੀ ਕਾਮੇਡੀ ਵੀਡੀਓ ਲਵ ਯੂ ਟਰਾਲੀ ਭਰ ਕੇ ਸਾਰੀ ਟੀਮ ਨੂੰ

  • @GagandeepSingh-qy9tp
    @GagandeepSingh-qy9tp 3 года назад +1

    ਬਹੁਤ ਵਧੀਆ ਆ ਵਾਈ ਬੂਟਾ ਸਿੰਘ ਜੀ ਸ਼ਨੀਤਾ ਨੇ ਵੀ ਸਿਰਾ ਕਰਤਾ ਨਾਇਸ਼ 👍👍👌🌴💯💯

  • @balkarmoga5957
    @balkarmoga5957 3 года назад

    ਲੋਗੋ ਬਹੁਤ ਸੋਹਣਾ ਜੀ ਕਿਸਾਨ ਦਾ

  • @mukeshbarthwal9565
    @mukeshbarthwal9565 2 года назад

    Bhaut hoseyar banta ha Bell Ram demak laga

  • @sikhism992
    @sikhism992 2 года назад

    Sirra babe

  • @amarikdult4653
    @amarikdult4653 3 года назад +1

    Very funny video bile ram ji

  • @varindersingh7312
    @varindersingh7312 2 года назад +1

    Vada

  • @BalwantSingh-fj3cp
    @BalwantSingh-fj3cp 3 года назад +2

    ਬਹੁਤ ਵਧੀਆ ਸਲਾਹ ਦਿੱਤੀ ਵਾਹਿਗੁਰੂ ਜੀ

  • @kalasidhu5416
    @kalasidhu5416 3 года назад +7

    ਬਹੁਤ ਵਧੀਆ ਵੀਰ ਜੀ

  • @Kuldeepsingh-wm2pf
    @Kuldeepsingh-wm2pf 3 года назад

    Bila ram g sat sari akal g meri valo

  • @makhansharma6398
    @makhansharma6398 3 года назад

    Very nice video veer Ji all is good

  • @KulwinderSingh-hd9pg
    @KulwinderSingh-hd9pg 3 года назад

    Video jaldi jaldi pa dia karo

  • @meharsingh6733
    @meharsingh6733 3 года назад +1

    ਬਹੁਤ ਵਧੀਆ ਬਣਾਈ ਹੈ।

  • @gurtejsinghsingh8655
    @gurtejsinghsingh8655 3 года назад +1

    👍👍👍👍👌👌👌👌

  • @jagseersingh8561
    @jagseersingh8561 3 года назад

    ਫਸਾ ਤਾ ਬਿੱਲੇ ਰਾਮ

  • @jaswinderbhikhi9012
    @jaswinderbhikhi9012 3 года назад

    Sirra vdo

  • @gauravberi6387
    @gauravberi6387 3 года назад

    Bahaut bahaut vadia.

  • @nirmalsingh9553
    @nirmalsingh9553 3 года назад +1

    Very nice 😊😊😊😊😊😊😊😊😊😍😍😍😍😍😍😍❤❤❤❤

  • @paramvirsingh6136
    @paramvirsingh6136 3 года назад +1

    nicevidoenextpart2

  • @veerumeemsaravimeemsa2047
    @veerumeemsaravimeemsa2047 3 года назад

    Nice video lala ji

  • @bhupindermandouria9287
    @bhupindermandouria9287 3 года назад

    Kaint a

  • @amreetjhajj5327
    @amreetjhajj5327 3 года назад

    Very nice video g gbu 👍🙏😘

  • @nareshkaumernaresh8739
    @nareshkaumernaresh8739 3 года назад

    ਬਿਲੇ ਬਾਈ ਜੀ ਬਹੁਤ ਹੀ ਵਧੀਆ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ

  • @Sardardavindersekhon
    @Sardardavindersekhon 3 года назад

    Bhut sohni video c

  • @mukeshbarthwal9565
    @mukeshbarthwal9565 2 года назад

    Sunita factory kholega daye ke paise kamekg vnice video good message for people

  • @parvinder4389
    @parvinder4389 2 года назад

    Bila ram very funny comedy ......

  • @ਸਰਬਜੀਤ
    @ਸਰਬਜੀਤ 3 года назад +3

    ghant aa 😄

  • @manmeetsinghmaan5524
    @manmeetsinghmaan5524 3 года назад

    Next part sheti bnao

  • @manmeetsinghmaan5524
    @manmeetsinghmaan5524 3 года назад

    Next part sheti upload karo

  • @sukhjinderdhaliwal6882
    @sukhjinderdhaliwal6882 3 года назад

    ਬਹੁਤ ਵਧੀਆ ਬਾਈ ਬਿੱਲੇ ਰਾਮ 👍👍👍👍👍🙏🙏🙏🙏🙏💯✌👌

  • @DIGITAL__GAMER-rg1qj
    @DIGITAL__GAMER-rg1qj 3 года назад

    Ghaint movie sira acting kisan majdoor ekta jindabad

  • @HarjinderBhullar6076
    @HarjinderBhullar6076 3 года назад +1

    ਸੁਨੀਤਾ ਕਹਿੰਦੀ ਤਕੜੇ ਆਥਣੇ ਮਾਰ ਖੇਤ ਗੇੜਾ ਸਕੂਟਰੀ ਨਾਂ ਲੈ ਕੇ ਜਾਈ ਪਟਰੌਲ 105 ਹੋ ਗਿਆ ਚੜ ਜਾਈ ਆਉਂਦਾ ਹੋਉ ਰੇੜਾ ਸੁਨੀਤਾ ਕਹਿੰਦੀ ਪੱਤਾ ਲਪੇਟ ਸੁੰਡੀ ਦੇਖ ਲ ਈ ਆ ਜਾਵੇ ਕਿਤੇ ਦੇ ਕੇ ਗੇੜਾ ਤੇਰੇ ਆਉਂਦੇ ਨੂੰ ਸੋਕੀ ਦੇ ਬਾਈ ਜੀ ਸੋਕੀ ਦੇ ਬਾਈ ਬਣਾ ਕੇ ਦਿਉ ਸੋਕੀ ਦੇ ਬਾਈ ਜੀ ਨੂੰ ਵੇਸਣ ਦਾ ਪੇੜਾ

  • @HarjinderBhullar6076
    @HarjinderBhullar6076 3 года назад +2

    ਜਿਸ ਦਿਨ ਦੀ ਵਾਂਗਰੋ ਨੇ ਗੋਡਿਆਂ ਥੱਲੇ ਧਰਕੇ ਮਾਂਜ ਕੇ ਕਰੀ ਕੁਟਾਈ ਤੇ ਬਿੱਲੇ ਰਾਮ ਨੂੰ ਦੁੱਧ ਪਿਆਇਆ ਵਾਲੀ ਵੀਡੀਓ ਚ ਸੋਕੀ ਦੇ ਬਾਈ ਨੇ ਕਰੀ ਛਿੱਤਰ ਨਾ ਧੁਲਾਈ ਉਸ ਦਿਨ ਤੋਂ ਸੁਨੀਤਾ ਕੱਬੀ ਵਿੰਗੇ ਗੋਡਿਆਂ ਵਾਲੀ ਮੋਟੀ ਬੂਟੇ ਬਿੱਲੇ ਰਾਮ ਨੂੰ ਹੈਂ ਜੀ ਸੋਕੀ ਦੇ ਬਾਈ ਅੱਛਾ ਜੀ ਅੱਛਾ ਜੀ ਕਰਦੀ ਆ ਨਹੀਂ ਸੁਨੀਤਾ ਕੱਬੀ ਕਿਸੇ ਜੱਟ ਤੋਂ ਕਾਬੂ ਨੀ ਆਉਂਦੀ ਨਾ ਡਰਦੀ ਖਾਂਣ ਨੂੰ ਰਿਛ ਵਾਂਗ ਪੈਂਦੀ ਆ ਆਉਦੀ ਆ ਉਤੇ ਚੜਦੀ

  • @harmailsingh627
    @harmailsingh627 3 года назад +3

    ਬਹੁਤ ਵਧੀਆ👍💯 🙏🙏🙏🙏👌👌👌🏾

  • @darshanchhadan8278
    @darshanchhadan8278 3 года назад

    Bai Ji full entertainment video a Lala Di acting bakamal

  • @rampaldhammu1118
    @rampaldhammu1118 3 года назад +2

    ਬਹੁਤ ਵਧੀਆ

  • @deepnagra3909
    @deepnagra3909 3 года назад

    Lala G 👍👍

  • @gulbaharsinghshahpuria3682
    @gulbaharsinghshahpuria3682 4 месяца назад

    Very good Movie 😂😂😂😂😂

  • @balbindersingh1610
    @balbindersingh1610 3 года назад

    Very nice video bro

  • @sukhdevsingh6096
    @sukhdevsingh6096 3 года назад

    Manpreet, Singh 🙂🤗🤩😍

  • @gurjantbrar2843
    @gurjantbrar2843 2 года назад

    Att

  • @sarabjeetsingh4209
    @sarabjeetsingh4209 3 года назад

    ਸਾਰੀ ਟੀਮ ਵਧੀਆ ਕੰਮ ਕੀਤਾ ਸਿਰਾ ਵੀਡੀਓ

  • @rajbhairajbhai4489
    @rajbhairajbhai4489 3 года назад

    Bahut badhiya bille ram ji

  • @HarjinderBhullar6076
    @HarjinderBhullar6076 3 года назад +1

    ਬਿੱਲੇ ਰਾਮ ਕਹਿੰਦਾ ਸੁਨੀਤਾ ਵਿੰਗੇ ਗੋਡਿਆਂ ਵਾਲੀ ਕੱਬੀ ਕਹਿੰਦੀ ਮੈਂ ਚੱਲਾ ਨਾਲ ਤੂੰ ਬਿੱਲੇ ਰਾਮ ਕਹਿੰਦਾ ਸੰਗਰੂਰ ਦੀ ਐਮ ਸੀ ਲੱਗੀ ਆ ਪੈਸੇ ਕਰ ਲੈਣਗੇ ਘੱਟ

  • @ramanbrarraman5382
    @ramanbrarraman5382 3 года назад

    Nyc video Bai ji 👌👌👌👍👍👍🔥🔥🔥 And full funny ji 😂😂😂🤣 🤣🤣

  • @bssekhon5773
    @bssekhon5773 3 года назад +1

    ਬਹੁਤ ਸੋਹਣੀ ਵੀਡੀਓ ਹੈ ਬਾਈ ਜੀ

  • @boharsingh7725
    @boharsingh7725 3 года назад

    ਬਹੁਤ ਵਧੀਆ ਬਾਈਁ

  • @mahindersingh5771
    @mahindersingh5771 3 года назад

    Nice video bhai 👍😀👌😊👏🙂👍😀👌😊👏🙂👍😀👌😊👏ji

  • @jsa-bb2mf
    @jsa-bb2mf 3 года назад +2

    Vary nice video

  • @PargatSingh-nw9qc
    @PargatSingh-nw9qc 3 года назад

    👌

  • @khaintbanda9067
    @khaintbanda9067 3 года назад

    Very nice video,bahut vadhia comedy.

  • @toxicchahalpubg258
    @toxicchahalpubg258 3 года назад

    ❤️❤️

  • @navsidhu8661
    @navsidhu8661 3 года назад

    Bouth vadia video ji God bless you all team

  • @HarjinderBhullar6076
    @HarjinderBhullar6076 3 года назад +1

    ਬਿੱਲੇ ਰਾਮ ਕਹਿੰਦਾ ਬਣੂਗੀ ਵੀ ਦਵਾਈ ਉਹਦੋ ਪਤਾ ਲੱਗੂ ਸੁਨੀਤਾ ਕਹਿੰਦੀ ਸੋਕੀ ਦੇ ਬਾਈ ਜੀ ਤੁਸੀਂ ਪੋਲੇ ਜਿਹੇ ਕਿਵੇਂ ਹੋ ਗਏ ਕਿਹਨੇ ਕਰਤੀ ਮੇਰੇ ਬਿੱਲੇ ਰਾਮ ਦਿਮਾਗ ਲਾਉਣ ਵਾਲੇ ਦੀ ਧੁਲਾਈ ਸੋਕੀ ਦੀ ਮੰਮੀ ਇਥੇ ਸੋਜ ਆ ਗਈ ਤੇਲ ਲਾਈ ਸੋਕੀ ਦੇ ਬਾਈ ਜੀ ਹੁਣ ਗਿੱਲ ਕੋਲ ਨਾ ਜਾਈ ਮੂਨਕ ਪਾਤੜਾਂ ਤੋਂ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਪਰੌਕਲੈਮ ਇਕਟਾਰਾ ਲਿਆਈ

  • @rajbhairajbhai4489
    @rajbhairajbhai4489 3 года назад

    Ame gujrat ma tamari badhi video joi bhai khoob sunder se

  • @lakhveersinghsidhu6014
    @lakhveersinghsidhu6014 3 года назад

    Keep it up

  • @gurdevsingh1480
    @gurdevsingh1480 3 года назад

    Very nice video

  • @gurdeepsidhu6949
    @gurdeepsidhu6949 3 года назад

    Good g chk dau Kam nu y

  • @baggasingh7496
    @baggasingh7496 Год назад

    Sunita Sohni lagdi aa body ghant aa

  • @balrajsohi8421
    @balrajsohi8421 3 года назад

    Bhaut vdiya video

  • @khusiyamann4652
    @khusiyamann4652 3 года назад

    Sunita mam di acting att hundi a

  • @singhjagjeet6171
    @singhjagjeet6171 3 года назад

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @gurmeharguru9845
    @gurmeharguru9845 3 года назад +1

    ਦੇਸੀ ਮਸਤੀ ਪਿੰਡਾ ਵਾਲੇ ਦੇਸੀ ਮਸਤੀ ਟੀਮ

  • @sb13punjabi71
    @sb13punjabi71 3 года назад

    Vedio dya back te samil ni kryaa kro bai ji

  • @sukhbitkaursukhbitkaur4113
    @sukhbitkaursukhbitkaur4113 3 года назад

    Bhut vadhia video ji. Hahaha

  • @seemabansal1671
    @seemabansal1671 Год назад

    💐 Jai 🌹 mata 🙏 di 💐🌹🙏🙏💚🤎🖤🤍🖤💐

  • @jasveersinghsidhu8333
    @jasveersinghsidhu8333 3 года назад

    Nice video

  • @majorsingh1124
    @majorsingh1124 2 года назад

    Very nice ji

  • @jassabehbalkalan4985
    @jassabehbalkalan4985 3 года назад +1

    ਬਹੁਤ ਵਧੀਆ ਜੀ

  • @prabhbarn8888
    @prabhbarn8888 3 года назад

    Bahut att bamb video

  • @MOTIVATION---ONLY078
    @MOTIVATION---ONLY078 3 года назад

    Siraaaa video y 👍👍

  • @Warringfarm
    @Warringfarm 3 года назад

    Sira vedio a yaar

  • @amritpalpangli730
    @amritpalpangli730 3 года назад +1

    Love you Amrit 22 TRALLA BARKE

    • @punjabilive8461
      @punjabilive8461 3 года назад

      ਜਿੱਜੇਅਾਣੀ ਲਾਗੇ ਭੰਗਾਲੀ ਵੀਰ ਜੀ ।

  • @sukhibrar5127
    @sukhibrar5127 3 года назад

    😀😀👍

  • @HarmanSingh-pu6wh
    @HarmanSingh-pu6wh 3 года назад

    Very nice

  • @kuldeepdhillon2646
    @kuldeepdhillon2646 3 года назад

    👍👍👍👍

  • @narinderrandhawa382
    @narinderrandhawa382 3 года назад +1

    Kida lala g

  • @HarjinderBhullar6076
    @HarjinderBhullar6076 3 года назад +1

    ਗਿੱਲ ਘੈਂਟ ਪੰਜਾਬੀ ਕਹਿੰਦਾ 40 ਕਿਲੋ ਗੁੜ ਘੋਲ ਦੇ ਵਿਚ ਡਰੰਮ ਫਿਰ ਮੈਂ ਦੱਸੂਗਾ ਕਹਿੰਦਾ ਪੁਲਿਸ ਵਾਲੇ ਸੋਕੀ ਦੇ ਬਾਈ ਜੀ ਤੁਸੀਂ ਕਿਥੇ ਹੋ ਸੋਕੀ ਦੇ ਬਾਈ ਸੁਨੀਤਾ ਕਹੂਗੀ ਪਿਆਉਣ ਗਏ ਰੰਬ ਸੁਨੀਤਾ ਕਹੂਗੀ ਸੋਕੀ ਦੇ ਬਾਈ ਜੀ ਕੀ ਹੋ ਗਿਆ ਕਿਉਂ ਮਾਰਦੇ ਹੋ ਸੋਕੀ ਦੇ ਲੰਘ ਪੂਰਾ ਘੋਲਦੇ ਗੁੜ ਢੋਲ ਪੁਲਿਸ ਵਾਲੇ ਬਣਾਉਣ ਗਏ ਸੋਕੀ ਦੇ ਬਾਈ ਦਾ ਮੋਰ ਸੁਨੀਤਾ ਕਹੂਗੀ ਸੋਕੀ ਦੇ ਬਾਈ ਜੀ ਸੋਡੀ ਕਿੰਹਨੇ ਬਦਲਾ ਦਿੱਤੀ ਤੋਰ ਸੁਨੀਤਾ ਤੇਰੇ ਬਿੱਲੇ ਰਾਮ ਦੇ ਮਾਲਸ ਕਰ ਦਰਦ ਹੁੰਦਾ ਜੋੜ ਜੋੜ ਸੁਨੀਤਾ ਕਹਿੰਦੀ ਸੋਕੀ ਦੇ ਬਾਈ ਜੀ ਤੁਸੀਂ ਕਿਉਂ ਲੱਗੇ ਗਿੱਲ ਦੇ ਮਗਰ ਕੀ ਸੀ ਲੋੜ ਸੋਕੀ ਦੀ ਮੰਮੀ ਬਹੁਤ ਪਵਾਇਆ ਸ਼ੋਰ

  • @JaspalSingh-cg9gc
    @JaspalSingh-cg9gc 3 года назад

    Very nice vedo

  • @jagseersingh8561
    @jagseersingh8561 3 года назад

    ਹੁਣ ਖਾ ਜੀਰੀ ਨੂੰ