Deep Sidhu ਦਾ Super ਧਮਾਕੇਦਾਰ Interview, ਦੇਖੋ ਕਿਸ-ਕਿਸ ਨੂੰਘੇਰਿਆ | News18 Punjab

Поделиться
HTML-код
  • Опубликовано: 7 фев 2025
  • ਬਲਬੀਰ ਰਾਜੇਵਾਲ ਨੇ ਦੀਪ ਸਿੱਧੂ 'ਤੇ ਵੱਡਾ ਹਮਲਾ ਬੋਲਿਆ ਉਨ੍ਹਾਂ ਕਿਹਾ ਸਮਾਂ ਆਉਣ 'ਤੇ ਦੀਪ ਸਿੱਧੂ ਨੂੰ ਘੜੀਸ ਲਵਾਂਗਾ। ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੀਪ ਸਿੱਧੂ ਨੇ 26 ਜਨਵਰੀ ਹਿੰਸਾ ਸਰਕਾਰ ਨਾਲ ਮਿਲ ਕੇ ਕਰਵਾਈ ਕਰਾਂਗੇ। ਦੀਪ ਸਿੱਧੂ ਐਂਡ ਪਾਰਟੀ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ। ਅਦਾਕਾਰ ਦੀਪ ਸਿੱਧੂ ਨੇ ਕਿਹਾ ਜੋ ਬਲਬੀਰ ਰਾਜੇਵਾਲ ਬੋਲ ਰਹੇ ਮੇਰੇ ਤੇ ਸਿੱਧੂ ਐਂਡ ਪਾਰਟੀ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਉਹ ਮੇਰੇ ਤੇ ਕਨੂੰਨੀ ਕਾਰਵਾਈ ਕਰਨੀ ਹੈ ਤਾਂ ਕੱਲ੍ਹ ਹੀ ਕਰਨ। ਉਨ੍ਹਾਂ ਨੇ ਕਿਹਾ ਜੋ ਬਲਬੀਰ ਰਾਜੇਵਾਲ ਬੋਲ ਰਹੇ ਇਹ ਖੁੱਲ੍ਹਾਂ ਘੰਮ ਰਿਹਾ ਖੁੱਲ੍ਹਾਂ ਮੈਂ ਨਹੀਂ ਤੁਸੀ ਘੁੰਮ ਰਹੇ ਸੀ। 26 ਜਨਵਰੀ ਵਾਲੇ ਦਿਨ ਦੇ ਹੋਏ ਪਰਚੇ ਮੈਂ ਅੱਜ ਵੀ ਭੁਗਤ ਰਿਹਾ ਹਾਂ।
    #DeepSidhu #BalbirRajewal #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 229

  • @PRATIMAkaur-x9h
    @PRATIMAkaur-x9h 2 года назад +10

    ਸਲੂਟ ਹੈ 🙏 ਵੀਰ ਦੀਪ ਸਿੱਧੂ ਦੀ ਵਿਚਾਰਧਾਰਾ ਤੇ ਸਹਿਜਤਾ ਨੂੰ 🙏💞🙏

  • @dhindsababbu1992
    @dhindsababbu1992 2 года назад +3

    ਪਾਤਸ਼ਾਹ ਸੇਵਾ ਕਰਨ ਲਈ ਫੇਰ ਚੰਗਾ ਜਨਮ ਦੇਣ ਬਾਈ ਦੀਪ ਸਿੱਧੂ ਵੀਰ ਨੂੰ

  • @harinderkaur5799
    @harinderkaur5799 3 года назад +21

    ਦੀਪ ਵੀਰ ਜਿਦਾਂ ਬਾਦ,,💪💪

  • @nishpreet7968
    @nishpreet7968 2 года назад +8

    ਦੀਪ ਵੀਰ ਤੁਹਾਡੀ ਸੋਚ ਬਹੁਤ ੳੱਚੀ ਹੈ👍👍

  • @mikesingh1909
    @mikesingh1909 3 года назад +21

    ਦੀਪ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਬਖ਼ਸ਼ਣ ਗੇ🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️

    • @sachaasingh9009
      @sachaasingh9009 2 года назад

      Deep Sidhu was murdered in cold blood by government agents.

  • @vinderlalli2903
    @vinderlalli2903 2 года назад +10

    Deep was man of integrity, moral values, kind, compassionate, courageous and strong ethics for humanity. He had the brain and heart. He was not only an inspiration to youth but equally for seniors. So sad he had such a short life, but I hope legacy of his values will continue. , may u rest in peace!

    • @sachaasingh9009
      @sachaasingh9009 2 года назад +2

      He was murdered by the Central Government for his convictions, and raising the flag on the Red Fort. He was the second Bhindranwale fighting for Khalistan!!he is a martyr who was murdered by the government.

  • @GurwinderSingh-ts1bk
    @GurwinderSingh-ts1bk 3 года назад +8

    ਦੀਪ ਸਿੱਧੂ ਜਿੰਦਾਬਾਦ✊✊✊✊✊

  • @sukhasodhi8587
    @sukhasodhi8587 3 года назад +13

    Deep sidhu a Hero.

  • @backtosikhi.
    @backtosikhi. 3 года назад +23

    ਜਿਆਉਦਾ ਰਹਿ ਵੀਰ । ਸਿੱਖ ਕੌਮ ਨਾਲ ਖੜਨ ਲਈ

  • @AmarjeetSingh-yn9tv
    @AmarjeetSingh-yn9tv 3 года назад +8

    ਦੀਪ ਸਿੱਧੂ ਸੱਚ ਮੁੱਚ ਹੀ ਕੌਮ ਦਾ ਹੀਰਾ ਸੀ

  • @gursewakghuman7775
    @gursewakghuman7775 3 года назад +13

    Deep sidhu Zindabad

  • @lovejeetsingh774
    @lovejeetsingh774 3 года назад +20

    Deep bai bhut sacha te nek dil insaan aa.. especially sab da sach time aun te sab nu pata lag jau.. sama bhut balwaan hunda.. heera sher putt aa Punjab da deep bai

  • @gurnekkhaira3479
    @gurnekkhaira3479 2 года назад

    ਮੈ ਰਾਜੇਵਾਲ ਸਹਿਬ ਬਾਰੇ ਤਾਂ ਕੁਝ ਨਹੀ ਕਰਾਂਗਾ ਕਿੳਕਿ ਸਾਡੇ ਬੁਜਰਗ ਨੇ, ਪਰ ਦੀਪ ਸਿੱਧੁ ਵਰਗਾ ਹੀਰਾ ਬੰਦਾ ਤੇ ਹੀਰੋ ਸਾਡੇ ਕੋਲੋ ਵਾਹਿਗੁਰੂ ਵੱਲੋ ਅਕਾਲ ਪੁਰਸ਼ ਜੀ ਹੁਕਮ ੳੁਨਸਾਰ ਖੋ ਗਿਅਾ ,ਵਾਹਿਗੁਰੂ ੳੁਹਨਾਂ ਰੂ ਨੂੰ ਸ਼ਾਨਤੀ ਬਗਸ਼ਣ ਤੇ ਚਾੳੁਣ ਵਾਲਿਅਾਂ ਨੂੰ ਪੀ੍ਵਾਰ ਨੂੰ ਭਾਣਾ ਮੰਨਣ ਦਾ ਬਲ ਬਗਸ਼ਣ ਜੀ।👍🙏🙏

  • @happinesscontrebandier1402
    @happinesscontrebandier1402 2 года назад +2

    ਮੇਰੇ ਬਾਈ ਨੂੰ ਇਹਨਾਂ ..... ਦੀਆਂ ਨਜ਼ਰਾਂ ਖਾ ਗੲੀਆਂ 😥😥😥😥😥😥😥😥

  • @ਬੇਈਮਾਨਤੂਰ
    @ਬੇਈਮਾਨਤੂਰ 2 года назад +17

    ਕੌਮੀ ਯੋਧਾ 🙏🏼🙏🏼ਵਾਹਿਗੁਰੂ ਪੰਜਾਬ ਤੇ ਮੇਹਰ ਕਰ

    • @sachaasingh9009
      @sachaasingh9009 2 года назад +1

      ਉਸ ਦੂਜੇ ਭਿੰਡਰਾਂਵਾਲੇ ਦੀਪ ਸਿੱਧੂ ਨੂੰ ਗੌਰਮੈਂਟ ਨੇ ਸ਼ਹੀਦ ਕਰ ਦਿੱਤਾ।

  • @laxmansingh11
    @laxmansingh11 3 года назад +3

    ਦੀਪ ਸਿੱਧੂ ਵੀਰ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @Luckynewswala
    @Luckynewswala 3 года назад +9

    ਵਾਹਿਗੁਰੂ ਜੀ

  • @GURJEETSINGH-od1xk
    @GURJEETSINGH-od1xk 2 года назад +1

    ਬਾਈ ਤੇਰੀ ਸੋਚ ਕਦੀ ਨਹੀਂ ਮਰ ਸਕਦੀ

  • @LakhvirSingh-po1km
    @LakhvirSingh-po1km 3 года назад +19

    Deep 22G God Bless you

  • @jagseerkishangarh8890
    @jagseerkishangarh8890 3 года назад +11

    Good sidhu sab Salam hai Teri soch nu .

  • @h.sandhu5427
    @h.sandhu5427 3 года назад +31

    Yaar enna parheya likheya sacha banda enni jaldi chaleya geya! Rest in peace! Yakeen nahi hinds, dil roi janda!

    • @manpreetkaurrattol6619
      @manpreetkaurrattol6619 2 года назад

      pl

    • @Avtarsingh-lr7nr
      @Avtarsingh-lr7nr 2 года назад +1

      ਦੀਪ ਸਿਧੂ ਸਹੀਦ ਹੋ ਕੇ ਪਰੂਫ ਕਰਗਿਆ ਇਹ ਸਾ ਲੇ ਲੀਡਰ ਸਿਆਸਤ ਬੜ ਗੇ ਜੁਤੀ ਚਟ ਲੀਡਰ ਸ਼ਰਮ ਕਰੋ ।

    • @sachaasingh9009
      @sachaasingh9009 2 года назад

      Deep Sidhu was killed by Indian Government agents.

  • @rashpalkaur8779
    @rashpalkaur8779 2 года назад +3

    Very intelligent c Deep Sidhu.RIP

  • @lovejeetsingh774
    @lovejeetsingh774 Год назад

    ਦੀਪ ਬਾਈ ਸੱਚੀ ਸੁੱਚੀ ਰੂਹ❤❤

  • @MandeepSingh-dj2ni
    @MandeepSingh-dj2ni 3 года назад +9

    ਬਾਈ ਦੀਪ ਸਿੱਧੂ ਨੇ ਆਵਦੀ ਫਾਇਵ ਸਟਾਰ ਜਿੰਦਗੀ ਅੰਦੋਲਨ ਲਈ ਕੁਰਬਾਨ ਕਰ ਦਿੱਤੀ ਰਾਜੇਵਾਲ ਵਰਗਿਆ ਦਾ ਕੀ ਗਿਆ ਹੁਣ ਮੁੱਖ ਮੰਤਰੀ ਵਾਲੀ ਕੁਰਸੀ ਦੀ ਝਾਕ ਰਖੀ ਫਿਰਦੇ ਨੇ ਫਿਟੇ ਲਾਣਨ ਹੈ ਇਹੋ ਜਿਹੇ ਲੀਡਰਾ ਦੇ 700 ਕਿਸਾਨ ਸ਼ਹੀਦੀ ਪਾ ਗਏ ਰਾਜੇਵਾਲ ਸਾਹਬ ਉਹਨਾ ਦੀ ਸ਼ਹਾਦਤ ਤੇ ਸਿਆਸੀ ਰੋਟੀਆ ਸੇਕਣ ਦੀ ਤਾਕ ਵਿੱਚ ਨੇ

  • @RajveerSingh-xh1yt
    @RajveerSingh-xh1yt 2 года назад +3

    ਬਾਈ ਤੇਰੇ ਵਰਗਾ ਬੰਦਾ ਦੁਬਾਰਾ ਨਹੀਂ ਜਮਣਾਂ ਜੋ ਤੁਸੀਂ ਕੌਮ ਜਗਾਉਣ ਲਈ ਉਪਰਾਲਾ ਕੀਤਾ ਉਹ ਹੋਰ ਕੋਈ ਅੱਜ ਦੇ ਸਮੇ ਨਹੀਂ ਕਰ ਸਕਦਾ।।ਸਾਡੇ ਇਹੋ ਜਿਹੇ ਗੱਦਾਰ ਲੋਕ ਤੇ ਮਰੀ ਜ਼ਮੀਰ ਵਾਲੇ ਤੁਹਾਡਾ ਮਿਸ਼ਨ ਨਹੀਂ ਸਮਝ ਸਕੇ ਤੇ ਕੌਮੀ ਹੀਰਾ ਗਵਾ ਦਿੱਤਾ।

  • @ujjalsing2293
    @ujjalsing2293 2 года назад +2

    Deep veere nahi rissa teria, deep tere jan to bad bhi inj lagda jive aj bhi sade nal khada hove,bahut sacha sucha te roshan dimag insan c deep bai, amar rahe,

  • @harpreettung2221
    @harpreettung2221 2 года назад +4

    Deep sidhu bro great person we miss bro 😢 😭😭

  • @parmindersinghsidhu5910
    @parmindersinghsidhu5910 3 года назад +13

    Yaar deep sidhu end bnda .. ehne schiii punjab da kuj vaddia krna.. support kro ehna nu...

  • @jashanlubana4598
    @jashanlubana4598 3 года назад +1

    ਦੀਪ ਸਿੰਘ ਸਿੱਧੂ ਵੀਰ ਜ਼ਿੰਦਾਬਾਦ

  • @BalwinderSingh-up7mf
    @BalwinderSingh-up7mf 3 года назад +3

    ਦੀਪ ਸਿੰਧੂ ਜਿੱਦਬਾਦ ਦੀਪ ਸਿੰਘ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰੂਫਹਤੇ ਵੀਰ ਕਿਸੇੰ ਨੂੰ ਮੰਦਾ ਨਹੀ ਕਹਿਣਾ ਤੇਰੀ ਜਿੱਤ ਹੈ

  • @sandhupb47
    @sandhupb47 2 года назад

    🙏martyr Deep sidhu was very intelligent, honest, nice and brave person, People like martyr Deep sidhu are not born from house to house, we are all proud of you #deepsidhuzindabaad

  • @karambirsingh1119
    @karambirsingh1119 2 года назад +3

    22 Diyan gallan da jwaab kisee kol v nahi heaga Deep 22 Zindabaad

  • @harbhajankaur8893
    @harbhajankaur8893 2 года назад +13

    🙏🙏WaheguruJi ,smart talk,Great Leader,WaheguruJi will Always Bless Deep SidhuJi.He was a Hero n very Brave man,Like a Lion Roars.God(WaheguruJi)will surely bring him back through some way.God knows Best.Then no one can take over.Deep Sidhu Ji RIP.Waheguru Ji Ka Khalsa WaheguruJi Kj Fateh.🙏🙏🙏🙏🌾🌾🌾💐💐💐🌺🌻🙏🙏🙏🙏🙏🙏🙏🙏🙏

    • @sachaasingh9009
      @sachaasingh9009 2 года назад

      ਦੂਜਾ ਭਿੰਡਰਾਂਵਾਲਾ ਜੋ ੩੭ ਸਾਲ ਦੀ ਉਮਰ ਵਿੱਚ ਗੌਰਮਿੰਟ ਨੇ ਕਤਲ ਕਰ ਦਿੱਤਾ। ਉਹ ਐਕਸੀਡੈਂਟ ਨਹੀਂ ਸੀ ਕਤਲ ਸੀ ਗੌਰਮੈਂਟ ਦੇ ਕਾਤਲਾਂ ਤੋਂ। ਗੌਰਮਿੰਟ ਕਦੇ ਵੀ ਲਾਲ ਕਿਲੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ, ਸੰਤ ਜਰਨੈਲ ਸਿੰਘ ਖਾਲਸਾ ਭਿੰਰਾਂਵਾਲਿਆਂ ਦੀ ਤਾਰੀਫ਼, ਖਾਲਿਸਤਾਨ ਦੀ ਮੰਗ ਕਦੇ ਸਹਾਰ ਨਹੀਂ ਸਕਦੀ!

    • @sachaasingh9009
      @sachaasingh9009 2 года назад

      Unfortunately Deep Sidhu was murdered by the government agents. He was the second Bhindranwale uniting Sikhs to obtain Khalistan.

  • @MB-uv4qu
    @MB-uv4qu 3 года назад +7

    Ranawal, Greed for Power, will never succeed
    Deep Sidhu ,Punjab da Sher, honest, great leader, Wahiguruji 🙏🏻

  • @SurjitSingh-up3hj
    @SurjitSingh-up3hj 2 года назад +1

    Wahegurujii wahegurujii 👏 ♥ ❤ 💖 😍
    Deep g

  • @SurjitSingh-up3hj
    @SurjitSingh-up3hj 2 года назад +1

    Great 👍
    Deep

  • @yudhsidhu6578
    @yudhsidhu6578 3 года назад +8

    nice thoughts deep sidhu veer

  • @happymahal7514
    @happymahal7514 3 года назад +9

    Deep sidhu is very nice person

  • @kuldeepsingh1229
    @kuldeepsingh1229 3 года назад +13

    Deep sidhu good luck

  • @RainSingh-yt2hd
    @RainSingh-yt2hd Год назад

    ਹੀਰਿਆਂ ਦੀ ਖਾਣ ਸੀ ਬਾਈ ਬਹੁਤ ਯਾਦ ਆਉਂਦੀ ਹੈ ਤੇਰੀ

  • @GurmeetSingh-um1zj
    @GurmeetSingh-um1zj 3 года назад +17

    Sidhu ji aap ji nu waheguru hamesha khush ate chardikala Rakhe

  • @lovepreetkaursandhu4376
    @lovepreetkaursandhu4376 2 года назад +1

    Deep veer ji aajo tuhadi bhut lor c aje kaum nu..rabb mainu chuk lenda but deep veer rehna chahida c.

  • @kirusandhu3313
    @kirusandhu3313 2 года назад +1

    DEEP SIDHU JINDABAD 👌👌👌👌👌

  • @harpalkaur9600
    @harpalkaur9600 3 года назад +8

    Waheguru ji deep beta ji nu hmesha chardicla vich rkhe

  • @shaheeddeepsidhu4186
    @shaheeddeepsidhu4186 2 года назад +1

    Miss you Deep sidhu😭😭😭😭😭

  • @dhanwantbhullar42
    @dhanwantbhullar42 3 года назад +13

    Good deep sidhu

  • @GurwinderSingh-ts1bk
    @GurwinderSingh-ts1bk 3 года назад

    ਦੀਪ ਸਿੱਧੂ ਅਮਰ ਰਹੇ 🚩🚩🚩🚩🚩

  • @baggasingh626
    @baggasingh626 2 года назад +2

    Very nice man deep sidhu ji

  • @RandhirSingh-ek6sc
    @RandhirSingh-ek6sc 3 года назад +5

    Wahegur ji 🙏🙏🙏🙏🙏👏❤🌾🌾❤👌

  • @jasvirsinghbira8388
    @jasvirsinghbira8388 3 года назад +4

    ਵੈਰੀ ਗੂਡ ਦੀਪ ਸਿੱਧੂ ਵੀਰ ਜੀ

  • @gurnekdhillon5832
    @gurnekdhillon5832 3 года назад +7

    22 deep garet

  • @padamdevsingh785
    @padamdevsingh785 3 года назад +12

    Deep. Sidhu. U. R. Great. Pls. Go. A. Head. With. Ur. Coments🙏🙏

  • @simrandeep8803
    @simrandeep8803 2 года назад +1

    😭😭😭😭😭😭I miss u deep bai ji

  • @gurmeetgrewal2568
    @gurmeetgrewal2568 3 года назад +4

    Deep Sidhu Zindabad Zindabad Zindabad

  • @MandeepSingh-dj2ni
    @MandeepSingh-dj2ni 3 года назад +5

    ਦੀਪ ਵੀਰ ਰਾਜੇਵਾਲ ਸਾਹਬ ਦੇ ਮੁਹ ਵਿੱਚੋ ਮੁੱਖ ਮੰਤਰੀ ਬਣਨ ਲਈ ਲਾਲਾਂ ਡਿੱਗ ਰਹੀਆਂ ਹੁਣ ਰਾਜੇਵਾਲ ਜੀ ਨੂੰ ਨੀਂਦ ਨਹੀ ਆਉਂਦੀ ਹਾਏ ਕੁਰਸੀ ਹਾਏ ਕੁਰਸੀ ਉਹਨਾ ਨੂੰ ਲਗ ਰਿਹਾ ਹੈ ਦੀਪ ਸਿੱਧੂ ਮੇਰੇ ਮੁੱਖ ਮੰਤਰੀ ਬਣਨ ਵਿੱਚ ਅੜਿੱਕਾ ਬਣ ਰਿਹਾ ਹੈ ਇਹ ਕੇਜਰੀਵਾਲ ਦੀ ਕਾਪੀ ਕਰ ਰਹੇ ਨੇ ਅੰਨਾ ਹਜਾਰੇ ਅੰਦੋਲਨ ਵਿੱਚੋ ਲੋਕਾਂ ਨੂੰ ਗੁੰਮਰਾਹ ਕਰ ਕੇ ਆਪ ਮੁੱਖ ਮੰਤਰੀ ਬਣ ਗਿਆ ਤੇ ਅੰਨਾ ਹਜਾਰੇ ਵਿਚਾਰਾ ਅਜ ਪਤਾ ਨਹੀ ਕਿਥੇ ਨੇ ਉਸ ਅੰਦੋਲਨ ਦੇ ਸਾਰੇ ਚਿਹਰਿਆਂ ਨੂੰ ਕੇਜਰੀਵਾਲ ਨੇ ਖ਼ਤਮ ਕਰ ਕੇ ਸਬ ਕੁੱਝ ਆਪ ਸਮੇਟ ਗਿਆ ਬਾਕੀ ਜਿੰਨਾ ਲੋਕਾ ਨੇ ਕੰਮ ਕੀਤਾ ਉਹਨਾ ਦਾ ਲੋਕ ਨੂੰ ਪਤਾ ਹੀ ਨਹੀ ਹੁਣ ਪੰਜਾਬ ਵਿੱਚ ਰਾਜੇਵਾਲ ਦੂਜਾ ਕੇਜਰੀਵਾਲ ਬਣਨ ਨੂੰ ਤੜਫ ਰਿਹਾ ਹੈ ਕਿ ਅੰਦੋਲਨ ਇਹਨਾ 20_22 ਲੀਡਰਾ ਤੋ ਸਿਵਾਏ ਹੋਰ ਕਿਸੇ ਨੇ ਕੁੱਝ ਨਹੀ ਕੀਤਾ ਇਹ ਲੋਕ ਆਪ ਐਮ ਐਲ ਏ ਬਣਨ ਮੰਤਰੀ ਬਣਨ ਤੱਕ ਸੀਮਤ ਹੈ ਬਾਕੀ ਪੰਜਾਬ ਵਾਸੀਆ ਨੂੰ ਵਰਤਣਾ ਚਾਹੁੰਦੇ ਬਚ ਜਾਉ ਪੰਜਾਬ ਵਾਸੀਉ

  • @KulwinderSingh-lc8iv
    @KulwinderSingh-lc8iv 2 года назад +3

    ehna saacha sucha gyaan wan banda mai apni umar vich nhi dekheya.
    nhi bhulna kde deep sidhu 22 nu..
    ithaas vich bde suneri akhra vich naam likheya jayu

  • @inderjeetsidhu1524
    @inderjeetsidhu1524 3 года назад +11

    ਜੇ ਰਾਜੇਵਾਲ ਸੱਚਾ ਤਾਂ ਡਿਵੇਟ ਕਰੇ ਦੀਪ ਨਾਲ

  • @harpalsingh9997
    @harpalsingh9997 3 года назад +6

    Deep sidhu zindabaad

  • @DaljitSingh-nw1rt
    @DaljitSingh-nw1rt 3 года назад +15

    Deep sidhu Great
    Rajawal chor and Gadar

  • @harindergill1367
    @harindergill1367 2 года назад +3

    Great man ,we miss you, Tuhadi soch Parmatma di kirpa si, Parmatma ne bas chheti kho lya,we miss you lot, tusi Amar rhoge hmesha

  • @MandeepSingh-dj2ni
    @MandeepSingh-dj2ni 3 года назад +3

    ਪੰਜਾਬ ਵਿੱਚ ਉਗਰਾਂਹਾ ਗਰੁੱਪ ਜਾ ਕਈ ਹੋਰ ਕਿਸਾਨ ਯੂਨੀਅਨਾ ਬਹੁਤ ਵੱਡੀਆ ਹਨ ਪਰ ਉਹ ਇਲੈਕਸ਼ਨ ਨਹੀ ਲੜਨਾ ਚਾਹੁੰਦਿਆ ਇਹ ਰਾਜੇਵਾਲ ਜੀ ਅੰਦੋਲਨ ਨੂੰ ਵਰਤਣਾ ਚਾਹੁੰਦੇ ਨੇ ਤੇ ਉਹਨਾ ਕਿਸਾਨ ਲੀਡਰਾ ਨੂੰ ਵੀ ਬੁਰਾ ਭਲਾ ਕਹਿ ਰਹੇ ਨੇ ਹਾਏ ਕੁਰਸੀ ਮਿਲਦੀ ਹੈ ਉਹ ਨਾ ਖੁਸ ਜਾਵੇ

  • @gurmeetsinghmalhi3132
    @gurmeetsinghmalhi3132 3 года назад +12

    Thanks to you Brar Saab for conducting a Valuable interview and spreading the Truth. Stay Blessed. PARMATMA hamesa meher karda Sach de Bandiya da. Deep sidhu a is Great personality and really deserves Respect and let's support his thoughts and to secure Beautiful PUNJAB.

    • @amarjitkaur7877
      @amarjitkaur7877 3 года назад

      Pp pool kopkkook mom kill pjkjillion hippo oil kill oilkoookokkookkkkooooko

  • @sukhansingh3147
    @sukhansingh3147 3 года назад +5

    Deep.good.22.g

  • @navkaur2703
    @navkaur2703 3 года назад +4

    👍👍👌👌💐

  • @hasithi3416
    @hasithi3416 3 года назад +14

    Deep has great opinions 👍👍🙌🙌🙌

  • @harinderbrar3002
    @harinderbrar3002 3 года назад +5

    Very good Deep sidhu punjab da heera putt

  • @simranbains8466
    @simranbains8466 3 года назад +15

    Deep sidhu is true man... until & unless people will understand his thoughts...unfortunately , it would be too late ...
    We need such type of quick-witted politicians for punjab...bcz existing politicians are spurious , uncanonical & precarious for our state...

  • @veerpalkaur998
    @veerpalkaur998 2 года назад

    Deep Bai 🙏🙏🙏👍

  • @PalwinderSingh-fo2cj
    @PalwinderSingh-fo2cj 3 года назад +9

    Brilliant person deep bai

  • @vishavdeepsingh3918
    @vishavdeepsingh3918 2 года назад +1

    Very good 👍👍

  • @BK-jn6tg
    @BK-jn6tg 3 года назад +4

    Deep sidhu veer jindabad 💎❤

  • @isohi1429
    @isohi1429 3 года назад +8

    You are nice educated young man please stay true and honest to Punjab . Honest and sincere people always stay strong

  • @gurmaildariwal2614
    @gurmaildariwal2614 3 года назад +2

    ਦੀਪ ਵੀਰ ਜੀ ਜੀਉ ਬਾਈ 🚩🙏🌹❤🚒

  • @RajdeepSingh-pt4cj
    @RajdeepSingh-pt4cj 3 года назад +2

    ਗੁਰੂ ਫਤਹਿ ਪ੍ਰਵਾਨ ਕਰਨੀ ਜੀ ਆਜਾਦੀ ਹੀ ਹਾਲ ਹੈ ਖਾਲਿਸਤਾਨ ਜ਼ਿੰਦਾਬਾਦ ਦੇਸ ਪੰਜਾਬ

  • @rameshlal230
    @rameshlal230 2 года назад +7

    Wah Deep Sidhu ji you acquired very deep thoughts, such type of human being is never accepted in Indian Society who speaks truth, give clear vision, really Punjabi have lost a very valuable life.

    • @sachaasingh9009
      @sachaasingh9009 2 года назад

      Deep Sidhu was murdered by government agents.

    • @sachaasingh9009
      @sachaasingh9009 2 года назад

      Deep Sidhu was murdered by government agents.

  • @sachaasingh9009
    @sachaasingh9009 2 года назад

    Deep Sidhu was the second Bhindranwale who motivated Sikh youth for the liberation of Khalistan. He was martyred by the government because he raised the ਕੇਸਰੀ ਝੰਡਾ/Sikh nations religious flag on the Red Fort!
    ਦੀਪ ਸਿੱਧੂ ਦਾ ਐਕਸੀਡੈਂਟ ਨਹੀਂ ਸੀ ਉਹ ਕਤਲ ਸੀ ਗੌਰਮੈਂਟ ਦੇ ਹੱਥਾਂ ਵੱਲੋਂ! ਬਦਲਾ ਲੈ ਕੇ ਰਹਾਂਗੇ ਉਸਦੀ ਸ਼ਹੀਦੀ ਦਾ!

  • @vsmavi9708
    @vsmavi9708 3 года назад +6

    Deep Sidhu paji

  • @gurkiratsinghmaan2990
    @gurkiratsinghmaan2990 3 года назад +11

    Deep Sidhu g Simarjeet singh maan g naal milke strong party bnalo

    • @dsidhu3746
      @dsidhu3746 3 года назад

      Simranjeet maan is either a fool or a crook

  • @tajinderdeol327
    @tajinderdeol327 3 года назад +5

    Deep Sidhu Good man

  • @jagatkamboj9975
    @jagatkamboj9975 2 года назад +2

    🙏😭😭😭😭😭🙏

  • @ranjitkaler5863
    @ranjitkaler5863 3 года назад +3

    Deep sidhu jinda bad very good man.

  • @sandeepsingh5052
    @sandeepsingh5052 2 года назад +2

    Deep sidhu, Deep sidhu, Deep sidhu, Deep sidhu, Deep sidhu, Deep sidhu, Deep sidhu, Deep sidhu, Deep sidhu, Deep sidhu, Deep sidhu, Deep sidhu, Deep sidhu, Deep sidhu, Deep sidhu, Deep sidhu, Deep sidhu, Deep sidhu, Deep sidhu zindabad

  • @SurjitSingh-up3hj
    @SurjitSingh-up3hj 2 года назад

    Missu Deep 22

  • @param_dhami
    @param_dhami 2 года назад +1

    ਕਾਮਰੇਡਾਂ ਨੇ ਬਹੁਤ ਭੰਡਿਆ ਭਰਾ ਨੂੰ।

  • @arpansinghaulakh1515
    @arpansinghaulakh1515 3 года назад +4

    Deep sidhu bahut sacha insan aa

  • @mandeepkaur906
    @mandeepkaur906 3 года назад +5

    He is advocate so he was giving appropriate answers but I couldn't lisn anywhere he was Against Only Apppppppppp party coz he wannaa isolate party that type who will lisn problem of every humanity so he wanna say every problem created by central government so here question generated for centre that is power of BJP not that App .... meanwhile he is king 👑 who have took stand everywhere when flag was put on lal kila in delhi .
    So we have need to investigate the whole problem so that we can find actual criminal who are responsible for this murder
    Deep bai always jindabaad 💪🙏 teri soch nu 22 slaaammm te tuhdi soch nu poora kra ge👍🙏 parmatma awde chrna ch ਨਿਵਾਸ ਬਖਸ਼ੇ ਬਾਈ ਜੀ ਨੂੰ🙏🙏🙏

  • @buttasingh5852
    @buttasingh5852 2 года назад

    DEEP zindabad v

  • @surjitwalia6176
    @surjitwalia6176 3 года назад +2

    Deep right

  • @baljindersingh9062
    @baljindersingh9062 3 года назад +6

    Deep Sidnu shi hai

  • @manjitsahota255
    @manjitsahota255 3 года назад +3

    Rajawal play smart game I hope everyone se now clear

  • @lakhisingo5155
    @lakhisingo5155 3 года назад +3

    Deep sidhu bhut wadia banda gya

  • @UttamSingh-rc9lz
    @UttamSingh-rc9lz 3 года назад +4

    ਰਾਜੇਵਾਲ ਦੇ ਆਪਣੇ ਕੀਤੇ ਪਾਪ ਹੀ ਉਹਨੂੰ ਡਰਾਈ ਜਾ ਰਹੇ ਹਨ ਵੈਸੇ ਕੋਈ ਖਤਰਾ ਨਹੀਂ ਹੈ। ਦੀਪ ਸਿੱਧੂ ਬਹੁਤ ਸਮਝਦਾਰ ਆਦਮੀ ਹੈ। ਬਲਬੀਰ ਰਾਜੇਵਾਲ ਹੁਣ ਰਾਜਨੀਤਕ ਕਲਾਬਾਜੀਆਂ ਦਿਖਾ ਰਿਹਾ ਹੈ। ਰਾਜੇਵਾਲ ਕਿਸਾਨਾਂ ਦੀ ਰਾਜਨੀਤਕ ਪਾਰਟੀ ਬਣਾਉਣ ਦਾ ਵਿਰੋਧ ਕਰਦਾ ਆ ਰਿਹਾ ਸੀ ਪਰ ਹੁਣ ਦਿਨੇ ਹੀ ਮੁੱਖਮੰਤਰੀ ਦੀ ਕੁਰਸੀ ਦੇ ਸੁਪਨੇ ਲੲੀ ਜਾ ਰਿਹਾ ਹੈ ਐਂਕਰ ਨੂੰ ਚਾਹੀਦਾ ਹੈ ਕਿ ਇਸ ਬਾਰੇ ਬਲਬੀਰ ਰਾਜੇਵਾਲ ਨੂੰ ਸੁਆਲ ਪੁਛੇ। ਰਾਜੇਵਾਲ ਜੁੰਡਲੀ ਨੇ ਕਿਸਾਨ ਮੋਰਚੇ ਨਾਲ ਰੱਜ ਕੇ ਗਦਾਰੀ ਕੀਤੀ ਹੈ।

  • @amarjitkaur9973
    @amarjitkaur9973 3 года назад +2

    Deep sidhu very nice

  • @manjitsingh5606
    @manjitsingh5606 3 года назад +7

    Good veere

  • @varinderpalgrewal7060
    @varinderpalgrewal7060 3 года назад +2

    very good Ideas

  • @gurrysaini9779
    @gurrysaini9779 2 года назад

    Deep shidu jindabad

  • @buttasingh5852
    @buttasingh5852 2 года назад

    DEEP zindabad

  • @balwindervirk9138
    @balwindervirk9138 3 года назад +3

    Deep sidhu very Nice 👍

  • @ranbeersingh932
    @ranbeersingh932 3 года назад +5

    jindabaad sidhu bai

  • @Ali_barbar
    @Ali_barbar 2 года назад +1

    ਖੂਨ ਮਾਸ ਹੱਡਾਂ ਦਾ ਲਾ ਗਾਰਾ, ਕੌਮੀ ਮਹਿਲ ਉਸਾਰੇ ਖਾਲਸੇ ਨੇ 🙏🏽⚔️🚩