ਜਿਨ੍ਹਾਂ ਨੂੰ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰਨੀ ਆ ਗਈ ਉਹਨਾਂ ਨੂੰ ਫਿਰ ਮੰਗਣ ਦੀ ਲੋੜ ਨਹੀਂ ਪੈਂਦੀ।ਸ਼ਹੀਦ ਸਿੰਘ।।

Поделиться
HTML-код
  • Опубликовано: 13 окт 2024
  • ਜਿਨ੍ਹਾਂ ਨੂੰ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰਨੀ ਆ ਗਈ ਉਹਨਾਂ ਨੂੰ ਫਿਰ ਮੰਗਣ ਦੀ ਲੋੜ ਨਹੀਂ ਪੈਂਦੀ।ਸ਼ਹੀਦ ਸਿੰਘ।।
    ਜਿਨ੍ਹਾਂ ਨੂੰ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰਨੀ ਆ ਗਈ
    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ
    ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ
    #babadeepsinghji #gurunanakdevji #fatehgarhsahib #bhaiguriqbalsinghji #satnamwaheguru #waheguruji #japjisahib #hazoorsahib #satguru #sikhhistory #sikhhistory #gurugobindsinghji #whatsappstatus #akaalchannel #amritsar
    ਬਾਬਾ ਦੀਪ ਸਿੰਘ ਜੀ ਨੇ ਠੱਪ ਹੋਇਆਂ ਕਾਰੋਬਾਰ ਚਲਾਇਆ।
    • ਕਿਵੇਂ ਬਾਬਾ ਦੀਪ ਸਿੰਘ ਜੀ...

Комментарии • 161

  • @Agent_ansh
    @Agent_ansh 9 месяцев назад +1

    , ਧੰਨ ਧੰਨ ਬਾਬਾ ਦੀਪ ਸਿੰਘ ਜੀ,ਮਿਹਰ,ਰੱਖੋ, ਮੇਰੇ,ਪਰਵਾਰ,ਤੇ

  • @singhkhushwinderharika9293
    @singhkhushwinderharika9293 4 месяца назад

    ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ
    ਧੰਨ ਧੰਨ ਬਾਬਾ ਨੋਧ ਸਿੰਘ ਜੀ ਸ਼ਹੀਦ
    ਮੇਹਰ ਕਰੋ ਜੀ ਸਰਬੱਤ ਦਾ ਭਲਾ ਕਰਨਾ ਜੀ ਹਮੇਸ਼ਾ ਮੇਹਰ ਬਣਾਈ ਰੱਖਣਾ ਜੀ 🙏

  • @NirmalSingh-eb3kb
    @NirmalSingh-eb3kb 9 месяцев назад +2

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਕਿਰਪਾ ਹੈ ਗੁਰੂ ਸਾਹਿਬ ਦੀ ਆਪ ਜੋੜਨ ਦਾ ਕਾਰਜ ਕਰ ਰਹੇ ਹੋ ਹੱਡ ਬੀਤੀ ਤੋਂ ਇਲਾਵਾ ਸੇਧ ਦੀ ਵੀ ਲੋੜ ਹੈ ਜੀ, ਹੱਡ ਬੀਤੀ ਵਿਚੋਂ ਵੀ ਅਕਲ ਮਿਲਦੀ ਹੈ ਜੀ ਨਾਲ ਜੋ ਆਪ ਖੁੱਲ੍ਹੇ ਵਿਚਾਰ ਦਿੰਦੇ ਹੋ ਉਹ ਵੀ ਮਾਰਗ ਦਰਸ਼ਕ ਹਨ ਸੋ ਤੁਹਾਡਾ ਸ਼ੁਕਰ ਹੈ ਜੀ

  • @sardarji6809
    @sardarji6809 Месяц назад

    ਵਾਹਿਗੁਰੂ ਜੀ ਸੁਣੀ ਅਰਦਾਸ ਪਿ੍ਤਮ ਮੇਰੇ

  • @nikkusingh153
    @nikkusingh153 9 месяцев назад

    Dhan dhan baba deep Singh ji

  • @jmanku8233
    @jmanku8233 9 месяцев назад +3

    ਵੀਰ ਜੀ ਤੁਸੀ ਸਪਸ਼ਟ ਹੀ ਸੁਣਾਉਂਦੇ ਹੋ ਸਾਨੂੰ ਮਨਜ਼ੂਰ ਹੇ ਜਿਹੜਾ ਬੌਲ਼ਦਾਂ ਉਸਨੂੰ ਵੀਡਿਉ ਸਕਰੌਲ ਕਰਨ ਦੀ ਬਜਾਇ ਤਸੱਲੀ ਨਾਲ ਦੇਖਣੀ ਚਾਹੀਦੀ ਨਾ ਕਿ ਪ੍ਰਸ਼ਨ ਚਿੰਨ ਲਾਉਣ ਦੀ ਲੌੜ ਹੇ , ਬਾਕੀ 5 ਉਂਗਲਾਂ ਇੱਕੋ ਨਹੀਂ ਹੁੰਦੀਆਂ ਇੱਕ ਅੱਧਾ ਫਿਰ ਐਵੇਂ ਬੋਲਦਾ ਵਿੱਚ ,,,
    Dhan Baba Deep singh ji🙏🏻🙏🏻🙏🏻🙏🏻🌺🌺🌺🌺💯💯💯🇨🇦🇨🇦🇨🇦

  • @JagbirSingh-pm9jy
    @JagbirSingh-pm9jy 9 месяцев назад +1

    Waheguru ji 👏

  • @HarpreetSingh-fi8gm
    @HarpreetSingh-fi8gm 9 месяцев назад

    ਤੇਰਾ ਬਾਪੂ ਧੰਨ ਬਾਬਾ ਦੀਪ ਸਿੰਘ ਜੀ

  • @PalSingh-gr5rc
    @PalSingh-gr5rc 9 месяцев назад

    Dhan dhan bava deep Singh ji waheguru ji waheguru ji waheguru ji waheguru ji waheguru ji waheguru ji waheguru ji

  • @AnmoljitSinghAnmoljit
    @AnmoljitSinghAnmoljit 3 месяца назад

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @HarmandeepsinghHarman-yy3mi
    @HarmandeepsinghHarman-yy3mi 8 месяцев назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਡੇ ਤੇ ਕਿਰਪਾ ਕਰੋ

  • @gurdeepkaur3837
    @gurdeepkaur3837 9 месяцев назад +3

    ਸਤਿ ਸ੍ਰੀ ਅਕਾਲ ਵੀਰ ਜੀ ਤੁਸੀ ਗੱਲਾਂ ਕਰਿਆ ਕਰੋ ਸਾਡੇ ਲਈ ਤਾਂ ਵੀਡੀਓ ਪਤਾ ਵੀ ਨਹੀਂ ਲਗਦਾ ਕਦੋਂ ਖਤਮ ਹੋ ਜਾਦੀ ਹੈ 🙏 ਬਾਬਾ ਜੀ ਦੀ ਕਿਰਪਾ ਨਾਲ ਹਰ ਰੋਜ਼ ਬੜਾ ਕੁਝ ਸਿੱਖਣ ਨੂੰ ਮਿਲਦਾ ਆਪ ਜੀ ਤੋਂ ਾਪਣੇ ਆਪ ਨੂੰ ਨਿਮਾਣੇ ਸਮਝਾਗੇ ਤਾਹੀ ਕੁਝ ਸਿੱਖ ਪਾਵਾਂਗੇ ਸੰਗਤ ਜੀ

  • @PreetKaur-ke6kf
    @PreetKaur-ke6kf 9 месяцев назад

    Dhan dhan baba deep Singh ji 🙏

  • @channelnot4575
    @channelnot4575 9 месяцев назад +1

    🙏 Satnam Shri Waheguru Ji ki Fateh 🙏

  • @sarbjitkaur-lo9yg
    @sarbjitkaur-lo9yg 9 месяцев назад +4

    ਮੇਰਾ ਬਾਪੂ ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤

  • @BhupinderKaur-df8tb
    @BhupinderKaur-df8tb 9 месяцев назад +3

    ਭਾਈ ਸਾਹਿਬ ਜੀ ਇੱਕ ਤਾਂ ਚੈਨਲ ਦਾ ਨਾਮ ਹੀ ਸੱਚ ਮੁੱਚ ਜੀਵਨ ਜਾਚ ਬਹੁਤ ਢੁਕਦਾ ਹੈ ਦੂਜਾ ਜੋ ਧੰਨ ਧੰਨ. ਬਾਬਾ ਦੀਪ ਸਿੰਘ ਜੀ ਨੇ ਕੁੱਜੇ ਚ ਸਮੁੰਦਰ ਪਾਉਣ ਦਾ ਜੋ ਹੁੱਨਰ ਬਖਸਿਆ ਹੈ ਬਾਕਮਾਲ ਹੈ ।ਵਾਹਿਗੁਰੂ ਜੀ ਆਪ ਜੀ ਦੀ ਉਮਰ ਲੰਬੀ ਕਰਨ ਤਾਂ ਜੋ ਸਾਡੇ ਵਰਗੇ ਭੁੱਲੇ ਭਟਕੇ ਸਹੀ ਮਾਰਗ ਚੱਲ ਕੇ ਜੀਵਨ ਸਫਲਾ ਕਰ ਲੈਣਾ। ਭਾਈ ਸਾਹਿਬ ਜੀ ਜੇ ਕਿਤੇ ਆਪਣੇ ਬੇਅੰਤ ਕੀਮਤੀ ਟਾਈਮ ਚੋਂ ਟਾਈਮ ਕੱਢ ਕੇ ਧੰਨ ਧੰਨ. ਬਾਬਾ ਨੌਧ ਸਿੰਘ ਜੀ ਬਾਰੇ ਵੀ ਵੀਡੀਓ ਪਾ ਦਿਉ ਤਾਂ ਬਹੁਤ ਮੇਹਰਬਾਨੀ ।ਵੈਸੇ ਤਾਂ ਸਰਚ ਕਰਕੇ ਸੁਣ ਸਕਦੇ ਹਾਂ ਗੂਗਲ ਵਗੈਰਾ ਤੋਂ ਪਰ ਆਪ ਜੀ ਦੇ ਮੁਖਾਰਬਿੰਦ ਤੋਂ ਸੁਨਣ ਦਾ ਵੱਖਰਾ ਹੀ ਅਨੰਦ ਹੈ ।ਬਾਬਾ ਦੀਪ ਸਿੰਘ ਜੀ ਦੀ ਕੋਈ ਕਿਰਪਾ ਹੀ ਹੈ।

    • @jeewanjaachh2546
      @jeewanjaachh2546  9 месяцев назад

      ਵਾਹਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਸਾਰਾ ਕੁਝ ਹੋ ਰਿਹਾ।। ਬਾਂਕੀ ਵਾਹਿਗੁਰੂ ਜੀ ਆਪ ਜੀ ਸੁਣ ਸਕਦੇ ਹੋ ਇਕ ਵੀਡੀਓ ਪਾਈ ਹੋਈ ਏ ਬਾਬਾ ਨੌਧ ਸਿੰਘ ਜੀ ਦੀ ਵੀ ਆਪ ਜੀ ਸਰਵਣ ਕਰੋ

  • @channelnot4575
    @channelnot4575 9 месяцев назад +1

    Dhan Dhan Baba Deep Singh ji ki jay ho

  • @amandeepbhatti2063
    @amandeepbhatti2063 9 месяцев назад +8

    ਮੇਰੇ ਪਿਤਾ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏❤️

  • @sunitaverma7071
    @sunitaverma7071 Месяц назад

    Dhan dhan baba deep Singh ji mere te v mehar kro mai v tuhadi beti aa mere dukh kt deo mainu thik kr deo pita ji mai thik ho java waheguru ji waheguru ji 🙏🙏🙏🙏🙏🙏🙏🙏

  • @GaganSingh-ye9gb
    @GaganSingh-ye9gb 9 месяцев назад +2

    ਧੰਨ ਧੰਨ ਸਮੂੱਹ ਸਹੀਦਾ ਸਿੰਘ ਸਿੰਘਣੀਆਂ ਜੀ ਨੂੰ ਕੋਟ ਕੋਟਿਨ ਪ੍ਣਾਮ 🙏🙏🙏🙏🙏🙏❤️❤️❤️❤️❤️❤️

  • @sarbjitkaur-lo9yg
    @sarbjitkaur-lo9yg 9 месяцев назад +28

    ਕੋਟ ਕੋਟ ਸੁਕਰਾਨਾ ਵੀਰ ਜੀ ਸਵੇਰ ਵੇਲੇ ਤੋ ਆਸ ਲਾਈ ਹੁੰਦੀ ਹੈ ਕੀ ਸਾਮ ਨੂੰ ਵੀਡਿਓ ਆਉਣੀ ਹੈ ਬਾਬਾ ਦੀਪ ਸਿੰਘ ਜੀ ਦੀ ਬਾਣੀ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ

    • @jmanku8233
      @jmanku8233 9 месяцев назад +1

      Sachi gall kahi 🙏🏻🙏🏻🙏🏻🌺🌺💯💯🇨🇦🇨🇦

    • @gurdeepkaur3837
      @gurdeepkaur3837 9 месяцев назад +1

      ਕੰਮ ਕਰਦੇ ਵਕਤ ਇਹੀ ਵੀਡੀਓਜ਼ ਵਾਰਵਾਰ ਸੁਣ ਕੇ ਦੇਖਿੳ ਹਰ ਵਾਰ ਨਵੀ ਗੱਲ ਮਨ ਆੳੁਦੀ ਸ਼ਰਧਾ ਹੋਰ ਵੱਧ ਜਾਂਦੀ ਸੱਚੇ ਪਾਤਸ਼ਾਹ ਜੀ ਪ੍ਤੀ

    • @harjindergill3765
      @harjindergill3765 9 месяцев назад +2

      Hnji shi gal a❤

  • @inderdeepkaur4106
    @inderdeepkaur4106 9 месяцев назад +6

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ 🙏

  • @ParvinderSingh-l3p
    @ParvinderSingh-l3p 9 месяцев назад +1

    🙏❤️Waheguru ji❤️🙏

  • @charanjitkaur7859
    @charanjitkaur7859 2 месяца назад

    Wahergur ji 🙏🙏🌹🙏🙏🌹🙏🙏

  • @sehajsandhu5554
    @sehajsandhu5554 9 месяцев назад +3

    ਧੰਨ ਧੰਨ ਬਾਪੂ ਖੰਡੇ ਵਾਲਾ ਜੀ❤❤

  • @GaganSingh-ye9gb
    @GaganSingh-ye9gb 9 месяцев назад +4

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ🙏🙏🙏🙏🙏🙏❤️❤️❤️❤️❤️❤️

  • @gurmeetkaur6612
    @gurmeetkaur6612 9 месяцев назад

    waheguru ji

  • @jagtarghuman6067
    @jagtarghuman6067 9 месяцев назад

    Waheguru gsorrykirpa karo g

  • @PritpalSingh-d7p
    @PritpalSingh-d7p 9 месяцев назад

    Waheguru ji 🙏 dhan dhan baba Deep Singh Ji Maharaj 🙏 kotan kot parnam ji 🙏 Grib pariwar teh Mehar Karo baba ji 🙏 dukhi priwar teh apni Mehar Karo baba ji 🙏 bhula bax deo dataji mainu Nam simran dia datta baxo ji 🙏 sarbat Da bhala karna jiii 🙏🙏

  • @gurdeepsingh-uk2hz
    @gurdeepsingh-uk2hz 8 месяцев назад

    Waheguru waheguru Satnam waheguru ji 🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🙏🙏🙏🙏🙏🙏🙏🙏🙏

  • @pummysingh9498
    @pummysingh9498 9 месяцев назад

    Dhan Dhan Baba Deep Singh Ji

  • @gursimransinghsandhu4433
    @gursimransinghsandhu4433 9 месяцев назад +1

    ਧੰਨਵਾਦ ਵੀਰ ਜੀ 🙏 🎉🎉

  • @KaramjeetKaur-d6c
    @KaramjeetKaur-d6c 9 месяцев назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤❤

  • @HarpreetKaur-bl8xl
    @HarpreetKaur-bl8xl 9 месяцев назад +2

    Dhan baba sahid Singh sahibaan🙏 ty o v dhan jihna viswas Sharda rakhi ty kirpa ty paatar bny

  • @DamanpreetSingh-z1z
    @DamanpreetSingh-z1z 9 месяцев назад +2

    Dhan dhan baba deep singh ji Dhan dhan baba noudh singh ji

  • @Yuvi4Yt
    @Yuvi4Yt 9 месяцев назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਧੰਨ ਧੰਨ ਬਾਬਾ ਨੌਧ ਸਿੰਘ ਜੀ ਕਿਰਪਾ ਕਰੋ

  • @gurdeepkaur6278
    @gurdeepkaur6278 3 месяца назад

    Dhan dhan baba Amar shaeed baba deep Singh ji

  • @baljinderkaur2904
    @baljinderkaur2904 9 месяцев назад

    Dhan dhan baba deep Singh ji meher karo dhan waheguru dhan waheguru ji

  • @komaljeetkaur3843
    @komaljeetkaur3843 9 месяцев назад +1

    Dhan Dhan Baba Deep Singh Ji Dhan Dhan Baba Nodh Singh Ji ❤️🙏💙

  • @AjayKumar-j5s4n
    @AjayKumar-j5s4n 8 месяцев назад

    Dhan dhan Amar Shahid Baba Deep Singh ji

  • @harpreetkauruppal4295
    @harpreetkauruppal4295 9 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ ਜੀ ❤❤❤❤❤❤❤❤

  • @JagdevSingh-nh2ew
    @JagdevSingh-nh2ew 9 месяцев назад

    Waheguru ji

  • @jasskaur1628
    @jasskaur1628 8 месяцев назад

    Dhan dhan baba deep singh ji 🙏

  • @priyamehra1318
    @priyamehra1318 9 месяцев назад +3

    Dhan dhan baba deep Singh ji Kripa kro ji waheguru ji 🙏🙏🙏🙏🙏🙏 baba deep Singh ji Kripa kro ji 🙏🙏

  • @dharamvirdharamvir3305
    @dharamvirdharamvir3305 9 месяцев назад +1

    🙏🤲Dhan Dhan Baba Deep Singh Ji 🤲🙏

  • @Billa-t6s
    @Billa-t6s 9 месяцев назад

    Waheguru ji 🙏🙏

  • @sukhraj6761
    @sukhraj6761 9 месяцев назад

    Waheguru ji 🙏🙏🙏🙏 mehar karna jeev jantuaa te kirpa karo sab te

  • @narjeetsingh4506
    @narjeetsingh4506 9 месяцев назад +1

    Dhan dhan amar saheed baba deep Singh ji kirpa kro ji

  • @talveenjapnaad1221
    @talveenjapnaad1221 9 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sukjeetsingh9525
    @sukjeetsingh9525 9 месяцев назад +1

    Dhan Dhan Amar sheed Baba Deep Singh ji Maharaj

  • @rajwinderbhole
    @rajwinderbhole 9 месяцев назад +1

    ❤❤dhan dhan baba deep Singh ji dhan dhan baba nodh Singh ji❤❤

  • @gursimransinghsandhu4433
    @gursimransinghsandhu4433 9 месяцев назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏 🎉🎉

  • @JaswinderG114
    @JaswinderG114 9 месяцев назад +1

    Dhan Dhan Baba Deep singh Ji DhanBaba naudh singh ji

  • @KulwinderKaur-cw3vy
    @KulwinderKaur-cw3vy 9 месяцев назад +1

    ਵਾਹਿਗੁਰੂ ਜੀ🙏🙏

  • @sadapunjabiculture1364
    @sadapunjabiculture1364 9 месяцев назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਡੇ ਤੇ ਮਿਹਰ ਕਰੋ ਬਾਬਾ ਜੀ

  • @rickybrami1396
    @rickybrami1396 9 месяцев назад +2

    Dhan dhan baba deep Singh ji Surinder Singh aja 😥 waheguru ji 🙏

  • @kuljeetdutta530
    @kuljeetdutta530 9 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਬਾਬਾ ਦੀਪ ਸਿੰਘ ਜੀ ❤

  • @GaganSingh-ye9gb
    @GaganSingh-ye9gb 9 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏❤️❤️❤️❤️❤️❤️

  • @parmjitkaur5824
    @parmjitkaur5824 9 месяцев назад +1

    Dhan dhan baba deep singh sihab g dhan dhan baba deep singh sihab g dhan dhan satguru guru taghbhadar sihab g

  • @mickychadhachadha2947
    @mickychadhachadha2947 9 месяцев назад +1

    Dhan Dhan Baba Deep Singh ji mehar karo ❤❤

  • @SukhwinderSingh-ii5zn
    @SukhwinderSingh-ii5zn 9 месяцев назад +1

    ਧਨ ਧੰਨ ਬਾਬਾ ਦੀਪ ਸਿੰਘ ਜੀ

  • @inderjeetkaur3927
    @inderjeetkaur3927 9 месяцев назад +1

    DhanBabaDeepSinghJiKirpaKaroJiSabte

  • @jagtarghuman6067
    @jagtarghuman6067 9 месяцев назад +1

    Waheguru g tara shukre ha dhan dhan baba deep singh g sarbat da balance kero g🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💓🙏🙏

  • @ManjinderSingh-qe4xo
    @ManjinderSingh-qe4xo 9 месяцев назад +2

    Waheguru ji, ka Khalsa Waheguru ji, ki Fateh

  • @MandeepKaur-ch9fr
    @MandeepKaur-ch9fr 4 месяца назад

    Waheguru ji 💐💐🙏🙏🌹

  • @ManjitsinghManjit-qf1oe
    @ManjitsinghManjit-qf1oe 9 месяцев назад +1

    Dhan dhan amar saheed baba deep singh ji kirpa kreo mere bache te🤲🙏🙏🙏🙏🙏🌺🌺🌸🌸❤️❤️❤️mujh nimani jehi nu aap ji kol ardas krn di jaach aa jave🤲🤲🤲🙏🙏🙏

  • @gurmeetkaur1263
    @gurmeetkaur1263 9 месяцев назад +1

    Dhan Dhan Amar shaheed Baba Deep Singh ji Maharaj mehar karo aap 🙏🌹🌺🌹🌺🌹

  • @parmjeetkourgill2717
    @parmjeetkourgill2717 9 месяцев назад +1

    Baba deep Singh ji mara putter nu Kam deva de o

  • @RavinderKaur-o2z
    @RavinderKaur-o2z 9 месяцев назад +1

    Wehguru ji wehguru ji ka Khalsa waheguru ji ki Fateh

  • @navneetkaur9765
    @navneetkaur9765 7 месяцев назад

    Waheguru mehra karna ji

  • @malhi859
    @malhi859 4 месяца назад

    waheguruji🙏🙏🌹🌹

  • @ParamjitKaur-lk2ft
    @ParamjitKaur-lk2ft 9 месяцев назад

    Waheguru ji

  • @DeepSingh-ir6ky
    @DeepSingh-ir6ky 9 месяцев назад +2

    Waheguru ji mehar kareo sareya te baba ji galtiyan maaf karna ji baba ji

  • @Sndhu220
    @Sndhu220 9 месяцев назад +1

    Dhan Dhan baba deep Singh ji mehr kro ji 🙏🙏

  • @kamalbaman5194
    @kamalbaman5194 9 месяцев назад +2

    ❤❤Dhan mere baba deep singh ji❤❤ Dhan mere khande vale bapu ji❤❤

  • @arsagill5238
    @arsagill5238 9 месяцев назад

    ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਬਾਬਾ ਦੀਪ ਸਿੰਘ ਜੀ🙏🙏

  • @kamaljitkaur-zx3tk
    @kamaljitkaur-zx3tk 9 месяцев назад +1

    Dhan Dhan Baba Naudh Singh ji ❤

  • @kamalkaur2444
    @kamalkaur2444 8 месяцев назад

    Waheguru ji 🙏🙏🙏

  • @motivationalquotes5103
    @motivationalquotes5103 9 месяцев назад +3

    👏Veerji tuc bhut vdia guide krde o tuhadian gllan bhut dunga asar krdia ese tran sewa nibhaunde rho waheguru mehr kre 🙏🙏DHAN DHAN BABA DEEP SINGH JI 🙏🙏

  • @SukhwinderKaur-pz7mt
    @SukhwinderKaur-pz7mt 9 месяцев назад +1

    Tuc bhut bdia bolde ho bhaji 🌈mai bhibone month toh daily tuhadi saria videos dekhdi a
    Mainu bhut inspiration mildi khushi hundi
    Hun mai ghar hi chopehra sahib krdi mainu bhut bdia lgda thanku 🙏🙏🙏🙏waheguru g 🌺

  • @ManpreetKaur-hk7nr
    @ManpreetKaur-hk7nr 9 месяцев назад +1

    Waheguru ji,tuhadian gllan sachiyan a veer ji chahe gussa lgge kise kise nu but sach aa.

  • @inderpreetkaur8979
    @inderpreetkaur8979 9 месяцев назад +1

    Waheguruji Waheguruji
    Bahut bahut Dhanvaad Veerji baht achi sikhya diti Tuc.

  • @ManpreetKaur-zr5hg
    @ManpreetKaur-zr5hg 9 месяцев назад +2

    Waheguru g🙏❤️

  • @rajwinderchohan6814
    @rajwinderchohan6814 9 месяцев назад +1

    DHAN DHAN SHAHEED BABA DEEP SINGH JI 🙏 🙏 🙏 🙏 🙏

  • @jivensingh1163
    @jivensingh1163 9 месяцев назад +2

    satname waheguru ji🙏🙏

  • @GurmukhSingh-ic6wf
    @GurmukhSingh-ic6wf 9 месяцев назад +1

    Waheguru mere te v meher kro mai v waheguru nl judna aa ji mai v bhut dukhi aa

  • @JasvirSingh-iu4dc
    @JasvirSingh-iu4dc 9 месяцев назад +2

    Waheguruji waheguruji 🙏🙏🌹 dhan dhan baba Deep Singh ji 🙏🤲🌹

  • @MandeepKaur-w4v8w
    @MandeepKaur-w4v8w 9 месяцев назад +2

    ❤Dhan Dhan baba deep Singh ji ❤

  • @kamaljitkaur-zx3tk
    @kamaljitkaur-zx3tk 9 месяцев назад +1

    Dhan Dhan Baba Ajit Singh ji,Dhan Dhan Baba Jujar Singh ji, Dhan Dhan Baba zorawar Singh ji, Dhan Dhan Baba Fateh Singh ji,Dhan Dhan Mata Guzar kaurJi🙏🙏

  • @kamaljitkaur-zx3tk
    @kamaljitkaur-zx3tk 9 месяцев назад

    Dhan Dhan sare sahid Singh foja🙏🙏

  • @JassyTakhar
    @JassyTakhar 9 месяцев назад +1

    Waheguru ji shukriya tuhada bahut bahut. Naal bhumika banni vi bahut jaruri hei. Jo tusi kar rahe ho bahut hi salaghayoge hei bahut changa lagda❤👏👏👏

  • @amarjitkaur1023
    @amarjitkaur1023 9 месяцев назад +1

    ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ਣ ਵੀਰ ਜੀ

  • @varinderjitvlogandgardening
    @varinderjitvlogandgardening 9 месяцев назад +2

    waheguru ji waheguru ji🙏🙏🙏🙏🙏

  • @kamaljitkaur-zx3tk
    @kamaljitkaur-zx3tk 9 месяцев назад +1

    Dhan Dhan Sheri Guru Gobind Singh ji ❤

  • @kamaljitkaur-zx3tk
    @kamaljitkaur-zx3tk 9 месяцев назад +1

    Dhan Dhan Baba Buda sahib ji ❤

  • @harpritsinghvaddan811
    @harpritsinghvaddan811 9 месяцев назад

    Waheguru Ji Ka Khalsa
    Waheguru Ji Ki Fateh 🙏🏻

  • @GurmukhSingh-ic6wf
    @GurmukhSingh-ic6wf 9 месяцев назад +1

    Waheguru mere te v meher kro mai v waheguru nl judna aa ji mai v bhut dukhi aa meino v dso ki kra 15:26

  • @gkaujla1620
    @gkaujla1620 9 месяцев назад +1

    🙏🙏🙏

  • @GurmukhSingh-ic6wf
    @GurmukhSingh-ic6wf 9 месяцев назад +1

    Waheguru mere te v meher kro mai v waheguru nl judna aa ji mai v bhut dukhi aa meino v dso ki kra

  • @HarpreetKaur-db3xu
    @HarpreetKaur-db3xu 9 месяцев назад

    Dhan dhan Bapu deep Singh g 🙏🙏🌹🙏