ਸੰਗਰੂਰ ਵਾਲੇ ਤਾਂ ਮਿੰਟ ਮਾਰਦੇ ਪਾਸਾ ਪਲਟਣ ਨੂੰ, ਆਹ ਗਾਣਾ ਤਾਂ ਕਈਆਂ ਦੇ ਨਾਗ ਵਾਂਗੂੰ ਲੜੂ

Поделиться
HTML-код
  • Опубликовано: 14 янв 2025

Комментарии • 78

  • @Dilsher_brar2006
    @Dilsher_brar2006 Год назад +6

    ਬਹੁਤ ਵਧੀਆ ਗਾਇਆ ਤੇ ਲਿਖਿਆ ਵੀਰਾਂ ਨੇ ਸ਼ਾਬਾਸ਼ ਵੀਰੋ ਸ਼ਾਬਾਸ਼ ਜਿਊਂਦੇ ਰਹੋਂ ਵੀਰੋ

  • @khushdeep7172
    @khushdeep7172 2 года назад +12

    ਬਹੁਤ ਹੀ ਵਧੀਆ ਗੀਤ ਬਾਈ ਜੀ ਦਿਲੋਂ ਧੰਨਵਾਦ

  • @kulwantrai8640
    @kulwantrai8640 2 года назад +6

    ਵਾਹ ਜੀ ਵਾਹ ਜੀ ਸਲਾਮ ਆ ਊਧਮ ਸਿੰਘ ਜੀ ਨੂੰ

  • @h.s.dhaliwal1826
    @h.s.dhaliwal1826 2 года назад +9

    ਵਧੀਆ ਜੀ ਵਧਾਈ ਹੋਵੇ ਸੰਗਰੂਰ ਨੂੰ

    • @RABB-DA-BANDA
      @RABB-DA-BANDA 2 года назад

      Ki bdai a y gunda bnda Simarjit maan

  • @lovepreetrathore9371
    @lovepreetrathore9371 2 года назад +3

    ਬਹੁਤ ਵਧੀਆ ਗੀਤ ਵੀਰ

  • @PremsinghSinghprem-gh8qx
    @PremsinghSinghprem-gh8qx 10 месяцев назад +1

    Punjabwale,tan,minet,marde,pasa,paltan,nu,❤❤❤❤i,am,premsingh,rajasthan,wale,❤❤❤❤❤❤❤❤❤❤❤❤❤❤❤

  • @gangsarjaitu7041
    @gangsarjaitu7041 2 года назад +5

    ਬਹੁਤ ਵਧੀਆ ਬਾਈ ਜੀ

  • @simranghuman5289
    @simranghuman5289 2 года назад +7

    ਬਹੁਤ ਵਧੀਆ ਗੀਤਕਾਰ ਪਰਗਟ ਬਟੁਹਾ

  • @AvtarSingh-pw7fv
    @AvtarSingh-pw7fv 2 года назад +7

    ਜਦ ਲੋਕਾਂ ਨੇ ਦੇਖਿਆ ਕਿ ਭਗਵੰਤ ਮਾਨ ਤਾਂ ਸਿਰਫ ਨਾਂ ਦਾ ਮੁੱਖਮੰਤਰੀ ਹੈ ਚਲ ਤਾਂ ਕੇਜਰੀ ਤੇ ਰਾਘਵ ਚਢੇ ਦੀ ਹੈ ਤਾਂ ਪਾਸਾ ਪਲਟ ਦਿੱਤਾ

  • @ParamjeetKaur-gj3qu
    @ParamjeetKaur-gj3qu 8 месяцев назад

    ਵੀਰ ਜੀ ਬਹੁਤ ਵਧੀਆ ਗਾਇਆ ਉਧਮ ਸਿੰਘ ਦੀ ਵਾਰ ਬਾਕੀ ਉਧਮ ਸਿੰਘ ਦੀ ਧਰਤੀ ਹੈ ਸੰਗਰੂਰ ਸੰਗਰੂਰ ਵਾਲਿਆਂ ਨੂੰ ਉਧਮ ਸੰਗਤਾਂ ਵੱਧ ਤੋਂ ਵੱਧ ਗੁਣ ਗਾਉਣ ਐਤਕੀ ਦਾ ਸੰਗਰੂਰ ਚ ਬਹੁਜਨ ਸਮਾਜ ਪਾਰਟੀ ਦੀ ਬਾਹਰੀ ਆਈ ਹੈ ਬੀਐਸਪੀ ਦਾ ਹਾਥੀ ਦੌੜੇਗਾ

  • @singhdeep228
    @singhdeep228 2 года назад +12

    ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜ਼ਿੰਦਾਬਾਦ

  • @ਤੋਤਾਨਰਸਰੀਫਾਰਮ

    ਹੁਣ ਪਾਸਾ ਪਲਟ ਕੇ ਕੀ ਕਰ ਲਵਾਂਗੇ ਇੱਕ ਵਾਰ ਜਿਤਾ ਕੇ ਇਹਨਾਂ ਦੀ ਸਾਰੀ ਉਮਰ ਲ ਈ ਲੱਖ ਰੁਪਏ ਪੈਨਸ਼ਨ ਲੱਗ ਜਾਂਦੀ ਹੈ ਹੋਰ ਸਹੂਲਤਾਂ ਵੱਖਰੀਆਂ ਜਦੋਂ ਮਰਜ਼ੀ ਕਰੋੜ ਰੁਪਏ ਲੈ ਕੇ ਦੂਸਰੀ ਪਾਰਟੀ ਵਿਚ ਸ਼ਾਮਿਲ ਹੋ ਜਾਂਦੇ ਹਨ ਆਪਣੀ ਸਾਰੀ ਉਮਰ ਪਾਸਾ ਪਲਟਾਉਦਿਆ ਦੀ ਲੰਗ ਜਾਣੀ ਹੈ ਹੁਣ 2024 ਵਿੱਚ 13 ਅਤੇ 2027 ਵਿੱਚ 117 ਨਵੇ ਬਣਾ ਦਿਉ ਫਿਰ ਉਹਨਾਂ ਦੀਆਂ ਪੈਨਸ਼ਨਾਂ ਵੀ ਖਜ਼ਾਨੇ ਵਿਚੋਂ ਲੱਗ ਜਾਣਗੀਆਂ ਖਜ਼ਾਨੇ ਵਿਚੋਂ ਤਾਂ ਇਹਨਾਂ ਦੀਆਂ ਪੈਨਸ਼ਨਾਂ ਹੀ ਪੂਰੀਆਂ ਹੋਣ ਗੀਆ ਆਪਾ 5 ਸਾਲ ਬਾਅਦ ਬਦਲਾਅ ਕਰ ਦਿਆਂ ਕਰੋ ਆਪਾਂ ਤਾਂ ਜ਼ਿੰਦਾਬਾਦ ਮੁਰਦਾਬਾਦ ਕਰਨ ਯੋਗੇ ਹਾਂ

    • @mangat18
      @mangat18 2 года назад

      ਤਹਾਡੀ ਹਰ ਗੱਲ ਸੱਚ ਆ ਵੀਰ ਜੀ 🙏🏻🙏🏻

  • @GURMUKHSINGH-sw7bv
    @GURMUKHSINGH-sw7bv 2 года назад +4

    101% True. It's history of Sangrur politics

  • @BaljitSingh-fr7lt
    @BaljitSingh-fr7lt 2 года назад +8

    ਸੰਗਰੂਰ ਆਲੇ ਉ👍👍

  • @jasvirsran29
    @jasvirsran29 2 года назад +5

    ਬਹੁਤ ਵਧੀਆ

  • @BaljitSingh-fr7lt
    @BaljitSingh-fr7lt 2 года назад +8

    ਭਗਵੰਤ ਮਾਨ ਨੇ ਕੰਮ ਕੋਈ ਨੀ ਕੀਤਾ

    • @SandeepSingh-jv1wv
      @SandeepSingh-jv1wv 2 года назад +1

      ਉਹ ਕੰਮ ਦੱਸ ਦਿਉਂ ਸੁਖਬੀਰ ਤੇ ਕਾਂਗਰਸ ਨੇ ਕੀਤਾ ਹੈ

  • @gurveersingh9401
    @gurveersingh9401 Год назад +1

    ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ

  • @BalbirSingh-kv8mq
    @BalbirSingh-kv8mq 2 года назад +1

    1/2ਮਹੀਨੇ ਬਾਦ ਪਤਾ ਲੱਗ ਜਾਵੇ ਗਾ ਇਸ ਪਾਸਾ ਪਲਟਣ ਦੇ ਨਤੀਜੇ ਦਾ

  • @sukhvinderjassal3208
    @sukhvinderjassal3208 2 года назад +2

    👌👌👌👌👌👌👌👌👌👌👌👌👌👌👌👌

  • @jsvir7522
    @jsvir7522 Год назад

    🔥🔥🔥🔥🔥

  • @hardeepsingh4671
    @hardeepsingh4671 2 года назад +2

    Good g

  • @armanbhangu8849
    @armanbhangu8849 2 года назад +3

    Good 🌹

  • @JaspalSingh-yf2tn
    @JaspalSingh-yf2tn 2 года назад +2

    good

  • @JS50108
    @JS50108 2 года назад +2

    Great song and voice veero. 👍👍👍👍🙏🙏🙏🙏

  • @avneetsingh4380
    @avneetsingh4380 2 года назад

    Great song

  • @goldysingh7195
    @goldysingh7195 2 года назад +2

    👌👌👌👌👌👏👏👏👏👏👏

  • @iqbaldiaryfarmpaliakhurd2118
    @iqbaldiaryfarmpaliakhurd2118 2 года назад +1

    Good.ji

  • @jugrajsingh7598
    @jugrajsingh7598 2 года назад

    Good ji

  • @shukhveersingh6030
    @shukhveersingh6030 Год назад

    Very nice 👍👍🙏❤️

  • @mangat18
    @mangat18 2 года назад +7

    ਕੋਈ ਸਟੈਂਡ ਨਹੀਂ ਇਹਨਾਂ ਦਾ

    • @user-bk3kj1zd4v
      @user-bk3kj1zd4v 2 года назад +1

      Tuc sahi kheha bai g

    • @sandhuramneet1986
      @sandhuramneet1986 2 года назад +1

      Asi anny bhagat ni aw jeda shi aw O shi jeda glt aw O glt kise pishy lg k vote ni khrb krdy 🙏🏻🙏🏻

    • @jaskarandhaliwal1535
      @jaskarandhaliwal1535 2 года назад +3

      Tu sada stand chitada ch lana

    • @mangat18
      @mangat18 2 года назад

      @@jaskarandhaliwal1535 ਇਹੋ ਜਿਹੀ ਸੋਚ ਦੇ ਮਾਲਕ ਹੋ ਤੁਸੀਂ ਜਿਹੜੀ ਤੁਹਾਡੀ ਬੋਲ ਚਾਲ ਤੋ ਪਤਾ ਲੱਗਦਾ

    • @jaskarandhaliwal1535
      @jaskarandhaliwal1535 2 года назад

      @@mangat18 salya 1 dina soch ka reply kitha tari soch vali vadi a😂😂😂😂

  • @ramsharanmuktsari2637
    @ramsharanmuktsari2637 2 года назад

    BHUAT vadia bio song

  • @satnamsinghdhaliwal2513
    @satnamsinghdhaliwal2513 2 года назад

    💯💯💯💯💯

  • @jugrajsingh7598
    @jugrajsingh7598 2 года назад

    Good luck

  • @HarpreetKaur-ij3si
    @HarpreetKaur-ij3si 2 года назад +2

    Bhut vdyiea g, but please vir g dastar v bni start kr doo

  • @BalvirSingh-gl4gq
    @BalvirSingh-gl4gq 8 месяцев назад

    Kahira.. good..y

  • @nimmapakhi1835
    @nimmapakhi1835 2 года назад

    🙏🏼🙏🏼👌👌👍👍💪💪💪💪

  • @devrajsehgal7095
    @devrajsehgal7095 2 года назад

    Good

  • @hundalagritalwan3067
    @hundalagritalwan3067 2 года назад

    👌👌

  • @BalwinderSingh-nr9mm
    @BalwinderSingh-nr9mm 2 года назад

    👌

  • @gurvindergill4710
    @gurvindergill4710 Год назад +1

    Bhut Sona likhya te Gaya hai 22 Hora ne

  • @meharsampley5125
    @meharsampley5125 2 года назад +1

    This is out come of Arrogance of aap leaders

  • @sukhmansran8145
    @sukhmansran8145 2 года назад +3

    👌👌👌👌👌👌👌

  • @surjeetkaurgarewal4407
    @surjeetkaurgarewal4407 2 года назад

    Jodi Changi hy

  • @savitajsavi2668
    @savitajsavi2668 2 года назад +1

    Koi sak nhi

  • @GURMUKHSINGH-sw7bv
    @GURMUKHSINGH-sw7bv 2 года назад

    Superb

    • @mangat18
      @mangat18 2 года назад

      ਜਦੋਂ ਸਿਮਰਨਜੀਤ ਸਿੰਘ ਮਾਨ ਹਾਰੇ ਸੀ ਉਦੋਂ ਹਿਸਟਰੀ ਕਿਹੜੀ ਸੀ ਦੱਸੋ

  • @jaimatadi2797
    @jaimatadi2797 2 года назад +2

    ਸਟੈਂਡ ਤਾਂ ਇੱਕ ਟੁੱਟੇ ਹੋਏ ਸਾਈਕਲ ਦਾ ਵੀ ਹੁੰਦਾ ਹੈ ਤੁਸੀਂ ਤਾਂ ਜਲਦੀ ਹੌਸਲਾ ਛੱਡ ਗਏ

    • @AvtarSingh-pw7fv
      @AvtarSingh-pw7fv 2 года назад

      ਵੋਟਾਂ ਅਸੀਂ ਭਗਵੰਤ ਮਾਨ ਨੂੰ ਮੁੱਖਮੰਤਰੀ ਬਣਾਉਣ ਵਾਸਤੇ ਪਾਈਆਂ ਸਨ ਪਰ ਇਥੇ ਤਾਂ ਕੇਜਰੀ ਤੇ ਰਾਘਵ ਵਰਗਿਆਂ ਦੀ ਚਲਦੀ ਹੈ ਜਿਸ ਦਾ ਸਬੂਤ ਪੰਜਾਬ ਤੋਂ ਰਾਜਸਭਾ ਭੇਜੇ ਪੰਜ ਬੰਦੇ ਹਨ ਜਿੰਨਾ ਦੀ ਪੰਜਾਬ ਤੇ ਪੰਜਾਬੀਅਤ ਨੂੰ ਕੋਈ ਦੇਣ ਨਹੀਂ

  • @jugaddhaliwaldhaliwal6649
    @jugaddhaliwaldhaliwal6649 2 года назад

    S.maan.ta.kus.ni.hona

  • @mical7240
    @mical7240 11 месяцев назад

    Chande maan nu jutiya da haar pake cm khaira saab nu banona

  • @AvtarSingh-gs1si
    @AvtarSingh-gs1si Год назад

    Kagrash de sarkar badal de sarkar welae saheed foji de wedwa nu selay macheen dendae cm mann hun eak karorh rupae denda ghar ja kay loko daso kehrhai sarkar chngi

  • @ginnykaur2765
    @ginnykaur2765 2 года назад +1

    Ehna nu state govt. dedo next 3 months lai...assi v dekhiye eh punjab lai ki kr dende aa ene tym vich....bhagwant mann nu CM te ki bna dita ohnu kehnde aa bss assi hun upar hi rehna....har cheez nu yar tym lgda dimag kithe ne sbb de....kise nu moosewala da dukh ni dikhea kal sbb laddoo khaan vich busy c bss kro yr notanki krn nu....jihda gea ohna nu dukh rehna baaki sbb nu punjab politics di pyi aa eh jitt v kehri hoi jdo maa peo da putt hi ni reha...kise di kdr v ehna nu maran to baad hi hundi aa...disappointed with our people more than much more than govt.👎

    • @Rockstar-ji7si
      @Rockstar-ji7si 2 года назад

      ਅਸੀਂ ਤਾਂ ਵੋਟ ਨੀ ਪਾਈ ਝਾੜੂ ਨੂੰ ਸਾਨੂੰ ਕਹਿੰਦੇ ਸੀ ਸਾਡੀ ਸਰਕਾਰ ਆਉਣ ਦਿਓ ਅਸੀਂ ਅਧਿਆਪਕਾਂ ਦੇ ਡੰਡੇ ਨੀ ਮਾਰਦੇ ਹੁਣ ਅਗਲੇ ਰੱਜ ਕੇ ਕੁੱਟਦੇ ਆ ਨਾ ਮੀਤ ਹੇਅਰ ਟਾਈਮ ਦਿੰਦਾ ਮੀਟਿੰਗ ਦਾ 😥ਜਦੋਂ 4 ਬੰਦੇ ਰਾਜ ਸਭਾ ਭੇਜੇ ਸੀ ਓਦੋਂ ਨੀ ਸੀ ਯਾਦ ਸੰਗਰੂਰ ਵਾਲੇ 😒😒ਮੰਤਰੀ ਅਸੀਂ ਭਗਵੰਤ ਮਾਨ ਬਨਾਇਆ ਨਾ ਕੇ ਕੇਜਰੀਵਾਲ😒😒

    • @mangat18
      @mangat18 2 года назад

      ਲੋਕ ਪਾਗਲ ਨੇ ਤਿੰਨ ਮਹੀਨੇ ਬਾਅਦ ਸਿਮਰਨਜੀਤ ਸਿੰਘ ਮਾਨ ਨੂੰ ਮਾੜਾ ਚੰਗਾ ਕਹਿਣ ਲੱਗ ਜਾਣਗੇ ਕੋਕਾ ਸਟੈਂਡ ਨਹੀਂ ਇਹੋ ਜਿਹੇ ਲੋਕਾਂ ਦਾ ਪਹਿਲਾਂ 75 ਸਾਲ ਮੂੰਹ ਸੀ ਕੇ ਰੱਖੇ ਇਹਨਾਂ ਹੁਣ ਭਗਵੰਤ ਮਾਨ 3ਮਹੀਨੇ ਵਿੱਚ ਕੀ ਕਰੇ ਹੁਣ ਇਹਨਾਂ ਦੀ ਜਵਾਨ ਬਹੁਤ ਚਲਦੀ ਆ

    • @AvtarSingh-pw7fv
      @AvtarSingh-pw7fv 2 года назад

      ਮੈਂ ਵੋਟ ਭਗਵੰਤ ਮਾਨ ਨੂੰ ਪਾਈ ਸੀ ਪਰ ਪੰਜਾਬ ਵਿਚ ਚਲ ਕੇਜਰੀ ਤੇ ਰਾਘਵ ਵਰਗਿਆਂ ਦੀ ਤਾਂ ਇਸ ਵਾਰੀ ਤੱਪੜ ਰੋਲ ਦਿੱਤੇ

    • @ginnykaur2765
      @ginnykaur2765 2 года назад +1

      Yr aapan punjabi aa ya hindustani....kejriwal ohna da head aa....bhagwant mann nu experience ni aa kise cheez da galtian v krnge but yr punjab di parwah ni kise nu sbb nu khud da pta....really its disappointing....nothing to say....jo v dikkat aa beth k gal krni chahidi aa

    • @Rockstar-ji7si
      @Rockstar-ji7si 2 года назад

      @@mangat18 ਹੁਣ ਬਾਈ ਤੂੰ ਕੀ ਕਹਿਣਾ ਚੋਹਣਾ ਕੇ ਇਹਨਾਂ ਨੂੰ ਵੀ 70ਸਾਲ ਦੇ ਦੀਏ ਮਸਾਂ ਤਾਂ ਪੰਜਾਬ ਦੇ ਲੋਕ ਜਾਗੇ ਆ 🙏🏼ਹੁਣ ਤਾਂ ਉਹ ਹਿਸਾਬ ਆ ਜਿਹੜਾ ਕੰਮ ਕਰੂ ਓਹ ਵੋਟ ਲਉ ਬਾਕੀ ਸਭ ਮਾਜਣ ਗੇ ਲੋਕ 💪ਨਸਾ ਬੰਦ ਹੋ ਸਕਦਾ ਸੀ ? ਬੇਅਦਬੀ ਦਾ ਇਨਸਾਫ ਹੋ ਸਕਦਾ ਸੀ? ਰਿਸ਼ਵਤ ਬੰਦ ਹੋ ਸਕਦੀ ਸੀ ? ਜਿਹੜੇ ਮੰਤਰੀ ਪਹਿਲਾ ਸਾਡੇ ਨਾਲ ਧਰਨੇ ਤੇ ਬੈਠਦੇ ਸੀ ਉਹ ਹੁਣ ਇਕ ਮੀਟਿੰਗ ਨੂੰ ਵੀ ਨੀਂ ਮੰਨਦੇ ਮੀਤ ਹੇਅਰ ਵਰਗੇ ਤੂੰ ਦੱਸ ਵੀਰੇ ਹੁਣ ਅਸੀਂ ਸਹੀ ਕੀਤਾ ਕੇ ਗਲਤ?

  • @jaskamalsingh6940
    @jaskamalsingh6940 Год назад

    Fokre aa sagror bale. Tusi bhul gae tuadya mutra day beal maf kate c tusi badal saab nu bhul gae. Namak harmri aa tusi

  • @jasdeepsidhu7230
    @jasdeepsidhu7230 2 года назад

    Sangrur walya da stand nahi

  • @amritpalsidhu1116
    @amritpalsidhu1116 2 года назад

    Hari singh balua de warus

  • @Dilsher_brar2006
    @Dilsher_brar2006 Год назад +1

    ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜ਼ਿੰਦਾਬਾਦ

  • @sukhdevsinghsohi1951
    @sukhdevsinghsohi1951 Год назад

    Good