ਅੰਮ੍ਰਿਤਪਾਲ ਖਿਲਾਫ ਬੋਲਣ ਵਾਲਿਆਂ ਨੂੰ ਵਕੀਲ ਦੀ ਸਖਤ ਚੇਤਾਵਨੀ | Harpreet Singh Makhu | Amritpal Singh |

Поделиться
HTML-код
  • Опубликовано: 12 июн 2024
  • ਅੰਮ੍ਰਿਤਪਾਲ ਖਿਲਾਫ ਬੋਲਣ ਵਾਲਿਆਂ ਨੂੰ ਵਕੀਲ ਦੀ ਸਖਤ ਚੇਤਾਵਨੀ | Harpreet Singh Makhu | Amritpal Singh | Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 165

  • @parmjitkaur7944
    @parmjitkaur7944 25 дней назад +88

    ਅਮ੍ਰਿਤ ਪਾਲ ਜਿੱਦਾਂ ਬਾਦ

  • @baljindersinghdullat
    @baljindersinghdullat 25 дней назад +90

    ਭਾਈ ਅਮਿ੍ਤਪਾਲ ਸਿੰਘ ਜੀ ਅਤੇ ਉਹਨਾ ਦੇ ਪਰਿਵਾਰ ਬਾਰੇ ਗਲਤ ਬੋਲਣ ਵਾਲੇ ਨਫ਼ਰਤੀਆ ਨੂੰ ਪੱਕੀ ਨੱਥ ਪਾਉ ਜੀ ..

  • @ArshdeepSingh-oh4qk
    @ArshdeepSingh-oh4qk 25 дней назад +48

    ਖਾਰਾ ਸਾਹਿਬ ਇਮਾਨਦਾਰ ਦਲੇਰ ਸੱਚੇ ਇਨਸਾਨ ਹਨ
    ਖਾਰਾ ਸਾਹਿਬ 27 ਦੀ ਤਿਆਰੀ ਰੱਖਿਓ ਪੰਜਾਬ ਬਚਜੂ

  • @Gurmat_academy_2023
    @Gurmat_academy_2023 25 дней назад +29

    ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜਿੰਦਾਬਾਦ

  • @KarajSingh-br2fv
    @KarajSingh-br2fv 25 дней назад +34

    ਕਲੀ ਆ ਤਾ ਲਬਣੇ ਨਹੀ ਇਨਾ ਨੂ ਤਾ ਚੜਵੇ ਦਾ ਪੈਸਾ ਤਾ ਗਾਲ ਦਵੇ ਗਾ ਬਾਦਲ ਪਰਵਾਰ ਨੂ

  • @JaswinderSingh-uy3ju
    @JaswinderSingh-uy3ju 25 дней назад +50

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ।

  • @sabi-mansa
    @sabi-mansa 25 дней назад +45

    ਬੁੱਚੜ ਨੀਚ ਹਰਕਤਾਂ ਓਤੇ ਆਇਆ ਹੋਇਆ
    ਏਹਨੂੰ ਸ਼ਰਮ ਨੀ ਬੇਸ਼ਰਮ ਨੁ ਸਾਰੇ ਪੰਜਾਬ ਨੀ ਸਾਰੇ ਇੰਡੀਆ ਵਿੱਚੋ 🏹3 ਸੀਟਾਂ ਆਈਆਂ

    • @nachattarsingh1817
      @nachattarsingh1817 25 дней назад +1

      😂😂😂😂

    • @user-fq3id1wb7d
      @user-fq3id1wb7d 25 дней назад +1

      ਓਨਾ ਨੇ ਤਾ ਕੁਝ ਕਰਿਆ ਨੀ ਮਾੜਾ ਕੌਮ ਦਾ ਏ ਤਾ ਆਏ ਈ 2 ਸਾਲ ਪਹਿਲਾ ਹਜੇ, ਆ ਜਿੰਨਾ ਨੂੰ ਕਹਿਨੇ ਓ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਵੋਟਾ ਤਾ ਫੇਰ ਓਨਾ ਨੂੰ ਚੌੜੇ ਹੋ ਹੋ ਪਾਈਆ ਪੰਜਾਬੀਆ ਨੇ , ਦੋਗਲੀਆ ਨੀਤੀਆ ਬੰਦ ਕਰੋ ਜਾਂ ਤਾ ਆਵਦੇ ਆਪ ਨੂੰ ਪੰਥਕ ਕਹਾਉਣ ਜਾ ਫੇਰ ਕਾਂਗਰਸੀ

    • @sabi-mansa
      @sabi-mansa 25 дней назад +1

      @@user-fq3id1wb7d ਸਾਲ਼ਿਓ ਕੇਜਰੀ ਦੇਉ, ਕਰਜਾ ਡਵਲ, ਚਿੱਟਾ ਚਾਰ ਗੁਣਾਂ, ਬੇਅਦਬੀ ਦੋਸ਼ੀ ਫੜੇ ਨੀ ਲਗਦਾ ਇਹ ਵੀ ਕੰਮ ਬੁੱਚੜ ਨੇ ਕੀਤਾ, ਨੋਕਰੀਆਂ ਗੈਰ ਪੰਜਾਬੀ ਮੰਤਰੀ ਐਮ ਪੀ ਗੈਰ ਪੰਜਾਬੀ, ਨੋਜਵਾਨ ਤੇ ਮੀਡਿਆ ਤੇ ਝੂਠੇ ਪਰਚੇ ਚੈਨਲ ਬੰਦ, ਨੌਜਵਾਨNSA ਡਿਬਰੂਗੜ੍ਹ, ਪੰਜਾਬ ਦੇ ਸਿਰ ਕੱਢ ਨੌਜਵਾਨ ਮਰਵਾਏ, ਦੀਪ ਮੁੱਸੇਵਾਲ ਸ਼ੁਭ ਕਰਨ, ਹੁਣ ਵੋਟਾਂ ਵਿੱਚ ਲੋਕਾ ਨਾਲ ਧੱਕਾ ਕੀਤਾ ਡਰਾਇਆ ਧਮਕਾਇਆ, ਨੌਜਵਾਨਾਂ ਨਾਲ਼ ਕੁੱਟਮਾਰ, ਝੂੱਠੇ ਡਰਾਮੇ ਕਹਾਣੀਆਂ ਆਪ ਚੈਨਲ ਓਤੇ, ਕੁਤੇ ਭਾਰਤੀ ਕੀਤੇ ਮੀਡਿਆ ਤੇ ਝੂਠ ਤੂਫ਼ਾਨ ਬੋਲਣ ਨੂ, ਲਾਈਕ ਡਿਸਲਾਈਕ ਕਰਨ ਲਈ, ਸਾਲ਼ਿਓ ਅਜੇ ਕਹਿਨੇ ਕੁਜ ਕੀਤਾ ਨੀ, ਸਾਰੇ ਭਾਰਤ ਵਿੱਚੋ ਤਿੰਨ ਸ਼ੀਟ ਕਿਉ ਆਈਆ 👈
      ਕੇਜਰੀ ਦਾ ਬਾਂਦਰ 3 ਹਫਤੇ ਧੁੱਪੇ ਟਰੱਕ ਤੇ ਟੂਲ ਬਾਕਸ ਤੇ ਬੰਨ੍ਹਿਆ, ਕਿਕਲੀਆ ਸਨਾਉਂਦਾ ਰਿਹਾਂ ਪਾਗ਼ਲ ਹੋਇਆ, ਫ਼ੇਰ ਵੀ 3 ਪੂਰੇ ਭਾਰਤ ਵਿੱਚੋ 👈
      ਸਾਰਿਆ ਨਾਲੋ ਕੁੱਤਾ ਨਿਕਲਿਆ ਬੁੱਚੜ
      ਸਾਲ਼ੇ ਨੇ ਲੋਕਾ ਨੂੰ ਫੁਦੂ ਸਮਝ ਰੱਖਿਆ, ਕੋਈ ਕੰਮ ਨੀਂ ਕੀਤਾ ਇਹ ਤਾਂ ਤੂੰ ਵੀ ਮੰਨਦਾ 👈
      ਹੁਣ ਦੇਖਦੇ ਆ ਬੇਸ਼ਰਮ ਡਰਾਮਾ ਕੰਪਨੀ ਕੇਹੜਾ ਨਵਾਂ ਡਰਾਮਾ ਲਾਂਚ ਕਰਦੇ 🐒,

  • @ravinderravi8257
    @ravinderravi8257 25 дней назад +24

    ਬਾਦਲਾਂ ਤੋ ਕਮੇਟੀ ਲਵੋ,ਇਥੇ ਬਿੱਟੂ ਆ ਗਿਆ ਹੁਣംਇੰਝ ਹੀ ਸੁਨਣ ਵੇਖਣ ਨੂੰ ਮਿਲੇਗਾ,ਅਕਾਲੀ ਦਲ ਤੋ ਮੁਕਤੀ ਲਵੋ ਦਫਾ ਕਰੋ ਬਾਦਲਕਿਆ ਨੂੰ ਬਸ ਸਮਾਂ ਹੈ ਹੁਣ ਖੋਹ ਲਵੋ ਐਸਜੀਪੀਸੀ

    • @mahinderpalsaini8993
      @mahinderpalsaini8993 21 день назад

      ਹਾਂ ਬਾਦਲਾਂ ਤੋਂ ਕਮੇਟੀ ਖੋਹ ਕੇ ਆਰ ਐਸ ਐਸ ਨੁੰ ਦੇ ਦਿਉਂ ਪਹਿਲਾਂ ਦਿੱਲੀ ਤੇ ਫਿਰ ਹਰਿਆਣਾ ਤਾਂ ਦੇ ਚੁੱਕੇ ਆ ਬੱਸ ਇਹੀ ਰਹਿੰਦੀ ਆ ਸ਼ਰਮ ਤਾਂ ਅਉਂਦੀ ਹੋਣੀਂ

  • @ginderkaur6274
    @ginderkaur6274 25 дней назад +12

    ਗਲਤ ਪ੍ਰਚਾਰ ਬੰਦ ਹੋਣਾ ਚਾਹੀਦਾ ਕਿਸੇ ਦਾ ਵੀ ਭੰਡਿ ਪ੍ਰਚਾਰ ਨਾ ਹੋਵੇ ਸਾਰੇ ਰਲਮਿਲ ਕੇ ਪੰਜਾਬ ਦਾ ਭਲਾ ਕਰੋ

  • @r.jawandha5343
    @r.jawandha5343 25 дней назад +19

    ਖਾਰਾ ਸਾਬ ਬਿਲਕੁੱਲ ਸਹੀ ਗੱਲ ਹੈ, ਬਾਦਲ ਮਸੰਦ ਡੇਰਾ ਸਿਰਸਾ ਦੇ ਝੋਲ਼ੀ ਚੱਕ ਬਣੇ ਹੋਏ ਨੇ 🤬🤬🤬🤬🤬🤬👞👞👞👞👞👞

  • @JaswinderSingh-uy3ju
    @JaswinderSingh-uy3ju 25 дней назад +21

    ਮੰਖੂ ਸਾਹਿਬ ਜੀ ਬਹੁਤ ਹੀ ਵਧੀਆ ਜੀ।

  • @sabi-mansa
    @sabi-mansa 25 дней назад +38

    ਭਾਈ ਅੰਮ੍ਰਿਤਪਾਲ ਖਾਲਸਾ 🚩
    ਕੇਜਰੀ ਦਾ ਬਾਂਦਰ 3 ਹਫਤੇ ਟਰੱਕ ਤੇ ਬੰਨ੍ਹਿਆ ਰਿਹਾ
    ਫੇਰ ਵੀ 3 ਸ਼ੀਟ ਪੂਰੇ ਭਾਰਤ ਵਿੱਚੋ ਆਈਆਂ

  • @bhupinderjitsingh6987
    @bhupinderjitsingh6987 25 дней назад +20

    ਵਾਹਿਗੁਰੂ ਭਲੀ ਕਰੇ ਗਾ ਖਾਲਸਾ ਰਾਜ ਤਾਂ ਆਉਣਾ ਹੀ ਆਉਣਾ

  • @NarinderSingh-mg4sw
    @NarinderSingh-mg4sw 24 дня назад +3

    ਡੇਰਾ ਪ੍ਰੇਮੀ ਮੁਰਦਾ ਬਾਦ ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਜਿੰਦਾ ਬਾਅਦ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜਿੰਦਾ ਬਾਅਦ

  • @Guriboparai366
    @Guriboparai366 25 дней назад +31

    ਮੋਨੇ ਘੋਨੇ ਜਵਾਨੋ ਪੰਜਾਬ ਪਿਆਰ ਕਰਨ ਵਾਲੇ ਪੰਥ ਪਿੱਛੇ ਲਗਜੋ ਸਿੱਖੀ ਦੇ ਆਦਰਸ਼ਾਂ ਮਗਰ ਚੱਲੋ ,,, ਪੰਜਾਬੀ ਹਿੰਦੂ ਮੁਸਲਮਾਨ ਸਿੱਖ ਪੰਜਾਬ ਨੂੰ ਸਮਰਪਿਤ ਬੰਦੇਆ ਮਗਰ ਲੱਗੋ

    • @user-gy1bt1fm7r
      @user-gy1bt1fm7r 25 дней назад +1

      Avall alla Noor opaiaa kudrat k sab bande sharam kar oa gone mone Kahan valia

    • @Guriboparai366
      @Guriboparai366 25 дней назад

      @@user-gy1bt1fm7r ਹੁਣ ਤੇਰੇ ਕੀ ਹਿੱਲ ਪੈ ਗਈ ਕਿਹੜੀ ਗੱਲੋਂ ਅੱਕਿਆ ਫਿਰਦਾ ਤੂੰ ਭਾਈ

    • @manmohamsingh3775
      @manmohamsingh3775 24 дня назад +1

      ਘੋਨ mon ਭੀ ਆਪਣੇ ਹੀ ਭੈਣ ਭਰਾ ਹਨ ਚੌਰਿਆ

    • @user-gy1bt1fm7r
      @user-gy1bt1fm7r 24 дня назад

      Dhanyawad Manmohan ji

    • @Guriboparai366
      @Guriboparai366 24 дня назад

      @@manmohamsingh3775 ਚੌਰਿਆ ਕੰਜਰਾ ਮਨਮੋਹਣ ਮੈਂ ਕਦੋਂ ਕਿਹਾ ਘੋਨ ਮੋਨ ਸਾਡੇ ਦੁਸ਼ਮਣ ਨੇ ਚੋਰੇਆ ਮੈਂ ਪਿਆਰ ਦੀ ਗੱਲ ਕੀਤੀ ਆ ਪੰਜਾਬੀ ਚ ਲਿਖਿਆ ਹੋਇਆ ਪੜ੍ਹਨਾ ਸਿੱਖ ਲਿਓ ਪਹਿਲਾਂ

  • @parmjitkaur7944
    @parmjitkaur7944 25 дней назад +21

    ਵਾਹਿਗੁਰੂ ਮੇਹਰ ਕਰੇ ਜੀ

  • @SurjitSingh-xd5sk
    @SurjitSingh-xd5sk 25 дней назад +10

    ਡੇਰਾ ਪ੍ਰੇਮੀਆਂ ਨੂੰ ਅੱਗ ਲੱਗੀ ਪਈ ਆ ਖਾਸ ਕਰਕੇ ਵਲਟੋਹੇ ਨੂੰ

  • @sabi-mansa
    @sabi-mansa 25 дней назад +39

    ਭਾਈ ਅੰਮ੍ਰਿਤਪਾਲ ਖਾਲਸਾ 🚩
    ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ 🙏

  • @jasvindersingh9773
    @jasvindersingh9773 25 дней назад +9

    Bahut wadiya khara saab Bhai amritpal singh khalsa zindabad zindabad 🙏🙏

  • @manmohandeepkaur9857
    @manmohandeepkaur9857 25 дней назад +13

    Bilkul sahi hai ji

  • @charanjitsingh4388
    @charanjitsingh4388 25 дней назад +9

    ਵਾਹਿਗੁਰੂ ਜੀ ਮੇਹਰ ਕਰੋ ਜੀ । ਕੂੜਿ ਫਿਰੇ ਪਰਧਾਨ ਵੇ ਲਾਲੋ ।

  • @user-ie1go6lq6i
    @user-ie1go6lq6i 25 дней назад +12

    Very nice veer ji wahaguru ji meher karan

  • @HazurSingh-qn9zf
    @HazurSingh-qn9zf 25 дней назад +18

    Amratpal.jindad.bad

  • @rajindersingh6282
    @rajindersingh6282 25 дней назад +3

    ਵਾਹਿਗੁਰੂ ਜੀ ਭਾਈ ਖਾਰਾ ਸਾਹਿਬ ਜੀ ਨੂੰ ਵਾਹਿਗੁਰੂ ਜੀ ਚੜਦੀ ਕਲਾ ਰਖਣ ਲੰਮੀ ਉਮਰ ਬਕਸਣ ਜੀ 🙏🙏🙏🙏🙏

  • @Agriculturevlog-uo7rw
    @Agriculturevlog-uo7rw 25 дней назад +3

    Waheguru ji

  • @defullterdhillon
    @defullterdhillon 25 дней назад +18

    ਡੇਰਾ ਪਰੇਮੀ😂😂😂😂😂😂😂 ਸੁੱਖਾ

  • @harjinderghoman
    @harjinderghoman 25 дней назад +14

    ਕਿਸੇ ਨੂੰ ਵੀ ਕਿਸੇ ਖਿਲਾਫ ਗਲਤ ਪਰਚਾਰ ਨਹੀਂ ਕਰਨਾ ਚਾਹੀਦਾ ਆਪੋ ਆਪਣੇ ਧਰਮ ਦਾ ਪ੍ਰਚਾਰ ਕਰਨਾਂ ਚਾਹੀਦਾ ਹੈ

  • @pritpalsingh5150
    @pritpalsingh5150 25 дней назад +4

    Bhai Amrit pal Singh ji jindabad jindabad jindabad jindabad jindabad

  • @JaswinderSingh-uy3ju
    @JaswinderSingh-uy3ju 25 дней назад +13

    ਅਕਾਲੀ ਦਲ ਨਹੀ ਰਿਹਾ। ਹੁਣ ਇਹ ਪ੍ਰੇਮੀ ਹੀ ਹਨ। ਅਤੇ ਇਹ ਕਿਉਂ ਦੂਸਰਿਆਂ ਕੁੱਤਿਆ ਨੂੰ ਕਿਉਂ ਰੋਕਣਗੇ।

  • @hazurkhehra6838
    @hazurkhehra6838 25 дней назад +7

    Very Very nice ji

  • @gurlabhsingh8072
    @gurlabhsingh8072 25 дней назад +5

    ਅਮ੍ਰਿਤਪਾਲ ਸਿੰਘ ਜੇਲ ਤੋਂ ਰਿਹਾਅ ਹੋਣ ਚਾਹਿਦਾ ਹੈ ਤਾਂ ਕਿ ਪਤਾ ਲੱਗੇ ਕੀ ਕੋਈ ਕੰਮ ਕਰਦੇ ਹਨ ਜਾ ਨਹੀਂ

  • @BalwinderSingh-vi8pb
    @BalwinderSingh-vi8pb 25 дней назад +3

    Right kahra Saab ji thanks

  • @hardeepgosal6992
    @hardeepgosal6992 25 дней назад +1

    Waheguru ji ka Khalsa waheguru ji ke Fateh 🙏🙏

  • @GuruKhalsa-rh6um
    @GuruKhalsa-rh6um 25 дней назад +5

    ਭਾਈ ਸਾਹਿਬ ਦੇ ਬਰਖਿਲਾਫ ਬੋਲਣ ਵਾਲੇ ਕਈ ਆਏ ਕਈ ਆਉਣਗੇ ਤੇ ਕਈ ਜਾਣਗੇ ਇਹੋ ਜਿਹੀ ਚਿੰਤਾ ਕਰਨ ਦੀ ਲੋੜ ਨਹੀਂ ਸਚੇਤ ਹੋਣ ਦੀ ਲੋੜ ਆ ਸਿੰਘੋ ਸੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਜਲਦੀ ਤੋਂ ਜਲਦੀ ਰਿਹਾ ਆਉਣ ਤਾਂ ਕਿ ਜੋ ਪੰਜਾਬ ਦੀ ਵਾਗਡੋਰ ਸੰਭਾਲ ਸਕਣ

  • @HazurSingh-qn9zf
    @HazurSingh-qn9zf 25 дней назад +11

    Amratpal.jindab

  • @singhsonu3057
    @singhsonu3057 25 дней назад +3

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਸਿੱਖ ਕੌਮ ਹੀਰਾ

  • @BaljinderSingh-qw6dd
    @BaljinderSingh-qw6dd 25 дней назад +4

    ਸਹੀ ਗਲ ਵਕੀਲ ਸਾਹਿਬ ਸਿੱਖ ਕੌਮ ਗੁਰੂ ਗੋਬਿੰਦ ਸਿੰਘ ਜੀ ਦੀ ਆ

  • @Alonegaming12573
    @Alonegaming12573 25 дней назад +2

    Waheguru ji ❤❤

  • @amazingfact8914
    @amazingfact8914 25 дней назад +8

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏🏻

  • @RanjeetsinghRanasandhu
    @RanjeetsinghRanasandhu 25 дней назад +2

    ਵਿੱਰ ਹਰਪ੍ਰੀਤ ਸਿੰਘ ਮਖੂ ਤੇਸ੍ ਹਰਪਾਲ ਸਿੰਘ ਖਾਹਰਾ ਸਾਹਬ ਜੀ ਪਿਆਰ ਤੇ ਸਤਕਾਰ ਸਾਹਿਤ ਸਤਿ ਸ੍ਰੀ ਅਕਾਲ ਵਿੱਰ ਜੀ 🙏 🙏 ਭਾਈ ਸਾਹਿਬ ਜੀ ਦੀ ਜਿੱਤ ਵੇਖ ਕੇ ਅੱਧੇ ਤੋ ਜਿਆਦਾ ਲੋਕਾਂ ਨੂੰ ਮੌਤ ਪੈਗੀ ਕੰਜਰੳਆ ਨੂੰ ਹਾਏ ਰੱਬਾ ਕੀਤੇ ਬਾਹਰ ਨਾ ਆਜੇ ਸੇਰ ਸਾਡੀਆ ਦੁਕਾਨਾਂ ਬੰਦ ਕਰਵਾ ਦੇਣੀਆ ਜੁੱਤੀ ਫੇਰ ਫੇਰ ਕੇ

  • @rajkumarsingh-hd5yt
    @rajkumarsingh-hd5yt 25 дней назад +5

    Bhai Sahib, Zindabad

  • @avtarsinghmadopuri3206
    @avtarsinghmadopuri3206 25 дней назад +4

    ਭਾਈ ਅੰਮ੍ਰਿਤ ਪਾਲ ਸਿੰਘ ਜੀ ਜਿੰਦਾ ਬਾਦ

  • @BaldevSinghkhalsa-fy9dt
    @BaldevSinghkhalsa-fy9dt 25 дней назад +2

    ਰਾਜ ਕਰੇਗਾ ਖਾਲਸਾ,ਵਾਹਿਗੁਰੂ ਜੀ

  • @user-nn9xn5yy1g
    @user-nn9xn5yy1g 25 дней назад +4

    Wahegur ji

  • @user-gm2hi2zj6j
    @user-gm2hi2zj6j 25 дней назад +4

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @SurinderSingh-rr3mf
    @SurinderSingh-rr3mf 25 дней назад +2

    Good khara sahib

  • @KuldeepSingh-qs5td
    @KuldeepSingh-qs5td 25 дней назад +7

    अकाली दल नही खाली दल कहो

  • @palwinderkaur9842
    @palwinderkaur9842 25 дней назад +2

    Waheguru ji 🙏🙏

  • @kulwinderkaur3348
    @kulwinderkaur3348 25 дней назад +2

    Wahaguro ji mahar karn ji ❤

  • @kantakaur4364
    @kantakaur4364 25 дней назад +2

    WAHEGURU JI mehar karna ji ❤

  • @LakhwinderSingh-px1td
    @LakhwinderSingh-px1td 25 дней назад +4

    Very good

  • @user-cf3vx3uc9k
    @user-cf3vx3uc9k 25 дней назад +2

    Good khara shab😊

  • @ParamjeetKour-rs5wl
    @ParamjeetKour-rs5wl 25 дней назад +5

    Amrit pal jindabad

  • @hazurkhehra6838
    @hazurkhehra6838 25 дней назад +3

    Very Very good baba ji

  • @kulwinderkaur180
    @kulwinderkaur180 25 дней назад +4

    Bhai amritpal singh jindabad🙏🙏

  • @LakhwinderSingh-px1td
    @LakhwinderSingh-px1td 25 дней назад +5

    Amritpal zindabad

  • @Amrik-ci6eb
    @Amrik-ci6eb 25 дней назад +2

    Sikh koum da babbar sher Bhai Amrit pal Singh ji khalsa jindabad hai te rahega ❤❤❤❤

  • @jasvirgill3622
    @jasvirgill3622 24 дня назад +1

    Waha khara sahib v v thanks sachian te suchian glan kehn lyi.

  • @HarnishKaurKandhola
    @HarnishKaurKandhola 25 дней назад +2

    Right

  • @gurlabhsingh8072
    @gurlabhsingh8072 25 дней назад +2

    ਸੱਚ ਬੋਲਣ ਵਾਲੇ ਲੋਕਾਂ ਨੂੰ ਧਮਕੀਆਂ ਦੇ ਰਹੀਆ ਇਹ ਵਕੀਲ ਸਾਹਿਬ ਧਮਕੀ ਦੇਣ ਦੀ ਬਜਾਏ ਜਵਾਬ ਦੇਣ ਗੱਲਾਂ ਦਾ ਇਹਨਾਂ ਨੇ ਕੁੱਝ ਨਹੀਂ ਕਰਨਾ ਪੰਜਾਬ ਦਾ ਮਹੌਲ ਖ਼ਰਾਬ ਕਰਨਾ ਹੋਰ ਕੁੱਝ ਨਹੀਂ

  • @RanjeetsinghRanasandhu
    @RanjeetsinghRanasandhu 25 дней назад +2

    ਭਾਈ ਅ੍ਮਿੰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ 🙏 🙏

  • @bsr840
    @bsr840 25 дней назад +7

    ਪੜ੍ਹੇ ਲਿਖੇ ਅਤੇ ਸੂਝਵਾਨ ਲਗਦੇ ਹੋ ਪਰ ਹਿੰਦੂ ਸਿੱਖ ਦਾ ਪਾੜਾ ਪਾਉਣ ਵਾਲੀਆਂ ਗੱਲਾਂ ਕਿਉਂ ਕਰਦੇ ਹੋ ਭਾਈ ਸਾਹਿਬ ਜੀ।ਰਹਿਮ ਕਰੋ ਪੰਜਾਬ ਉਤੇ।

    • @SinghGill7878
      @SinghGill7878 25 дней назад +3

      ਤੇਰਾ ਕੰਮੈਂਟ ਹਰ ਵਾਰ ਨਫਰਤ ਭਰਿਆ ਹੁੰਦਾ ਭਾਈ ਸਾਬ ਜੀ !ਓਹਨਾ ਨੇ ਤਾਂ ਪਾੜੇ ਵਾਲੀ ਕੋਈ ਗੱਲ ਨਹੀਂ ਕੀਤੀ

  • @sabi-mansa
    @sabi-mansa 25 дней назад +8

    Bhai Amritpal khalsa 🚩
    AAP 🐒🐒 BJP MURDABAD

  • @GurdevSingh-jr9xb
    @GurdevSingh-jr9xb 25 дней назад +2

    ਜਦੋਂ ਅਮ੍ਰਿਤ ਪਾਲ ਸਿੰਘ ਵੋਟਾਂ ਵਿੱਚ ਖੱੜ ਗਿਆ, ਕੀੜਿਆਂ ਵਾਂਗ ਨਿਕਲੇ, ਅਮ੍ਰਿਤ ਪਾਲ ਸਿੰਘ ਖਿਲਾਫ ਵਿਡਿਓ ਆਉਣ ਲੱਗੀਆਂ😢 ਪਹਿਲਾਂ ਖੁਸ਼ ਸੀ😢

  • @hazurkhehra6838
    @hazurkhehra6838 25 дней назад +4

    2027 ch amritpal singh nu cm banao ji plz share masle Hal ho jange ji plz 🙏🏻

  • @NarinderSingh-mg4sw
    @NarinderSingh-mg4sw 24 дня назад +2

    ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਜਿੰਦਾ ਬਾਅਦ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜਿੰਦਾ ਬਾਅਦ ਰਾਜ ਕਰੇ ਗਾ ਖਾਲਸਾ ਪੰਥ ਕੀ ਜੀਤ

  • @bhullarsaab7630
    @bhullarsaab7630 25 дней назад +1

    ਭਾਈ ਅੰਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ ਗਲਤ ਗੱਲਾਂ ਕਰਨ ਵਾਲੇ ਬੰਦੇ ਦੇ ਪੁੱਤ ਬਣਜੋ ਤੁਸੀਂ ਜ਼ੋਰ ਜਿੰਨਾ ਮਰਜ਼ੀ ਲਾ ਲੳਉ‌ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ ਸੀ ਤੇ ਜ਼ਿੰਦਾਬਾਦ ਰਹੇਗਾ❤❤❤❤❤❤❤❤❤

  • @HardevSingh-zk1sp
    @HardevSingh-zk1sp 23 дня назад

    Thanks 👍

  • @gurlabhsingh8072
    @gurlabhsingh8072 25 дней назад +1

    ਅਕਾਲੀ ਦਲ ਨਵਾ ਬਨਾਉਣ ਦੀ ਬਜਾਏ ਨਵਾ ਪ੍ਰਧਾਨ ਨਵਾ ਲਗਵਾ ਦੇਵੋ ਅਕਾਲੀ ਦਲ ਬਣਨ ਲਈ ਸ਼ਹੀਦੀਆਂ ਦਿੱਤੀਆਂ ਪੰਜਾਬ ਸਿੱਖਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਰੀਸ ਨਹੀਂ ਕੋਈ ਕਰ ਸਕਦਾ

  • @gurcharansingh8504
    @gurcharansingh8504 25 дней назад +2

    AMRIT PAL SINGH JINDA BAD

  • @ajitsingh5774
    @ajitsingh5774 25 дней назад

    Kehra sahib tusi bilkul sach bolde ho conress or bjp da vivhar sikha lai Saim hai

  • @SarbjitSingh-yg7bs
    @SarbjitSingh-yg7bs 24 дня назад

    Believe only Real Facts not in Baseless and Useless news.... Good 👍👌 Job HS Makhu Sahib.........

  • @user-et1ih1kx6l
    @user-et1ih1kx6l 24 дня назад +2

    ਖਾਲੀ ਦਲ।।ਡੇਰਾ ਪ੍ਰੇਮੀਆਂ ਨੂੰ ਬਹੁਤ ਵਧੀਆ ਨਾ ਵਧੀਆ ਨਾ ਮਿਲ ਗਿਆ।।

  • @jaswinderatwal941
    @jaswinderatwal941 23 дня назад +1

    ਖਾਰਾ ਸਾਹਿਬ ਅਤੇ ਮਖੂ ਸਾਹਿਬ ਤੁਸੀ ਦੋਨੋ ਹੀ ਬਹੂਤ ਦਿੱਲੋ ਸਤਿਕਾਰਯੋਗ ਹੋ ਵੀਰੋ ਤੁਸੀ ਬਹੂਤ ਵਧੀਆ ਕੰਮ ਕਰ ਰਹੇ ਹੋ !
    ਸੋ ਜੋ ਇਹ ਕੂੜ ਪ੍ਰਚਾਰ ਕਰ ਰਹੇ ਨੇ ਸੱਭ ਲੋਕ ਜਾਣਦੇ ਨੇ ਜੀ ਸਾਲਾ ਭਣਵਈਆ ਲੰਬੂ ਚਿੱਟਾ ਜਾਂ ਤੜਿੰਗ ਬੜਿੰਗ ਜਾਂ ਬਿੱਟਾ ਸਾਈਕਲ - ਚੋਰ ਬੇਅੰਤੇ ਬੁੱਚੜ ਦੀ ਗੰਦੀ ਨਸਲ ਏਹੀ ਭੇਡਾਂ ਨੇ ਜੀ ਏਨਾਂ ਨੂੰ ਸੱਭ ਜਾਂਣਦੇ ਨੇ ਚਵਲਾਂ ਨੂੰ ਕੋਈ ਫ਼ਰਕ ਨਹੀਂ ਪੈਣਾਂ ਏਨਾਂ ਦਾ ਕਿਉਂਕਿ ਬੁੱਲਡੌਗ ਨੇ ਇਹ ਸੱਭ ਤੁਸੀ ਆਪਣੀ ਚਾਲ ਚੱਲਦੇ ਰਹੋ ਜੀ ਬੇਨਤੀ ਹੈ !

  • @sukhwindersinghsingh8799
    @sukhwindersinghsingh8799 23 дня назад +1

    🙏💎🥰🌾👍

  • @charanjitsinghkhalsa1273
    @charanjitsinghkhalsa1273 25 дней назад +2

    ☬ਗੁਰਸਿੱਖ ਪਿਆਰਿੳ☬
    ਕੇਂਦਰ ਵੱਲੋਂ 1989 ਚ ਵਰਤਾਏ ਵਰਤਾਰੇ ਤੋਂ 25 ਸਾਲ ਬਾਅਦ 2024 ਚ ਵੀ ਉਹੀ ਵਰਤਾਰਾ ਵਰਤਾਇਆ ਜਾ ਰਿਹਾ ਹੈ।
    ਅਮ੍ਰਿਤਪਾਲ ਨੂੰ ਚੋਣ ਲੜਾਉਣ ਦੀ ਤਿਆਰੀ ਕਰਨ ਲਈ ਹੀ, ਅਮ੍ਰਿਤਪਾਲ ਦੇ ਮਾਤਾ ਪਿਤਾ ਵੱਲੋਂ ਅੰਮ੍ਰਿਤਸਰ ਸਾਹਿਬ ਚ ਉਸ ਥਾਂ ਤੇ ਮੋਰਚਾ ਲਾਇਆ ਜਿਸ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਗੁੰਮ ਹੋਏ 325 ਸਵਰੂਪ ਦਾ ਲੇਖਾ ਜੋਖਾ ਲੈਣ ਲਈ ਮੋਰਚਾ ਲਾਇਆ ਗਿਆ ਸੀ।
    ਅਮ੍ਰਿਤਪਾਲ ਦੇ ਮੋਰਚੇ ਦੀ ਆੜ ਚ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਸਵਰੂਪ ਦਾ ਮੋਰਚਾ ਚੁਕਵਾ ਦਿੱਤਾ ਗਿਆ।
    ਮੋਰਚੇ ਦੋਰਾਨ ਆਈ ਟੀ ਸੈਲ ਨੇ ਅਮ੍ਰਿਤਪਾਲ ਦੇ ਹਕ ਚ ਮਾਹੌਲ ਸਿਰਜਣ ਲਈ ਕਈ ਤਰਾਂ ਦੀਆ ਝੂਠੀਆ ਅਫਵਾਹਾਂ ਫੈਲਾਈਆ ਗਈਆਂ।
    ਕਦੇ ਅਮ੍ਰਿਤਪਾਲ ਨਾਲ ਮੁਲਾਕਾਤ ਨਹੀ ਹੋ ਰਹੀ,
    ਕਦੇ ਅਮ੍ਰਿਤਪਾਲ ਨੂੰ ਖਾਣੇ ਚ ਜਹਿਰ ਦਿੱਤਾ ਜਾ ਰਿਹੈ ਤੇ ਕਦੇ ਤੰਬਾਕੂ ਦਿੱਤਾ ਜਾ ਰਿਹੈ।
    ਕਦੇ ਆਈ ਟੀ ਸੈਲ ਵਾਲੇ ਅਮ੍ਰਿਤਪਾਲ ਨੂੰ ਖੂਨ ਦੀਆ ਉਲਟੀਆ ਲਗਣ ਦੀਆ ਅਫਵਾਹਾਂ ਉਡਾਉਂਦੇ,
    ਜਦ ਕਿ ਸਾਡੇ ਵੱਲੋਂ, ਜੇਲ੍ਹ ਚ ਅਮ੍ਰਿਤਪਾਲ ਦੀ ਹੋਈ ਡਾਕਟਰੀ ਜਾਂਚ ਦੀ ਰਿਪੋਰਟ ਮੰਗਣ ਤੇ ਵੀ ਇਸ ਤਰਾ ਦੀ ਕੋਈ ਡਾਕਟਰੀ ਰਿਪੋਰਟ ਆਈ ਟੀ ਸੈਲ ਨੇ ਨਹੀ ਦਿੱਤੀ।
    ਮੋਰਚੇ ਦੋਰਾਨ ਅਮ੍ਰਿਤਪਾਲ ਦੀ ਮਾਤਾ ਜੀ ਨੂੰ ਰੋਜਾਨਾ ਬੇਹੋਸ਼ ਦਿਖਾਇਆ ਜਾਂਦਾ ਸੀ।
    ਹੁਣ ਉਹੀ ਮਾਤਾ ਜੀ ਚੋਣਾ ਦੋਰਾਨ ਰੋਜਾਨਾ ਦਰਜਨਾ ਪਿੰਡਾਂ ਦੇ ਦੌਰੇ ਕਰਦੇ ਰਹੇ ਹਨ।
    ☬ਗੁਰਸਿੱਖ ਪਿਆਰਿੳ☬
    ਮੰਨ ਨੀਵਾ ਮਤ ਉਚੀ ਨਾਲ ਸੋਚੋ।
    ਕੀ ਇਕ ਸਾਲ ਪਹਿਲਾ ਦੁਬੱਈ ਤੋਂ ਭਾਰਤ ਆਏ ਅਮ੍ਰਿਤਪਾਲ ਨੂੰ, ਜਿਸ ਦੀ ਪੰਥਕ ਸਫਾਂ ਚ ਕੋਈ ਕੁਰਬਾਨੀ ਨਹੀ।
    ਪੰਥਕ ਹੀਰੋ ਕਿਵੇਂ ਬਣਾਇਆ ਜਾ ਰਿਹੈ।
    ਜਦ ਕੇ ਦੂਜੇ ਪਾਸੇ ਬੇਅੰਤ ਸਿੰਘ ਬੁਚੜ ਵਰਗੇ ਨੂੰ ਸੋਧਾ ਲਾਉਣ ਵਾਲੇ 30+35 ਸਾਲਾ ਤੋਂ ਜੇਲ੍ਹਾਂ ਚ ਬੈਠੇ, ਪੈਰੋਲ ਤੇ ਆਏ ਜਾਂ ਰਿਹਾਅ ਹੋ ਕੇ ਆਏ ਸਿੰਘਾਂ ਦੀ ਕੋਈ ਕੁਰਬਾਨੀ ਨਹੀ। ਕੀ ਇਨਾ ਦੀ ਰਿਹਾਈ ਕਰਵਾਉਣ ਲਈ ਜਾ ਇਨਾ ਨੂੰ ਮਾਣ ਸਨਮਾਨ ਦੇਣ ਲਈ ਚੋਣਾ ਚ ਨਹੀ ਖੜਾਇਆ ਜਾ ਸਕਦਾ ਸੀ।
    ਮੌਜੂਦਾ ਸਮੇ ਸਭ ਤੋ ਵਧ ਵਿਚਾਰਨ ਵਾਲਾ ਮੁੱਦਾ ਇਹ ਹੈ👇
    ਅਮ੍ਰਿਤਪਾਲ ਦਾ ਵਕੀਲ ਰਾਜਦੇਵ ਸਿੰਘ ਆਰ ਐਸ ਐਸ ਦਾ ਐਲਾਨੀਆ ਸਰਗਰਮ ਅਹੁਦੇਦਾਰ ਹੈ।
    ਰਾਜਦੇਵ ਨੇ ਹੀ ਅਮ੍ਰਿਤਪਾਲ ਦੇ ਚੋਣ ਲੜਨ ਦਾ ਐਲਾਨ ਕੀਤਾ।
    卐ॐ卐ॐ卐ॐ卐ॐ
    ਪੂਰੀ ਪੋਸ਼ਟ ਪੜਨ ਲਈ ਹੇਠ ਦਿੱਤੇ ਲਿੰਕ ਨੂੰ ਖੋਲ ਕੇ
    ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਜੀ ਦੀ ਵੀਡੀਓ ਜਰੂਰ ਸੁਣੋ।facebook.com/share/p/pYs6zS64E6QRTWF9/?mibextid=oFDknk

    • @JasbirSingh-tx9ed
      @JasbirSingh-tx9ed 24 дня назад

      ਭਾਈ ਸਾਹਿਬ ਜੀ, ਇਹ ਲਿੰਕ ਤਾਂ ਖੁੱਲ੍ਹਦਾ ਹੀ ਨਹੀਂ ਹੈ ?

  • @user-un7hs1dn4j
    @user-un7hs1dn4j 23 дня назад

    Bhai Amrit pal Singh Khalsa Jindabad ♥️♥️♥️♥️♥️♥️♥️♥️♥️♥️💪💪💪💪💪💪💪💪💪💪💪🦁🦁🦁🦁🦁🦁🦁🦁🦁🦁💪💪💪💪💪🦁🦁🦁🦁

  • @manindersingh558
    @manindersingh558 25 дней назад +2

    Bhai amritpal singh ਜਿੰਦਾਬਾਦ

  • @user-mi1ko6um9r
    @user-mi1ko6um9r 25 дней назад

    ❤❤❤❤❤❤❤❤🎉🎉🎉

  • @user-mi1ko6um9r
    @user-mi1ko6um9r 25 дней назад

    ♥️♥️♥️♥️♥️♥️♥️🙏🙏🙏🙏

  • @nachattarsingh1817
    @nachattarsingh1817 25 дней назад +1

    😂😂😂😂😂 Veriya nu sachi agg laggi hoi hai sade singh veera di sikha di jitt te😂😂

  • @BaldevSingh-tw7mh
    @BaldevSingh-tw7mh 25 дней назад

    Nice work g

  • @HariSingh-sn2nh
    @HariSingh-sn2nh 25 дней назад +1

    Ina upper legal action kro jo galt post pahnda hn....

  • @ramjitsingh2236
    @ramjitsingh2236 25 дней назад

    🙏🙏🙏🙏

  • @user-cd8dt5tv9t
    @user-cd8dt5tv9t 25 дней назад

    God is God

  • @user-kt2jp5cw8f
    @user-kt2jp5cw8f 24 дня назад

    ਨਾਮ ਲੈਂਦੇ ਮਹਾਰਾਜਾ ਰਣਜੀਤ ਸਿੰਘ ਦਾ ਪਰ ਸੱਚ ਇਹ ਹੈ ਕਿ ਜੱਟਾਂ ਦੀ ਆਪਸੀ ਲੜਾਈ ਨੇ ਪੰਜਾਬ ਦੀ ਅਵਾਮ ਦਾ ਵੀ ਭੱਠਾ ਬਿਠਾ ਦਿੱਤਾ ਹੈ । ਭਾਈ ਸਾਹਬ ਅੱਗੇ ਭਾਵੇਂ ਬਦਲ ਜਾਣ ਪਰ ਉਹਨਾਂ ਦਿਨਾਂ ਚ ਤਾਂ ਕਹਿੰਦੇ ਸੀ ਕਿ ਭੱਈਆਂ ਨੇ ਤੇ ਲਾਲਿਆਂ ਨੇ ਪੰਜਾਬ ਤੇ ਕਬਜ਼ਾ ਕਰ ਲੈਣਾ ਹੈ ਉਹ ਗੱਲ ਵੱਖਰੀ ਹੈ ਕਿ ਭੱਈਆਂ ਨੂੰ ਪੰਜਾਬ ਚ ਲਿਆਉਣ ਵਾਲੇ ਜੱਟ ਹੀ ਨੇ । ਹੁਣ ਤਾਂ ਯੂ ਪੀ ਬਿਹਾਰ ਤੱਕ ਪਹੁੰਚ ਗਏ ਨੇ। ਕਿਸਾਨ ਮੋਰਚੇ ਚ ਜਿਹੜੇ ਮਜ਼ਦੂਰਾਂ ਨੇ ਜੱਟਾਂ ਦੀ ਖ਼ਾਤਰ ਲਹੂ ਡੋਲ੍ਹਿਆ ਮੋਰਚਾ ਜਿੱਤਣ ਤੋਂ ਤੁਰੰਤ ਬਾਅਦ ਪੰਜਾਬ ਚ ਆ ਕੇ ਜੱਟਾਂ ਨੇ ਮਜ਼ਦੂਰਾਂ ਦੀ ਮਜ਼ਦੂਰੀ ਲਈ ਪਿੰਡਾਂ ਚ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਸੀ ।

  • @jasbeersingh7013
    @jasbeersingh7013 25 дней назад

    😊

  • @user-ts6sb4ym3t
    @user-ts6sb4ym3t 25 дней назад

    Amritpal jindaba❤❤❤❤❤❤❤❤❤❤❤

  • @HarvinderSingh-xl5re
    @HarvinderSingh-xl5re 25 дней назад

    ਭਾਈ ਮੱਖੂ ਵਿਸ਼ਬਜੀਤ ਦਾ ਵੀਂ ਸਾਥ ਦਿਓ

  • @BaldevSingh-jo7wj
    @BaldevSingh-jo7wj 25 дней назад

    ਖਾਰਾ ਸਾਬ ਜਿਦਾਬਾਦ

  • @rajvirsingh3008
    @rajvirsingh3008 10 дней назад

    ਕਾਲੀ ਦਲੇ ਈਨਾ ਦੇ ਖਾਲੀ ਪਲੇ ਕਾਲੀ ਦਲੇਆਂ ਨੂੰ ਭਗਾਓ ‌ਪੰਜਾਬ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ

  • @ajitsingh5774
    @ajitsingh5774 25 дней назад +1

    Akali dal nu DeraPremi kiha karo

  • @HiraSingh-cw8bn
    @HiraSingh-cw8bn 25 дней назад

    Pahi Amritpal s jindabad

  • @KulwantSingh-iz1gf
    @KulwantSingh-iz1gf 19 дней назад

    ਮੈਂ ਨਸ਼ਾ ਛੱਡ ਕੇ ਅੰਮ੍ਰਿਤ ਛੱਕਿਆ ਤੇ
    ਮੇਰੇ ਵਰਗੇ ਹੋਰ ਕਿੰਨੇ ਹਨ
    ਜੋ ਸੰਤਾਂ ਦੇ ਰਸਤੇ ਤੇ ਚਲਦੇ ਹਨ ਓਨਾਂ ਲਈ ਜਾਨ ਵੀ ਹਾਜ਼ਰ ਹੈ ਜੀ
    ਵਾਹਿਗੁਰੂ ਮਿਹਰ ਕਰਨ ਜੀ

  • @mohansinghgill638
    @mohansinghgill638 25 дней назад +1

    Wahegueu ji

  • @randhirs1256
    @randhirs1256 25 дней назад

    ਲੋਕ ਗਿੱਦੜ ਨੂ ਸੇਰ ਬਣਾ ਦਿੰਦੇ ਹਨ., ਸੇਰ ਨੂ ਗਿੱਦੜ. ਸਾਬਾਸ਼ ਲੋਕਾ ਦੇ. ਬਹੁਤ ਸੌਖਾ ਹੈ, ਲੋਕਾ ਨੂ ਞਰਤ ਕਿ ਲੀਡਰ ਬਣਨਾ.

  • @gurlabhsingh8072
    @gurlabhsingh8072 25 дней назад +2

    ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਪਹਿਲਾਂ ਵੀ ਸਘੰਰਸ਼ ਦੇ ਨਾਮ ਤੇ ਹਜਾਰਾਂ ਮੁੰਡੇ ਮਰਵਾ ਦਿੱਤੇ ਪ੍ਰਾਪਤੀ ਕੋਈ ਨਹੀਂ ਨੁਕਸਾਨ ਵੱਡੇ ਹੋਏ ਪੰਜਾਬ ਦੇ ਹੁਣ ਕਿਸੇ ਮਗਰ ਲੱਗ ਕੇ ਗਲਤੀ ਨਾ ਕਰੋ

  • @mooslmoosl8389
    @mooslmoosl8389 25 дней назад +1

    ਬਹਿਣ ਦੀ ਲਨ ਥੋਡੇ ਅੰਮ੍ਰਿਤਪਾਲ ਦੀ ਨਾਲੇ ਖਾਰੇ ਦੀ।ਛੋਕਰੀ ਜਾਵੇ

  • @amarjeet3447
    @amarjeet3447 25 дней назад

    Attacked

  • @bsr840
    @bsr840 25 дней назад +2

    ਪਤਾ ਨਹੀਂ ਕਿਉਂ ਤੁਹਾਡੇ ਵਰਗਿਆਂ ਨੇ ਹੀ ਅਮਿ੍ਰਤਪਾਲ ਦੀ ਰਿਹਾਈ ਨੂੰ ਰੋਕ ਲਾਉਣ ਵਾਲੀਆਂ ਗੱਲਾਂ ਕਰਦੇ ਹੋ।