40 ਸਾਲ ਬਾਅਦ ਪ੍ਰਮਾਤਮਾ ਨੇ ਦਿੱਤੀ ਇੱਕ ਵੱਡੀ ਖੁਸ਼ੀ 🤩🤩☺️🙏🙏🙏

Поделиться
HTML-код

Комментарии • 387

  • @sarbjitsaini4706
    @sarbjitsaini4706 26 дней назад +36

    ਚਲੋ ਜਸ ਵੀਰ ਜੀ ਜਦੋਂ ਵਾਹਿਗੁਰੂ ਜੀ ਕਿਰਪਾ ਹੋਣੀ ਆ ਉਦੋਂ ਹੀ ਹੋਣੀ ਉਸ ਆਕਲ ਪੁਰਖ ਦੀ ਰਜ਼ਾ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਵੀਰ ਜੀ ਤੁਸੀਂ ਵੀ ਅਜ ਬਹੁਤ ਸੋਹਣੇ ਲਗਦੇ ਆ ਸਰਦਾਰ ਜੀ 👍👍👍

  • @user-uj5ov7kz1k
    @user-uj5ov7kz1k 19 дней назад

    ਬਹੁਤ ਬਹੁਤ ਵਧਾਈਆਂ ਸਾਰੇ ਪ੍ਰੀਵਾਰ ਨੂੰ ਗੁਰਸਿੱਖੀ ਜੀਵਨ ਦੀਆਂ

  • @user-nk5nf6ks9k
    @user-nk5nf6ks9k 24 дня назад +2

    ਵੀਰ ਜੀ ਬਹੁਤ ਸਹੋਣੀ ਪੱਗ ਬੰਨੀ ਬੇਬੇ ਬਾਪੂ ਦੇ ਅਮਿੰਤ ਛਕਣ ਦੀਆ

  • @user-uj5ov7kz1k
    @user-uj5ov7kz1k 19 дней назад +1

    ਰਾਮਦਾਸ ਪਿਤਾ ਝੋਲੀਆਂ ਭਰ ਦਿੰਦੇ ਹਨ

  • @karanveersinghtatla1443
    @karanveersinghtatla1443 26 дней назад +9

    ਅੰਟੀ ਜੀ ਅਤੇ ਅੰਕਲ ਜੀ ਨੂੰ ਬਹੁਤ ਬਹੁਤ ਮੁਬਾਰਕ ਬਾਦ ਗੂਰੂ ਵਾਲੇ ਬਣ ਗਏ🎉🎉🎉🎉❤❤❤❤❤

  • @pavitarjeet
    @pavitarjeet 26 дней назад +27

    ਜਸ ਪੱਗ ਬਹੁਤ ਸੋਹਣੀ ਲੱਗਦੀ ਆ ਮੁਬਾਰਕਾਂ ਸਾਰਿਆ ਨੂੰ

  • @prabhnoortiwana1482
    @prabhnoortiwana1482 26 дней назад +15

    ਬਹੁਤ ਵਧਾਈਆਂ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਬਣਨ ਲੱਗੇਹੋ ਲੱਖ ਵਧਾਈਆਂ ਜੀ

  • @Amandeep0386
    @Amandeep0386 26 дней назад +21

    ਬਹੁਤ ਬਹੁਤ ਮੁਬਾਰਕਾਂ ਜੱਸ ਵੀਰੇ ਜ਼ਮੀਨ ਦੀਆਂ ਤੇ ਬੇਬੇ ਬਾਪੂ ਦੇ ਅੰਮ੍ਰਿਤ ਛਕਣ ਦੀਆ 🎉❤

    • @charnjitkaur7657
      @charnjitkaur7657 26 дней назад +1

      ਜੱਸ ਵੇਟਾ ਪੱਗ ਬਹੁਤ ਸੋਹਣੀ ਲਗਦੀ ਹੈ

  • @ShamsherSingh-fs9dk
    @ShamsherSingh-fs9dk 26 дней назад +7

    ਸ਼ੁਕਰ ਹੈ ਵਾਹਿਗੁਰੂ ਜੀ ਗੁਰੂ ਵਾਲੇ ਬਣਨ ਜਾ ਰਹੇ ਹਨ ਪੁੱਤਰ ਜੀ ਤੁਹਾਡੇ ਵੀ ਪੱਗ ਬਹੁਤ ਸੋਹਣੀ ਲੱਗਦੀ ਆ

  • @pindervirk9494
    @pindervirk9494 24 дня назад

    ਬਹੁਤ ਵਧਾਈਆਂ ਹੋਣ ਜੀ ਸਾਰੇ ਪਰਿਵਾਰ ਨੂੰ ਇਹ ਦਿਨ ਕਰਮਾਂ ਵਾਲਿਆ ਦੇ ਹਿਸੇ ਆਉਂਦਾ ਹੈ

  • @sikandersinghdhillon2811
    @sikandersinghdhillon2811 26 дней назад +8

    ਸਤਿ ਸ਼੍ਰੀ ਆਕਾਲ ਜੀ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਦੀ ਮੇਹਰ ਸਦਕਾ ਹੀ ਇਹ ਦਿਨ ਆਉਂਦਾ ਹੈ

  • @RavinderKaur-qc7wu
    @RavinderKaur-qc7wu 26 дней назад +19

    ਵਧਾਈ ਹੋਵੇ ਜੀ ਅਮਿਰਤ ਛਕਣ ਦੀਆ

  • @inderjitkaur9611
    @inderjitkaur9611 26 дней назад +2

    Waheguru ji sab nu chardikla bhakhshan

  • @jujharsingh9451
    @jujharsingh9451 26 дней назад +7

    ਬਹੁਤ ਬਹੁਤ ਬਹੁਤ ਹੀ ਖੁਸ਼ੀ ਹੋਈ ਹੁਣ ਦਿਲੋ ਛੱਕਿਆਂ ਅਸਲੀ ਜਿੰਦਗੀ ਤੇ ਹੁਣ ਸੁਰੂ ਹੋਣੀ ਜੀ ਮੁਬਾਰਕਾਂ ਜੀ ਗੁਰੂ ਵਾਲੇ ਬਣਨ ਜਾ ਰਹੇ ਹੋ ❤❤❤❤❤❤

    • @jassalkaur3548
      @jassalkaur3548 26 дней назад

      ❤❤❤👏🏻👏🏻🙏🙏🙏🙏🙏👏🏻👌🇨🇦

  • @rajwinderge5randham365
    @rajwinderge5randham365 26 дней назад

    Bahut bahut vadayian veere. Bebe te bapu te Waheguru di kirpa hogi veere.

  • @GurdeepSingh-oz2uw
    @GurdeepSingh-oz2uw 26 дней назад +1

    ਵਾਹਿਗੁਰੂ ਆਪ ਹੀ ਮੇਹਰ ਕਰਦੇ ਆ ਆਪ ਹੀ ਸਮਤ ਬਖਸ਼ਦੇ ਆ 🙏🙏🙏ਬਹੁਤ ਬਹੁਤ ਵਧਾਈਆਂ ਪੂਰੇ ਟੱਬਰ ਨੂੰ

  • @parthamsingh8547
    @parthamsingh8547 26 дней назад

    Gatra paiya bahut sajeya bebe bapu nu ..... love' u

  • @Pardesikaur
    @Pardesikaur 26 дней назад

    ਕਾਕਾ ਜੀ ਬਹੁਤ ਬਹੁਤ ਵਧਾਈਆਂ ਸਾਰੇ ਪਰੀਵਾਰ ਨੂੰ ਬਹੁਤ ਖੁਸ਼ੀ ਹੋਈ

  • @ParteekSingh-dd9ct
    @ParteekSingh-dd9ct 26 дней назад +2

    ਬਹੁਤ ਬਹੁਤ ਮੁਬਾਰਕਾ ਜੀ ਤੁਹਾਨੂੰ 🙏🙏🙏🙏💐💐💐💐😍

  • @Ravindersingh-nu5su
    @Ravindersingh-nu5su 26 дней назад +3

    ਬਹੁਤ ਵਧੀਆ ਵੀਰ ਜੀ🎉🎉🎉🎉🎉🎉🎉🎉🎉🎉🎉

  • @SalmanKhan-fw9uy
    @SalmanKhan-fw9uy 26 дней назад

    ਜਸ ਮਨਪ੍ਰੀਤ ਬੱਚਿਆਂ ਬਹੁਤ ਬਹੁਤ ਮੁਬਾਰਕਾਂ ਗੁਰੂ ਵਾਲੇ ਬਣੇ ਪਰਮਾਤਮਾ ਤਰਕੀਆ ਬਖਸ਼ੇ ਪੁਤਰਾਂ❤❤

  • @balvinderkaur5829
    @balvinderkaur5829 26 дней назад +4

    Wahaguru j❤

  • @tarlochanrai6339
    @tarlochanrai6339 26 дней назад

    ਪੱਗ ਬਹੁਤ ਹੀ ਸੋਹਣੀ ਲੱਗਦੀ ਹੈ ਦੁਸਰਾ ਗੁਰੂ ਵਾਲੇ ੍ਬਣ ੍ਣਨ ਦੀਆਂ ਬਹੁਤ ਸਾਰੀਆਂ ਵਧਾਈਆਂ ਜੀ 🙏

  • @surinderkaurtoor4632
    @surinderkaurtoor4632 26 дней назад

    ਬੀਜੀ ਬਾਪੂ ਜੀ ਬਹੁਤ ਬਹੁਤ ਵਧਾਈ ਹੋਵੇ

  • @SukhwinderSingh-wq5ip
    @SukhwinderSingh-wq5ip 26 дней назад

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @THEGAGUTV
    @THEGAGUTV 26 дней назад

    ਬਹੁਤ ਬਹੁਤ ਮੁਬਾਰਕਾਂ ਜੀ

  • @RavinderKaur-qc7wu
    @RavinderKaur-qc7wu 26 дней назад +12

    ਪੱਗ ਬਹੁਤ ਸੋਹਣੀ ਲਗਦੀ ਹੈ ਪੁੱਤ❤❤❤❤

  • @user-wm8sl2ej4h
    @user-wm8sl2ej4h 26 дней назад +6

    ਬਹੁਤ ਬਹੁਤ ਵਧਾ ਈਆ ਵੀਰ 👍👍👍👍👍👍👍👍👍👌👌💯💯

  • @sarbjitkaur9202
    @sarbjitkaur9202 26 дней назад

    ਬਹੁਤ ਬਹੁਤ ਮੁਬਾਰਕਾਂ ਜੀ 🙏🙏 ਵਾਹਿਗੁਰੂ ਜੀ 🙏🙏

  • @inderjitkaur9611
    @inderjitkaur9611 26 дней назад

    Sachi bhut sohne lagdey bapu ji

  • @user-fr4zb2gq8d
    @user-fr4zb2gq8d 26 дней назад

    Congressional tuhade Mata pita nu and tuhanu sarea nu beta ji

  • @harjeetkaurharjeetkaur3353
    @harjeetkaurharjeetkaur3353 25 дней назад

    Vah vah kya baat a ji vdaia ji vdaia khalsa ji

  • @vaibhavwakle4619
    @vaibhavwakle4619 26 дней назад

    Bebe bapu nu lakh lakh badhaiyan

  • @navdeepgarcha3034
    @navdeepgarcha3034 26 дней назад

    Congratulations jass put Waheguru ji 🙏🙏👍👍

  • @gurpalsingh8985
    @gurpalsingh8985 26 дней назад

    Waheguru g Da lakh lakh Shukrana

  • @karmjitkaur5515
    @karmjitkaur5515 26 дней назад +1

    ਬਹੁਤ ਸੋਹਣੀ ਲੱਗਦੀ ਪੁੱਤਰ ਜੀ ਪੱਗ ਜੀ ਸਰਦਾਰ ਟੋਰ ਪੱਗ ਦੇ ਨਾਲ ਬਾਕੀ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਬਹੁਤ ਸੋਹਣੀ ਸੁਣੀ ਜੀ ਅਸੀਂ ਵੀ ਹਰ ਮਹੀਨੇ ਮੱਸਿਆ ਨੂੰ ਦਰਬਾਰ ਸਾਹਿਬ ਆਉਣ ਜੀ ਬਹੁਤ ਇੱਕਠੇ ਹੁੰਦੇ ਜੀ ਐਤਵਾਰ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ ਜੀ

  • @amarjitkaur7550
    @amarjitkaur7550 26 дней назад

    Congratulations Putter ji pag banan lai.Daddy te mummy nu Khalsa sajan lai bahut bahut Vadhaian hon ji.

  • @user-lo9hy2of3o
    @user-lo9hy2of3o 24 дня назад

    Vadaiyaan bebe Babu ji nu bhut bhut,aj GURU vale bn gaye

  • @harmindergill6488
    @harmindergill6488 26 дней назад

    Bahoot wadiya ji

  • @amardeepdhillon2165
    @amardeepdhillon2165 26 дней назад

    Bhut bhut mubarkaan ji🙏🙏

  • @user-de7cz2xw8t
    @user-de7cz2xw8t 23 дня назад

    Pug bohat sohni lagdi aa veer ji te tuhadi sari family nu bohat bohat vadaian

  • @user-or2cz3dq9b
    @user-or2cz3dq9b 26 дней назад +2

    Wahaguru ji

  • @user-dz1tj6ke4s
    @user-dz1tj6ke4s 26 дней назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏ਬਹੁਤ ਬਹੁਤ ਮੁਬਾਰਕਾਂ ਜੀ

  • @BaltejSingh-zr3jl
    @BaltejSingh-zr3jl 24 дня назад

    Waheguruji waheguruji waheguruji waheguruji waheguruji waheguruji ❤❤❤❤❤❤

  • @PreetSingh-pn4pk
    @PreetSingh-pn4pk 26 дней назад

    ਬਹੁਤ
    ਬਹੁਤ
    ਵਧਾਈ
    ਜੀ

  • @surinderkaurtoor4632
    @surinderkaurtoor4632 26 дней назад

    ਬੇਟਾ ਬੇਟੀ ਬਹੁਤ ਬਹੁਤ ਸੋਹਣੇ ਲੱਗਦੇ god bless you

  • @rupinderdeol9226
    @rupinderdeol9226 26 дней назад +1

    Waheguru g

  • @user-er7rv8ii1b
    @user-er7rv8ii1b 26 дней назад +1

    Whaguru ji da khalasa whaguru ji di fatah

  • @gurmeetsekhon574
    @gurmeetsekhon574 26 дней назад

    Very nice beta 👌 👍

  • @jotvirk180
    @jotvirk180 25 дней назад

    ਬਹੁਤ ਬਹੁਤ ਵਧਾਈਆਂ ਹੋਣ ਜੀ

  • @karamjeetkaur8992
    @karamjeetkaur8992 26 дней назад

    Bebe bapu nu amrit sanchar diya bhot bhot mobarka

  • @user-yk4ln4ix4b
    @user-yk4ln4ix4b 26 дней назад

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਪਗ ਬਹੁਤ ਵਧੀਆ ਲਗਦੀ ਹੈ ਵੀਰੇ ਅਸੀਂ ਅਸਟ੍ਰੇਲੀਆ ਬੈਠੇ ਹਾਂ ਇੰਡੀਆ ਵਾਪਸ ਆ ਕੇ ਵਲੋਗ ਵੇਖਣ ਦਾ ਟਾਇਮ ਲੱਗੇ ❤❤❤❤

  • @kewaljeetkaur2531
    @kewaljeetkaur2531 26 дней назад +27

    ਬੇਬੇ ਬਾਪੂ ਨੂੰ ਖਾਲਸਾ ਸੱਜਣ ਦੀਆ ਬਹੁਤ ਵਧਾਈ ਆ ਬਾਪੂ ਨੇ ਸ਼ਰਾਬ ਛੱਡਤੀ ਬੇਬੇ ਨੂੰ ਵੀ ਕਹੋ ਵਾਲ ਰੰਗਣੇ ਛੱਡ ਦੇਣ

    • @kirandeepsidhu1280
      @kirandeepsidhu1280 26 дней назад +4

      Hair color krn nal ki connection aa amrit da man saaf hona chahida ji

  • @randeepkaur9068
    @randeepkaur9068 26 дней назад

    ਬਹੁਤ ਮੁਬਾਰਕ ਹੋਵੇ ਵੀਰ ਪੱਗ ਬਹੁਤ ਸੋਹਣੀ ਲੱਗਦੀ

  • @karamjitkaur6493
    @karamjitkaur6493 25 дней назад

    ਬਾਪੂ ਜੀ ਮੁਬਾਰਕਾ

  • @manpreetbhagu4287
    @manpreetbhagu4287 24 дня назад

    ਪੱਗ ਨਾਲ ਵੀਰ ਘੈਂਟ ਲਗਦੇ ਓ❤❤❤❤ਪੱਗ ਬੰਨ ਕੇ ਰਖਿਆ ਕਰੋ🥰🥰

  • @user-ug6jq5sn4z
    @user-ug6jq5sn4z 26 дней назад

    ਬਹੁਤ ਵਧੀਆ ਵੀਰ ਜੀ

  • @AvtarSingh-vb8ee
    @AvtarSingh-vb8ee 26 дней назад

    Waheguru ji

  • @_Amritsar_california_
    @_Amritsar_california_ 26 дней назад

    ਬਹੁਤ ਬਹੁਤ ਵਦਾਈਆ ਆਟੀ ਜੀ ਤੇ ਅੱਕਲ ਜੀ 🫶🙏🏻💫

  • @kulvinderkaurkalyan7709
    @kulvinderkaurkalyan7709 26 дней назад +1

    Congrat jass veer ji and family member Pagg bhut shone lage veer ji God bless you

  • @user-ix3yc1vg6m
    @user-ix3yc1vg6m 26 дней назад

    ਬਹੁਤ ਸੋਹਣੀ ਲੱਗਦੀ ਹੈ ਪੱਗ ਤੁਹਾਡੇ❤ ਪਰਮਾਤਮਾ ਹਮੇਸ਼ਾ ਤੁਹਾਨੂੰ ਖੁਸ਼ ਰੱਖੇ 😊 ਹਮੇਸ਼ਾ ਪੱਗ ਬੰਨ ਕੇ ਰੱਖਿਆ ਕਰੋ ਵੀਰੇ🎉

  • @poonampoonam960
    @poonampoonam960 26 дней назад

    Bahut bahut badhaiyan veer ji🎉🎉

  • @ishersinghnahal3908
    @ishersinghnahal3908 26 дней назад

    Wahiguru ji jass bhai mom dad looks great 👍 👌 rabb sabb nu kush rakhay

  • @davindersinghpanesar6022
    @davindersinghpanesar6022 26 дней назад

    Waheguru ji ka khalesa waheguru ji ki fathe bapu ji te bebe ji

  • @KulwinderKaur-ch4dj
    @KulwinderKaur-ch4dj 26 дней назад +1

    ਬਹੁਤ ਸੋਹਣੀ ਦਸਤਾਰ ਲਗਦੀ ਪੁਤਰ ਜੀ

  • @gurmeetsekhon574
    @gurmeetsekhon574 26 дней назад

    Waheguru ji ka khalsa Waheguru ji ki fahte

  • @amnendersidhu3424
    @amnendersidhu3424 26 дней назад +1

    Waheguru jii waheguru jii waheguru jii waheguru jii waheguru jii waheguru jii waheguru jii 👏👏👏👏👏👏👏🎉🎉🎉🎉🎉🎉❤❤❤❤❤❤❤

  • @gurbhejsidhu9315
    @gurbhejsidhu9315 25 дней назад

    Congratulations 🎉 Waheguru ji

  • @amansidhu1421
    @amansidhu1421 26 дней назад +1

    Congratulations Bapu babe ji

  • @jagrajsingh899
    @jagrajsingh899 26 дней назад

    Putter ji God sab family nu hamesha kush rakhan ajj pagg baut baut sonie lagde aa tanu wahaguru ji chardi kalla bich rakhan ji 🙏

  • @happykaur9095
    @happykaur9095 26 дней назад

    waheguru ji 🙏

  • @Nirmalsingh-ou4xq
    @Nirmalsingh-ou4xq 26 дней назад

    Waheguru ji ne kerp kartey ❤

  • @terenall7742
    @terenall7742 26 дней назад

    Waheguru ji 🙏

  • @DaljitSingh-pv3to
    @DaljitSingh-pv3to 26 дней назад

    Waheguru ji ❤❤❤

  • @simerjitkaur4337
    @simerjitkaur4337 26 дней назад

    Pug bhut sohni lgdi aa put God bless u🙏

  • @user-el3vu4he4s
    @user-el3vu4he4s 26 дней назад

    Bahut vadia veer ji

  • @panthpreetsingh8923
    @panthpreetsingh8923 24 дня назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @jazzypannu5932
    @jazzypannu5932 25 дней назад

    Pagg bahut sohni lagdi a vadayea saria nu veer ji❤❤

  • @user-sr2zt3yf1x
    @user-sr2zt3yf1x 26 дней назад

    Waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏

  • @rajwinderdhaliwal7807
    @rajwinderdhaliwal7807 26 дней назад

    Waheguru Waheguru ji ❤❤🙏🙏🙏

  • @ManpreetSingh-vp6ym
    @ManpreetSingh-vp6ym 26 дней назад

    😮 waheguru ji ka Khalsa waheguru ji ki Fateh 🙏🙏veer ji pag bhot sohni lagdi aa

  • @beantrai1017
    @beantrai1017 26 дней назад

    ਵਧਾਈਆ ਜੀ

  • @Danveer_522
    @Danveer_522 26 дней назад

    Waheguru g 🙏 ka khalsa Waheguru g ke Fateh

  • @ManveerSingh-cp2zh
    @ManveerSingh-cp2zh 26 дней назад

    Wadayain boht boht veer ji sari family nu

  • @user-yb5tb4oi9y
    @user-yb5tb4oi9y 26 дней назад

    Waheguru ji ka Khalsa waheguru ji ki Fateh

  • @sukhpreetsidhu8249
    @sukhpreetsidhu8249 26 дней назад

    Mubarka buhat buhat

  • @AmarjitKaur-vn4om
    @AmarjitKaur-vn4om 26 дней назад

    Waheguru Ji

  • @iqvalsingh875
    @iqvalsingh875 26 дней назад

    ਵਧਾਈਆਂ

  • @bablihunjan3737
    @bablihunjan3737 26 дней назад

    Very beautiful bebe bapu ji love you so much I m so happy my maa ❤❤❤❤❤❤❤❤Babli congratulations ❤❤❤❤❤❤❤❤❤❤❤❤❤❤❤❤❤

  • @jogindersingh4350
    @jogindersingh4350 26 дней назад

    Waheguru ji ka khalsa waheguru ji ki Fateh ji aap sab nu bhut bhut vadaiya ji 🌹💐🌹💐👍💕💞🇸🇪🇸🇪🇸🇪🌹💐

  • @sanjhapunjab958
    @sanjhapunjab958 26 дней назад

    Congratulations dad bapuji nu

  • @baljinderdhillon1927
    @baljinderdhillon1927 26 дней назад

    bohot bohot vadiya jass and all family God bless you

  • @GulabSingh-ro6nv
    @GulabSingh-ro6nv 26 дней назад

    ਜੱਸ ਵੀਰ ਪੱਗ ਬਹੁਤ ਹੀ ਸੋਹਣੀ ਲੱਗਦੀ ਹੈ।

  • @gurtejsingh9710
    @gurtejsingh9710 26 дней назад

    बहुत।खुशीआ।जी।गुरु।वाले।बने।धनबाद

  • @amanpreet8016
    @amanpreet8016 25 дней назад

    Boht boht mubarka aunty g uncle g bss eda hi sucham bnayi rkhna amrit nibhona🎉🎉🎉

  • @daljitgrewal9641
    @daljitgrewal9641 18 дней назад

    Goodaji🎉🎉🎉🎉🎉❤❤

  • @ManjeetKaur-vx9rp
    @ManjeetKaur-vx9rp 26 дней назад

    Bhut achi veer ji

  • @ramindersandhu8489
    @ramindersandhu8489 26 дней назад

    Veere pagg bani bought sohni lagdi a hor Bebe bappu ji de Amrit pan Karan Di bought vadayie hove❤

  • @jasmeetkaur4051
    @jasmeetkaur4051 26 дней назад

    Bahut vadia veer ji ❤❤

  • @AnchalRajput-zq3zt
    @AnchalRajput-zq3zt 26 дней назад

    Congratulations Babe Bapu g🙏🙏