ਬੰਤ ਪ੍ਰਧਾਨ ਫੜਿਆ ਟੂਣੇ ਕਰਦਾ || VIDEO 2024 || VIDEO VIRAL

Поделиться
HTML-код
  • Опубликовано: 1 июл 2024
  • Babbal Kaur
    Bant pardhan
    Jassi
    Charno

Комментарии • 106

  • @user-nr4dt3gt8c
    @user-nr4dt3gt8c День назад +3

    ❤ਬੰਤ ਬੀਰੇ ਬੱਲੇ ਬੱਲੇ ਸਾਬਾ ਸਾਬਾ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ

  • @gurmeet9017
    @gurmeet9017 2 дня назад +7

    ਬੰਂਤ ਪ੍ਰਧਾਨ ਨੂੰ ਪੰਜਾਬੀ ਫਿਲਮਾਂ ਚ ਰੋਲ ਮਿਲਣਾ ਚਾਹੀਦੈ ਨੇ੍ਰੀ ਲਿਆ ਦੂ

  • @HameerSingh-nw4ge
    @HameerSingh-nw4ge 3 дня назад +18

    ਬਹੁਤ ਹੀ ਵਧੀਆ ਵੀਡੀਓ ਏ ਪਰਮਾਤਮਾ ਚੜਦੀਕਲਾ ਬਕਸੇ ਸਾਰੀ ਟੀਮ ਨੂੰ

  • @bahadursingh9718
    @bahadursingh9718 2 дня назад +4

    ਬੱਬਲ ਕੌਰ ਜੀ ਜੋਂ ਬੰਤ ਪ੍ਰਧਾਨ ਹੈਗਾ ਉਹ ਟੂਣਾ ਨਹੀਂ ਕਰਦਾ ਉਹ ਤੈਨੂੰ ਪਟੌਦਾ ਹੈਗਾ। ਉਸ ਦੀ ਬਿੜਕ ਰੱਖ।

  • @HarjinderBhullar6076
    @HarjinderBhullar6076 День назад +1

    ਇੰਦਰ ਤੇ ਭਾਗੂ ਬਾਈ ਤੇ ਜੱਸ ਤੇ ਪ੍ਰੀਤ ਤੇ ਚਰਨੋਂ ਤੇ ਸਭ ਤੋਂ ਜ਼ਿਆਦਾ ਸੋਹਣੀ ਰੰਨ ਸਿਰਾ ਗੜਵੇ ਵਰਗੀ ਘੈਂਟ ਸਿਰਾ ਲੁੱਕ ਵਾਲੀ ਸਰਬੀ ਆ

  • @user-wz6qk6sf4m
    @user-wz6qk6sf4m 3 дня назад +7

    ਸਾਰਿਆ ਦੀ ਬੜੀ ਘੈਂਟ ਐਕਟਿੰਗ ਆ ਜਮਾ ਰੀਅਲ ਗੱਲਬਾਤ (ਸੋਨੀ ਦੰਦਰਾਲਾ ਖਰੌੜ ਤਹਿਸੀਲ ਨਾਭਾ ਜਿਲਾ ਪਟਿਆਲਾ)

  • @drhartirathsinghgoraya2516
    @drhartirathsinghgoraya2516 День назад +1

    ਬਹੁਤ ਵਧੀਆ ਟੀਮ ਹੈ ਤੁਹਾਡੀ।
    I am fan of all of you,
    ਮੈਂ ਸਰਕਾਰੀ ਡਾਕਟਰ ਹਾਂ ਆਪਣੇ ਜਿਲ੍ਹਾ ਦੇ ਹਸਪਤਾਲ ਵਿੱਚ।
    ਬੰਤ ਬਾਈ,
    ਮੇਰੇ ਕੋਲ ਇਕ ਸਪੈਸ਼ਲ ਆਯੁਰਵੈਦਿਕ ਦਵਾਈ ਹੈ ਜੋਂ ਕਿ ਮੈਂ ਆਪ ਬਣਾਉਂਦਾ ਹਾਂ। 98% result ਹੈ ,ਸਿਰ ਦੇ ਵਾਲਾਂ ਲਈ, ਜਿਹਨਾਂ ਦੇ ਵਾਲ਼ ਠੀਕ ਨੇ, ਓਹਨਾਂ ਦੇ ਹੋਰ healthy ਹੁੰਦੇ ਨੇ, ਅਤੇ ਜਿਹਨਾਂ ਦੀ ਕੋਈ ਵੀ ਪ੍ਰੌਬਲਮ ਹੈ ਵਾਲਾਂ ਦੀ, ਓਹ v ਬਿਲਕੁੱਲ ਠੀਕ ਹੋ ਜਾਂਦੀ ਹੈ 10 ਦਿਨਾਂ ਦੇ ਵਿੱਚ, Females ਦੇ ਵਾਲ਼ ਵੀ ਇਹਨੇ ਜਿਆਦਾ ਸੰਘਣੇ ਹੋ ਜਾਂਦੇ ਨੇ ਕੇ ਤੁਸੀਂ ਹੈਰਾਨ ਰਹਿ ਜਾਵੋਗੇ।
    ਜੇ ਲੋੜ੍ਹ ਪਈ ਤਾਂ ਮੈਂਨੂੰ ਕਾਂਟੈਕਟ ਜ਼ਰੂਰ ਕਰ ਲਿਓ,
    Best of luck to all of you

  • @amanbatth3131
    @amanbatth3131 3 дня назад +25

    ਪ੍ਰੀਤ ਤੇ ਬੰਤ ਤਾਂ ਸਿਰਾਂ ਹੀ ਨੇ ਬਾਕੀ ਸਾਰੀ ਟੀਮ ਵੀ ਬਹੁਤ ਵਧੀਆ ਰੋਲ ਨਿਭਾ ਰਹੀ ਹੈ ❤❤

  • @kulvirdullat9876
    @kulvirdullat9876 2 дня назад +3

    Good Sister ❤️❤️

  • @Mastlalijatt
    @Mastlalijatt 3 дня назад +6

    ਬਹੁਤ ਵਧੀਆ ਬਾਈ ਘੈਂਟ ਬਾਈ

  • @SxcvvDdcg
    @SxcvvDdcg 3 дня назад +2

    Bhut nice video ❤❤

  • @ManoharLal-ig7ew
    @ManoharLal-ig7ew 3 дня назад +3

    Charno acting good.karrdi hai

  • @user-wz6qk6sf4m
    @user-wz6qk6sf4m 3 дня назад +5

    ਬੰਤ ਪ੍ਰਧਾਨ ਕੋਈ ਵੱਡੀ ਰੈਲੀ ਕਰੂ

  • @BalwinderSingh-zb6gc
    @BalwinderSingh-zb6gc 3 дня назад +2

    ਸੋਹਣੀ ਵੀਡੀਓ ਆ ਜੀ

  • @user-zt8sl8ic4o
    @user-zt8sl8ic4o 3 дня назад +3

    ਬਹੁਤ ਹੀ ਵਧੀਆ

  • @sarvansinghgill4702
    @sarvansinghgill4702 6 часов назад

    ਬਹੁਤ ਹੀ ਵਧੀਆ ਵੀਡੀਓ ਆ

  • @TejwinderSingh-gp7cf
    @TejwinderSingh-gp7cf 3 дня назад +1

    Good Video 🙏👌🙏👌🙏👌🙏👌🙏👌🙏👌

  • @user-nv7og5ou1r
    @user-nv7og5ou1r 12 часов назад

    ਨਾਇਸ ਸਟੋਰੀ ਬੰਨਤ ਪ੍ਰਧਾਨ ਜੀ

  • @drhartirathsinghgoraya2516
    @drhartirathsinghgoraya2516 День назад +3

    ਕਿਸੇ ਵੀ ਦਵਾਈ ਦਾ ਮੈਂ ਬਿਲਕੁੱਲ ਵੀ ਕੋਈ ਕਦੀ ਪੈਸਾ ਨਹੀ ਲੈਂਦਾ, ਮੇਰੇ ਵਲੋਂ ਸੇਵਾ ਹੀ ਹੈ ਸੱਭ

  • @SukhpreetKauruppal
    @SukhpreetKauruppal 3 дня назад +1

    Very nice stroy

  • @malkeetSingh-cn4oi
    @malkeetSingh-cn4oi 3 дня назад +1

    Bant Veerji & Babble kaur Very Good Video hai Veerji

  • @darshangill9613
    @darshangill9613 3 дня назад +1

    ਆ ਗਿਆ ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਬਹੁਤ ਹੀ ਵਧੀਆ ਐਕਟਿੰਗ ਆ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਤੰਦਰੁਸਤੀਆ ਬਖਸ਼ਣਾ ਲੰਮੀਆਂ ਉਮਰਾਂ ਬਖ਼ਸ਼ੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurdevsingh161
    @gurdevsingh161 День назад +2

    ਪਾਣੀ ਪੀਤਾ ਨਹੀਂ ਡੋਹਲ ਕਿ ਚੱਲੇ ਗਈਆਂ

  • @AmandeepSingh-bu4wn
    @AmandeepSingh-bu4wn 3 дня назад +1

    ਬਹੁਤ ਵਧੀਆ ਵੀਡੀਓ ਏ

  • @akashsilon79
    @akashsilon79 2 дня назад +2

    ਸਰਬੀ ਜਾਨ ਸਿਰਾ ❤❤

  • @suchasingh3466
    @suchasingh3466 День назад

    Very nice video🙏🙏🙏🙏👌👌👌👌

  • @BhinderpalSharma-rt9xu
    @BhinderpalSharma-rt9xu 2 дня назад +1

    Babal da rol pur sira hai

  • @KuldeepSingh-hz6yd
    @KuldeepSingh-hz6yd День назад

    Sirra babbl kaur ji

  • @manoharsinghindian8677
    @manoharsinghindian8677 7 часов назад

    ❤❤❤❤ hahaha babli love u

  • @rupinderdhillon2374
    @rupinderdhillon2374 3 дня назад +1

    ਬੰਤ ਜਿੰਦਾਬਾਦ

  • @harbantsingh1522
    @harbantsingh1522 3 дня назад +1

    ਇਹ ਵੀਰੇ ਨੂੰ ਉਡੀਕਦੀ ਆ

  • @GurcharanSingh-ud9zt
    @GurcharanSingh-ud9zt День назад

    Bant and preat vadhiya rol

  • @TejwinderSingh-gp7cf
    @TejwinderSingh-gp7cf 3 дня назад

    Nice video 📸👍👍👍👍👍👍👍👍👍👍👍👍

  • @ParamjitSingh-ug3lc
    @ParamjitSingh-ug3lc 3 дня назад +2

    Last wala seen 😅😅😅ਘੈਂਟ , ਬੰਤ ਬੁੜਕਦਾ ਡੱਡੂ ਵਾਂਗੂੰ, ਤੇ ਬੌਕਰ ਖਾ ਕੇ ਭੱਜਦਾ ਕਿੰਨਾ ਸੋਹਣਾ ਲੱਗਦਾ😅😅😅😅from California USA 🇺🇸

  • @GurlalSingh-mb4wt
    @GurlalSingh-mb4wt 21 час назад

    Very nice video

  • @RajpalSingh-ev4yv
    @RajpalSingh-ev4yv 3 дня назад

    ਬਹੁਤ ਵਧੀਆਂ

  • @HarbhajanKaur-mo5oe
    @HarbhajanKaur-mo5oe 3 дня назад

    Very nice video ji 👌 Harbhajan kaur punjkula to

  • @rupinderturna
    @rupinderturna 3 дня назад

    Super very nice 👍

  • @gurmeetsingh906
    @gurmeetsingh906 3 дня назад

    😂😂 very nice 👍👍 massage ji

  • @GurcharanSingh-ud9zt
    @GurcharanSingh-ud9zt 12 часов назад

    Bant and babal diya hor movies banao

  • @Davinderdhaula
    @Davinderdhaula День назад

    ਬੰਤ ਨਾਲ ਬੱਬਲ ਜੀ ...ਜੋੜੀ ਬਣਾਓ ਵਧੀਆ ਚੱਲੂ

  • @TejwinderSingh-gp7cf
    @TejwinderSingh-gp7cf 3 дня назад

    Nice ❤❤❤❤❤❤❤❤❤❤❤❤❤❤❤

  • @jarmanbrar9376
    @jarmanbrar9376 7 часов назад

    Nice video

  • @mewasingh499
    @mewasingh499 2 дня назад

    Good vedio

  • @gaganjotsingh1652
    @gaganjotsingh1652 3 дня назад

    Sarvi bhoot shoni a yr 🥰💕

  • @lakhwindertiwana03
    @lakhwindertiwana03 3 дня назад

    ❤❤❤

  • @Anmolnagra_1
    @Anmolnagra_1 2 дня назад

    ❤❤❤❤

  • @karanbaraich2300
    @karanbaraich2300 2 дня назад

    👍

  • @paramjitsingh2635
    @paramjitsingh2635 3 дня назад

    Very good video

  • @PalaAULAKH
    @PalaAULAKH 3 дня назад

    👌❤❤❤👌👌👌👌👍👍👍👍

  • @TejwinderSingh-gp7cf
    @TejwinderSingh-gp7cf 3 дня назад

    Video 🌹🌹🌹🌹🌹🌹🌹🌹🌹🌹🌹🌹🌹🌹

  • @RajuSingh-ls5mh
    @RajuSingh-ls5mh 3 дня назад +1

    😅😅😅😅😅😊😊😊😊

  • @BhanguSaab-gm2ic
    @BhanguSaab-gm2ic 3 дня назад

    ❤❤

  • @BalkarKharoud-op4ld
    @BalkarKharoud-op4ld 3 дня назад

    ❤❤❤❤❤❤❤

  • @sandeepsidhu1020
    @sandeepsidhu1020 3 дня назад

    ❤❤sidhujatt🎉🎉iloveu❤mansa❤❤❤

  • @rrr.r3333
    @rrr.r3333 3 дня назад

    Bant and Babal Kaur Di Jodi Gent aa 😂😂😂

  • @starxbgmi475.
    @starxbgmi475. 5 часов назад

    Nice

  • @TejwinderSingh-gp7cf
    @TejwinderSingh-gp7cf 3 дня назад

    🌷💖🌷💖🌷💖🌷💖🌷💖🌷💖🌷💖🌷💖🌷

  • @iqbalsingh693
    @iqbalsingh693 3 дня назад

    Hello ji 🙏🏿🙏🏿🙏🏿🙏🏿👏🏻👏🏻👏🏻👏🏻

  • @user-vi8vh9sk4s
    @user-vi8vh9sk4s 3 дня назад

    Heya ni charno

  • @SsSidhu-i1f
    @SsSidhu-i1f День назад

    Bant ji vapis aao jatt suda ch preet suni aa thode bina

  • @jagjitsingh7415
    @jagjitsingh7415 2 дня назад

    Good

  • @lovelydhaliwal4166
    @lovelydhaliwal4166 2 дня назад

    Sarbi ji tusi kine cute o ji

  • @user-wx4un2kq9h
    @user-wx4un2kq9h 3 дня назад

    ਬੰਤ ਸਿੰਘ 🎉🎉🎉❤❤❤

  • @malkitsingh4209
    @malkitsingh4209 3 дня назад

    Bant bali

  • @AmandeepSingh-bu4wn
    @AmandeepSingh-bu4wn 3 дня назад

    ਬੰਤ ਬੰਤ ਏ

  • @varndersingh209
    @varndersingh209 2 дня назад

    Dutta nal tusi bhut vidya hun Sara dutta nu bhul gy

  • @kaurguri1180
    @kaurguri1180 День назад

    👌🏻👌🏻👌🏻👌🏻😂😂😂😂

  • @jasvirsingh7031
    @jasvirsingh7031 5 часов назад

    ਬੰਤ

  • @parminderkaur8069
    @parminderkaur8069 3 дня назад

    Soo funny

  • @Ranigill-zp7qd
    @Ranigill-zp7qd 10 часов назад

    बचाले वाली भैया रानी वंगू बोलदी है

  • @satnaamsingh7614
    @satnaamsingh7614 2 дня назад

    😂😂😂😂❤❤❤❤❤🎉🎉🎉🎉🎉🎉🎉🎉🎉🎉

  • @user-sm5gm4rr1u
    @user-sm5gm4rr1u День назад

    Par camera pajj far da kde opper hoi janda kita niche hoi janda kde bhar hoi janda kde ander hoi janda manu v Das de o kheda camera ga eho Je 😂😂😂😂😂

  • @rajindersingh5303
    @rajindersingh5303 3 дня назад

    😂😂😂😂😂😂😂😂😂😂😂😂😂😂😂😂😂😂😂😂😂😂

  • @RanaJaveed-hg4lc
    @RanaJaveed-hg4lc День назад

    Hahahahaha 😂

  • @ramankamboj3142
    @ramankamboj3142 3 дня назад

    Bant de gant vedo

  • @varndersingh209
    @varndersingh209 2 дня назад

    Hun dutta vr bhul gyi

  • @dalbirSinghghuman-fn6ch
    @dalbirSinghghuman-fn6ch 3 дня назад

    It's ineffective doing such things that can be used with out any fear.why its reinforcement by channel.😂👍it has only psychological bad effects on the object &must be kept in category of punishable crime as per laws

  • @gurvailsingh3849
    @gurvailsingh3849 3 дня назад

    ਬੱਬਲ ਕੁੱਟੇ ਦੇ ਵੱਡਾ ਆਲਮ ਬਣੀਆ ਫਿਰਦਾ ਦੋ ਸ਼ੱਡ ਏਦੇ ਤੇ

  • @jasdhiman5171
    @jasdhiman5171 3 дня назад

    Babbal kaur Punjabi kive boldi aa jive kise hor state ton ayi hundi aa.. Ghot k nhi boldi punjaban tan lgdi hi nhi eh

  • @RanaJaveed-hg4lc
    @RanaJaveed-hg4lc День назад

    Babbal kaur main plawan red bull. Hahahahaha 😁

  • @RajuSingh-ls5mh
    @RajuSingh-ls5mh 3 дня назад

    😅😅😅😅😅😅😅😅😊😊😊😊😅😅😅😅😅😅😅😅😅

  • @user-bl5df8bu3q
    @user-bl5df8bu3q 2 дня назад

    BABAL ZABAL NOON DEY CHARNO SERVI NU THUNN K TUHADI VARGI LUCHI NI HEGI BABAL ZABAL PUNJAB DI DEEH BABAL 💎HEERA HEERA 😂

  • @indijandour8783
    @indijandour8783 День назад

  • @user-bl5df8bu3q
    @user-bl5df8bu3q 3 дня назад

    CHARNO URAF AMAN EK DIN PUNJAB DA ASHQI AWARD JEETU 😂😂😂😂😂

  • @gurvailsingh3849
    @gurvailsingh3849 3 дня назад

    ਬੱਬਲ ਪੁੱਤਰਾ ਰੋਂਦੀ ਕਿਊ ਢਾਹ ਲੈ ਚੋਣਾਂ ਵਾਲਾ

  • @KuldeepSingh-bs2je
    @KuldeepSingh-bs2je 3 дня назад

    Bant yr tera roab khatm hoju 😂

  • @CharnoAman-ot8mq
    @CharnoAman-ot8mq 3 дня назад +1

    Nice 😂😂😂

  • @pritpalsingh2303
    @pritpalsingh2303 6 часов назад

    Babbli jgaaru naal ni gall ban di daang chukk ke gittiyan to sarvice shuru kar dio eho aapna nam bhul jaye

  • @user-bl5df8bu3q
    @user-bl5df8bu3q 3 дня назад

    BABAL ZABAL PUNJAB DI DEEH 😂😂😂😂😂

  • @pritpalsingh2303
    @pritpalsingh2303 7 часов назад

    Babbli daang chukk hun eiwein ni lot aaundiya eho bhaja ehna nu vatto vatt ......

  • @buntysingh5872
    @buntysingh5872 День назад

    ਵੀਰੇ ਤੇ ਭਾਗੂ ਚੋਰਨੀ ਬੁਬਲ ਤੇਰੀ ਰੀਸ ਨਹੀਂ ਕਰ ਸਕਦੀਆਂ

  • @karannagra4104
    @karannagra4104 День назад

    Charno😂jogga😂

  • @HarjinderBhullar6076
    @HarjinderBhullar6076 День назад

    ਬੰਤ ਮਿਰਜ਼ਾਪੁਰ ਵਾਲੇ ਵੈਲੀ ਤੇਰੇ ਹਰ ਵੀਡੀਓ ਚ ਟੰਬੇ ਪੈਂਦੇ ਆ

  • @BaljinderSingh-hk1rs
    @BaljinderSingh-hk1rs 8 часов назад

    ਬੰਤ ਵੀ ਅਜੀਬ ਈ ਐ, ਪ੍ਰੀਤੋ ਜਾਂ ਪ੍ਰੀਤ ਤੋਂ ਵਗੈਰ ਵੀਡੀਓ ਨੀ ਬਣਾਓਂਦਾ, ਫੇਰ ਕਹਿਣਗੇ ਬੂਟਾ ਗਾਲਾ਼ਂ ਕੱਢਦੈ

  • @HarjinderBhullar6076
    @HarjinderBhullar6076 День назад

    ਬੰਤ ਮਿਰਜ਼ਾਪੁਰ ਵਾਲਾ ਵੱਡਾ ਵੈਲੀ ਬਣਦਾ ਹਰ ਵੀਡੀਓ ਚ ਤੀਵੀਂ ਤੋਂ ਛਿੱਤਰ ਪਰੇਡ ਕਰਾਉਂਦਾ ਬੰਤ ਜੂੰਡਲ

  • @simarsingh7046
    @simarsingh7046 День назад

    Baseless

  • @gurjeetsangha1563
    @gurjeetsangha1563 11 часов назад

    Bekar video a

  • @ranjitkaur5934
    @ranjitkaur5934 День назад

    Nice