ਮਾਮੇ ਕਹੀ ਜਾਂਦੀ ਪੰਜਾਬ ਪੁਲਿਸ ਸੱਚੀ 'ਚ ਬਣੇ ਮਾਮੇ | Punjab Police

Поделиться
HTML-код
  • Опубликовано: 10 янв 2025

Комментарии • 740

  • @kushalkahlon2540
    @kushalkahlon2540 4 года назад +167

    ਜਗਤ ਮਾਮੇ ਵਾਲੀ ਗੱਲ ਬਹੁਤ ਹੀ ਵਧੀਆ ਲੱਗੀ
    ਮਾਮਾ ਬਣ ਕੇ ਦਿਖਾਇਆ
    ਸਲੂਟ ਆ ਪੰਜਾਬ ਪੁਲਸ ਨੂ

  • @singhsaradar1467
    @singhsaradar1467 4 года назад +140

    ਹਰ ਇਕ ਪੰਜਾਬ ਪੁਲਿਸ ਵਾਲੇ ਮਾੜੇ ਨਹੀਂ ਹੁੰਦੇ ਜਿਉਂਦੇ ਜਾਗਦੇ ਰਹੋ ਸਰਦਾਰ ਜੀ ਤੁਹਾਡੀ ਸ਼ੇਵਾ ਖੁਦ ਪਰਮਾਤਮਾ ਪ੍ਰਵਾਨ ਕਰੇ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ੇ ਜੀ ਮਹਾਰਾਜ ਵਾਹਿਗੁਰੂ 🙏🙏🙏🙏

  • @mukhtiarmukhtiarsingh6320
    @mukhtiarmukhtiarsingh6320 4 года назад +218

    ਦਿਲੋਂ ਸੂਲਟ ਹੈ ਆਪ ਜੀ ਨੂੰ ਤਿੰਨਾਂ ਸਰਦਾਰ ਨੂੰ ਦਿਲੋਂ ਸੂਲਟ

  • @nachhatarsingh261
    @nachhatarsingh261 4 года назад +126

    ਜਿਉਂਦੇ ਵਸਦੇ ਰਹੋ ਸਰਦਾਰ ਸਾਹਿਬ ਇਸ ਔਖੇ ਸਮੇਂ ਇਸ ਪ੍ਰੀਵਾਰ ਦੀ ਸੇਵਾ ਕਰਕੇ ਧੰਨਵਾਦ ਵੀਰੋ ਰੱਬ ਤੁਹਾਨੂੰ ਤਰੱਕੀਆਂਦਾ ਬਖਸ਼ੇ।

  • @jagdeepsingh5666
    @jagdeepsingh5666 4 года назад +122

    ਪਰਵਾਰ ਤੇ ਦੁੱਖ ਦੀ ਔਖੀ ਘੜੀ ਫਰੀਸ਼ਤੇ ਬਣ ਕੇ ਸੇਵਾ ਨਿਭਾਈ ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਬਖਸ਼ੇ ਜੀ ਨੇਕੀ ਦੇ ਸਫ਼ਰ ਇਸੇ ਤਰ੍ਹਾਂ ਚੱਲਦੇ ਰਹਿਣ👏👏👏

    • @ਓਠੀਸਾਬਬੱਲੋਵਾਲੀਆ
      @ਓਠੀਸਾਬਬੱਲੋਵਾਲੀਆ 4 года назад +3

      ਨੇਕੀ ਨੇ ਤੇ ਸਾਲੇ ਨੇ ਅੱਤ ਚੁੱਕੀ ਹੈ,😄😄😄😄

    • @jagdeepsingh5666
      @jagdeepsingh5666 4 года назад

      @@ਓਠੀਸਾਬਬੱਲੋਵਾਲੀਆ ਹਮਮ ਚਾਵਲਾ ਦੀ ਕਮੀਂ ਨਹੀਂ ਵਾਧੂ ਆਮ ਤੌਰ ਤੇ ਦੇਖਣ ਨੂੰ ਮਿਲਦੇ 😂😂😂😂

    • @SukhwinderKaur-ud7lh
      @SukhwinderKaur-ud7lh 4 года назад

      Congratulations poaja g 👌👌💅

  • @BalwinderSingh-rp6rc
    @BalwinderSingh-rp6rc 4 года назад +84

    ਜਿਉਂਦੇ ਰਹੋ ਜੀ ਬਹੁਤ ਵਧਿਆ ਇਹੋ ਜਿਹੇ ਪੰਜਾਬ ਪੁਲਿਸ ਨੂੰ ਸਨਮਾਨ ਕਰਨਾ ਚਾਹੀਦਾ ਸਰਦਾਰ ਗਰੇਵਾਲ ਸਾਬ ਧੰਨਵਾਦ ਜੀ

  • @rajeshsoni2135
    @rajeshsoni2135 4 года назад +85

    ਸਾਰੀ ਪੰਜਾਬ ਪੁਲੀਸ ਇਦਾ ਦੀ ਹੋਣੀ ਚਾਹਿਦੀ ਹੈ ਤੇ ਪੰਜਾਬ ਸੋਨੇ ਦੀ ਚਿੜੀ ਬੰਨ ਜਾਵੈ

  • @manjotdulay
    @manjotdulay 4 года назад +214

    ਹਰ ਇਕ ਪੁਲਸੀਆ ਚੋਰ ਨਈਉ ਹੁੰਦਾ 🤗

  • @harpreetsidhu3726
    @harpreetsidhu3726 4 года назад +52

    ਜੇ ਸਾਰੇ ਪੁਲਸ ਮੁਲਜ਼ਮ ਐਹੋ ਜੇ ਬਣ ਜਾਣ ਪੰਜਾਬ ਫੇਰ ਸੁਰਜੀਤ ਹੋ ਜਾਵੇ ਤੇ ਏਸ ਤਰਾਂ ਦੇ ਮੁਲਾਜ਼ਮਾਂ ਦੀ ਪ੍ਰਮੋਸ਼ਨ ਕਰਨੀ ਚਾਹੀਦੀ ਹੈ

  • @dimplebhodipuriya9027
    @dimplebhodipuriya9027 4 года назад +47

    ਅੱਜ ਪੰਜਾਬ ਨੂੰ ਲੋੜ ਹੈ ਇਦਾਂ ਦੇ ਪੁਲਿਸ ਮੁਲਾਜਮਾ ਦੀ ਫੇਰ ਹੀ ਪੰਜਾਬ ਦਾ ਕੁਝ ਬਣ ਸਕਦਾ ਹੈ..........

  • @sukhpreetnambardar5810
    @sukhpreetnambardar5810 4 года назад +29

    ਬਹੁਤ ਵਧੀਆ ਸਰਦਾਰ ਵੀਰ ਜੀ ਬਾਕੀ ਅਜੇ ਦਿਨ ਪਏ ਵਾ ਵਿਆਹ ਦੇ ਘਰ ਦੀ ਮੁਰੰਮਤ ਕਰਵਾ ਦਿਉ ਭੈਣ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ 🙏🙏🙏🥀🥀🥀🌹🌹🌹

  • @pardeepkaur3290
    @pardeepkaur3290 4 года назад +146

    ਸਾਰੇ ਪੁਲਿਸ ਵਾਲੇ ਮਾੜੇ ਨਹੀ ਹੁੰਦੇ.... ਮਿਸਾਲ ਸਾਹਮਣੇ ਆ ਜੇ ਕੁੱਝ ਰਿਸ਼ਵਤ ਲੈਂਦੇ ਆ ਤਾਂ ਬਹੁਤੇ ਦਾਨੀ ਵੀ ਬਥੇਰੇ ਨੇ

  • @GKC134
    @GKC134 4 года назад +26

    ਜੀਉਂਦੇ ਵਸਦੇ ਰਹੋ ਸਰਦਾਰ ਜੀ ਰੱਬ ਤੁਹਾਨੂੰ ਸਾਰਿਆ ਖੁਸ਼ੀਆ ਦੇਵੇ

  • @thamansingh8716
    @thamansingh8716 4 года назад +39

    ਵਾਹਿਗੂਰੁ ਬੋਹਤ ਬੋਹਤ ਤਰੱਕੀਆਂ ਬਖਸ਼ੇ ਖੂਸੀ ਤਾਂ ਤੂਹਾਨੂੰ ਬਖਸ ਹੀ ਦਿੱਤੀ ਰੱਬ ਨੇ।ਕੀੜੀ ਨੂੰ ਠੂੱਠਾ ਹੀ ਦਰਿਆ ਹੂੰਦਾ ਪਰ ਏਥੈ ਤਾਂ ਸੱਚਮੂਚ ਦਰਿਆ ਹੀ ਆ ਗਿਆ।ਤੂਸੀਂ ਪੋਹਚੇ ਜਿਵੇ ਦਰੋਪਦੀ ਦੀ ਲੱਜ ਰੱਖਣ ਲਈ ਰੱਬ ਪੋਹਚਿਆ ਸੀ ਤੂਸੀ ਵੀ ਰੱਬ ਦੇ ਫਰੀਸਤੇ ਬਣਕੇ ਗਰੀਬ ਦੀ ਪੂਕਾਰ ਸੂਣੀ । ਇਹ ਕੰਮ ਇਨਸਾਨੀਅਤ ਦੇ ਹੂੰਦੇ ਨੇ ਜਾਗਦੀ ਜਮੀਰ ਦੇ ਹੰਦੇ ਨੇ ।ਸੋ ਤੂਸੀ ਪੂਲਿਸ ਮਹਿਕਮੇ ਨੂੰ ਵੀ ਚਾਰ ਚੰਨ ਲਾਏ ।ਰਾਜੀ ਰਹੋ ਵੱਸਦੇ ਰਹੋ ਰੱਬ ਦੀ ਦਰਗਾਹ ਚ ਤੂਹਾਡੀ ਹਾਜਰੀ ਲੱਗ ਗਈ।

  • @rajukala30
    @rajukala30 4 года назад +29

    ਦਿਲੋ ਸੂਲਟ ਇਸ ਵੀਰ ਵਾਹਿਗੁਰੂ ਭਲਾ ਕਰੇ

  • @gurwinderdhillon9375
    @gurwinderdhillon9375 4 года назад +35

    ਪੰਜਾਬ ਪੁਲਸ ਦੇ ਏਹਨਾ ਅਫਸਰਾਂ ਨੂੰ ਦਿਲੋ ਸਲੂਟ

  • @fighterman9329
    @fighterman9329 4 года назад +46

    ਕੁੜੀ ਵਿਚਾਰੀ ਭੋਲੀ ਆ ਵਾਹਿਗੁਰੂ ਕਰੇ ਅੱਗੇ ਪਰਿਵਾਰ ਵਧੀਆ ਮਿਲਜੇ

  • @dimplebhodipuriya9027
    @dimplebhodipuriya9027 4 года назад +23

    ਪ੍ਰਮਾਤਮਾ ਚੜ੍ਹਦੀ ਕਲ੍ਹਾ ਚ ਰੱਖੇ ਆਪ ਸਭ ਨੂੰ ਤਰੱਕੀਆਂ ਬਕਸ਼ੇ ਬਹੁਤ ਹੀ ਸੋਹਣਾ ਕੰਮ ਕੀਤਾ ਹੈ ਜੀ l

  • @user-uj4tc2ej5r
    @user-uj4tc2ej5r 4 года назад +21

    ਸਾਰਿਆ ਵੀਰ ਨੂੰ ਬੇਨਤੀ ਹੈ ਕਿ ਪਰਿਵਾਰ ਦੀ ਵੱਧ ਤੋਂ ਵੱਧ ਮੱਦਦ ਕਰੋ ਜੀ ।

  • @karnailkarnail7814
    @karnailkarnail7814 4 года назад +1

    ਇਸ ਤਰ੍ਹਾ ਦੀ ਸੋਚ ਹੋ ਜਾਏ ਸਭ ਦੀ ਤਾਂ ਦੁਨੀਆ ਸਵਰਗ ਲੱਗਣ ਲੱਗ ਜਾਏਗੀ ਰੱਬ ਤਰੱਕੀ ਬਖਸ਼ੇ ਇਹਨਾ ਵੀਰਾਂ ਨੂੰ

  • @SurinderSingh-tf6dv
    @SurinderSingh-tf6dv 4 года назад

    ਇੱਕ ਸਰਦਾਰ ਦੂਸਰਾ ਮੁਲਾਜ਼ਮ ਦੋਵੇਂ ਹੀ ਰਿਸ਼ਤੇ ਸਤਿਕਾਰ ਯੋਗ ਨੇ। ਖੁਸ਼ ਰਹੋ ਵੀਰੋ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ। ਬੱਚੀ ਨੂੰ ਵੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @harinderkaurCookingchannel
    @harinderkaurCookingchannel 4 года назад +5

    1.08 😢😢😢😢
    *ਬਹੁਤ ਬਹੁਤ ਵਧੀਆ ਲਗਿਆ*
    🙏🏻🙏🏻🙏🏻🙏🏻
    👌🏼👌🏼👌🏼👌🏼👌🏼👌🏼👌🏼
    ਵਾਹਿਗੁਰੂ ਜੀ ਸਭ ਤੇ ਮੇਹਰ ਕਰਨ ।

  • @Sukh_Brar_Malwa_Reaction
    @Sukh_Brar_Malwa_Reaction 4 года назад +1

    ਇਹ ਹੈ ਅਸਲੀ policeman ਤੇ ਮਾਣ ਹੈ ਪੰਜਾਬੀਆਂ ਨੂੰ ਐਹੋ ਜਿਹੇ ਪੁਲਿਸ ਕਰਮਚਾਰੀਆਂ ਤੇ ਧੰਨ ਨੇ ਇਨਾ ਦੇ ਮਾਂ ਬਾਪ ਜਿੰਨਾ ਨੇ ਅਜਿਹੇ ਸਪੂਤਾਂ ਨੂੰ ਜਨਮ ਤੇ ਵਧੀਆ ਸੰਸਕਾਰ ਦੇ ਕੇ ਪਾਲਣ ਪੋਸ਼ਣ ਕੀਤਾ ਤੇ ਵਧੀਆ ਇਨਸਾਨ ਬਣਾਇਆ

  • @hanufdk2120
    @hanufdk2120 4 года назад +30

    ਬਹੁਤ ਹੀ ਸੋਹਣਾ ਕੰਮ ਕੀਤਾ। ਪਰ ਇਹ ਕੋਈ ਹੱਲ ਨਹੀਂ ਹੈ ਇਹੋ ਜਿਹੀਆਂ ਹੋਰ ਵੀ ਬਹੁਤ ਭੈਣਾਂ ਹੋਣਗੀਆਂ। ਮਾੜੀਆਂ ਸਰਕਾਰਾ ਬਦਲੋ ਵਧੀਆ ਸਿਸਟਮ ਬਣਾਉ

    • @samrat.rajpoot4546
      @samrat.rajpoot4546 3 года назад

      Sarkar badaln lyi dilli ch ine lok rull de pye a hor ki krn hun butt jo is police uncal ne kita bhut bhut zyada vadhia kita ji

    • @hanufdk2120
      @hanufdk2120 3 года назад

      @@samrat.rajpoot4546 Oh SarKar Badlan Lyi Nhi Sirf 3en Knuna Nu Radh Kron te Msp Lyi Larh Rahe A And Oh Modi Sarkar De Khilaf A Punjab De Nhi

    • @samrat.rajpoot4546
      @samrat.rajpoot4546 3 года назад

      3nd knuna hove ja jo v hai ta badaln lyi hi na kyi loka di death tak hogi a ohna ch sarkar nu nhi lagni punjab agge bhutt greeb ohnu hor greeb krna modi ne 3nd knuna lya k nd ager lok kisan na rok de 3nd knoun pas hon to ta ajj desh hor greeb hona c

  • @trending-f9g
    @trending-f9g 4 года назад +34

    ਪੁਲਿਸ ਵਾਲੇ ਵੀਰੋ ,
    ਇਹ ਹੁੰਦੇ ਨੇ ਪੁਲਿਸ ਵਾਲੇ.
    ਮੈਨੂੰ ਨੀਂ ਲੱਗਦਾ ਕੀ ਇਸ ASI ਸਾਹਿਬ ਨੇ ਕਦੀ ਕਿਸੇ ਨਾਲ ਧੱਕਾ ਕੀਤਾ ਹੋਵੇਗਾ !!
    ਕਦੀ ਕਿਸੇ ਦਾ ਹੱਕ ਦਾ ਪੈਸਾ ਵੀ ਨਹੀਂ ਖਾਂਦਾ ਹੋਵੇਗਾ !!

  • @deepdhaliwal7284
    @deepdhaliwal7284 4 года назад

    ਵਾਹਿਗੁਰੂ ਤਰੱਕੀਆਂ ਬਖਸ਼ੇ ਸੇਵਾ ਕਰਨ ਦਾ ਵਲ ਵਕਸੇ ਕੋਟੀ ਕੋਟੀ ਧੰਨਵਾਦ ਕਰਦੇ ਆ ਜੀ 🙏🙏🙏🙏🙏🙏🙏🙏🙏

  • @kulwindersinghkhattra313
    @kulwindersinghkhattra313 4 года назад

    🙏🙏 ਵਾਹ ਜੀ ਵਾਹ ਬਹੁਤ ਹੀ ਵਧੀਆ ਅਤੇ ਨੇਕ ਕੰਮ ਕੀਤਾ ਪ੍ਮਾਤਮਾ ਇਹਨਾਂ ਵੀਰਾਂ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ ❤❤

  • @sakinderboparai3046
    @sakinderboparai3046 4 года назад

    💖 ਗੋਲਡੀ ਅਤੇ ਪੁਨੀਤ ਹੁਣ ੲਿਨਾਂ ਦਾ ਘਰ ਬਣਾ ਦੇਣ ਸੋਨੇ ਤੇ ਸੁਹਾਗੇ ਵਾਲਾ ਕੰਮ ਹੋਵੇਗਾ 💖 ਚੂੜੀਅਾਂ ਪਾੳੁਣ ਵਾਲੇ ਪੁਲੀਸ ਵੀਰਾਂ ਦਾ ਬਹੁਤ ਬਹੁਤ ਬਹੁਤ ਧੰਨਵਾਦ ਜੀ 💖

  • @jagdeepgrewal938
    @jagdeepgrewal938 4 года назад +17

    ਪੰਜਾਬ ਪੁਲਿਸ ਜ਼ਿੰਦਾਬਾਦ

  • @iqbalsinghrajput5182
    @iqbalsinghrajput5182 4 года назад

    ਇਸ ਪੁਲਿਸ ਵਾਲੇ ਨੇ ਬਹੁਤ ਹੀ ਵਧੀਆ ਢੰਗ ਨਾਲ ਪੁਲਿਸ ਨੂੰ ਪੇਸ਼ ਕੀਤਾ

  • @rajajji4988
    @rajajji4988 4 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏🙏🙏
    ਪੰਜਾਬ ਪੁਲਿਸ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🙏🌹🙏🌹

  • @fs20ytgaming24
    @fs20ytgaming24 4 года назад +15

    ਆ ਹੁੰਦੀ ਅਸਲ ਸੇਵਾ ਰੱਬ ਦੀ ਸੇਵਾ

  • @flopyoutuber302
    @flopyoutuber302 4 года назад

    ਵਾਹਿਗੁਰੂ ਭੈਣ ਨੂ ਹਰ ਖ਼ੁਸ਼ੀ ਦਵੇ ।ਤੇ ਪੰਜਾਬ ਪੁਲਿਸ ਦੇ ਇਹ ਇਮਾਨਦਾਰ ਮੁਲਾਜ਼ਮਾਂ ਦੀ ਲੰਬੀ ਉਮਰ ਕਰੇ ।ਜਿਨਾ ਦੀ ਵਜ੍ਹਾ ਨਾਲ ਭੈਣ ਦੇ ਚਿਹਰੇ ਤੇ ਖ਼ੁਸ਼ੀ ਆਈ ।

  • @gurpalsaroud1472
    @gurpalsaroud1472 4 года назад

    ਸਲੂਟ ਆ ਸਾਡੀ ਪੰਜਾਬ ਪੁਲਿਸ ਨੂੰ।👍🙏🙏

  • @ravinderrravi511.
    @ravinderrravi511. 4 года назад

    ਸੁਅਾਦ ਲਿਅਾ ਤਾ ਪੂਜਾ ਬੇਟੀ ਨੂੰ ਖੁਸ਼ਿਅਾ ਦੇਕੇ ਰਸਮ ਨਿਭਾ ਕੇ ਪੰਜਾਬ ਪੁਲਸ ਨੇ ਦਿਲ ਲੁੱਟ ਲਏ ਵਾਹਿਗੁਰੂ ਤਰੱਕੀ ਬਖਸ਼ਣ

  • @gagandipkourgagan1771
    @gagandipkourgagan1771 4 года назад +28

    ਇਸ ਤਰ੍ਹਾ ਦੇ ਪੁਲਿਸ ਮੁਲਾਜ਼ਮਾ ਦੀ ਲੋੜ ਹੈ

  • @gurjantkohali1387
    @gurjantkohali1387 4 года назад +5

    ਸਾਰੇ ਪੁਲਿਸ ਵਾਲੇ ਮਾੜੇ ਨਹੀਂ ਹੁੰਦੇ ਵਾਹਿਗੁਰੂ ਮੇਹਰ ਕਰੇ ਇਨ੍ਹਾਂ ਵੀਰਾਂ ਤੇ 🙏🙏

  • @ankushbajaj3781
    @ankushbajaj3781 4 года назад

    Bohot bohot chnga km krya Punjab police ne mann ho reha kk Punjab police ne bohot help kri dilo salute 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @dalwindersingh1028
    @dalwindersingh1028 4 года назад

    ਸਰਦਾਰ ਪੁਲਿਸ ਵਾਲੇ ਨੂੰ ਵਾਹਿਗੁਰੂ ਜੀ ਇਸ ਵੀਰ ਨੂੰ ਚੜਦੀ ਕਲਾ ਰੱਖਣ ਪ੍ਰਮੋਸ਼ਨ ਹੋ ਜਾਏ ਰੱਬ ਕਰੇ ਇਹੋ ਜਿਹੀ ਸਾਰੀਆਂ ਨੂੰ ਬੁਧਿ ਬਖਸ਼ੇ ਇਨ੍ਹਾਂ ਵੀਰਾਂ ਕੋਲ ਰੱਬ ਹੈ ਕਰਾਇਆ ਲੈਣ ਵਾਲੇ ਵੀ ਹੱਦ ਨੇ ਏਨੇ ਢੀਠ

  • @jagjeetgill3075
    @jagjeetgill3075 4 года назад +8

    ਇਹ ੳੁਹ ਸਚੇ ਸੁਚੇ ਗੁਰੂ ਦੇ िਸਖ िਜਹੜੇ ਅਾਪਣਾ ਫਰਜ ਨਬਾੳੁਦੇ ਨੇ ਸਚੀ ਸੇਵਾ ਕਰਦੇ ਨੇ ? ਧੰਨਵਾਦ ਤੁਸਾ ਨੁ ਸਲੂਟ ੴ🌹🙏🌺

  • @vishavpal6685
    @vishavpal6685 4 года назад

    ਗੋਲਡੀ ਵੀਰੇ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਨਾਲ ਸੰਪਰਕ ਕਰਨ ਇਸ ਪਰਿਵਾਰ ਨੂੰ ਸੱਚੀ ਹੀ ਮੱਦਦ ਦੀ ਲੋੜ ਆ ਧੰਨਵਾਦ ਜੀ

  • @singhsidhu8880
    @singhsidhu8880 4 года назад +18

    Respected younger brother this really human charity. God bless you.

  • @JoginderSingh-si3wh
    @JoginderSingh-si3wh 4 года назад

    ਦਿਲੋ ਸਲੂਟ ਇਨਾ ਵੀਰਾ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ਨ ਜੀ

  • @ranjitsingsingh5592
    @ranjitsingsingh5592 4 года назад +1

    ਵਾਹ ਜੀ ਜੀਂਦੇ ਰੱਹੁ ਜੋਧੇਉ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SamsungJPrime-vs9wr
    @SamsungJPrime-vs9wr 4 года назад

    ਦਿਲੋਂ ਸਲੂਟ ਸਰਦਾਰ ਦਲਜੀਤ ਸਿੰਘ ਜੀ ਨੂੰ।

  • @jagjitsandhu1676
    @jagjitsandhu1676 4 года назад

    ਇਹਨਾਂ ਦੋਵੇਂ ਵੀਰਾਂ ਦੇ ਕੰਮ ਨੂੰ ਸਲਾਮ. ਅਜਿਹੀਆਂ ਚੰਗੀਆਂ ਰੂਹਾਂ ਕਰਕੇ ਹੀ ਸ਼ਾਇਦ ਬਾਕੀ ਫੋਰਸ ਨੂੰ ਵੀ ਜ਼ਾਗ ਲਗ ਜਾਵੇ ਆਸ ਕਰਦੇ ਹਾਂ .

  • @hsbl
    @hsbl 4 года назад

    ਕੋਈ ਸ਼ਬਦ ਨਹੀਂ ਆਪ ਜੀ ,,ਬੋਹਤ ਬਦੀਆਂ ਉਪਰਾਲਾ ਕੀਤਾ,,, ਦਿਲੋਂ ਧੰਨਵਾਦੀ ਆਪ ਸਭ ਜੀ ਦਾ 🙏👌🙏

  • @balwantsinghbalwantsingh3165
    @balwantsinghbalwantsingh3165 4 года назад

    ਬਹੁਤ ਧੰਨਵਾਦ

  • @kulwindersingh-wc4rz
    @kulwindersingh-wc4rz 4 года назад +11

    Main kde punjab police di dil respect nhi kiti dil hi nhi manda c pr eh do veer nu dekh k dilo respect aa rahi ae chlo rabb ehna te hamesa hath rakhe

  • @nanaklikhari8457
    @nanaklikhari8457 4 года назад

    ਦਿਲੋ ਦਿਲੋ ਧੰਨਵਾਦ ਕਰਦੇ ਹਾਂ ਪੰਜਾਬ ਪੁਲਿਸ ਦਾ ਵੀ ਤੇ ਸਾਰੇ ਸਰਦਾਰ ਵੀਰਾ ਦਾ

  • @Daske.WaleSahi
    @Daske.WaleSahi 4 года назад

    ਇਹੋ ਜਿਹੇ ਵੱਡੇ ਬਾਈ ਥਾਣੇਦਾਰ ਸਾਬ੍ਹ ਘੱਟ ਹੀ ਮਿਲਦੇ ਆ ਇਹ ਦੋਵੇਂ ਵੀਰ ਦੇਖਣ ਤੇ ਹੀ ਵਧੀਆ ਇੰਨਸਾਨ ਲੱਗਦੇ ਆ ਸਲੂਟ ਵੀਰੋ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ

  • @JagtarSingh-kb8zo
    @JagtarSingh-kb8zo 4 года назад

    ਵਾਹਿਗੁਰੂ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਏਦਾਂ ਦੇ ਵੀਰ ਨੂੰ ਅਗੇ ਆ ਕੇ ਸੇਵਾ ਕਰੋ ਵੀਰੋ ਪੰਜਾਬ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਨਉਣ ਚ ਹਿਸਾ ਪਾ ਕਰਕੇ ਗੁਰੂ ਸਾਹਿਬ ਤੋਂ ਖੁਸ਼ੀਆਂ ਪ੍ਰਾਪਤ ਕਰੀਏ ਧੰਨਵਾਦ ਵੀਰ ਜੀਓ

  • @singhsaradar1467
    @singhsaradar1467 4 года назад +22

    ਵੀਰ ਇਹਨਾਂ ਦਾ ਬੈਂਕ ਦਾ ਖਾਤੇ ਨਬਰ ਦਸੋ ਜੀ ਤਾ ਕਿ ਤਿਲਫੁਲ ਕਰਕੇ ਮਦਦ ਕੀਤੀ ਜਾਵੇ ਪਰਮਾਤਮਾ ਹਾਜਰ ਨਾਜਰ ਹੈ ਕੋਈ ਨਾ ਇਸ ਬੇਟੀ ਭੈਣ ਦੀ ਮਦਦ ਜਰੂਰ ਹੋਵੇ ਗੀ 🙏🙏🙏🙏🙏

  • @AmandeepSingh-xh1xx
    @AmandeepSingh-xh1xx 3 года назад

    ਜਿਉਂਦੇ ਰਹੋ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @babitamukrram1750
    @babitamukrram1750 4 года назад

    ਸੱਚੀਂ ਗਲ ਆ ਵੀਰੇ ਸਾਰੇ ਪੁਲਿਸ ਵਾਲੇ ਰਿਸਵਤ ਚੋਰ ਨਹੀਂ ਹੁੰਦੇ ਵਹਿਗੂਰ ਚੜਦੀ ਕਲਾ ਵਿਚ ਰੱਖਣ

  • @nanaklikhari8457
    @nanaklikhari8457 4 года назад

    ਪਤਰਕਾਰ ਵੀਰ ਜੀ ਤੁਹਾਡਾ ਵੀ ਬਹੁਤ ਧੰਨਵਾਦ ਜੀ

  • @nachhaterkaur7482
    @nachhaterkaur7482 4 года назад +4

    Thanks veer jj app nu dilo salot 🙏❤️❤️ wauguro app nu 😀😀 rakea 🙏 tuse ess batte da marrge bich mama bhnea eda d sabb ensan hunea chida AAA jjj

  • @kirandeepkaur1464
    @kirandeepkaur1464 4 года назад +24

    veer g pariwar da koi contact number mil sakda g mai v help krni es sister di

  • @amriksingh8930
    @amriksingh8930 4 года назад +1

    Ess tarah de famous,kind hearted Police walayiaa nu dilo salute & best wishes

  • @poetrybymaan3202
    @poetrybymaan3202 4 года назад +1

    ਅਸੀਂ ਵੀ ਚਾਰ ਭੈਣਾਂ ਹਾ ਸਾਡੇ ਰਿਸ਼ਤੇ ਦਾਰ। ਵੀ ਬਹੁਤ ਘਟੀਆ ਹਨ 20 ਸਾਲ ਹੋ ਗਏ ਸਾਡੇ ਵਿਆਹ ਨੂੰ ਮੇਰਾ ਮਾਮਾ ਤੇ ਮੇਰੀ ਮਾਸੀ ਅੱਜ ਤੱਕ ਨਹੀਂ ਆਏ ਸਾਡੇ ਘਰ ਕਿਉਂਕਿ ਮੇਰੇ ਮਾਤਾ ਪਿਤਾ ਨਹੀਂ ਹੈਗੇ

  • @76kamal
    @76kamal 4 года назад

    ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਇਹਨਾ ਵੀਰਾ ਨੂੰ 🌺🌺

  • @SamsungJPrime-vs9wr
    @SamsungJPrime-vs9wr 4 года назад

    ਵਾਹਿਗੁਰੂ ਇਹਨਾਂ ਵੀਰਾਂ ਨੂੰ ਚੜ੍ਹਦੀਕਲਾ ਅਤੇ ਲੰਬੀ ਉਮਰ ਬਖਸ਼ੇ।

  • @takhigeeta8798
    @takhigeeta8798 4 года назад +16

    ਧੰਨ ਵਾਦ ਕਰਨ ਲੲੀਲਫਜ ਨਹੀ ਲਭਦੇ

  • @reetjosan2250
    @reetjosan2250 4 года назад +1

    Boht saff dil aa ehnda sardara da god bless u mere father sabb te mere brother sabb boht help kiti tusi es greeb family di rabb tuhanu hmesha khush rakhe

  • @fs20ytgaming24
    @fs20ytgaming24 4 года назад +15

    ਆ ਹੁੰਦੀਆ ਰੱਬ ਦੀਆਂ ਖੁਸੀਆ

  • @pakepindawale1144
    @pakepindawale1144 4 года назад

    ਗਰੀਬ ਦਾ ਬਾਬਾ ਨਾਨਕ ਖੁਦ ਕਾਰਜ ਸਵਾਰ ਦਾ । ਮਲਿਕਾ ਮਿਹਰ ਕਰੇ ਭੈਣ ਤੇ।।।

  • @singhsabsingh6511
    @singhsabsingh6511 3 года назад

    Dil to suliut a ji pulic oficara nu rab traki bakshe tuhanu God 🙏🙏🙏🙏🙏 bless 🎉 you sir

  • @gurjitsinghsingh8767
    @gurjitsinghsingh8767 4 года назад

    Bhut vadiya km Kita bro love u Dilo wheguru ji Maher hi Maher karn aap te

  • @HarvinderSingh-kn9yd
    @HarvinderSingh-kn9yd 4 года назад

    ਵਾिਹਗੁਰੂ ਜੀ ਸਭ ਤੇ ਮੇਹਰ ਕਰਨ ਜੀ....

  • @sandeepsinghbhangu8590
    @sandeepsinghbhangu8590 4 года назад

    ਦਿਲੋ ਸਲਾਮ ਵੀਰਾਂ ਨੂੰ 🙏🙏🙏🙏🙏

  • @RajanRajan-yc8hy
    @RajanRajan-yc8hy 4 года назад +4

    ਦਿਲੋ ਸਲੂਟ ਪੰਜਾਬ ਪਲਿਸ

  • @manpreet3839
    @manpreet3839 4 года назад

    ਦਿਲੋਂ ਸਲੂਟ ਅਾ ਇਹਨਾ ਮੁਲਾਜਮ ਵੀਰਾ ਨੰੂ

  • @babbukhan8212
    @babbukhan8212 4 года назад +8

    Wah ji wah JIIIOOOO Punjab police love you so much God bless you🌹🌹🌹🌹🌹🌹

    • @nashatarbrar7535
      @nashatarbrar7535 4 года назад

      ਪੁਲਿਸ ਨੂੰ ਲੀਡਰਾਂ ਦੀ ਗੁਲਾਮੀ ਨਹੀਂ ਕਰਨੀ ਚਾਹੀਦੀ ਸਾਰੇ ਏਕਤਾ ਕਰੋ ਨਾਲੇ ਤੁਸੀਂ ਸੋਖੇ ਨਾਲੇ ਜੰਤਾ ਨੂੰ ਇਨਸਾਫ਼ ਮਿਲੇਗਾ ਧੰਨਵਾਦ

  • @GurlalSingh-on1ih
    @GurlalSingh-on1ih 4 года назад +4

    ਬਹੁਤ ਵਧੀਆ ਜੀ

  • @mcjag8265
    @mcjag8265 4 года назад

    Salute aa Punjab Police nu.sare iko jehe nahi hunde.kise v mehkme vich sab insaan iko jehe nahi hunde.jithe bure insaan hunde han othe eho jehe sardar g varge Nek insaan v hundea.dilo salute aa Es insaan nu

  • @jattmehkma8925
    @jattmehkma8925 4 года назад +21

    good PP👌 sare polic wale v ni made

  • @darshansingh1101
    @darshansingh1101 4 года назад +1

    Sir Bhut vade kam keta. Partma thanu tarki bakse 🙏

  • @gurnaamsingh9862
    @gurnaamsingh9862 4 года назад

    ਮੇਰਾ ਗੋਲਡੀ ਵੀਰ ਵੀ ਇਦਾ ਹੀ ਗਰੀਬਾ ਦੀਆ ਧੀਆ ਦੇ ਸਿਰ ਤੇ ਹਥ ਰਖਦਾ ਸੀ ਇਸ ਸਰਦਾਰ ਦੇ ਪੈਰ ਚੁਮਣ ਨੂੰ ਦਿਲ ਕਰਦਾ ਤੇਰੇ ਬਚੇ ਜਿਉਂਦੇ ਰਹਿਣ ਵੀਰੇ ਸੋਹਣੀ ਸੋਚ ਵੀਰ ਗੋਲਡੀ ਵੀਰ ਨੂੰ ਵੀ ਡਟੇ ਰਹਿਣ ਦੋ ਚੰਗੇ ਕੰਮ ਚੰਗੇ ਹੁੰਦੇ ਅਮੀਰਾ ਨੂੰ ਕੋਈ ਫਰਕ ਨਹੀ ਪਿਆ ਗੋਲਡੀ ਦੇ ਪਿਛੇ ਹਟਨ ਨਾਲ ਪਰ ਕਿਸੇ ਗਰੀਬ ਨੂੰ ਪੁਛੋ ਗੋਲਡੀ ਕੀ ਸੀ

  • @mr.ram04041
    @mr.ram04041 4 года назад +14

    Job job sir ,, everyone should learn something from them

  • @harpalkaursohi5196
    @harpalkaursohi5196 4 года назад

    ਧੀਆਂ ਦੲਈ ਤਾਂ ਰੱਬਾ ਧੰਨ ਦੇਵੀ ਧੀਆਂ ਦੇਵੀ ਨਾ ਕਿਸੇ ਗਰੀਬ ਨੂੰ ਤੂੰ ਧੀਆਂ ਵਾਲਿਆਂ ਦੇ ਹੁੰਦੇ ਨੇ ਸਿਰ ਨੀਵੇਂ ਲਾਜ ਰੱਖ ਲਈ ਕਿਸੇ ਗਰੀਬ ਦੀ ਤੂੰ

  • @jaibdhipali1062
    @jaibdhipali1062 4 года назад

    ਸਤਿ ਸ੍ਰੀ ਅਕਾਲ
    ਧੀਆ ਦਰਦ ਵੇਖਿਆ ਨਹੀ ਜਾਦਾ ।ਮੇਰੇ ਵੀ ਧੀ ਸੀ ।ਪਰ ਮੇਰੇ ਧੀ ਨੌ ਸਾਲਾ ਬਾਦ ਘਰ ਜਨਮ ਲਿਆ ।ਮਿਤੀ 17,5,20,ਪਰ ਸਾਡੀ ਖੁਸ਼ੀ ਤੇ, 14,8,2020 ਦੁਖ ਦਾ ਪਹਾੜ ਟੁੱਟ ਗਿਆ ਮੇਰੀ ਪਿਆਰੀ ਬੇਟੀ ਮਨਰੀਤ ਕੌਰ ਭੁੱਲਰ ਪਰਿਵਾਰ 😭😭25,8;20 ਅੰਤਿਮ ਅਰਦਾਸ 💐💐💐💐

  • @punjabisardar-ec3qx
    @punjabisardar-ec3qx 4 года назад

    ਸਲੂਟ ਐ ਬਾਈ ਜੀ ਇਸ ਪੁਲਿਸ ਵਾਲੇ ਨੂੰ

  • @LakhwinderSingh-fw8sp
    @LakhwinderSingh-fw8sp 4 года назад

    ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਤੇ

  • @JaswantSingh-lj1dk
    @JaswantSingh-lj1dk 4 года назад

    ਵਾਹ ਜੀ ਵਾਹ ਵੀਰ ਜੀ ਨੂੰ ਸਲੂਟ

  • @harpreetkaur5261
    @harpreetkaur5261 4 года назад +17

    god🌷Pp

  • @harjindersingh5545
    @harjindersingh5545 4 года назад

    police officers jiss taran pariwar koll pounche ohna nun ikk honsla miliaa, video dekh ke bhot khushi hoi, waheguru ji chardikalla rakhan, sbb te

  • @Gurbani.status12.1
    @Gurbani.status12.1 4 года назад

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰਨ ਜੀ

  • @jaswindersekhon2841
    @jaswindersekhon2841 4 года назад

    ਵਾਹਿਗੁਰੂ ਜੀ ਵੀਰ ਮੇਰੇ ਕੋਲ ਵੀਰ ਸ਼ਬਦ ਨਹੀ ਕਿਵੇ ਕਰਾ ਧੰਨਵਾਦ ਵੀਰੇ ਸ਼ਬਦ ਨਹੀਂ ਲਭਦੇ ਅੱਖਾ ਵਿਚੋ ਪਾਣੀ ਆ ਗਿਆ ਧੰਨਵਾਦ ਸ਼ਬਦ ਵੀ ਛੋਟਾ ਲਗਦਾ ਇਹਨਾ ਲਈ।

  • @HardeepSingh-vy9sy
    @HardeepSingh-vy9sy 4 года назад +1

    Eho g honi chahide hai sare punjab police de shavi..ta jo lok v satikar ty pyar karan police nu.....veero tuhadi lambi umar bakshe waheguru g.....

  • @amandeepsingh8662
    @amandeepsingh8662 4 года назад +32

    ਵੀਰ ਜੀ ਬਗੇਲ ਨੂੰ ਪੁਛ ਲੈਣਾ ਸੀ ਉਹ ਕਹਿਦਾ ਕੇ ਵਰਦੀ ਵਿਚ ਸੇਵਾ ਨੀ ਕਰ ਸਕਦਾ

    • @jessiahuja1487
      @jessiahuja1487 4 года назад +4

      ਆ ਬਾਈ ਬਘੇਲਿਆ ਅੱਖਾਂ ਖੋਲ ਕੇ ਦੇਖ ਲਾ ਵਰਦੀ ਵਿੱਚ ਮਦਦ ਹੋ ਰਹੀ

    • @dheeraj2634
      @dheeraj2634 4 года назад +2

      Salute to punjab police lakh lahant to bagel singh

    • @jessiahuja1487
      @jessiahuja1487 4 года назад +1

      Right ji

    • @Harpal7653
      @Harpal7653 4 года назад +2

      ਸਹੀ ਗੱਲ ਆ ਵੀਰ ਕੀ ਪਤਾ ਬਘੇਲਾ ਕੱਲ ਨੂੰ ਇਨਾਂ ਤੇ ਵੀ ਕਿੰਤੂ ਪ੍ਰੰਤੂ ਕਰ ਸਕਦਾ ਕਿ ਵਰਦੀ ਚ ਸੇਵਾ ਕੀਤੀ ਆ ਹੁਣ ਮੈਨੂੰ ਹਿਸਾਬ ਦਿਉ ।

    • @kamkaur2026
      @kamkaur2026 4 года назад +1

      Bagyla ta buhat gupat sayva kada ha par kasay day mooh vicho bi aj tak sunia nhi

  • @dishokaur1410
    @dishokaur1410 4 года назад +11

    Please Please wear your 😷 this is Very Important 🙏.

  • @sandeepkaur5287
    @sandeepkaur5287 4 года назад +7

    God bless you respected sir

  • @satnamsinghghuman6776
    @satnamsinghghuman6776 4 года назад

    Dilo salute aa sare veera nu police sari buri nai ihna warge imandar police ch vi hege ne jo police mehkame ch reh ke vi change kam karde ne bhut khushi hoyi dekh ke rabb ihna nu tandrust rakhe

  • @Sonusingh-yi7tt
    @Sonusingh-yi7tt 4 года назад

    Good job Punjab Police

  • @ramankhaira3963
    @ramankhaira3963 4 года назад

    Dillon Salute Eho jahe Police walyaan Nu 😊😊 Kaash sare Police wale Eve de Bann Jaan 😊😊 🙏🙏

  • @jessicheema3091
    @jessicheema3091 3 года назад +1

    👍👍👍

  • @JaswinderSingh-wx6kz
    @JaswinderSingh-wx6kz 4 года назад +1

    🙏🙏punjabi lok chanal da v bahut dhanwad ji 🙏🙏

  • @LakhvirSingh-nq1nu
    @LakhvirSingh-nq1nu 4 года назад

    ਬਹੁਤ ਵਧੀਆ ਲੱਗਾ

  • @BhupinderSingh-mf5gv
    @BhupinderSingh-mf5gv 4 года назад +1

    ਸਲੂਟ ਐ ਵੀਰਾਂ ਨੂੰ

  • @BhagwanSingh-wm8zl
    @BhagwanSingh-wm8zl 3 года назад

    Super boss love you happy happy 🙏🏻🙏🏻🙏🏻🙏🏻🙏🏻