5 ਲੱਖ ਲੋਕਾਂ ਨੂੰ ਭਾਸ਼ਣ ਦੇਣ ਵਾਲੇ ਇਸ 7 ਸਾਲ ਦੇ ਬੱਚੇ ’ਤੇ ਵੀ ਸਰਕਾਰ ਨੇ ਕੱਟ ਦਿੱਤਾ ਸੀ ਪਰਚਾ l Akaal Channel

Поделиться
HTML-код
  • Опубликовано: 24 окт 2024

Комментарии • 1,1 тыс.

  • @SukhbirSingh-wx2kb
    @SukhbirSingh-wx2kb 4 года назад +39

    ਮਾਰਚ ਮਹੀਨੇ ਵਿਚ 13 ਸਾਲ ਦਾ ਹੋਇਆ ਇਹ ਬੱਚਾ ਵਡਾ ਹੋ ਕੇ ਜ਼ਰੂਰ ਕੋਈ ਬੇਮਿਸਾਲ ਕੰਮ ਕਰੇਗਾ। ਬਹੁਤ ਜੋਸ਼ ਹੈ ਆਵਾਜ਼ ਵਿਚ ਤੇ ਬਹੁਤ ਉੱਚੀ ਸੋਚ ਹੈ ਦਿਮਾਗ ਵਿਚ।

  • @amarjeetkaur8381
    @amarjeetkaur8381 4 года назад +142

    ਪੰਜਾਬ ਤੇ ਪੰਜਾਬੀਅਤ ਦਾ ਹੀਰਾ। ਜਿ਼ੰਦਾਬਾਦ

  • @davinderkaur-mi7rj
    @davinderkaur-mi7rj 4 года назад +108

    ਸਾਬਾਸ਼ ਬੱਚੇ ਜਿਉਂਦੇ ਰਹੋ ਸਾਨੂੰ ਤੁਹਾਡੇ ਵਰਗੇ ਬੱਚਿਆਂ ਦੀ ਲੋੜ ਹੈ

    • @davindermaan2997
      @davindermaan2997 4 года назад

      Hnjii bilkul ji par sath v Dena paina a good job

    • @davindermaan2997
      @davindermaan2997 4 года назад

      Sada 2va da name v same aa tussi kitha rehnde oo

  • @darshansinghsran8217
    @darshansinghsran8217 4 года назад +206

    ਵਧੀਆ ਸੋਚ ਇਸ ਬੱਚਾ ਦੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।

    • @awtarsingh5269
      @awtarsingh5269 Год назад

      ਬਹੁਤ ਚੰਗੇ ਵਿਚਾਰ ਬੱਚੇ ਦੇ ਬਿਲਕੁਲ ਬਿਲਕੁਲ ਸਹੀ ਕਹਿ ਰਿਹਾ ਹੈ ਵਾਹਿਗੁਰੂ ਮਿਹਰ ਕਰੇ

    • @mannamanna4903
      @mannamanna4903 Год назад

      @@awtarsingh5269 p

    • @gurnamsingh9811
      @gurnamsingh9811 Год назад

      5556

  • @jagtarkhaira0006
    @jagtarkhaira0006 4 года назад +137

    ਸਰਕਾਰੀ ਅੱਤਵਾਦ ਤੋਂ ਵੱਚਾ ਕੇ ਰੱਖੋ ਬੱਚੇ ਨੂੰ ਗੁਰੂ ਸਾਹਿਬ ਮੇਹਰ ਭਰਿਆ ਹੱਥ ਰੱਖਣ ਬੱਚੇ ਤੇ

  • @JaggaSingh-ow6ge
    @JaggaSingh-ow6ge 4 года назад +115

    ਸਰਦਾਰ ਗੁਰਸੇਵਕ ਸਿੰਘ ਜੀ ਦੀ ਟੀਮ
    ਨੁ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ
    ਵੀਰ ਜੀ ਵੇਰੀ ਗੁਡ ਥੇਕਯੁ
    ਭਾਈ ਜੱਗਾ ਸਿੰਘ ਜੀ ਖਾਲਸਾ
    ਚੀਮਾ ਮੰਡੀ ਜਿਲ੍ਹਾ ਸੰਗਰੂਰ

  • @jemalsingh4950
    @jemalsingh4950 4 года назад +81

    ਬਹੁਤ ਵਧੀਆ ਸੋਚ ਹੈ ਬੱਚਿਆਂ ਦੀ ਸਾਨੂੰ ਸਾਰਿਆਂ ਨੂੰ ਇਹਨਾਂ ਬੱਚਿਆਂ ਦਾ ਸਾਥ ਦੇਣਾ ਚਾਹੀਦਾ ਹੈ

  • @harkaransingh4859
    @harkaransingh4859 4 года назад +115

    ਬੱਚੇ ਇਸ ਤਰ੍ਹਾਂ ਦੇ ਰਾਹ ਤੇ ਤੁਰਨਗੇ ਤਾ ਹੀ ਹੱਲ ਹੋਣਾ ਸਲੂਟ ਛੋਟੇ ਵੀਰ

  • @KulwantSingh-xv5lm
    @KulwantSingh-xv5lm 4 года назад +73

    ਬਹੁਤ ਵਧੀਆ ਵਿਚਾਰ ਇਸ ਬੱਚੇ ਦੇ ਗੁਰੂ ਸਾਹਿਬ ਬੱਚੇ ਦੀ ਉਮਰ ਲੰਮੀ ਕਰੇ।ਸਾਡੀ ਨੌਜਵਾਨ ਪੀੜੀ ਨੂੰ ਸਿਖਿਆ ਲੈਣੀ ਚਾਹੀਦੀ।

  • @amarjitturkheri9068
    @amarjitturkheri9068 4 года назад +10

    ਬਹੁਤ ਵਧੀਆ ਗਿਆਨ ਹੈ , ਇਸ ਬੱਚੇ ਨੂੰ ਜਿਹੜਾ ਬਹੁਤ ਸਾਰਾ ਸੱਚ ਨਿਧੜਕ ਹੋ ਕੇ ਸੱਚੀਆ ਤੇ ਖਰੀਆਂ ਗੱਲਾਂ ਕਰਦਾ , ਜੋ ਕੇ ਵੱਡੇ ਤੋਂ ਵੱਡਾ ਲੀਡਰ ਵੀ ਨੀ ਕਰ ਸਕਦਾ , ਸਲੂਟ ਆ ਇਸ ਬੱਚੇ ਨੂੰ।

  • @KulwantSingh-xv5lm
    @KulwantSingh-xv5lm 4 года назад +105

    ਗੁਰਸੇਵਕ ਸਿੰਘ ਦੀ ਪੂਰੀ ਟੀਮ ਨੂੰ ਆਪਸੀ ਪਿਆਰ ਬਣਾ ਕਿ ਰੱਖਣ ਦੀ ਪ੍ਮਾਤਮਾ ਬੁੱਧੀ ਬਖਸ਼ੇ।

  • @surinderkaur8961
    @surinderkaur8961 4 года назад +23

    ਬਹੁਤ ਵਧੀਆ ਸੋਚ ਹੈ ਪੁਤਰ ਜੀ ਰਬ ਤੁਹਾਡੀ ਹਮੇਸ਼ਾ ਰਖਿਆ ਕਰੇ

  • @KulwinderSingh-lj8zy
    @KulwinderSingh-lj8zy 4 года назад +7

    ਇਨਕਲਾਬ ਜ਼ਿੰਦਾਬਾਦ ਮੇਰੇ ਛੋਟੇ ਵੀਰ ਤੇਰੀ ਸੋਚ ਭਗਤ ਸਿੰਘ ਵਾਲੀ ਹੈ ਬਹੁਤੇ ਲੋਕ ਤੇਰੇ ਚੋਂ ਭਗਤ ਸਿੰਘ ਦੇਖਦੇ ਆ ਇਹਨਾ ਰਾਹਾਂ ਵਿੱਚ ਬਹੁਤ ਦਿੱਕਤਾਂ ਆਉਣਗੀਆਂ ਪਰ ਵੀਰੇ ਇਹ ਰਸਤਾ ਨਾ ਛੱਡੀ
    ਰੱਬ ਮਿਹਰ ਕਰੇ ,ਤੈਨੂੰ ਤੇ ਤੇਰੀ ਟੀਮ ਨੂੰ ਰੱਬ ਹਮੇਸਾ ਚੜ੍ਹਦੀਕਲਾ ਵਿੱਚ ਰੱਖੇ 🙏🙏🙏🙏🙏

  • @GurpreetSingh-yi5no
    @GurpreetSingh-yi5no 4 года назад +2

    ਪਰਮਾਤਮਾ ਇਸ ਵੀਰਦੀ ਚੜ੍ਹਦੀ ਕਲਾ ਰੱਖੇ 👍

  • @sskherisingh5223
    @sskherisingh5223 4 года назад +34

    ਜਰੂਰ ਮਿਲਾਂਗਾ ਜੀ ਇਹਨਾਂ ਯੋਧਿਆਂ ਨੂੰ
    ਵਾਹਿਗੁਰੂ ਜੀ ਕਾ ਖ਼ਾਲਸਾ
    ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ

  • @gurjantgill9391
    @gurjantgill9391 4 года назад +4

    ਬਹੁਤ ਵਧੀਆ ਉਪਰਾਲਾ ਕਰ ਰਹੇ ਹਨ ਇਹ ਯੋਧੇ ਰੱਬ ਇਹਨਾਂ ਤੇ ਮੇਹਰ ਭਰਿਆ ਹੱਥ ਰੱਖੇ ਇਹਨਾਂ ਦੀ ਹਮੈਸ਼ਾ ਜਿੱਤ ਹੋਵੇ । ਇਹਨਾਂ ਦਾ ਤੇ ਅਕਾਲ ਚੈਨਲ ਦਾ ਧੰਨਵਾਦ ਇਹ ਪਰੋਗਰਾਮ ਪੈਸ਼ ਕਰਨ ਲਈ ।

  • @ajaypalsingh8324
    @ajaypalsingh8324 4 года назад +13

    ਬਚੇਬਹੁਤ ਅੱਛੇ ਬਚੇ ਤੁਹਾਡੀ ਬਹੁਤ ਵੱਡੀ ਉਮਰ ਹੋਵੇ

  • @ManjinderSingh-zi2vv
    @ManjinderSingh-zi2vv 4 года назад +220

    ਇਹ ਮਾਝੇ ਦੀ ਮਝੈਲ ਹੈ ।ਇਸਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਵਖਸਿਆ ਤਾਂ ਜੋ ਸਿੱਖ ਨੂੰ ਦਸਤਾਰ ਦੇ ਰੂਪ ਵਿਚ ਮਿਲੀ।

    • @MalkeetSingh-zd2el
      @MalkeetSingh-zd2el 4 года назад +5

      good note general truth leader sure bole a bpdeano sensfenopb feartouhuthager Salen karma pendant khan so r fine 2020jedabade

    • @higill846
      @higill846 4 года назад +2

      att ne panjabi

    • @deshpardesh2394
      @deshpardesh2394 4 года назад +2

      Love u God bless u
      Nice ✌✌✌💪💪💪💪💪💪✍✍✍✍✍👌👌👌👊

  • @GurpreetSingh-yi5no
    @GurpreetSingh-yi5no 4 года назад +6

    ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਇਸ ਵੀਰ ਦੀ ਮਦਦ ਕਰੋ

  • @JaswinderKaur-tg2jb
    @JaswinderKaur-tg2jb Год назад +1

    ਬਹੁਤ ਵਧੀਆ ਗੱਲਾ ਨੇ ਪੁੱਤ ਤੇਰੀਆਂ ਸੱਚੀਆਂ ਤੇ ਤੱਤੀਆਂ ਨੇ ਸਰਕਾਰ ਨੇ ਤਾਂ ਸਿੱਖ ਕੌਮ ਨਾਲ ਬਹੁਤ ਧੱਕਾ ਕੀਤਾ ਗਿਆ ਹੈ ਵਾਹਿਗੁਰੂ ਜੀ ਇਨ੍ਹਾਂ ਬੱਚਿਆਂ ਉੱਪਰ ਮੇਹਰ ਭਰਿਆ ਹੱਥ ਰੱਖੀ

  • @jasbirsingh7240
    @jasbirsingh7240 4 года назад +97

    ਬਹੁਤ ਹੀ ਵਧੀਆ ਵਿਚਾਰ ਜੀ

  • @ranjitpunia112
    @ranjitpunia112 4 года назад +141

    ਬਹੁਤ ਵਧੀਆ ਛੋਟੀ ਉਮਰ ਵਿਚ ਕੰਮ ਵੱਡੇ-ਵੱਡੇ ਕਰ ਰਹੇ

  • @tariveer4605
    @tariveer4605 4 года назад +263

    ਬੱਚਾ ਵੱਡਾ ਹੋ ਕੇ ਦੇਸ਼ ਦਾ ਨਾਮ ਰੋਸਨ ਕਰੇਗਾ..ਸਾਬਾਸ਼ ਸੱਚੇ ਰਾਹ ਤੇ ਚੱਲੀ ਫਿਰ ਕਾਮਯਾਬੀ ਮਿੱਲੂ..

    • @bhupindersingh3294
      @bhupindersingh3294 4 года назад +1

      Sahi gal a bhagat singh jame par dusre de ghar shabash y puniabi aa asi

  • @golugolu8881
    @golugolu8881 4 года назад +278

    ਪੰਜਾਬੀਓ ਅਸੀਂ ਅੱਜ ਵੀ ਗੁਲਾਮ ਹਾ।।
    2020 ਰੈਫਰੈਡਮ ਦਾ ਸਾਥ ਦਿਉ ਜੇ ਪੰਜਾਬ ਬਚਾਉਣਾ ਅਜਾਦੀ ਹੀ ਹੱਲ

    • @indersangha1226
      @indersangha1226 4 года назад

      Ki karna hovega g

    • @RajinderSingh-mu7lb
      @RajinderSingh-mu7lb 4 года назад +2

      Y ji jina ho skda parcharr kro

    • @RajinderSingh-mu7lb
      @RajinderSingh-mu7lb 4 года назад

      Slut aa veerr

    • @singhmediainternationalcha1531
      @singhmediainternationalcha1531 4 года назад +4

      @@RajinderSingh-mu7lb ਯੂ ਐੱਸ ਮੀਡੀਆ ਇੰਨਟਰਨੈਸਨਲ ਨਾਲ ਜੁੜ੍ਹੋ ਤੇ ਅਜਾਦੀ ਦਾ ਪਰਚਾਰ ਕਰੋ

    • @singhmediainternationalcha1531
      @singhmediainternationalcha1531 4 года назад +4

      ਗੁੱਬ ਜੋਬ ਭਰਾਵਾਂ ਵਧੀਆ ਕੰਮ ਕਰ ਰਿਹਾ ਹੈ ਅਜਾਦੀ ਦਾ ਪਰਚਾਰ ਕਰ ਰਿਹਾ ਹੈ ਭਰਾਵਾਂ ਦੱਬ ਕੇ ਰੱਖੋ ਕੰਮ

  • @pargataulakh3489
    @pargataulakh3489 4 года назад +23

    ਮੇਰੇ ਛੋਟੇ ਵੀਰ ਬਹੁਤ ਵਧੀਆ, ਸ਼ਾਇਦ ਏਨਾ ਲੀਡਰਾਂ ਨੂੰ ਸ਼ਰਮ ਆਵੇ

  • @harmeetkaur5199
    @harmeetkaur5199 4 года назад +6

    Bahut ziyada ਆਨੰਦ ਆਇਆ ਏਨਾ ਦੀ ਗੱਲ ਬਾਤ ਵਿੱਚ ਕਿੰਨੀ ਵਡੀ ਸੋਚ ਛੁਪੀ ਹੈ ਕਮਾਲ ਦਾ ਬੱਚਾ ਹੈ ਮਹਾਰਾਜ ਜੀ ਅੱਗੇ ਅਰਦਾਸ ਹੈ ਕਿ ਕੌਮ ਦੇ ਮਹਾਨ ਹੀਰਿਆਂ ਨੂੰ ਅਪਣੀ ਨਿਗਾਹ ਵਿੱਚ ਰਖੇ ਦੋਨੋ ਬੱਚੇ ਅੱਗੇ ਵੱਧਣ god bless u and ur team

  • @sukhdeepvirk7366
    @sukhdeepvirk7366 4 года назад +10

    ਵਾਹ ਛੋਟੇ ਵੀਰ ਉਮਰ ਛੋਟੀ ਤੇ ਗਲਾ ਬਹੁਤ ਹੀ ਸਚੀਆ ਤੇ ਉਚੀਆ ਜਿਉਂਦਾ ਰਹਿ

  • @ParmjitSingh-we1oo
    @ParmjitSingh-we1oo 4 года назад +19

    ਇਹ ਬਚਾ ਕੋਈ ਪੁਰਾਣਾ ਅਜਾਦੀ ਘੁਲਾਟੀਆ ਹੈ। ਆਪਣਾ ਨਾਂਅ ਰੌਸ਼ਨ ਕਰੇਗਾ। ਵਧੀਆ ਵੀਚਾਰ।👍👍👍👍👍🌷🌷🌷🌷🌷

  • @msrayat6409
    @msrayat6409 4 года назад +20

    ਜਥੇਦਾਰ ਸਿੰਘ ਸਾਹਿਬ ਜੀ ਦਾ ਫਰਜ਼ ਹੈ ਏਸ ਸੰਸਾਰ ਅੰਦਰ
    ਇਨਸਾਨੀਅਤ ਨੂੰ ਸੂਰਕ੍ਸ਼ਿਤ ਰੱਖਣਾ
    ਸਾਡਾ ਫਰਜ਼ ਹੈ ਉਨਾਂ ਦਾ ਸਤਿਕਾਰ ਕਰਨਾ
    ਇਹ ਸੰਸਾਰ ਸੁਖਮਈ ਤੇ ਸੁੰਦਰ ਬਨ ਜਾਵੈ ਗਾ
    ਵਾਹਿਗੁਰੂ ਜੀ

  • @jaswantjattana2092
    @jaswantjattana2092 4 года назад +13

    ਇਹ ਸੱਚੀ ਇਨਸਾਨੀਅਤ ਹੈ ਇਹੋ ਜਿਹੇ ਆਗੂਆ ਦੀ ਦੇਸ ਨੂੰ ਘਾਟ ਹੈ ਪਰਮਾਤਮਾ ਸੇਵਕ ਸਿੰਘ ਤਰੱਕੀ ਬਖਸੇ

  • @amrikaulakh4280
    @amrikaulakh4280 4 года назад +6

    ਬਿਲਕੁਲ ਸਹੀ ਆਖਿਆ ਛੋਟੋ ਵੀਰ ਧੰਨਵਾਦ

  • @balwinderdhaliwal1027
    @balwinderdhaliwal1027 4 года назад +22

    ਬਹੁਤ ਵਧੀਆ ਸੋਚ

  • @vsramanvsingh
    @vsramanvsingh 4 года назад +200

    ਬਹੁਤ ਵਦੀਆ ,, ਛੋਟੀ ਉਮਰ ਚ ਸਿਆਨੀਆ ਗੱਲਾ,,

  • @jaswinderkaur2494
    @jaswinderkaur2494 4 года назад +1

    ਵਾਹ ਪੁਤਰ ਜੀ ਵਾਹ ਜਿਉਦੇ ਵਸਦੇ ਰਹੋ ਅਕਾਲ ਪੁਰਖ ਆਪ ਨੂੰ ਸਦਾ ਸਚ ਦੀ ਲੜਾਈ ਲੜਨ ਦੀ ਸਮਰਥਾ ਬਖਸ਼ਦਾ ਰਹੋ ਬਾਬ ਬੁਢਾ ਜ਼ੀ ਦਾ ਅਸ਼ੀਰਵਾਦ ਆਪਨੂੰ ਮਿਲਦਾ ਰਹੇ

  • @sharanjitsingh4893
    @sharanjitsingh4893 4 года назад +18

    ਬਹੁਤ ਖ਼ੂਬ, ਇਨਾਂ ਇਨਕਲਾਬੀਆਂ ਦੀ ਚਿੰਗਾਰੀ ਇੱਕ ਦਿਨ ਭਾਂਬੜ ਬਣੇਗੀ💪💪💪

  • @paramparja227
    @paramparja227 4 года назад

    ਬਹੁਤ ਖੂਬ ਆਨੰਦ ਆ ਗਿਆ ਨਿੱਕੇ ਵੀਰ ਵਾਹਿਗੁਰੂ ਮੇਹਰ ਕਰਨ ਤੇਰੇ ਤੇ 🚩🚩🚩🚩🚩🚩 🙏🏼🙏🏼🙏🏼

  • @surjeetkaur1930
    @surjeetkaur1930 4 года назад +8

    ਜਿਉਂਦਾ, ਰਹਿ ਪੁੱਤਰਾ ਸਲਾਮ ਹੈ ਤੇਰੀ ਸੋਚ ਨੂੰ ਸਦਾ ਖੁਸ਼ ਰਹੋ

  • @GurinderSingh-wl4lp
    @GurinderSingh-wl4lp 4 года назад +17

    ਗੁਰਸੇਵਕ ਸਿੰਘ ਜੀ ਵਾਹਿਗੁਰੂ ਤਾਹਨੂ ਚੜ੍ਹਦੀ ਕਲਾ ਰੱਖੇ

  • @MangaSingh-bk9mp
    @MangaSingh-bk9mp 4 года назад +54

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮਿਹਰ ਕਰੋ ਬੱਚੇ ਤੇ

  • @JaspalSingh-dk5ct
    @JaspalSingh-dk5ct 4 года назад +27

    ਸ਼ਹੀਦ ਫੌਜੌ ਵੀਰ ਨੂੰ ਚੜਦੀ ਕਲਾ ਕਰਨ ਜੀ

  • @dilktaar2132
    @dilktaar2132 4 года назад +21

    ਬੋਹਤ ਵਧੀਆ ਛੋਟੇ ਵੀਰ❤️🙏

  • @jaspalaulakh1695
    @jaspalaulakh1695 4 года назад +1

    ਪਰਮਾਤਮਾ ਕਰੇ ਇਹ ਬੱਚਾ ਏਸੇ ਰਾਹ ਤੇ ਚੱਲਦਾ ਰਹੇ।

  • @kewalsingh2287
    @kewalsingh2287 4 года назад +43

    ਵਾਹੇ ਗੁਰੂ ਇਸ ਬੱਚੇ ਨੂੰ ਤਰੱਕੀ ਬਖ਼ਸ਼ੇ

  • @beantsingh6669
    @beantsingh6669 4 года назад +1

    ਬਹੁਤ ਵਧੀਆ ਸਵਾਲ ਜਵਾਬ ਬਚਿਆਂ ਦੇ

  • @balwantsingh3002
    @balwantsingh3002 4 года назад +7

    ਬਹੁਤ ਵਧੀਆ ਕਿਹਾ ਬਿਲਕੁਲ ਸੱਚ ਬੋਲਿਆ

  • @sarbjitkaur7356
    @sarbjitkaur7356 4 года назад +1

    ਬਹੁਤ ਹੀ ਵਧੀਆ ਲੱਗਾ ਬਹੁਤ ਲੋਕਾਂ ਨੂੰ ਸੇਧ ਅਤੇ ਹੌਸਲਾ ਵਧੇਗਾ

  • @janailsingh9306
    @janailsingh9306 4 года назад +176

    ਬਹੁਤ ਵਧੀਅਾ ਵਿਚਾੲ ਜੀ ਵਾਹਿਗੁਰੂ ਜੀ ੲਿਸ ਛੋਟੇ ਵੀਰ ਨੂੰ ਹੋਰ ਵੀ ਸੰਚ ਬੋਲਣ ਦਾ ਬਲ ਬਕਸਨ ਜੀ

  • @talwindersidhu1540
    @talwindersidhu1540 4 года назад

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਛੋਟੇ ਵੀਰ ਨੂੰ

  • @golugolu8881
    @golugolu8881 4 года назад +121

    ਪੁੱਤਰਾ 2020 ਰਫੈਰਿਡਮ ਦਾ ਸਾਥ ਦੇ ਕੇ ਪੰਜਾਬ ਬਚਾਉਣਾ ਅਜਾਦੀ ਹੀ ਹੱਲ

  • @kuldipjhajj5085
    @kuldipjhajj5085 4 года назад +2

    ਵਹਿਗੂਰੁ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ।

  • @msrayat6409
    @msrayat6409 4 года назад +9

    ਖੁਸ਼ਹਾਲ ਭਾਰਤ
    ਲੀਡਰੋ ਦੇਸ਼ ਭਗਤ ਦੀ ਆਤਮਾ
    ਦੀ ਪੂਕਾਰ ਸੁਣ ਕੇ ਲਾਲਚੁ ਨੂੰ ਤਿਆਗੋ
    ਲੋਕਾਂ ਦੀਆਂ ਮੁਢਲੀਆਂ
    ਜ਼ੁਰਅਤ
    ਸਿਖਸ਼ਾ, ਸੇਹਿਤ, ਕਿਰਤ, ਮਕਾਨ, ਪੈਨਸਨ
    ਟੈਕਸ ਦਾ ਪੈਸਾ ਸੰਜਮ ਨਾਲ
    ਖਰਚ ਕਰ ਕੈ
    ਇਨ੍ਹਾਂ ਲੋੜਾਂ ਨੂੰ ਪੂਰਾ
    ਕਰੋ
    ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਤੱਪ ਜਾ ਭਗਤੀ ਨਹੀਂ ਹੈ
    ਸਬ ਮਹਿ ਜੋਤਿ, ਜੋਤਿ ਹੈ ਸੋਇ
    ਤਿਸੁ ਦੇ ਚਾਨਣ, ਸਹ ਮਹਿ ਚਾਨਣ ਹੋਏ
    ਵਾਹਿਗੁਰੂ ਜੀ

  • @veerpalKaur-ri8nj
    @veerpalKaur-ri8nj Год назад

    ਬੇਟਾ ਬਹੁਤ ਵਧੀਆ 🌹
    ਆਪਦੀ ਸੋਚ ਸਮਝ ਤੇ ਜਾਣਕਾਰੀ ਰੱਖਦਿਆ ਆਪ ਦੀ ਸੋਚ ਤੇ ਕਰਮ ਸਲਾਹੁਣਯੋਗ ਹੈ

  • @J13-z1m
    @J13-z1m 4 года назад +49

    ਬਹੁਤ ਖੂਬ !

  • @SandeepKaur-tg9pg
    @SandeepKaur-tg9pg 4 года назад +1

    ਬਹੁਤ ਵਧੀਆ ਗੱਲ ਬਾਤ ਹੈ ਵਾਹਿਗੁਰੂ ਚਡ਼ਦੀ ਕਲਾ ਵਿੱਚ ਰੱਖੇ ਤੁਹਾਨੂੰ

  • @drkuldeepsingh7469
    @drkuldeepsingh7469 4 года назад +47

    Presently 12 years age, remarkable, no match, wish him best wishes.

  • @ਇੰਦਰਜੀਤਸਿੰਘਵੜੈਚ

    ਬਹੁਤ ਵਧੀਆ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ

  • @gurpreetsinghhaans6804
    @gurpreetsinghhaans6804 4 года назад +12

    ਵਾਹ ਛੋਟੇ ‌ ਵੀਰ ਬਹੁਤ ਹੀ ਵਧੀਆ ਵਿਚਾਰ ਹਨ ਤੇਰੇ

  • @harmindersinghsandhu3922
    @harmindersinghsandhu3922 4 года назад +25

    ਭਵਿੱਖ ਵਿੱਚ ਆਉਣ ਵਾਲਾ ਸ : ਭਗਤ ਸਿੰਘ , ਇਹ ਵੀਰ , ਇਸ ਨੂੰ ਮੈਂ ਬੱਚਾ ਨਹੀਂ ਕਹਿ ਸਕਦਾ ।

  • @BhupinderSingh-8446
    @BhupinderSingh-8446 4 года назад +1

    ਬਹੁਤ ਵਧੀਅਾ ਬੋਲਿਅਾ ਵੀਰ ਪੰਜਾਬ ਅੱਜ ਬਹੁਤ ਮਾੜੀ ਸਿੱਥੀਤੀ ਵਿੱਚੋ ਲੰਘ ਰਿਹਾ ਤੇ ਅਜੇ ਹੋਰ ਵੀ ਬੂਰੇ ਹਾਲਾਤ ਹੋਣੇ ਨੇ ਰੱਬ ਤੈਨੂੰ ਅਾਪਣੇ ਅਾਪ ਅਤੇ ਹਾਲਾਤਾ ਨੂੰ ਸਮਝਣ ਦੀ ਸਮਰੱਥਾ ਬਕਸ਼ੇ

  • @jagsirsran855
    @jagsirsran855 4 года назад +6

    ਬਹੁਤ ਵਧੀਆ ਗੱਲਾਂ 👌👌👌

  • @paramchirag7661
    @paramchirag7661 4 года назад

    ਼ਕਾਕਾ ਗੁਰਸੇਵਕ ਤੇ ਉਸਦੀ ਇਨਕਲਾਬੀ ਟੀਮ ਨੂੰ ਸ਼ੁੱਭ ਕਾਮਨਾਵਾਂ। ਦੇਸ਼ ਦਾ ਪ੍ਗਤੀਸ਼ੀਲ ਅਤੇ ਲੋਕ ਲਹਿਰਾਂ ਲਈ ਸਰਗਰਮ ਵਰਗ ਹਮੇਸ਼ਾ ਤੁਹਾਡੇ ਨਾਲ ਹੈ।

  • @piaralal2397
    @piaralal2397 4 года назад +24

    Gursewak Singh Patti बहुत ही ग्रेट बेटा कैरी ऑन । आपजी दे विचार बहुत ही क्रांतिकारी हन । मे गॉड ब्लेस यू । आपजी नू जरूर मिलागे।

  • @sukhwindersinghzira6001
    @sukhwindersinghzira6001 4 года назад +2

    ਵਾਹਿਗੁਰੂ ਜੀ ਕਿਰਪਾ ਕਰੇ ਚੜਦੀ ਕਲਾ ਵਿਚ ਰੱਖਣ

  • @khalsadeshpunjab3680
    @khalsadeshpunjab3680 4 года назад +149

    ਭਗਤ ਸਿੰਘ ਆ ਗਿਆ ਸਿੱਖੋ ਭਗਤ ਸਿੰਘ ਨੂੰ ਸਾਂਭ ਲਓ ਜੇ ਹੁਣ ਤੁਸੀਂ ਸਾਂਭ ਸਕਦੇ ਹਾਂ ਇਹੀ ਭਗਤ ਸਿੰਘ ਹੈ ਵਾਹਿਗੁਰੂ ਮੇਹਰ ਕਰਨਾ ਵਾਹਿਗੁਰੂ

  • @RajinderSingh-jq2lm
    @RajinderSingh-jq2lm 3 года назад

    ਬਹੁਤ ਵਧੀਆ ਸੋਚ
    👍🐆

  • @kaurmanpreet5617
    @kaurmanpreet5617 4 года назад +23

    gursewak bro very good work...you are very wise👍...carry on wid the grt work...people are with you...god bless you...may you achieve your dreams🙏

  • @ArshDeep-em4zt
    @ArshDeep-em4zt 4 года назад +1

    ਬਹੁਤ ਸੋਹਣੀਆਂ ਸੋਚਾਂ ਦੋਹਾਂ ਦੀਆਂ

  • @ManmeetSandhu-Music
    @ManmeetSandhu-Music 4 года назад +15

    ਯਾਰ ਇਸ ਬੱਚੇ ਦੀਆ ਗੱਲਾ ਸੁਣਕੇ ਤੇ ਸ਼ਕਲ ਨੂੰ ਵੇਖਕੇ ਮੈਨੂੰ ਸ਼ਹੀਦ ਏ ਆਜਮ ਸਰਦਾਰ ਭਗਤ ਸਿੰਘ ਊਧਮ ਸਿੰਘ ਤੇ ਸਰਦਾਰ ਕਰਤਾਰ ਸਿੰਘ ਸਰਾਭੇ ਦਾ ਭੁਲੇਖਾ ਪੈ ਰਿਹਾ ਵਾਰ ਵਾਰ ਵਾਹ ਸ਼ੇਰਾ ਜਿਉਦਾ ਰਹਿ ਬਾਬਾ ਮੇਹਰ ਕਰੇ 🙏❤❤

  • @gurmelkaur8965
    @gurmelkaur8965 4 года назад

    ਪਰਮਾਤਮਾ ਬੇਟੇ ਤੇ ਮੇਹਰ ਭਰਿਆ ਹੱਥ ਰੱਖਿਓ

  • @lakhwinderdhillon9764
    @lakhwinderdhillon9764 4 года назад +16

    UR Right bro carry on akaal channel DA v dilloo Thax

  • @balrajsingh3392
    @balrajsingh3392 4 года назад +30

    Kine sohne bol ne bache de waheguru chardi kla ch rakhe 🙏🙏🙏

  • @HarpalSingh-zx1gv
    @HarpalSingh-zx1gv 4 года назад +16

    Bht vadia a soch es bande di God bless you dear putter g. Salute aa g

  • @europe2118
    @europe2118 4 года назад +1

    ਬਹੁਤ ਵਧੀਆ ਉਪਰਾਲਾ ਵੀਰ ਜੀ ਵਾਹਿਗੁਰੂ ਭਲਾ ਕਰੇ ਤੁਹਾਡੇ ਤੇ

  • @jasvirsingh4510
    @jasvirsingh4510 4 года назад +12

    ਯਾਰ ਮੈਨੂੰ ਆਪਣੇ ਆਪ ਤੋ ਸਰਮ ਆਉਣ ਲਗ ਗਈ
    ਛੋਟੀ ਉਮਰ ਵੱਡੀ ਸੋਚ

  • @surjitsingh7032
    @surjitsingh7032 Год назад

    ਸਿੰਘ ਜੀ ਚੈਨਲ ਦੀ ਚੜਦੀ ਕਲਾ ਰੱਖੇ
    ਪਰਮਾਤਮਾ ਬੱਚੇ ਦੀ ਲੰਮੀ ਉਮਰ ਕਰੇ ਜੀ ਚੜਦੀ ਕਲਾ ਵਿੱਚ ਰੱਖੇ ਜੀ 🍀💐🌹🌻❤️❤️🙏🙏

  • @narinderkumar2743
    @narinderkumar2743 4 года назад +2

    ਏਹੇ ਬੱਚਾ ਦੇਖਣ ਚ ਛੋਟਾ ਲੱਗਦਾ , ਪਰ ਗੱਲਾਂ ਬੁਹਤ ਵੱਡੀਆਂ ਕਰਦਾ,

  • @msrayat6409
    @msrayat6409 4 года назад +43

    ਆਓ ਸਾਰੇ ਦੇਸ਼ ਭਗਤੋ ਰਲ ਕੈ ਭਾਰਤ ਨੂੰ ਨਵੀ ਸੋਚ ਵਾਲੀ ਸਰਕਾਰ
    ਲਿਆਈਏ
    ਜੋ ਫੂਡ ਪ੍ਰੋਸੈਸਿੰਗ ਪਲਾਂਟ, ਫੂਡ ਇੰਟਰਨੈਸ਼ਨਲ ਮਾਰਕੀਟ, ਹਰ
    ਇੱਕ ਨੂੰ ਮਕਾਨ, ਕਿਰਤ ਦੀ ਪੁਰਤੀ, ਟੈਕਸ ਦਾ ਪੈਸਾ ਲੋਕਾਂ ਤੇ ਖਰਚ ਕੈ ਸ਼ਿਕਸ਼ਾ, ਸੇਹਿਤ, ਪੈਨਸ਼ਨ
    ਦੇਸ਼ ਨੂੰ ਸੁਖਮਈ ਤੇ ਸੁੰਦਰ ਬਨਾਵੈ
    ਵਾਹਿਗੁਰੂ ji

  • @ਸਤਾਖਡੂਰ-ਪ3ਫ
    @ਸਤਾਖਡੂਰ-ਪ3ਫ 4 года назад +15

    ਪਰਚਾ ਦਰਜ ਕਰਨ ਵਾਲੈਆ ਨੁ ਸ਼ਰਮ ਨਾ ਆਈ

  • @nihangsingh1199
    @nihangsingh1199 4 года назад +1

    ਵਾਹਿਗੁਰੂ ਜੀ ਕਿਰਪਾ ਕਰਨ ਭੂਝੰਗ ਫੋਜ ਤੇ

  • @HarjeetSingh009
    @HarjeetSingh009 4 года назад +16

    🙏🙏💪💪ਬਹੁਤ ਵਧੀਆ 💪💪🙏🙏

  • @kalalmajra8877
    @kalalmajra8877 4 года назад

    ਜੁਅਾਨਾ ਯੋिਧਅਾਂ ਦੇ ਨਾਂ िਵਚ ਨਾ ਅਾੳ ਪੁॅਤ ਤੇਰਾ ਤੇਰੀ ਅਾਵਾਜਤੇਰੀ ਸੋਚ ਤੇਰੀਅਾਂ ਦਲੀਲਾਂ ਨੰੂ ਲਾਲ ਸਲਾਮ ਇਨਕਲਾਬ िਜਦਾੰਬਾਦ

  • @Jasvir-Singh8360
    @Jasvir-Singh8360 4 года назад +134

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੇਵਕ ਸਿੰਘ ਅਤੇ ਅਕਾਲ ਚੈਨਲ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ ਸੇਵਕ ਸਿੰਘ ਇਸੇ ਤਰ੍ਹਾਂ ਲੱਗੇ ਰਹਿਣ ਤੇ ਹੀ ਸਫਲਤਾ ਪੈਰ ਚੁੰਮੇਗੀ ਪਰ ਸਿੱਖ ਕੌਮ ਦੇ ਦਰਦੀਆਂ ਨਾਲ ਜਰੂਰ ਮਿਲਕੇ ਚੱਲਣਾ (ਸਿੱਖ ਕੌਮ =ਕਿਸੇ ਵੀ ਇਨਸਾਨ ਦੀ ਉੱਚੀ ਅਤੇ ਸੁੱਚੀ ਸੋਚ ਹੀ ਸਿੱਖ ਕੌਮ ਹੈ ਜੀ। ਕਿਸੇ ਵੀ ਜਾਤ ਜਾਂ ਧਰਮ ਨਾਲ ਸਬੰਧਤ ਗਿਰੀ ਹੋਈ ਸੋਚ ਵਾਲੇ ਇਨਸਾਨ ਸਿੱਖ ਅਖਵਾਉਣ ਦੇ ਹੱਕਦਾਰ ਨਹੀਂ ਜੀ.)ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ। ਸਾਥ ਦੇਣ ਲਈ

    • @davindersidhu1473
      @davindersidhu1473 4 года назад +3

      ਕੀ ਕੀਤਾ ਆ ਜੀ ਤੁਸੀਂ ਆਪਣੇ ਆਪ ਵੱਲੋੰ ਨਾਲ ਹੋ ਤੁਸੀਂ ੲਿਹ ਕਿਹਾ ਗਿਆ ਤੁਹਾਡੇ ਕੁਮੈਂਟ ਵਿੱਚ ਪਰ ਤੁਸੀਂ ਕੀ ਕਰ ਰਹੇ ਜੇ ਕਿ ਸਿਰਫ਼ ਕੁਮੈਂਟ ਵਿੱਚ ਹੀ ਨਾਲ ਹੋ

    • @Jasvir-Singh8360
      @Jasvir-Singh8360 4 года назад +3

      ਜਿੰਨੀ ਵਾਹਿਗੁਰੂ ਨੇ ਸਮਰੱਥਾ ਬਖਸ਼ੀ ਹੈ ਉਸ ਅਨੁਸਾਰ ਸਾਥ ਦੇਣ ਲਈ ਤਿਆਰ ਹਾਂ ਜੀ। ਇਕੱਤਰਤਾ ਬਣੇਗੀ ਤਾਂ ਪਤਾ ਚਲ ਜਾਵੇਗਾ

    • @davindersidhu1473
      @davindersidhu1473 4 года назад

      Hun edit kyo kita comment nu ohi rehan dinde tusi te sikh kom de hamdarad aa te chintak vi fer tuhanu ki jarurat pai gai com edit karan di

    • @Jasvir-Singh8360
      @Jasvir-Singh8360 4 года назад +1

      @@davindersidhu1473 ਇਹ ਐਡਿਟ ਨਹੀਂ ਸਿਰਫ ਤੇਰੇ ਲਈ ਰਿਪਲਾਈ ਐ

    • @hajisulamen8556
      @hajisulamen8556 4 года назад

      @@Jasvir-Singh8360 vvygxddtrrdyn . C

  • @amarjeetgill5907
    @amarjeetgill5907 4 года назад +1

    ਵੀਰ ਜੀ ਕਮੈਂਟ ਵਿੱਚ ਕੁੱਝ ਲਿਖਣ ਜਾ ਦੇਖਣ ਨਾਲ ਕੁੱਝ ਨੀ ਹੋਣਾ ਆਪਾਂ ਨੂੰ ਇਨਾ ਵੀਰਾਂ ਦੇ ਨਾਲ ਖੜ ਕੇ ਲੜਣ ਦੀ ਜਰੂਰਤ ਆ🙏

  • @vickybirdi8406
    @vickybirdi8406 4 года назад +142

    ਮੁੰਡੇ ਚ ਪੁਰੀ ਗੈਰਤ ਆ ☝️👌

  • @JeetSingh-kx4zu
    @JeetSingh-kx4zu 4 года назад

    ਬਹੁਤ ਬਹੁਤ ਧੰਨਵਾਦ ਜੀ

    • @JeetSingh-kx4zu
      @JeetSingh-kx4zu 4 года назад

      ਟਿੱਪਣੀ ਪਸੰਦ ਕਰਨ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਰਿਣੀ ਗੁਰੂ ਦਾ ਦਾਸ ਜੀਤ ਸਿੰਘ ਖਾਲਸਾ ਬਠਿੰਡਾ ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏👩‍🏭👩‍🏭👩‍🏭👩‍🏭👩‍🏭🖐🖐🖐🖐🖐👋👋👋👋👋🧜‍♂️🧜‍♂️🧜‍♂️🧜‍♂️🧜‍♂️🍓🍓🍓🍓🍓🌹🌹🌹🌹🌹

  • @amanupal4399
    @amanupal4399 4 года назад +58

    ਬਹੁਤ ਵਧੀਆ ਲੱਗਦੀਆ ਗੱਲਾਂ ਉਮਰ ਛੋਟੀ

  • @talwinder84
    @talwinder84 4 года назад

    ਬਹੁਤ ਵਧੀਆ ਸੋਚ ਆ ਤੇਰੀ ਨਿੱਕੇ ਵੀਰ

  • @mannnandgarhia9858
    @mannnandgarhia9858 4 года назад +42

    ਉਮਰ ਛੋਟੀ ਤੇ ਸੋਚ ਬਹੁਤ ਵੱਡੀ
    Nice one

  • @surindersingh-ko7mq
    @surindersingh-ko7mq 4 года назад +1

    ਚੰਗੀ ਸੋਚ ਰੱਖਣੀ ਜ਼ਰੂਰੀ ਹੈ ਉਸ ਤੇ ਅਣਖ ਰੱਖ ਕੇ ਪਹਿਰਾ ਦੇਣਾ ਓਸ ਤੋਂ ਵੀ ਜਰੂਰੀ ਹੈ ਤੇਰੀ ਸੋਚ ਨੂੰ ਰੋਕਣ ਲਈ ਬਹੁਤ ਗੈਰਤ ਮੰਦ ਅਗੋ ਜਾ ਪਿੱਛੋਂ ਕਈ ਤਰ੍ਹਾਂ ਦੇ ਹਥ ਕੰਡੇ ਖੜ੍ਹੇ ਕਰਨ ਗੇ ਤੇ ਅਪਨਾਉਣ ਗੇ ਪਰ ਸੋਚਾ ਜਿਨ੍ਹਾਂ ਦੀਆਂ ਉਚੀਆਂ ਕਦੇ ਦਬਦੇ ਨੀ

  • @inderpalsingh2667
    @inderpalsingh2667 4 года назад +8

    MY DEAR BETA JI GOD BLESS YOU DHAN DHAN SAHIB SRI GURU GRANTH SAHIB JI APP JI NU CHARDIKALA BAKSHE JI VERY GOOD VICHAR THANKS JI

  • @ਬਾਜਦੀਉਡਾਰੀ
    @ਬਾਜਦੀਉਡਾਰੀ 4 года назад +1

    ਚੜਦੀ ਕਲਾ ਬਖਸੇ ਦਸਮੇਸ ਦਾਤਾ

  • @sansangha1682
    @sansangha1682 4 года назад +11

    God bless You, My son. Please Look After Your Self, ABSOLUTELY YOU" R RIGHT, we need to stand together!!

  • @cmrshorts5576
    @cmrshorts5576 4 года назад

    ਭਾਈ ਸੇਵਕ ਸਿੰਘ ਬਹੁਤ ਬਹੁਤ ਧੰਨਵਾਦ ਜੀ ਸਰਕਾਰਾਂ ਦੀਆਂ ਅੱਖਾਂ ਦੇ ਲਈ

  • @maninder_singh_akali
    @maninder_singh_akali 4 года назад +262

    ਸ਼ਹੀਦ ਭਗਤ ਸਿੰਘ ਦੇ ਬੋਲ

    • @amarjeet-iy4zi
      @amarjeet-iy4zi 4 года назад +1

      Right. Veer. Ji

    • @jaskirankaurjk2295
      @jaskirankaurjk2295 4 года назад

      SAHEED. BHAKAT. SINGH JI SAHEED
      UHNNA DE BOL. EH NAHI,,,,,,,,,
      UH. DESH TO KURBANI DE SOCH DE MALIK SAN
      EH POLTIKCS WICH HI RAKH KE BOLE BOL HAN
      UHNA DE SOCH WICH DESH BHAKAT SI,,,,
      JO SACH KAR KE DIKHA DITI UH
      AAPNE KHEET WICH. TEELE GADD REHE SAN
      UHNA DE BAPU. JI KENDE K EH KI BEEJ REHE HO
      BHAKAT SINGH JI SAHEED JWAAB WICH KENDE K
      ,,,,,,,,BANDUKHA BEEJ RIHA JO WADDA HO KE JUNG LARRAN WASTE HA
      ,,,DESH. AAJAD KRRANA. ANGREEJO TO

    • @gavy_virk00079
      @gavy_virk00079 4 года назад +3

      @@jaskirankaurjk2295 biba ji history read krke dekhi f pata lagu oh desh india nhi c odo punjab apna wakhra desh c jiste goorea n kabja kitaaa

    • @karmjeetkaur3656
      @karmjeetkaur3656 4 года назад

      @@gavy_virk00079 q bbye bbye

    • @gavy_virk00079
      @gavy_virk00079 4 года назад

      @@karmjeetkaur3656 lagda kde tuc history ni study kiiti..1947to pehla kai sala to hi pu jab wakhra raj desh c... Isdi residency lahor c jdki bkai desh di delhi cc

  • @angrejsinghbajwa788
    @angrejsinghbajwa788 4 года назад +1

    ਬਹੁਤ ਵੱਧੀਆ ਸੇਰਾ ਵਾਹਿਗੁਰੂ ਜੀ ਤੈਨੂੰ ਚੜਦੀਕਲਾ ਵਿੱਚ ਰੱਖਣ ਜਿਉਂਦਾ ਰਹਿ ਦੱਬ ਦਿਉ ਕਿਲੀ ਚੁੱਕ ਦਿਉ ਫੱਟੇ

  • @romeogill3599
    @romeogill3599 4 года назад +13

    Eh ne sade desh de star intelligent batche, love u bro ji God bless you always

  • @navreetkaur8956
    @navreetkaur8956 4 года назад +1

    ਜਿੳੁਂਂਦਾ ਰਹਿ ਪੁੱਤਰਾ ੲਿੰਨਕਲਾਬ ਜਿੰਦਾਬਾਦ

  • @sonysatwant6357
    @sonysatwant6357 4 года назад +7

    ਸੋਚ ਬਹੁਤ ਵੱਡੀ ਆ

  • @sunnybanga9307
    @sunnybanga9307 3 года назад

    ਆ ਗਿਆ ਭਗਤ ਸਿੰਘ ji🙏ਬਹੁਤ bdhya ਛੋਟੇ ਵੀਰ ਦੀਆ ਗੱਲਾਂ

  • @anokhsingh3429
    @anokhsingh3429 4 года назад +39

    Salute to "ਸਰਦਾਰ ਜੀ"