ਕਿਸਾਨ ਹੋਗੇ ਇਕੱਠੇ ਸੈਂਟਰ ਨੂੰ ਪੈਗੀਆਂ ਭਾਜੜਾਂ ਮੋਦੀ ਤੇ ਮਾਨ ਸੋਚਣ ਲਈ ਹੋਏ ਮਜ਼ਬੂਰ

Поделиться
HTML-код
  • Опубликовано: 13 янв 2025

Комментарии • 8

  • @SatnamSingh-wv9gg
    @SatnamSingh-wv9gg 10 часов назад +1

    ਭੁੱਲਰ ਸਾਹਿਬ ਜਿਹੜੇ ਪੰਥ ਦੇ ਰਾਖੇ ਕਹਾਉਂਦੇ ਨੇ ਸੁਖਬੀਰ ਬਾਦਲ ਦੀਆ ਕੁੜੀਆ ਤੇ ਮੁੰਡਾ ਹਿੰਦੀ ਬੋਲਦੇ ਨੇ ਜਦੋਂ ਸਿੱਖ ਪੰਥ ਦਾ ਮੁਖੀ ਬਣਿਆ ਫਿਰਦਾ ਉਸ ਦੇ ਬੱਚੇ ਸ਼ਰੇਆਮ ਹਿੰਦੀ ਬੋਲਦੇ ਨੇ ਫੇਰ ਆਮ ਸਿੱਖ ਜਾਂ ਪੰਜਾਬੀ ਬੱਚਿਆਂ ਤੇ ਕੀ ਅਸਰ ਪਵੇਗਾ ਜਿਹੜੇ ਲੀਡਰਾਂ ਦੇ ਬੱਚੇ ਹਿੰਦੀ ਜਾਂ ਅੰਗਰੇਜ਼ੀ ਹੀ ਬੋਲਦੇ ਨੇ ਪੰਜਾਬ ਦਾ ਤਾਂ ਰੱਬ ਹੀ ਰਾਖਾ ਹੈ

  • @paramjitsingh6295
    @paramjitsingh6295 12 часов назад

    🙏🙏

  • @kesarsahota4079
    @kesarsahota4079 19 часов назад

    Devinderpal ji Very wise and intelligent journalist. Truly son of punjab.

  • @sgl8191
    @sgl8191 19 часов назад

    Sir,centre is too crook to agree. But unity has no alternate but success.

  • @gur9213
    @gur9213 20 часов назад

    Abc ਵਾਲੇ arbide ਵਾਲੇ ਨੂੰ ਸੱਦ ਲਿਆ ਕਰੋ arbide ਵਾਲੇ abc ਵਾਲਿਆਂ ਨੂੰ good job ਦੱਬੀ ਚੱਲੋ ਵੀਰੇ 😢😅😂😢

  • @BalkarSingh-dc1oq
    @BalkarSingh-dc1oq 9 часов назад

    ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਬਾਦਲ ਮਸੰਦ ਹੈ

  • @HarjinderSingh-hg8hz
    @HarjinderSingh-hg8hz 20 часов назад

    At the end of the day farmers are indispensable part of system. Nothing can beat them against their will. They are dominant in most fields and keep a balanced order in social hierarchy.

  • @amrikwahla
    @amrikwahla 17 часов назад

    It is good kirshan unios get together but unless they are sincere for agitation they cannot bend Modi if they are not able to ho Delhi then block all roads leading to north