ਫੇਮ ਦੇ ਕੀੜੇ ਨੇ ਉ/ਜਾੜ ਦਿੱਤਾ ਘਰ

Поделиться
HTML-код
  • Опубликовано: 25 дек 2024

Комментарии • 52

  • @bantkaur8539
    @bantkaur8539 3 месяца назад +3

    Na ਮਾੜਾ ਜੰਮੇ,ਨਾ ਮਾੜਾ ਆਵੇ,,,,,,ਇਹ ਕਹਾਵਤ,,,,,, ਸੱਚ ਆ।

  • @ranjitbrar2449
    @ranjitbrar2449 5 месяцев назад +9

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਕਹਾਣੀ ਸੁਣਕੇ ਬਹੁਤ ਦੁੱਖ ਹੋਇਆ ਬਹੁਤ ਵਧੀਆ ਕੀਤਾ ਬੱਚੇ ਮਾਂ ਬਾਪ ਦਾ ਦਿਲ ਹੁੰਦੇ ਹਨ ਪਰ ਇਹ ਬਚਿਆਂ ਨੂੰ ਕੇਹੜੇ ਪਾਸੇ ਲੈ ਚਲਿਆ ਜਮਾਨਾ ਸਹਿਣਾ ਬਹੁਤ ਔਖਾ ਹੈ ਧੰਨਵਾਦ

  • @navdeepsandhu3212
    @navdeepsandhu3212 23 дня назад

    ਬਾਈ ਬੋਤ ਵਧਿਆ ਕਹਾਣਿਆ ਸੁਨਾਂਦਾ,❤❤ ਤਰੀਕਾ ਵੀ ਬੋਤ ਵਧਿਆ ਹੈ, ਇੱਧਰ ਉੱਧਰ ਦੀਆਂ ਗੱਲਾਂ ਨਹੀਂ ਹੁੰਦੀਆਂ ਸਿੱਧੀ ਮੁੱਦੇ ਦੀ ਗਲ ਕਰਦਾ😊😊
    ਪਰ ਰੀਲ ਪਿੱਛੇ ਘਰਬਾਰ ਅਤੇ ੩੫ ਕਿੱਲੇ ਜ਼ਮੀਨ ਨੂ ਲੱਤ ਮਾਰਨ ਵਾਲਾ ਕੋਈ ਨਹੀਂ ਹੁੰਦਾ, ਨਵੀਂ ਪਨੀਰੀ ਬੜੀ ਸਿਆਣੀ ਆ।

  • @sukhjindersingh3614
    @sukhjindersingh3614 5 месяцев назад +10

    ਸੰਗਾਂ ਸ਼ਰਮਾਂ ਉੱਡ ਪੁਡ ਗਈਆਂ ਅਜਕਲ

  • @jasvirsingh721
    @jasvirsingh721 5 месяцев назад +4

    ਗਲਤੀ ਮਾਪਿਆਂ ਦੀ ਹੈ, ਛੋਟੇ ਬੱਚੇ ਦੇ ਚਪੇੜਾਂ ਮਰ ਸਕਦੇ ਸੀ,ਹੁਣ ਵੱਡੀ ਉਮਰੇ ਘੂਰ ਵੀ ਨਹੀਂ ਸਕਦੇ,ਡਰ ਖਤਮ ਮਾਪਿਆਂ ਨੇ ਆਪ ਕੀਤਾ।

  • @livelaughcreation
    @livelaughcreation 5 месяцев назад +5

    ਮੇਰੀ ਸੁਰਤ ਵਿੱਚ ਤੇ ਖਾਸ ਕਰਕੇ 2005 ਤੋਂ ਜਦੋਂ ਤੋਂ ਪੰਜਾਬ ਵਿੱਚ ਐਂਟਰਨੈੱਟ ਆਇਆ ਮੇਰੀ ਜਿੰਦਗੀ ਵਿੱਚ ਪਹਿਲੇ ਬਾਪ ਨੂੰ “ਸਹੀ ਬਾਪ” ਕਹਿ ਸਕਦੇ ਹਾਂ। ਜੇ ਮਾਪੇ ਹਾਲੇ ਵੀ ਇਹ ਫੈਸਲੇ ਲੈਣ ਲੱਗ ਜਾਣ ਤਾਂ ਹਾਲੇ ਵੀ ਪੰਜਾਬ ਸੁੱਧਰ ਸਕਦਾ।

  • @ParminderSingh-e3b
    @ParminderSingh-e3b 20 дней назад

    ਇਸ ਟੋਪਿਕ ਤੇ ਬੋਲਣ ਲਈ ਮੇਰੇ ਕੋਲ ਬਹੁਤ ਕੁੱਝ ਹੈ ਪਰ ਰੁਕ ਜਾਈਦਾ ਨਹੀਂ ਫ਼ੇਰ ਰੀਲਾਂ ਬਣਾਉਣ ਵਾਲ਼ੇ ਮੇਰੇ ਅਕਾਊਂਟ ਤੇ ਰਿਪੋਰਟ ਮਾਰ ਦਿੰਦੇ ਨੇ।

  • @NarinderSingh-hd9ch
    @NarinderSingh-hd9ch 5 месяцев назад +12

    ਇਹ ਕਹਾਣੀ ਹੀ ਸੁਣਾ ਰਿਹਾ ਹੈ। ਕੋਈ ਪੈਤੀ ਕਿਲੇ ਜਮੀਨ ਨਹੀ ਹੈ। ਅਸੀ ਨਹੀ ਮੰਨਦੇ

    • @harrypreet3846
      @harrypreet3846 5 месяцев назад +1

      Bra bhut kuch ho rea reela karke bhut divoce te love merriage tak tut gayia oh Australia wali vekh la jo apne munde nu hee chad apne asiqh naal hee bhaj gayi

    • @NarinderSingh-dn8dg
      @NarinderSingh-dn8dg 5 месяцев назад

      Vere jmeen nee hovegi chlli thik ha...but sanu jo msz ha oho dekho koi compition nee hega...

  • @jugraajsingh486
    @jugraajsingh486 5 месяцев назад +2

    Bilkul sahi aa Bajurgan di gal . Sabak layn di lorh aa .❤❤

  • @RahulBhagat-ll2jy
    @RahulBhagat-ll2jy 4 месяца назад

    Very good messege

  • @devinderrandhawa4175
    @devinderrandhawa4175 5 месяцев назад +4

    ਡੁੱਬ ਕੇ ਮਰ ਜਾਣ ਇਹੋ ਜਿਹੇ ਫ਼ੇਮ ਖੱਟਣ ਵਾਲੇ, ਆਪਣੀ ਘਰਵਾਲੀ ਦਾ ਹੀ ਨੰਗ ਦਿਖਾਈ ਜਾਂਦੇ ਨੇ

  • @rbrar3859
    @rbrar3859 5 месяцев назад

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @Sukhdev-ln1vy
    @Sukhdev-ln1vy 5 месяцев назад +6

    ਬੇਸਬਰੀ ਨਾਲ ਉਡੀਕਦੇ ਰਹਿੰਦੇ ਹਾਂ | ਸੱਚੀ ਕਹਾਣੀ ਸੁਣਨ ਨੂੰ |

  • @bantkaur8539
    @bantkaur8539 3 месяца назад

    Fam ਦੇ ਨਾਲ,,,,, ਇਜੱਤ। ਨਹੀਂ ਰਹਿੰਦੀ। Fam ਚੰਗੇ ਇਨਸਾਨ ਦੀ ਨਕਲ ਕਰੋ।

  • @IqbalSingh-iw7if
    @IqbalSingh-iw7if 5 месяцев назад +3

    ਬਾਈ ਜਿਸ ਬੰਦੇ ਚ ਅਣਖ਼ ਹੁੰਦੀ ਉਹ ਨਹੀਂ ਬਾਈ ਜੀ ਝੱਲ ਸਕਦਾ ਅਖਣ ਬਹੁਤ ਜ਼ਰੂਰੀ ਏ ਬਾਈ ਜੀ ਟਾਈਮ ਕਡੋ ਅਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਦੱਸੋਂ ਦੁਸਰਾ ਕੋਈ ਨੀ ਬੱਚਿਆਂ ਨੂੰ ਚੰਗੀ ਸਿਖਿਆ ਦੀਦਾ

  • @manjindersinghsidhu1275
    @manjindersinghsidhu1275 5 месяцев назад +4

    ਬੇੜਾ ਗਰਕ ਗਿਆ

  • @sandeepsandhu2245
    @sandeepsandhu2245 5 месяцев назад

    Ana changa pau kismat walyaa nu milda aa ❤️

  • @rajdeep8519
    @rajdeep8519 5 месяцев назад +1

    Preet g kaljug app hi bande aa veer ji sach hai ke jithe jamin jaidat hai uthe bande nahi jithe bande hai uthe jamina nahi

  • @NavdeepSingh-s9o
    @NavdeepSingh-s9o 5 месяцев назад

    Good bapuji

  • @Manjitkaur-z5h
    @Manjitkaur-z5h 5 месяцев назад

    Bhut dukh di gal hae😢

  • @davindersinghsandhu7080
    @davindersinghsandhu7080 5 месяцев назад

    Very good 👍

  • @KiranpalKaur-k3k
    @KiranpalKaur-k3k 5 месяцев назад

    Waheguru t🙏

  • @gurmailkaur3251
    @gurmailkaur3251 5 месяцев назад

    Nice ❤❤❤❤

  • @SandeepSingh-g7d
    @SandeepSingh-g7d 5 месяцев назад +1

    ਹਰ ਕੋਈ ਵੀਡੀਓ ਪਾ ਕੇ ਸਟਾਰ ਬਣਨਾ ਚਾਉਂਦਾ ਮੇਹਨਤ ਕਰਨੀ ਨੀ.. ਨਚਾਰ ਬਣ ਜਾਂਦੇ..

  • @surjeetsingh596
    @surjeetsingh596 5 месяцев назад

    Vadhiania keeta

  • @rajkumar-ft6ow
    @rajkumar-ft6ow 5 месяцев назад +2

    ਇਹ ਖੰਭ ਥੋੜੇ ਦਿਨਨਾ ਤੱਕ ਇਨਾ ਦੀ ਬੁੰਡ ਵਿਚ ਬਰਨਗੇ

  • @veenasaini5641
    @veenasaini5641 5 месяцев назад

    Nice

  • @RakeshKumar-gj5ob
    @RakeshKumar-gj5ob 5 месяцев назад

    Veer ji bhai sahib nu nagdey tapdey inna nu mil aaya karo g

  • @sarabjeetsinghrandhawa
    @sarabjeetsinghrandhawa 5 месяцев назад

    ❤❤❤❤❤

  • @iqbalsinghgrewal4380
    @iqbalsinghgrewal4380 3 месяца назад

    Bap ne apna kita paea

  • @jinderpreet7621
    @jinderpreet7621 5 месяцев назад

    Veer ji liwe dlhaeya karo,edan ak

  • @bantkaur8539
    @bantkaur8539 3 месяца назад

    ਅਣਖੀ ਬੰਦਾ ,,,ਗੰਦ ਨਹੀਂ ਸਹਾਰ ਸਕਦਾ,,,

  • @kamaljitkaur9209
    @kamaljitkaur9209 5 месяцев назад

    ehi hall a aj kl camera bed room tk ponch gyA hun

  • @JagjitSingh-zv9kq
    @JagjitSingh-zv9kq 5 месяцев назад

    Sahi faisla hai sardar ji ne besharam ne nuh te putt

  • @Love_Panjaab
    @Love_Panjaab 5 месяцев назад

    Kaun aaa jodi............?

  • @JaswinderKaur-qw1zs
    @JaswinderKaur-qw1zs 5 месяцев назад

    Kapre te gutt hi janani de ezaat hundi aa

  • @jinderpreet7621
    @jinderpreet7621 5 месяцев назад

    Edan a.khanhi mano bnhai hi lagdi,o gal ni banhdi,j suchi a ta liwe dkhao,ok

  • @CharanjitSingh-ws3se
    @CharanjitSingh-ws3se 5 месяцев назад +2

    35 ਕਿੱਲੇ ਬਣਾਂ ਕੇ ਦਿਖਾਵੇ ਫਿਲਮਾਂ ਨਾਲ

  • @lallymattulally7028
    @lallymattulally7028 5 месяцев назад

    Kite gopi ta ni oh khulad piza😂😂

  • @rajinderkaur1324
    @rajinderkaur1324 5 месяцев назад +1

    nao londi chatar ghar wale nu ekla ki kr landa jdo sare ek side ho jnde

  • @GavvySran
    @GavvySran 5 месяцев назад

    Kahni ta sahi kŕ koi ⁵⁰ 55 saal ch ritair hunda

  • @ManjitKaur-tw5dw
    @ManjitKaur-tw5dw 5 месяцев назад

    A.gall.hundi.anakh.di.purana. banda.na.na.sallot.bapu.ji.gandi.ulad.to.jo.kinara.kita.ap.ji.na

  • @HarprreetSingh-k9y
    @HarprreetSingh-k9y 5 месяцев назад

    Blle.duniyaa..de.rang😂

  • @SarbjeetSingh-fo2xp
    @SarbjeetSingh-fo2xp 5 месяцев назад

    ਬੇਦਖਲ‌ਚਂਗਾ ਕੀਤਾ

  • @harrypreet3846
    @harrypreet3846 5 месяцев назад

    Oh vekhlo jehre lander kirat Australia wale ohna de kanjer maa baap naal hee lage hai, osnu nu fame đi ki lord si 35 kile paili osto fuddu banda koi nhi hơna kanjera di fame thora time hee hundi je fame chahidi si tan apni kheti karda osnu kuch vakhre dhang naal kar lainda ape fame mil jana si

  • @gurmindersingh4579
    @gurmindersingh4579 5 месяцев назад

    too v bohat chatack ha tenu v reel banan to bina kuj nahi fir sab nu huck ha tenu ke takhlif ha

    • @gurmindersingh4579
      @gurmindersingh4579 5 месяцев назад

      teri v roji roti chal rahi ha waheguru ji sab da bhalla karn je too inna sardar ha ajj to bad koi video na pai