Prime Discussion (2776) || ਰਾਸ਼ਟਰਪਤੀ ਨੇ ਇੱਕ ਦੇਸ਼ ਇੱਕ ਚੋਣ ਦਾ ਪੱਖ ਪੂਰਿਆ

Поделиться
HTML-код
  • Опубликовано: 9 фев 2025
  • #primeasiatv
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии •

  • @User.YouTube_creaters
    @User.YouTube_creaters 14 дней назад +57

    ਮੇਰੇ ਵੱਲੋਂ ਆਪ ਸਭ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ *ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ* 😍🙏😍

  • @BalkarDeol-v6t
    @BalkarDeol-v6t 14 дней назад +8

    ਪੰਨੂੰ ਜੀ ਆਪ ਜੀ ਬਹੁਤ ਹੀ ਸੂਝ ਵਾਲੇ ਹੋ ਜੀ॥ ਤੁਹਾਡੇ ਵਿਚਾਰ ਦਾ ਸਤਿਕਾਰ ਹੈ ਜੀ॥

  • @User.YouTube_creaters
    @User.YouTube_creaters 14 дней назад +11

    ਕਦਮ, ਕਸਮ ਅਤੇ ਕਲਮ ਹਮੇਸ਼ਾਂ
    *ਸੋਚ ਸਮਝ ਕੇ ਹੀ ਉਠਾਉਣਾ ਚਾਹੀਦਾ ਹੈ*

    • @gurjitkaur7
      @gurjitkaur7 13 дней назад +1

      @@User.RUclips_creaters 👌🏻👌🏻👍🏻👍🏻💖🙏🏻

    • @User.YouTube_creaters
      @User.YouTube_creaters 12 дней назад +1

      @@gurjitkaur7 😍🙏 ਦੀਦੀ

  • @Amarjeetsingh-lb9fn
    @Amarjeetsingh-lb9fn 14 дней назад +5

    ਨਵਜੀਤ ਜੀ ਬਹੁਤ ਚੰਗਾ ਲਗਦਾ ਜਦੋਂ ਤੁਸੀਂ ਦੋ ਵਾਰੀ ਹੱਥ ਜੋੜ ਕੇ(ਇਕ ਵਾਰੀ ਦਰਸ਼ਕਾਂ ਤੇ ਦੂਜੀ ਵਾਰੀ ਪੰਨੂੰ ਸਾਹਬ ਨੂੰ) ਇਸਤਿਕਬਾਲ ਕਰਦੇ ਓ। ਮੈਂ ਹੰਕਾਰ ਤੋਂ ਦੂਰ ਰਹਿ ਕੇ ਮਾਣ ਨਾਲ਼ ਕਹਿ ਸਕਦਾਂ ਕਿ ਅਜਿਹਾ ਕਰਨ ਲਈ ਮੈਂ ਆਪ ਜੀ ਨੂੰ ਬੇਨਤੀਆਂ ਕੀਤੀਆਂ ਜੋ ਤੁਸੀਂ ਮੰਨ ਲਈਆਂ। ਤੁਹਾਾਡਾ ਪ੍ਰੋਗਰਾਮ ਗਾਗਰ ਵਿੱਚ ਸਾਗਰ ਹੈ ਜੀ।ਸ਼ਾਅਲਾ ਇਹ ਜੋੜੀ ਤੇ ਪਰੋਗਰਾਮ ਚਿਰਦੀਵੀ ਹੋ ਨਿਬੜਨ। ਸੁਭਚਿੰਤਕ-ਅਮਰਜੀਤ ਸਿੰਘ ਤਰਸਿੱਕਾ
    ( ਸਿਆਟਲ USA)

  • @jagirsingh8899
    @jagirsingh8899 14 дней назад +6

    ਪੰਨੂੰ ਸਾਬ ਇਹ ਗੱਲ ਲੱਖ ਰੁਪਏ ਦੀ ਏ ਪੱਤਰਕਾਰ ਵੀਰ ਗੱਲ ਨੂੰ ਜਾਂਦਾ ਸਵਾਦ ਨਾਲ ਪੇਸ਼ ਕਰਦੇ ਹਨ

  • @baldevjassar8059
    @baldevjassar8059 14 дней назад +5

    *🙏❣️ਅੱਜ ਦਾ ਵਿਚਾਰ❣️🙏*
    *ਆਪਣੇ ਐਬਾਂ ਵੱਲ ਝਾਕਣ ਲਈ ਵੀ ਜਿਗਰਾਂ ਚਾਹੀਦਾ!ਹੋਰਾਂ ਦੀਆਂ ਖਾਮੀਆਂ ਗਿਣਨ ਚ ਤਾਂ ਹਰ ਕੋਈ ਮਾਹਿਰ ਹੁੰਦਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @ranbirsingh867
    @ranbirsingh867 14 дней назад +5

    ਪੰਨੂ ਸਾਹਿਬ ਜੀ ਤੁਸੀਂ ਅੱਜ ਮੀਡੀਆ ਬਾਰੇ ਬਹੁਤ ਡੂੰਘੀ ਗੱਲ ਕੀਤੀ ਹੈ
    ਧੰਨਵਾਦ ਜੀ

  • @palasinghsandhujatsikh9929
    @palasinghsandhujatsikh9929 14 дней назад +2

    ਪੰਨੂ ਸਾਹਿਬ ਤੁਸੀ ਬਿਲਕੁਲ ਠੀਕ ਕਿਹਾ ਕਿ ਮੀਡੀਆ ਨੇ ਨੇਗੇਟਿਵ ਖਬਰਾਂ ਚਸਕਾ ਤੇ ਮਸਾਲਾ ਲਾ ਲਾ ਕੇ ਖਬਰਾਂ ਪੇਸ਼ ਕੀਤੀਆਂ, ਜਿਸ ਦਾ ਮਾੜਾ ਅਸਰ ਪੈਂਦਾ ਹੈ। ਇਹ ਗੱਲ ਬਿਲਕੁਲ ਹੀ ਠੀਕ ਹੈ। ਪੰਨੂ ਸਾਹਿਬ ਤੁਹਾਡੀ ਪੇਸ਼ਕਾਰੀ ਬਹੁਤ ਵਧੀਆ ਹੈ ਤੁਹਾਡਾ ਧੰਨਵਾਦ।

    • @Jaskaran.khanna
      @Jaskaran.khanna 14 дней назад

      ਸਾਰਾ ਪੰਜਾਬੀ ਨਿਊਜ਼ ਮੀਡੀਆ ਇਹੀ ਬੇਵਕੂਫ🐏 ਹੈ ਸਮੇਤ ਤੁਹਾਡੇ.

  • @kulwantKalra-u6r
    @kulwantKalra-u6r 14 дней назад +2

    ❤❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ ❤❤

  • @gucharansingh6357
    @gucharansingh6357 14 дней назад +6

    ਪੰਨੂੰ ਸਾਹਿਬ ਕੱਲਾ ਰਾਸ਼ਟਰਪਤੀ ਨਹੀ ਸਾਰੇ ਭਾਰਤ ਦੇ ਚੋਣ ਕਮਿਸ਼ਨ ਜੱਜ ਛੋਟੇ ਤੋ ਵੱਡੇ ਤੱਕ ਮੋਦੀ ਸਾਹਿਬ ਦੇ ਕਹਿਣ ਅਨੁਸਾਰ ਕੰਮ ਕਰਦੇ ਹਨ ਜੀ ❤❤❤❤❤

  • @charanjitsingh4437
    @charanjitsingh4437 14 дней назад +3

    ❤❤❤❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤❤

  • @SukhwinderSingh-wq5ip
    @SukhwinderSingh-wq5ip 14 дней назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @User.YouTube_creaters
    @User.YouTube_creaters 14 дней назад +8

    ਇਰਾਦੇ ਇੰਨੇ ਕਮਜ਼ੋਰ ਨਹੀਂ ਹੋਣੇ ਚਾਹੀਦੇ
    *ਕਿ ਲੋਕਾਂ ਦੀਆਂ ਗੱਲਾਂ ਚ ਆਕੇ ਟੁੱਟ ਜਾਣ*

  • @SatnamSinghSivia
    @SatnamSinghSivia 13 дней назад +2

    ਪੰਨੂ ਸਾਹਿਬ ਜਦ ਪੱਤਰਕਾਰ ਨੇ ਪੱਤਰਕਾਰੀ ਦਾ ਕੋਰਸ ਕੀਤਾ ਹੋਵੇ ਤਾਂ ਉਸ ਨੂੰ ਇਹ ਚੀਜ਼ਾਂ ਸਮਝ ਆਉਣ ਜਿਆਦਾ ਇੱਕ ਅਖਬਾਰਾਂ ਸਪਲੀਮੈਂਟ ਦੇ ਨਾਂ ਦੇ ਉੱਤੇ ਪੱਤਰਕਾਰ ਭਰਤੀ ਕਰੀ ਜਾਨੀ ਹੈ ਅਖੇ ਤੂੰ ਇਨੇ ਦਾ ਸਪਲੀਮੈਂਟ ਦੇ ਦਿਆ ਕਰੋ ਤੇ ਪੱਤਰਕਾਰ ਆ ਭਰਤੀ ਆ ਉਹ ਨਾ ਉਹਨੇ ਕੋਈ ਡਿਗਰੀ ਕੀਤੀ ਨਾ ਕੋਈ ਕੋਰਸ ਕੀਤਾ ਤੇ ਇੱਕ ਸਮਾਜ ਦੇ ਵਿੱਚ ਸਿਰਫ ਆਪਣਾ ਰੁਤਬਾ ਜਿਹਾ ਥਾਂ ਦਿਖਾਉਣ ਦਾ ਵਾਰਾ ਵੀ ਮੈਂ ਪੱਤਰਕਾਰ ਤਾਂ ਉਹਦੇ ਤੋਂ ਹੋਰ ਆਪਾਂ ਉਮੀਦ ਵੀ ਕੀ ਕਰ ਸਕਦੇ ਆਂ ਵੀ ਉਹ ਖਬਰਾਂ ਕਿਸ ਤਰ੍ਹਾਂ ਤੇ ਕਿਸ ਵਿਸ਼ੇ ਦੇ ਵਿੱਚ ਖਬਰਾਂ ਨੂੰ ਕਿਸ ਰੂਪ ਦੇ ਵਿੱਚ ਪੇਸ਼ ਕਰਨਗੇ ਧੰਨਵਾਦ ਤੁਸੀਂ ਤਾਂ ਬਹੁਤ ਵਧੀਆ ਸਲਾਹ

  • @User.YouTube_creaters
    @User.YouTube_creaters 14 дней назад +8

    ਕੁਝ ਕਿਸ਼ਤੀਆਂ ਡੁੱਬੀਆਂ ਹਨ, ਆਪਣੇ ਛੇਕਾਂ ਦੀ ਵਜ੍ਹਾ ਨਾਲ
    *ਐਵੇਂ ਹਰ ਵਾਰ ਇਲਜ਼ਾਮ, ਤੂਫ਼ਾਨਾਂ ਤੇ ਨਾ ਲਾਇਆ ਕਰੋ*

    • @gurjitkaur7
      @gurjitkaur7 14 дней назад +1

      Ji chhote Deepu Veere ✅✅✅✍🏻✍🏻✍🏻👍🏻🙏🏻

  • @gssehgalsingh3241
    @gssehgalsingh3241 14 дней назад +2

    Sat Shri Akaal respected Pannu Sahib ji and Navjeet ji 🙏🙏🙏🙏🙏

  • @harnekmalhans7783
    @harnekmalhans7783 14 дней назад +3

    Wise talks Thanks Pannu Sahib Honesty is valued by the honest

  • @jasbirsinghmeelu6133
    @jasbirsinghmeelu6133 14 дней назад +2

    Pannu Sahib.
    You are very great.
    India needs you.
    I first listened your program in the year 2019. Prior to that I was not even aware about you.
    But now we never miss your program.

  • @VarinderSingh-he7wo
    @VarinderSingh-he7wo 14 дней назад +3

    ਪੰਨੂੰ ਸਾਹਿਬ ਤੇ ਨਵਜੀਤ ਜੀ ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।

  • @devsinghdhaliwal1820
    @devsinghdhaliwal1820 14 дней назад +7

    ਪ੍ਰੈਸ ਵੀ ਅੱਜ ਕੱਲ੍ਹ ਦੁਕਾਨਦਾਰੀ ਬਣ ਗੲਈ, ਕਿਉਂਕਿ ਮਸਾਲਾ ਲਾਉਣ ਨਾਲ ਖਬਰਾਂ ਕਰਾਰੀਆਂ ਬਣ ਜਾਂਦੀਆਂ,ਅਂਜ ਕੱਲ੍ਹ ਦੀ ਜਨਰੇਸਨ ਕਰਾਰਾ ਖਾਂਣ ਦੀ ਆਦੀ ਹੋ ਗੲਈ ਹੈ ,ਨੂਡਲ, ਬਰਗਰ,ਕੀ ਹਰ ਖਾਣਾ ਕਰਾਰਾ ਹੋ ਗਿਆ ਹੈ।

  • @karamjitsingh108
    @karamjitsingh108 14 дней назад +1

    ਪੰਨੂੰ ਸਾਹਿਬ ੧੦੦%ਠੀਕ ਕਿਹਾ ਹੈ। ਆਪ ਜੀ ਦਾ ਧੰਨਵਾਦ।

  • @DavinderKumar-kn9jw
    @DavinderKumar-kn9jw 13 дней назад +1

    Pannu Sab And Navneet Ji Sat sare akal ❤❤❤❤❤

  • @balbirmander8388
    @balbirmander8388 14 дней назад +9

    ਪੰਨੂ ਸਾਹਿਬ ਜੀ ਤੁਸੀਂ ਖ਼ਬਰ ਬਹੁਤ ਵਿਸਥਾਰ ਨਾਲ ਕਹਿੰਦੇ ਹੋ ਪਹਿਲਾਂ ਵਾਂਗ Precise ਨਾਲ ਦੱਸੋ। ਪਹਿਲਾਂ ਥੋੜੇ ਸਮੇਂ ਵਿੱਚ ਬਹੁਤ ਖਬਰਾਂ ਦੱਸਦੇ ਸੀ। ਇਸ ਨਾਲ ਸਾਨੂੰ ਘੱਟ ਖਬਰਾਂ ਮਿਲਦੀਆਂ ਹਨ।

  • @satnamsinghsatnamsingh5217
    @satnamsinghsatnamsingh5217 14 дней назад +6

    ਮੁੱਖ ਮੰਤਰੀ ਜੀ ਨਵੇਂ ਹਸਪਤਾਲ ਬਣਾਉਣ ਦੀ ਬਜਾਏ ਪੁਰਾਣੇ ਹੀ ਸੁਧਾਰ ਲਵੋ ਤਾਂ ਬਹੁਤ ਮੇਹਰਬਾਨੀ ਹੋਵੇਗੀ

  • @narinderjeetsingh3994
    @narinderjeetsingh3994 14 дней назад +2

    Sat Sri akaal to all 🙏🙏❤️

  • @kuldeepsingh-xh6jv
    @kuldeepsingh-xh6jv 14 дней назад +2

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤🎉🎉🎉

  • @jasvirsingh3098
    @jasvirsingh3098 14 дней назад +3

    Baba Deep Singh ji.

  • @rasingh7891
    @rasingh7891 14 дней назад +1

    ਸਤਿਕਾਰ ਯੋਗ ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਹਮੇਸ਼ਾਂ ਮੇਹਰਾਂ ਬਨਾਏ ਰੱਖਨ ਜੀ ਰਾਮ ਸਿੰਘ ਗੰਗਾ ਨਗਰ

  • @HarminderSingh-yg5ib
    @HarminderSingh-yg5ib 14 дней назад +3

    Pannu sahib Navjit ji Sat S Akal

  • @sharmatenthouse1848
    @sharmatenthouse1848 14 дней назад +2

    Navjit Jatinder Pannu g sat shri akal

  • @gurcharnsingh8342
    @gurcharnsingh8342 14 дней назад +2

    Salute to great thoughts 🎉🙏

  • @gurmailsingh994
    @gurmailsingh994 14 дней назад +2

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @AvtarSingh-hs1qm
    @AvtarSingh-hs1qm 14 дней назад +3

    You are great ir

  • @ParmjeetKaur-o1e
    @ParmjeetKaur-o1e 14 дней назад

    ❤🎉ਸਤ ਸੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤

  • @suchasingh2663
    @suchasingh2663 14 дней назад +2

    Sat Shri Akal Pannu Saab g and Navneet g

  • @pritpalsingh5392
    @pritpalsingh5392 13 дней назад +2

    ਪਨੂੰ ਜੀ
    ਬਹੁਤ ਅਫਸੋਸ ਦੀ ਗੱਲ ਹੈ ਕਿ ਬਾਕੀ ਸੰਵਿਧਾਨਕ ਸੰਸਥਾਵਾਂ ਦੀ ਤਰ੍ਹਾਂ ਦੇਸ਼ ਦਾ ਰਾਸ਼ਟਰਪਤੀ ਵੀ ਮੋਦੀ ਦੇ ਪਿੰਜਰੇ ਦਾ ਤੋਤਾ ਬਣ ਕੇ ਰਹਿ ਗਿਆ ਹੈ, ਓਹੀ ਬੋਲੁ ਜੋ ਮੋਦੀ ਬੋਲਣ ਲਈ ਕਹੇਗਾ।
    ਚੰਗਾ ਹੁੰਦਾ ਜੇਕਰ ਰਾਸ਼ਟਰਪਤੀ ਆਪਣੇ ਪ੍ਰਧਾਨ ਮੰਤਰੀ ਨੁੰ ਆਪਣੀ ਸਰਕਾਰ ਦੀ ਕਾਰਜਸ਼ੈਲੀ ਨੂੰ ਦੇਸ਼ ਦੇ ਸੰਵਿਧਾਨ ਦੇ ਅਨੁਸਾਰ ਪਾਰਦਰਸ਼ੀ ਬਨਾਉਣ ਅਤੇ ਵਿਪਕਸ਼ ਵਲੋਂ ਚੁੱਕੇ ਗਏ ਸਵਾਲਾਂ ਦੇ ਜਵਾਬ ਦੇਵੇ ਨਾਲ ਹੀ ਦੇਸ਼ ਭਖਦੇ ਮਸਲਿਆਂ - ਮਹਿੰਗਾਈ, ਬੇਰੁਜ਼ਗਾਰੀ,ਮਾੜੀ ਆਰਥਿਕ ਸਥਿਤੀ ਅਤੇ ਕਮਜ਼ੋਰ ਹੁੰਦੇ ਰੁਪਏ ਵਾਰੇ ਕੋਈ ਸਪਸ਼ਟੀਕਰਨ ਦੇਣ ਤੇ ਹਾਲਾਤ ਸੁਧਾਰਨ ਲਈ ਚੁਕੇ ਗਏ ਕਦਮਾਂ ਵਾਰੇ ਦੇਸ਼ ਨੂੰ ਜਵਾਬ ਦੇਣ। ਚੋਣਾਂ ਤੇ ਹੋਣ ਵਾਲੇ ਖਰਚੇ ਤੋਂ ਵੱਧ ਤਾਂ ਕਾਰਪੋਰੇਟ ਨੂੰ ਮਾਫੀਆਂ ਅਤੇ ਸਰਕਾਰ ਦੇ ਖੋਖਲੇ ਪ੍ਰਚਾਰ ਤੇ ਹੋ ਰਿਹਾ ਹੈ।

  • @bhupindergill6629
    @bhupindergill6629 14 дней назад +2

    ਸਤਿ ਸ੍ਰੀ ਆਕਾਲ ਜੀ

  • @ramandeepsingh4310
    @ramandeepsingh4310 14 дней назад +3

    Good

  • @aviroopbrar7356
    @aviroopbrar7356 14 дней назад +2

    Sir your suggestions are very good for the society & social media.

  • @gurdeepsidhu4216
    @gurdeepsidhu4216 14 дней назад +1

    ਵਧੀਆ ਵਿਚਾਰਾਂ ਨਾਲ ਸੇਧ ਦਿੱਤੀ? ਪੰਜਾਬ ਵਿੱਚ ਲੁਕਵੇਂ ਢੰਗ ਨਾਲ ਸਰਕਾਰ ਭਾਜਪਾ ਦੀ ਹੈ।

  • @LakhvirSingh-cu4ey
    @LakhvirSingh-cu4ey 14 дней назад +3

    Hnji but ki pta koi kis khabar nu kida smjda??? But tuc chaska vali gl bilkul thik kiti aa

  • @RajvinderBrar-i9g
    @RajvinderBrar-i9g 14 дней назад

    ਸਤਿ ਸ੍ਰੀ 🙏🙏 ਆਕਾਲ ਵੀਰ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਸਹੀ ਖਬਰਾਂ ਦੇਣ ਲਈ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲਟੂ 🙏🙏 ਫਾਜ਼ਿਲਕਾ

  • @nvirk3631
    @nvirk3631 14 дней назад +1

    Pannu Sahab tuhadi knowledge te salute ❤❤💐🙏

  • @ravishersingh1296
    @ravishersingh1296 14 дней назад

    Sat Sri akal ji

  • @jasvirsingh3098
    @jasvirsingh3098 14 дней назад +1

    Satsiriakal ji aap sb nu ji 🙏

  • @kanwarbirsingh1159
    @kanwarbirsingh1159 14 дней назад +2

    🌹

  • @Karmjitkaur-gk1xq
    @Karmjitkaur-gk1xq 14 дней назад

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👍

  • @jagdeepsbains8115
    @jagdeepsbains8115 14 дней назад +1

    bilkul sahi. I also Pancydril use in a news in Punjab punjabi Tribune in 1994.

  • @HariSingh-sx3vq
    @HariSingh-sx3vq 14 дней назад +2

    🙏🙏

  • @ProfessorSKVirk
    @ProfessorSKVirk 14 дней назад

    Great Efforts Pannu Sahib Ji
    Congratulations All Prime Asia Team And Aman Khatkar G.Keep it up G 👍🏻👍🏻👍🏻👍🏻👍🏻👍🏻👍🏻👍🏻👍🏻👍🏻

  • @JoginderSingh-ny1yj
    @JoginderSingh-ny1yj 14 дней назад +1

    आदरणीय न्यूज़ पत्रकार जी आपने न्यूज़ मीडिया को उनकी जिम्मेदारी का एहसास करा दिया है, अतीत में मीडिया में हमने देखा है कि पंजाब के सभी नेताओं ने राज्य सरकार के अजित अखबार के संपादक का समर्थन किया था।जब राज्य सरकार ने करतारपुर पुर साहिब युद्ध स्मारक के मामले में अखबार के संपादक के खिलाफ जांच बैठा दी है, : वह खुद सही हैं पंजाब के नेताओं और खुद उन्होंने जांच पर आपत्ति क्यों जताई है?

  • @GurpalSingh-p3x
    @GurpalSingh-p3x 14 дней назад +1

    Sri Jatinder Pannu ji Great Man in India and God bless you and your great family

  • @JagtarGill-u1z
    @JagtarGill-u1z 14 дней назад +1

    Very good punnu Shihab and navjeet ji thanks

  • @gurcharnsingh-n2p
    @gurcharnsingh-n2p 14 дней назад

    ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @tarlochansinghdupalpuri9096
    @tarlochansinghdupalpuri9096 14 дней назад

    ਪੱਤਰਕਾਰਾਂ ਲਈ ਦਿੱਤੇ ਗਏ ਸੁਝਾਅ ਬਹੁਤ ਅਹਿਮ !
    ਬੈਂਕ ਲੁੱਟਣ ਵਾਲ਼ੇ ਇਕ ਡਾਕੂ ਨੂੰ ਫੜੇ ਜਾਣ ‘ਤੇ ਅਦਾਲਤ ਵਿਚ ਜੱਜ ਨੇ ਉਸਨੂੰ ਪੁੱਛਿਆ ਕਿ ਤੂੰ ਡਕੈਤੀ ਦਾ ਇਹ ਅਜੀਬ ਢੰਗ ਕਿੱਥੋਂ ਸਿੱਖਿਆ ?
    ਡਾਕੂ ਨੇ ਕਿਸੇ ਫਿਲਮ ਦਾ ਨਾਂ ਲੈ ਕੇ ਕਿਹਾ ਕਿ ਇਹ ਚੋਰੀ ਸਿੱਖਣ ਲਈ ਮੈਂ ਉਹ ਫਿਲਮ ਦਸ ਵਾਰ ਦੇਖੀ ! 😮

  • @SomDuttSahota
    @SomDuttSahota 14 дней назад +1

    Salute Pannu Saab ji

  • @tejpalpannu2293
    @tejpalpannu2293 14 дней назад

    Waheguru ji 🙏 🙏 🙏 🙏 🙏

  • @ajaibsinghpanesarCanada
    @ajaibsinghpanesarCanada 14 дней назад

    S S A 🙏🙏 Navjit ji and Pannu Sahib ji

  • @HSKHAIRA
    @HSKHAIRA 14 дней назад +4

    ਰਾਸ਼ਟਰਪਤੀ ਪੱਖ ਪੂਰੇ ਜਾਂ ਨਾ ਪੂਰੇ, ਕੋਈ ਫਰਕ ਨਹੀਂ ਪੈਂਦਾ ਜੀ।
    ਸਾਕਾ ਨੀਲਾ ਤਾਰਾ ਵੇਲੇ ਦਰਬਾਰ ਸਾਹਿਬ ਤੇ ਹਮਲਾ ਕਰਨ ਵੇਲੇ ਕਿਹੜਾ ਰਾਜੀਵ ਗਾਂਧੀ ਨੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਨੂੰ ਪੁੱਛਿਆ ਸੀ.....???
    ਬਸ ਰਬੜ ਸਟੰਪ ਆ ਸਾਡਾ ਰਾਸ਼ਟਰਪਤੀ, ਸਾਇਨ ਤਾਂ ਅਗਲਿਆਂ ਨੇ ਕਰਵਾ ਹੀ ਲੈਣੇ ਨੇ।

  • @Naseemahmed619
    @Naseemahmed619 14 дней назад

    Jnab apka sukrya ❤❤❤❤❤❤

  • @Hardeepsingh-ow3ix
    @Hardeepsingh-ow3ix 14 дней назад

    🙏🙏 22ji

  • @balboora8092
    @balboora8092 14 дней назад +2

    Ma-baap, te Smaj buchiyan layee role model hunda hai.
    Buche’ us noo normal samajh lainde’ hun.
    Hale’ taan pendulum thulle’ he ja riha hai.
    Ihnu badlan layee school te smaj de neta noo lead karan di sakhat jarurat hai!!!

  • @balboora8092
    @balboora8092 14 дней назад +2

    Pannu ji
    Ih angehily ikk thaan te naheen hoyee, ih bimari desh de public institutions noo ghun vaang kha rahee hai. Jo main dekhiya hai, Bhart vich kise’ mojuda leader kole guts he nahin hun ki administration noo imandar bna lave’!!!

  • @V.K.Luthra
    @V.K.Luthra 14 дней назад

    Sat shri akal Pannu Sir ji te Navjeet Veer ji

  • @rajinderparshad614
    @rajinderparshad614 14 дней назад

    आज में आपको को यही सवाल पूछना चाहता था पर गणतंत्र दिवस होने के कारण मैं आज नहीं पूछुंगा। गणतंत्र दिवस पर बधाई हो।

  • @bishanpurilive2841
    @bishanpurilive2841 14 дней назад +2

    Buddye river de report dasna ji

  • @balboora8092
    @balboora8092 14 дней назад +2

    Jo kujh desh Punjab vich ho riha hai, oh ih naveen pihdi bahar de deshan vich naal lai aye’ hun. Sadi community layee ih chanouti bun gayee hai.

  • @SarpunchSingh-x2c
    @SarpunchSingh-x2c 14 дней назад +1

    ਅੱਜ ਭਗਵੰਤ ਮਾਨ ਪਟਿਆਲੇ ਸੀ ਖ਼ਬਰ ਨੂੰ ਦੱਬਣ ਵਾਸਤੇ ਕੁੱਜ ਖ਼ਬਰ ਗ਼ਲਤ ਤੇ ਬਣੌਣੀ ਸੀ cm ਦੇ ਖਿਲਾਫ

  • @AmitKumar-le9ch
    @AmitKumar-le9ch 14 дней назад

    Thnk u, respect 🌿

  • @harnekmalhans7783
    @harnekmalhans7783 14 дней назад

    S S APannu Sahib Navdeep Singh

  • @ajaibsinghpanesarCanada
    @ajaibsinghpanesarCanada 14 дней назад

    S S A 🙏🙏🙏🙏🙏🙏🙏🙏🙏 to all members present in program at this time

  • @darbarasingh6553
    @darbarasingh6553 14 дней назад

    👍👍🙏🙏

  • @mohinderjhajj3315
    @mohinderjhajj3315 14 дней назад

  • @gurjeetbhangu40
    @gurjeetbhangu40 14 дней назад +4

    Sir ji raster pita di ko lhod nhi nira jitha hathi haa ji

    • @harbhajansingh4281
      @harbhajansingh4281 13 дней назад

      Rashtarpati apna kam te koi v nahi karda. Sahi gal hai. Governer general hi kaafi hai.

  • @NachhattarSingh-t8c
    @NachhattarSingh-t8c 14 дней назад

    Sat Shri akal ji pannu sahib and navjeet ji good work good news

  • @GurbirSingh-z2j
    @GurbirSingh-z2j 14 дней назад +1

    Pannu Sir, President’s post is to stay neutral, same way news media should also stay neutral and just report news. Social commentary should be left to the relevant channels.

  • @Bajwasukhwindersingh84
    @Bajwasukhwindersingh84 14 дней назад +1

    Mony Bajwa

  • @JasbirSingh-p4d
    @JasbirSingh-p4d 14 дней назад

    Thanks Pannu Sahab ji

  • @AvtarSingh-qj3dr
    @AvtarSingh-qj3dr 14 дней назад

    Thanks

  • @BalwinderKaur-qu9ls
    @BalwinderKaur-qu9ls 14 дней назад +3

    Dr Cheema nei Akali dal nu fail karta hu AAP bhee bahutei drs karkei fail hou

  • @BalwinderSran-y4d
    @BalwinderSran-y4d 14 дней назад

    ਪੰਨੂੰ ਸਾਬ ਸਰਕਾਰੀ ਹਸਪਤਾਲ ਵਿਚ ਇੱਕ ਵੀ ਸਹੂਲਤ ਦੱਸੋ

  • @HardeepSingh-m9g2t
    @HardeepSingh-m9g2t 14 дней назад

    ❤❤❤

  • @sjmahal5
    @sjmahal5 14 дней назад

    26 ਜਨਵਰੀ ਤੇ ਸਲਾਮੀ ਰਾਸ਼ਟਰਪਤੀ ਨਹੀ ਸੀ ਲਇੰਦਾ ਹੁੰਦਾ 😢

    • @harbhajansingh4281
      @harbhajansingh4281 13 дней назад

      Nahi. Pehle to Rashtarpati hi slaami lainda aa riha hai.

    • @sjmahal5
      @sjmahal5 13 дней назад

      @ ਮੇਰਾ ਵੀ ਇਹੀ ਸਵਾਲ ਸੀ ਕਿ ਅੱਜ ਕਿਓ ਮੋਦੀ 15 ਅਗੱਸਤ ਵਾਲਾ ਚੀਰਾ ਬੰਨ੍ਹੀ ਫਿੱਰਦਾ ਅ…?

  • @rajinderpaul5397
    @rajinderpaul5397 14 дней назад

    Satsriakal

  • @JasvirSingh-ed5yz
    @JasvirSingh-ed5yz 14 дней назад

    Nice

  • @HarjitSingh-xs8qt
    @HarjitSingh-xs8qt 14 дней назад

    Pannu sahib very nice god bless you pannu sahib

  • @ਦਿਲਬਾਗਸਿੰਘਖਾਲਸਾ

    ਪਹਿਲੂ ਸਾਹਿਬ ਸਤਿ ਸ੍ਰੀ ਅਕਾਲ

    • @ANANTVIRSINGH-n9p
      @ANANTVIRSINGH-n9p 14 дней назад

      ਵੀਰ ਪਹਿਲੂ ਨੀ ਪੰਨੂ ਸਾਹਿਬ

  • @karamjitsingh108
    @karamjitsingh108 14 дней назад +1

    32 ਕਿੱਥੇ ਚੱਲੀ ਗਈ।

    • @harbhajansingh4281
      @harbhajansingh4281 13 дней назад

      Sade eithe kehdi bijli aundi hai. Din ch 7 var jaandi hai 7 vaar jandi hai. Hun hospitals di v jaan lag gayi. AAP sarkar es te khas dhiyan deve.

  • @BaljinderSingh-rq2fh
    @BaljinderSingh-rq2fh 14 дней назад

    🎉🎉🎉🎉

  • @bablibansal572
    @bablibansal572 13 дней назад

    🗣NAMSKAR PNNU SAHEB
    DILLI VICH GNDA DUTTER WALA PANISUPPLY HO RHA
    KI EH PUNJAB VICH V GNDECPANI DI SUPPLY SADI RZOYI TK PUHANCH GYI
    INJH H RHA🦥

  • @gamingwithtapanpreetkour7066
    @gamingwithtapanpreetkour7066 14 дней назад

    Chardikla ❤

  • @KULWINDERSINGH-ee9xc
    @KULWINDERSINGH-ee9xc 13 дней назад

    Happy Republic Day 2025

  • @Jaskaran.khanna
    @Jaskaran.khanna 14 дней назад +1

    ਸਾਰਾ ਪੰਜਾਬੀ ਨਿਊਜ਼ ਮੀਡੀਆ ਇਹੀ ਬੇਵਕੂਫ🐏 ਹੈ ਸਮੇਤ ਤੁਹਾਡੇ.

  • @XLgaming_211
    @XLgaming_211 14 дней назад

    ਜਿਸਦੀ ਲਾਠੀ ਉਸਦੀ ਮੱਝ

  • @boharsingh7725
    @boharsingh7725 14 дней назад

    ✅✅✅ 🙏🙏🙏🙏🙏

  • @SukhdevSingh-bp6yf
    @SukhdevSingh-bp6yf 14 дней назад

    Pannu ji SSA 🎉

  • @jagjitsingh627
    @jagjitsingh627 14 дней назад

    Pannu sahib g navjeet g,sat shri akal g,jagjit randhawa mimsa dhuri

  • @gurjaipalsingh2463
    @gurjaipalsingh2463 14 дней назад

    Ssa pannu sab both of you ji

  • @manjitbedi5836
    @manjitbedi5836 14 дней назад +1

    Sofar, it appears that, there is "No Law", but "Manu Smiti" law.

  • @KulwantSingh-lu1wu
    @KulwantSingh-lu1wu 14 дней назад +1

    Patarkar Budiman hoyega
    Tahi Samaj mahan hunda hen