आपके सिखाने का तरीका बहुत अच्छा है। साफ सफाई का भी पूरा ध्यान रखा गया है। आपके बताये अनुसार शाही पनीर और पनीर दो प्याजा बनाया जो बहुत ही स्वादिष्ट बना। आपका बहुत-बहुत धन्यवाद।
Very nice I have tried your dosa recipe the dosa came out so delicious I have tried other u tube recipes but they used to stick and couldnt make dosa but your recipe was ultimate thanks
I love your way of Punjabi speaking, sooooo sweet.
Thank you dear ❤️
@@yumtadkapunjabicooking mn
Absolutely right 💯 very sweet voice 👌 👏
❤good
@@RamanMand23 😢😊😊
ਬਹੁਤ ਵਧੀਆ ਜੀ ਅਨੰਦ ਹੀ ਅਨੰਦ ਜੀ ਰਹਿਤ ਸਾਫ ਸਫਾਈ ਸੁਥਰਾ ਬਣਾਉਣਾ ਇੱਕ ਔਰਤ ਦਾ ਸਿੰਗਾਰ ਹੁੰਦਾ ਹੈ ਜੀ ਬਹੁਤ ਬਹੁਤ ਧੰਨ ਵਾਦ ਜੀ ਜੁਗ ਜੁਗ ਜੀਉ ਜੀ❤❤🎉🎉👍👍👌👌🙏🙏
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ❤️🙏
🙏🙏
Very good video bhut achhi jankari hai mam.👍👍
Thank you
ਬਹੁਤ ਵਧੀਆ ਢੰਗ ਨਾਲ ਤੁਸੀਂ ਬਿਲਕੁਲ ਸਹੀ ਅਰਾਮ ਨਾਲ ਗੋਲ ਗੱਪੇ ਦੀ ਜਾਣਕਾਰੀ ਸਾਂਝੀ ਕੀਤੀ ਹੈ ਧੰਨਵਾਦ ਸਾਹਿਤ ਵਧੀਆ ਰਐਪਸਈ ਹੈ। ਵੈਰੀ ਗੁੱਡ।
ਬਹੁਤ ਬਹੁਤ ਧੰਨਵਾਦ ਜੀ ❤️
@@yumtadkapunjabicooking¹v😢❤
¹1111¹
1
❤ਭੈਣ ਜੀ ਬਹੁਤ ਵਧੀਆ ਗੋਲਗੱਪੇ ਮੂੰਹ ਵਿੱਚ ਪਾਣੀ ਆ ਗਿਆ
ਧੰਨਵਾਦ ਜੀ
ਕਾਬਲੇ ਤਾਰੀਫ਼। ਮਧੁਰ ਬੋਲੀ, ਕਰਾਰੇ ਗੋਲ਼-ਗੱਪੇ।
👍🥰🌹
ਧੰਨਵਾਦ ਜੀ
ਬਹੁਤ ਵਧੀਆ ਤਰੀਕੇ ਨਾਲ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਧੰਨਵਾਦ ਜੀਓ
Dekhne me bhi bahut achhe aur khane me bhi bahut achhe Pani bhi bahut achha hai
Thank you so much 😊
ਬਹੁਤ ਹੀ ਵਧੀਅਾ ਗੋਲਗੱਪੇ ਬਣੇ ਹਨ ❤❤🙏🙏
ਧੰਨਵਾਦ ਜੀ
ਭੈਣ ਜੀ ਬਹੁਤ ਵਧੀਆ ਹੈ ਜੀ
ਧੰਨਵਾਦ ਜੀ ❤️
Mam you are so sweet,,,,AAP ji da samjhaun da tarika चंगा lageya,,thanks and love you ,,,,,
Thank you ji
Woww main to abhi bana kr khaungi.😊 thanks for sharing the recipe
Thank you ji ❤️
ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ,
ਧੰਨਵਾਦ ਜੀ
आपके सिखाने का तरीका बहुत अच्छा है। साफ सफाई का भी पूरा ध्यान रखा गया है। आपके बताये अनुसार शाही पनीर और पनीर दो प्याजा बनाया जो बहुत ही स्वादिष्ट बना। आपका बहुत-बहुत धन्यवाद।
रेसिपी ट्राय करने के लिए आप का भी धन्यवाद
ਸਤਿ ਸ੍ਰੀ ਅਕਾਲ ਭੈਣ ਜੀ।
ਤੁਹਾਡੇ ਗੋਲ ਗੱਪੇ ਵੇਖ ਕੇ ਮੂੰਹ ਵਿੱਚ ਪਾਣੀ ਆ ਗਿਆ । ਕਾਸ਼ ਅਸੀਂ ਵੀ ਬਣਾ ਸਕਦੇ ਇਹੋ ਜਿਹੇ ਗੋਲ ਗੱਪੇ।
ਬਹੁਤ ਬਹੁਤ ਧੰਨਵਾਦ ਜੀ।
ਸਤ ਸ਼੍ਰੀ ਅਕਾਲ ਜੀ 🙏
ਤੁਸੀ ਵੀ ਰੇਸਿਪੀ ਦੇਖ ਕੇ ਬਣਾ ਸਕਦੇ ਓ ਜੀ
Thanks a lot ma'am, very nice Golgppe,good suggestion
Most welcome 😊
ਤੁਹਾਡੀਆਂ ਰੈਸਿਪੀਆਂ ਬਹੁਤ ਵਧੀਆ ਲੱਗੀਆਂ
ਧੰਨਵਾਦ ਜੀ ❤️
Bhut mehrbani video lyi ❤
Yummy water balls. Mam your voice is so sweet.
Thank you so much
🙏🌱ਭੈਣ ਜੀ ਤੁਸੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਧੰਨਵਾਦ ਜੀ🌱🙏
ਤੁਹਾਡਾ ਵੀ ਧੰਨਵਾਦ ਜੀ ❤️
Dekh ke hi muh vich pani aa gya ❤❤
Thank you
ਬਹੁਤ ਵਧੀਆ ਗੋਲ ਗੱਪੇ ਬਣਾਉਣੇਂ ਸਿਖਾਏ ਧੰਨਵਾਦ ਜੀ
ਧੰਨਵਾਦ ਜੀ 🙏
I tried your recipe today. It was so delicious 😋
Glad you liked it 😊❤️
I must say this was the perfect recipe to make panipuri.I tried several other recipes too but never turned out to be crispy.
Thank you
ਮੈਂ ਤੇ ਗੋਲ ਗੱਪੇ ਖਾਣੇ ਹੀ ਬੰਦ ਕੀਤੇ ਹੋਏ ਜਿਆਦਾਤਰ ਗੋਲ ਗੱਪਿਆ ਦੀਆਂ ਰੇੜੀਆ ਅੱਜ ਦੇ ਟਾਈਮ ਬਈਏ ਹੀ ਲਗਾ ਰਹੇ ਜੋ ਕਿ ਸ਼ੋਸ਼ਲ ਮੀਡੀਆ ਤੇ ਵੇਖੀ ਦਾ ਏ ਏਨਾਂ ਗੰਦ ਵਰਤਦੇ ਨੇ ਕਿ ਬਈਏ ਕੋਲੋ ਕੁਝ ਵੀ ਖਾਣ ਨੂੰ ਦਿੱਲ ਨਹੀ ਕਰਦਾ ਆਪਣੇ ਪੰਜਾਬੀ ਭੈਣ ਭਰਾ ਖਾਣ ਪੀਣ ਦੀਆਂ ਚੀਜਾ ਆਪ ਤਿਆਰ ਕਰਕੇ ਖਾਣ ਬਹੁਤ ਵਧੀਆ ਤਰੀਕੇ ਨਾਲ ਗੋਲ ਗੱਪੇ ਤਿਆਰ ਕੀਤੇ
ਬਹੁਤ ਬਹੁਤ ਧੰਨਵਾਦ ਜੀ ❤️
Golgappe dekh kar mooh me pani aa gaya
Thank you so much
Xx
Explained very well ànd ĺooks very tempting must be very tasty.❤
Thank you so much ❤️
Bht nice srl rispi thanks🙏🙏🙏🙏🙏🙏🙏👌👌👌👌👌
Most welcome ji ❤️
ਸਤਿ ਸ੍ਰੀ ਅਕਾਲ mem ji 🥰🥰🙏🙏 ਬਹੁਤ ਹੀ ਸਰਲ ਤਰੀਕੇ ਨਾਲ ਸਮਝਾਇਆ ਤੁਸੀਂ ਜ਼ਰੂਰ ਟਰਾਈ ਕਰਾਂਗੇ ਜੀ
ਧੰਨਵਾਦ ਜੀ
I love your way for Punjabi speaking so sweet thank 👍
My pleasure 😊
Kya baat ha love you di
Thank you dear ❤️
Thnkio sis,aaj tuhadi video dekh k mai golgappe bnae really amazing thnkio again sis❤❤❤❤
You’re most welcome 😊
Bahut badhiya tarika👌👌
Thank you ji
All rescipe s are excellent
Thank you ji
ਵੈਰੀ ਨਾੲੀਸ
ਬਹੁਤ ਵਧੀਆ ਜੀ
ਧੰਨਵਾਦ ਜੀ
Tuhadian sarian recipes Bahut Changia lagdian han
Thank you so much dear ❤️
bahut vdia recipe mdm g❤
Thank you ji ❤️
ਭੈਣਜੀ ਤੁਸੀਂ ਬਹੁਤ ਵਧੀਆ ਚੀਜ਼ਾਂ ਬਣਾ ਉਦੇ,ਹੋ
ਬਹੁਤ ਬਹੁਤ ਧੰਨਵਾਦ ਜੀ
ਭੈਣ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਸਮਝਾਉਦੇ ਹੋ ਤੁਹਾਡੀ ਹਰੇਕ ਰੈਸਪੀ ਬਹੁਤ ਵਧੀਆ ਹੁੰਦੀ ਹੈ। ਬਹੁਤ ਸਾਫ ਤਰੀਕੇ ਨਾਲ ਰੈਸਪੀ ਤਿਆਰ ਕਰਦੇ ਹੋ। ਧੰਨਵਾਦ ਜੀ
ਬਹੁਤ ਬਹੁਤ ਧੰਨਵਾਦ ਜੀ
@@yumtadkapunjabicooking jj
@@yumtadkapunjabicookingasddfffyyy❤❤❤
😊🎉❤
Sahi keha ji ❤
Tusi both accha bnaya hai
Mai both sari videos dakhi hai per AAP ke video sab sey alag hai both accha hai
Thank you
Thanks my dear sister v good method se teach Kiya hai
Thank you so much dear ❤️
I will surely try 😊😊
Thank you
Very nice I have tried your dosa recipe the dosa came out so delicious I have tried other u tube recipes but they used to stick and couldnt make dosa but your recipe was ultimate thanks
My pleasure 😊
Very best meathed making karela sabje
Thank you ji
Bhut sohni video lgi g thanks so much dear sis ❤❤❤
Most welcome ji ❤️
Very very nice gol gape
Thank you ❤️
Very nice medam g😊
Thank you g ❤️
,ਵੈਰੀ ਵੈਰੀ ਨਾਇਸ ਗੋਲ ਗੱਪੇ🎉
ਧੰਨਵਾਦ ਜੀ
Nice tips and tricks ke sath 👌👌
Thank you ❤️
ਬਹੁਤ ਵਧੀਆ ਜੀ 👌👌
ਧੰਨਵਾਦ ਜੀ
Thnku so much mam
welcome ji
Very nice explanation .
Thank you ❤️
Very nice good job. Thanks. We will see it.
Thank you ji
Very nice recipe ji gbu 👍🙏🙏🙏
Thank you ji ❤️
Yummy recipes thank you 😊 thank you
My pleasure 😊
Bhot vdiya recipe h
Thank you ji
Very good sister
Thank you ji
Bhut e vdia bna g golgapa
Thank you
Bhut he is tasty mooh vich panni ah gya
Thank you so much ji
Very tasty recipe good work mind blowing bahat acchae gol gappe ready ho gyae Didi ji aapki video bahat acchi hoti ha kush raho
Thank you ji 😊
Bot vadiya
Thank you ❤️
❤❤❤❤ wao ❤❤❤❤❤❤❤
Golgappe Bade swardson
Thank you ji 😊
ਬਹੁਤ ਵਧੀਆ ਹੈ ਜੀ।
ਧੰਨਵਾਦ ਜੀ
ਵੈਰੀ ਵੈਰੀ ਨਾਈਸ ਗੋਲ ਗਪੇ ❤
ਬਹੁਤ ਬਹੁਤ ਧੰਨਵਾਦ ਜੀ 😊
@@yumtadkapunjabicooking ) vh p
ਭੈਣਜੀ ਤੁਸੀਂ ਬੋਲਦੇ ਬੁਹਤ ਵਧੀਆ ਹੋ ਤੁਹਾਡੀ ਬੋਲੀ ਲੁਧਿਆਣਾ ਜ਼ਿਲੇ ਦੀ ਲੱਗਦੀ ਹੈ ਤੁਸੀਂ ਗੋਲ ਗੱਪੇ ਵੀ ਵਧੀਆ ਬਣਾਏ👍
ਬਹੁਤ ਬਹੁਤ ਧੰਨਵਾਦ ਜੀ. ਮੈਂ ਜਲੰਧਰ ਤੋਂ ਹਾਂ ਜੀ 😊
Very nice mu me pani aa gya
Thank you ji ❤️
Extremely tastey & yummy , like bazar. Watching from Lahore. Stay Blessed.
Thank you so much
Bhout hi Crispy te testi LG rahe hai 👌👌
Thank you ji ❤️
ਬਹੁਤ ਵਧੀਆ ਨੇ
ਧੰਨਵਾਦ ਜੀ
ਬਹੁਤ ਵਧੀਆ ਹੈ
ਧੰਨਵਾਦ ਜੀ
Boht crunchy Golgappe so 😋😋
Thank you ❤️
Very nice and and very good thanks ❤
Most welcome 😊
The way of making it is sprrbbb
Good veri nice 👍👍👍👍👍
Thank you
Mouthwatering water with chutney, thanks
Most welcome ji ❤️
Sooo sweet
Thank you
bahut hi tasty lag rahe yummy 😋
Thank you ji
Sister g very good miss god bless you ❤❤
Thank you
Thanks mam
Most welcome 😊
Buhat hi vadiya mam ji
Thank you ji ❤️
❤ ਬਹੁਤ ਵਧੀਆ ਹੈ ਜੀ❤
ਧੰਨਵਾਦ ਜੀ ❤️
Di kmaal hundea tuhadia recipes....keep it up
Thank you so much dear ❤️
Bhut Sundar ji ❤❤😮
Thank you
@@yumtadkapunjabicooking 🙏🙏
🙏
❤❤❤❤
Didi g mai sb chiza tuhade hisab nl bnaundi ah bhut sauhke trike nl dsde o ble ble krwa ti tsi ta meri thnx alot dii
Bahut vdiya ji tohadi avaj bahut vadiya heji
Thank you ji ❤️
Very good job madam g god bless you i'm like ❤❤❤❤❤
Thank you ji
Buhat hi vadia Ji ❤❤❤❤❤
Thank you ji
So sweet 👍👍👍
Thank you
Thanks mam it's too easy
Most welcome 😊
Nice ji
Thank you ji
Thanks ji
Welcome ji ❤️
Very nice. I will.try it
Thank you
Very nice mam bahut vdia
Thank you
Aunty ji aap mujhe bohot ache lgte ho aapka Ghar Kahan hai mujhe aapse milna hai. Aap bohot achii achii recipes bnaate ho luv u sooo much
My pleasure 😇❤️
Yummy 😋 😋 ❤Yummy
Thank you
Buht testy bne diii thnx for video ❤
Thank you ❤️