ਕੇਜਰੀਵਾਲ ਦੀ ਸੁਰੱਖਿਆ ‘ਤੇ ਸਿਆਸੀ ਸੰਗ੍ਰਾਮ | NEWS ROOM LIVE

Поделиться
HTML-код
  • Опубликовано: 23 янв 2025

Комментарии • 5

  • @vikramjitsingh7710
    @vikramjitsingh7710 5 часов назад +2

    10 ਸਾਲ ਦੀ ਸਰਕਾਰ ਤੋਂ ਬਾਦ ਭੀ ਕੇਜਰੀਵਾਲ ਕਿਤੇ ਕਮਾ ਤੇ ਵੋਟ ਨਹੀਂ ਮੰਗ ਸਕਦੇ ਸਿਰਫ ਫ੍ਰੀ ਫ੍ਰੀ ਦੇ ਹੋਕੇ ਦੇ ਵੋਟ ਮੁੱਲ ਲੇ ਰਹੇ. ਕੇਜਰੀਵਾਲ ਤੇ ਬਾਕੀ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਦੇ ਖਰਚੇ ਤੇ ਸਕਿਉਰਿਟੀ ਦਿਤੀ ਯਾ. ਜੇ ਚੋਣ ਕਮਿਸ਼ਨ ਦੇ ਉਹ ਪੰਜਾਬ ਦੀ ਸਕਿਉਰਿਟੀ ਵਾਪਿਸ ਕਰਤੀ ਤਾ dgp ਸਾਬ ਤਕ ਟੇਂਸ਼ਨ ਪੇ ਗਈ. ਪੰਜਾਬ ਦਾ ਹੈਲੀਕਾਪਟਰ, ਗੱਡੀਆਂ, ਪੁਲਿਸ ਸਾਬ ਕੁਛ ਕੇਜਰੀਵਾਲ ਅਦੀਨ ਕਰਤਾ ਕੀ ਇਹ ਬਦਲਾਬ ਯਾ. ਗੁਰੂਆਂ ਸ਼ਹੀਦਾਂ ਪੰਜਾਬ ਲਈ ਦਿੱਲੀ ਜਿਤੀ ਤੇ ਪੰਜਾਬ ਦੇ ਲੋਕਾਂ ਪੰਜਾਬ ਦਿੱਲੀ ਦੇ ਗੁਲਾਮ ਕਰਤਾ

  • @trilochansinghrehsi9354
    @trilochansinghrehsi9354 3 часа назад

    ਪਰੋਗਰਾਮ ਵਧੀਆ ਹੈ ਜੀ
    ਪਰੰਤੂ ਮੰਤਰੀਆਂ ਕੋਲ ਕੋਈ ਕੰਮ ਦੀ ਗਲ ਨਹੀ ਹੈ ਲੋਕਾਂ ਦੇ ਕੰਮ ਕਰਨੇ ਚਾਹੀਦੇ ਝਨ

  • @KuldeepSingh-nx3lc
    @KuldeepSingh-nx3lc 4 часа назад

    ਗਰੇਵਾਲ ਸਹਿਬ ਚੋਣ ਕਮਿਸ਼ਨ ਵੀ ਭਾਜਪਾ ਸਰਕਾਰ ਦੇ ਇਸਾਰੇ ਤੇ ਕੰਮ ਕਰਦਾ ਹੈ ਝੂਠ ਨਾ ਬੋਲਿਆ ਕਰੋ ਜੀ

  • @martinamorgenstern4002
    @martinamorgenstern4002 5 часов назад +1

    Sari di sari aap dramebaz parti