Giddarh Kalolan (ਗਿੱਦੜ ਕਲੋਲਾਂ) Sukhraj Barkandi | New Punjabi Song 2023|Sukh B Music

Поделиться
HTML-код
  • Опубликовано: 5 янв 2025

Комментарии • 277

  • @BS_Recordz
    @BS_Recordz Год назад +20

    ਬਹੁਤ ਖੂਬ ਲਿਖਿਆ ਜੀ ਅਤੇ ਬਹੁਤ ਹੀ ਵਧੀਆ ਗਾਇਆ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ ਜੀ

  • @SohanSingh-ml7cx
    @SohanSingh-ml7cx Год назад +9

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ

  • @fivestarmusiccom.3176
    @fivestarmusiccom.3176 Год назад +16

    ਬਹੁਤ ਵਧੀਆ ਗੀਤ
    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @baldevkumar-yx8um
    @baldevkumar-yx8um Год назад +6

    ਗਾਇਕ ਗੀਤਕਾਰ ਮਿਊਜ਼ਿਕ ਐਵਾਰਡ ❤

  • @paramjitkaur2274
    @paramjitkaur2274 Год назад +39

    🙏🙏🙏🙏🙏 ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਰੰਘਰੇਟੇ ਗੁਰੂ ਕੇ ਬੇਟੇ ਮਜ਼੍ਹਬੀ ਸਿੱਖ ਕੌਮ ਨੂੰ ਹਮੇਸ਼ਾ ਹਮੇਸ਼ਾ ਚੜਦੀਕਲਾ ਵਿੱਚ ਰੱਖੋ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੋ ਜੀ 🙏🙏🙏🙏🙏

  • @harkiratmachaki2942
    @harkiratmachaki2942 Год назад +15

    ਰੰਗਰੇਟਿਆ ਗੁਰੂ ਦਿਆ ਬੇਟਿਆ, ਤੂੰ ਰੰਗੀ ਰੰਗ ਰਹਿ ਵੱਸਦਾ ਬਹੁਤ ਵਧੀਆ ਸੁਖਰਾਜ ਬਾਈ

  • @BaljinderSingh-wm4mb
    @BaljinderSingh-wm4mb Год назад +24

    ਬਹੁਤ ਵਧੀਆ ਗੀਤ ਸੁਖਰਾਜ ਬਰਕੰਦੀ ਸਾਬ ਜੀ ਮੱਜਬੀ ਸਿੱਖ ਕੌਮ ਜ਼ਿੰਦਾਬਾਦ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ

  • @preetharpalpreetharpal9507
    @preetharpalpreetharpal9507 Год назад +28

    ਮਜ਼੍ਹਬੀ ਸਿੱਖ ਇਤਿਹਾਸ ਹੈ🙏🙏❤️❤️🦁🦁💯

  • @kulwindersinghmaan3518
    @kulwindersinghmaan3518 Год назад +6

    ਬਹੁਤ ਹੀ ਵਧੀਆ ਵੀਰ ਜੀ ❤❤❤ ਦਿਲੋਂ ਸਲੂਟ ਹੈ ❤❤

  • @drbhupindermattu
    @drbhupindermattu Год назад +24

    ਬਹੁਤ ਵਧੀਆ ਅਵਾਜ਼ ਵਿਚ ਗਾਇਆ ਗੀਤ ਵਧੀਆ ਇਤਿਹਾਸਕ ਪੇਸ਼ਕਾਰੀ ਕੀਤੀ ਹੈ।ਜਿਉਂਦਾ ਰਹੇ।
    ਡਾ ਭੁਪਿੰਦਰ ਸਿੰਘ ਮੱਟੂ ਲੇਖਕ ਇਤਿਹਾਸ ਵਿੱਚ ਮਜ਼੍ਹਬੀ ਸਿੱਖਾਂ ਦੀ ਜਦੋਂ ਜਹਿਦ।

    • @sukhbirsingh9143
      @sukhbirsingh9143 9 месяцев назад

      Bahut vadia mattu Saab g waheguru ji chardikala ch rakhan g

  • @SukhdevSingh-gi8zp
    @SukhdevSingh-gi8zp Год назад +2

    ਧੰਨਵਾਦ ਵੀਰ ਜੀ ਤੁਹਾਡਾ ਸਾਰੀ ਟੀਮ ਦਾ ਜਿਨਾਂ ਨੇ ਬਹੁਤ ਬਹੁਤ ਵਧੀਆ ਸੁੰਦਰ ਲਿਖਿਆ ਤੇ ਬਹੁਤ ਬਹੁਤ ਵਧੀਆ ਸੁੰਦਰ ਗਾਇਆ

  • @DavinderSingh-ye2bn
    @DavinderSingh-ye2bn Год назад +14

    ਰੰਘ ਰੇਟੇ ਗੁਰੂ ਕੇ ਬੇਟੇ 🙏 ਮਜ਼੍ਹਬੀ ਸਿੱਖ❤

  • @SomnathSingh-m3v
    @SomnathSingh-m3v 11 месяцев назад +4

    ਸਾਡੀ ਮਜ਼ਬੀ ਸਿੱਖ ਕੌਮ ਦਲੇਰਾ ਦੀ ❤❤

  • @premsinhg-u3i
    @premsinhg-u3i 2 месяца назад +2

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਮਜਬੀ ਸਿੱਖ ਜੀ 🦁🦁🦁🦁🦁🦁⚔️⚔️⚔️⚔️⚔️⚔️⚔️🙏🙏🙏🙏🙏

  • @paramjitkaur2274
    @paramjitkaur2274 Год назад +26

    ਬਹੁਤ ਵਧੀਆ ਗੀਤ ਵੀਰ ਜੀ ਅਕਾਲ ਪੁਰਖੁ ਵਾਹਿਗੂਰੂ ਜੀ ਵੀਰ ਜੀ ਨੂੰ ਹਮੇਸ਼ਾ ਹਮੇਸ਼ਾ ਚੜਦੀਕਲਾ ਵਿੱਚ ਰੱਖੋ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੋ ਜੀ ❤🙏🙏🙏🙏🙏

  • @sukhdassingh4783
    @sukhdassingh4783 Год назад +16

    ਸੱਚੀ ਗੱਲ ਆ ਬਰਕੰਦੀ ਸਾਬ 👍✌🤟❤

  • @MalkeetSingh-pc1mr
    @MalkeetSingh-pc1mr Год назад +21

    ਵਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਵੀਰ ਨੂੰ ❤

  • @ParveenKumar-md8ie
    @ParveenKumar-md8ie Год назад +6

    ਜਿਉਂਦਾ ਵੱਸਦਾ ਰਹੇ ਸੁਖਰਾਜ ਵੀਰ ❤

  • @Jaldeep-k7y
    @Jaldeep-k7y Год назад +4

    ਵਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਵੀਰ ਨੂੰ

  • @PalwinderSingh-tb1id
    @PalwinderSingh-tb1id 8 месяцев назад +3

    Bhut sona song veer g

  • @meregeetvicky7739
    @meregeetvicky7739 Год назад +2

    ਬਹੁਤ ਸੋਹਣਾ

  • @Gdsnewschannel
    @Gdsnewschannel Год назад +10

    ਬਹੁਤ ਵਧੀਆ ਸੁਖਰਾਜ ਬਰਕੰਦੀ ਜੀ

  • @SsHome-bq7bs
    @SsHome-bq7bs Год назад +8

    ਆਹ ਤਾਂ ਜਮਾ ਈ ਸੱਚ ਬੋਲਤਾ ਅੱਗ ਲਾ ਦੇ ਸ਼ੂਦਰਾਂ ਨੂੰ

  • @sagarsagar2793
    @sagarsagar2793 Год назад +3

    ਧੰਨਵਾਦ ਸੁਖਰਾਜ ਬਰਕੰਦੀ ਜ਼ਿੰਦਾ ਬਾਦ

  • @DrGurbhejmattuMattu
    @DrGurbhejmattuMattu Год назад +9

    ਰੰਘਰੇਟੇ ਗੁਰੂ ਕੇ ਬੇਟੇ

  • @DavinderSingh-ye2bn
    @DavinderSingh-ye2bn Год назад +8

    ਖਿੱਚ ਕੇ ਰੱਖ 🦁🦁

  • @kulwindermehtiana7617
    @kulwindermehtiana7617 Год назад +8

    ਬਹੁਤ ਵਧੀਆ ਵੀਰ ਜੀ

  • @JaspalSingh-ny2fv
    @JaspalSingh-ny2fv Год назад +17

    ਬਹੁਤ ਬਹੁਤ ਮੁਬਾਰਕਾਂ ਸੁਖਰਾਜ ਵੀਰ ❤❤❤❤❤❤❤❤❤

  • @rajpalSingh-mi5zv
    @rajpalSingh-mi5zv Год назад +8

    VAh Bhai g ne sira Lata geet 🙏👍👍👍 da

  • @gurbhejsingh7836
    @gurbhejsingh7836 Год назад +8

    100% ਸੱਚ ਵੀਰੇ

  • @ManjitSingh-my9lb
    @ManjitSingh-my9lb Год назад +9

    Very good ❤❤❤❤

  • @MandeepKaur-qr6my
    @MandeepKaur-qr6my Год назад +5

    Bahut vdea song 22 g

  • @sagarsakanwali2910
    @sagarsakanwali2910 Год назад +19

    ਜਿਉਂਦਾ ਰਹਿ ਰੱਬ ਲੰਮੀਆਂ ਉਮਰਾਂ ਬਖ਼ਸ਼ੇ

  • @touchvibe1631
    @touchvibe1631 Год назад +8

    Very nice

  • @manpreetgill2203
    @manpreetgill2203 Год назад +4

    Boht wdia song vre

  • @jarmansingh4456
    @jarmansingh4456 Год назад +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @HarjotKaur-me1xe
    @HarjotKaur-me1xe Год назад +8

    Good

  • @ਜੱਸੀਸਹੋਤਾ
    @ਜੱਸੀਸਹੋਤਾ Год назад +7

    ਰੰਘਰੇਟੇ ਗੁਰੂ ਕੇ ਬੇਟੇ ਮਜ਼੍ਹਬੀ ਸਿੱਖ

  • @RupinderSingh-qc4hp
    @RupinderSingh-qc4hp Год назад +6

    Rangreta kom jindabad

  • @gurvindergill4710
    @gurvindergill4710 9 месяцев назад +2

    Bhut khub bro

  • @ParamjitKaur-zn4tm
    @ParamjitKaur-zn4tm Год назад +10

    101% ਸਹੀ ਕਿਹਾ

  • @GurpreetSingh-u6d8s
    @GurpreetSingh-u6d8s Год назад +4

    ਹਰਾ ਰੰਗ ਬੜਾ ਜਚ ਰਿਹਾ ਸੀ ਤੇਰੇ ਤੇ

  • @lovi_dulowalia
    @lovi_dulowalia Год назад +7

    good

  • @ਡੀਮਨਮੁੰਡਾ
    @ਡੀਮਨਮੁੰਡਾ Год назад +12

    ਬਹੁਤ ਵਧੀਆ ਵੀਰ ਜੀ
    ਹੋਰ ਰਿਆਜ਼ ਕਰੋ ਰੱਬ ਬਹੁਤ ਅੱਗੇ ਤੱਕ ਲੈਹ ਕੇ ਜਾਵੇਂਗਾ🙏🥰💫

  • @dheerajssjb3965
    @dheerajssjb3965 Год назад +6

    Bhut khoob brother

  • @ranjitgill333
    @ranjitgill333 Год назад +9

    Very good brother ❤❤❤

  • @harbanssingh3378
    @harbanssingh3378 Год назад +9

    Very nice song super hit

  • @sarwansingh.
    @sarwansingh. Год назад +9

    Bahut vdia song barkandi saab

  • @RachhpalSingh-mp7ov
    @RachhpalSingh-mp7ov Год назад +9

    Very nice song

  • @ParveenKumar-md8ie
    @ParveenKumar-md8ie Год назад +17

    Nice song 🙏👍❤️

  • @majersingh1491
    @majersingh1491 Год назад +5

    very good my brother

  • @KalyanMuziks
    @KalyanMuziks Год назад +9

    ਬਹੁਤ ਵਧੀਆ ❤

  • @sagarsagar2793
    @sagarsagar2793 Год назад +3

    ਸੁਖਰਾਜ ਬਰਕੰਦੀ ਵਰਗਾ ਕੋਈ ਹੋਰ ਕਲਾਕਾਰ ਨਹੀਂ ਜਿਊਂਦਾ ਰਹਿ ਲਿਖਿਆ ਵੀ ਬਹੁਤ ਘੈਂਟ ❤️ ਲੇਖਕ ਨੇ

  • @jagjeevansingh2940
    @jagjeevansingh2940 Год назад +7

    Good veer ji

  • @JagdishSingh-cx3pm
    @JagdishSingh-cx3pm Год назад +4

    Very nice 🎉

  • @sonyfoujigurdaspur
    @sonyfoujigurdaspur Год назад +4

    ਬਹੁਤ ਵਧੀਆ ਜੀ 🎉

  • @mangatsahota7599
    @mangatsahota7599 Год назад +9

    Very nice song ver ji keep up 👍

  • @KaranSingh-x6v6d
    @KaranSingh-x6v6d 10 месяцев назад +3

    वाहेगुरु वाहेगुरु वाहेगुरु वाहेगुरु वाहेगुरु जी🙏🙏🙏🙏🙏

  • @manjeetharman3262
    @manjeetharman3262 Год назад +7

    ਬਹੁਤ ਵਧੀਆ ਜੀ ❤

  • @RanbirSingh-bq2eh
    @RanbirSingh-bq2eh Год назад +3

    Rangrete Guru ke bete 🙏very nice
    Sukhraj barkandi very good 👍 👌

  • @PalwinderSingh-tb1id
    @PalwinderSingh-tb1id 8 месяцев назад +2

    Wmk 🙏 veer ta

  • @fearlessmusic882
    @fearlessmusic882 Год назад +8

    Kabil e tareef veer

  • @GurmeetSingh-pl7nf
    @GurmeetSingh-pl7nf Год назад +6

    Ae hi sach bola rahe bai v good 👍👍👍

  • @harjotkaur3238
    @harjotkaur3238 Год назад +7

    Good Maharaj ji

  • @Sukhdevsinghbutter.13
    @Sukhdevsinghbutter.13 Год назад +1

    Atttt veer ji

  • @SukhchainPoniya
    @SukhchainPoniya Год назад +1

    Bhut khoob

  • @RANJITSINGH-zy9cm
    @RANJITSINGH-zy9cm Год назад +5

    SSA ji very nice song and good talent you are the great

  • @kasamjeetsingh7221
    @kasamjeetsingh7221 Год назад +2

    Waaaahhhhh sukhraj veere good ❤

  • @pargatsinghbir425
    @pargatsinghbir425 Год назад +10

    good job

  • @chainisukhchainlyrics6911
    @chainisukhchainlyrics6911 Год назад +11

    Super lyrics music voice

  • @TarsemSingh-o8n
    @TarsemSingh-o8n Год назад +2

    ਸਹੀ ਗੱਲਬਾਤ

  • @harbanssingh3378
    @harbanssingh3378 Год назад +11

    Very good Sukhraj barkandi saab ji sach nu rakho khich ke Waheguru ji aap nu traki bakhshe vir ji Very nice song 👌👌👌👌 super hit

  • @manjindersinghrangreta9891
    @manjindersinghrangreta9891 Год назад +4

    Bhut vdiya vir ji ❤❤

  • @SukhchainPoniya
    @SukhchainPoniya Год назад +1

    Sukhraj Barkandi Zindabad

  • @asloharka3381
    @asloharka3381 Год назад +1

    Vwoooo bhut khoob

  • @geetagill1977
    @geetagill1977 Год назад +1

    Great Sukhraj Barkandi ❤❤

  • @AnmolSingh-pu9zu
    @AnmolSingh-pu9zu Год назад +7

    Boot Sona song

  • @bittaalam7878
    @bittaalam7878 Год назад +1

    Nice song bro

  • @waheguruji3281
    @waheguruji3281 Год назад +7

    Very good 💯

  • @dhampreetsingh754
    @dhampreetsingh754 Год назад +1

    Very nice 👍👍👍 waheguru ji tanu sadha kush rakhe bai ji❤❤❤❤

  • @harrykallah4404
    @harrykallah4404 Год назад +4

    ਸਾਨੂੰ ਮਾਣ ਹੈ ਮਜ੍ਹਬੀ ਸਿੱਖ ਹੋਣੇ ਤੇ

  • @vkv556
    @vkv556 Год назад +2

    Wahe guru ji 🙏

  • @sukhrajbarkandiofficial8681
    @sukhrajbarkandiofficial8681 Год назад +1

    ਸ਼ੇਅਰ ਜ਼ਰੂਰ ਕਰਿਓ ਚੰਗਾ ਲੱਗਿਆ ਤਾਂ

  • @sukhrajbarkandisinger4266
    @sukhrajbarkandisinger4266 Год назад +1

    Right

  • @bittaalam7878
    @bittaalam7878 Год назад +1

    NYC bro

  • @legend.never_die
    @legend.never_die Год назад +9

    Waheguru ji

  • @majorverygoodbhatti4101
    @majorverygoodbhatti4101 Год назад +1

    Very good 👍 sukhraj barkhandi salute hai tuhanoo ate tuhadi soch noo

  • @dilbagsinghbhatti2121
    @dilbagsinghbhatti2121 Год назад +5

    ਰੰਘਰੇਟੇ ਗੁਰੂ ਕੇ ਬੇਟੇ ਰਹੇੰ ਪੰਥ ਕੇ ਸੰਗ ਸਮੇਟੇ

  • @himanshunandan2481
    @himanshunandan2481 Год назад +5

    Kya bat h bhaiya love from up

  • @GurjinderSingh-tf7lj
    @GurjinderSingh-tf7lj Год назад +1

    Jeoooo Barkandi Saad

  • @babukaur9803
    @babukaur9803 Год назад +2

    Nice 👍

  • @jaskarankaurmazahbisikhsar5576
    @jaskarankaurmazahbisikhsar5576 Год назад +10

    ਦਲਿਤ ਸ਼ਬਦ ਤੇ ਬੈਨ ਹੈ
    ਮਜ਼ਹਬੀ ਸਿੱਖ ਕੌਮ ਹੈ
    ਨਾ ਦਲਿਤ ਸਮਾਜ ਹੈ ਨਾ ਸ਼ੂਦਰ ਸਮਾਜ ਹੈ
    ਜਨਰਲ ਕੌਮ ਹੈ

    • @ravelsingh1985
      @ravelsingh1985 Год назад +2

      Right veer ji Sikh jo Sikh aa na tan ਦਲਿਤ aa ਨਾ ਹੁਣ ਸ਼ੂਦਰ ਆ

  • @sawindersingh6562
    @sawindersingh6562 10 месяцев назад +1

    Weheguru ji

  • @Happy-Devan2211
    @Happy-Devan2211 Год назад +7

    Great

  • @jagjeevansingh2940
    @jagjeevansingh2940 Год назад +5

    MahaRaja Ranjeet singh ji sanshi si shi khya ji

  • @harvinderjindu9555
    @harvinderjindu9555 Год назад +2

    Good khalsa ji

  • @HarpalSingh-yy8pv
    @HarpalSingh-yy8pv Год назад +4

    Very good brother

  • @gurmitsingh7503
    @gurmitsingh7503 Год назад +1

    Verygoodsongji

  • @KuwaitKuwait-qd6yx
    @KuwaitKuwait-qd6yx Год назад +1

    vary good veer

  • @puneetpattar3857
    @puneetpattar3857 Год назад +1

    Sukhraj Barkandi Bhut Vadhya ❤