live: ਚਾਹ ਵਾਲੀ ਕੁੜੀ ਨੇ ਮਨਦੀਪ ਮੰਨਾ ਅੱਗੇ ਪਿਤਾ ਬਾਰੇ ਲਾਤਾ ਨਾਅਰਾ | mandeep manna | Tv24

Поделиться
HTML-код
  • Опубликовано: 11 июл 2024
  • live: ਚਾਹ ਵਾਲੀ ਕੁੜੀ ਨੇ ਮਨਦੀਪ ਮੰਨਾ ਅੱਗੇ ਪਿਤਾ ਬਾਰੇ ਲਾਤਾ ਨਾਅਰਾ | mandeep manna | Tv24
    #mandeepManna #chaiWaliKudi #latestPunjabNews
    #amritpalSingh #warispunjabde #harpreetSingh #bhaiAmritpal Singh
    #balkaurSingh #moosewala #sidhuMoosewala #moosewalaFather
    #nihangSingh #Nihang #shivsena
    #sheetalAngural #bhagwantMann #jalandharNews #jalandhar
    #sarabjitKhalsa #nihangSingh #faridkotNews #faridkot
    #amritpalsingh #bhagwantmann #Warispunjabde #amritpalSingh
    #johnybaba #kirtan #dubai
    #bhagwantMannSpeech #punjabnews #punjabnewstoday #punjabnewslivetodaypunjabi #punjabnews2024election
    #amritpalsinghnews #amritpalsinghnewstodaylive #SadhviDevathakur #amritpalsinghinterview #amritpalsinghwarispunjabde #amritpalsinghnewskhadoorsahib
    #amritpalsinghspeech #amritpalsinghlatestnews #amritpalsinghnewsaajtak #amritpalsinghnewstoday #amritpalsinghoathinloksabha #amritpalsinghkhalsa
    #punjabnews18
    #punjabinews #punjabinewslivetoday2024 #punjabinewstodaylive #punjabinewslatesttoday
    #punjabinewstoday #punjabinews2024 #punjabinewslatest #punjabinewskhabar
    #punjabinewstodayliveprimeasia #punjabinewselectiontoday #punjabinewstodaypunjab
    #punjabnewstoday #punjabnewslivetodaypunjabi #punjabnews2024election
    #punjabnewslatest #punjabnewslivevoting #punjabnewssong #punjabnews18
    #punjabnewsamritpalsingh #punjabnewskisanandolan #punjabnewstodaylivehindi
    #punjabnewsbhaanasidhu #punjabnewsfarmersprotest #punjabnewsindia #punjabnews2024
    chah wali kudi
    chah wali kudi interview
    punjabi video
    punjabi masala
    punjabi video news
    bhana sidhu
    sukhdev dhindsa
    sukhbir badal
    akali dal
    balkaur singh
    sheetal angural
    Jalandhar news
    sushil Rinku
    badal pind
    parkash badal
    lakha Sidhana badal pind
    Partap bajwa
    Raja warring
    ravneet bittu
    jathedar akal takht sahib
    ragbir singh
    harsimrat badal
    bathinda
    girl
    challan
    kangana ranuat
    sarwan singh pandher
    harsimrat badal
    bikram majithia
    bhagwant mann
    ravneet bittu
    amritpal singh
    bhana sidhu
    waris Punjab de
    harjinder singh dhami
    bhana sidhu
    sukhbir badal
    kulwinder billa
    guggu hill
    amritpal singh
    hazuri ragi
    hazoori ragi
    amritsar
    CAA
    gurcharan Grewal
    bhana sidhu
    immigration ielts
    sukhpal khaira
    bhagwant mann
    shehnaaz gill
    santokh singh sukh
    lakha Sidhana
    jagjeet dallewal
    kisan neta
    MLA kotli
    MLA manjit singh bilaspur
    ravneet bittu
    punjab police
    Bhagwant Mann
    bikram majithia
    Navjot sidhu
    amritpal singh father
    yograj singh
    ruldu singh mansa
    shubhkaran
    bathinda
    kisan andolan new
    bikram majithia
    bhagwant mann
    balbir rajewal
    kisan shambu border
    Bikram majithia
    Parminder jhota
    lakha sidhana
    jasveer engineer
    jasvir
    bhana sidhu brother
    ruldu singh Mansa
    deep sidhu
    ranjodh doraha
    ranjodh singh doraha
    Parminder jhota
    lakha Sidhana
    bhagwant mann house
    bhana sidhu
    lakha sidhana
    ruldu singh Mansa
    amritpal singh waris Punjab
    sukhpal khaira
    lakha Sidhana
    bhagwant mann
    charanjit channi
    Bhana sidhu
    bhana sidhu news
    Punjab news
    Punjabi news
    Tv24 Punjab news
    News 18
    bhaana sidhu
    bhagwant mann
    cm punjab
    bhana sidhu
    tv24 punjab
    punjab news
    TV24 is Punjab's Best News channel which includes all the News from Punjab state. please do subscribe our channel for all the latest updates. Tv24 punjab is a 24*70 news channel. Tv24 established its image as a voice for society, in a free and fair way, without fear or favour from any political or other vested interests. Tv24 punjab Broadcast and Publish News, Special reports to provide a voice to the society . We at Tv24 Punjab Conduct conferences, seminars and promote art and culture. We are your voice. We are for Human rights. Send your voice to us we will raise your voice. Details are mentioned in about section of channel ________________________________________
    TV24,PUNJAB NEWS TODAY,LATEST PUNJAB NEWS,PUNJABI NEWS,PUNJAB LATEST NEWS,PUNJAB GOVERNMENT,LATEST NEWS PUNJAB,TODAY NEWS PUNJAB,PUNJAB TODAY NEWS,LUDHIANA NEWS,khalas tv,punjab news today,punjab latest news,punjabi news today,latest punjabi news,punjabi news live,today punjabi news,ludhiana news,the punjab tv,latest punjab news,punjab today news,latest news punjab,tv punjab,bhagwant mann today news,today news punjab
    You can also follow us on other social media handles
    Facebook: www.Facebook.com /tv24channel
    Twitter: tv24
    Chai wali kudi
    punjabi masla punjabi video
    chaa wali kudi
    Chai wali kudi news
    cha wali kudi di video
    satpreet punjabi vlog
    Punjabi chai wali kudi
    satpreet vlogspunjabi life vlog

Комментарии • 69

  • @kalachatha9591
    @kalachatha9591 22 дня назад +3

    ਮੰਨਾ ਸਾਹਿਬ ਤੁਸੀਂ ਬਿਲਕੁਲ ਸਹੀ ਹੋ ਭਗਵਾਨ ਇਹਨਾਂ ਦਾ ਕੰਮ ਵਧਾਵੇ ਤੁਸੀਂ ਪੰਜਾਬ ਦੇ ਲੋਕਾਂ ਬਾਰੇ ਸੋਚ ਰਹੇ ਹੋ ਬਿਲਕੁਲ ਚੰਗੀ ਗੱਲ ਹੈ ਇਹੋ ਜਿਹੇ ਕੁਸ਼ਲਤਾਪੂਰਵਕ ਲੋਕ ਬਹੁਤ ਘੱਟ ਮਿਲਦੇ ਹਨ

  • @Yaad_Grewal
    @Yaad_Grewal 22 дня назад +18

    ਮੰਨੇ ਜੇ ਤੈਨੂੰ ਇੰਨਾ ਹੀ ਤਰਸ ਆ ਰਿਹਾ ਤਾ ਸਾਰੇ ਪਰਿਵਾਰ ਨੂੰ ਇਕੱਠਾ ਕਰ ਕਿਹ ਕੁੜੀ ਨੂੰ ਤੇ ਉਸਦੀ ਮਾ ਕਿ ਆਪਣੇ ਪਿਓ ਨਾਲ ਰਹਿਣ ਜਾ ਕਿ

    • @balvirkaurbatth9655
      @balvirkaurbatth9655 22 дня назад +2

      ਬਿਲਕੁਲ ਸਹੀ ਲਿਖਿਆ ਕਿਉਂਕਿ ਇਹ ਮਾਂ ਧੀ ਨੇ ਦਾਦੀ ਤੇ ਸੱਸ ਦੀ ਸੇਵਾ ਨਹੀਂ ਕਰਨੀ ਜਦੋਂ ਦਰਦ ਹੀ ਮਾਂ ਨੇ ਪਿਤਾ ਨੂੰ ਤੇ ਦਾਦੀ ਆਪ ਦਿੱਤੇ ਨੇ ਇਹਨਾਂ ਨੇ ਬਾਹਰ ਦੀ ਬਾਹਰ ਪੈਸਾ ਇਕੱਠਾ ਕਰਨ ਪਰ ਲੱਗੀਆਂ ਹੋਈਆਂ ਨੇ ਮੰਨੇ ਨੇ ਪਰਿਵਾਰ ਨੂੰ ਇੱਕਠੇ ਨਹੀਂ ਕਰਵਾਉਣਾ ਕਿਉਂ ਕਿ ਇਹ ਰੋਟੀਆਂ ਸੇਕਣ ਆਇਆ ਜਿਹੜੇ ਕੱਬਡੀ ਖਿਡਾਰੀ ਦੇ ਸੱਟ ਲੱਗੀਆਂ ਉਹ ਪਰਿਵਾਰ ਦੀ ਸਾਰ ਲੈ ਲਵੇ ਪਾਪੀਆਂ ਨੇ ਮੁੰਡੇ ਨੂੰ ਬੈਡ ਉੱਤੇ ਪਾ ਦਿੱਤਾ ਬਹੁਤ ਦੁੱਖ ਹੋਇਆ ਕੁੜੀ ਬਹੁਤ ਵੀਡੀਓ ਪਾਉਦੀ ਹੈ ਇਹਨਾਂ ਨੇ ਪੈਸਾ ਕਮਾ ਲੈਣਾ ਮੁੰਡਾ ਪਿਤਾ ਤੇ ਹੈ ਇਹ ਮਾਵਾਂ ਧੀਆਂ ਇੱਕ ਨੇ ਬਹੁਤ ਤੇਜ਼ ਨੇ ਅੰਮਿ੍ਤਧਾਰੀ ਪਿਤਾ ਤੇ ਬਹੁਤ ਬੁਰੇ ਇਲਜ਼ਾਮ ਲਾਏ ਨੇ ਪਿਤਾ ਰੋਦਾ ਦੇਖ ਨਹੀਂ ਸੀ ਹੋ ਰਿਹਾ ਇਹ ਜਾਣ ਬੁੱਝ ਕੇ ਗਰੀਬ ਨੇ ਸਭ ਕੁਝ ਘਰ ਦਰ ਤੇ ਜਮੀਨ ਹੈ ਘਰ ਰਹਿਣ ਕੰਮ ਕਰਨ ਘਰ ਨੂੰ ਬਰਬਾਦ ਹੋਣ ਤੋਂ ਬਚਾਉਣ ਸਾਂਭ ਸੰਭਾਲ ਕਰਨ ਪਰ ਇਹਨਾਂ ਨੇ ਘਰ ਨਹੀਂ ਆਉਣਾ ਪਰ ਕੁੜੀ ਨੂੰ ਤੇ ਮਾਂ ਨੂੰ ਬਾਹਰਲੀ ਹਵਾ ਲੱਗ ਚੁੱਕੀਆਂ ਇਹ ਬਜ਼ੁਰਗ ਮਾਤਾ ਨੂੰ ਨਹੀਂ ਸੰਭਾਲ ਸਕਦੀਆਂ ਸੇਵਾ ਕਰਨੀ ਬਹੁਤ ਔਖੀਆਂ ਜਿਵੇਂ ਪਿਤਾ ਸੇਵਾ ਕਰ ਰਿਹਾ ਇਹ ਨਹੀਂ ਕਰ ਸਕਦੀਆਂ ਮੰਨੇ ਸਾਹਿਬ ਨੇ ਝੰਗ ਬਹੁਤ ਕੱਢੀਆਂ ਪਰ ਉਨ੍ਹਾਂ ਨੂੰ ਇਹ ਨਹੀਂ ਕਿਹਾ ਕਿ ਪੈਸੇ ਮੈਂ ਇਸ ਲਈ ਦੇ ਰਿਹਾ ਤੁਸੀਂ ਮਾਤਾ ਦੀ ਸੇਵਾ ਕਰੋ ਜੇ ਜਵਾਬ ਦਿੰਦਿਆਂ ਫ਼ੇਰ ਲੱਖ ਰੁਪਏ ਨਹੀਂ ਦੇਣੇ ਚਾਹੀਦੇ ਸੀ ਜਦੋਂ ਮਾਂ ਧੀ ਦੀ ਅਸਲੀਅਤ ਜਾਣ ਲਈ ਸੀ

    • @SunitaRani-wq5ce
      @SunitaRani-wq5ce 22 дня назад +1

      ​@@balvirkaurbatth9655bilkul sahi kha tuci, ਮਾਂ ਧੀ ਤੇਜ਼ ਨੇ ਪਰ ਬੇਟਾ ਆਪਣੇ ਪਿਤਾ ਤੇ ਗਿਆ ਬਚਾਰਾ ਕੁਝ ਨਹੀਂ ਬੋਲਦਾਂ,

  • @caliboy2498
    @caliboy2498 21 день назад +2

    100% true she is a kid n needs help. God bless her 😊😍

  • @user-tz7oz7bq8l
    @user-tz7oz7bq8l 22 дня назад +5

    Dadi ta peo kolo jaberdasti bulea gea jidabaad

  • @balsaab5300
    @balsaab5300 22 дня назад +1

    Verry Nice ji

  • @freedomofspeech60
    @freedomofspeech60 22 дня назад +15

    ਮੰਨਾ thug 420 ਮੰਨੇ ਨੇ ਵੀ ਗੋਲਮੋਲ ਦੋਗਲਾ ਕਿਰਦਾਰ ਡਰਾਮਾ

  • @itsbaaz08
    @itsbaaz08 22 дня назад +3

    Bhut vdia manna paji i salute u eho time te hi bache design lende galt da nd shi da j indan nu negativity miln lg jaye ta fr oh galt design len lg jnda tusi positive vibe diti es ladki nu kal nh oh shi raste te jayegi i proud of u😊

  • @giankaur5648
    @giankaur5648 22 дня назад +1

    Good vire 👍👍👍

  • @SHAMSHERSINGH-iv3hp
    @SHAMSHERSINGH-iv3hp 22 дня назад +1

    100% sahi 🎉 ae sachi gal
    Bilkul manna ji theek ne❤

  • @santlashmanmuni6045
    @santlashmanmuni6045 22 дня назад +7

    ਮੰਨੇ ਵਰਗੇ ਨੇ ਇੱਧਰੋਂ ਉੱਧਰ ਗੱਲਾਂ ਕਰਕੇ ਲੋਕਾਂ ਨੂੰ ਲੜਾਉਣ ਦਾ ਕੰਮ ਕਰਦੇ ਨੇ ਸੋਡੇ ਕੋਲੋਂ ਸੁਣ ਕੇ ਹੀ ਲੋਕ ਬੋਲਦੇ ਨੇ ਨਹੀਂ ਸਾਨੂੰ ਕੀ ਪਤਾ ਕਿੱਥੇ ਕੀ ਹੋ ਰਿਹਾ। ਫੇਰ ਵੀ ਜੋ ਕੁਝ ਸੁਣਿਆ ਵੇਖਿਆ ਉਸ ਤੋਂ ਤਾਂ ਇਹੀ ਲਗਦਾ ਮਾਂ ਧੀ ਗ਼ਲਤ ਨੇ

  • @MankiratSidhu-sx7cx
    @MankiratSidhu-sx7cx 22 дня назад +1

    Right sir ❤

  • @balvirsingh1777
    @balvirsingh1777 22 дня назад +1

    Manna good man

  • @user-hz3yt9vj4m
    @user-hz3yt9vj4m 22 дня назад +2

    Good 👍

  • @RanjitSandhu-wx6vd
    @RanjitSandhu-wx6vd 15 дней назад

    🙏🙏🙏🙏❤

  • @BaldevSingh-qq9pp
    @BaldevSingh-qq9pp 22 дня назад +1

    A great person Manna ji.A great salute for Manna ji and my dear daughter.

    • @freedomofspeech60
      @freedomofspeech60 22 дня назад

      ਮੰਨਾ thug 420 ਮੰਨੇ ਨੇ ਵੀ ਗੋਲਮੋਲ ਦੋਗਲਾ ਕਿਰਦਾਰ ਡਰਾਮਾ

  • @seemasharma6912
    @seemasharma6912 22 дня назад +2

    Right

  • @bahadaursingh7435
    @bahadaursingh7435 22 дня назад +2

    ਪੁੱਤਰ ਜੀ ਸਿਰ ਜ਼ਰੂਰ ਢੱਕ ਕੇ ਪਟਕਾ ਬੰਨ ਲਿਆ ਕਰੋ ਵੇਟਾ ਜੀ

    • @user-qm1sp3re9v
      @user-qm1sp3re9v 22 дня назад

      Jedi apne baap bare ena kus bolgi tuhade,bolan nal te jarur sar dhakugi hai na 😂😂

  • @rattangaming9579
    @rattangaming9579 22 дня назад +1

    Good 👍👍😢😢❤❤❤nice bro

  • @beantsinghnagra4414
    @beantsinghnagra4414 22 дня назад +1

    Manna good man ❤

  • @user-jn6bi3dm8j
    @user-jn6bi3dm8j 21 день назад +1

    ਕੁੜੀ ਗਲਤਕੰਮ ਨਹੀਂ ਕਰਦੀਚਾਹਦਾਕੰਮੲਏ

  • @ChopraKudrat
    @ChopraKudrat 21 день назад

    ਪਿਉ ਤਾਂ ਵਧਿਆ ਇਹ b ਸ਼ਰਮ ਮੰਨ ਲੈਣ ਇਹਨਾਂ ਦੀ ਦਾਦੀ ਤੇ ਪਿਉ ਏਨੇ ਮਾੜੇ ਟਾਇਮ ਚ ਨੇ ਓਨਾ ਨਾਲ ਰਹਿਣ ਲੱਗ ਜਾਣ

  • @RanjitSandhu-wx6vd
    @RanjitSandhu-wx6vd 15 дней назад

    😢😢😢😢😢😢🙏🙏🙏🙏

  • @jasatwal1996
    @jasatwal1996 22 дня назад +1

    Girl is good ,

  • @harpinderkaur1469
    @harpinderkaur1469 22 дня назад +1

    ਮੰਨੇ ਨੋਟ ਛਾਪ ਰਿਹਾ

  • @rajpaltiwana9249
    @rajpaltiwana9249 22 дня назад +8

    ਸਰਮ ਕਰੋ ਕੁੜੀ ਨੂੰ ਕੰਮ ਕਰਨ ਲੈਣ ਦਿਉ ਮੰਨਾ ਗੁਡ ਮੈਨ

    • @user-qm1sp3re9v
      @user-qm1sp3re9v 22 дня назад

      Kam te sariya duniya kardi va par apne,gursikh pita nu badnaam karke poori planing nal jhoot bol bol k loka je jajbaata nal khed passa ektha karna enu kam bolde das

  • @jasatwal1996
    @jasatwal1996 22 дня назад +1

    Mana is grate mane ,

  • @damanuppal9667
    @damanuppal9667 22 дня назад +2

    Je ਕੁੜੀ ਨੇ ਨਾ ਵੇ ਸੋਚਿਆ ਹੋਵੇ ਗਾ ਗਲਤ ਕੰਮ ਕਰਨ ਬਾਰੇ। ਮੰਨਾ idea de ਦੇਵੇਗਾ hahahahji ਕਿ ਕੁੜੀ ਗਲਤ ਕੰਮ ਕਰੇ। ਬੜੇ ਤੇਜ ਆ ਕੁੜੀ ਤੇ ਮੰਨਾ ਵੀ😅😅😅

    • @user-qm1sp3re9v
      @user-qm1sp3re9v 22 дня назад +1

      Kudi nu bolan du jagha unu hor hosla den daya k putt mai tere nal

  • @jagdeepsandhu4847
    @jagdeepsandhu4847 22 дня назад

    Waheguru Ji 🙏

  • @user-st9xq3nw3r
    @user-st9xq3nw3r 22 дня назад +3

    ਕੁੜੀ ਦਾ ਦਿਲ ਦੁਖੀ ਸੀ ਆਪਣੇ ਬਾਪ ਤੋਂ .

    • @user-qm1sp3re9v
      @user-qm1sp3re9v 22 дня назад

      Drama va sara odiya reela chaek karo or bale hun ode bolan da tarika check karo patrkara de nal dil pahla te bahut khus c hun dhuki ta ho gaya passe aune band hoge va😂😂😂😂😂

    • @user-st9xq3nw3r
      @user-st9xq3nw3r 22 дня назад

      @@user-qm1sp3re9v mainu pata kuri bahut boldi hai.Kuri nu jo baap vare pic dikhai gai maa valo uhne uh dekhi.Maa baap di problem vich bache suffer karde ne.Kise di chaar diwari ander ki hunda kise nu nahi pata.Raah piya jaania jaa vaah piya jaania.

    • @user-qm1sp3re9v
      @user-qm1sp3re9v 22 дня назад

      @@user-st9xq3nw3r una ne chaar diwari ander kus rehan hi nai dita hun chaar diwari kudi eni v bachi nai va k unu kus pata na hove gala dekhiya odiya j tenu lagda raah paya jane vaah paya jane twanu kudi de dil da kida pata lag gaya phir kudi dil dikh baap da dil ni dikhya jeda ronda vichara ek no jhooti va kudi odiya rells check karo pata lagjuga pahla gal ni c aundi hun English ch gal kardi patarkaar nal v jina nu sachi jarurat hundi help di edi vaja nal una di help v nai karni kise ne

  • @jagirsandhu6356
    @jagirsandhu6356 22 дня назад

    ਇਸ ਦੀ video ਵੇਖ ਜਾਕੇ😊😊😊😊😊

  • @dalvindersingh6956
    @dalvindersingh6956 22 дня назад

    jatt manna 🇺🇸

  • @jasatwal1996
    @jasatwal1996 22 дня назад

    People have no good thinking , Mann is good , girl is not bad

  • @punjabi5201
    @punjabi5201 22 дня назад +1

    es de sir te chuni kithe a

  • @Param1984peace
    @Param1984peace 16 дней назад

    Sab ton mehngi cha manna de hisse ayi 😂😂

  • @user-tz7oz7bq8l
    @user-tz7oz7bq8l 22 дня назад +1

    I phone ta kudi eda fadea hunda juban ta ede lambi ,,, mana ji lakh rs da ka maa ta bete nu majdoor na karo nare laan ta

  • @MandeepKaur-th6xp
    @MandeepKaur-th6xp 21 день назад

    Mandeep manna ki a geya commt karn valeya nu eni taqleef ho rahi a jida manne ne ehna de bank account cho lakh rup kadva ke kudi nu dite hon tangi ta ehi hoi sb nu manne ne kudi nu ene paise kyu dite 😅😮

  • @laddisinghsingh762
    @laddisinghsingh762 22 дня назад

    A ਸਭ publisting aa punjab de greeb loka di madat kro je es buht pesa

  • @itsbaaz08
    @itsbaaz08 22 дня назад

    Jis insan ne bure time ch apnya dia minta kitiya hon fr chnge time ch oh hankar ta karuga hi

  • @mantejsingh247
    @mantejsingh247 22 дня назад +1

    Jehre pase ohne turna oh already tur chukki ah tu siasat na khed turea ban sharm.kar kuj

  • @SsMaan
    @SsMaan 22 дня назад

    Thug mehkma 😅

  • @karmjeetkaur5345
    @karmjeetkaur5345 21 день назад

    main saroya vo ch 1 vaar b es ldki muhu pita sbad ya pita prti pyar ni dekhya .kiho jehi aa

  • @MandeepKaur-th6xp
    @MandeepKaur-th6xp 21 день назад

    Pehla ta comments karn vali sangat nu goli maar ke udhaya jave ehna nu boht tangi hundi manna to 😅😅😅

  • @JasvirKaur-ge8xk
    @JasvirKaur-ge8xk 22 дня назад

    ❤😂sari duniya hi golmal aa agr kudi ne roti lyi kuch mada mota jhooth bol dita 😂 fir ki puchal aa gya ajkal eda hi hunda aa

  • @user-sp3di1sf1e
    @user-sp3di1sf1e 22 дня назад

    Kudhi ohdi maa dekhn nu tez lgdia ehde father ne dsea ehdi maa ne glt kam ch pesse boht ikthe kar rkhe honge 2 number ch kmaya pessa nal kde Sari zindgi ni nikldi naa rab ohde ch barkt pauda apni mehnt nal kmaya hoya hi nal rehda

  • @DimpaBholathan92
    @DimpaBholathan92 22 дня назад +9

    Mana bakwas band kar

  • @harsil2005
    @harsil2005 22 дня назад

    Agar edi jagha Munda hunda ?

  • @punjabi5201
    @punjabi5201 22 дня назад +4

    tu apna muh band kar eh lok fraud karde ne

  • @rajnikaur2976
    @rajnikaur2976 22 дня назад

    Baap de buddape da v hal kardo enu ta paise de k rajah do ge (eh kehda unfit)aa

  • @Yaad_Grewal
    @Yaad_Grewal 22 дня назад +3

    ਜੇ ਕੁੜੀ ਇੰਨੀ ਚੰਗੀ ਆ ਤਾ ਪਿਓ ਤੇ ਦਾਦੀ ਮਿੰਨਤਾ ਕਰਦੇ ਆ ਉਨਾ ਦੇ ਨਾਲ ਰਹਿਣ ਫਿਰ ਇਹ ਤਾ ਪੈਸੇ ਦੇ ਹੰਕਾਰ ਵਿੱਚ ਬੋਲਦੀ ਕਿ ਮੈ ਪਿਓ ਦੇ ਨਾਲ ਰਹਿਣਾ ਹੀ ਨਹੀ ਕਿਉਕਿ ਪਤਾ ਕਿ ਪੈਸੇ ਆਉਣ ਲੱਗੇ ਗਏ ਹੁਣ ਹੰਕਾਰ ਗਈ

    • @itsbaaz08
      @itsbaaz08 22 дня назад +1

      Bai hankar v ohi banda krda jinu bure time ch apnya ne shd dita howe

    • @user-yq9wq9cv4p
      @user-yq9wq9cv4p 22 дня назад

      Right

    • @JasvirKaur-ge8xk
      @JasvirKaur-ge8xk 22 дня назад

      15 saal ho gye bacheya nu maa nal rhindeya odo da gye nhin baap kol hun ki jana ona ne 😢te kahda hnkar khud Kam karke khande aa roti yrr nale ek hath nal tali nhin bajdi jroor dono pase ksoor hona aa

  • @DimpaBholathan92
    @DimpaBholathan92 22 дня назад +2

    Manna chor te beiman

  • @amrindersingh297
    @amrindersingh297 21 день назад

    ਭਾਈ ਸਾਬ ਹੋਸਲਾ ਕੀ ਦਈਏ ਆਪਣੀ ਮੰਮੀ ਦੇ ਪੰਪ ਵਿਚ ਆ ਕੇ ਪਿਤਾ ਨੂੰ ਗਲਤ ਦੱਸੀ ਜਾਂਦੀ ਆ ਗਲਤ ਤਾਂ ਮਾਤਾ ਸੀ interview ਦੇ ਕੇ publicity ਬਨਾਉਣਾ ਚਾਹੁੰਦੀ ਆ ਕਦੇ ਕੋਈ ਚਾਹ ਵਾਲਾ ਮੁੰਡਾ ਵੀ ਪਰਮੋਟ ਕਰਦੋ 🙏🙏🙏🙏

  • @Jatinpurba2
    @Jatinpurba2 22 дня назад +1

    ਇਸ ਤਰ੍ਹਾਂ ਤੇ ਫਿਰ ਹੋਰ ਵੀ ਕੁੜੀਆ ਇਸ ਤਰ੍ਹਾਂ ਕਰਨਗੀਆ ਕਿ bad ਵਿੱਚ ਸਭ ਕੁਝ ਠੀਕ ਹੋ ਜਾਂਦਾ,ਇਸ ਤਰ੍ਹਾਂ ਦੀਆਂ ਕੁੜੀਆਂ ਨੂੰ ਹੱਲਾਸ਼ੇਰੀ ਨਹੀਂ ਦੇਣੀ ਚਾਹੀਦੀ

  • @Jagtar_Raian_Wala
    @Jagtar_Raian_Wala 22 дня назад

    ਕੁੜੀ ਨੂੰ ਕੋਈ ਫ਼ਰਕ ਨੀਂ,
    ਕੀ ਕੁੜੀਆਂ ਵਾਂਗ ਸਿਰ ਤੇ ਚੁੰਨੀ ਨਹੀਂ ਲੈ ਸਕਦੀ, ਸਭ ਸ਼ੋਸ਼ੇਬਾਜ਼ੀ ਹੈ, ਸੰਗਤ ਦੀ ਸ਼ਰਮ ਕਰ ਲਵੇ, ਭੋਰਾ, ਸਿਰਫ ਹਿੱਟ ਹੋਣ ਦੀ ਪਈ ਹੋਈ ਏ ,