Kukki Gill ( Exclusive Interview ) Tea & Talk ( EP 1) | Ranjit Singh | Amritpal SIngh | Sikh 1984 |

Поделиться
HTML-код
  • Опубликовано: 12 дек 2024

Комментарии • 110

  • @sukhveersingh5291
    @sukhveersingh5291 5 месяцев назад +7

    ਮੈਂ ਰੱਬ ਅੱਗੇ ਪ੍ਰਾਰਥਨਾ ਬੇਨਤੀ ਅਰਦਾਸ ਕਰਦਾ ਹਾਂ ਕਿ ਸਾਡੇ ਪੰਜਾਬ ਦਾ cm ਸਰਦਾਰ ਸੁੱਕੀ ਗਿੱਲ ਬਨਜਾਣ

  • @Kang-21081
    @Kang-21081 6 месяцев назад +8

    ਅਜੋਕੇ ਸਮੇਂ ਦੀ ਮੰਗ ਇਹ ਹੈ, ਕਿ ਅਸੀਂ ਆਪਸੀ ਭੇਦਭਾਵ ਭੁਲਾ ਕੇ ਕੌਮ ਦੇ ਭਲੇ ਦੀ ਅਤੇ ਕੌਮ ਦੇ ਹਿੱਤਾਂ ਲਈ ਇੱਕ ਹੋਈਏ। ਸਾਰੇ ਉਹ ਲੋਕ ਜਿਨ੍ਹਾਂ ਕੌਮ ਦੀ ਚੜ੍ਹਦੀ ਕਲਾ ਲਈ ਸੰਘਰਸ਼ ਕੀਤਾ ਅਤੇ ਸੰਘਰਸ਼ਸ਼ੀਲ ਰਹੇ ਨੇ ਉਹ ਸਾਡੇ ਲਈ ਸਤਿਕਾਰਤ ਹਨ ਤੇ ਸਤਿਕਾਰਤ ਰਹਿਣੇ ਚਾਹੀਦੇ ਨੇ। ਪੱਤਰਕਾਰਾਂ ਨੂੰ ਵੀ ਚਾਹੀਦਾ (ਖਾਸ ਕਰ ਸਿੱਖ ਪੱਤਰਕਾਰਾਂ ਨੂੰ ਸਿੱਖ ਹੋਣ ਨਾਤੇ) ਕਿ ਸਿੱਖ ਕੌਮ ਦੀਆਂ ਸੰਘਰਸ਼ਸ਼ੀਲ ਸ਼ਖਸੀਅਤਾਂ ਨੂੰ ਆਪਸ ਵਿੱਚ ਲੜਾਉਣ ਦਾ ਕੰਮ ਨ ਕਰਨ। ਕਿਉਂਕਿ ਜੋ ਸਾਡਾ ਦੁਸ਼ਮਣ ਚਾਹੁੰਦਾ ਏ ਉਹ ਅਸੀਂ ਖੁਦ ਕਰ ਰਹੇ ਹਾਂ।ਬਾਕੀ ਰਹੀ ਗੱਲ ਪ੍ਰਵਾਸ ਦੀ ਸਾਡੇ ਲੋਕਾਂ ਦੀ ਪ੍ਰਵਿਰਤੀ ਲਾਲਚੀ ਜਿਆਦਾ ਹੋ ਗਈ ਜਿਸਦਾ ਕਾਰਨ ਸਾਡੀਆਂ ਸਰਕਾਰਾਂ ਵੀ ਨੇ। ਇੱਥੇ ਸਾਡੇ ਬੱਚੇ 12 ਵੀਂ ਤੋਂ ਬਾਅਦ ਪੜਨਾ ਨਹੀਂ ਚਾਹੁੰਦੇ ਮਾਂ ਬਾਪ ਬੱਚੇ ਨੂੰ ਸੁਰਤ ਸੰਭਾਲਦੇ ਹੀ ਜਹਾਜ਼ ਫੜਨ ਲਈ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੰਦੇ ਨੇ। ਸਭ ਤੋਂ ਜਿਆਦਾ ਨੌਕਰੀ ਪੇਸ਼ਾ ਵਾਲੇ ਲੋਕਾਂ (ਖਾਸਕਰ ਪੁਲਿਸ, ਟੀਚਰ) ਨੇ ਆਪਣੇ ਬੱਚੇ ਬਾਹਰ ਭੇਜੇ ਨੇ ਅਤੇ ਟੀਚਰ ਤਾਂ ਪੜਾਉੰਦੇ ਸਮੇਂ ਬੱਚਿਆਂ ਨੂੰ ਇੱਥੋਂ ਤੱਕ ਕਹਿ ਦਿੰਦੇ ਨੇ ਕਿ ਇੱਥੇ ਕੁਝ ਨਹੀਂ ਏ 12 ਵੀਂ ਕਰੋ ਤੇ ਆਈਲੈਟਸ ਦੀ ਡਿਗਰੀ ਕਰਕੇ ਜਹਾਜ ਫੜੋ 20-25 ਲੱਖ ਲਾ ਕੇ ਦਿਹਾੜੀਆਂ ਕਰੋ।

  • @jpvirdi2928
    @jpvirdi2928 6 месяцев назад +16

    This Interview came randomly in my feeds, i know about Kukki Gill he’s intellectual. But the Host is way more intelligent and intellectual.👍🏼👍🏼

  • @majorsingh8761
    @majorsingh8761 5 месяцев назад

    ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਧੰਨਵਾਦ ਗਿੱਲ ਸਾਬ

  • @astaadg8148
    @astaadg8148 6 месяцев назад +5

    ਤੁਸੀਂ ਦੋਵੇਂ ਗੁਰੂ ਤੋਂ ਦੂਰ ਹੋਣ ਕਰਕੇ ਦੁਨਿਆਵੀ ਵਿੱਦਿਆ ਤੇ ਜੋਰ ਦੇ ਰਹੇ ਹੋ। ਇੰਡੀਆ ਸਟੇਟ ਨੇ ਹੀ ਇਹ ਹਲਾਤ ਕੀਤੇ ਹਨ।

    • @astaadg8148
      @astaadg8148 6 месяцев назад +1

      ਪੰਥ ਵਿੱਚ ਕੋਈ ਨਿੱਜੀ ਨਹੀਂ ਹੁੰਦਾ।

    • @jaswantsingh14435
      @jaswantsingh14435 5 месяцев назад

      ਵਧੀਆ ਟਿੱਪਣੀ ਹੈ

  • @dhsahota2258
    @dhsahota2258 6 месяцев назад +6

    ਇੱਕ ਸੱਚਾ ਸੁੱਚਾ ਪੰਜਾਬ ਦਾ ਪੁੱਤ। ਰਣਜੀਤ ਸਿੰਘ ਵਰਗੇ ਬੁੱਧੀਮਾਨ ਇਨਸਾਨ ਨੂੰ ਪੰਜਾਬ ਦੀ ਬਾਗਡੋਰ ਸੰਭਾਲਣੀ ਚਾਹੀਦੀ ਹੈ।ਸਲੂਟ ਹੈ ਬਾਈ ਨੂੰ।

    • @astaadg8148
      @astaadg8148 5 месяцев назад +1

      ਤੁਸੀਂ ਪਹਿਲਾਂ ਵੀ ਸੱਚੇ ਸੁੱਚੇ ਆਮ ਘਰਾਂ ਦੇ ਠੱਗਾਂ ਨੂੰ ਵਾਗਡੋਰ ਦੇ ਕੇ ਪੰਜਾਬ ਦੇ ਕੀਮਤੀ ਪੰਜ ਸਾਲ ਬਰਬਾਦ ਕਰ ਲਏ ਨੇ। ਪੰਜਾਬ ਨੂੰ ਸਿਮਰਨਜੀਤ ਸਿੰਘ ਮਾਨ ਵਰਗੇ ਜਾਂ ਅੰਮ੍ਰਿਤਪਾਲ ਸਿੰਘ ਵਰਗੇ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਵਾਲਿਆਂ ਦੀ ਲੋੜ ਹੈ।

  • @BajSingh-di6pi
    @BajSingh-di6pi 6 месяцев назад +5

    ਪੱਤਰਕਾਰ ਜ਼ਿਆਦਾ ਹੀ ਓਵਰ ਚਲ ਰਿਹਾ ਕੁੱਕੀ ਸਾਬ ਨੂੰ ਗੱਲ ਘੱਟ ਕਰਨ ਦੇ ਰਿਹਾ ਤੇ ਆਪ ਜ਼ਿਆਦਾ ਬੋਲ ਰਿਹਾ

  • @bschungha8542
    @bschungha8542 5 месяцев назад

    ਬਹੁਤ ਜਹੀਨ ਆਦਮੀ ਹੈ ਕੁੱਕੀ ਬਾਈ ਜੀ
    ਮੈ ਇਹਨਾਂ ਦੀ ਹਰ ਗੱਲ ਬਾਤ ਨੂੰ ਜ਼ਰੂਰ ਸੁਣਦਾ ਹਾਂ
    ਬਹੁਤ ਜਾਣਕਾਰੀ ਭਰਪੂਰ ਹੁੰਦੀ ਹੈ

  • @gurshavinderbrar4093
    @gurshavinderbrar4093 6 месяцев назад +9

    ਪੱਤਰਕਾਰ ਗੱਲ ਕਿੰਨੀ ਖਿੱਚ ਰਿਹਾ ਆਪ ਹੀ ਬੋਲੀ ਜਾਂਦਾ ਜੇ ਉਹਦੀ ਗੱਲ ਨਹੀਂ ਸੁਣਨੀ ਸੀ, ਤਾ ਮੁਲਾਕਾਤ ਕਰਨੀ ਦੀ ਕੀਜਰੂਰਤ ਸੀ ਆਪ ਹੀ ਦੱਸ ਦਿੰਦਾ ਸਾਰਾ ਕੁਛ

    • @punjabisanatani
      @punjabisanatani 6 месяцев назад

      ਜੈ ਹੈ ਜਵਾਬ ਤਾ ਦਈ... ਬਾਕੀ ਮੇਰੇ youtube ਤੇ ਹੁਣ ਏਦਾਂ ਦੀਆ ਵੀਡੀਓ ਅਨ ਗਈਆ...
      ruclips.net/video/cxW7JNozqYw/видео.htmlsi=-I4KZS2C_qb2VMaN

  • @SatnamSingh-qh3le
    @SatnamSingh-qh3le 6 месяцев назад +7

    ਰਣਜੀਤ ਸਿੰਘ ਕੁੱਕੀ ਗਿੱਲ ਪੰਜਾਬ ਦਾ ਪੜਿਆ ਲਿਖਿਆ ਨੌਜਵਾਨ ਸਿੱਖ ਹਿੱਤਾਂ ਲਈ ਜੂਝੇ
    ਪਰ ਅਸੀਂ ਅਨਪੜ੍ਹ ਲਾਣੇ ਨੂੰ ਆਗੂ ਮੰਨੀ ਬੈਠੇ ਆਂ।

  • @parwindersinghmander6475
    @parwindersinghmander6475 5 месяцев назад +1

    ਬਾਈ ਪੱਤਰਕਾਰ ਜੀ ਐਨੀ ਜਿਆਦਾ ਅੰਗਰੇਜ਼ੀ ਬੋਲ ਕੇ ਕਿਹਨੂੰ ਦੇਖੌਣੀ ਏ ਆਪਾ, ਸੁਣਨਾ ਤਾਂ ਵਿਚਾਰੇ ਆਮ ਲੋਕਾਂ ਤੁਹਾਨੂੰ । ਨਾਲੇ ਜਿਹੜੀ ਸ਼ਖਸੀਅਤ ਮੂਹਰੇ ਬਿਠਾਈਏ ਜਿਹਦੇ ਕਰਕੇ ਅਸੀਂ ਚੈਨਲ ਖੋਲਿਆ ਓਹਨੂੰ ਤਾਂ ਬੋਲਣ ਦੋ , ਜਿਹਦੀ ਇਕ ਇਕ ਗੱਲ ਲੱਖ ਲੱਖ ਦੀ ਏ।

  • @Dharmic56
    @Dharmic56 6 месяцев назад +5

    Mere saab nal kuki Gill Sacha sikh hai.....kom de prati Gill saab de man ch bada dard hai.....
    Eda de lok hi jinda shahid di category ch onde ne.
    Gill saab salute ya tohanu
    Parnam shaheeda nu.

    • @jashandeepsingh1180
      @jashandeepsingh1180 6 месяцев назад

      sacha my foot jine gott e namm nall laa lya oh kada sikh .!.

    • @BajSingh-di6pi
      @BajSingh-di6pi 6 месяцев назад +1

      ​@@jashandeepsingh1180 tu ki kita kom layi Teri ki den a Punjab nu

  • @dhadikamalsinghbaddowal5167
    @dhadikamalsinghbaddowal5167 6 месяцев назад +6

    ਸਿੱਖੀ ਸਰੂਪ ਸਤਿਗੁਰੂ ਦੀ ਬਖ਼ਸ਼ਿਸ਼ ਹੈ ਮੈਂ ਅਰਦਾਸ ਕਰਦਾਂ ਗੁਰੂ ਅੱਗੇ ਕਿ ਸਾਡੇ ਵੀਰ ਕੁੱਕੀ ਗਿੱਲ ਜੀ ਤੇ ਇਹ ਕਿਰਪਾ ਕਰਨ ਕਿ ਓਹ ਸਿੱਖੀ ਸਰੂਪ ਵਿੱਚ ਆਉਣ

    • @sukhveersingh5291
      @sukhveersingh5291 5 месяцев назад

      ਸਾਡੇ ਕੌਲੀ ਚੱਟ ਦੋਗਲੇ ਮਰੀਆ ਜਮੀਰਾ ਵਾਲੇ ਸਿੱਖੀ ਸਰੂਪ ਵਿੱਚ ਕਈ ਬੰਦੇ ਗੈਰ ਪੰਜਾਬੀਆ ਦੇ ਤਲਵੇ ਚੱਟਦੇ ਹਨ ਮੈਨੂੰ ਬਰਬਾਦ ਕਰਨ ਲਈ ਸੇਰ ਕੱਲਾ ਹੀ ਘੁੰਮਦਾ ਵੈਰੀਆਂ ਵਿੱਚ ਪੰਜਾਬੀ ਨੇ ਹੀ ਗੈਰ ਪੰਜਾਬੀਆ ਨੂੰ ਮੇਰੇ ਦੁਸ਼ਮਣ ਬਣਾਏ ਉਨ੍ਹਾਂ ਨੂੰ ਉਂਗਲਾ ਲਾ ਲਾ ਕੇ ਗੈਰ ਪੰਜਾਬੀ ਕਿਹੜੇ ਜਿੰਨਾ ਨੇ ਮੇਰੇ ਸੱਚੇ ਪਾਤਿਸਾਹ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਤੇ ਬੈਠਾਇਆ ਸੀ ਉਨ੍ਹਾਂ ਦੀ ਕੌਮ ਚੋ
      ਸਾਡੀ ਪੰਜਾਬੀ ਕੋਮ ਨੇ ਆਪਣੇ ਆਪ ਹੀ ਖ਼ਤਮ ਹੋ ਜਾਣਾ
      ਕਿਉਂਕਿ ਸਾਡੀ ਪੰਜਾਬੀ ਕੋਮ ਇੱਕ ਦੂਜੇ ਨੂੰ ਦੇਖ ਕੇ ਤਾ ਰਾਜੀ ਨਹੀਂ ਇਨ੍ਹਾਂ ਨੇ ਆਪਸ ਵਿੱਚ ਹੀ ਲੜ ਲੜ ਕੇ ਮਰ ਜਾਣਾ
      ਪੰਜਾਬੀ ਕੋਮ ਨੂੰ ਹੋਰ ਕੋਈ ਵੀ ਕੌਮ ਨਹੀ ਜਿਹੜੀ ਮਾਰ ਸਕੇ

  • @OhiSaabi
    @OhiSaabi 6 месяцев назад +2

    Very good conversation 👏

  • @kulwantsingh9563
    @kulwantsingh9563 5 месяцев назад

    Though Its Always Nice Ti Listen To Ranjeet Singh Kuki Gill
    but This Episode Js Realy Great
    Great Going Dear Kuki Veer Ji
    🙏🙏

  • @nsdhillon9937
    @nsdhillon9937 5 месяцев назад

    Bai Gill sahib or Adv Manjinder Singh Bhullar ji 🙏 from Talwandi Sabo

  • @harysingh3677
    @harysingh3677 6 месяцев назад +1

    We lack this kind of serious discussions, hats off to interviewer. Thank you

  • @sukhwantkingra7997
    @sukhwantkingra7997 5 месяцев назад

    Oh ho chaturlingam gwith respected kukki gill g

  • @sahibsinghcheema4151
    @sahibsinghcheema4151 5 месяцев назад

    ਧੰਨਵਾਦ ਜੀ ਵਾਹਿਗੁਰੂ ❤

  • @harmeenkaura2527
    @harmeenkaura2527 5 месяцев назад

    Really sir u are an intellectual person

  • @balrajsingh8901
    @balrajsingh8901 6 месяцев назад +1

    Mr . Singh tell the truth,no religious simble of any religion , one can bear.

  • @sukhisidhu9361
    @sukhisidhu9361 2 месяца назад

    waha guru ji

  • @Surinder-j8c
    @Surinder-j8c 5 месяцев назад +1

    ਬੈਠੇ ਬੈਠੇ ਸੋਚੀ ਜਾਣਾ ਕਿ ਦਿੱਲੀ ਬਹੁਤ ਦੂਰ ਆ ਦਿੱਲੀ ਦੂਰ ਹੀ ਲੱਗਣੀ , ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਪੰਚ ਸਿੰਘਾਂ ਨੂੰ ਪੰਜਾਬ ਦੀ ਧਰਤੀ ਤੇ ਭੇਜਿਆ ਤੇ ਖਾਲਸਾ ਰਾਜ ਸਥਾਪਿਤ ਕੀਤਾ ਗੁਰੂ ਸਾਹਿਬ ਕਿਰਪਾ ਕਰਨਗੇ

  • @punjjaabdesh8659
    @punjjaabdesh8659 5 месяцев назад

    ਟਿਕਟ ਮਿਲ ਵੀ ਜਾਵੇ, ਕੁੱਕੀ ਬਾਈ ਨੇ ਜਿੱਤਣਾ ਨੀ, ਲੋਕਾਂ ਦੀ ਸੋਚ ਮੈਚ ਨੀ ਕਰਦੀ ਸਾਹਬ ਨਾਲ।

  • @jarnailbalamgarh4449
    @jarnailbalamgarh4449 6 месяцев назад +2

    ਮੰਨਿਆਂ ਕਿ ਤੁਸੀਂ ਅੰਗਰੇਜ਼ ਹੋ ਪਰ ਸੁਨਣਾ ਤਾਂ ਸਾਡੇ ਵਰਗੇ ਅਨਪੜ੍ਹ ਲੋਕਾਂ ਨੇ ਐ

  • @SubegSingh-s4c
    @SubegSingh-s4c 6 месяцев назад +1

    Thanks sir advo and kuki gill uper valuable interview u all great thanks

  • @meharsinghgill1734
    @meharsinghgill1734 6 месяцев назад +7

    ਅਜਾਦ ਕਰ ਜਾਦਾ ਪਤਾ ਲੱਗ ਜਾਦਾ ਕਿੰਨੇ ਪਾਣੀ ਚ ਆ। ਜਿਹਨਾਂ ਦਾ ਵਿਰੋਧੀ ਬਣਇਆ ਉਨ੍ਹਾਂ ਨੂੰ ਪੂਜਦੇ ਦੇ ੋਲੋਕ । ਖਡੂਰ ਸਹਿਬ ਵਾਲਿਆਂ ਵੀ ਤੈਨੂੰ ਦੱਸ ਦਿੱਤਾ ਕੌਣ ਠੀਕ ਆ। ਤੈਨੂੰ ਖੀਰ ਪੱਚੀ ਨੀ।

  • @blindersingh7870
    @blindersingh7870 5 месяцев назад +1

    ਜਿਹੜਾ ਸਵਾਲ ਕਰਨਾ ਬਣਦਾ ਸੀ ਉਹ ਕੀਤਾ ਹੀ ਨਹੀਂ।

  • @rajudhaliwalmusic4904
    @rajudhaliwalmusic4904 5 месяцев назад

    Vadiya gal bat

  • @sarbjot7486
    @sarbjot7486 6 месяцев назад +3

    Great 🎉

  • @SukhjinderSingh-mj4ft
    @SukhjinderSingh-mj4ft 6 месяцев назад

    Salute you my great brother

  • @jagpreetsingh9944
    @jagpreetsingh9944 6 месяцев назад

    Love you proud of you all group members

  • @Ravi-vj6fm
    @Ravi-vj6fm 6 месяцев назад +3

    ਕੁੱਕੀ ਗਿੱਲ ਵਰਗੀ ਸੋਚ ਨੂੰ ਸਾਂਭਣ ਦੀ ਲੋੜ ਪੰਜਾਬ ਨੂੰ

  • @nirmalcheema2191
    @nirmalcheema2191 5 месяцев назад +1

    Main Kuki ji kurbani nu salute krda par waqt de inha vich b main main aa gayi hai eh sach aa kayi bande meri gall da virodh b krnge

  • @chhindasinghaulakh6815
    @chhindasinghaulakh6815 6 месяцев назад +1

    Kukki Gill Veer Horan Ne Sikh kom layi Bohat Zafar jale Ne,jis Bare kise nukoyi shak nahi,par jithe Bande vich Mai Aa jabe othe Baki sab kuch khatam Ho janda Hai.Jime veer Horan da kehna Hai ke kithe Mai P.H.D Te kithe +2 Paas eh Mandir,eh Gal koyi changi nahi lagi Abaam nu.Kukki veer es Hisab Naal Te Chote ate Bade Sahib jadheyan di shahadat te bi Tusi Sawal nahi chuk Rahe?

  • @astaadg8148
    @astaadg8148 6 месяцев назад +3

    ਸੁਰਜੀਤ ਪਾਤਰ ਦੀ ਮਿਸਾਲ ਦੇ ਰਹੇ ਨੇ, ਉਹ ਕਾਮਰੇਡ ਸੀ। ਤੁਹਾਡੀ ਅੱਜ ਵੀ ਰਿਸਪੈਕਟ ਹੈ। ਪਰ ਤੁਸੀਂ ਵੀ ਕੌਮ ਦੀ ਸੋਚ ਦੇ ਪੱਧਰ ਤੇ ਸੋਚੋ।

  • @SukhwinderSingh-jb2oy
    @SukhwinderSingh-jb2oy 5 месяцев назад

    Satnam waheguru
    Khalstan jindabad

  • @AmritpalSingh-b5b
    @AmritpalSingh-b5b 6 месяцев назад +2

    Patrkar saaab bouat educated ..... swaal jwaab bought vadiya c

  • @ramkrishansingathiya3289
    @ramkrishansingathiya3289 5 месяцев назад

    Deserve a CM post.

  • @jasssingh644
    @jasssingh644 6 месяцев назад +5

    ਇਨੇ ਵਿ ਲਾਹਨਤਾ ਖ਼ਟ ਲਇਆ ਕੀਤੀ ਕਰਾਈ ਖੂਹ ਚ ਪਾਂ ਲਈ ।ਜਿਨਾ ਇਨੇ ਪਿੱਛੇ ਨੌਜਵਾਨਾਂ ਦਾ ਵਿਰੋਧ ਕੀਤਾ

  • @hardeepdhillon7237
    @hardeepdhillon7237 6 месяцев назад +1

    ਬਾਈ ਸਬ ਕੁਝ ਬਹੁਤ ਵਧੀਆ ਸੀ ਪਰ ਅੰਗ੍ਰੇਜੀ ਦੇ ਸ਼ਬਦ ਘੱਟ ਵਰਤਿਆ ਕਰੋ ਸਮਝ ਨੀ ਲਗਦੀ

  • @AmarjitKaur-rq2ok
    @AmarjitKaur-rq2ok 6 месяцев назад

    Kuki gill the great person in the sikhs of Punjab 🎉

  • @PalSingh-xz1nx
    @PalSingh-xz1nx 5 месяцев назад

    Kukki veere

  • @BalwinderKaur-qu9ls
    @BalwinderKaur-qu9ls 5 месяцев назад +1

    Skokie Akali leaders tarah kardei nei 2 shabad Sikh layei Maan matta shana matta itihas I have few questions do they study history of Akali dal SGPC or Sikh history ? These convent educated young ones like Sukha Bunty shunty rosy etc know Sikh history nd cannot run Akali dal while they don’t know about sacrifice shana matta Maan matta itihas of Akali dal these young ones are in politics due to increase business of their own so Akali dal cannot survive

  • @Supervisionrai
    @Supervisionrai 5 месяцев назад +1

    Mr kukki you comparing canadian democratic values with dictatorship behavior of India? Canada allows referendum and India calls it's Terrorism.If a USA citizen can vote in any election in USA despite residing and holding another country citizens why can't sikhs who are originated from participate in referendum of Punjab?They are being targeted for this action they are also our freedom fighters.This is the problem self ego people even when fight freedom.If their referendum does not matter for you then why India damaging his relationship with western powers?Why India killing referendum teams and organizers?.Media and people like you pushing toward 100 year slavery.You are giving examples of Catalonia and scottland you don't see any difference between England and Spanish democracy vs Indian Regime?Why you take up arms how come you never choose democratic process within India If making fun of others?Under the supervision of Indian state any process of referendum is never going to be fair.India blocking Referendum in punjab so blame them not SFJ.Do not mock or make fun of any peaceful step of freedom.You said sikhs are not studying freedom movements I think those studies coming from history and today is present and it could be history tomorrow and don't acto too early.Have patience

  • @AmritpalSingh-cf4iv
    @AmritpalSingh-cf4iv 6 месяцев назад

    ਸਿਰਦਾਰ ਕੁਕੀ ਗਿੱਲ ।

  • @narinderpalsingh5349
    @narinderpalsingh5349 6 месяцев назад +1

    ਸਾਡੇ ਆਗੂ ਬਾਦਲ ਅਤੇ ਸਿਮਰਨਜੀਤ ਸਿੰਘ ਮਾਨ ਵਰਗੇ 😢😢😢

  • @khalsaji1699
    @khalsaji1699 5 месяцев назад

    52:11 ਨਹੀਂ ਵੀਰ
    ਕਰਕੇ ਜਵਾਨੀ ਜੀਵਨ ਅਰਪਣ
    ਕਿਉਂ ਮਨ ਡਰੇ ਕਰਣੋ ਸਮਰਪਣ
    ਚੱਲੋ ਸੀਸ ਭੇਂਟ ਮਾਰਗ
    ਨਾ ਦੇਖੋ ਦਰਪਣ ।

  • @BhupinderSingh-bq4lp
    @BhupinderSingh-bq4lp 5 месяцев назад +1

    ਇੰਗਲਿਸ਼ ਬੋਲਕੇ ਕਿੰਨੂ ਸਣਾਉਂਦੇ ਫੁਕਰੇ ਪੱਤਰਕਾਰੀ

  • @navjotsinghsandhu6096
    @navjotsinghsandhu6096 6 месяцев назад +1

    S. Khem singh gill ji de waqt PAU vich bahut scams hoye ki kuki gill paaji aos gal te roshni paun ge.
    PAU da sabto vad vivadit “CHANCELLOR” vajo jane jande rahe aa.

  • @sukhjindersingh9543
    @sukhjindersingh9543 6 месяцев назад +1

    ਬੜਾ ਬੁੱਧੀਜੀਵੀ ਬਣਦਾ ਸੀ ਦੁੱਕੀ ਕੇ ਇਹ 1989 ਵਾਲਾ ਦੌਰ ਨਹੀਂ ਹੈ ।
    ਭਾਈ ਆਮ੍ਰਿਤਪਾਲ ਸਿੰਘ ਖ਼ਾਲਸਾ ਦੀ ਕੀ ਹੈਸੀਅਤ ਕੇ ਉਹ ਚੋਣਾਂ ਜਿੱਤ ਸਕੇ ।
    ਹੁਣ ਕੋਈ ਸ਼ਰਮਿੰਦਗੀ ਹੈ ਤੈਨੂੰ ਆਵਦੀ ਗੰਦੀ ਜ਼ੁਬਾਨ ਤੇ ।
    ਬਾਕੀ ਦੌਰ ਵਾਪਿਸ ਲਿਆਉਣੇਂ ਪੈਂਦੇ ਨੇ ਤੇ ਜੁਝਾਰੂ ਮਰਦ ਲੈ ਆਉਂਦੇ ਨੇ ਜਿਵੇਂ ਬਾਈ ਦੀਪ ਸਿੱਧੂ ਤੇ ਭਾਈ ਆਮ੍ਰਿਤਪਾਲ ਸਿੰਘ ਜੀ ਖ਼ਾਲਸਾ ਹੁਰੀਂ ਲੈ ਆਏ।

  • @navjeettoor4718
    @navjeettoor4718 6 месяцев назад +5

    Kukki gill saab v sukhvir badal nal ticket de gal krn nu firde c par mainu lgda gal banne nai

  • @surinderkaurkaur8240
    @surinderkaurkaur8240 4 месяца назад

    ਕੁਕੀ ਵੀਰ ਜੀ ਬਾਦਲ ਲਾਣਾ ਭ੍ਰਿਸ਼ਟ ਲੋਕ ਸੱਚੇ ਸੁੱਚੇ ਲੋਕਾਂ ਤੋਂ ਡਰਦੇ ਨੇ।

  • @navreetrandhawa1990
    @navreetrandhawa1990 4 месяца назад

    Eh Gall Bhai Bittu ne v kahi c bai je Ajj asi Jail cho Bahar baithe aa ta oh Sirf aur Sirf Bhai Jinde te Sukhe krke hi aa, ohna Dona Veera ne Saare Actions de ilzaam apne sir lae laye c 🫡🫡

  • @ParvinderSingh-lr9jy
    @ParvinderSingh-lr9jy 5 месяцев назад

    Jado tak Sikhism ute jattwad bharu rahega, udo tak sikha kuch nahi jo sakda

  • @JaspalSingh-hb8em
    @JaspalSingh-hb8em 6 месяцев назад

    If you have vision for Panjab then step forward and lets join hands to implement simple solutions (may be many)...Its waste of time speaking in interviews and without action. If you agree then we can meet

  • @gurlabhsingh8072
    @gurlabhsingh8072 5 месяцев назад

    ਦਾੜੀ ਰੱਖ ਕੇ ਲੋਕ ਗਲਤ ਕੰਮ ਵੀ ਕਰਦੇ ਹਨ ਜਾਦਾ ਚੋਲਾ ਦਾੜੀ ਨੂੰ ਲਾਇਸੰਸ ਮੰਨਦੇ ਹਨ ਸੱਚੇ ਸਿੱਖ ਦਾ ਸਿੱਖੀ ਬਾਹਰੀ ਨਹੀ ਸੁਰਤ ਨਾਲ ਸਿੱਖੀ ਹੈ ਨਾ ਕਿ ਸਰੀਰ ਨਾਲ

    • @mukhtarsingh3581
      @mukhtarsingh3581 5 месяцев назад

      ਸਹੀ ਗੱਲ ਆ ਗੁਰੂ ਸਾਹਿਬਾਨ ਤਾਂ ਐਵੇਂ ਈ ਸਿੱਖੀ ਸਰੂਪ ਲਈ ਪ੍ਰੇਰਿਤ ਕਰਦੇ ਰਹੇ ਫਿਰ ਸਿੱਖੀ ਸਰੂਪ ਲਈ ਕਲਗੀਧਰ ਪਾਤਸ਼ਾਹ ਨੇ ਪ੍ਰਵਾਰ ਤੇ ਜਾਨ ਤੋਂ ਪਿਆਰੇ ਸਿੰਘ ਕੁਰਬਾਨ ਕਰ ਦਿੱਤੇ ਪਰ ਅਸੀਂ ਤਾਂ ਬਹੁਤ ਸਿਆਣੇ ਆਂ ਸਿੱਖੀ ਸਰੂਪ ਦੀ ਪ੍ਰੀਭਾਸ਼ਾ ਆਪਣੇ ਹਿਸਾਬ ਨਾਲ ਈ ਚਲਾਉਣ ਲਈ ਹਰ ਕੋਸ਼ਿਸ਼ ਕਰਨੀ ਆਂ ਵਾਹ ਕਿਆ ਬਾਤ ਹੈ।ਬਾਕੀ ਵੱਡੇ ਚੋਲਿਆਂ ਤੇ ਵਿਖਾਵੇ ਵਾਲੇ ਲੋਕਾਂ ਨੇ ਬਹੁਤ ਘਾਣ ਕੀਤਾ

  • @GOODMAN-tq4ht
    @GOODMAN-tq4ht 6 месяцев назад +2

    ਮੁੜ ਘੁੜ ਕੇ ਬੋਤੀ ਬੋਹੜ ਥੱਲੇ ਆਵਦੇ ਆਪ ਨੂੰ intellectual Certify ਕਰ ਰਹੇ ਨੇ ਭਰਾਵਾ ਕਹਿਣ ਤੇ ਕਰਨ ਵਿੱਚ ਬਹੁੱਤ ਫਰਕ ਆ ਕੁੱਝ ਕਰਕੇ ਦਿਖਾਓ ਹੁਣ

  • @AmritpalSingh-cf4iv
    @AmritpalSingh-cf4iv 6 месяцев назад +1

    Atinderpal Singh g is a great leader

  • @kanwarbirsingh4216
    @kanwarbirsingh4216 6 месяцев назад +1

    @Kukki Gill - Keeping in view your Sewa for the panth I am going to be civil with you. My analysis is either you have accepted “you have lost the battle”, otherwise you will not be saying bad about the efforts by the Khalistan referendum. Remember this- Most of the Sikhs who have left India and settled abroad want to come back to Punjab but nothing has improved there because of direct criminal intervention in Punjab from school to the religious places by the Indian ruling parties to demoralize the youth, unemployment, infiltration of the drugs swaying youth towards drugs usage, Nacharpuna media (films or shows without any good message for the youth of Punjab). Be aware, your current mental status is no less than a “gulam”. Bhai Saab “kali dal badal” who are completely rejected and are somewhat liable for the 1984 attack for which we fought against the perpetrators and you went so low to ask them for nomination/ticket for MP elections and you got double slapped by the AD-badal and by the Sikh Panth. You have been given your “real” place now because you are a lost soul and you forgot the Sikhi spirit and have started to talk “biprann kee reet”. Still it is never too late, please do Gurbani path every day, may be Guru Sahib & panth will forgive you for not seeing thru the qualities in the Guru-kay-piyaray Bhai Amritpal Singh🙏

  • @psycho_neurotic
    @psycho_neurotic 6 месяцев назад +4

    In conversation. A well educated person who is suffering from the pride of education, and another who is portraying himself as educated by speaking wrong English. 😂

  • @yadvindersingh381
    @yadvindersingh381 6 месяцев назад +1

    Comred Banda

  • @Mrsingh_3390
    @Mrsingh_3390 5 месяцев назад

    20:50 no government service is peaceful and specially its never dignified 😅😅

  • @amritchahal5197
    @amritchahal5197 6 месяцев назад +1

    Gll sun oya bhai amritpal singh jine gyan te hajar jwab tu v ni hona eh tenu keha patkar sahb bhai di english suni ni fr tusi tu channel hja nava nava bnaya ava na kise kolo chiter prad karwali

  • @AmritpalSingh-cf4iv
    @AmritpalSingh-cf4iv 6 месяцев назад +1

    ਸਾਡੀ ਆਪਸੀ ਸਾਂਝ RSS ਨੇਂ ਤੋੜੀ ਆ ਜੀ
    ਓ ਵੀ ਸਾਡੇ ਵਿੱਚ ਵੜਕੇ ।

  • @BajSingh-di6pi
    @BajSingh-di6pi 6 месяцев назад +1

    I didn't agree with you very educated person is very unscrupulous

  • @Singhcollection715
    @Singhcollection715 5 месяцев назад

    Sardar kukki gill saab da dena kom kade nahi de sakdi

  • @SherSingh.382
    @SherSingh.382 6 месяцев назад

    Amritpal di English da majaak baneya eh interviewer ne, kehnda thik thak g bolda. Hun banda pushe tu khud wall dekh 2 word sikhe ne ehne English de sari interview vich dhake naal fit karo gaya ohna nu. Stance stance stance. Te Because nu pata nahi ki keh reha c bikaase😂.

  • @tarsemsingh7945
    @tarsemsingh7945 6 месяцев назад

    Sujit te comnest si

  • @rupindersingh3769
    @rupindersingh3769 6 месяцев назад

    Jina glt bole gye aune kaum hor amritpal singh kro gyi te ghar Chanel te hor koj khn gye Tuhade time hor maharaja Ranjit singh hari singh nalwa sb diya familya lb Janiya 4 5 saal tk

  • @yadwinderkang5628
    @yadwinderkang5628 6 месяцев назад +1

    Jagmeet Singh bare pusho oh ta Quebec ch pagg ban k ohna da leader bnia frda

  • @rameshkumar-tr2gj
    @rameshkumar-tr2gj 5 месяцев назад

    kuch padelikhe katil ne
    kuch anpadh ghat pade ne
    fark ki hai ek ne padh likh samaz ke katal kita amrica bhaz gya kuonki paise si os kol
    ek ne katal kita kuon ki me badh vich sone vich tulna hai
    fariya gya akal takhat da mukhiya baniya
    palle dona de kuch nahi payia
    nahi kom ne ena nu muh layia

  • @PalSingh-xz1nx
    @PalSingh-xz1nx 5 месяцев назад

    Maan jehe mp bani gaye sarkara naal ralke kom veache jande ah sare Nikki heere tusi v koi election larr lurr lainde sari zindgi oda hi langah layi

  • @Gurukul-o3g
    @Gurukul-o3g 6 месяцев назад

    Raj krega jurm pesha kaum

  • @AvTar-rf9lh
    @AvTar-rf9lh 6 месяцев назад

    Sukhveer badal ne kini glt gl kiti

  • @punjabisanatani
    @punjabisanatani 6 месяцев назад

    50 saal ta kusi nasal hi raaj kar gayi.. Salio tuhnu mil gia wa raaj.. Hun nahi mikna

  • @balvirsingh9650
    @balvirsingh9650 6 месяцев назад

    ਗਿੱਲ ਸਾਬ੍ਹ ਕਿਸੇ ਦਿਨ ਅਮ੍ਰਿਤਪਾਲ ਬਾਰੇ ਚਾਨਣਾ ਪਾਇਓ ਬਈ ਕਿਵੇਂ ਦੁਬਈ ਤੋਂ ਪੰਜਾਬ ਆਇਆ ਫਿਰ ਦਸਤਾਰ ਬੰਦੀ ਵਾਲ਼ਾ ਢੌਂਗ ਰਚਾਇਆ ਕਰੋੜਾਂ ਕਮਾਇਆ ਫਿਰ ਧਰਮੀ MP ਕਿਵੇਂ ਜਿਤਾਇਆ ਹੁਣ ਕੀ ਬਣੇਗਾ ਸਾਰੀ ਖੇਡ ਦਾ ?

    • @Okbeen-Com
      @Okbeen-Com 6 месяцев назад +1

      ਕਰੋੜਾਂ ਤੂੰ ਗਿਣਦਾ ਰਿਹਾ

    • @6862alle
      @6862alle 6 месяцев назад +1

      Crore tu v kmaa k dekhla

    • @balvirsingh9650
      @balvirsingh9650 6 месяцев назад

      @@6862alle ਨਹੀਂ ਵੀਰ ਪੰਜਾਬ ਛੱਡਕੇ ਅਸਾਮ ਕੌਣ ਜਾਵੇਗਾ

    • @manjitmann9659
      @manjitmann9659 5 месяцев назад

      Apne lok ena ni soch de 22

  • @Jaas13
    @Jaas13 6 месяцев назад +2

    ਦੂਜਾ ਕੇਸ ਹੋਲਡ ਤੇ ਰੱਖਿਆ ਹੋਇਆ ਹੈ ਤੈਨੂੰ ਬਲੈਕਮੇਲ ਕਰਨ ਲਈ

  • @Jaas13
    @Jaas13 6 месяцев назад +1

    ਵੱਡਿਆਂ ਵਿਦਵਾਨਾਂ ਹੁਣ ਤੂੰ ਹਿੰਦੋਸਤਾਨੀ ਬਣ ਗਿਆ ਓ

  • @sukhjindersingh1675
    @sukhjindersingh1675 6 месяцев назад +1

    ਯਾਰ ਕੁੱਕੀ ਗਿੱਲ ਦਾ ਨੰਬਰ ਦਿਉ ਮੈਂ ਗੱਲ ਕਰਨੀ ਹੈ

  • @GurvinderSingh-xh6zy
    @GurvinderSingh-xh6zy 6 месяцев назад +1

    Kidda sidhu mosewala a eh 😂😂