ਲੱਗੀਆਂ ਖੂਬ ਰੌਣਕਾਂ ਸ਼ਹਿਰ ਅਨੰਦਪੁਰ ਅੰਦਰ ਨੇ | Kavita | Dhadrianwale

Поделиться
HTML-код
  • Опубликовано: 24 дек 2024

Комментарии • 264

  • @RamsroopSingh-qc8ll
    @RamsroopSingh-qc8ll 9 месяцев назад +6

    ਲੱਗੀਆਂ ਖੂਬ ਰੋਣਕਾਂ ਸ਼ਹਿਰ ਆਨੰਦਪੁਰ ਅੰਦਰ ਨੇ ਕਵਿਤਾ ਬਹੁਤ ਸੋਹਣੀ ਲਿਖੀ ਹੈ ਨਿਰਵੈਰ ਨੇ

  • @kirnpreet751
    @kirnpreet751 11 месяцев назад +3

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @Paramjitsingh-on5eo
    @Paramjitsingh-on5eo Год назад +1

    ਵਾਹ ਜੀ ਵਾਹ ❤❤❤❤❤❤🎉🎉🎉🎉🎉

  • @jaspreetbhullar8398
    @jaspreetbhullar8398 Год назад +76

    ਵਾਹ ਜੀ ਵਾਹ ਧੰਨ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਸਿਫ਼ਤ ਨਿਰਵੈਰ ਵੀਰ ਜੀ ਨੇ ਆਪਣੀ ਲਿਖਤ ਰਾਹੀਂ ਤੇ ਭਾਈ ਸਾਹਿਬ ਜੀ ਨੇ ਸ਼ਾਨਦਾਰ ਗਾਇਨ ਕੀਤੀ ਹੈ ਜੀ 😍🔥❤️🙏

  • @MakhanSingh-no3wn
    @MakhanSingh-no3wn Год назад +11

    ਧੰਨ ਹੋ ਧੰਨ ਹੋ ਧੰਨ ਹੋ ਤੁਸੀਂ ਦਸਮੇਸ਼ ਪਿਤਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏

  • @baljeetsidhu67
    @baljeetsidhu67 Год назад +8

    ਬਹੁਤ ਵਧੀਆ ਕਵਿਤਾ 👌👌👌👌

  • @charanjeetsingh7152
    @charanjeetsingh7152 Год назад +4

    ਬਾਬਾ ਨਾਨਕ ਜੀ ਦੇ ਜਨਮ ਦਿਨ ਤੇ ਵਿਸਾਖੀ ਦੀਆਂ ਸਭ ਨਾਨਕ ਬਾਬਾ ਜੀ ਨੂੰ ਚਾਹੁਣ ਵਾਲਿਆਂ ਨੂੰ ਢੇਰ ਸਾਰੀ ਵਧਾਈ ਜੀ

  • @baljeetsidhu67
    @baljeetsidhu67 Год назад +11

    ਆਨੰਦ ਆਨੰਦ ਆਨੰਦ 🙏🏻

  • @KamaljitKaur-fy3uu
    @KamaljitKaur-fy3uu Год назад +18

    ਵਾਹ ਜੀ ਵਾਹ 🙏🏻 ਬਾਕਮਾਲ ਕਵਿਤਾ ਗਾਇਨ ਜੀ 🙏🏻

  • @shahwaaz4567
    @shahwaaz4567 Год назад +10

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻🙏🏻

  • @jaspreetbhullar8398
    @jaspreetbhullar8398 Год назад +20

    ਵਾਹ ਜੀ ਵਾਹ ਖ਼ੂਬ ਰੌਣਕਾਂ ਲੱਗੀਆਂ ਪਰਮੇਸ਼ਵਰ ਦਵਾਰ ਜੀ😍🙏

  • @ManjitKaur-wl9hr
    @ManjitKaur-wl9hr Год назад +30

    ਉਪਮਾ ਅਪਰ ਅਪਾਰ ਮੇਰੇ ਪਾਤਸ਼ਾਹ ਦੀ ❤️🙏❤️

  • @gsdakha3763
    @gsdakha3763 Год назад +15

    ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਦੇ ਗੁਰਪੁਰਬ ਤੇ ਵਿਸਖੀ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ❤

  • @jindugill2203
    @jindugill2203 Год назад +7

    ਭਾਈ ਸਾਹਿਬ ਜੀ ਪਹਿਲਾਂ ਮੈਂ ਤੁਹਾਨੂੰ ਬਿਲਕੁੱਲ ਪਸੰਦ ਨੀ ਕਰਦਾ ਸੀ, ਪਰ ਜਦ ਤੋਂ ਤੁਸੀਂ ਸੱਚ ਬੋਲਣ ਲੱਗੇ ਓ ਮੈਂ ਉਦੋਂ ਤੋਂ ਤੁਹਾਨੂੰ ਸੁਣਨ ਲਗਿਆਂ 🙏

  • @jaspreetbhullar8398
    @jaspreetbhullar8398 Год назад +35

    ਦਿਲ ਕਰਦਾ ਇਸ ਕਵਿਤਾ ਨੂੰ ਵਾਰ ਵਾਰ ਸੁਣਦੇ ਰਹੀਏ ❤️🙏

  • @HarjinderSingh-zy7dg
    @HarjinderSingh-zy7dg Год назад +4

    😔😔 ਕਿਹੜੀ ਔਕੜ ਦੱਸ ਦਸਮੇਸ਼ ਉੱਤੇ ਨੀ ਆਈ 🙏

  • @navjotkaur5760
    @navjotkaur5760 Год назад +10

    ਵਾਹ ਜੀ ਵਾਰ ਧੰਨ ਮੇਰੇ ਦਸਮੇਸ਼ ਪਿਤਾ ਕਲਗੀਆ ਵਾਲੇ

  • @baljeetsidhu67
    @baljeetsidhu67 Год назад +5

    ਬਹੁਤ ਵਧੀਆ decoration 🎉💐😍😍

  • @harpreetsinghmehra4783
    @harpreetsinghmehra4783 Год назад +19

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ🙏🙏 ਵੀਰ ਜੀ ਨੇ ਬਹੁਤ ਸੋਹਣਾ ਲਿਖਿਆ ਅਨੰਦ ਆਗਿਆ❤❤👌👌🙏🙏

    • @mankaur9108
      @mankaur9108 Год назад

      Wah ji Wah Waheguru ji Ka khalsa Waheguru ji Ki fateh

  • @Amu5678
    @Amu5678 Год назад +7

    ਬਹੁਤ ਹੀ ਜਿਅਾਦਾ ਪਿਅਾਰੀ ਅਨੰਦਮਈ ਅਵਾਜ👏👏

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ Год назад +2

    ਧਨ ਧਨ ਦਸਮੇਸ਼ ਪਿਤਾ ਕਲਗੀਆਂ ਵਾਲੇ

  • @gurlalrai2335
    @gurlalrai2335 Год назад +10

    ਕਵੀਸ਼ਰੀ ਵਾਂਗ ਬਹੁਤ ਵਧੀਆ ਲੱਗਿਆ ਜਿੳਂਦੇ ਵਸਦੇ ਰਹੋ ਨਿਰਵੈਰ ਤੇ ਭਾਈ ਸਾਹਿਬ ਜੀ

  • @gurdialsingh2234
    @gurdialsingh2234 Год назад +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏼 🙏🏼 🙏🏼 🙏🏼 🙏🏼 🙏🏼

  • @parmjitlehal5440
    @parmjitlehal5440 Год назад +1

    ਵਾਹ ਜੀ ਵਾਹ ਦਸਮੇਸ਼ ਪਿਤਾ 🙏🙏🙏🙏🙏🙏

  • @BalwinderSingh-wo6wh
    @BalwinderSingh-wo6wh Год назад +7

    ਵਾਹ ਜੀ ਵਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @balwindersingh-nz2hm
    @balwindersingh-nz2hm Год назад +2

    ਵਾਹ ਜੀ ਵਾਹ ਧੰਨ ਗੁਰੂ ਧੰਨ ਗੁਰੂ ਪਿਆਰੇ

  • @jaspreetbhullar8398
    @jaspreetbhullar8398 Год назад +11

    ਭਾਈ ਸਾਹਿਬ ਜੀ ਤੇ ਸਾਰੀ ਸਾਧ ਸੰਗਤ ਜੀ ਨੂੰ ਸਾਂਝੀ ਫ਼ਤਹਿ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏

  • @amitsandhu_
    @amitsandhu_ Год назад +7

    ਵਾਹਿਗੁਰੂ ਜੀ ਵਾਹ ਜੀ ਵਾਹ ਕਮਾਲ ਦੀ ਲਿਖਤ ਤੇ ਗਾਇਨ ਵੀ 🙏🙏👍

  • @jagtargill9203
    @jagtargill9203 Год назад +5

    ਖਾਲਸੇ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਾਰੀਆਂ ਸੰਗਤਾਂ ਨੂੰ

  • @baljeetsidhu67
    @baljeetsidhu67 Год назад +2

    ਠਾਠਾਂ ਮਾਰਦਾ ਇਕੱਠ ਚੜ੍ਹਦੀ ਕਲਾ ਦਾ ਪ੍ਰਤੀਕ 👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

  • @harjitsingh-lb5yd
    @harjitsingh-lb5yd Год назад +1

    Is kavita nu sun ke bahut energy mildi a mann karda var2 suniye

  • @KamaljitKaur-fy3uu
    @KamaljitKaur-fy3uu Год назад +24

    ਲਾਈਵ ਦਿਵਾਨ ਸੁਣ ਕੇ ਬਹੁਤ ਹੀ ਆਨੰਦ ਆਇਆ ਜੀ 🙏🏻 ਕਵਿਤਾਵਾਂ, ਸ਼ਬਦ ਗਾਇਨ, ਧਾਰਨਾਵਾਂ ਸਭ ਬਹੁਤ ਆਨੰਦਮਈ ਸੀ।

  • @sarabjitkaur8997
    @sarabjitkaur8997 Год назад +4

    ਬਹੁਤ ਸੋਹਣਾ ਬਹੁਤ ਸੋਹਣਾ ਲੱਗਿਆ ਕੀਰਤਨ ਵੀਰ ਜੀ, ਧੰਨਵਾਦ 🌷🙏🌷

  • @KamaljeetKaur-sx8io
    @KamaljeetKaur-sx8io Год назад +3

    ਦਿਵਾਨ ਹਾਲ ਦੇ ਅੰਦਰ, ਬਾਹਰ ਤੇ ਗਾਰਡਨ ਵਿੱਚ ਜਿੱਥੇ ਸੰਗਤ ਦਾ ਠਾਠਾਂ ਮਾਰਦਾ ਇਕੱਠ ਸੀ ਓਥੇ ਹੀ ਏਨੀ ਕਮਾਲ ਦੀ ਡੈਕੋਰੇਸ਼ਨ ਸੀ ਜਿਵੇਂ ਅਸਮਾਨ ਦੇ ਸਾਰੇ ਸਿਤਾਰੇ ਜਗਮਗ ਜਗਮਗ ਕਰਦੇ ਦਿਵਾਨ ਸੁਣਨ ਆਏ ਹੋਣ ਜੀ 🙏🏻

  • @Wahegurupost
    @Wahegurupost 26 дней назад +1

    Wah keya baat ji

  • @gurpreetkauraww7786
    @gurpreetkauraww7786 Год назад +14

    Waheguru ji ka khalsa waheguru ji ki fateh 🙏

  • @sukhwindergrewal2862
    @sukhwindergrewal2862 Год назад +6

    Dhan kaligian wale patsah g 🙏🙏 salute Bhai ranjit ji te nirvair Bai nu ❤️

  • @jaspreetbhullar8398
    @jaspreetbhullar8398 Год назад +9

    ਜਦੋਂ ਵੀ ਇਸ ਕਵਿਤਾ ਨੂੰ ਸੁਣਦੇ ਹਾਂ ਇੰਝ ਲੱਗਦਾ ਜਿਵੇਂ ਧੰਨ ਗੁਰੂ ਗੋਬਿੰਦ ਜੀ ਦੇ ਦਰਸ਼ਨ ਹੋ ਗਏ ਹੋਣ ਜੀ ❤️ 🙏🏻

  • @kaurpreeti633
    @kaurpreeti633 Год назад +6

    waheguru ji ka khalsa waheguru ji ki fateh 🙏 ❤️🌷

  • @inderjeetkaur3274
    @inderjeetkaur3274 Год назад +4

    Waheguru ji k kalsha waheguru ji k fathy 🙏👌❤️👍🌹

  • @manjitkaursandhu4785
    @manjitkaursandhu4785 Год назад +6

    Dhan Dhan Dasmesh Pita Guru Gobind Singh ji 🙏🙏🙏🙏🙏🙏❤❤❤❤

  • @gillkaran1869
    @gillkaran1869 Год назад +2

    ਵਾਹਿਗੁਰੂ ਜੀ 🙏

  • @jagtargill9203
    @jagtargill9203 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤਾਰ ਸਿੰਘ ਰਾਏਪੁਰ ਛਤਿਸਗੜ ਤੋ

  • @ParamjitKaur-xv4bd
    @ParamjitKaur-xv4bd Год назад +1

    Wah g wah kini vdia gyian kiti hai bhai sahib ne

  • @simranjeetkaur-oh6qt
    @simranjeetkaur-oh6qt Год назад +7

    What a voice 🤗🤗🤗and awesome background music ❤❤❤❤❤❤❤

  • @kulwantkaur8979
    @kulwantkaur8979 Год назад +2

    ਵਾਹਿਗੁਰੂ,ਵਾਹਿਗੁਰੂ,💐💐💐👌

  • @mukhwindersinghsingh2276
    @mukhwindersinghsingh2276 Год назад +4

    Nirvair singh speechless and bhai sahib ji awesome 👍🏽

  • @sukhvirkaur3321
    @sukhvirkaur3321 Год назад

    ਵਾਹਿਗੁਰੂ ਜੀ ❤❤🎉🎉

  • @GURPREETSINGH-do1mn
    @GURPREETSINGH-do1mn Год назад

    ਦਿਲ ਕਰਦਾ ਵਾਰ ਵਾਰ ਸੁਣਨ ਨੂੰ❤

  • @sandeepsarhadi21
    @sandeepsarhadi21 Год назад +1

    dhan hei ohh jisnu bhai sahib de darshan hoye waheguru ji

  • @SukhwinderSingh-wq5ip
    @SukhwinderSingh-wq5ip Год назад +1

    ਵਾਹਿਗੁਰੂ ਜੀ

  • @harpreetsinghjosan438
    @harpreetsinghjosan438 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gagangill307
    @gagangill307 Год назад +1

    waheguru g dhan Dashmesh Peeta Kalghidher Patsha G ❤❤❤

  • @mdjmr727
    @mdjmr727 Год назад +1

    Waheguru ji Dhan Guru Gobind Singh ji Dhan Mata Gujar kaur ji 🙏🏻🙏🏻🙏🏻🙏🏻🙏🏻Dhan Guru Tag Bahadur ji 🙏🏻🙏🏻🙏🏻🙏🏻🙏🏻🙏🏻Dhan Guru Gobind Singh ji da pura parivaar 🙏🏻🙏🏻🙏🏻🙏🏻🙏🏻 Dhan Dhan Chaar Sahibzade 🙏🏻🙏🏻🙏🏻🙏🏻🙏🏻🙏🏻🙏🏻👌🏻👍🏻👍🏻🇮🇳👍🏻👍🏻👌🏻🙏🏻🙏🏻

  • @karamjitsingh4366
    @karamjitsingh4366 Год назад +3

    Dhan Dhan akalpurkh ji

  • @harpreetkaurji2111
    @harpreetkaurji2111 Год назад +4

    Wah ji wah very very poem bhai sahib ji and all jatha parmeshwar dwar thank you so much for everyone 🙏🏻🥰

  • @paramjitkaur495
    @paramjitkaur495 Год назад +2

    Dhan dhan guru Gobind singh ji maharaj ji

  • @SatnamSaini-kv7ne
    @SatnamSaini-kv7ne Год назад +2

    ਵਾਹ ਜੀ ਵਾਹ ਅਨੰਦ ਆ ਗਿਆ ਧੰਨਵਾਦ

  • @JasvirSingh-jk8vn
    @JasvirSingh-jk8vn Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harpreetkaurji2111
    @harpreetkaurji2111 Год назад +5

    Dhan Dhan Sarvans Dani shri Guru Govind Singh Sahib ji 🙏🙏

  • @jagdipsingh1473
    @jagdipsingh1473 Год назад +6

    Waheguru Ji bhot Anand aya ratt vala diwal sun k 🙏🙏🙏🙏♥️♥️♥️♥️

  • @BaljeetSingh-cm2qr
    @BaljeetSingh-cm2qr Год назад

    Mann nu sukam mil geyaa sun ke😊😊

  • @deepraj_kaurz
    @deepraj_kaurz Год назад +2

    ਅਨੰਦ ਹੀ ਅਨੰਦ ❣

  • @Panji2000
    @Panji2000 Год назад +6

    So peaceful atmosphere! Love it. Dhan Baba Dashmesh Ji.

  • @mandeepkaur7914
    @mandeepkaur7914 Год назад +2

    Really it's concentrate me. Oh my God. Amazing

  • @jaswindersembi3071
    @jaswindersembi3071 Год назад

    ਵਾਹਿਗੁਰੂ ਜੀ ਆਨੰਦ ਆਗਿਆ ਵਾਹਿਗੁਰੂ ਜੀ ਮਹੇਰ ਕਰਨ

  • @harwindervlogs4626
    @harwindervlogs4626 Год назад +2

    Bahut khoob ji

  • @prabhleen_video
    @prabhleen_video Год назад +1

    Dhan mere dasmesh pita ji🙏🙏🙏🙏

  • @gurtejsinghsidhu9161
    @gurtejsinghsidhu9161 Год назад +1

    ਵਾਹਿਗੁਰੂ ਵਾਹਿਗੁਰੂ ਜੀਉ।

  • @JALALDIWALWALE
    @JALALDIWALWALE Год назад +1

    ਵਾਹ ਜੀ ਵਾਹ

  • @jagmeetsinghkhalsa1645
    @jagmeetsinghkhalsa1645 Год назад +1

    Wah g..
    Dhan Guru Gobind Singh Ji🎉

  • @gsdakha3763
    @gsdakha3763 Год назад +2

    ਬਹੁਤ ਵਧੀਆ ਜੀ ❤

  • @amarjeetkaur126
    @amarjeetkaur126 Год назад +3

    Waheguru ji Mehar karo

  • @bittubansa3810
    @bittubansa3810 Год назад +5

    🙏❤️ Waheguru ji ka khalsa waheguru ji ki Fateh ji 🙏❤️🌹

  • @kulvirsinghsingh6694
    @kulvirsinghsingh6694 Год назад +1

    Dhan dhan shri Guru Gobind Singh ji Bhai Sahib ji nu chardi kalan rikhna hamsha khush rikhna ji

  • @nitnamgurbani4416
    @nitnamgurbani4416 Год назад +5

    Waheguruji ka Khalsa WaheGuru Ji ki Fateh

  • @balwinderbrar8619
    @balwinderbrar8619 Год назад +1

    Wahiguru Wahiguru Wahiguru ji ❤ ❤❤❤❤

  • @inderjeetkaur3274
    @inderjeetkaur3274 Год назад +1

    Thanks bahi shib ji

  • @kalasingh2308
    @kalasingh2308 Год назад +2

    ਵਾਹ ਵਾਹ ਵਾਹ ਵਾਹ ਵਾਹ ਵਾਹ

  • @RamLal-l9q2c
    @RamLal-l9q2c Год назад

    🌹🌹🙏 waheguru ji 🌹🌹🌹🌹🌹🌹🌹🌹🌹🌹🌹🌹🌹🌹🌷🌷🌷🌷🌷🌷🌷🌷🌷🌷🌷🌷🌷🙏 waheguru Ji 🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @parveenkaur2583
    @parveenkaur2583 Год назад +1

    Waheguru Ji 🙏🌹❤️🥀

  • @jassekamjassekam
    @jassekamjassekam Год назад +2

    waheguru Ji

  • @Don-vf3pr
    @Don-vf3pr Год назад

    Dan Dan Guru GoBid Siehed g Sache Patshea🙏

  • @jasjasveer4662
    @jasjasveer4662 Год назад

    ਵਾਹਿਗੁਰੂ

  • @mandeepkaur7914
    @mandeepkaur7914 Год назад +2

    Like your views bro, and love music,
    It's best combination. It's one of my favorite.

  • @gureksinghgill8279
    @gureksinghgill8279 Год назад +1

    Bhaisahib jji sat Sri akal🙏bahoot anad aea Bhai Saab i di। awaaj bahot Sohni a kewl ke rakh didi a wah wah wah ba kamaal a Kavita
    ਧੰਨਵਾਦ🙏🙏🙏🙏🙏🙏🙏

  • @sehjalkaur3919
    @sehjalkaur3919 Год назад +1

    wow........kyaa baat ❤

  • @nitnamgurbani4416
    @nitnamgurbani4416 Год назад +2

    Happy basakhi baba ji ❤❤

  • @ishjotmanak5974
    @ishjotmanak5974 Год назад +2

    Waheguru ji waheguru ji waheguru ji

  • @JaswinderKaur-ug9jk
    @JaswinderKaur-ug9jk Год назад

    ਵਾਹ ਵਾਹ ਭਾੲਈਸਾਹਬਜੀ

  • @mandeepkaur7914
    @mandeepkaur7914 Год назад +2

    Oh my God its different Swag, love it

  • @rajmanyadav3523
    @rajmanyadav3523 Год назад +1

    Jay Shri Guru Gobind Singh Maharaj guru teg bahadur Maharaj ki Jay ho

  • @nirmalsinghdubai
    @nirmalsinghdubai Год назад +1

    ਵਾਹ ਜੀ ਵਾਹ 🙏🏻

  • @harjot4243
    @harjot4243 Год назад

    🙏 Waheguru 🌹 ji 🌹 waheguru 🌹 ji 🥀 waheguru 🌹 ji 👍🏻 waheguru ♥️ ji 🙏🌹🌹🌹🥀🌹👍🏻♥️🙏🙏🌹🥀🌷🌹🥀 Waheguru 🙏 ji 🌹 waheguru 🌹 ji 🌹 waheguru 🥀 ji 🙏♥️🙏🌹🥀

  • @manidersingh778
    @manidersingh778 Год назад +2

    Wehaguru ji

  • @harjitkaur3753
    @harjitkaur3753 Год назад +1

    ਬਹੁਤ ਵਧੀਆ ਜੀ 🙏

  • @sukhwinderkaur3157
    @sukhwinderkaur3157 Год назад +1

    Wa narwah veer g

  • @anoopanoopsingh1574
    @anoopanoopsingh1574 Год назад

    Waheguru waheguru waheguru waheguru waheguru waheguru g

  • @kitkat5392
    @kitkat5392 Год назад +1

    Waheguru Waheguru Waheguru Ji 🙏🙏🙏

  • @karmjeetsingh258
    @karmjeetsingh258 Год назад

    ਕਿਆ ਬਾਤ ਏ