Ek ek shbd sach hai video vich jo bolya gya hai. Meri age 16 saal c ajj 40 ho ge hai meri life vich b bhot taklefa aaeeya mgr Wheguru nu mai apne nal har pal mhsoos kita.. Wheguru mhr krn sab nu life vich a ras aa je 🙏🙏
BHAI JI DIA KITABA PAD KE WAHEGURU JI DI KIRPA NAL MERA JIWAN BADAL GAYA HAI. APNA EXPERIENCE ZROOR SHARE KARNA CHAHIDA HAI EH SANSAR NASWAN HAI APNE ANDRLI JOT NU PEHCHANAN LAI SIMRAN KARNA CHAHIDA HAI. AJJ TOO START KAR DIYO. WAHEGURU SATNAM WAHEGURU SATNAM WAHEGURU SATNAM.
Waheguru sadaa man v bhuut krda bndgi kriyee simran krna start hi krde ha koi na koi tark ic chote dimag ch aa k ਬੰਦਗੀ ਚ ਿਵਗਨ ਪਾ ਦਿੰਦੀ ਹੈ waheguru ji kirpa ic greeb dimag nu thik krke Apne nal jod lain 🙏 waheguru waheguru waheguru
Ji waheguru ji waheguru ji ji ji waheguru ji ji ji ji ji ji ji ji ji ji ji ji waheguru wahe ji waheguru ji ji ji ji ji ji ji ji ji ji ji ji ji ji ji ji waheguru wahe Guru Nanak Dev Ji Maharaj ji ji ji ji ji ji ji ji ji waheguru wahe
Please keep listening to this Waheguru Simran. it's very powerful because all the sangat is chanting all together. At one time you will hear more then 1000 Waheguru's naam. Waheguru Mehar Kare. ruclips.net/video/kvvXVFJhjv4/видео.html. I recommend to each and everyone to listen this Waheguru Simran. Thank You
Waheguru ji Mehar kro 🙏🙏 Sab thik krdo waheguru ji Mehar kro 🙏🙏🙏 Sab thik krdo waheguru ji Mehar kro 🙏🙏 tuc Sab kuj aap hi krde oo waheguru ji hun thik v Sab kujh tusi hi krna waheguru ji Mehar kro 🙏🙏🙏🙏🙏🙏🙏 Sab thik krdo waheguru ji Mehar kro 🙏🙏🙏🙏
Mind-blowing! I am speechless. Thanks to Bhai Veer Singh ji for wonderful, illuminating, and awakening writings, and Bhai Raghbir Singh ji for making beautiful words reach our ears!
Mind-blowing! I am speechless. Thanks to Bhai Veer Singh ji for such wonderful, illuminating, and awakening writings, and thanks to Bhai Raghbir Singh ji for making beautiful words reach our ears. 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਸਰਬੱਤਦਾਭਲਾਕਰਦਾਹੈਸਭਨੂੰਵਾਹਿਗੁਰੂ ਵਾਹਿਗੁਰੂ ਜੀਸਰਬੱਤਦਾਭਲਾਕਰਦਾਹੈਸਭਨੂੰਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਨਾਚਾਹੀਦਾਹੈਨਾਨਕਨਾਮਚੜਦੀਕਲਾਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹ
ਨਾਨਕਨਾਮਚੜਦੀਕਲਾਤੇਰੇਭਾਣੇਸਰਬੱਤਦਾਭਲਾ
2024ਵਿਚ ਭਾਈ ਸਾਹਿਬ ਨੂੰ ਕੌਣ ਕੌਣ ਸੁਣ ਰਿਹਾ
🙏
Jai ho
Waheguru ji
🙏
🙏🏼
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏ਪਾਪੀ ਹਾਂ ਮੈਂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਦਿਲ ਬਾਗ ਬਾਗ ਹੋ ਗਿਆ ਵਾਹਿਗੁਰੂ ਜੀ 🙏🙏🙏🙏🙏
ਬਿਲਕੁਲ ਸੱਚ ਗੱਲ ਆ ਬੰਦਗੀ ਕਰਨ ਨਾਲ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੁੰਦੀ ਆ।
Veere bandgi kive kri di h mainu Das sakde ho
@@parmindervirk7836 waheguru, waheguru da simran war war japna
Rab kre sari duniya es video nu sune te waheguru g 🙏 da Simran krna shuru krr de waheguru g 🙏🙏 kirpa kro Tara's kro Sade sab te
Ek ek shbd sach hai video vich jo bolya gya hai. Meri age 16 saal c ajj 40 ho ge hai meri life vich b bhot taklefa aaeeya mgr Wheguru nu mai apne nal har pal mhsoos kita.. Wheguru mhr krn sab nu life vich a ras aa je 🙏🙏
Dhan Dhan Sahib Shri Guru Granth Sahib Ji Maharaj
ਬਹੁਤ ਹੀ ਸੱਚ ਤੇ ਵਧੀਆ ਢੰਗ, ਨਾਮ ਬੰਦਗੀ ਵੱਲ ਪ੍ਰੇਰਨਾ ਕਰਨ ਦਾ.. ☬☬
@Marlene Maestos get lost it never works
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਵਾਹਿਗੁਰੂਜੀਉ 🙏🙏ਤੁਹਾਡਾ ਚੈਨਲ ਬਹੁਤ ਵਧੀਅਾ ਜੀ ਬਹੁਤ ਵਧੀਅਾ ਜਾਣਕਾਰੀ ਦਿੱਤੀ ਹੈ ਜੀ ਸਾਨੂੰ ਇੰਨਾ ਸਬਦਾ ਦੀ ਬਹੁਤ ਲੋੜ ਸੀ ਜੀਉ 🙏🙏🙏
Like 😊lllll
Waheguru Nanak Dev ji Aap ji nu atey Aap ji dey pariwar nu chardian kala chey rakhan ji
Shukriya g..... asi kismat vale han ho eh audio sun rahe ha g.....bda honsla mileya gi...thanvaad g....
ਵਾਹਿਗੁਰੂ ਦੀ ਕਥਾ ਸੁਣ ਕੇ ਆਨੰਦ ਆ ਗਿਆ
Wah kumal wah ji anand Waheguru ji 🙏🙇♀️🙇♀️🙇♀️📿🤍🙏🤲🙏
Waheguru Ji 🙏🙏🙏🙏🙏🙏🙏🙏🙏🙏🙏🙏 waheguru Ji 🙏🙏🙏
BHAI JI DIA KITABA PAD KE WAHEGURU JI DI KIRPA NAL MERA JIWAN BADAL GAYA HAI. APNA EXPERIENCE ZROOR SHARE KARNA CHAHIDA HAI EH SANSAR NASWAN HAI APNE ANDRLI JOT NU PEHCHANAN LAI SIMRAN KARNA CHAHIDA HAI. AJJ TOO START KAR DIYO. WAHEGURU SATNAM WAHEGURU SATNAM WAHEGURU SATNAM.
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸
ਬਿਲਕੁਲ ਸਹੀ ਗੱਲ, ਬੰਦਗੀ ਵਿੱਚ ਵਿਘਨ ਪੈਂਦਾ ਹੀ ਰਿਹਾ ਪਰ ਫਿਰ ਵੀ ਪ੍ਰਮਾਤਮਾ ਨੇ ਬਚਾ ਲਿਆ ਮੈਨੂੰ
Veerji meri help kro ji 🙏🏼
@@AmandeepSingh-db4mw help waheguru ji krnge 🙏 ਦੱਸੋ ਕੀ ਗੱਲ ਜੀ
Bhaji apna watsapp number deyo
Main personally gal karna chahunda
@@AmandeepSingh-db4mw cmnt delete Ho reha ji, je number type krda
Vaheguru g kirpa bnai rkhyo sab te
ਵਾਹਿਗੁਰੂ ਜੀ ਕਿਰਪਾ ਕਰੋ ਸਾਨੂੰ ਸਾਰਿਆਂ ਨੂੰ ਵਾਹਿਗੁਰੂ ਨੂੰ ਅੰਗ ਸੰਗ ਵੇਖਣਾ ਆ
ਧੰਨ ਗੁਰੂ ਧੰਨ ਗੁਰੂ ਪਿਅਾਰੇ
Dhan bhai raghbir singh ji bir
Brahm gyani 🧘♂️🧘♂️
Waheguru jio
Waheguru jio
Waheguru jio
🙏🏻🙏🏻🙏🏻❤️
🙏🌹ਵਾਹਿਗੁਰੂ ਸਾਹਿਬ ਜੀ 🌹🙏
Dhan guru Nanak sahib ji maharaj
🌹🌹🌹🌹🌹🌹🌹🌹🌹🌹🌹🌹 Waheguru ji ka Khalsa waheguru ji ki Fateh 🌸 🌸🌸🌸🌸🌸🌸🌸🌸
Waheguru waheguru waheguru ji bahut vadiya vichar
Aap jee de bachan satbachan Hun jee. Gurbani Dee kasuti ch aap Gursikh ho.
Waheguru ji waheguru ji waheguru ji waheguru ji waheguru ji waheguru ji
Waheguru ji waheguru ji waheguru ji waheguru ji waheguru ji
Waheguru. Ji. 👏👏
Waho waho.... Sab sresht te satt dssea .... Sarvan kr Anand Mangal 🍁🌸🌸
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
🙏🙏🙏🙏🙏🙏🙏🙏🙏🙏🙏🙏
Wahguru ji aap ji de anandmai vachan sun ke man vibhor hogaya ate bahut roi thanks veer jeo
Waheguru ji dhan shree guru granth sahib ji dhan shree guru nanak dev ji sarbat da bhala kro ji waheguru ji tusi dhan ho dhan narankar ji
Waheguru sadaa man v bhuut krda bndgi kriyee simran krna start hi krde ha koi na koi tark ic chote dimag ch aa k ਬੰਦਗੀ ਚ ਿਵਗਨ ਪਾ ਦਿੰਦੀ ਹੈ waheguru ji kirpa ic greeb dimag nu thik krke Apne nal jod lain 🙏 waheguru waheguru waheguru
Ji waheguru ji waheguru ji ji ji waheguru ji ji ji ji ji ji ji ji ji ji ji ji waheguru wahe ji waheguru ji ji ji ji ji ji ji ji ji ji ji ji ji ji ji ji waheguru wahe Guru Nanak Dev Ji Maharaj ji ji ji ji ji ji ji ji ji waheguru wahe
Waheguru g ka khalsa, waheguru g ki fateh, sachiyan gallan ne eh
ਬੰਦਗੀ ਦਾ ਅਨੁਭਵੀ ਗਿਆਨ ਹੈ। ਵਾਹਿਗੁਰੂ ਜੀ ਸਭਨਾਂ ਨੂੰ ਆਪਣੇਂ ਸਿਮਰਨ ਦੀ ਬਖਸ਼ਿਸ਼ ਕਰੋ ਜੀ।
Waheguru waheguru waheguru waheguru waheguru ji
Wahegurug ka khalsha wahegurug ki fateh wahegurug kirpa karog hedata bakslaug wahegurug🙏🙏🙏🙏🙏🙏🙏🙏🙏🙏🙏🙏🙏🙏🙏🙏🙏 💐💐🌸🌸🌹🌹🌺🙏🙏🙏🙏💐💐🌸wahegurug🙏
ਵਾਹਿਗੁਰੂ ਜੀ ਮੇਰੇ ਉਤੇ ਕਾਮ ਦਾ ਬਹੁਤ ਜੋਰ ਪਾਇਆ ਹੈ ਜਦੋਂ ਨਿੱਤਨੇਮ ਜਾ ਸਿਮਰਨ ਕਰਦਾ ਹਾਂ ਬਹੁਤ ਗਲਤ ਵਿਚਾਰ ਆਉਂਦੇ ਹਨ ਵਾਹਿਗੁਰੂ ਜੀ ਕੋਈ ਢੰਗ ਦੱਸੋ ਜੋ ਮੈ ਇਸ ਤੋਂ ਬਚ ਸਕਾ ਕਿਰਪਾ ਕਰੋ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ
ਵਾਹਿਗੁਰੂ ਜੀ ਜਿਸ ਤਰ੍ਹਾਂ ਦਵਾਈ ਲੈਣ ਦੇ ਨਾਲ ਨਾਲ ਪਰਹੇਜ਼ ਕਰਨਾ ਵੀ ਅੱਤ ਜ਼ਰੂਰੀ ਹੁੰਦਾ ਹੈ । ਜੇ ਪਰਹੇਜ਼ ਨਾਂ ਕੀਤਾ ਤਾਂ ਬਿਮਾਰੀ ਠੀਕ ਨਹੀਂ ਹੁੰਦੀ ।
ਉਸੇ ਤਰ੍ਹਾਂ ਹੀ ਸਿਮਰਨ ਕਰਨਾ, ਗੁਰਬਾਣੀ ਪੜ੍ਹਨੀ, ਦਵਾਈ ਖਾਣੀ ਹੈ ਅਤੇ ਨਾਲ ਨਾਲ ਮੰਦਾ ਨਹੀਂ ਦੇਖਣਾ, ਮੰਦਾ ਨਹੀਂ ਸੁਨਣਾ, ਮੰਦਾ ਨਹੀਂ ਬੋਲਣਾ, ਮੰਦਾ ਨਹੀਂ ਸੋਚਣਾ, ਮੰਦਾ ਨਹੀਂ ਕਰਨਾ ਅਤੇ ਮੰਦੇ ਰਾਹ ਤੇ ਨਹੀਂ ਚੰਲਣਾ, ਪਰਹੇਜ਼ ਹੈ।
ਇਹ ਵੇਖਣ ਨੂੰ ਜ਼ਰੂਰ ਔਖਾ ਲੱਗਦਾ ਹੈ ਪਰ ਮਰਦਾ ਕੀ ਨਹੀਂ ਕਰਦਾ ।
ਇਹੀ ਤਰੀਕੇ ਨਾਲ ਦਵਾਈ ਅਗਰ ਕਰਦੀ ਹੈ ।
ਸਭ ਤੋਂ ਪਹਿਲਾਂ Social Media,TV, Internet ਛੱਡਣਾ ਪਵੇਗਾ । ਤੁਸੀਂ ਆਪ ਦਿਨਾਂ ਵਿੱਚ ਫਰਕ ਮਹਿਸੂਸ ਕਰ ਸਕਦੇ ਹੋ ।
Please keep listening to this Waheguru Simran. it's very powerful because all the sangat is chanting all together. At one time you will hear more then 1000 Waheguru's naam. Waheguru Mehar Kare. ruclips.net/video/kvvXVFJhjv4/видео.html. I recommend to each and everyone to listen this Waheguru Simran. Thank You
ਸੰਤ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਵਾਲਿਆ ਦੀ ( ਸੇ ਕਿਨੇਹੀਆ ਪੜੋ) ਇੰਟਰਨੈੱਟ ਤੇ pdf ਮੌਜੂਦ ਹੈ
ਵਾਹਿਗੁਰੂ ਜੀ, ਜੇਬਾਂ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹੀ ਜਾਓ, ਏਹ ਸਭ ਕੁਝ ਅਪਣੇ ਆਪ ਘੱਟ ਜਾਵੇਗਾ. ਜਿਵੇਂ ਜਿਵੇਂ ਸਿਮਰਨ ਕਰੀ ਜਾਓਗੇ ਤੁਹਾਡਾ ਮਨ ਨਿਰਮਲ ਹੁੰਦਾ ਜਾਏਗਾ. ਤੇ ਨਿਰਮਲ ਮਨ ਖੁਦ ਹੀ ਫਿਰ ਕਾਮ ਕ੍ਰੋਧ ਨੂ ਕਰਨਾ ਪਸੰਦ ਨਹੀਂ ਕਰੇਗਾ. ਇਸ ਵਿਚ ਥੋੜ੍ਹਾ ਸਮਾਂ ਲੱਗਦਾ ਹੈ, ਪਰ ਹੋਣਾ ਏਹ ਘੱਟ ਗੁਰਮੰਤਰ ਨੂ ਬਾਰ ਬਾਰ ਜਪ ਕੇ ਹੀ ਹੈ. ਵਾਹਿਗੁਰੂ ਮੇਹਰ ਕਰੈ.
ਜੋ ਪਾਈਐ ਭਾਂਡੇ ਵਿਚ ਵਸਤ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ॥
ਭਾਵ ਤੁਸੀਂ ਜੋ ਪਿੱਛਲੇ ਸਮੇਂ ਚ ਮਨ ਅੰਦਰ ਪਾਇਆ ਹੈ ਓਹੀ ਬਾਹਰ ਆ ਰਿਹਾ ਹੈ,, ਸ਼ਾਇਦ ਤੁਸੀਂ ਪਿੱਛਲੇ ਸਮੇਂ ਅੰਦਰ ਅਸ਼ਲੀਲ ਫਿਲਮਾਂ,, ਅਸ਼ਲੀਲ ਕਹਾਣੀਆਂ ਪੜ੍ਹੀਆਂ ਹੋਣ
ਇਸ ਦੀ ਥਾਂ ਚੰਗੀ ਖੁਰਾਕ ਚੰਗਾ ਸਹਿਤ, ਚੰਗੀਆਂ ਕਿਤਾਬਾਂ ਪੜੋ,, ਹੌਲੀ ਹੌਲੀ ਫਰਕ ਆ ਜਾਵੇਗਾ,
ਪਰ ਅਸਲ ਚ ਤਾਂ ਧਿਆਨ ਜਾਂ ਸਿਮਰਨ ਹੀ ਇਸ ਚੋਂ ਬਾਹਰ ਕੱਢਣ ਦਾ ਕੰਮ ਕਰੇਗਾ🙃
Waheguru ggggggggggggggggggggggggg
Chardi kala bahksi sat guru Nanak dev ji maharaj jio 👏👏👏👏👏
ਵਾਹ ਗੁਰੂ ਤੇਰਾ, ਲਖ ਅਲੱਖ ਸ਼ੁਕਰ ਏ
ਵਾਹਿਗਰੂ ਜੀਓ
💥💥Waheguru waheguru waheguru waheguru waheguru ji kirpa kare ji 🙏🙏🙏
Waheguru ji Mehar kro 🙏🙏 Sab thik krdo waheguru ji Mehar kro 🙏🙏🙏 Sab thik krdo waheguru ji Mehar kro 🙏🙏 tuc Sab kuj aap hi krde oo waheguru ji hun thik v Sab kujh tusi hi krna waheguru ji Mehar kro 🙏🙏🙏🙏🙏🙏🙏 Sab thik krdo waheguru ji Mehar kro 🙏🙏🙏🙏
Waheguru ji bandgi di daat baksho...
Mind-blowing! I am speechless. Thanks to Bhai Veer Singh ji for wonderful, illuminating, and awakening writings, and Bhai Raghbir Singh ji for making beautiful words reach our ears!
⁵⁵⁵ŕþsfffffffy
ਧੰਨ ਗੁਰੂ ਧੰਨ ਗੁਰੂ ਪਿਆਰੇ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
Waheguru ji waheguru ji waheguru ji waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Very Grateful...To show the real path towards self realisation..N .. know the real truth ...Today there is no such real saints... waheguru ji..
Weheguru ji Weheguru ji Weheguru ji Weheguru ji Weheguru ji Weheguru ji Weheguru ji Weheguru ji
Waheguru ji ❤️ mehr kreyoo sab te ❤️ chardi kla bakhsna sab nu 🌹🌹🌹🌹🌹🌹🌹🌹🌹🌹
ਵਾਹਿਗੁਰੂ ਜੀ ਵਾਹਿਗੁਰੂ ਜੀ
🙏🙏🙏🙏🙏waheguru ji kro kirpa
Bbahut sohna samgha rahe hn veer ji 🙏🙏👌👌
Dhan akaal purkh shiri waheguru ji 🙏📿 Waheguru naam Di daat bakshea sub nu 🙏📿 dhan guru Nanak sahib ji Maharaj 📿🙏
ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 😔😔👏👏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਆਪ ਸਹਾਈ ਹੋਣ ਜੀ ਅਤੇ ਆਪਣੀ ਆਸ਼ੀਸ਼ ਬਖਸ਼ਣ ਜੀ ਸਭ ਨੂੰ। ਵਾਹਿਗੁਰੂ ਜੀ ਕਿਰਪਾ ਕਰਕੇ ਸਰਬ ਸਾਂਝਾ ਰੱਬੀ ਏਕਤਾ ਅਤੇ ਅਖੰਡਤਾ ਲਈ ਅਰਦਾਸ ਹੈ ਜੀ
Wahiguru ji kirpa krn
ਧੰਨ ਗੁਰੂ ਗਰੰਥ ਸਾिਹਬ ਜੀ ਮਹਾਰਾਜ ਜੀ
Waheguru ji 🙏🌹
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji ka Khalsa waheguru ji ki Fateh
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਰਸਤਾ ਦਿਖਾਇਆ 🙏🏻🙏🏻🙏🏻🙏🏻
ਬਹੁਤ ਵਧੀਆ
Mind-blowing! I am speechless. Thanks to Bhai Veer Singh ji for such wonderful, illuminating, and awakening writings, and thanks to Bhai Raghbir Singh ji for making beautiful words reach our ears. 🙏
Yy
CHARDIKALAA JIO. JEE
Ih bhai veer Singh di likhat nahi.ih Bhai Raghveer Singh Bir di rachna hai.Avaz kise hor di hai.Bhai Veer Singh da is nal koi len den nahi.
ਵਾਹਿ ਗੁਰੂ ਜੀ
Waheguru jiiiiiiiiiiiiiiiiiiiiiiiiiiii
🙏🌹🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🙏
Waheguru Dhan shri Guru Granth Sahib ji 🙏
Dhan dhan bhai Raghvir Singh ji bir
WAHEGURU JEE MEHAR KRE🙏🙏🙏🌷🙏🙏
Bhai sahib ji tuhadi awaz bahut pyari hai
Satnam wahaguruji sabh t mehar karo ji 🙏🙏🙏🙏
Wahe GuRu ji
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ
Waheguru ji mehar kro 🙏🏼🌹🙏🏼🌹🙏🏼🌹🙏🏼🌹🙏🏼🌹🙏🏼🌹🙏🏼
🙏ਵਾਹਿਗੁਰੂ ਜੀ ਵਾਹਿਗੁਰੂ ਜੀ🙏
🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏
❤❤❤❤🌷🌷
Waheguru 🌷
waheguru ji Mehar karo ji
❤️❤️waheguru
❤️❤️waheguru 🙏🙏waheguru 🙏waheguru 🙏waheguru 🙏waheguru 🙏🙏waheguru ❤️waheguru 🙏🙏waheguru 🙏waheguru 🙏waheguru 🙏waheguru 🙏🙏waheguru ❤️waheguru 🙏🙏waheguru 🙏waheguru 🙏waheguru 🙏waheguru 🙏🙏waheguru ❤️waheguru 🙏🙏waheguru 🙏waheguru 🙏waheguru 🙏waheguru 🙏🙏waheguru ❤️waheguru 🙏🙏waheguru 🙏waheguru 🙏waheguru 🙏waheguru 🙏🙏waheguru ❤️waheguru 🙏🙏waheguru 🙏waheguru 🙏waheguru 🙏waheguru 🙏🙏waheguru ❤️❤️❤️waheguru❤️❤️waheguru❤️❤️waheguru❤️❤️waheguru❤️❤️waheguru❤️❤️waheguru❤️❤️waheguru❤️❤️waheguru❤️❤️waheguru❤️❤️waheguru❤️❤️waheguruwaheguru❤️❤️waheguru❤️❤️waheguru❤️❤️waheguru❤️❤️waheguruwaheguru❤️❤️waheguru❤️❤️waheguru❤️❤️waheguru❤️❤️waheguruwaheguru❤️❤️waheguru❤️❤️waheguru❤️❤️waheguru❤️❤️waheguru
Satnam Sri Waheguru Ji 🙏
ਧੰਨ ਵਾਹਿਗੁਰੂ ਧੰਨ ਤੇਰੀ ਖੁਦਾਈ
Satnam Waheguru ji🙏
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏ਪਾਪੀਹਾਂਮੈਂ ਪਾਪੀਹਾਂਮੈਂ
Waheguru ji mehr kro
Waheguru
🙏🌹ਵਾਹਿਗੁਰੂ ਜੀ 🌹🙏
Dhan Dhan Guru Granth Sahib ji. Great knowledgeable Gurubani
Bhutt ਅਨੰਦ ayaaaaa
Bhai Raghbir Singh Bit di book Ramji Kahania padh ke ya audio sun ke anand lavo ji
I love bhai bir ji
ਵਾਹ ਜੀ
Waheguru ji 🙏🙏🙏🙏🙏🙏🙏🙏🙏🙏🙏🙏 kirpa karo 🙏🙏🙏🙏🙏🙏🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
WAHEGURU JEE MEHAR KRE🙏🙏🙏🌷🙏🙏💪🐴🦁👑☀
WAHEGURU DUSHAT AUR JALAM LOKAN TO DOOR RAKHNA.