ਤਰਸੇਮ ਸਿੰਘ ਮੋਰਾਂਵਾਲੀ ਪਾਸੋਂ ਸੁਣੋ ਜਰਨਲ ਸੁਬੇਗ ਸਿੰਘ ਦੀ ਬਹਾਦਰੀ ਦਾ ਉਹ ਕਿੱਸਾ ਜੋ ਅੱਜ ਵੀ ਚੇਤੇ ਕੀਤਾ ਜਾਂਦਾ ਹੈਂ

Поделиться
HTML-код
  • Опубликовано: 23 ноя 2024

Комментарии • 315

  • @JagjitSingh-it5fq
    @JagjitSingh-it5fq 8 месяцев назад +5

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @sskherisingh5223
    @sskherisingh5223 2 года назад +18

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @bhupindersinghpatialanares2066
    @bhupindersinghpatialanares2066 2 года назад +28

    ਸਿੰਘ ਹਮੈਸਾ ਸ਼ੇਰ ਸਿੰਘ ਦਿਲ ਦਾ ਬਾਦਸ਼ਾਹ ਹੈ ਜੀ 🙏

  • @sukhdeepgill642
    @sukhdeepgill642 Год назад +55

    ਇਹ ਆਂ ਸਾਡੀ ਸਿੱਖ ਕੌਮ ਦੀ ਨਰਾਲੀ ਆਨ ਤੇ ਸ਼ਾਂਨ ਵਾਹਿਗੁਰੂ ਸੱਚੇ ਪਾਤਸ਼ਾਹ ਇੰਨਾ ਆਵਦੇ ਸਪੁੱਤਰ ਦੀ ਸਦਾ ਚੱੜਦੀ ਕਲਾ ਕੱਰਨ

    • @tarasingh1423
      @tarasingh1423 Год назад

      😅😅😂🎉🎉🎉😢😢❤😅😅😅😂😂😅❤😅🎉

  • @gursahibsinghpannu9861
    @gursahibsinghpannu9861 3 месяца назад +1

    ਪ੍ਰਣਾਮ ਸ਼ਹੀਦਾ ਨੂੰ 👏🏻
    ਸਰਬੱਤ ਦਾ ਭਲਾ 👏🏻

  • @gurpreetbrar2194
    @gurpreetbrar2194 Год назад +8

    ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਲੱਖ ਲੱਖ ਲੱਖ ਲੱਖ ਲੱਖ ਪ੍ਰਨਾਮ❤❤❤❤❤

  • @davindersingh3255
    @davindersingh3255 6 месяцев назад +3

    Dhan ho ਜਰਨਲ ਸੁਬੇਗ ਸਿੰਘ ਜੀ

  • @yadwidersingh1969
    @yadwidersingh1969 2 года назад +11

    ਵਹਿਗੁਰੂ ਜੀ

  • @SurinderSingh-ms1lu
    @SurinderSingh-ms1lu 8 месяцев назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ

    • @HarbhajanSingh-x6z
      @HarbhajanSingh-x6z 2 месяца назад +1

      HochtiefKarnailsinghNallh and HatjeetkourLohiankhass SukhwindersinghMarwahaKPT y

    • @HarbhajanSingh-x6z
      @HarbhajanSingh-x6z 2 месяца назад +1

      SokhiInterprisASR

  • @HARPREETSINGH-ye3yv
    @HARPREETSINGH-ye3yv Год назад +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
    ਧੰਨ ਧੰਨ ਕੁਰਬਾਨੀ ਘੱਲੂਘਾਰਾ ਜੂਨ,‌੧੯੮੪ ਪੰਜਾਬ

  • @satindersingh8111
    @satindersingh8111 2 года назад +13

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji.................... waheguru ji ka khalsa waheguru ji ki Fateh.har.madhan.fateh

  • @bahadarbinning5533
    @bahadarbinning5533 Год назад +28

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਜਿੰਦਾਬਾਦ ਭਾਈ ਅਮਰੀਕ ਸਿੰਘ ਜੀ ਜਿੰਦਾਬਾਦ ਜਨਰਲ ਸੁਬੇਗ ਸਿੰਘ ਜੀ ਜਿੰਦਾਬਾਦ 78 ਤੋਂ ਹੁਣ ਤੱਕ ਦੇ ਸਾਰੇ ਸ਼ਹੀਦਾਂ ਸਿੰਘਾਂ ਨੂੰ ਪ੍ਰਣਾਮ ਸਿਰ ਝੁਕਦਾ ਇਨ੍ਹਾਂ ਸਾਰੇ ਸ਼ਹੀਦਾਂ ਦੀਆਂ ਸ਼ਹੀਦੀਆਂ ਅੱਗੇ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ❤❤❤❤ ❤❤

  • @GurvinderSingh-c8e
    @GurvinderSingh-c8e 7 месяцев назад +5

    ਵਾਹਿਗੁਰੂ ਸਾਹਿਬ ਜੀ ਮੇਹਰ ਕਰੇ ਜੀ ਸਿੱਖ ਧਰਮ ਤੇ ਜੀ

  • @gurmejsingh7780
    @gurmejsingh7780 Год назад +8

    Wahe.guru.ji.ka.khalsa.wahe.guru.ji.ki.fateh

  • @gurbachansingh8158
    @gurbachansingh8158 8 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ

  • @rajinderjitsingh506
    @rajinderjitsingh506 Год назад +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਅਮਰ ਸ਼ਹੀਦ ਬਾਬਾ ਜਰਨੈਲ ਸਿੰਘ ਜੀ ਵਾਹਿਗੁਰੂ ਜੀ

  • @khehraprince5252
    @khehraprince5252 Год назад +18

    ਵਾਹਿਗੁਰੂ ਚੜ੍ਹਦੀ ਕਲਾ ਰੱਖੇ

  • @cheemasaab7214
    @cheemasaab7214 Год назад +5

    Satnam ji waheguru ji waheguru ji sb te mehar kro waheguru ji waheguru ji waheguru ji waheguru ji waheguru ji waheguru ji waheguru ji waheguru ji

  • @JaswantSingh-xb9rp
    @JaswantSingh-xb9rp 2 года назад +8

    ਧਰਮੀ ਫੋਜੀ ਜਸਵੰਤ ਸਿੰਘ ਵੱਲੋ ਮਹਾਨ ਸ਼ਹੀਦ ਭਾਈ ਸਹਿਬ ਜੀ ਜਰਨਲ ਸੁਬੇਗ ਸਿੰਘ ਜੀ ਅਤੇ ਮਹਾਨ ਸ਼ਹੀਦ ਭਾਈ ਸਹਿਬ ਜੀ ਜਰਨੈਲ ਸਿੰਘ ਜੀ ਖਾਲਸਾ ਜੀ ਅਤੇ ਸਿੱਖੀ ਸਘੰਰਸ ਵਿੱਚ ਸ਼ਹੀਦ ਹੋਏ ਯੋਧਿਆਂ ਸਾਰੇ ਸਿੰਘਾ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਿਨ ਕੋਟਿ ਪ੍ਣਾਮ ਜੀ ਸ਼ਹੀਦਾਂ ਨੂੰ ਜੀ ।
    ਮੇਰੇ ਗਰੀਬ ਵੱਲੋ ਜਨਰਲ ਸੁਬੇਗ ਸਿੰਘ ਜੀ ਅਤੇ ਮਹਾਨ ਸ਼ਹੀਦ ਭਾਈ ਸਹਿਬ ਜੀ ਜਰਨੈਲ ਸਿੰਘ ਜੀ ਖਾਲਸਾ ਜੀ ਅਤੇ ਹੋਰ ਸਾਰੇ ਮਹਾਨ ਸ਼ਹੀਦਾਂ ਯੋਧਿਆਂ ਦੇ ਚੱਰਨਾ ਵਿੱਚ ਮੇਰੇ ਦੋਵੇਂ ਹੱਥ ਜੋੜ ਕੇ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ਸੰਗਤ ਜੀ ਮੈ ਖੁਦ ਫੋਜ ਵਿੱਚੋ 1982 ਵਿੱਚ ਫੋਜ ਵਿੱਚੋ ਬਾਗੀ ਹੋਕੇ ਮਹਾਨ ਸ਼ਹੀਦ ਭਾਈ ਸਹਿਬ ਜੀ ਜਨਰਲ ਸੁਬੇਗ ਸਿੰਘ ਜੀ ਅਤੇ ਮਹਾਨ ਸ਼ਹੀਦ ਭਾਈ ਸਹਿਬ ਜੀ ਜਰਨੈਲ ਸਿੰਘ ਜੀ ਖਾਲਸਾ ਜੀ ਅਤੇ ਹੋਰ ਮਹਾਨ ਸ਼ਹੀਦ ਸਿੰਘਾ ਦੇ ਚੱਰਨਾ ਵਿੱਚ ਰਹਿਕੇ ਸੇਵਾ ਕੀਤੀ ਹੈ ਅਤੇ ਫਿਰ 1984 ਵਿੱਚ ਫੋਜ ਵਿੱਚੋ ਬਾਗੀ ਹੋਣਾ ਪਿਆ ਜੀ ਅਤੇ ਟਾਡਾ ਐਕਟ ਲਾਕੇ ਸਕਿਉਰਿਟੀ ਜੇਲ੍ਹ ਸੰਗਰੂਰ ਭੇਜ ਦਿੱਤਾ ਅਤੇ ਫਿਰ ਜੇਲ੍ਹ ਫਿਰੋਜ਼ਪੁਰ ਭੇਜ ਦਿੱਤਾ ਫਿਰ ਬਠਿੰਡੇ ਬਹੁਤ ਤਸੱਦਦ ਤਸੀਹੇ 19992 ਤੱਕ ਝੱਲੇ ਪਰ ਮੇਰੇ ਬਹੁਤ ਮਾੜੇ ਕਰਮ ਹਨ ਕਿਉਂਕਿ ਮੈਨੂੰ ਗੁਰੂ ਨੇ ਪਤਾ ਨਹੀਂ ਜਿੰਦਾ ਰੱਖਿਆ ਹੈ ।ਗੁਰੂ ਨੇ ਪਤਾ ਨਹੀਂ ਕੀ ਮੈਥੋ ਕੋਈ ਚੰਗੀ ਸੇਵਾ ਕਰਾਉਣੀ ਹੈ ਜੀ 9501250990ਕੋਈ ਗਲਤੀ ਹੋ ਗਈ ਹੋਵੇ ਤਾ ਅਣਜਾਣ ਸੱਮਝਕੇ ਮੁਆਫ ਕਰ ਦੇਣਾ ਜੀ ਧੰਨਵਾਦੀ ਹੋਵਾਗਾ ਜੀ ।

  • @amrindersinghbrar8804
    @amrindersinghbrar8804 2 года назад +70

    ਜੂਨ 1984 ਦੀ ਦਾਸਤਾਨ ਸੁਣ ਕੇ ਰੂਹ ਵੀ ਕੰਬ ਜਾਂਦੀ ਹੈ ਜੀ ਧੰਨ ਹਨ ਸਾਡੇ ਮਹਾਨ ਯੋਧੇ ਜੀ

  • @gurdevsingh9309
    @gurdevsingh9309 Год назад +15

    ਮਹਾਨ ਸ਼ਹੀਦਾਂ ਨੂੰ ਪ੍ਰਣਾਮ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਮਹਾਂਨ ਸ਼ਹੀਦ ਜਰਨਲ ਭਾਈ ਸੁਬੇਗ ਸਿੰਘ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏿! 🙏🏿🙏🏿🙏🏿🙏🏿

  • @darbarasingh5346
    @darbarasingh5346 Год назад +4

    Waheguru sahib g moranwale Tarsem Singh g nu or Jathe nu chardikla ch rakhyo g or kom di sewa karan da bal bakhso g 🙏🙏

  • @Gurdipsingh708
    @Gurdipsingh708 Год назад +6

    🙏🏻🌹💙🙏🌷 ਧੰਨ ਧੰਨ ਸ੍ਰੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @lachhmansingh9832
    @lachhmansingh9832 Год назад

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Guri_Dhillon7773
    @Guri_Dhillon7773 Год назад +4

    ਪ੍ਰਣਾਮ ਸ਼ਹੀਦਾਂ ਨੂੰ

  • @sanjeevbassi6735
    @sanjeevbassi6735 2 года назад +14

    Nahi bhulege 1984, Sant Baba Jarnail Singh Bhendewale amar rage Waheguru ji

  • @AmarjitSingh-sm5bm
    @AmarjitSingh-sm5bm 2 года назад +37

    ਵਾਹਿਗੁਰੂ ਜੀ ਮੇਹਰ ਕਰੋ ਜੀ ਸਭ ਤੇ ਜੀ ਮੇਹਰ 🌹🌹🙏🙏

  • @oneworld1002
    @oneworld1002 2 года назад +9

    Vaheguruji Ka Khalsa Vaheguruji Ki Fateh
    Raj Karega Khalsa

  • @gurmailsinghgill8487
    @gurmailsinghgill8487 2 года назад +3

    ਵਾਹਿਗੁਰੂ ਜੀ ਸੁਕਰੀਆ ਗੁਰੂ ਕਿਰਪਾ ਰਖਣ ਕਿਰਤ ਕਰੋ ਨਾਮ ਜਪੋ ਵੰਡ ਸਕੋ। ਗ।ਸ।ਸੰਗੋਵਾਲ

  • @harneksingh9814
    @harneksingh9814 2 года назад +10

    Waheguru ji 🙏🌹🙏🌹🙏🌹 waheguru ji 🙏🌹🙏🌹🙏 waheguru ji 🙏🌹🙏🌹🙏 waheguru ji 🙏🌹🙏🌹🙏🌹 waheguru ji 🙏🌹🙏🌹🙏🌹🙏🌹🙏🌹 waheguru ji 🙏🌹🙏🌹🙏🌹🙏🌹🙏🌹 waheguru ji 🙏🌹🙏🌹🙏🌹🙏🌹🙏🌹 waheguru ji 🙏🌹🙏🌹🙏🌹🙏🌹🙏🌹

  • @balrajdeol5017
    @balrajdeol5017 2 года назад +24

    ਚੜ੍ਹਦੀ ਕਲਾ ਬਾਬਾ ਜੀ,,🙏🙏🌹🌹🙏🙏🙏

  • @taranbenipal9857
    @taranbenipal9857 2 года назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @j.sgaming3317
    @j.sgaming3317 Год назад +5

    Waheguru ji tuhanu Chad di kala bakhshe 🙏

  • @happysingh1896
    @happysingh1896 2 года назад +10

    🙏ਰਾਜ ਕਰੇਗਾ ਖਾਲਸਾ ਆਕੀ ਰਹੇ ਨਾਂ ਕੋਏ

  • @JaswinderSingh-lc4vv
    @JaswinderSingh-lc4vv 2 года назад +56

    🙏 ਬਹੁਤ ਹੀ ਵਧੀਆ ਮੋਰਾਂਵਾਲੀ ਜੀ, ਨਾ ਕੋਈ ਤੁਹਾਡੇ ਵਰਗਾ ਹੈ ਅਤੇ ਨਾ ਹੀ ਕੋਈ ਹੌਣਾ ਹੈ।

    • @GurjitSigh
      @GurjitSigh 11 месяцев назад +4

      Hub

    • @ramghariasaab466
      @ramghariasaab466 10 месяцев назад

      L.I'm​@@GurjitSigh

    • @HarbhajanSingh-x6z
      @HarbhajanSingh-x6z 10 месяцев назад

      JarnailsinghsojageerkourwoLalsinghVpoNall and mohindersingh NachhatersinghVpoNall and Harpreetdavgun y byHarjeetkourLohiankhass and Harbhjnsinghosudagursinghvposandhanwalshahkot and kulwantkour Do Sudagur Singh soLakga Singh V P O Sandhanwalshahkot

    • @RupinderSingh-kl3ws
      @RupinderSingh-kl3ws 8 месяцев назад

    • @nitindixit3149
      @nitindixit3149 7 месяцев назад

  • @KulwinderSingh-ji7we
    @KulwinderSingh-ji7we 11 месяцев назад

    ਵਾਹਿਗੁਰੂ ਜੀ ਮਿਹਰ ਕਰਿਓ ਸਰਬੱਤ ਤੇ

  • @gallgurughardi2686
    @gallgurughardi2686 2 года назад +8

    Waheguru ji ka Khalsa waheguru ji ki Fateh ji

  • @jasbirsinghdhillon2466
    @jasbirsinghdhillon2466 2 года назад +5

    WAHEGURU JI KA KHALSA WAHEGURU JI KI FATEH

  • @balrajsinghkhalsa7302
    @balrajsinghkhalsa7302 2 года назад +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਵਿਚ ਰਹਿਣ ਇਹ ਸਦਾ ਯੋਧੇ

  • @jilesingh831
    @jilesingh831 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurmeetrehala9654
    @gurmeetrehala9654 2 года назад +17

    ਵਾਹਿਗੁਰੂ ਚੜਦੀ ਕਲਾ ਰੱਖੇ

  • @jagseerbhullar8376
    @jagseerbhullar8376 Год назад +10

    Waheguru ji waheguru ji

  • @BaldevSinghkhalsa-fy9dt
    @BaldevSinghkhalsa-fy9dt 5 месяцев назад

    ਵਾਹਿਗੁਰੂ j ਕਾ ਖਕਸਾ ਵਾਹਿਗੁਰੂ ਜੀ ਕੀ ਫਤਹਿ

  • @SukhwinderSingh-wq5ip
    @SukhwinderSingh-wq5ip 2 года назад +9

    ਵਾਹਿਗੁਰੂ ਜੀ

  • @gurbindersinghsandhu7814
    @gurbindersinghsandhu7814 10 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @raman1261
    @raman1261 5 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻🙏🏻💪🏻💪🏻💪🏻💪🏻💪🏻💪🏻💪🏻💪🏻

  • @gurdipsingh9826
    @gurdipsingh9826 2 года назад +4

    Very ,very good thinking ,sikhpanth ,great in the world, sikh wants goodness fo every body,they pray to holly god,he creator the hole world

  • @jaswinderbahia
    @jaswinderbahia Год назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @taranbenipal9857
    @taranbenipal9857 2 года назад +3

    ਸਮੂਹ ਸ਼ਹੀਦ ਸਿੰਘਾਂ ਨੂੰ ਪ੍ਰਣਾਮ

  • @darbarasingh5346
    @darbarasingh5346 Год назад +3

    Waheguru g waheguru g waheguru g waheguru g waheguru g

  • @amrindersinghbrar8804
    @amrindersinghbrar8804 2 года назад +25

    ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜੀ ਧੰਨ ਧੰਨ‌ ਬਾਬਾ ਜਰਨੈਲ ਸੁਬੇਗ ਸਿੰਘ ਜੀ ਜਿੰਦਾਬਾਦ ਜੀ

  • @harinderkaur6721
    @harinderkaur6721 2 года назад +7

    Wahaguru wahaguru . Apne panth otta maher rakhna

  • @ManjitSingh-s1c
    @ManjitSingh-s1c 10 месяцев назад +2

    ❤waheguruji waheguruji waheguruji waheguruji waheguruji

  • @gurbakshsingh7762
    @gurbakshsingh7762 Год назад +10

    ਸਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਨਾਮ

  • @GurpalSingh-fp2wn
    @GurpalSingh-fp2wn 2 года назад +13

    Waheguru ji

  • @ਪੰਜਾਬਵੀਰਭੈਣਬਾਪੂਸ੍ਰੀਗੁਰੂਗੋਬਿੰਦ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🦁🦁

  • @jasveerkaur5578
    @jasveerkaur5578 Год назад +4

    Wahe guru ji ka khalsa wahe guru ji ki fateh

  • @HarjitSingh-g4n
    @HarjitSingh-g4n 5 месяцев назад

    ਬਹੁਤ ਵਧੀਆ

  • @gurmitsinghgill5728
    @gurmitsinghgill5728 Год назад +7

    ਵਾਹਿਗੁਰੂ ਜੀ ਚੜ੍ਹਦੀਕਲਾ ਥਖਸ਼ਣ

  • @sindermultani8346
    @sindermultani8346 8 месяцев назад

    ਪ੍ਰਣਾਮ ਸ਼ਹੀਦਾਂ ਨੂੰ 🙏🏻🙏🏻

  • @ਗ਼ਰੀਬਦਾਚੈਨਲ
    @ਗ਼ਰੀਬਦਾਚੈਨਲ 2 года назад +8

    Shukar hai ki kise channel ne 84 vich aaj de dinn hoye ghalughaare baare dsea nahi te jithy vi dekho sidhu moosewala bss kise nu ehh yaad hi nahi ki 84 vich kida vadaa sikha da qatleaam hoya c sikh komm odo takk gulaam rahugi jadon tak sikh kom ikthi nhi hundi ajj main yakeen de naal keh sakda ki sikh kom kadi vi ikthi nhi ho sakdi jiss kom de bache apne mahaa jarnaillan di shahaadat nu bhull ik singer de qatal da sokk jeada mnaa rhe ne
    Hunn eh oh punjabi nhi lgda menu jiss punjab ne saari duniyan vich apni ik allg pehchaan bnaai c 😔🙏🏼🙏🏼🙏🏼🙏🏼

    • @simranjitsingh8361
      @simranjitsingh8361 Год назад

      Bilkul sahi keha ji aap ji ne... eh kaum nu ajjkal shitter khan ,juttichatt banan te hr kise leader agge ghodi bn k rehna psand hae..Mansikta da hisab ethon lga lao ,k bas moosewale de baap da rahul gandhi nal milna e ehna nu ena jyada psand aya aa k 80% sikhaan de naam te klank sikh rahul gandhi nu e apna jwaai bnai baithe ne..kehnde k eda ni koi ksur,,edi daadi da ksur ,,te oh v (c).. matlab ksur c,,hun koi ksur nhi..TE JEHRE TABBAR DI KUTTI jnani ne sant ji nu shaheed kita,,us gandhi tabbar agge panjab de sikh ,jo k congressi ne ,,apni kudi paun tak jnde aa..te ho skda mangte warring ne amrita payi v hove..bcoz ode piche e himachal gyi c..

    • @simranjitsingh8361
      @simranjitsingh8361 Год назад

      Baba moranwali ji bht hi zabardast kavishar ne ,,te hr vari jdo v eh kavishari krde ne taan dil nu bht skoon milda,haunsla milda..te duje paase khoon v khaulan lag jnda ,,es maan nal k sade purvaj ,,sade daade,sade shaheed chache taaye maame kinne sherdil yodhe c...pr es josh josh vich bhai moranwali ji kyi vari kujh lines galat te dil nu satt maran valiyan v keh jnde ne.. es vaar v do vari baba ji ne thoda galat te bura bolya.. ik te oh ladki de mata pita SANT JI de darr krke e sara kujh nahi c mann gye ,,oh taan pehle dare hoye c.. pr jdo aa k SANT JI de darshan kite taan ohna da dil e paseej gya..k jis mahapurakh nu sarkar ena khoonkhar dasdi aa,,jisnu hinduan da ena vairi show kita gya aa..oh insan mahapurakh eni jyada krni vala te eni jyada nimrta te hrek dharam nu pyar krn vala aa..te os ladki de pati ne v kde eh nahi keha k main ajj ton es nu bhain smjh k e rakhunga.. eh sab moranwali ji de muhon jachda nahi..kyunki koi v kavishar de bolaan da rishta Guru sahib te shaheedan nal direct hunda hae.. te jo kujh hoya e nahi ,,ohnu ena jyada msala lga k vyakhya krna v galat hae.. baki sari kahani sach te 100% sahi hae.. pr aah kudi nu usde gharwale vallon bhain kehna ,,ona e jhooth.. waheguru ji menu v khima bakshan te moranwali saab de lafzaan nu v maaf krn te menu summat bakshan.. 🙏🙏

  • @TarsemSingh-oo6bv
    @TarsemSingh-oo6bv 2 года назад +7

    Moran.wale.khals.ji.eaheguru.ji.ka.kjalsa.waheguru.ji.ki.Fateh.waheguru.ji.

  • @Elfsimmuoffical
    @Elfsimmuoffical 2 года назад +5

    Dhan 2 ji shubeg Singh ji

  • @GurtejSingh-wp4hp
    @GurtejSingh-wp4hp Год назад +1

    Amar Shahid janral Shabeg Singh Ji.....Jindabad Jindabad

  • @mgrewal2238
    @mgrewal2238 2 года назад +6

    Waheguru ji ka khalsa Waheguru ji ki fathe 🙏🙏🙏🙏🙏❤

  • @kulwantgoldy3703
    @kulwantgoldy3703 Год назад +6

    Satnam shri waheguru ji waheguru ji mehar karn

  • @baljitsingh8856
    @baljitsingh8856 Год назад +3

    Waheguru mehar bhariya hath rakhay.ssa.

  • @vickycheekuvaid6831
    @vickycheekuvaid6831 Год назад

    ਪ੍ਰਣਾਮ ਸ਼ਹੀਦਾਂ ਨੂੰ 🙏🏻🙏🏻🙏🏻🙏🏻🙏🏻🙏🏻🙏🏻

  • @Elfsimmuoffical
    @Elfsimmuoffical 2 года назад +4

    Dhan2 baba jarnai Singh ji

  • @kiranjeetkaur8887
    @kiranjeetkaur8887 2 года назад +7

    Kulbinder,singh,waheguru,ji

  • @tejindersingh9310
    @tejindersingh9310 10 месяцев назад

    ਚੜਦੀਆ ਕਲਾ

  • @sukhbeerbrar5423
    @sukhbeerbrar5423 Год назад

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @GurmeetSingh-yd6zn
    @GurmeetSingh-yd6zn 2 года назад +4

    Wahe guru je

  • @navdeepkout1214
    @navdeepkout1214 2 года назад +25

    Moranwali g your facial appearance with the brave speech of Guru Saheb s and brave Sikh yodas is like a shining moon and sun . Really a recordable speech. Sub Surmukh Singh

  • @ManpreetKaur-cm6qy
    @ManpreetKaur-cm6qy 2 года назад +15

    🙏🙏🙏🙏🙏

    • @HarbhajanSingh-x6z
      @HarbhajanSingh-x6z 10 месяцев назад

      MohansinghsoBhajnkourwosarainsinghVpoNall and NaseebkourwoSudagursinghAndhawalShahkot pb India Pvt ltd plot JassielctrinicUttamNagerNawadhaNewDelhi and sakinder JassielctrinicUttamNagerNawadhaNewDelhi

  • @JaswinderKaur-rf8sl
    @JaswinderKaur-rf8sl Год назад +4

    Waheguru ji waheguru ji waheguru ji 🥀💐🌺🌸🌷🥀💐🌻🌻🏵️🌷🙏🙏👏👏👏👏👏👏👏

  • @legendgamer7286
    @legendgamer7286 Год назад +1

    Jernal Subeag singh khalsa JINDABAD JINDABAD

  • @JagdishSinghdigpal
    @JagdishSinghdigpal Год назад +2

    🌹🙏🙏wahe🌹🙏🙏guru.ji🌹🙏🙏🌹🌴🌹🌹🍉🍉🌷🌴🌴🌴🌲🌲

  • @SUKHWINDERSINGH-sl9sg
    @SUKHWINDERSINGH-sl9sg Год назад +7

    Sant Jarnail Singh G Khalsa bhindra Wale G

  • @sukhpalsinghbhatti8929
    @sukhpalsinghbhatti8929 Год назад +2

    Very good Baba ji very good 🙏🙏

  • @palajatt8758
    @palajatt8758 Год назад +2

    MOIRA WALA DHADI JHTHA BAHUT KHADAK KA PARCHAR KAR DA AA 🙏🙏🙏🙏😘🥰😍🤩

  • @AvtarSingh-rg9hy
    @AvtarSingh-rg9hy Год назад

    ਬੱਬਰ ਸ਼ੇਰ 🌹🙏❤️🌹👌.

  • @HardeepSingh-qs5uu
    @HardeepSingh-qs5uu Год назад

    ਧੰਨ ਧੰਨ ਸਹੀਦ ਸੰਤ 31:59 ਬਬਾ ਜਰਨੈਲ ਸਿੰਘ ਜੀ ਧੰਨ ਧੰਨ ਸਹੀਦ ਜਰਨਲ ਭਾਈ ਸੁਬੇਗ ਸਿੰਘ ਜੀ❤ਧੰਨ ਸਹੀਦ ਭਾਈ ਆਮਰੀਕ ਸਿੰਘ ਜੀ ਧੰਨ ਸਹੀਦ ਬਾਬਾ ਠਾਰਾ ਸਿੰਘ ਜੀ ❤ਸਾਰੇ ਆਮਰ ਸਹੀਦ ਨੂੰ ਲਖ ਲਖ ਕੋਟਨ ਕੋਟ ਪ੍ਰਮਾਣ ❤

  • @davindersingh3255
    @davindersingh3255 6 месяцев назад

    Sant baba ਭਿੰਡਰਾ ਵਾਲੇ ਰੱਬੀ ਰੂਪ

  • @mandeepkaur-tv8jk
    @mandeepkaur-tv8jk 2 года назад +5

    👍

  • @kirpalsingh8513
    @kirpalsingh8513 2 года назад +3

    Vaheguru ji

  • @VickySingh-sh7kx
    @VickySingh-sh7kx Год назад

    Dhan dhan oo bhena jo sikh de naal khd k saheedi paa gyia

  • @kulwindermaroorkahlon575
    @kulwindermaroorkahlon575 2 года назад +6

    waheguru ji

  • @BhagSingh-gm3ot
    @BhagSingh-gm3ot 9 дней назад

    ਬਾਈ ਜੀ ਸੰਤਾਂ ਦੀ ਸ਼ਹੀਦਾਂ ਦੀ ਸਾਖੀ ਵੀ ਸੁਣਾ ਦਿਓ I

  • @Elfsimmuoffical
    @Elfsimmuoffical 2 года назад +4

    Deep sidhu muse wala dono were great

  • @gurneksinghkharay5059
    @gurneksinghkharay5059 Год назад +8

    ਪ੍ਰਨਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਨੇ ਧੰਨਵਾਦ ਛੋਟੇ ਸਾਹਿਬਜ਼ਾਦਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਦੋ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ।🙏🙏🏼🙏🙏🏼🙏🙏🏼🙏🙏🏼🙏💚💚👍👌👌👌💯☝️☝️☝️☝️😭

  • @ParmjitKaur-xb5pk
    @ParmjitKaur-xb5pk Год назад

    Bhot vadia speej c nice

  • @daljeetsmundi5037
    @daljeetsmundi5037 2 года назад +2

    Very nice

  • @majrigillsingh1946
    @majrigillsingh1946 2 года назад +4

    Waheguru sahib

  • @BaljitKaurGrewal
    @BaljitKaurGrewal 5 месяцев назад

    Waheguru ji waheguru ji waheguru ji waheguru ji waheguru ji waheguru ji waheguru ji ❤

  • @jagroopsingh7327
    @jagroopsingh7327 2 года назад +6

    Dhan Dhan Ramdaas gur ji ❤️❤️❤️❤️👌🙏

  • @legendgamer7286
    @legendgamer7286 Год назад

    Sant Jernal singh khalsa Phindrawale Mahapursh JINDABAD JINDABAD

  • @sharanjitsinghgill7181
    @sharanjitsinghgill7181 2 года назад +4

    Waheguru ji ka khalsha 65siraaa rightr sant jarnail singh g khalsha zindabaad

  • @paramjeetsingh-ms5jn
    @paramjeetsingh-ms5jn Год назад

    Wahe guru ji Singha shahidan te mehar karna ji
    Wahe guru ji ka Khalsa waheguru ji ki Fateh

  • @JagdevSingh-e2i
    @JagdevSingh-e2i 10 месяцев назад

    BHOUT viadeai WAHEGURU ji chardekall biakshe